Размер видео: 1280 X 720853 X 480640 X 360
Показать панель управления
Автовоспроизведение
Автоповтор
ਦਰਵੇਸ਼ ਇਨਸਾਨ ਕਲਮ ਦਾ ਧਨੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਇਨਸਾਨ ਲਾਲ ਅਠੌਲੀ ਵਾਲਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਲਾਲ ਜੀ ਬਹੁਤ ਖੁਸ਼ੀ ਹੋਈ ਵੇਖ ਕੇ, ਆਵਾਜ਼ ਦੇਬੀ ਭਾਜੀ ਵਰਗੀ ਏ, ਲਿਖਣੀ ਬਾਕਮਾਲ ਬੇਸ਼ੱਕ, ਐਂਕਰ ਵੀਰ ਬਹੁਤ ਮੁਬਾਰਕ ਬੜੀ ਸੁਚੱਜੀ ਭਾਸ਼ਾ ਅਤੇ ਚੰਗੇ ਮਿਆਰ ਦੇ ਸਵਾਲ !!!
ਅੇਕਰ ਭਾਜੀ ਤੇ ਲਾਲ ਅਠੌਲੀ ਜੀ ( God bless you)
ਲਾਲ ਹਡੋਲੀ ਸਿਰਫ ਇਕ ਗੀਤਕਾਰ ਹੀ ਨਹੀ ਪੰਜਾਬੀ ਮਾਂ ਬੋਲੀ ਦਾ ਲਾਲ ਹੈ, ਲਾਲ ਜੀ ਨੂੰ ਜਿਨਾ ਅੱਜ ਤੱਕ ਮੈ ਸੁਣਿਆ ਬਾ ਕਮਾਲ ਤੇ ਮਿੱਟੀ ਨਾਲ ਜੁੜਿਆ ਹੋਇਆ ਗੀਤਕਾਰ ਹੈ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸੇ,
ਮਹਾਨ ਗੀਤਕਾਰ ਲਾਲ ਅਠੋਲੀਵਾਲਾ ਜੀ
Badleye na Varce Dhol nahi Ghar Mera Beepak Dhillo Hit Song
लाल वीर जी आप बहुत अच्छे इंसान है आप के चरणों मे छोटे वीर का कोटि कोटि प्रनाम
Naam bhut sunea c but aj pehli Baar tusi Darshan v kra dite Thx
Good Lal atholi g parmatma tuhanu chardi Kalan ch rakhe..
Bahut vadiya geetkar
Legend writer👌🙏
.
ਬਹੁਤ ਵਧੀਆ ਵੈਰੀ ਗੁੱਡ20-5-2020
ਦੁਨੀਅਾਂ ਨੂੰ ਸੁਖ ਦੇਣ ਵਾਲੀਅਾਂ ਕਾਢਾਂ ਕੱਢਣ ਵਾਲੇ ਵਿਗਿਅਾਨੀ ਚੰਗੀਅਾਂ ਰਚਨਾਵਾਂ ਰਚਣ ਵਾਲੇ ਲਿਖਾਰੀ ਪਹਾੜਾਂ ਨੂੰ ਚੀਰ ਕੇ ੳੁੱਚੇ-ੳੁੱਚੇ ਪੁਲ ਤੇ ਮਹਿਲ ਬਣਾੳੁਣ ਵਾਲੇ ਮਜ਼ਦੂਰ ਤੇ ਦੁਨੀਅਾਂ ਦਾ ਢਿੱਡ ਭਰਨ ਵਾਲੇ ਅੰਨਦਾਤਿਅਾਂ ਨਾਲ ਦੁਨੀਅਾਂ ਦਾ ਦਸਤੂਰ ੲਿਹੋ ਹੀ ਰਿਹਾ ਹੈ ਕਮਾੳੁਂਦਾ ਕੋੲੀ ਹੋਰ ਤੇ ਖਾਂਦਾ ਕੋੲੀ ਹੋਰ ਹਾੲਿ ਓੲੇ ਮੇਰਿਅਾ ਡਾਢਿਅਾ ਰੱਬਾ ਓੲੇ ਕਾਹਦਾ ਪੈਸੇ ਬਿਨਾ ਜ਼ੋਰ
ਬਹੁਤ ਸੋਹਣੀ ਗੱਲਬਾਤ 🤘👍🙏
Kya bhut vadia ji hit song den wale insan da v dikhna jaruri aa so lal ji sir jhukda aa tuhade age.
Bohut vdiya awaz aa tuhadi ustad ji❤❤❤❤❤
Nahi lal sahab tuc bht e vdia likhde o ishq ishq vey nice song
ਪੰਜਾਬ ਦਾ ਹੀਰਾ ਲਾਲ
Rim-zim song kida bhul sakda koi' "lal atholi walia dera lawi na " awesome lyrics us song de
Legend writer salute to lal veer ji
PROUD OF YOU LAL . FROM RAJ KUMAR ATHAULI .
ਬਾਈ ਜੀ ਦੇ ਬਹੁਤ ਵਧੀਆ ਗਾਣੇ ਨੇ ਤੇ ਬਹੁਤ ਵਧੀਆ ਇਨਸਾਨ ਵੀ ਨੇ
Lal Paji Att 👌❤💖
Very nice voice Lal ji
ਆਹ ਹੁੰਦੇ ਨੇ ਅਸਲੀ ਗੀਤਕਾਰ ਜਿਨ੍ਹਾਂ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਗਏ ਨਾ ਜਾਇਉ ਪ੍ਰਦੇਸ ਗਾਇਕ ਦੁਰਗਾ ਰੰਗੀਲਾ
ਗੀਤ ਵੀ ਗਾਉ ਲਾਲ ਜੀ ਬਹੁਤ ਵਧਿਆ
Bahout bahout mubarka ustad ji
gaint lyrics God bless u ji
Buhat vadia ji lyrics
Very nice bhaji ❤❤❤❤
bhut wdia writer ji lal athauli wala
V v Nice Old is gold
Very nice waheguru meher kre
Very good writer lal atauli wala .
Ustad g tuci super hit o love u lal g
Na jayo perdes ....sdaa bhaar geet thuada bhaji ..har perdesi ajj v sunda os geet nu 👏👏
आप की सादगी ने हम को मोहित कर दिया
Very nice👍
Guru ji always great ....Sabhi athouli wala writter
ਜਵਾਂ ਹੀ ਦੇਬੀ ਮਖਸੂਸਪੁਰੀ ਵਰਗੀ ਅਵਾਜ ਤੇ ਕਲਮ ਵੀ ।
Good socha a Lal ji tuhadi ji
Good Lal ji
Old is gold
Too good g
Very very nice Lal Holi wala ji
Lal bhaji bhut good righter
Mann a manu ki eh geetkar mere phagware da a
Lov u Lal ji from Geji Bhoure wala
Good job sir
Very nice Lal paji
32:25 ❤️🔥🔥🔥
Wa ji wa nice ji
Good Laal Paji
Star Lal athuliwala
Bahut Kuhn bai ji
Good good g
Pta kro kaun kuri,kaun kuri pta kro ,jidi thodi te Dil kaala ,jachda long pari nu kaala ,kehnde laal atholi wala
Great person
Very nice bai ji.
Main kinu kinu dasa menu saian ne taria .sirra sing c y da
100 %right ji
❤❤❤❤❤
Good good Sar g
Amazing
Bhaji ke haal ji muno Lal atholi waly ka nombr sand kr do plz
very nic lal ji
Nice writer
❤❤🎉🎉
ਉ ਭਰਾਵਾ ਸਾਰੀ ਗਲਬਾਤ ਵਿਚ ਇਹ ਪਤਾ ਹੀ ਨੀ ਲੱਗਿਆ ਕਿ ਲਾਲ ਜੀ ਦੇ ਹਿਟ ਗੀਤ ਕਿਹੜੇ ਸਨ , ਉਹਨਾ ਨੂੰ ਕਿਹੜੇ ਕਿਹੜੈ ਗਾਇਕਾਂ ਨੇ ਗਾਇਆ ਤੇ ਕਿਹੜੇ ਸਨ ਵਿਚ ਗਾਇਆ । ਜਿਹੜੇ ਭਰਾਵਾਂ ਨੂੰ ਪਤਾ ਲੱਗਿਆ ਉਹ ਕਮੈਂਟ ਵਿਚ ਲਿਖ ਦੇਣ ਪਲੀਸ ।
ਕੁੜੀ ਪੰਜਾਬਣ ਲੱਗਦੀ ਐ,ਨਾ ਜਾਇਉ ਪ੍ਰਦੇਸ,ਕੱਚ ਦੀ ਗਲਾਸੀ ਖੜਕੇ,ਬਿੱਲੇ ਬਿੱਲੇ ਨੈਣਾਂ ਵਾਲੀ ਮੰਗਦੀ,ਹੋਰ ਬਹੁਤ ਸਾਰੇ ਗਾਇਕਾਂ ਨੇ ਗਾਏ
Good g
ਭਾਜੀ ਇੱਕ ਨਾਮ ਲੈਣਾ ਭੁੱਲ ਕੇ ਤੁਸੀਂ ਕ੍ਰਿਸ਼ਨਾ ਤੇਰੀ ਮੁਰਲੀ ਤੇ ਕੌਣ ਨਚਦਾ ਸੁਪਰ ਇਟਸ ਸੌਂਗ
nice ji
well
ਉ ਭਰਾਵਾ ਐਨੇ ਲੰਮੇ ਲੰਮੇ ਪ੍ਸ਼ਨ । ਸਵਾਦ ਖਰਾਬ ਹੋ ਗਿਆ ।
Bht Khushi Hoyi Laal Ji nal Mil K.bht Hi Badia Writer ne Janab.Respect From Amritsar❤️..kise Kol Contact Number Haiga Bhaji da ta deo please👌🏼
Raatan Nu Uth Uth Rovenga Dila Pyar Na Pavi
good
V nice Lal g
Hello sir ji 🙏 Kabhi prince jogiya ke geet par bhi roshni kro plz 🙏 #princejogiya Lyricist #princesethisingha
Ajj darshan v hoge
Oye mere rabba
Aha ancer bhot jyada bolda . ehnu change kro. Agle nu tan bolan e ni dinda
Ihna da ik geet a parkhe bagair banda hath nahi milayida oh kis klakar ne gaya?
Ustaad g Sanu v plz koi gana likh k dedo tuci bhut bhut bhut vadia writer ho plz apna number send krdo
Anchor speak more un-necessarily, overall nice songs written by LAL ATHAULI WALA
Cameraman ki kri jnda 😂 nodoubt interview 👌🏻
Bai ji tuhada no.dedo asi vi gana sirf tara laal veer please
Jasveer ji Lal Atholi wala da mob no.....Jrur dio ji please
ਅਠੌਲੀ ਵਾਲੇ ਲਾਲ ਜੀ ਦਾ ਨੰਬਰ ਮਿਲ ਜਾਵੇਗਾ ਵੀਰ ਜੀ
ਮਿਲ ਜਾਊਗਾ
@@samralamusicstudio550chann9 veer de deyo number agar tuhaade kol hai taan
Apna number send kro thonu WhatsApp bhejda ha
Apna mobile number send kro thonu WhatsApp bhejda...sidha RUclips te no...nimein de skda
@@samralamusicstudio550chann9 brother sent text message on this number 7888544497
K S Makhan chlo aakh ta dai de je koi puchda sada v ek yaar hunda c
Dukh pardesa de hdaye hoye tuhanu pata mazboriya bare
Deepak dhillo
First view
Music smart CharN jit Ahuja ne Rs10000 Nal San man keta
Lami Race da ghoda
Interview lane wala munda bahut hi sooJ baan ha
Mere no te sand kro ji
Krishna bhajan to jiyada koi geet hit ni hona shaid. Har ik di juban te Krishna chadia feroz g ton jiyada surila koi hor gaa vi nahi sakda c.
Mossewla dey fan subscribe tey like kro
6:01
ਦਰਵੇਸ਼ ਇਨਸਾਨ ਕਲਮ ਦਾ ਧਨੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਇਨਸਾਨ ਲਾਲ ਅਠੌਲੀ ਵਾਲਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਲਾਲ ਜੀ ਬਹੁਤ ਖੁਸ਼ੀ ਹੋਈ ਵੇਖ ਕੇ, ਆਵਾਜ਼ ਦੇਬੀ ਭਾਜੀ ਵਰਗੀ ਏ, ਲਿਖਣੀ ਬਾਕਮਾਲ ਬੇਸ਼ੱਕ, ਐਂਕਰ ਵੀਰ ਬਹੁਤ ਮੁਬਾਰਕ ਬੜੀ ਸੁਚੱਜੀ ਭਾਸ਼ਾ ਅਤੇ ਚੰਗੇ ਮਿਆਰ ਦੇ ਸਵਾਲ !!!
ਅੇਕਰ ਭਾਜੀ ਤੇ ਲਾਲ ਅਠੌਲੀ ਜੀ ( God bless you)
ਲਾਲ ਹਡੋਲੀ ਸਿਰਫ ਇਕ ਗੀਤਕਾਰ ਹੀ ਨਹੀ ਪੰਜਾਬੀ ਮਾਂ ਬੋਲੀ ਦਾ ਲਾਲ ਹੈ, ਲਾਲ ਜੀ ਨੂੰ ਜਿਨਾ ਅੱਜ ਤੱਕ ਮੈ ਸੁਣਿਆ ਬਾ ਕਮਾਲ ਤੇ ਮਿੱਟੀ ਨਾਲ ਜੁੜਿਆ ਹੋਇਆ ਗੀਤਕਾਰ ਹੈ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸੇ,
ਮਹਾਨ ਗੀਤਕਾਰ ਲਾਲ ਅਠੋਲੀਵਾਲਾ ਜੀ
Badleye na Varce Dhol nahi Ghar Mera Beepak Dhillo Hit Song
लाल वीर जी आप बहुत अच्छे इंसान है आप के चरणों मे छोटे वीर का कोटि कोटि प्रनाम
Naam bhut sunea c but aj pehli Baar tusi Darshan v kra dite Thx
Good Lal atholi g parmatma tuhanu chardi Kalan ch rakhe..
Bahut vadiya geetkar
Legend writer👌🙏
.
ਬਹੁਤ ਵਧੀਆ ਵੈਰੀ ਗੁੱਡ
20-5-2020
ਦੁਨੀਅਾਂ ਨੂੰ ਸੁਖ ਦੇਣ ਵਾਲੀਅਾਂ ਕਾਢਾਂ ਕੱਢਣ ਵਾਲੇ ਵਿਗਿਅਾਨੀ ਚੰਗੀਅਾਂ ਰਚਨਾਵਾਂ ਰਚਣ ਵਾਲੇ ਲਿਖਾਰੀ ਪਹਾੜਾਂ ਨੂੰ ਚੀਰ ਕੇ ੳੁੱਚੇ-ੳੁੱਚੇ ਪੁਲ ਤੇ ਮਹਿਲ ਬਣਾੳੁਣ ਵਾਲੇ ਮਜ਼ਦੂਰ ਤੇ ਦੁਨੀਅਾਂ ਦਾ ਢਿੱਡ ਭਰਨ ਵਾਲੇ ਅੰਨਦਾਤਿਅਾਂ ਨਾਲ ਦੁਨੀਅਾਂ ਦਾ ਦਸਤੂਰ ੲਿਹੋ ਹੀ ਰਿਹਾ ਹੈ ਕਮਾੳੁਂਦਾ ਕੋੲੀ ਹੋਰ ਤੇ ਖਾਂਦਾ ਕੋੲੀ ਹੋਰ ਹਾੲਿ ਓੲੇ ਮੇਰਿਅਾ ਡਾਢਿਅਾ ਰੱਬਾ ਓੲੇ ਕਾਹਦਾ ਪੈਸੇ ਬਿਨਾ ਜ਼ੋਰ
ਬਹੁਤ ਸੋਹਣੀ ਗੱਲਬਾਤ 🤘👍🙏
Kya bhut vadia ji hit song den wale insan da v dikhna jaruri aa so lal ji sir jhukda aa tuhade age.
Bohut vdiya awaz aa tuhadi ustad ji❤❤❤❤❤
Nahi lal sahab tuc bht e vdia likhde o ishq ishq vey nice song
ਪੰਜਾਬ ਦਾ ਹੀਰਾ ਲਾਲ
Rim-zim song kida bhul sakda koi' "lal atholi walia dera lawi na " awesome lyrics us song de
Legend writer salute to lal veer ji
PROUD OF YOU LAL . FROM RAJ KUMAR ATHAULI .
ਬਾਈ ਜੀ ਦੇ ਬਹੁਤ ਵਧੀਆ ਗਾਣੇ ਨੇ ਤੇ ਬਹੁਤ ਵਧੀਆ ਇਨਸਾਨ ਵੀ ਨੇ
Lal Paji Att 👌❤💖
Very nice voice Lal ji
ਆਹ ਹੁੰਦੇ ਨੇ ਅਸਲੀ ਗੀਤਕਾਰ ਜਿਨ੍ਹਾਂ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਗਏ ਨਾ ਜਾਇਉ ਪ੍ਰਦੇਸ ਗਾਇਕ ਦੁਰਗਾ ਰੰਗੀਲਾ
ਗੀਤ ਵੀ ਗਾਉ ਲਾਲ ਜੀ ਬਹੁਤ ਵਧਿਆ
Bahout bahout mubarka ustad ji
gaint lyrics God bless u ji
Buhat vadia ji lyrics
Very nice bhaji ❤❤❤❤
bhut wdia writer ji lal athauli wala
V v Nice Old is gold
Very nice waheguru meher kre
Very good writer lal atauli wala .
Ustad g tuci super hit o love u lal g
Na jayo perdes ....sdaa bhaar geet thuada bhaji ..har perdesi ajj v sunda os geet nu 👏👏
आप की सादगी ने हम को मोहित कर दिया
Very nice👍
Guru ji always great ....Sabhi athouli wala writter
ਜਵਾਂ ਹੀ ਦੇਬੀ ਮਖਸੂਸਪੁਰੀ ਵਰਗੀ ਅਵਾਜ ਤੇ ਕਲਮ ਵੀ ।
Good socha a Lal ji tuhadi ji
Good Lal ji
Old is gold
Too good g
Very very nice Lal Holi wala ji
Lal bhaji bhut good righter
Mann a manu ki eh geetkar mere phagware da a
Lov u Lal
ji from Geji Bhoure wala
Good job sir
Very nice Lal paji
32:25 ❤️🔥🔥🔥
Wa ji wa nice ji
Good Laal Paji
Star Lal athuliwala
Bahut Kuhn bai ji
Good good g
Pta kro kaun kuri,kaun kuri pta kro ,jidi thodi te Dil kaala ,jachda long pari nu kaala ,kehnde laal atholi wala
Great person
Very nice bai ji.
Main kinu kinu dasa menu saian ne taria .sirra sing c y da
100 %right ji
❤❤❤❤❤
Good good Sar g
Amazing
Bhaji ke haal ji muno Lal atholi waly ka nombr sand kr do plz
very nic lal ji
Nice writer
❤❤🎉🎉
ਉ ਭਰਾਵਾ ਸਾਰੀ ਗਲਬਾਤ ਵਿਚ ਇਹ ਪਤਾ ਹੀ ਨੀ ਲੱਗਿਆ ਕਿ ਲਾਲ ਜੀ ਦੇ ਹਿਟ ਗੀਤ ਕਿਹੜੇ ਸਨ , ਉਹਨਾ ਨੂੰ ਕਿਹੜੇ ਕਿਹੜੈ ਗਾਇਕਾਂ ਨੇ ਗਾਇਆ ਤੇ ਕਿਹੜੇ ਸਨ ਵਿਚ ਗਾਇਆ । ਜਿਹੜੇ ਭਰਾਵਾਂ ਨੂੰ ਪਤਾ ਲੱਗਿਆ ਉਹ ਕਮੈਂਟ ਵਿਚ ਲਿਖ ਦੇਣ ਪਲੀਸ ।
ਕੁੜੀ ਪੰਜਾਬਣ ਲੱਗਦੀ ਐ,ਨਾ ਜਾਇਉ ਪ੍ਰਦੇਸ,ਕੱਚ ਦੀ ਗਲਾਸੀ ਖੜਕੇ,ਬਿੱਲੇ ਬਿੱਲੇ ਨੈਣਾਂ ਵਾਲੀ ਮੰਗਦੀ,ਹੋਰ ਬਹੁਤ ਸਾਰੇ ਗਾਇਕਾਂ ਨੇ ਗਾਏ
Good g
ਭਾਜੀ ਇੱਕ ਨਾਮ ਲੈਣਾ ਭੁੱਲ ਕੇ ਤੁਸੀਂ ਕ੍ਰਿਸ਼ਨਾ ਤੇਰੀ ਮੁਰਲੀ ਤੇ ਕੌਣ ਨਚਦਾ ਸੁਪਰ ਇਟਸ ਸੌਂਗ
nice ji
well
ਉ ਭਰਾਵਾ ਐਨੇ ਲੰਮੇ ਲੰਮੇ ਪ੍ਸ਼ਨ । ਸਵਾਦ ਖਰਾਬ ਹੋ ਗਿਆ ।
Bht Khushi Hoyi Laal Ji nal Mil K.
bht Hi Badia Writer ne Janab.
Respect From Amritsar❤️..
kise Kol Contact Number Haiga Bhaji da ta deo please👌🏼
Raatan Nu Uth Uth Rovenga Dila Pyar Na Pavi
good
V nice Lal g
Hello sir ji 🙏
Kabhi prince jogiya ke geet par bhi roshni kro plz 🙏 #princejogiya Lyricist #princesethisingha