Nachattar Chatta Live Video Show | Rutt Pyar Di | Nachattar Chatta Family Interview | Harbans Chatta

Поделиться
HTML-код
  • Опубликовано: 25 окт 2024

Комментарии • 570

  • @jagdeepsingh8504
    @jagdeepsingh8504 2 года назад +71

    ਆਦਮਪੁਰਾ ਪਿੰਡ ਨਛੱਤਰ ਛੱਤੇ ਦਾ‌ ਜ਼ਿਲ੍ਹਾ ਬਠਿੰਡਾ। ਪਰਿਵਾਰ ਦੀ ਬਹੁਤ ਖਸਤਾ ਹਾਲਤ, ਪਰਿਵਾਰ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਜੀ,ਸਮਾਜ ਸੇਵੀ ਸੰਸਥਾਵਾਂ ਨੂੰ।

  • @sandeepsinghsandeepsingh8840
    @sandeepsinghsandeepsingh8840 3 года назад +23

    ਪ੍ਰਮਾਤਮਾ ਨੂੰ ਪਤਾ ਨਹੀ ਇੰਨੀ ਲੋੜ ਕਿਉਂ ਸੀ ਜਿਹੜਾ ਇੰਨੀ ਛੇਤੀ ਆਪਣੇ ਕੋਲ ਬੁਲਾ ਲਿਆ ਵੀਰ ਛੱਤਾ ਸਦਾ ਹੀ ਦਿਲਾਂ ਵਿਚ ਵਸਦਾ ਰਹੂਗਾ

  • @Dimpleladhar369
    @Dimpleladhar369 Год назад +23

    ਪੰਜਾਬੀ ਗਾਇਕੀ ਦਾ ਹੀਰਾ ਸੀ ਬਾਈ ਨਛੱਤਰ ਛਤਾ , ਸਾਰੀ ਇੰਡਸਟਰੀ ਅਤੇ ਲੋਕ ਓਹਨਾ ਦੇ ਪਰਵਾਰ ਨੂੰ ਮਦਦ ਕਰਨ ਜਿੰਨੀ ਕੂ ਵੀ ਹੋ ਸਕੇ

  • @malkitsingh8869
    @malkitsingh8869 4 года назад +36

    ਗੱਲ ਇਹ ਹੈ ਕਿ ਜਿਹੜੇ ਸਥਾਪਤ ਹੋ ਚੁੱਕੇ ਚਾਹੇ ਗਾਇਕ ਲੀਡਰ ਐਕਟਰ ਬਿਜਨਸਮੈਨ ਉਹ ਨਵੇ ਗਾਇਕ ਲੀਡਰ ਐਕਟਰ ਬਿਜਨਸਮੈਨ ਨੂੰ ਨਹੀ ਚਾਹੁੰਦੇ ਕਿ ਉਹ ਨਵੇ ਅੱਗੇ ਆਉਣ ਇਹ ਗਰੀਬ ਚਮਕੀਲਾ ਜੀ ਤੇ ਛੱਤਾ ਜੀ ਇਸ ਬੁਰੀ ਸੋਚ ਦੀ ਭੇਟ ਚੜੇ

    • @gurjantsingh2020
      @gurjantsingh2020 4 года назад +2

      Bilkul sahi likhia h ,Malkit Singh,ehi sade samaaj di sachai h ,jo insan jis industry vich top te honda h ,oh fir doosre change kalkar nu upper nhi uthan denda ,keonke is nu lagda h meri kursi khoh le javega,1990 da time bahut hi changa c ,aj kal nalo,khair wahegiru chhatta di atma nuapni Mehar bakhsan 🌹🌹🌹🌹🌹❤️❤️❤️❤️❤️

    • @manilahoriaa1969
      @manilahoriaa1969 4 года назад

      Bhut sahi keha veer

  • @ravneetsingh8294
    @ravneetsingh8294 2 года назад +15

    ਨਾ ਤਾਂ ਪੁਰਾਣੇ ਕਲਾਕਾਰ ਤੇ ਨਾ ਹੀ ਪੁਰਾਣੇ ਸਰੋਤੇ ਇਸ ਅਜੋਕੇ ਦੌਰ ਵਿੱਚ ਮਿਲਣੇ ਨੇ ਕਿੰਨੀ ਸਾਦਗੀ ਤੇ ਲਿਆਕਤ ਸੀ
    ਬਾਕੀ ਛੱਤਾ ਬਹੁਤ ਘੈਂਟ ਅਤੇ ਬੁਲੰਦ ਆਵਾਜ਼ ਦਾ ਮਾਲਕ ਸੀ ਕੰਨਾਂ ਦੇ ਚੰਗਿਆੜੇ ਕੱਢ ਦਿੰਦਾ ਸੀ

  • @gurjantsingh2020
    @gurjantsingh2020 Год назад +18

    ਸੁਆਦ ਆ ਗਿਆ ,ਦਿਲ ਵੀ ਰੋਨ ਲੱਗ ਪਿਆ ,ਕਿਉਂਕਿ ਅਸੀਂ ਅਪਣੀ ਜਵਾਨੀ ਵਿਚ ਇਹ ਗਾਣਾ ਦਿਨ ਵਿੱਚ ਪਤਾ ਨਹੀਂ ਕਿੰਨੇ ਵਾਰੀ ਸੁਣਦੇ ਹੁੰਦੇ ਸੀ ,ਓਹੀ ਦਿਨ ਯਾਦ ਆ ਗਏ ,,,😭😭❤️❤️ਇਹ ਵੀ ਆਪਣੇ ਟਾਈਮ ਦਾ legend ਹੀ ਸੀ,ਕੁੱਤੇ ਕਲਾਕਾਰ ਨੇ ਸਾਡੇ ਹੀਰੇ ਸਾਥੋ ਖੋ ਲਏ,ਹਮੇਸ਼ਾ ਯਾਦ ਆਉਂਦਾ ਹੈ ,ਮਿਸ ਯੂ 🙏🙏🌹🌹❤️❤️❤️❤️❤️

  • @tarsem277
    @tarsem277 3 года назад +32

    ਕਿੰਨਾ ਮਾਸੂਮ ਤੇ pure ਸੀ ਇਹ ਕਲਾਕਾਰ, ਕੋਈ ਫੁਕਰੀ ਨਹੀਂ, ਸਭ ਤੋਂ ਉੱਚੀ ਹੁੰਦੀ ਹੈ ਮਾਸੂਮੀਅਤ।
    ਕਿੰਨੇ ਸੋਹਣੇ ਦਿਨ ਹੁੰਦੇ ਸਨ, ਜ਼ਿਆਦਾਤਰ ਲੋਕ ਸਾਫ਼ ਸੁਥਰੇ ਹੁੰਦੇ ਸਨ ਤੇ ਥੋੜੇ ਹੀ selfish ਹੁੰਦੇ ਸਨ, ਪਰ ਅੱਜਕਲ ਉਲਟਾ ਹੈ, ਸੇਲਫਿਸ਼ ਜ਼ਿਆਦਾ ਤੇ ਸੱਚੇ ਸੁੱਚੇ ਘੱਟ।
    ਕਾਸ਼ ਉਹ ਦਿਨ ਕਿਤੇ ਵਾਪਸ ਆ ਜਾਣ।
    ਆਮੀਨ!!

  • @punjabitone5765
    @punjabitone5765 2 года назад +32

    ਨਛੱਤਰ ਛੱਤਾਂ ਬਹੁਤ ਵਧੀਆ ਗਾਇਕ ਸੀ ਪਰ ਉਸ ਤੋਂ ਵਧੀਆ ਇਨਸਾਨ ਵੀ ਸੀ ਥੋੜਾ ਟਾਇਮ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਮਿਲਿਆ ਸੀ ਰੁੱਤ ਪਿਆਰ ਦੀ ਕੈਸਟ ਆਉਣ ਤੋਂ ਬਾਅਦ ਮੈਂ ਬਾਈ ਨੂੰ ਕਿਹਾ ਵੀ ਆਪਾਂ ਹੁਣ ਸਕੂਟਰ ਲੈ ਲੀਏ ਮੈਨੂੰ ਕਹਿੰਦਾ ਲੱਤਾਂ ਤੜਵਾ ਗੇ ਆਪਾਂ ਸਾਇਕਲ ਨਵਾਂ ਘਡਵਾ ਲੈਨੇ ਆ

  • @jagseernumberdar8827
    @jagseernumberdar8827 2 года назад +53

    ਬਹੁਤ ਹੀ ਸੁਰੀਲੀ ਤੇ ਬੁਲੰਦ ਅਵਾਜ਼ ਦਾ ਮਾਲਕ ਸੀ ਕੋਈ ਸਮਾਂ ਸੀ ਜਦੋਂ 1981,82 ਚ ਬਾਈ ਨਛੱਤਰ ਛੱਤਾ ਰਾਤਾਂ ਨੂੰ ਡਰਾਮੇ ਵਿੱਚ ਵੀ ਕੁੜੀ ਦਾ ਰੋਲ ਕਰਨ ਵਾਲੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦਾ ਸੀ ਨੇੜੇ ਤੇੜੇ ਪਿੰਡਾਂ ਵਿੱਚ ਗੁਰਬਖਸ਼ ਸਿੰਘ ਅਲਬੇਲੇ ਦਾ ਡਰਾਮਾ ਹੋਣਾ ਤਾਂ ਬੜਾ ਚਾਅ ਹੁੰਦਾ ਸੀ ਓਹ ਗੀਤ ਅੱਜ ਵੀ ਯਾਦ ਐ ਚੁਕਾਈ ਜੱਟਾ ਟੋਕਰਾ ਛੱਤ ਛਤੜੇ ਦੀ ਚੌਦੀਂ , ਮੈਂ ਡਿੱਗ ਪਈ ਕੋਠੇ ਤੋਂ ਅਮਲੀਆ ਪੁੜਾ ਉਂਤਰ ਗਿਆ ਮੇਰਾ,ਔਖੀ ਸੌਖੀ ਤਿੰਨ ਮੀਨ੍ਹੇ ਹੋਰ ਕੱਟਲੈ ਨੀ ਮੇਰਾ ਕੁੜਤਾ ਹੇਠ ਦੀ ਪਾਕੇ...ਆਦਿ ਗੀਤਾਂ ਨਾਲ ਬੜੇ ਰੰਗ ਬੰਨ੍ਹੇ ਜਾਂਦੇ ਸੀ‌ ਬੜਾ ਸਿੱਧਾ ਸਾਦਾ ਸਮਾਂ ਸੀ ਦੋਸਤੋ ਅਫਸੋਸ, ਇਹ ਬੀਤਿਆ ਸਮਾਂ ਕਦੇ ਵੀ ਮੜ ਵਾਪਿਸ ਨਹੀਂ ਆਉਣਾ

    • @chamkaursingh992
      @chamkaursingh992 2 года назад +3

      🙏🙏😭😭😭😭

    • @buttasingh7059
      @buttasingh7059 2 года назад +2

      💯✔Nise ji

    • @bitusingh7867
      @bitusingh7867 Год назад +2

      Nhi aawuna bai sma

    • @charnjeetmiancharnjeetmian6367
      @charnjeetmiancharnjeetmian6367 3 месяца назад +1

      @@jagseernumberdar8827 22 ਜੀ ਜਿਹੜੇ ਗੀਤ ਤੁਸੀ ਲਿਖੇ ਆ ਇਹ ਕਿਸਦੇ ਗਾਏ ਆ,
      ਕੀ ਤੁਸੀ ਇਹਨਾਂ ਦੇ ਲਿੰਕ ਐਥੇ ਸ਼ੇਅਰ ਕਰ ਸਕਦੇ ਹੋ,?
      Please

  • @arshpreetjandu8162
    @arshpreetjandu8162 Год назад +17

    ਸਿਦੇ ਸਾਦੇ ਲੋਕ ਨਾ ਕੋਈ ਬੌਸਰ ਨਾ ਕੋਈ ਪਿਸਟਲ ਬੰਦੂਕਾਂ ਨਜ਼ਾਰੇ ਨਾਲ ਸੁਣ ਰਹੇ ਲੋਕ 🙏

  • @ApnaPunjab794
    @ApnaPunjab794 3 года назад +19

    ਬਹੁਤ ਹੀ ਮਿੱਠੀ ਤੇ ਸੁਰੀਲੀ ਅਵਾਜ਼ ਦੇ ਮਾਲਕ ਸਨ ਨਛੱਤਰ ਸਿੰਘ ਛੱਤਾ ਜੀ
    ਪਰ ਅਫਸੋਸ ਹੈ ਕਿ ਅੱਜ ਸਾਡੀ ਦੁਨੀਆਂ ਵਿੱਚ ਨਹੀ ਹਨ ਜੀ ਪਰ ਉਹਨਾਂ ਦੀ ਅਵਾਜ਼ ਰਹਿੰਦੀ ਦੁਨੀਆਂ ਤੱਕ ਗੂੰਜਦੀ ਰੱਹੂ ਜੀ ਪ੍ਤੂੰ ਅੱਜ ਵੀ ਨਛੱਤਰ ਸਿੰਘ ਛੱਤਾ ਜੀ ਦਾ ਪਰਿਵਾਰ ਗਰੀਬੀ ਦੇ ਬਹੁਤ ਮੁਸ਼ਕਿਲ ਦੇ ਵਿੱਚ ਦਿਨ ਕੱਟ ਰਿਹਾ ਹੈ ਜੀ
    ਸਰਕਾਰ ਨੂੰ ਨਛੱਤਰ ਸਿੰਘ ਛੱਤਾ ਜੀ ਦੇ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ

    • @sukhwinderkumar2131
      @sukhwinderkumar2131 3 года назад +1

      Sat shri akal bai ji... je sarkara inne jogiya hundiya te mavan de putt pardesi kyu hunde ji

  • @sukhmandersran584
    @sukhmandersran584 4 года назад +19

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਨਛੱਤਰ ਛੱਤਾ ਬਹੁਤ ਵਧੀਆ ਗਾਇਕ ਸੀ

  • @JaspalSingh-pr5bp
    @JaspalSingh-pr5bp 3 года назад +15

    ਬਹੁਤ ਟਾਇਮ ਬਾਅਦ ਬਾਈ ਜੀ ਦੀ ਆਵਾਜ਼ ਸੁਣੀ
    ਸਵਾਦ ਆ ਗਿਆ
    ਕਲਾਕਾਰਾਂ ਨੂੰ ਬੇਨਤੀ ਹੈ ਕਿ ਪਰਿਵਾਰ ਦੀ ਮੱਦਦ ਕਰੋ

  • @surinderpal9680
    @surinderpal9680 3 года назад +16

    ਅਵਾਜਾ ਅਮਰ ਹਨ ਤੇ ਅਮਰ ਰਹਿਣਗੀਆਂ ਰਹਿੰਦੀ ਦੁਨੀਆ ਤਕ ਵਾਹਿਗੁਰੂ ਵਾਹਿਗੁਰੂ ਜੀ

  • @jagtarsinghsodhi6019
    @jagtarsinghsodhi6019 Год назад +13

    ਸਿੱਧੇ ਸਾਦੇ ਲੋਕ ਗਾਇਕ ਸਵ.ਨਛੱਤਰ ਛੱਤਾ ਜੀ ਨੂੰ ❤ ਤੋਂ 💯💯 ਵਾਰ ਸ਼ਰਧਾ ਦੇ 🌹 🙏🏻🙏🏻🙏🏻 🙏🏻🙏🏻

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 4 года назад +23

    ਰੱਬ ਵੀ ਜੇ ਕਿੱਤੇ ਉਹਨਾਂ ਸਮਿਆਂ ਚ ਜਨਮ ਦੇ ਦਿੰਦਾਂ ਤਾਂ ਇਹ nachattar chatte ਵਰਗੇ ਗਾਇਕਾਂ ਨੂੰ ਲਾਇਵ ਸੁੱਣ ਲੈਂਦੇ ਤੇ ਸਾਫ ਸੁੱਧਰੀ ਗਾਇਕੀ ਸੁੱਣਦੇ ... ਕਿੱਨੇ ਕਰਮਾਂ ਵਾਲੇ ਲੋਕ ਨੇ ਜਿਹੜੇ ਉਹਨਾਂ ਭਲਿਆਂ ਵੇਲੇ ਚ ਹੰਦੇ ਸੀ.. ਰੱਬਾ ਇਹੀ ਅਫਸੋਸ ਤੇਰੇ ਨਾਲ ਆ😌😌😌😌

  • @balkarpunia7499
    @balkarpunia7499 3 года назад +21

    ਦੋ ਤਿੰਨ ਸਾਜ਼ਾਂ ਨਾਲ ਹੀ ਵਾਹ ਵਾਹ ਕਰਵਾਈ ਪੲਈ ਆ ਇਹ ਹੁੰਦੀ ਆ ਕਲਾਕਾਰੀ,, ਜਿਵੇਂ ਰਿਕਾਡਿੰਗ ਚ ਗਾਇਆ ਹੋਇਆ ਓਵੇਂ ਲਾਈਵ ਚ 👍👍👍🙏🙏🙏

  • @harmansingh1072
    @harmansingh1072 3 года назад +16

    ਮਾਣਕ ਸਾਬ ਤੋ ਉਚੋ ਸੁਰ ਚ ਗਾਉਣ ਵਾਲਾ ਪੰਜਾਬ ਚ ੲਿਕੋ ਕਲਾਕਾਰ ਸੀ ਮਰਹੂਮ ਨਛਁਤਰ ਸਁਤਾ | ਸਾਦੇ ਕਁਪੜੇ ਸਾਦਾ ਅਖਾੜਾ ਤਾ ਵੀ ਸਿਰਾ ਕਰਗਿਆ |

  • @sukhwinderkhalsakhalsa1671
    @sukhwinderkhalsakhalsa1671 2 года назад +22

    ਛੋਟੇ ਹੁੰਦੇ ਵੇਖਦੇ ਹੁੰਦੇ ਸੀ ਪਰ ਕਦੇ ਗਾਉਂਦੇ ਹੋਏ ਨੂੰ ਨਹੀਂ ਸੁਣਿਆ ਪਰ ਇਹ ਸੁਣਦੇ ਹੁੰਦੇ ਸੀ ਇਹ ਛੱਤਾ ਅਨਪੜ੍ਹ ਬੰਦਾ ਪਰ ਗਾਉਂਦਾ ਬਹੁਤ ਵਧੀਆ

    • @SandeepSingh-pc8yk
      @SandeepSingh-pc8yk Год назад +1

      ਬਿਲਕੁਲ ਸਹੀ ਅਨਪੜ ਸੀ ਚਾਚਾ ਜੀ

  • @ManinderSingh-ij8wh
    @ManinderSingh-ij8wh Год назад +24

    ਕਿਆ ਬਾਤ ਹੈ ਟੇਪ ਰਿਕਾਰਡ ਤੇ ਬਹੁਤ ਸੁਣਿਆ ਵੀਰ ਨੂੰ
    ਬਦੀਆ ਬੰਦੇ ਜਲਦੀ ਚਲੇ ਜਾਂਦੇ ਹਨ ਮਾੜੇ ਲੋਕਾਂ ਨੂੰ ਪਸੰਦ ਨਹੀਂ ਸੀ

    • @Honey_Sidhu4
      @Honey_Sidhu4 Год назад +1

      ਸਮੇ ਦੀ ਗੱਲ ਹੁੰਦੀ ਆ ਅੱਜ ਤਾਂ ਇਹ ਮਿਉਜ਼ਿਕ ਸੁਨਣ ਜੀ ਨੀ ਕਰਦਾ ਚਿਕੀ ਜਾਦਾ

  • @jagtardhindsa4117
    @jagtardhindsa4117 3 месяца назад +10

    ਬਹੁਤ ਵਧੀਆ ਗਾਇਕ ਸੀ ਨਛੱਤਰ ਛਂਤਾ ਮਿੰਠੀ ਅਵਾਜ ੲਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ ਗੀਤ

  • @baldevchungha2298
    @baldevchungha2298 2 года назад +24

    ਮੇਰਾ ਹਾਣੀ ਛੱਤਾ
    ਜਵਾਨੀ ਯਾਦ ਆ ਗਈ ਹੈ

  • @jagdishlal6220
    @jagdishlal6220 4 года назад +12

    ਕਲਾ ਤੇ ਸਟੈਮਨਾ ਸੀ ਲਾਈਵ ਸੀ 93 20+20 ਵਿੱਚ ਸਾਡੇ ਲਈ ਬਹੁਤ ਫਰਕ ਏ ਦੇਖਣ ਦਾ ਹੁਣ ਤੇ ਉਸ ਟਾਇਮ ਦਾ

  • @hdsingh7345
    @hdsingh7345 4 года назад +49

    ਛੱਤਾ ਬਹੁਤ ਵਧੀਆ ਕਲਾਕਾਰ ਸੀ, ਅਫਸੋਸ ਉਮਰ ਥੋੜੀ ਲਿਖਾ ਕੇ ਆਇਆ।

    • @Arshdeepsingh-nx3fl
      @Arshdeepsingh-nx3fl 4 года назад +3

      Buhut vdia song dil too salute singer nu

    • @Gilldairyfarming11
      @Gilldairyfarming11 3 года назад +3

      Veere nachhatar chatta de parivar di help kro rll milke bhut dukh ch a es time

    • @labhBrarsantybrar
      @labhBrarsantybrar 2 года назад +1

      Bai ji ਅਨਾ ਦਾ ਛੋਟਾ ਭਰਾ ਵੀ ਗਾਉਂਦਾ ਓਹਨਾ ਦੀ ਵੀ
      ਅਵਾਜ ਵੀ ਛਤੇ ਬਾਇ ਵਰਗੀ ਆ ਜੀ
      ਰੂਤ ਪਿਆਰ ਦੀ 2 ਗਾਣਾ ਆਯਾ ਹੈ ਬਹੁਤ ਵਧੀਆ

    • @lakhanpalalupurpunjab2717
      @lakhanpalalupurpunjab2717 2 года назад

      @@Gilldairyfarming11 vah bhai vah Nakshatra Singh Ji Badi Yad purani a gai

    • @Gilldairyfarming11
      @Gilldairyfarming11 2 года назад +1

      @@lakhanpalalupurpunjab2717 bro, apni age de according jiwe jiwe kise Cheez da pta lgg reha owe owe support kri jna wa baki sare mil julke krn

  • @balkarpunia7499
    @balkarpunia7499 3 года назад +16

    ਕਿੰਨਾ ਸੋਹਣਾ ਸਮਾਂ ਸੀ ਸਿੱਧੇ ਸਾਦੇ ਲੋਕ

  • @sandeepsinghshepu4586
    @sandeepsinghshepu4586 Год назад +24

    ਸਾਨੂੰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ

  • @maninder5817
    @maninder5817 2 года назад +21

    ਪੁਰਾਣੇ ਦਿਨ ਯਾਦ ਆ ਜਾਂਦੇ ਨੇ

  • @kulwindermattu3629
    @kulwindermattu3629 2 года назад +14

    ਨਛੱਤਰ ਛੱਤਾਂ ਬਾਈ ਬਹੁਤ ਵਧੀਆ ਕਲਾਕਾਰ ‌ਸੀ ਰੱਬ ਕਰੇ ਇਹ ਰੂਹ ਫੇਰ ਦੁਨੀਆਂ ਤੇ ਆਏ

  • @Ramsinghbhangal
    @Ramsinghbhangal 4 года назад +18

    ਧੰਨਵਾਦ ਸੋਹੀ ਸਾਹਿਬ । ਬਹੁਤ ਵਧੀਆ ਅਖਾੜਾ । ਬਾਈ ਨਛੱਤਰ ਛੱਤੇ ਦੀ ਯਾਦ ਦਿਵਾ ਦਿੱਤੀ ।

  • @zorawarsingh9588
    @zorawarsingh9588 2 года назад +7

    ਅਨਮੋਲ ਗਾਇਕੀ ਹਰਪਲ ਰੂਹ ਨੂੰ ਅਸਲ ਸਕੂਨ ਦੇਣ ਵਾਲੀ 🥰🥰😘😘😘😘😘😘😘

  • @HarjinderSingh-yu6xc
    @HarjinderSingh-yu6xc 3 месяца назад +7

    । ਸਾਡੇ ਵੇਲੇ ਦਾ ਸੁਪਰ ਹਿੱਟ ਕਲਾਕਾਰ ਸੀ ਬਾਈ ਜੀ ਦਿਹਾੜੀ ਵਿੱਚ ਇਹਦੀ ਕੈਸਿਟ ਕਈ ਕਈ ਵਾਰ ਸੁਣਿਆ ਕਰਦੇ ਸੀ। ਜਦੋਂ ਬਾਈ ਜੀ ਮਾਰਕੀਟ ਵਿੱਚ ਆਇਆ ਸੀ ਬਾਕੀ ਸਭ ਗਾਇਕਾਂ ਨੂੰ ਖੂੰਜੇ ਲਾ ਦਿਤਾ ਸੀ ਇੱਕ ਵਾਰ ਤਾਂ ਛੱਤਾ ਛੱਤਾ ਕਰਵਾਤੀ ਸੀ।ਲੇਜਿੰਡ ਕਲਾਕਾਰ ਸੀ ਵੀਰ ਜੀ

  • @bakhshishrohila9595
    @bakhshishrohila9595 2 года назад +15

    ਬਹੁਤ ਬੰਦੀਆਂ ਕਲਾਕਾਰ ਸੀ ਨੱਛਤਰ ਸੱਤਾ ਜੀ

  • @iqbalsandhu9344
    @iqbalsandhu9344 4 года назад +17

    ਜਿਹੜੇ ਸੰਨ ਦਾ ਅਖਾੜਾ ਓਸ ਟਾਈਮ ਖਾੜਕੂਆਂ ਦੀ ਲਹਿਰ ਬਹੁਤ ਸੀ ਚਮਕੀਲੇ ਤੋਂ ਬਾਦ ਕਲਾਕਾਰਾਂ ਨੇ ਢੋਲਕੀਆ ਵਾਜੇ ਛੈਣੇ ਸੰਭਾਲ ਕਿ ਰੱਖ ਦਿੱਤੇ ਅਖਾੜੇ ਲਾਅੁਣੋ ਹੱਟ ਗਏ ਸੀ ਛੱਤਾ ਲਾਉਦਾ ਰਿਹਾ

    • @jshinda7708
      @jshinda7708 4 года назад +3

      ਸਹੀ ਗੱਲ ਹੈ ਦੋ ਤਿਨ ਕਲਾਕਾਰ ਅਖਾੜੇ ਲਾਉਂਦੇ ਸੀ ਛੱਤਾਂ ਤੇ ਮਾਣਕ ਜਿਹੜੇ ਧਾਰਮਿਕ ਗਾਉਦੇ ਸੀ

    • @thebaazillegal688
      @thebaazillegal688 3 года назад +3

      bai ji khadku singh nahi si marde.
      kps gill de bande jo singha nu bdnam krn layi tyar kite c.oh krde c

  • @BajitsinghButtar-ik9qf
    @BajitsinghButtar-ik9qf 5 месяцев назад +8

    1980 ਵਿੱਚ ਸਾਡੇ ਸਫੀ ਪੁਰ ਕਲਾਂ (ਸੰਗਰੂਰ ) ਪਿੰਡ ਵੀਂ ਪੂਰਨ ਭਗਤ ਦਾ ਡਰਾਮਾ(ਕਾਵ ਨਾਟਕ ) ਕਈ ਦਿਨ ਨਛੱਤਰ ਛੱਤਾ ਖੇਡ ਕੇ ਖੇਡ ਕੇ ਗਿਆ ਸੀ!

  • @gurjinderjhutty6004
    @gurjinderjhutty6004 2 года назад +11

    ਵਾਹ। ੲਿਹ ਹੁੰਦਾ ਅਖਾੜਾ। ਅਸਲੀ ਪੰਜਾਬ

  • @baldevchungha2298
    @baldevchungha2298 2 года назад +10

    ਛੱਤਿਆਂ ਕਿਉਂ ਚਲਾ ਗਿਆ ਹੈ ਆਈ ਲਵ ਯੂ ਬਾਈ ਜੀ

  • @gurindergrewal9283
    @gurindergrewal9283 2 года назад +20

    ਅੱਜ ਬਹੁਤੇ ਸਿੰਗਰਾਂ ਦੀ ਅਵਾਜ live ਕੁਝ ਹੋਰ ਹੁੰਦੀ ਐ ਤੇ ਰੇਕੋਰਡਿੰਗ ਚ ਕੁਝ ਹੋਰ ਹੁੰਦੀ ਐ ,ਪਰ ਸੱਤੇ ਬਾਈ ਓ ਗੱਲ ਨੀ ਹੈਗੀ ਜੀ ,, ਸੱਤਾ live ਵੀ ਉਸੇ ਤਰਾਂ ਦਾ ਜਿਸ ਤਰਾਂ ਦੀ ਰੇਕੋਰਡਿੰਗ ਚ ਹੁੰਦਾ 🌹🌹♥️♥️🌈🌈🙏🙏

  • @krishanMannbibrian1
    @krishanMannbibrian1 2 года назад +20

    ਸੁਰਾਂ ਦਾ ਹੀਰਾ ਸੀ ਵੀਰ

  • @jagtarsingh7964
    @jagtarsingh7964 4 года назад +12

    ਪੁਰਾਣੇ ਦਿਨ ਯਾਦ ਆ ਗਏ ਨਛੱਤਰ ਬਾਈ ਦਾ ਗੀਤ ਸੁਨ ਕੇ, ਸਦਾਬਹਾਰ ਗਾਣੇ

  • @janaksingh5653
    @janaksingh5653 Год назад +19

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ

  • @rakeshchander9170
    @rakeshchander9170 4 года назад +10

    ਬਹੁਤ ਵਧੀਆ ਗਾਇਕ ਸੀ ਨਛੱਤਰ ਛੱਤਾ ਬਹੁਤ ਵਧੀਆ ਗਾਇਕੀ ਸੀ ਇਸ ਦੀ

  • @punjabijindabaad5860
    @punjabijindabaad5860 3 года назад +12

    ਸਭ ਫੇਲ ਏਸ ਗਾਇਕੀ ਅਗੇ

  • @ajaypal-ii4nu
    @ajaypal-ii4nu 3 года назад +9

    ਦਿਲ ਖੁਸ਼ ਕਰਤਾ bhai ji 22 miss you old remember

  • @jasversingh5619
    @jasversingh5619 4 года назад +15

    ਦੁਬਾਰਾ ਨਹੀ ਅਾਓੁਣਾ ਟੲਿਮ ਬਹੁਤ ਨਜਾਰਾ ਸੀ

  • @gurnoorsingh3052
    @gurnoorsingh3052 2 года назад +18

    ਹੀਰਾ ਸੀ ਯਾਰ ਗਾਇਕੀ ਦਾ

  • @fatehsingh2903
    @fatehsingh2903 3 месяца назад +7

    ਬਹੁਤ ਵਧੀਆ ਕਲਾਕਾਰ ਸੀ ਨਛੱਤਰ ਸਿੰਘ

  • @gurnoorsingh3052
    @gurnoorsingh3052 2 года назад +17

    ਯਾਰ ਦਿਲ ਕਰਦਾ ਨਛੱਤਰ ਛੱਤਾ ਜੀ ਨੂੰ ਸੁਣੀ ਜਾਈਏ

  • @maninderbrar5948
    @maninderbrar5948 4 года назад +17

    ਸਨੰ 90 ਨਾ ਮੋਬਾਇਲ ਸੀ ਨਾ ਹੀ ਕਾਰਾਂ ਸੀ ਫਿਰ ਵੀ ਲੋਕ ਸੌਖੇ ਸੀ ਕਾਸ਼

    • @singhsukhchain5213
      @singhsukhchain5213 4 года назад +1

      bilkul ji oh tyme hun ni vapas auna

    • @iqbalsandhu9344
      @iqbalsandhu9344 4 года назад +1

      ਓਸ ਟਾਈਮ ਤਾਂ ਖਾੜਕੂਆਂ ਦੀ ਦਹਿਸ਼ਤ ਸੀ ਆਮ ਕਲਾਕਾਰ ਅਖਾੜੇ ਲਾਉਣੋ ਹੱਟ ਗੇ ਸੀ

  • @jagdevbhunder9877
    @jagdevbhunder9877 Год назад +12

    ਬਹੁਤ ਹੀ ਵਧੀਆ ਜੀ ਬਾਈ ਜੀ ❤❤

  • @nirmalsingh-xu2ze
    @nirmalsingh-xu2ze 4 года назад +11

    ਨੱਕ ਵਿਚੋਂ ਕੋਕਾ ਲਾਹਵੇ ਨਾ ਕੋੲੀ ਮੁਟਿਅਾਰ,ਮਰੇ ਨਾ ਕਿਸੇ ਦਾ ਪਤੀ ਪਰਵਿਦਗਾਰ।

  • @sarbjeetsidhu9602
    @sarbjeetsidhu9602 7 месяцев назад +6

    , ਨਛੱਤਰ ਛਤਾ ਪੰਜਾਬੀ ਗਾਇਕੀ ਦਾ ੳਹ ਚੜ੍ਹਦਾ ਸੂਰਜ ਸੀ ਜੋ ਸਮੇ ਤੋਂ ਪਹਿਲਾਂ ਅਸਤ ਹੋ ਗਿਆ

  • @firozkhanfirozkhan9482
    @firozkhanfirozkhan9482 5 месяцев назад +7

    ਕਿਆ ਬਾਤ ਐ ਮਹੌਲ ਬਹੁਤ ਸੋਹਣਾ ਤੇ ਗਾਇਕੀ ਉਸ ਤੋਂ ਵੀ ਸੋਹਣੀ ਆ ਸਿਰਾ ਗੱਲ ਬਾਤ

  • @sukhwinderkhalsakhalsa1671
    @sukhwinderkhalsakhalsa1671 2 года назад +32

    ਮੇਰੇ ਪਿੰਡ ਦਾ ਸੀ ਇਹ ਸੁਰੀਲਾ ਗਾਇਕ ਬਿਲਕੁਲ ਅਨਪੜ੍ਹ ਸੀ ਪਰ ਗਲੇ ਵਿੱਚ ਜੋ ਹਰਕਤ ਸੀ ਬਾਕਮਾਲ

    • @vijaykahlon2876
      @vijaykahlon2876 Год назад

      Kehra pind si Bai ji da yaaro

    • @SandeepSingh-pc8yk
      @SandeepSingh-pc8yk Год назад +1

      ਬਾਈ ਜੀ ਮੈ ਮਿੰਠੂ ਦਾ ਮੁੰਡਾ ਪਿਆਰੇ ਠੇਕੇਦਾਰ ਦਾ ਪੋਤਰਾ

    • @SandeepSingh-pc8yk
      @SandeepSingh-pc8yk Год назад +3

      ਪਿੰਡ ਆਦਮਪੁਰਾ

  • @ajitpalsingh2216
    @ajitpalsingh2216 4 года назад +12

    ਮੇਰਾ ਪਸੰਦੀਦਾ ਗਾਇਕ👌👌👌👌

  • @putterpunjabde843
    @putterpunjabde843 2 года назад +7

    ਬਹੁਤ ਸ਼ਾਨਦਾਰ ਪ੍ਰਦਰਸ਼ਨ ਮਨਜੀਤ ਸਿੰਘ ਪੱਪੂ ਦਿਆਲਪੁਰਾ ਮਿਰਜਾ ਅਤੇ ਨਛੱਤਰ ਸਿੰਘ ਛੱਤਾ

  • @khushbrar828
    @khushbrar828 2 года назад +15

    HMV company' ਤੋਂ ਬਹੁਤ ਵੱਡਾ ਇਨਾਮ ਮਿਲਣਾ ਸੀ ਪਰ ਦੁਸ਼ਮਣਾ ਨੇ ਇਕ ਦਿਨ ਪਹਿਲਾਂ ਹੀ ਸ਼ਰਾਬ ਜ਼ਹਿਰ ਦੇ ਦਿੱਤੀ

    • @TV-ku5wk
      @TV-ku5wk Год назад +1

      ਮਾਣਕ ਦੀ ਇਹ ਕਰਤੂਤ ਸੀ

  • @jaswantsingh-xf6sh
    @jaswantsingh-xf6sh 4 года назад +12

    ਨਜ਼ਾਰਾ ਆ ਗਿਆ ਬਾਈ ਜੀ ਛੱਤੇ ਦਾ ਅਖਾੜਾ ਸੁਣ ਕੇ

  • @rashpalsinghmaan3468
    @rashpalsinghmaan3468 4 года назад +13

    ਬਾਈ ਬਹੁਤ ਹੀ ਧੰਨਵਾਦ ਸੁਆਦ ਆ ਗਿਆ 30ਸਾਲ ਪਿੱਛੇ ਸੁਰਤ ਜਾ ਬੜੀ ਨਜ਼ਾਰਾ ਆ ਗਿਆ

  • @JatinderpalsinghSinderchahil
    @JatinderpalsinghSinderchahil Год назад +5

    Love you chatte veer, ਅੱਜ ਵੀ ਜਿਉਂਦਾ ਸਾਡੇ ਦਿਲਾਂ ਵਿੱਚ,

  • @shamshersandhu9026
    @shamshersandhu9026 4 года назад +20

    Chhataa wadhia singer c . Ohde naal 2-4 mulakataan hoian c Cheema studio Chandigarh ch .

    • @singhtaj7026
      @singhtaj7026 4 года назад

      ਸੰਧੂ ਸਾਬ ਮੈਨੂੰ ਵੀ ਕੋਈ ਗਾਣਾ ਦੇਵੋ ਮੈ ਵੀ ਗਾਓਦਾ ਆ ।

    • @shivdeepkartik5032
      @shivdeepkartik5032 4 года назад +1

      ਸੰਧੂ ਸਾਬ ਮੈ ਤੁਹਾਡੇਾ ਫੈਨ ਹਾਂ

    • @shamshersinghbarkandi7050
      @shamshersinghbarkandi7050 3 года назад

      Very nice singer marhoom Singer se.veer ji mank to uchi sur se

    • @dhaliwalsukhmandersingh4620
      @dhaliwalsukhmandersingh4620 3 года назад

      Sandhu sir ji please send me your number 🙏

  • @malkitsingh8869
    @malkitsingh8869 4 года назад +9

    ਮੈ ਵੀ ਇਸ ਧਰਤੀ ਤੇ ਅੱਧੀ ਸਦੀ ਜੀ ਲਈ ਸਭ ਸਮਝ ਲੱਗ ਗਈ

  • @HaqSachdaHoka1313
    @HaqSachdaHoka1313 11 месяцев назад +14

    ਆਦਮਪੁਰ ਪਿੰਡ ਵਿੱਚ ਪਹੁੰਚ ਕੇ ਨਛੱਤਰ ਛੱਤੇ ਦੇ ਪਰਿਵਾਰ ਦੀ ਖਸਤਾ ਹਾਲਤ ਵਿੱਚ ਆਰਥਿਕ ਤੌਰ ਤੇ ਮਦਦ ਦੀ ਲੋੜ

  • @Randy-v5p
    @Randy-v5p 4 месяца назад +7

    ਮੇਰਾ ਬੇਟਾ ਨਿਊਜੀਲੈਂਡ ਦਾ ਜਮ ਪਲ ਆ। ਮੈਂ ਉਹਨੂੰ ਚਮਕੀਲੇ ਵਾਰੇ ਦਸਦਾ ਰਹਿੰਦਾ ਸੀ। ਇਕ ਦਿਨ ਮੇਰੇ ਬੇਟੇ ਨੇ ਮੈਨੂੰ, ਇਕ ਸੌਣ ਦਾ ਮਹੀਨਾ ਸੁਣਾਇਆ। ਮੈਨੂੰ ਓਸ ਦਿਨ ਪਤਾ ਲੱਗਿਆ, ਨਸ਼ਤਰ ਵੀਰ ਦਾ। ਤੇ ਉਸੇ ਦਿਨ ਮੈਨੂੰ ਇਹ ਵੀ ਪਤਾ ਲਗਾ k ਸਾਡੇ ਬੱਚੇ ਪੰਜਾਬੀ ਫੋਕ ਮਿਊਜ਼ਿਕ ਨੂੰ ਪਸੰਦ ਵੀ ਕਰਦੇ ਆ ਤੇ ਚੰਗੀ ਤਰਾਂ ਸਮਜਦੇ ਵੀ ਆ।

    • @ShamsherSinghSohi
      @ShamsherSinghSohi  4 месяца назад +1

      bahut wadia gal a ke tusi apne bete nu punjabi maa boli bare te punjabi sangeet bare das rahe o

    • @Nishan653
      @Nishan653 4 месяца назад +2

      ਬਹੁਤ ਵਧੀਆ ਕਲਾਕਰ ਸੀ ਮੈਂ ਫੈਨ ਆ ਨੱਚਤਰ ਸਤੇ ਦਾ ਮੇਰਾ ਜਨਮ 16-04-1988 ਦਾ ਮੈਂ ਦੇਖਿਆ ਤਾ ਨੀ ਮੈਨੂੰ ਇਸ ਗਾਇਕੀ ਬਹੁਤ ਵੱਡੀਆਂ ਲੱਗਦੀ ਆ ਮੈਂ ਫੈਨ ਆ ਸਤੇ ਦਾ ਮੈਂ ਇਸ ਦੇ ਬਹੁਤ ਗਾਣੇ ਸੁਣਦਾ ਆ 💪🙏

    • @charnjeetmiancharnjeetmian6367
      @charnjeetmiancharnjeetmian6367 3 месяца назад

      ਵੀਰੇ ਵੀਰ ਦਾ ਨਾਮ ਸਹੀ ਕਰਕੇ ਲਿਖੋ ​@@Nishan653

  • @cricketfans5442
    @cricketfans5442 2 года назад +6

    ਬਹੁਤ ਵਧੀਆ ਕਲਾਕਾਰ ਅਫਸੋਸ਼ ਅੱਜ ਸਾਡੇ ਵਿੱਚ ਨਹੀਂ ਰਿਹਾ

  • @tayaraja962
    @tayaraja962 Год назад +16

    ਕਿੰਨਾ ਸੁਨਾ ਮਹੱਲ ਸੀ

  • @chamkaurkussa2870
    @chamkaurkussa2870 3 года назад +9

    ਸੋਹੀ ਬਾਈ ਛੱਤੇ ਨਾਲ ਦੂਜਾ ਸਰਦਾਰ ਕਲਾਕਾਰ ਕਿਹੜਾ ਹੈ।

    • @TV-ku5wk
      @TV-ku5wk 3 года назад +2

      ਜਸਬੀਰ ਜਾਨੀ

    • @TV-ku5wk
      @TV-ku5wk 3 года назад +3

      ਚਾਹ ਪੀ ਕੇ ਮੈਂ ,ਜਦ ਬਾਹਰ ਆਇਆ। ਤੂੰ ਵਾੜੇ ਚ ਪਾਥੀਆਂ ਪੱਥ ਦੀ ਫਿਰੇਂ। ਵਾਹ ਜੀ ਵਾਹ ਪੰਜਾਬੀ ਬੋਲੀ

  • @JaswinderSingh-zq3jw
    @JaswinderSingh-zq3jw 2 года назад +6

    Jehde bhaji agge nach rahe wa ona layi ve 1like banda a

  • @mukhtiarbrar326
    @mukhtiarbrar326 4 года назад +7

    ਸੋਹੀ ਸਾਬ ਧੰਨਵਾਦ
    ਪੁਰਾਣੀਅਾਂ ਯਾਦਾਂ ਤਾਜੀਅਾ ਕਰ ਦਿੱਤੀਅਾਂ
    ਸੱਤਾ ਹੀਰਾ ਕਲਾਕਾਰ ਸੀ
    ਅੱਜ ਵੇ ਸੁਰੇ ਤੇ ਫੁਕਰੇ ਬਦੂਕਾਂ
    ਚੁੱਕੀ ਫਿਰਦੇ ਅੈ
    ਸੁਰ ਤਾਲ ਦੀ ਸਮਝ ਕੋੲੀ ਨਹੀ ਹੈ

  • @bachittarbawa9344
    @bachittarbawa9344 3 года назад +11

    ਬਹੁਤ ਸੋਹਣਾ ਅਖਾੜਾ ਜੀ

  • @navpreetsidhu6031
    @navpreetsidhu6031 Год назад +9

    ਪਰਿਵਾਰ ਰੁਲ ਰਿਹਾ 😢😢😢 ਨਛੱਤਰ ਛੱਤਾ ਜੀ ਦਾ

    • @ShamsherSinghSohi
      @ShamsherSinghSohi  Год назад +1

      wadia halat hai hun asi paise bhej rahe han

    • @navpreetsidhu6031
      @navpreetsidhu6031 Год назад

      @@ShamsherSinghSohi 🙏🙏 ਸੁਕਰ ਐ ਵਾਹਿਗੁਰੂ ਜੀ ਦਾ

  • @kalabhagta6978
    @kalabhagta6978 4 года назад +7

    ਹੀਰਾ ਸੀ ਬਾੲੀ ਛਂਤਾ

  • @gurnamsingh1604
    @gurnamsingh1604 4 года назад +7

    ਸੋਹੀ ਸਾਬ ਆਪ ਦਾ ਧੰਨਵਾਦ ਪੁਰਾਣੀਆਂ ਯਾਦਾ ਤਾਜੀਆ ਕਰ ਦਿੱਤੀ ਆ (ਸੁਲਤਾਨੀ Gsp

  • @harmonium7sur35
    @harmonium7sur35 2 года назад +9

    ਬਹੁਤ ਹੀ ਵਧੀਆ ਜੀ, ਅਫ਼ਸੋਸ ਉਮਰ ਬਹੁਤ ਘੱਟ ਭੋਗ ਕੇ ਗਿਆ(ਮੇਵਾ ਸਿੰਘ ਰੌਣਕ)

  • @shivdeep7024
    @shivdeep7024 4 года назад +8

    ਛੱਤਾ ਕੋਈ ਨੀ ਬਣ ਸਕਦਾ

  • @KuldeepSingh-nm1mc
    @KuldeepSingh-nm1mc 4 года назад +7

    30 ਸਾਲ ਪੁਰਾਣੀ ਵੀਡੀਓ।
    ਧੰਨਵਾਦ ਸੋਹੀ ਸ੍ਹਾਬ।

  • @vishalsharma5587
    @vishalsharma5587 2 года назад +12

    NACHTAR CHATTA KI FAMILY KI HELP KRO SB MILKR🙏🙏🙏

  • @simranpreetpreet1081
    @simranpreetpreet1081 4 года назад +16

    Nachtar chatta Manak to kite ucha gauda ci bahut ucha

  • @chankaur7076
    @chankaur7076 Год назад +7

    Bahut sohna song

  • @chankaur7076
    @chankaur7076 Год назад +8

    Good singer wmk

  • @BALKARSINGHelectronicworker
    @BALKARSINGHelectronicworker 2 года назад +8

    ਵੀਰ ਜੀ ਬਿਲਕੁਲ ਔਰੀਜਨਲ ਆਖਾੜਾ ਸੀ ਮੇਰੇ ਕੋਲ
    ਸੀ ਇਕ ਮੂਵੀ ਵਾਲੇ ਕਾਰਡ ਵਿੱਚ ਪਵਾਉਣ ਲਈ ਦਿੱਤੀ ਪਰ ਵਾਪਸ ਨਹੀ ਮਿਲੀ ਬਹੁਤ ਸੋਹਣਾ ਅਖਾੜਾ ਸੀ

    • @BALKARSINGHelectronicworker
      @BALKARSINGHelectronicworker 2 года назад

      ਨਛੱਤਰ ਛੱਤਾ
      ਰੁੱਤ ਪਿਆਰ ਦੀ
      ਕੋਈ ਗਜਰਾ ਬਣ ਕੇ
      ਚਿੱਠੀ ਲਿਖਾ ਤੈਨੂ

  • @HarpalSingh-zb9gp
    @HarpalSingh-zb9gp 4 года назад +7

    ਬਹੁਤ ਹੀ ਵਧੀਆ ਸੀ ਇਹ ਛੱਤੇ ਦੇ ਗੀਤ ਜੀ

  • @fakirsaida786
    @fakirsaida786 Год назад +10

    Good Singer N. Shatta Ji👌👌👌👌

  • @HarjotSingh-eq6ws
    @HarjotSingh-eq6ws 2 года назад +6

    ਬਹੁਤ ਵਧੀਆ ਅਖਾੜਾ ਜੀ

  • @SatishKumar-bi4fv
    @SatishKumar-bi4fv 3 года назад +7

    Bahut surila singer Si Nachattar Satta

  • @rajajassal1131
    @rajajassal1131 3 года назад +8

    ਵਾਜਾ ਆਖਰੀ ਸੁਰ ਤੇ ਆ

  • @karnailsinghsabhra8004
    @karnailsinghsabhra8004 4 года назад +9

    ਚੰਗੇ ਬੰਦੇ ਦੀ ਉਮਰ ਬਹੁਤ ਥੋੜੀ ਹੁੰਦੀ ਏ

  • @lakhwinderinsa2537
    @lakhwinderinsa2537 2 года назад +8

    Nachatter chata very nice bai ji

  • @mukhtiarbrar326
    @mukhtiarbrar326 4 года назад +8

    ਸੋਹੀ ਸਾਬ ਸੱਤਾ ਸਾਡੇ ਗੁਅਾਂਡੀ ਪਿੰਡ ਅਾਦਮਪੁਰੇ
    ਦਾ ਹੀਰਾ ਸੀ ਅਤੇ ਅਲਵੇਲਾ
    ਬੁਰਜ ਰਾਜਗੜ ਅਫਸੋਸ ਹੈ
    ਰੱਬ ਨੂੰ ਪਿਅਾਰੇ ਹੋ ਗੲੇ

  • @preetkaurkourbajwa1090
    @preetkaurkourbajwa1090 3 года назад +8

    Guru g di awaj sun k aakhan nam ho jandiya Jass sandhu

  • @sonusinghtalwan5576
    @sonusinghtalwan5576 3 года назад +6

    #Nachatta🎙1990 Old Song Very very nice aa song 🙏🙏🙏👍🏼👍🏼👍🏼👍🏼👌👌👌👌📼📺

  • @lakhanpalalupurpunjab2717
    @lakhanpalalupurpunjab2717 2 года назад +4

    Vah bhai vah Nachattar ji Aap Jaisa kalakar Nahin Milana Duniya Teri aur Chamkila yah donon hi super hit kalakar Si

  • @lavisingh3616
    @lavisingh3616 Год назад +13

    Old is gold

  • @Arsh1040
    @Arsh1040 3 года назад +4

    Wah wah, kya range a, harmonium hi khatam karta, heere a Punjab de🙏🙏🙏

  • @dhaliwalsukhmandersingh4620
    @dhaliwalsukhmandersingh4620 3 года назад +7

    Mera mann bhar aunda

  • @dalwindersingh4241
    @dalwindersingh4241 3 года назад +9

    asi Novi Klass vich parda c good singer c

  • @kamaljitsingh2042
    @kamaljitsingh2042 2 года назад +5

    ਇਸ ਤੋ ਉਪਰ ਹੈ ਨਹੀ ਕੋਈ 🙏🙏✔✔🌹🌹

  • @garrychandwal4599
    @garrychandwal4599 2 года назад +5

    All time legendary singer

  • @skhpalsinghsukha562
    @skhpalsinghsukha562 4 года назад +5

    Bhangde wale change watt kadhe .bahot wadhia yaar purana time yaad aunda wa dekh k.

  • @parminderkaur8069
    @parminderkaur8069 3 года назад +7

    Bht vdya singer c ji😭😭

  • @shamlal1220
    @shamlal1220 4 года назад +6

    Es abaj ne Dil khus kita