Geeta Dialpura is talking about Amrita Virk, Major Rajasthani and Nachattar chatta IIBittu Chak Wala

Поделиться
HTML-код
  • Опубликовано: 10 сен 2024
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Geeta Dialpura
    Digital Producer- Bittu Chak Wala
    Location- Punjab
    Label - Daily Awaz

Комментарии • 136

  • @gurindersingh3073
    @gurindersingh3073 Год назад +20

    ਬਿੱਟੂ ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਨਛੱਤਰ ਛੱਤੇ ਦਾ ਜ਼ਿਕਰ ਕੀਤਾ ਬਾਈ ਗੀਤਾ ਦਿਆਲਪੁਰੇ ਵਾਲਾ ਗੀਤਕਾਰ ਬਹੁਤ ਵਧੀਆ

  • @gurjantsingh7964
    @gurjantsingh7964 Год назад +8

    ਬਹੁਤ ਖੂਬਸੂਰਤ ਗੀਤਾਂ ਦਾ ਰਚਨਹਾਰਾ ਗੀਤਾ ਦਿਆਲਪੁਰ ਵਾਲਾ। ਪੰਜਾਬੀ ਦੀ ਕਹਾਵਤ ਹੈ ਜਿਹੋ ਜਿਹੀ ਬੈਠਕ ਉਹੋ ਜਿਹੀ ਸੋਬਤ ਗੁਰਬਖਸ਼ ਸਿੰਘ ਅਲਬੇਲਾ ਜੀ ਨਾਲ ਜੋ ਵੀ ਗੀਤਕਾਰ ਜਾਂ ਗਾਇਕ ਰਿਹਾ ਉਹ ਸੁਪਰ ਹਿੱਟ ਹੋਇਆ।

  • @bhagatsingh7004
    @bhagatsingh7004 11 месяцев назад +7

    , ਗੀਤਾ ਦਿਆਲਪੁਰੇ ਜੀ ਤੁਸੀਂ ਬਹੁਤ ਵਧੀਆ ਲਿਖਦੇ ਹੋ ਵਹਿਗੂਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @pargatpawar7525
    @pargatpawar7525 Год назад +11

    ਗੀਤਾ ਦਿਆਲਪੁਰਾ ਜੀ ਦਾ ਨਾਮ ਬਹੁਤ ਸੁਣਿਆ ਸੀ, ਅੱਜ ਦਰਸ਼ਨ ਵੀ ਹੋ ਗਏ, ਬਿੱਟੂ ਬਾਈ ਜੀ ਮੁਲਾਕਾਤ ਬਹੁਤ ਵਧੀਆ ਲੱਗੀ, ਬਿੱਟੂ ਬਾਈ ਜੀ ਗਿੱਲ ਕੱਲ੍ਹੋ ਵਾਲਾ ਨਾਲ ਵੀ ਮੁਲਾਕਾਤ ਕਰੋ 🙏

  • @HBPunjabi
    @HBPunjabi Год назад +11

    ❤ ਬਹੁਤ ਹੀ ਸੋਹਣੇ ਗੀਤਾਂ ਦਾ ਰਚੇਤਾ ਬਾਈ ਗੀਤਾਂ ਦਿਆਲਪੁਰਾ

  • @user-du8ml6vl5n
    @user-du8ml6vl5n Год назад +20

    ਬਿੱਟੂ ਬਾਈ ਬਹੁਤ ਧੰਨਵਾਦ ਤੁਸੀ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੂਬਰੂ ਕਰਵਾਉਂਦੇ ਹੋ 🙏🏻🙏🏻🙏🏻

  • @labhBrarsantybrar
    @labhBrarsantybrar 11 месяцев назад +4

    ਖੂਹ ਉਤੋ ਲੱਈਣ ਗਈ ਜੱਦੋ ਮੈਂ ਪਾਣੀ ਲੱਗੰਣ ਲੱਗੀ ਸੀ ਐਗੇ ਭਜਕੇ ਹਿਕ ਤੋ ਕਮਿਜ ਭਿਜ ਗਈ ਫੁੱਟ ਗੀਆ ਘੜੇ ਚ ਘੜਾ ਵੱਜਕੇ
    ਬਾਈ ਗੀਤੇ ਨੇ ਬਹੂਤ ਸੋਹਨਾਂ ਲਿਖਿਆ ਸੀ ਵੱਦਾਈ ਹੋਵੇ ਬਾਈ 🎉🎉🎉
    ਨਛੱਤਰ ਛੱਤਾ ਤੇ ਮੇਜਰ ਰਾਜਸਥਾਨੀ ਗਾਆ ਬਹੂਤ ਸੋਹਣਾ ਸੀ

  • @baljitsingh6957
    @baljitsingh6957 Год назад +4

    ਨਛੱਤਰ ਛੱਤਾ ਜੀ ਨੇ ਇਸ ਗਾਣੇ ਨੂੰ ਬਹੁਤ ਹੀ ਸ਼ਿੱਦਤ ਤੇ ਰੂਹ ਨਾਲ ਗਾਇਆ ਸੀ। ਨਛੱਤਰ ਛੱਤਾ ਬਹੁਤ ਹੀ ਸੁਲਝਿਆ ਹੋਇਆ ਪ੍ਰਪੱਕ ਕਲਾਕਾਰ ਸੀ ਉਹਦੇ ਵਰਗਾ ਗਾਇਕ ਹੁਣ ਮੁੜਕੇ ਨਹੀਂ ਜੰਮਣਾ।

  • @jarnailsigh8643
    @jarnailsigh8643 Год назад +18

    ਬੱਲੇ ਬੱਲੇ ਗੀਤਾ ਦਿਆਲਪੁਰਾ ਘੈਂਟ ਆ।ਗਾਇਕ ਗੀਤਕਾਰ ਜਿਊਂਦਾ ਰਹਿ ਵੀਰ

    • @labhBrarsantybrar
      @labhBrarsantybrar 11 месяцев назад +1

      ਜਰਨੈਲ ਸਿੰਘ ਬਾਈ ਗੀਤਾ ਦਿਆਲਪੁਰ ਗਾਇਕ ਵੀ ਸੀ ਆਹਾ ਗੱਲ ਦਾ ਨਹੀਂ ਪੱਤਾ ਸੀ🎉🎉🎉🎉🎉🎉

  • @gaggigurna5928
    @gaggigurna5928 Год назад +27

    ਗੀਤਾ ਦਿਆਲਪੁਰੇ ਵਾਲਾ ਦਿਲ ਤੇ ਨਾ ਲਾਜੇ ਕਿਤੇ ਇਸ਼ਕੇ ਦੀ ਹਾਰ ਨੂੰ ਜਦੋਂ ਤੁਰਗੀ ਮੈਂ ਸੌਹਰੀਂ ਰੋਣ ਨਾ ਦਿਓ ਨੀ ਮੇਰੇ ਸੋਹਣੇ ਯਾਰ ਨੂੰ

    • @SinghGill7878
      @SinghGill7878 Год назад +1

      ਮੇਰਾ ਮਨਪਸੰਦ ਗੀਤ ਮੈ ਬਹੁਤ ਸੁਣਦਾ ਸੀ ਮੇਜਰ ਬਾਈ ਨੇ ਗਾਇਆ ਵੀ ਬਹੁਤ ਸੋਹਣਾ ਸੀ😊

    • @p.s.dandiwal
      @p.s.dandiwal Год назад +1

      Major Rajasthani❤❤

    • @billasidhu5434
      @billasidhu5434 9 месяцев назад

      22 ji eh song kehda aaa

  • @singhdhaliwal6483
    @singhdhaliwal6483 Год назад +7

    ਵਧੀਆ ਇੰਟਰਵਿਊ ਬਿੱਟੂ ਬਾਈ ਇਹ ਰੱਜੀਆਂ ਰੂਹਾਂ ਵਾਲੇ ਗੀਤਕਾਰ ਨੇ ਪਿਛਲੀ ਮੁਲਾਕਾਤ ਵਾਲਾ ਜਰਨੈਲ ਬਾਈ

  • @sewasinghnorth7504
    @sewasinghnorth7504 Год назад +12

    ਯਾਰਾਂ ਦਾ ਯਾਰ ਵਧੀਆ ਗੀਤਕਾਰ ਬਹੁਤ ਹੀ ਵਧੀਆ ਇਨਸਾਨ ਹਰ ਇਕ ਨੂੰ ਖਿੜੇ ਮੱਥੇ ਮਿਲਣਾ ਗੀਤਾ ਦਿਆਲਪੁਰਾ ਦੇ ਹਿੱਸੇ ਆਇਆ ਹੈ,ਬਾਈ ਗੀਤਾ ਦੀ ਇੰਟਰਵਿਊ ਦੀਆਂ ਲੱਖ ਲੱਖ ਮੁਬਾਰਕਾਂ ਹੋਣ, ਵਾਹਿਗੁਰੂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਜੀ

  • @majorgill2840
    @majorgill2840 Год назад +28

    ਮਹਾਨ ਗਾਇਕ ਸੀ ਨਛੱਤਰ ਛੱਤਾ_ਮਹਾਨ ਗੀਤਕਾਰ ਹੈ ਵੀਰ ਗੀਤਾ ਦਿਆਲਪੁਰਾ।

  • @RimpyBrar-sv9uh
    @RimpyBrar-sv9uh Год назад +5

    ਬੜੇ ਗੀਤ ਸੁਣੇ ਛੋਟੇ ਹੁੰਦੀਆਂ ਨੇ ਗੀਤੇ ਦੀ ਕਲਮ ਚੋ ਜਨਮੇ

  • @AvtarSingh-lf1gz
    @AvtarSingh-lf1gz Год назад +8

    Very nice YG Evergreen Geeta Dialpuura GBU SSA❤

  • @KuldeepSingh-vv6dm
    @KuldeepSingh-vv6dm 3 месяца назад +1

    ਬਹੁਤ ਹੀ ਵਧੀਆ ਇਨਸਾਨ ਹੈ ਬਾਈ ਗੀਤਾਂ ਸਿੰਘ ਜੀ ਦਿਆਲਪੁਰਾ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਉੱਪਰ ਵਹਿਗੁਰੂ ਜੀ

  • @Dr-Saraj-Khan
    @Dr-Saraj-Khan Год назад +9

    ਬਹੁਤ ਵਧੀਆ ਤਰੀਕੇ ਹਨ ਇੰਟਰਵਿਊ ਕਰਦਾ ਹੈ ਬਿੱਟੂ ਚੱਕ ਵਾਲਾ

    • @komalpreetsidhu4508
      @komalpreetsidhu4508 Год назад +1

      ਬਿੱਟੂ ਜੀ ਪਿੰਡ ਨੰਗਲ ਜ਼ਿਲ੍ਹਾ ਮੋਗਾ ਉਥੇ ਇੱਕ ਪੁੱਤ ਅੱਖਾਂ ਚੋਂ ਨਹੀਂ ਦਿਸਦਾ ਪਿਤਾ ਬਜ਼ੁਰਗ ਹੈ ਮੁਲਾਕਾਤ ਕਰੋਂ ਪ੍ਰੀਤ ਅਰਮਡ ਆਰਮੀ 🪖 ਜੀਵਨ ਵਾਲਾ

  • @manjindersinghdhaliwal3802
    @manjindersinghdhaliwal3802 Год назад +23

    ਜਦੋਂ ਰੋਂਦਾ ਰੋਂਦਾ ਗੀਤਾ ਦਿਆਲਪੁਰੇ ਦੇ ਹਾਏ ਕੁੜੀਓ ਨੀ ਰਾਹ ਪੈ ਗਿਆ।
    ਮੁੜ ਆਇਆ ਕਲਬੂਤ ਖਾਲੀ ਘਰ ਨੂੰ ਨੀ ਰੂਹ ਮੇਰੀ ਨਾਲ ਲੈ ਗਿਆ।
    ਕਿੰਨਾ ਚਿਰ ਓਹਦੇ ਹੌਂਕਿਆ ਦੀ ਵਾਜ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ।।।
    ਉਹ ਵੀ ਹੌਕੇ ਲੈ ਲੈ ਰੋਂਦਾ ਰਿਹਾ ਚੰਦਰਾ ਤੇ ਮੈ ਵੀ ਹੰਝੂ ਪੂੰਝਦੀ ਰਹੀ। ।।
    ਹਰਦੇਵ ਮਾਹੀ ਨੰਗਲ

  • @BhagwantLitt
    @BhagwantLitt Год назад +4

    2 mahine pihlan tuhadi interview labhda ci tuhanu dekhke bahut khushi hoai ji

  • @Bawarecordsofficial
    @Bawarecordsofficial Год назад +3

    ਬਹੁਤ ਸੋਹਣੀਆਂ ਗੱਲਾਂ ਬਾਤਾਂ ਬਾਈ ਜੀ

  • @SinghGill7878
    @SinghGill7878 Год назад +24

    ਉਹਦਾ ਅੱਖਾਂ ਮੂਹਰੇ ਰਹੇ ਮੇਰੇ ਘੁਮਦਾ ਨੀ ਮੁੱਖ ਭੋਲਾ ਭਾਲਾ ਭਾਬੀਏ
    ਮੁੱਠ ਹੱਡਾਂ ਦੀ ਰਹਿ ਗਿਆ ਗੀਤਾ ਦਿਆਲਪੁਰੇ ਵਾਲਾ ਭਾਬੀਏ
    ਪਤਾ ਲੱਗਿਆ ਨਾ ਹੱਸਦੇ ਹਸਾਉਦਿਆ ਤੇ ਕਦੋ ਤਕਦੀਰ ਖਿੰਜ ਗਈ
    ਭੁੱਬਾਂ ਮਾਰ ਮਾਰ ਰੋਇਆ ਐਨਾਂ ਚੰਦਰਾ਼,,,,,,
    ਉਹਦੇ ਹੰਝੂਆਂ ਨਾ ਭਾਬੀ ਮੇਰੀ ਚੁੰਨੀ ਭਿੱਜ ਗਈ

    • @navpreetsidhu6031
      @navpreetsidhu6031 Год назад

      Kis da song hai ji eh singr koun hai

    • @SinghGill7878
      @SinghGill7878 Год назад +1

      @@navpreetsidhu6031 Amrita Virak da

    • @labhBrarsantybrar
      @labhBrarsantybrar 11 месяцев назад

      ​@@SinghGill7878ਮੇਜਰ ਰਾਜਸਥਾਨੀ ਨੇ ਵੀ ਬਹੂਤ ਗਿਤ ਗਾਯੇ ਹੈ ਜੀ

  • @vickyabab1200
    @vickyabab1200 11 месяцев назад +4

    ਬਹੁਤ ਵਧੀਆ ਇੰਟਰਵਿਊ ਜੀ❤

  • @user-sk7gf3sv5p
    @user-sk7gf3sv5p Год назад +3

    ਬਿੱਟੂ ਵੀਰ ਤੁਸੀਂ ਬਹੁਤ ਮਹਾਨ ਹੋ।ਜਿਸ ਵੀ ਸਖਸ਼ੀਅਤ ਦੀ ਤੁਸੀਂ ਇੰਟਰਵਿਊ ਕਰਦੇ ਹੋ ਓਸਨੂੰ ਲੋਕ ਮਨਾਂ ਵਿੱਚ ਵਸਾ ਦਿੰਦੇ ਹੋ।

  • @sukhmandhillon6474
    @sukhmandhillon6474 Год назад +5

    ਬਹੁਤ ਵਧੀਆ ਇਨਸਾਨ ਗੀਤਾ ਦਿਆਲਪੁਰਾ

  • @khushbrar828
    @khushbrar828 3 месяца назад

    ਬਹੁਤ ਬਹੁਤ ਸੋਹਣੇ ਸੋਹਣੇ ਗੀਤ ਲਿਖੇ ਗੀਤਾ ਜੀ ਨੇ, ਮੈਨੂੰ ਵੀ ਲੱਗਦਾ ਸੀ ਬਾਈ ਸਾਬਤ ਸੂਰਤ ਹੋਵੇਗਾ, ਅਲਬੇਲਾ ਜੀ ਨੇ ਧਾਰਮਿਕ ਕੈਸਟਾਂ ਕੀਤੀਆਂ ਬਹੁਤ ਖੂਬਸੂਰਤ ਹਨ

  • @rajdeepkaur6255
    @rajdeepkaur6255 Год назад +3

    Bittu veer geeta vadda veer dove ghaint veer from pala rajewalia

  • @KhushiKhushi-yj6xj
    @KhushiKhushi-yj6xj Месяц назад

    ਦਰਸਨ ਕਰਕੇ ਸਾਤ ਹੋਗਿਆ ਤਨ ਮਨ ਮੀਰਾ ਬਾਈ ਦਾ ਇਹ ਧਰਮੀਕ ਗੀਤ ਬਹੁਤ ਵਧਿਆ ਲਿਖਿਆ ਹੋਇਆ ਹੈ ਗੀਤੇ ਦਿਆਲਪੁਰੇ ਜੀ ਦਾ

  • @goramanak3887
    @goramanak3887 Год назад +5

    Super duper hit geetkaar

  • @Gurpreetmontreal
    @Gurpreetmontreal Год назад +8

    ਬਾਈ ਕੈਸਿਟ ਯੁੱਗ ਬਾਹਲਾ ਵਧੀਆ ਸੀ। ਬਹੁਤ ਵਧੀਆ ਇੰਟਰਵਿਊ ਸਾਰੀ ਸੁਣੀ ਵਧੀਆ ਲੱਗਦਾ ਪੁਰਾਣੀੰਆ ਗੱਲਾ ਸੁਣਕੇ ❤

  • @bikramjitsinghmavi8441
    @bikramjitsinghmavi8441 Год назад +3

    Bittu. Bai. Good. Reporter from. Kuwait

  • @hamirgarh0029
    @hamirgarh0029 Год назад +8

    ਗੀਤਾ ਦਿਆਲ ਪੁਰਾ ਵਾਲਾ ਵੱਢਾ ਵੀਰ ਬਹੁਤ ਵਧੀਆਂ ਇਨਸਾਨ ਆ

  • @chahatveersingh1991
    @chahatveersingh1991 Год назад +10

    ❤❤❤❤❤ਗੀਤਾ ਦਿਆਲਪੁਰਾ ਭਾਈਕਾ ਬਹੁਤ ਤਜਰਬੇਕਾਰ ਇਨਸਾਨ ਹੈ

    • @Defaulter84
      @Defaulter84 Год назад

      Bai ji number mil skda geeta saab da

  • @jatindergill3596
    @jatindergill3596 Год назад +4

    Bhai g di kalam di umar 100 hove❤❤

  • @JS50108
    @JS50108 Год назад +5

    Geeta bai sirra writer aa. Tere pyiaar waali mithi chhurri 👌🏼👌🏼🔥🔥Sirra song aa bai daa 🙏

  • @p.s.dandiwal
    @p.s.dandiwal Год назад +5

    Dyalpure da geeta tnu gali gali cho bhale... Major Rajasthani❤

  • @jjakmsksks2585
    @jjakmsksks2585 Год назад +4

    ਬਿੱਟੂ ਵੀਰ ਹੋਰ ਗਲਾਂ ਕਰਦੇ ਅਜੇ ਤਾ ਬਹੁਤ ਰੌਣਕ ਲਗੀ ਸੀ ❤❤

  • @navpreetsingh7525
    @navpreetsingh7525 Год назад +4

    Very beautiful writer🎉

  • @nishangill3115
    @nishangill3115 Год назад +5

    By bhut hi khulle subha wala bnda h ❤❤❤

  • @HarpreetSingh-xw1qc
    @HarpreetSingh-xw1qc Год назад +1

    Rab lami oumar baksha y nu

  • @gurdevsinghaulakh7810
    @gurdevsinghaulakh7810 Год назад +2

    ਬਹੁਤ ਵਧੀਆ,

  • @ravibrar9626
    @ravibrar9626 Год назад +3

    M bht vadda fan aa nachttar chatta saab da bohat khubsurat awaj de malak si afsos apne bande sambde ni chnge bandea de ghra nu

  • @BaljinderRajasthani-hc3hd
    @BaljinderRajasthani-hc3hd Год назад +1

    Good👍 interview Bitu Veer ji

  • @rajdeepkaur6255
    @rajdeepkaur6255 Год назад +3

    Bahut khoob ji 🎉❤pala rajewalia

  • @sikandersingh9462
    @sikandersingh9462 7 месяцев назад +1

    ਕਲਮ ਵੀਰ ਦੀ ਬਹੁਤ ਵਧੀਆ ਲਿਖਤ ਆ ਵੀਰ ਦੀ ।।❤❤

  • @bharatdhaliwal1827
    @bharatdhaliwal1827 Год назад +9

    ਬਹੁਤ ਵੱਡਾ ਲਿਖਾਰੀ ਬਾਈ ਗੀਤਾ ਦਿਆਲਪੁਰਾ ❤❤

  • @user-tu6vu2bu2e
    @user-tu6vu2bu2e Год назад +3

    Chtii Vali gall bhot vadiya lagi g

  • @baljitsingh6957
    @baljitsingh6957 Год назад +6

    ਅਲਵੇਲਾ ਜੀ ਇੱਕ ਮਹਾਨ ਢਾਡੀ ਸਨ ਉਨ੍ਹਾਂ ਦੀ ਢਾਡੀ ਕਲਾ ਨੂੰ ਬੁਲੰਦੀਆਂ ਤੇ ਪਹੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ।

  • @sukhdevsinghsohi1951
    @sukhdevsinghsohi1951 Год назад +4

    Old is gold

  • @anmol2262
    @anmol2262 Год назад +6

    Chatta ji legend 🙏🙏🙏🙏🙏🙏

  • @shpranu6285
    @shpranu6285 Год назад +6

    ਬਾਈ ਬਿਟੂ ਯਾਰ ਅਸੀਂ ਇੰਨਾਂ ਗਾਇਕਾਂ ਲੇਖਕਾਂ ਜਾਂ ਤੁਸੀਂ ਕਿਸੇ ਵੀ ਕਲਾਕਾਰ ਨਾਲ ਜਦੋਂ ਇੰਟਰਵਿਊ ਮੁਲਾਕਾਤ ਕਰਦੇ ਹੋ ਪਲੀਜ ਓਸ ਕਲਾਕਾਰ ਦੇ ਪਰੀਵਾਰ ਦੇ ਜੀਆਂ ਵਾਰੇ ਵੀ ਜਰੂਰ ਪਛਿਆ ਕਰੋ। ਸਾਡੀ ਦਿਲੀ ਚਾਹਤ ਹੁੰਦੀ ਏ ਵੀ ਇੰਨਾਂ ਦੇ ਪਰੀਵਾਰ ਵਿਚ ਮਾਂ ਬਾਪ ਧਰਮ ਪਤਨੀ ਜਾਂ ਓਨਾਂ ਦੇ ਬਚੇ ਕਿਦਾਂ ਲਾਈਫ ਇਨਜੁਆਏ ਕਰਦੇ ਹਨ। ਬਾਕੀ ਆਪਣੇ ਚਹੇਤੇ ਇੰਨਾਂ ਲੋਕਾਂ ਨੂੰ ਸਚਮੁਚ ਅਸੀਂ ਵੀ ਵੇਖਣਾ ਸੁਨਣਾ ਚਾਹੁੰਦੇ ਹੁੰਦੇ ਹਾਂ। ਤੁਹਾਡੀ ਹਰ ਇਕ ਕਲਾਕਾਰ ਨਾਲ ਮੁਲਾਕਾਤ ਵਾਕਿਆ ਈ ਬਹੁਤ ਬਾਕਮਾਲ ਲਾਜਬਾਬ ਪੇਸ਼ਕਾਰੀ ਹੁੰਦੀ ਏ। ਵਾਹਿਗੁਰੂ ਜੀ ਆਪ ਜੀਆਂ ਨੂੰ ਹਮੇਸਾਂ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ।। ਆਮੀਨ।।

  • @anushpreetkaur4344
    @anushpreetkaur4344 Год назад +3

    Bahut geet Bai dy sune te chlde v c.hor v new geet kadd

  • @harpreetsinghsingh9843
    @harpreetsinghsingh9843 Год назад +1

    ਬਹੁਤ ਵਧੀਆ ਇੰਟਰਵਿਊ ਸੀ

  • @user-cx8jw8yq9o
    @user-cx8jw8yq9o Год назад +3

    Geeta veer good ji
    God bless you

  • @tsgeditz2301
    @tsgeditz2301 Месяц назад

    Bai ji Bachpan ton ih geet mera faverat hai aaj tak

  • @JS50108
    @JS50108 Год назад +6

    Geeta bai Chhattay dee poori izzat karda. Eh changay banday dee nishani aa. Gurdas Maan ne ajj tak Hakam Soofi aapnay guru dee tareef nahi keeti. 🙏

  • @KulwantSingh-ob7wv
    @KulwantSingh-ob7wv 3 месяца назад

    Good interview by bittu chak wala

  • @bikramjitsinghmavi8441
    @bikramjitsinghmavi8441 Год назад +3

    Geeta bai Best

  • @AmritSingh-ju3cx
    @AmritSingh-ju3cx Год назад +2

    Very nice

  • @bhagatsingh7004
    @bhagatsingh7004 Год назад +4

    ਗੀਤਾ ਦਿਆਲਪੁਰਾ ਬਹੁਤ ਵਧੀਆ ਗੀਤਕਾਰ ਹੈ

  • @Beant_s
    @Beant_s Год назад +4

    Nachhatar satta ji bachya bare v bolo bittu Bai ji

  • @balvirsingh2658
    @balvirsingh2658 Год назад +4

    Good morning ji 🎉🎉

  • @GurpreetSingh-cw6lt
    @GurpreetSingh-cw6lt Год назад +9

    Bathinde wale pehla to sira ne geetkari te klakari ch ❤❤❤🔥🔥

  • @ajmersinghgill9452
    @ajmersinghgill9452 Год назад +2

    Good 22 ji

  • @kuldipsingh4609
    @kuldipsingh4609 2 месяца назад

    ਗੀਤਾ ਦਿਆਲਪੁਰੀ ਜੀ ਮੈਨੂੰ ਤਾਂ ਅੱਜ ਤੁਹਾਡੀ ਇੰਟਰਵਿਊ ਤੋਂ ਹੀ ਪਤਾ ਲੱਗਾ ਹੈ ਕਿ ਤੁਸੀਂ ਇੱਤਨੇ ਵੱਡੇ ਗੀਤਕਾਰ ਹੋ
    ਕਿਉਂਕਿ ਮੇਰਾ ਪਿੰਡ ਫੂਲੇਵਾਲਾ ( ਮੋਗਾ) ਵੀ ਤੁਹਾਡੇ ਪਿੰਡ ਤੋਂ ਬਹੁਤ ਦੂਰ ਨਹੀਂ ਤੇ ਮੈਂ ਤੁਹਾਡੇ ਪਿੰਡ ਦਿਆਲਪੁਰਾ ਤੇ ਜਲਾਲ ਬਹੁਤ ਅਾਉਦਾ ਰਹਿੰਦਾ ਹਾਂ

  • @harmandersingh6698
    @harmandersingh6698 11 месяцев назад

    Very nice dhadi albela and very nice geetkar gita dialpura ji

  • @user-tu6vu2bu2e
    @user-tu6vu2bu2e Год назад +3

    Bai g bhot vadiya

  • @jhamatboy8426
    @jhamatboy8426 Год назад +7

    ਬਿੱਟੂ ਬਾਈ ਜੀ ਸਤਿ ਸ੍ਹੀ ਅਕਾਲ ਜੀ ਇੱਕ ਮੁਲਾਕਾਤ ਗਾਮੀ ਸੰਗਤਪੁਰਾ ਜੀ ਨਾਲ ਕਰੋ ਤਾਂ ਕਿ ਉਹਨਾਂ ਦੀ ਲੇਖਣੀ ਤੋਂ ਕੁਝ ਸਿੱਖ ਸਕੀਏ ਧੰਨਵਾਦ ਜੀ

  • @SantokhSingh-ji4kw
    @SantokhSingh-ji4kw Год назад +4

    Punjab da Hera

  • @harmandersingh6698
    @harmandersingh6698 11 месяцев назад

    Very nice bittu chakwala ji ❤

  • @baljitsingh6957
    @baljitsingh6957 Год назад

    ਵਧੀਆ ਉਪਰਾਲਾ ਹੈ ਜੀ

  • @GurdeepSingh-wy1jt
    @GurdeepSingh-wy1jt Год назад +2

    ਉਸਤਾਦ ਲੋਕ

  • @baldevsingh9391
    @baldevsingh9391 Год назад +1

    बिटू बाई बहुत वदीया तरीके नाल गंल बात किती है

  • @BalkarSingh-rq1rb
    @BalkarSingh-rq1rb 4 месяца назад +1

    Good ❤❤

  • @harmitsingh374
    @harmitsingh374 Год назад +1

    Good brother

  • @sikandersingh9462
    @sikandersingh9462 7 месяцев назад +1

    ਬਹੁਤ ਅੱਲਗ ਆਵਾਜ਼ ਸੀ ਉਦੇ ਵਰਗੀ ਆਵਾਜ਼ ਕਿਸੇ ਦੀ ਨਹੀ ਹੋਈ ।। ਸਬਦਾ ਦਾ ਤਾਲ ਮੇਲ ।। ਨੱਛਤਰ ਛੱਤਾ, ਅਲਬੇਲਾ ਸਾਬ ,

  • @Baljinderchahal1408
    @Baljinderchahal1408 Год назад +2

    Bahut vadia

  • @user-gk2tr2by4d
    @user-gk2tr2by4d 7 месяцев назад

    वीर जी बढ़िया वीडियो बहुत लगी है

  • @khushbrar828
    @khushbrar828 3 месяца назад

    ਬਿੱਟੂ ਜੀ ਪੁਰਾਣੇ ਗੀਤਕਾਰਾਂ ਦੀ ਇੰਟਰਵਿਊ ਕਰਵਾਉਂਦੇ ਰਿਹਾ ਕਰੋ ਜੀ।

  • @karanbaraich2300
    @karanbaraich2300 Год назад +3

    Bahut vadia ji

  • @ranjitsinghchahal1225
    @ranjitsinghchahal1225 Год назад +3

    Chahal Ghanauri ❤❤❤❤🙏

  • @gillsaabgillsaab5137
    @gillsaabgillsaab5137 4 месяца назад

    ਭਾਈਕੇ ਦਿਆਲਪੁਰੇ ਦਾ ਬਾਈ ਗੀਤਾ👌👌♥️♥️♥️♥️

  • @user-kx7kq7rs6u
    @user-kx7kq7rs6u Год назад +2

    👍👍👍👍👍

  • @ManpreetSingh325
    @ManpreetSingh325 Год назад +2

    Nyc

  • @SukhwinderSingh-kk7yw
    @SukhwinderSingh-kk7yw 9 месяцев назад

    ਵੀਰ ਬਿੱਟੂ ਜੀ ਛੱਤੇ ਦੇ ਹੋਰ ਬਹੁਤ ਗ਼ੀਤ ਕਾਰ ਨੇ ਉਹਨਾਂ ਦੀ ਵੀ ਇੰਟਰ ਵੂ ਜ਼ਰੂਰ ਕਰਨੀਂ ਜੀ

  • @majorsingh1124
    @majorsingh1124 23 дня назад

    Geeta Bhai Best👍🎉🎉🎉🎉❤❤❤❤❤

  • @SukhdevSingh-cv3ge
    @SukhdevSingh-cv3ge Год назад +3

    ਮੇਰੇ ਯਾਰ ਅਲਬੇਲਾ ਦਾ ਚੇਲਾ

  • @NirmalSingh-ys7wz
    @NirmalSingh-ys7wz Год назад +4

    ਭੋਲੇ ਭਾਲੇ ਬਾਬਲੇ ਦੇ ਵੇਹੜੇ ਵਿੱਚ ਜੋਬਨ ਸੀ ਖੋੲੇ ਵਾਂਗੂੰ ਕਾੜਿਅਾ।ਕੱਲਾ ਕੱਲਾ ਸ਼ਬਦ ਗੌਰ ਨਾਲ ਸਣਨ ਵਾਲਾ ਹੈ।

  • @RamSingh-us4yo
    @RamSingh-us4yo Год назад +3

    ❤❤❤❤

  • @jasbirtoot1614
    @jasbirtoot1614 11 месяцев назад

    ਬਾਈ,ਗੀਤਾ,ਦਿਆਲਪੁਰੀ,ਬਹੁਤ,ਸੁਲਝਿਆ,ਗੀਤਕਾਰ,ਹੈ,ਬਾਈ,ਉੱਚੀ,ਵਾਲੇ,ਨਛੱਤਰ,ਛੱਤਾ,ਬਹੁਤ,ਪਰਪੱਕ,ਗਾਇਕ,ਸੀ,ਛੱਤੇ,ਵਰਗੀ,ਅਵਾਜ,ਅੱਜ,ਤਕ,ਨਹੀਂ,ਆ,ਸਕਦੀ,ਬਹੁਤ,ਹੀ,ਵਧੀਆ,ਕਲਾਕਾਰ,ਸੀ,ਕੁਲਦੀਪ,ਮਾਣਕ,ਨੂੰ,ਹਰਾਉਣ,ਵਾਲਾ,ਪਹਿਲਾ,ਕਲਾਕਾਰ,ਸੀ

  • @JashanMehlan-qd5mp
    @JashanMehlan-qd5mp Год назад +2

    ❤❤❤❤❤❤❤❤❤❤

  • @ACADMY.acadmy
    @ACADMY.acadmy Год назад +2

    ਨਛੱਤਰ ਸਿੰਘ ਛੱਤਾ ਆਦਮਪੁਰਾ 🙏

  • @charanjit525
    @charanjit525 6 месяцев назад

    🙏

  • @likhatpunjabi7149
    @likhatpunjabi7149 Год назад +2

    👌👍👍

  • @user-du8ml6vl5n
    @user-du8ml6vl5n Год назад +1

    ਬਾਈ ਜੀ ਹਾਕਮ ਬਖਤੜੀਵਾਲਾ ਨਾਲ ਪ੍ਹੋਗਰਾਮ ਕਰੋ

  • @HarpalSingh-xx4cp
    @HarpalSingh-xx4cp Год назад +2

    👌👌

  • @ajmersinghgill9452
    @ajmersinghgill9452 Год назад +2

    Harpal 22 nu v ssa

  • @pinderpalsingh2110
    @pinderpalsingh2110 3 месяца назад

    🎉🎉🎉🎉🎉

  • @yaadwindersahotatharaj6312
    @yaadwindersahotatharaj6312 Год назад +1

    Hun vi chlda ji oo geet rut pyar di

  • @NirmalSingh-ys7wz
    @NirmalSingh-ys7wz Год назад +1

    ਚੁਪ ਵੱਟੀ ਬੈਠਾ ਗੀਤਾ ਦਿਅਾਲਪੁਰੇ ਵਾਲਾ ਧੋਖੇ ਕੀਤਾ ਧੋਖਾ ਜੀਹਦੇ ਨਾਲ ਕੀਤਾ ਯਾਰ ਨੇ।

  • @gurlalsingh6912
    @gurlalsingh6912 Год назад +2

    Dl good writing