Kaka Phool Wala in Heere Punjab de with Happy Randev ||ਕਾਕਾ ਫੂਲ ਵਾਲਾ॥ਹੀਰੇ ਪੰਜਾਬ ਦੇ॥

Поделиться
HTML-код
  • Опубликовано: 13 дек 2024

Комментарии • 307

  • @AppleRecords
    @AppleRecords  4 года назад +27

    ਕਾਕਾ ਜੀ ਦਾ ਨੰਬਰ......98144-12400

  • @HarjitSingh-by5gr
    @HarjitSingh-by5gr 2 месяца назад

    ਬੁਤ ਹੀ ਵਧੀਆ ਲੱਗਾ। ਬਾਈ ਕਾਕਾ ਫੂਲ ਵਾਲਾ ਬਹੁਤ ਹੀ ਵਧੀਆ ਲੱਗੇ 👍👍👍👍👍

  • @pawansandhu8581
    @pawansandhu8581 4 года назад +14

    ਹੈਪੀ ਜੀ ਕਾਕਾ ਫੂਲ ਵਾਲਾ ਜੀ ਦੀ ਇੰਟਰਵਿਊ ਸੁਣਕੇ ਬਹੁਤ ਜਿਆਦਾ ਖੁਸ਼ੀ ਹੋਈ ਕਾਕਾ ਜੀ ਨੇ ਬਹੁਤ ਹੀ ਬਰੀਕੀ ਨਾਲ ਗੱਲਬਾਤਾ ਦੱਸੀਆਂ ਮੇਜਰ ਜੀ ਨੂੰ ਅਮਿੰਰਤਾ ਨਾਲ ਕੇਸਟ ਕਰਾਂ ਦੇਣੀ ਚਾਹੀਦੀ ਸੀ ਜੋ ਕਿ ਹੋਰ ਕੇਸਟਾ ਵਾਂਗ ਰਹਿੰਦੀ ਦੁਨੀਆਂ ਤੱਕ ਯਾਦ ਬਣੀ ਰਹਿੰਣੀ ਸੀ ਨਾਲੇ ਕੇਸਟ ਚੱਲਣੀ ਵੀ ਬਹੁਤ ਸੀ ਮੇਜਰ ਦੀ ਬਹੁਤ ਵੱਡੀ ਗਲਤੀ ਏ ਸਾਇਦ ਮੁਕੰਦਰਾ ਤੋਂ ਬਿੰਨਾ ਕੁੱਝ ਨਹੀਂ ਹੁੰਦਾ ਜਦੋਂ ਮੇਜਰ ਰਾਜਸਥਾਨੀ ਮਾਰਕੀਟ ਵਿੱਚ ਆਇਆ ਸੀ ਤਾਂ ਇਹ ਵੀ ਸੁਣੀ ਦਾ ਸੀ ਮੇਜਰ ਕਤਲ ਕਰਕੇ ਜੇਲ੍ਹ ਵਿਚ ਰਹਿਕੇ ਆਇਆਂ ਹੇ ਜੇਲ ਵਿੱਚ ਵੀ ਗਾਉਂਦਾ ਹੁੰਦਾ ਸੀ ਜੋ ਕਿ ਅੱਜ ਕਾਕਾ ਫੂਲ ਵਾਲਾ ਨੇ ਦੱਸਿਆ ਹੈ ਪਹਿਲਾਂ ਕਿਸੇ ਇੰਟਰਵਿਊ ਵਿਚ ਕਿਸੇ ਨੇ ਵੀ ਜਿੰਕਰ ਨਹੀਂ ਕੀਤਾ ਗਿਆ

  • @ਯਾਰਡਰਾਈਵਰ
    @ਯਾਰਡਰਾਈਵਰ 4 года назад +12

    ਬੜੇ ਚਿਰ ਦੀ ਤਮੰਨਾਂ ਸੀ ਕਾਕੇ ਫੂਲ ਵਾਲੇ ਬਾਰੇ ਜਾਨਣ ਦੀ ਬਹੁਤ ਬਹੁਤ ਧੰਨਵਾਦ ਮੁਲਾਕਾਤ ਕਰਵਾਉਣ ਲਈ

  • @swarnsingh2265
    @swarnsingh2265 4 года назад +26

    ਕਾਕੇ ਫੂਲ ਵਾਲੇ ਨਾਲ ਮੁਲਾਕਾਤ ਕਰਾਉਣ ਤੇ
    ਹੈਪੀ ਜੀ ਦਾ ਧੰਨਵਾਦ🙏💕ਕਾਕਾ ਬਾੲੀ ਸਾਡਾ ਵੀ
    ਪੁਰਾਣਾ ਮਿੱਤਰ ਹੈ ਮੁਲਾਕਾਤ ਹੋਈ ਨੂੰ ਵਾੲੀ ਸਾਲ ਹੋ
    ਗੲੇ

  • @BahadurSingh-sb1qe
    @BahadurSingh-sb1qe 4 года назад +8

    ਦਿਲ ਸਾਫ ਬਾਈ ਦਾ ਕੋਈ ਲੁਕ ਨੀ ਰਖੀ ਦਿਲ ਖੋਲ ਕੇ ਗੱਲਾ ਕੀਤੀਆ ਨਜਾਰਾ ਆ ਗਿਆ

  • @lalrajput6501
    @lalrajput6501 3 года назад +6

    Kaka 22 Desi Banda
    Very good conversation
    Satsri Akal to all of u.

  • @SatnamSingh-jr9nu
    @SatnamSingh-jr9nu 4 года назад +8

    ਬਹੁਤ ਵਧੀਆ ਇੰਟਰਬੂ ਬਾਈ ਕਾਕੇ ਫੂਲ ਵਾਲੇ ਦੀ

  • @p.s.dandiwal
    @p.s.dandiwal 4 года назад +12

    Kake phool wale ne bahut vadia galan dasia... Wah y wah...
    Major hans raj and sardul di cassette vi rok dinda c 👌👌

  • @parassandhu2390
    @parassandhu2390 3 года назад +1

    ਕਾਕਾ੍ ਫੂਲ ਦਾ ਇਟਰਵੈਉ ਲੲੀ ਧੰਨਵਾਦ ਵੀਰੇ

  • @jagtarsandhu9504
    @jagtarsandhu9504 3 года назад +4

    ਬਾਈ ਕਾਕਾ ਦਿਲ ਦਾ ਹੀਰਾ ਫੱਕਰ ਜੱਟ

  • @jagmeetmaan9068
    @jagmeetmaan9068 3 года назад +5

    ਅਸੀਂ ਤਾਂ ਅੱਜ ਵੀ ਮੇਜ਼ਰ ਅੱਜ ਵੀ ਸੁਣਦੇ ਆ

    • @msstudiobirkali
      @msstudiobirkali 3 года назад

      ruclips.net/video/kj0GbHvGLcY/видео.html

  • @ramsinghdhaliwal9080
    @ramsinghdhaliwal9080 4 года назад +2

    ਬਹੁਤ ਵਧੀਆ ਮੁਲਾਕਾਤ ਹੈਪੀ ਭਾਅ ਜੀ

  • @jaggakotli4799
    @jaggakotli4799 4 года назад +14

    ਬਹੁਤ ਵਧੀਆ ਬਾਈ ਹੈਪੀ ਰੰਦੈਵ ਜੀ ਕਾਕਾ ਫੂਲਵਾਲਾ ਨਾਲ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਿਆ

  • @meerlamber1154
    @meerlamber1154 4 года назад +2

    ਬਹੁਤ ਵਧੀਆ ਗੱਲਾਂ ਦੱਸੀਆਂ

  • @sippydhaliwal7184
    @sippydhaliwal7184 4 года назад +20

    ਆਹ ਹੁੰਦੀਆ ਐ ਸਿਧੀਆ ਗੱਲਾਂ
    ,,,ਕਈ ਤਾਂ ਐਵੇਂ ਗੋਲ ਮੋਲ ਗੱਲਾਂ ਜਿਹੀਆਂ ਕਰੀ ਜਾਣਗੇ । ਜਦੋਂ ਕੋਈ ਭੇਤ ਈ ਨਹੀਂ ਖੋਲਣਾ ਤਾਂ ਉਹ ਸਵਾਹ ਗੱਲਬਾਤ ਹੋਈ । ਬਾਈ ਨੇ ਠੋਕਵੀਆਂ ਗੱਲਾਂ ਕੀਤੀਆਂ ਨਾਂ ਲੈ ਲੈ ਕੇ ।

  • @peershodeyshahji5217
    @peershodeyshahji5217 3 года назад +2

    Wah ji wah Beautiful ji 🙏🙏🌹🌹🌹

  • @ajaibsingh3988
    @ajaibsingh3988 4 года назад +3

    ਬਹੁਤ ਵਧੀਆ ਲੱਗੀ ਕਾਕੇ ਫੂਲ ਦੀ ਮੁਲਾਕਾਤ।

  • @SurinderSingh-vj7un
    @SurinderSingh-vj7un 4 года назад +1

    Time bhut vdiya c pela NYC kaka bhai ji

  • @dalbirsinghgrewal4531
    @dalbirsinghgrewal4531 3 месяца назад

    Vvvvv nice ji

  • @jaspalvadhaian7632
    @jaspalvadhaian7632 4 года назад +3

    ਬਹੁਤ ਖੂਬ intro...

  • @Pargatsinghmarar
    @Pargatsinghmarar 4 года назад +2

    ਬਹੁਤ ਕਾਕੇ ਵੀਰ Very good

  • @kashmirsinghsabhra2571
    @kashmirsinghsabhra2571 4 года назад +1

    ਮੈਂ ਤਾਂ ਮਿਲਨਾ ਹੈ ਫੂਲ ਵਾਲੇ ਕਾਕੇ ਨੂੰ ਗੀਤ ਬਹੁਤ ਵਧੀਆ ਸੀ

  • @hsbhullar..8509
    @hsbhullar..8509 3 года назад +1

    Mejor super singer c Mere kol os dian bahut cassettes san

  • @p.s.dandiwal
    @p.s.dandiwal 4 года назад +8

    Manu hasdi badi sohni lagdi..... Push kake phul wale nu...
    Major rajasthani❤❤❤❤❤❤❤❤❤❤❤❤❤❤❤❤❤❤❤

  • @shikandersingh6064
    @shikandersingh6064 4 года назад

    ਬਹੁਤ। ਧੰਨਵਾਦ ਕੀਤਾ। ਬਾਈ ਜੀ ਵਾਹਿਗੁਰੂ ਜੀ। ਭਲਾ ਕਰੇਗਾ ਅਤੇ ਸੋਡਾ। ਧੰਨਵਾਦ। ਹੈ। ਬਾਈ ਜੀ। ਸਿਕੰਦਰ ਸਿੰਘ। ਪਿੰਡ। ਜੱਗਾ। ਰਾਮ। ਤੀਰਥ।

  • @Pargatsinghmarar
    @Pargatsinghmarar 4 года назад +4

    ਵਾਕਿਆ ਹੀ ਬਾਈ ਮੇਜਰ ਰਾਜਸਥਾਨੀ ਜੀ ਹੀਰਾ ਬੰਦਾ ਸੀ good

  • @BaljinderSingh-pi5qo
    @BaljinderSingh-pi5qo 3 года назад +1

    Sirra ਬੰਦਾ ਕਾਕਾ y

  • @cutipie1640
    @cutipie1640 4 года назад +2

    ਬਹੁਤ ਹੀ ਵਧੀਆ ਬੰਦਾ ਕਾਕਾ ਮਿਲਦਾ ਹੀ ਰਹਿੰਦਾ ਫੂਲ

  • @ਫੈਨਪੰਜਾਬੀਗੀਤਾਂਦੇ

    Thank you upload karn lai bahut jankari mili kaka ji kolo

  • @meghraj4662
    @meghraj4662 4 года назад +5

    Kaka. Beta jive tuci interview
    Diti is. Tran kise nahi ditti
    Bhut spasht. Glann keetiamn
    Shabashe

  • @JaswinderSingh-tt8vu
    @JaswinderSingh-tt8vu 4 года назад +2

    Boout vadia kake bai.boout vdia lgga gallan sun k

  • @gurlabhsra1998
    @gurlabhsra1998 4 года назад +7

    ਕਾਕਾ ਬਾਈ ਜੀ ਰਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @nachhattarsingh859
    @nachhattarsingh859 3 года назад +1

    ਬਾਈ ਜੀ ਬਹੁਤ ਵਧੀਆ

  • @ballibuttar2504
    @ballibuttar2504 3 года назад +1

    ਮੇਜਰ ਦੇ ਗਾਣੇ ਨਜਾਰਾ ਲਿਆ ਦਿੰਦੇ ਕਿਆ ਬਾਤ

  • @kulwantsingh9577
    @kulwantsingh9577 3 года назад +6

    ਅੰਮਿ੍ਤਾ ਵਿਰਕ ਤਾਂ ਬਾਈ ਨੇ ਫੇਰ ਬਹੁਤ ਵਜਾਈ ਨਾਲੇ ਤੀਹ ਲੱਖ ਰੁਪਿਆ ਖਾ ਗਿਆ

  • @JobanQueen
    @JobanQueen 4 года назад +2

    Wa ji wa best of luck kaka phulwala mera bro best friend

  • @deepraman7685
    @deepraman7685 2 года назад +2

    I miss you major Rajasthani g 😭😭😭😭😭😭😭😭😭😭

  • @SurjeetSingh-ib2fx
    @SurjeetSingh-ib2fx 4 года назад +4

    ਬਹੁਤ ਵਧੀਆ ਜੀ ਮੇਜਰ ਵਰਗੇ ਕਲਾਕਾਰ ਨਹੀਂ ਜਮਂਨੇ

  • @sukhdevsinghsohi1951
    @sukhdevsinghsohi1951 4 года назад +3

    Great ho veer ji tusi great ha

  • @InderjitDhaliwal-t1p
    @InderjitDhaliwal-t1p 6 месяцев назад

    Very good ❤

  • @sukhmandersran584
    @sukhmandersran584 4 года назад +7

    ਬਹੁਤ ਵਧੀਆ ਕਾਕਾ ਫੂਲ ਵਾਲੇ ਜੀ

  • @sukhmandergrewal98145
    @sukhmandergrewal98145 4 года назад +3

    Bahot vadea ji kaka foolwala ji

  • @ajayrandev4159
    @ajayrandev4159 4 года назад +3

    So nice ji boht wadhia kita thank you kaka fool ji nu milwaun lai

  • @jashannavjot2
    @jashannavjot2 4 года назад +6

    Dil khush ho gya interview sun k

  • @ManpreetSingh-ry8yr
    @ManpreetSingh-ry8yr 4 года назад +5

    ਬਹੁਤ ਵਧੀਆ ਹੈਪੀ ਬਾਈ ਜੀ

  • @RajSingh-cv3uu
    @RajSingh-cv3uu Год назад +1

    ਕਾਕੇ ਵੀਰ ਜਾਦੂ ਆ ਤੇਰੇ ਕੋਲ ਮੈਨੂੰ ਵੀ ਸਿੰਗਰ ਬਣਾ ਦੇ

  • @salwindersingh6999
    @salwindersingh6999 4 года назад +2

    ਬਹੁਤ ਸਾਰਾ ਪਿਆਰ ਸਤਿਕਾਰ ਮੇਜਰ ਰਾਜਸਥਾਨੀ ਜੀ ਨੂੰ ਅਸੀ ਹੁਣ ਵੀ ਬੜੇ ਸ਼ੌਕ ਨਾਲ ਸੁਣਦੇ ਹਾ ਗੀਤ ਮੇਜਰ ਸਾਬ ਦੇ

  • @HardeepSingh-en7vw
    @HardeepSingh-en7vw 4 года назад +3

    ਬੰਦਾ ਤਾਂ ਠੀਕ ਹੈ ਕਾਕਾ

  • @baljinderaulakh123
    @baljinderaulakh123 4 года назад +27

    ਵੀਰ ਜੀ ਮੇਰੇ ਕੋਲ ਅਜੇ ਵੀ ਮੇਜਰ ਰਾਜਸਥਾਨੀ ਦੀਆਂ ਸਾਰੀਆਂ ਹੀ ਕੇਸਿਟਾ ਹੈ ਪਰ ਕਈ ਦੋ ਦੋ ਰੱਖੀਆਂ ਨੇ ਮੇਜਰ ਵਰਗਾ ਗਾਇਕ ਨਹੀਂ ਕਿਸੇ ਨਹੀਂ ਬਣ ਜਾਣਾ

  • @virsasingh6859
    @virsasingh6859 Год назад

    Veer kaka phool wala sabash

  • @asharfmohd7137
    @asharfmohd7137 4 года назад +3

    Nice ਹੈਪੀ ਵੀਰ ਜੀ

  • @kulwantkehil5255
    @kulwantkehil5255 3 года назад +4

    ਕਾਕਾ ਫੂਲਵਾਲਾ ਜੀ ਮੈ amrta virk ਦਾ ਬਹੁਤ ਵੱਡਾ ਫੈਨ ਹਾ ਮੈ ਹਰ ਪਲ ਵਿਰਕ ਨੂੰ ਹੀ ਸੁਣਦਾ ਹਾ

  • @jhajjhundalmusic5550
    @jhajjhundalmusic5550 4 года назад

    ਬਹੁਤ ਵਧੀਆ ਉਪਰਾਲਾ ਜੀ

  • @Singh_Ranjit_2223
    @Singh_Ranjit_2223 3 года назад

    Bhut vadda naam vr ne. Kaka fooll wala ji

  • @kuldeepsinghsran5419
    @kuldeepsinghsran5419 4 года назад +3

    Va ji va happy te Kaka fool wala

  • @parmjeetsinghpamma4018
    @parmjeetsinghpamma4018 3 года назад +1

    Good veer job major

  • @harmeshsingh1254
    @harmeshsingh1254 4 года назад +1

    Very nice interview kaka baei ji

  • @gurjeetsingh5877
    @gurjeetsingh5877 Год назад

    ਬਹੁਤ ਵਧੀਆ

  • @djnoordeepentertainmentrai8892
    @djnoordeepentertainmentrai8892 3 года назад

    ਸਿੰਧੀਆ ਤੇ ਸਪਂਸਟ ਗਂਲਾਂ ਕੀਤੀਆਂ ਕਾਕੇ ਫੂਲ ਵਾਲੇ ਨੇ ਬਿਲਕੁਲ ਕੋਰਾ ਸਂਚ ਐ

  • @baggasinghshaina7640
    @baggasinghshaina7640 4 года назад +1

    ਬਹੁਤ ਵਧੀਆ ਵੀਰ ਜੀ।

  • @ranveersamra7849
    @ranveersamra7849 3 года назад +5

    ਸਤਿ ਸ੍ਰੀ ਅਕਾਲ ਬਾਈ ਜੀ

  • @jhajjhundalmusic5550
    @jhajjhundalmusic5550 4 года назад +2

    ਬਹੁਤ ਵਧੀਆ ਜੀ

  • @manjeetsharma7790
    @manjeetsharma7790 4 года назад +10

    ਹੈਪੀ ਜੀ ਦਵਿੰਦਰ ਕੋਹੇਨੂਰ ਦੀ ਵੀ ਇੰਟਰਵਿਓ ਕਰਵਾਉ

  • @lalrajput6501
    @lalrajput6501 3 года назад +5

    Very interesting conversation Salute to Major Sahib
    God peace his souls

  • @davindarsingh4315
    @davindarsingh4315 3 года назад

    Kamal di gal bat c 22 ji

  • @sandeepsony9842
    @sandeepsony9842 4 года назад +3

    Aap v album Karo happy saab

  • @SHAMSHERSINGH-uk9wq
    @SHAMSHERSINGH-uk9wq 4 года назад +7

    ਇਕ ਸੁਆਲ ਨੀ ਪੁਛਿਆ ਕਿ ੳਸ ਨੇ 52 ਗੀਤ ਇਕ ਤਰਜ਼ ਵਿਚ ਅਤੁਲ ਸ਼ਰਮਾ ਦੇ ਮਿਊਜ਼ਿਕ ਵਿਚ ਗੀਤ ਰਿਕਾਰਡ ਹੋਏ ਸੀ,ਇਹ ਵੀ ਰਿਕਾਰਡ ਸੀ।

  • @jagmeetteona6186
    @jagmeetteona6186 4 года назад +2

    ਸਿਰਾ ਇੰਟਰਵਿਊ

  • @yugplayz2474
    @yugplayz2474 4 года назад

    mera vadda bhra kaka fool wala dil da bahut hi nek insan hai. mai kake bhaji da dil toh bahut satikar karda ha.

  • @kulwantsingh9577
    @kulwantsingh9577 3 года назад +1

    ਪਰ ਬਾਈ ਦਾ ਦੇਸੀ ਪਣ ਬਹੁਤ ਵਧੀਆ ਲੱਗਿਆ

  • @satnampunjabwala8010
    @satnampunjabwala8010 4 года назад +3

    Bhut vadia g

  • @karanbaraich2300
    @karanbaraich2300 2 года назад

    Bahut vadia

  • @japjivideoproduction1218
    @japjivideoproduction1218 4 года назад +3

    ਹੀਰਾ ਬੰਦਾ ਬਾਈ ਕਾਕਾ ਫੂਲ ਵਾਲਾ,,,

  • @ikwan442
    @ikwan442 4 года назад +10

    ਵੀਰ ਜੀ ਇਸ ਨੂੰ ਇਹ ਪੁੱਛੋ ਕਿ ਇਸਨੇ ਅਮਿ੍ਤਾ ਵਿਰਕ ਨਾਲ ਬਲਾਤਕਾਰ ਵੀ ਕੀਤਾ ਸੀ ਜ਼ੋ ਅਮਿ੍ਤਾ ਵਿਰਕ ਨੇ ਖੁਦ ਮਨੋਰਥ ਕਹਾਣੀਆਂ ਵਿਚ ਕਿਹਾ ਹੈ

    • @LakhwinderSingh-ok8zv
      @LakhwinderSingh-ok8zv 4 года назад

      Acha g

    • @manveermahi8063
      @manveermahi8063 4 года назад

      Sahi a ji eh gall...pr banda bakwas ta eve krda jive sab to vdiea banda hove

    • @dsdhillonpunjab3552
      @dsdhillonpunjab3552 3 года назад

      ਕੀ ਚਕਰ ਸੀ

    • @labhBrarsantybrar
      @labhBrarsantybrar Год назад

      ਬਲਾਤਕਾਰ ਦਾ ਤਾਂ ਬਾਅਦ ਚ ਕੇਸ ਕਰੇਆ ਹੋਣਾ ਜਿਦੋ ਕੱਸਟ ਕਰਵਾਉਂਣੀ ਸੀ ਓਦੋ ਤਾਂ ਮਤਲੱਬ ਮਾਰੀ ਸਦ ਸਦ ਕੇ ਦਿੰਦੀ ਹੋਣੀ ਆ 😂😂 ਕਹਿੰਦਾ ਹੈ ਨਾਂ ਅਸੀ ਅਤੁਲ ਸ਼ਰਮਾ ਦੇ ਪੈਸੇ ਦੇਣ ਗਯੇ ਮੇਰੇ ਨਾਲ ਗੱਈ ਸੀ ਫੇਰ ਹੋਟਲ ਚ ਰਾਤ ਰਹੇ
      ਕੇਸ ਓਦੋ ਕਰੇਆ ਹੋਣਾ ਓ ਦਿੰਦੀ ਨੀ ਹੋਣੀ ਏ ਧੱਕਾ ਕਰਦਾ ਹੋਣਾ ਦੇਹ ਮੈਨੂੰ ਓਹੋ ਕਹਿੰਦੀ ਹੋਣੀ ਆ ਮੈਂ ਹੂਣ ਹੀਟ ਹੋਗੀ ਆ ਹੂੰਣ ਨਹੀਂ ਦਿੰਦੀ 😂😂

    • @gurjitsingh7953
      @gurjitsingh7953 5 месяцев назад

      Hun yg ohdi jindgi kharab na kro pl.

  • @krishnakarwal7101
    @krishnakarwal7101 3 года назад +1

    Baiji Majer mera ariy vich rahida c v.v.v good person c mera gharh Papu ex prasident miusal cematy de samune gharh he krishan singh

  • @jasversingh5619
    @jasversingh5619 4 года назад +1

    ਕਾਕਾ ਜੀ ਫੂਲ ਵਾਲਾ ਗੁਡ

  • @KuldeepSingh-vv6dm
    @KuldeepSingh-vv6dm 8 месяцев назад

    ਬਾਈ ਜੀ ਅੰਮ੍ਰਿਤਾ ਵਿਰਕ ਨਾਲ ਬਹੁਤ ਹੀ ਧੱਕਾ ਕੀਤਾ ਸੀ ਬਹੁਤ ਨੁਕਸਾਨ ਕੀਤਾ ਸੀ ਵਿਰਕ ਦਾ ਕਾਕਾ ਫੂਲ ਨੇ

  • @ShivrajAssaButtar
    @ShivrajAssaButtar 4 года назад +2

    ਦਿਲਦਾਰ ਬੰਦਾ ਸੀ ਮੇਜਰ

  • @HardeepSingh-en7vw
    @HardeepSingh-en7vw 4 года назад +22

    ਏਹਨੇ ਵੀ ਬਥੇਰੇ ਗਰੀਬਾ ਦੀ ਜਮੀਨ ਬਕਾਈ ਅਾ ਕਿ ਮੈਂ ਤੈਨੂੰ ਸਟਾਰ ਬਣਾ ਦਿਓ ਸਾਡੇ ਕੋਲ ਤਾਂ ਪਰੋਫ ਹੈ ਬਾਕੀ ਅੰਮ੍ਰਿਤਾ ਦਾ ਆਪਣਾ ਲੱਕ ਸੀ

  • @InderjitDhaliwal-t1p
    @InderjitDhaliwal-t1p 6 месяцев назад

    Very god

  • @angerjsinghsingh9768
    @angerjsinghsingh9768 3 года назад

    Very Lovely dear

  • @sukhdevsinghsohi1951
    @sukhdevsinghsohi1951 4 года назад +3

    Great beer ji

  • @sukhchansingh5019
    @sukhchansingh5019 4 года назад +2

    V. Good person. Kaka phool wala.

  • @karanbraich6667
    @karanbraich6667 4 года назад +1

    Good bai ji

  • @rupinderdhillon9990
    @rupinderdhillon9990 4 года назад +1

    Very great interview

  • @gurmelsingh864
    @gurmelsingh864 4 года назад +4

    ਕਾਕਾ ਫੂਲ ਵਾਲਾ ਮਾੜਾ ਨਹੀਂ ਸੀ ਦਿਲ ਦਾ, ਨਾ ਕਰ ਬਦਨਾਮ ਵੈਰਨੇ, ਤੈਨੂੰ ਬਿੰਦਰ ਢਪਾਲੀ ਦੀ ਹੈ ਚੁੱਕ ਨੀ ਮੈ ਕਹਾ ਸ਼ਰੇਆਮ ਵੈਰਨੇ
    (ਇਹ ਤਹਾਡਾ ਅਮ੍ਰਿਤਾ ਨੂੰ ਰੀਪਲਾਈ ਸੀ)

  • @sukhmandergrewal98145
    @sukhmandergrewal98145 4 года назад +4

    Miss u major saab ji

  • @meetbhagu7253
    @meetbhagu7253 4 года назад +5

    ਸਵਾਦ ਆ ਗਿਆ ਸੀ ਸੁਣ ਕੇ

  • @rajabrar5781
    @rajabrar5781 2 года назад

    Very nice 👌

  • @mandeepmaan200
    @mandeepmaan200 4 года назад +2

    ਕਾਕਾ ਸਿਰਾ ਬੰਦਾ

  • @Butagappy
    @Butagappy 4 года назад +4

    Nyc ji🙏🙏🙏👍

  • @jaseusihgjaseusihg8413
    @jaseusihgjaseusihg8413 4 года назад +2

    Varey Good Job Ji Hapey Radav Ji

  • @Gurkeertan_singh_mohanpuria
    @Gurkeertan_singh_mohanpuria 4 года назад +1

    Kya baata 👌🏻👌🏻👌🏻👌🏻❤

  • @garrydhillon416
    @garrydhillon416 4 года назад +1

    Kirpa karka Chunni sagna de song upload karo

  • @Footballover-x7
    @Footballover-x7 4 года назад +2

    Kake Phul pind vich mojan maniyan main kade ni bhula sakdi par Hun lagda bhula gai

  • @knowledgefromak1690
    @knowledgefromak1690 4 года назад +3

    good happy veer g

  • @kavisingh6740
    @kavisingh6740 4 года назад +3

    Kaka veer saaf-dil banda ...

  • @diljaanmusicakadmy9282
    @diljaanmusicakadmy9282 4 года назад +3

    Very nice

  • @jagmailsingh2214
    @jagmailsingh2214 4 года назад +2

    Very good kaaka phool wala