Это видео недоступно.
Сожалеем об этом.

Raju Patto Wala Family in Heere Punjab De with Happy Randev ||ਰਾਜੂ ਪੱਤੋ ਵਾਲਾ॥ਹੀਰੇ ਪੰਜਾਬ ਦੇ ॥

Поделиться
HTML-код
  • Опубликовано: 25 сен 2021
  • Raju Patto Wala Family in Heere Punjab De with Happy Randev ||ਰਾਜੂ ਪੱਤੋ ਵਾਲਾ॥ਹੀਰੇ ਪੰਜਾਬ ਦੇ ॥
    #RajuPattoWala

Комментарии • 150

  • @jagmeetteona6186
    @jagmeetteona6186 2 года назад +47

    ਰਹਿੰਦੀ ਤਾਣਕੇ ਮੈ ਸੀਨਾ ਰਾਜੂ ਪੱਤੋ ਦੇ ਸੌਕੀਨਾ ਤੈਨੂੰ ਇੱਕ ਪੱਲ ਦਿਲੋ ਨਾ ਭਲਾਉਦੀਂ ਹਿੱਕ ਤੇ ਰੁਮਾਲ ਯਾਰਾ ਦਾ ਰਾਤੀ ਰੱਖੇ ਤੋ ਬਿਨਾ ਨਾ ਨੀਂਦ ਆਉਦੀ

    • @punjabizindabaad7823
      @punjabizindabaad7823 2 года назад +2

      ਰਹਿਦੀ ਤਾਣਕੇ ਮੈਂ ਸੀਨਾ ਰਾਜੂ ਪੱਤੋ ਦੇ ਸੌਕੀਨਾ ਤੈਨੂੰ ਇੱਕ ਪਲ ਮਨੋ ਨਾ ਭਲਾਉਦੀ , ਹਿੱਕ ਤੇ ਰੁਮਾਲ ਯਾਰ ਦਾ ਰਾਤੀ ਰੱਖੇ ਤੋਂ ਬਿਨਾਂ ਨੀ ਨੀਂਦ ਆਉਂਦੀ , ਧਰਮਪ੍ਰੀਤ ਦੀ ਅਵਾਜ਼ ਚ 👌👌👌👌

  • @user-tq2px5qs7l
    @user-tq2px5qs7l 2 года назад +40

    ਬਹੁਤ ਬਹੁਤ ਧੰਨਵਾਦ ਹੈਪੀ ਰੰਦੇਵ ਜੀ ਜਿੰਨ੍ਹਾਂ ਸਵਰਗੀ ਗੀਤਕਾਰ ਰਾਜੂ ਪੱਤੋ ਯਾਦ ਨੂੰ ਤਾਜ਼ਾ ਕਰਾਉਣ ਲਈ।

    • @Avtarsinghdnl
      @Avtarsinghdnl 2 года назад

      ਸਤਿ ਸ੍ਰੀ ਅਕਾਲ ਜੀ ਪਰਸ਼ੋਤਮ ਪੱਤੋ ਜੀ
      ਦਰਿਆਂ ਦਿਲੀ ਲਈ ਦਾਂਦ ਦੇਣੀ ਬਣਦੀਆਂ

  • @KuldeepSharma-wp5kv
    @KuldeepSharma-wp5kv 2 года назад +16

    ਹੈਪੀ ਵੀਰ ਜੀ ਬਹੁਤ ਲਮੇ ਸਮੇਂ ਤੋਂ ਉਡੀਕ ਸੀ ਰਾਜੂ ਪੱਤੋਂ ਵਾਲੇ ਦੇ ਪਰਿਵਾਰ ਨਾਲ ਮੁਲਾਕਾਤ ਦੀ ਆਪਦਾ ਤਹਿ ਦਿਲੋਂ ਧੰਨਵਾਦ ਹੀਰੇ ਪੰਜਾਬ ਦੀ ਟੀਮ ਦਾ ਸੱਭ ਹੀਰੇ ਰੁਬੁਰੂ ਕਰਾਤੇ

  • @paramjeetsidhu8794
    @paramjeetsidhu8794 2 года назад +16

    ਬਹੁਤ ਹੀ ਵਧੀਆ ਗੀਤਕਾਰ ਸੀ ਰਾਜੂ ਪੱਤੋ ਵਾਲਾ

  • @jotinderdhaliwal2921
    @jotinderdhaliwal2921 2 года назад +25

    ਰਾਜੂ ਪੱਤੋ ਦੇ ਸਕੀਨਾ ਰਹੇ ਵਸਦਾ ਦਿਲੋਂ ਨਾਂ ਭੁਲਾਉਣ ਵਾਲ਼ਿਆਂ ਦਿਲ ਪਿਆਰ ਦੀ ਨਿਸ਼ਾਨੀ ਛੱਡ ਚੱਲੀ ਆ ਰੋਂਦੀ ਨੂੰ ਵਰਾਉਣ ਵਾਲ਼ਿਆਂ।

  • @punjabizindabaad7823
    @punjabizindabaad7823 2 года назад +6

    ਰਹਿਦੀ ਤਾਣਕੇ ਮੈਂ ਸੀਨਾ ਰਾਜੂ ਪੱਤੋ ਦੇ ਸੌਕੀਨਾ ਤੈਨੂੰ ਇੱਕ ਪਲ ਮਨੋ ਨਾ ਭਲਾਉਦੀ , ਹਿੱਕ ਤੇ ਰੁਮਾਲ ਯਾਰ ਦਾ ਰਾਤੀ ਰੱਖੇ ਤੋਂ ਬਿਨਾਂ ਨੀ ਨੀਂਦ ਆਉਂਦੀ , ਧਰਮਪ੍ਰੀਤ ਦੀ ਅਵਾਜ਼ ਚ 👌👌👌👌

  • @seventonerecords3937
    @seventonerecords3937 2 года назад +13

    ਰਾਜੂ ਪੱਤੋ ਦੇ ਸੁਕੀਆਂ ਬਹੁਤ ਹਿੱਟ ਗੀਤ ਦਿੱਤੇ

  • @rangbathindeydey5876
    @rangbathindeydey5876 2 года назад +26

    ਹੁਣ ਗੀਤਕਾਰ ਰਾਜ ਮਹਿਰਾਜ,ਪੱਪੀ ਗੁੰਮਟੀ, ਬਲਜਿੰਦਰ ਕੋਟਭਾਈ,ਹੈਪੀ ਬਠਿੰਡਾ ਅਤੇ ਉਸ ਸਮੇਂ ਦੇ ਹੋਰ ਮਸ਼ਹੂਰ ਗੀਤਕਾਰਾਂ ਦੇ ਨਾਲ ਵੀ ਮੁਲਾਕਾਤ ਕਰਵਾਓ ਜੀ

  • @rangbathindeydey5876
    @rangbathindeydey5876 2 года назад +21

    ਵੈਸੇ ਤਾਂ ਰਾਜੂ ਦੇ ਸਾਰੇ ਗੀਤ ਹੀ ਸੁਪਰ ਹਿੱਟ ਹਨ ।ਪਰ ਦੋ ਗੀਤ ਜੋ ਮੈਨੂੰ ਸਭ ਤੋਂ ਜ਼ਿਆਦਾ ਚੰਗੇ ਲੱਗਦੇ ਹਨ ਪਹਿਲਾ ਧਰਮਪ੍ਰੀਤ ਦੀ ਅਵਾਜ਼ ਵਿੱਚ"ਹਿੱਕ ਤੇ ਰੁਮਾਲ ਯਾਰ ਦਾ"ਅਤੇ ਦੂਜਾ ਅਮਿ੍ਤਾ ਵਿਰਕ ਦੀ ਅਵਾਜ਼ ਵਿੱਚ"ਹੌਲੀ ਹੌਲੀ ਚੱਲ ਕੋਈ ਕਰਦੇ ਆਂ ਗੱਲ ਵੇ"

  • @dildeeprandhawa82
    @dildeeprandhawa82 2 года назад +13

    ਰਾਜੂ ਪੱਤੋਂ ਦੇ ਸ਼ੌਕੀਨਾਂ ਰਹੇ ਵਸਦਾ ਵੇ ਦਿਲੋਂ ਨਾ ਭੁਲਾਉਣ ਵਾਲੇਆ ਆ। ਦਿਲ ਪਿਆਰ ਦੀ ਨਿਸ਼ਾਨੀ ਛੱਡ ਚੱਲੀਂ ਆਂ ਵੇ ਰੋਂਦੀ ਨੂੰ ਵਰਾਉਣ ਵਾਲੇਆ ਆ।

  • @jagmeetteona6186
    @jagmeetteona6186 2 года назад +13

    ਬਹੁਤ ਬਹੁਤ ਧੰਨਵਾਦ ਹੈਪੀ ਜੀ ਰਾਜੂ ਪੱਤੋ ਦੇ ਪਰਿਵਾਰ ਨਾ ਮਿਲਾਉਣ ਲਈ 🙏🙏

  • @maloutrecords9499
    @maloutrecords9499 2 года назад +7

    ਸਵ: ਗੀਤਕਾਰ ਰਾਜੂ ਪੱਤੋਂ ਜੀ ਬਹੁਤ ਹੀ ਵਧੀਆ ਗੀਤਕਾਰ ਸੀ ਮਿਰਜ਼ਾ ਗੀਤ ਬਹੁਤ ਹੀ ਵਧੀਆ ਲਿਖਿਆ ਸੀ ਮੇਜਰ ਰਾਜਸਥਾਨੀ ਜੀ ਨੇ ਗਾਇਆ ਸੀ

  • @sarabjitsingh5950
    @sarabjitsingh5950 2 года назад +13

    ਹੈਪੀ ਰੰਦੇਵ ਵੀਰ ਧੰਨਵਾਦ ਜੀ ਜੋ ਰਾਜੂ ਵੀਰ ਬਾਰੇ ਇਨੀ ਜਾਣਕਾਰੀ ਦਿੱਤੀ, ਰਾਜੂ ਪੱਤੋਂ ਦਾ ਸੌਕੀਨ ਬਹੁਤ ਮਸ਼ਹੂਰ ਨਾਮ ਏ, ਧਰਮਪ੍ਰੀਤ, ਮੇਜਰ ਰਾਜਸ਼ਥਾਨੀ , ਤੇ ਹੋਰ ਗਾਇਕਾਂ ਦੇ ਨਾਲ ਨਾਲ ਮਸ਼ਹੂਰ ਗੀਤਕਾਰਾਂ ਦੇ ਪਰਿਵਾਰ ਨਾਲ ਮਿਲਾਓ

  • @KuldeepSharma-wp5kv
    @KuldeepSharma-wp5kv 2 года назад +6

    ਪੱਤੋ ਵਾਲੇ ਰਾਜੂ ਪੈਂਦੇ ਕਾਲਜੇ ਚ ਸਲ ਬੈ ਹੌਲੀ ਹੌਲੀ ਚੱਲ ਕੋਈ ਕਰਦੇ ਹਾਂ ਗੱਲ ਬੇ

  • @sonushahpuria9000
    @sonushahpuria9000 2 года назад +4

    ਤੂੰ ਦਾਰੂ ਪੀ ਕੇ ਸਾਰ ਲਵੇ ਦਸ ਮੈ ਕੀ ਚੰਦਰਿਆ ਪੀਵਾਂ ਵੇ ਰਾਜੂ ਪੱਤੋਂ ਵਾਲ ਦਾ ਲਿਖਿਆ ਗੀਤ ਮੇਜਰ ਰਾਜਸਥਾਨੀ ਨੇ ਬਹੁਤ ਵਧੀਆ ਗਾਇਆ ਹੈ

  • @nurmitke9324
    @nurmitke9324 2 года назад +9

    ਕੈਦੋਂ ਨੂੰ ਮਾੜਾ ਕਹਿਣ ਵਾਲੇਉ ਬਹੁਤ ਵਧੀਆ ਗੀਤ ਮੇਜ਼ਰ ਰਾਜਸਥਾਨੀ ਜੀ ਨੇ ਗਾਇਆ

  • @lakhwinderSingh-mt4ji
    @lakhwinderSingh-mt4ji 2 года назад +4

    ਯਾਦਾਂ ਤਾਜ਼ੀਆਂ ਕਰਨ ਲਈ ਧੰਨਵਾਦ

  • @JaspalSingh-yw5ml
    @JaspalSingh-yw5ml 2 года назад +2

    Bhut vadiya geetkar san raju patto miss you bai raju patto

  • @pawansandhu8581
    @pawansandhu8581 2 года назад +8

    ਬਹੁਤ ਵਧੀਆ ਖੁਸ਼ੀ ਵੀ ਹੋਈ ਦੁੱਖ ਵੀ ਬਹੁਤ ਹੋਇਆ

  • @babalbrar7352
    @babalbrar7352 2 года назад +7

    Majer ate raju ptowala aj v dil d dhadkan h.

  • @harchandbrar8568
    @harchandbrar8568 2 года назад +9

    ਪੱਤੋ ਦਾ ਸ਼ਕੀਨ ਬਿੱਲੋ ਦਿਲ ਦੀਆਂ ਖੋਲਦਾ ਮੜੀਆਂ ਦੇ ਵਿੱਚ ਰਾਜੂ ਅੱਜ ਵੀ ਏ ਬੋਲਦਾ ਦਿਲ ਏ ਬੂਟਾ ਯਾਰਾ ਬਿਨਾ ਨਹੀਂ ਖਿਲਦਾ ਮੇਜਰ ਤੇ ਧਰਮੇ ਨੂੰ ਰਾਜੁ ਅੱਜ ਵੀ ਏ ਮਿਲਦਾ । ਰਾਜੂ i love you❤❤ ਧੰਨਵਾਦ ਜੀ 🙏🙏

  • @NavBajwa-zc5ls
    @NavBajwa-zc5ls 10 месяцев назад

    ਪੱਤੋ ਵਾਲੇ ਰਾਜੂ ਨੂੰ ਤਪਾਇਆ ਚੁਲੇ ਵਾਂਗ ਨੀ
    ਹੱਥ ਚ ਫ਼ਰ੍ਰਾਟਾ ਤੂੰ ਜਵਾਨੀ ਵਿੱਚ ਜਾਮ ਨੀ❤

  • @harbhagwansingh4036
    @harbhagwansingh4036 2 года назад +8

    ਬਹੁਤ ਵਧੀਆ ਗੀਤ ਕਾਰ ਸੀ

  • @babalbrar7352
    @babalbrar7352 2 года назад +5

    Lakh Lakh vaar dhanvad happy randhev da.major rajsathani de geetkara nu malon lye.

  • @karanbaraich2300
    @karanbaraich2300 2 года назад +3

    Miss you bai Dharampreet te Deepa Gholiya Raju Pathowala

  • @karanbaraich2300
    @karanbaraich2300 2 года назад +5

    Miss you bai Dharampreet te Raju Patowala

  • @NavBajwa-zc5ls
    @NavBajwa-zc5ls 10 месяцев назад

    ਹਿੱਕ ਤੇ ਰੁਮਾਲ ਯਾਰ ਦਾ ❤❤song dharampreet

  • @vinodchoudhary7764
    @vinodchoudhary7764 2 года назад +6

    Very nice ♥️👌👌🏻👌🏻👌🏻 happy randev bai ji

  • @sewasinghnorth7504
    @sewasinghnorth7504 2 года назад +3

    ਇਹ ਵੀ ਇਕ ਬਹੁਤ ਵਧੀਆ ਉਪਰਾਲਾ ਕੀਤਾ ਹੈ

  • @gurpreetsharma8235
    @gurpreetsharma8235 2 года назад +4

    Bahut wadia Geetkar c bai Raju Pato wala

  • @ramanbrar7554
    @ramanbrar7554 2 года назад +7

    ਦੀਵਾ ਲੈ ਕੇ ਕੱਲੇ ਕੱਲੇ ਪਿੰਡ ਲੱਭ ਲੲੀ ਤੈੰਨੂ ਯਾਰ ਨੀ ਥਿਅਾੳਣਾ ਕੁੜੇ ਯਾਰ ਵਰਗਾ raju patowala

  • @hajeetbhullar5017
    @hajeetbhullar5017 2 года назад +6

    ਬਹੁਤ ਵਧੀਆ ਹੈਪੀ ਜੀ

  • @p.s.dandiwal
    @p.s.dandiwal 2 года назад +7

    Raju patto end song writer 👌👌👌♥🖤♥

  • @gurpreetsharma8235
    @gurpreetsharma8235 2 года назад +5

    Bahut bahut Dhanwad Bai Haapy Randev and Sari Team Heere punjab di da bahut wadia Laggi Interview sun ke

  • @mkrajputmkrajput7467
    @mkrajputmkrajput7467 Год назад +1

    Super duper song i miss you dhrampreet major rajsthani ji

  • @jaswindersingh6410
    @jaswindersingh6410 2 года назад +3

    ਹਿੱਕ ਤੇ ਰੁਮਾਲ ਯਾਰ ਦਾ" ਗੀਤ ਧਰਮਪ੍ਰੀਤ ਦੀ ਆਵਾਜ਼ ਚ ਸੁਪਰਹਿੱਟ ਹੋਇਆ ਸੀ,ਰਾਜੂ ਦੀ ਕਲਮ ਚੋ ਨਿੱਕਲਿਆ ਸੀ!ਮਦਦ ਕਰਨ ਵਾਲਾ ਮੇਜਰ ਰਾਜਸਥਾਨੀ ਵੀ ਤੁਰ ਗਿਆ,ਧਰਮਪ੍ਰੀਤ ਵੀ ਤੁਰ ਗਿਆ!

  • @jagmeetteona6186
    @jagmeetteona6186 2 года назад +12

    ਰਾਜੂ ਪੱਤੋ ਸੌਕੀਨਾ ਰਹਿ ਏ ਵਸਦਾ ਦਿਲੋ ਨਾ ਭਲਾਉਣ ਵਾਲਿਆਂ

  • @jaspalbraich1435
    @jaspalbraich1435 2 года назад +6

    Miss you bai Dharampreet te Raju

  • @KuldeepSharma-wp5kv
    @KuldeepSharma-wp5kv 2 года назад +4

    Dhanbad happy veer ji tera

  • @harpreetsharma9713
    @harpreetsharma9713 2 года назад +4

    Very good gitkar 22 raju Patto wala

  • @nurmitke9324
    @nurmitke9324 2 года назад +8

    ਤੇਰੇ ਅਗ ਹੱਥ ਜੋੜਦੀ ਮਿੱਟੀ ਫਿਰਦਾਂ ਗਲ਼ੀ ਦੇ ਵਿਚ ਪੁੱਟਦਾ ਬਹੁਤ ਵਧੀਆ ਗੀਤ ਆ ਜੋ ਮੇਜ਼ਰ ਰਾਜਸਥਾਨੀ ਜੀ ਨੇ ਗਾਇਆ

  • @NavBajwa-zc5ls
    @NavBajwa-zc5ls 10 месяцев назад

    ਰੋਂਦੀ ਨੂੰ ਵਰੋਣ ਵਾਲਿਆ ❤❤ਅੰਮ੍ਰਿਤਾ ਵਿਰਕ

  • @bhullarbhullar2128
    @bhullarbhullar2128 3 месяца назад

    Great c raju

  • @pyarrecords2279
    @pyarrecords2279 5 месяцев назад

    ਰਾਜੂ ਪੱਤੋਂ ਵਾਲੇ ਦਾ ਇੱਕ ਸ਼ਗਿਰਦ ਆ

  • @boharsingh7359
    @boharsingh7359 2 года назад +5

    Bahut vdiya writer c

  • @jagtarsandhu3806
    @jagtarsandhu3806 2 года назад +1

    Superrrhitttt geetkar c raju ptto vala

  • @sukha2265
    @sukha2265 2 года назад +2

    Wah bai bhut hi sohanni interview

  • @seventonerecords3937
    @seventonerecords3937 2 года назад +6

    Very good job Happy veer🙏

  • @labhsinghladhar2171
    @labhsinghladhar2171 2 года назад +2

    Thanks bai interview lyi

  • @user-lj8vv7iz4r
    @user-lj8vv7iz4r 2 года назад +7

    Great work

  • @opticalsworld2393
    @opticalsworld2393 2 года назад +2

    Bai ji bahout fan aa main Raju patto wala da
    1997 ton main kade ohna nu dekhya nhi c
    But ajj socheya RUclips te search kra,
    Te kita ta tuhadi video rahi dekh leta bahout bahout dhanwaad bai ji..

  • @user-lj8vv7iz4r
    @user-lj8vv7iz4r 2 года назад +7

    Very good

  • @vickynum1880
    @vickynum1880 Год назад +2

    ਪੱਤੋ ਦਿਆ ਸ਼ੌਕੀਨਾਂ ਵੇ ਵਿਛੋੜੇ ਪੈਣ ਗੇ, ਭੈਣ ਮੇਰੀ ਰੋਕ ਤੇ ਰੋਕਾਈ ਕਰ ਗਈ
    ਆਥਣੇ ਬੁਲਾਇਆ ਜਦ ਕੱਲ ਮੋੜ ਤੇ,ਤੇਰੀ ਉੱਤੇ ਸ਼ੱਕ ਭਰਜਾਈ ਕਰ ਗਈ

  • @sukhwindersinghsidhu2716
    @sukhwindersinghsidhu2716 2 года назад +18

    ਵੀਰ ਜੀ ਆਸੀ ਤਾਂ ਸੁਣਿਆ ਉਹ ਸ਼ਰਾਬ ਪੀ ਕੇ ਸਿਵੀਆ ਵਿਚ ਬੈਠ ਕੇ ਗੀਤ ਲਿਖਦਾ ਹੁੰਦਾ ਸੀ। ਵੀਰ ਉਸ ਤੇ ਕੋਈ ਟੈਂਸ਼ਨ ਸੀ । ਇਸ ਲਈ ਸਿਵੀਆ ਵਿਚ ਹੀ ਫਾਹ ਲਗਾਂ ਲਿਆ ਸੀ

  • @gurlalgurlal3863
    @gurlalgurlal3863 2 года назад +8

    ਬਾਈ ਬਹੁਤ ਚਿਰਾਂ ਤੋਂ ਉਡੀਕ ਰਹੇ

  • @gharujhariwala2742
    @gharujhariwala2742 2 года назад +1

    Bhut vadiya geetkar si rajju pato wala

  • @gurdasbhatti2847
    @gurdasbhatti2847 Год назад

    Raju patto de shokina

  • @karanbaraich2300
    @karanbaraich2300 2 года назад +1

    Bahut vadia Happy ji

  • @babalbrar7352
    @babalbrar7352 2 года назад +6

    Ustad major rajsathani

  • @peershodeyshahji5217
    @peershodeyshahji5217 2 года назад +2

    🙏🙏🙏🙏🙏🙏🙏🙏🙏Raju patto ji🌹🌹🌹🌹🌹🌹🌹🌹🌹🌹🌹🌹🌹

  • @rupinderramgarh3596
    @rupinderramgarh3596 2 года назад +3

    Raju patte wale yara ,lage Jan to payara

  • @jaswindersinghraisar7058
    @jaswindersinghraisar7058 2 года назад +1

    ਬਹੁਤ ਵਧੀਆ

  • @jaspalbraich1435
    @jaspalbraich1435 2 года назад +3

    Very good Heppy bai ji

  • @sahbbicheema8851
    @sahbbicheema8851 2 года назад +4

    Very nice happy bhaji

  • @SinghGill7878
    @SinghGill7878 2 года назад +3

    ਪੱਤੋ ਵਾਲਿਅਾ ਕਰਾਾਤੀ ਓਥੇ ਅੈਵੇ ਹੀ ਲੜਾੲੀ ਰਾਜੂ
    ਮੱਲੋਯੋਰੀ ਦੀ !
    ਓਹਦੀ ਅੱਖੀਅਾ ਚ ਨੀਦ ਕਿਵੇ ਵੜਜੂਗੀ ਜੀਹਦੇ ਕੋਲੇ ਰੰਨ ਚੋਰੀ ਦੀ ....

  • @beantsingh6680
    @beantsingh6680 2 года назад +4

    Salam raju veer nu

  • @Gurkeertan_singh_mohanpuria
    @Gurkeertan_singh_mohanpuria 2 года назад +1

    Bhuh hi khoob ji

  • @pyarrecords2279
    @pyarrecords2279 5 месяцев назад

    ਗੀਤਕਾਰ ਹਰਦਿੱਤ ਬੱਧਨੀ ਕਲਾ ਵਾਲੇ ਦੀ ਵੀ interview ਜਰੂਰ ਕਰੋ ਜੀ ਵੱਡੇ ਵੀਰ

  • @nimmapakhi1835
    @nimmapakhi1835 2 года назад +3

    Very nice good good good good good

  • @chamkaursinghthandewala9912
    @chamkaursinghthandewala9912 2 года назад +2

    Great Work Bai Happy Ji

  • @Kuldeep-wb3uq
    @Kuldeep-wb3uq 2 года назад +2

    Great work paji 🙏

  • @parmjeetsinghpamma4018
    @parmjeetsinghpamma4018 2 года назад +1

    Good veer job major raju

  • @user-uo9tt8pq4g
    @user-uo9tt8pq4g 2 года назад +1

    ਮੈਂ ਤਾਂ ਸੁਣਿਆ ਅੰਮਿ੍ਰਤਾ ਵਿਰਕ ਦੇ ਵਿਛੋੜੇ ਚੋਂ ਮੌਤ ਹੋਈ ਆ।

  • @bhupindersandhu5373
    @bhupindersandhu5373 2 года назад +1

    Nice discussion

  • @sukhmandergrewal9857
    @sukhmandergrewal9857 2 года назад +4

    ਰਾਜੂ ਪੱਤੋ ਦੇ ਛਕੀਨਾ

  • @manjeetsinghratta9963
    @manjeetsinghratta9963 2 года назад +5

    Happy bai ji jagga tajo wale nal v kro interview

  • @JagdeepSingh-wg6gv
    @JagdeepSingh-wg6gv 2 года назад +2

    Naam bohat sunnya bai Da jiiii

  • @RanjitSingh-fu1cl
    @RanjitSingh-fu1cl 2 года назад +1

    Good g🙏

  • @BaljinderRasila-rt7wk
    @BaljinderRasila-rt7wk Год назад

    Hiit Geetkar

  • @user-wz8jt4ul2r
    @user-wz8jt4ul2r 2 года назад +2

    ਉਹਨਾਂ ਦਾ ਸਾਗਿਰਦ ਗੀਤਕਾਰ ਹਰਦਿੱਤ ਬੱਧਨੀ ਕਲਾਂ ਨਾਲ ਵੀ ਗੱਲਬਾਤ ਕਰੋ ਜੀ

  • @ButaSingh-cu2iy
    @ButaSingh-cu2iy 2 года назад +3

    ਰਾਜੂ,, ਵਧੀਆਂ,, ਸੀ,,,, ਗੀਤਕਾਰਾਂ,, ਦਾ,, ਗਾਇਕ,,, ਮੁੱਲ,,, ਨਾ,,, ਪਾਉਦੇ

  • @manjeetsinghratta9963
    @manjeetsinghratta9963 2 года назад +3

    👌

  • @jagdevsingh7978
    @jagdevsingh7978 2 года назад +3

    Raju ne mere taye nu ik gift dita c ju hje v peya ghar

  • @rajwantsingh3011
    @rajwantsingh3011 2 года назад +1

    👌👌👌👌👌👌👌

  • @sukhmandergrewal9857
    @sukhmandergrewal9857 2 года назад +1

    ਮMiss u vere

  • @KaranbraichKaranbraich
    @KaranbraichKaranbraich 2 года назад +2

    Miss you

  • @KuldeepSharma-wp5kv
    @KuldeepSharma-wp5kv 2 года назад +1

    ਪੱਤੋਂ ਪਿੰਡ ਰਾਜੂ ਭੁੱਲਦਾ ਨੀ ਕਿਦੇ ਨਾਲ ਮੈਂ ਦਰਦ ਮਿਟਿਮਾ ਬੇ ਤੂੰ ਦਾਰੂ ਪੀ ਕੇ ਸਾਰ ਲਮੇ ਦਸ ਮੈ ਕੀ ਚੰਦਰਿਆ ਪੀਮਾ ਵੈ

  • @gopygill2210
    @gopygill2210 2 года назад +1

    Kindi.taan.ke.nain.seena.raju.pato.de.sokeena

  • @gurpreetbrar8756
    @gurpreetbrar8756 2 года назад

    ਆਹ ਇੱਕ ਵੀਰ ਨੇ ਲਿਖਿਆ, ਕੇ ਬੁੜਾ ਹੀ ਕੰਜਰ ਸੀ, ਰਾਜੂ ਦੀ ਘਰਵਾਲ਼ੀ ਨਾਲ ਪਿਆ ਸੀ, ਇਹ ਬਿਲਕੁਲ ਸਹੀ ਆ,

  • @KaranbraichKaranbraich
    @KaranbraichKaranbraich 2 года назад +4

    Ajmer Gharachon te Dharampreet di femliy nu vi milawo

    • @seenatkhokha9561
      @seenatkhokha9561 2 года назад

      22 ji dharmpreet di family di interview 2 hoi h ji

  • @karanbaraich2300
    @karanbaraich2300 2 года назад +1

    Ajmer khargon di interwio karo

  • @jaspalbraich1435
    @jaspalbraich1435 2 года назад +3

    Ajmer Gharachon wale di femliy nu vi milawo

  • @kdeepsandhu4362
    @kdeepsandhu4362 Год назад

    🙏🙏🙏❤️🙏🙏🙏

  • @jagtarsandhu9504
    @jagtarsandhu9504 2 года назад +2

    ਇੰਟਰਵਿਊ ਲੈਣ ਵਾਲਾ ਨਵਾਂ

  • @royal-gaming129
    @royal-gaming129 2 года назад +4

    Madi bala batthi

  • @user-du8dn5ch5c
    @user-du8dn5ch5c 2 года назад +1

    🙏🙏🙏🙏🙏

  • @sukha2265
    @sukha2265 2 года назад +2

    Amarjit manuke di interview kareo moga

    • @KuldeepSharma-wp5kv
      @KuldeepSharma-wp5kv 2 года назад

      Amarjit manuke bhut time pelha di interview karti c heere Punjab ne

  • @vikassoni8008
    @vikassoni8008 2 года назад

    Bayi g Davinder kohinoor Da interview v karo pellese

  • @RanjitSingh-cq2cn
    @RanjitSingh-cq2cn 2 года назад +1

    Veer ji gurchan pollo nal mulakat krao

  • @rajindersharma9027
    @rajindersharma9027 2 года назад +11

    ਇਹ ਬੁੜਾ ਹੀ ਉਹਦੀ ਮੌਤ ਦਾ ਜ਼ਿੰਮੇਵਾਰ ਆ ਉਹਦੀ ਘਰਵਾਲੀ ਨਾਲ ਪਿਆ ਉਸਨੇ ਦੇਖ ਲਿਆ ਤੇ ਸਿਵੇਆਂ ਸਾਕੀ ਫਾਹਾ ਲੈਲਿਆ

    • @jaspalbraich1435
      @jaspalbraich1435 2 года назад

      Sono kime pta bai ji

    • @harpreetsharma9713
      @harpreetsharma9713 2 года назад

      ਬਾਈ ਜੀ ਕਿਸੇ ਦੀ ਮੌਤ ਤੋਂ ਬਾਅਦ ਉਹਨਾਂ ਦਾ ਮਜ਼ਾਕ ਨੀਂ ਬਣਾਈ ਦਾ ਨਾਲੇ ਤੁਹਾਨੂੰ ਕਿਵੇਂ ਪਤਾ ਲਗਿਆ

    • @user-tq2px5qs7l
      @user-tq2px5qs7l 2 года назад +1

      ਬਹੁਤ ਹੀ ਦੁੱਖ ਹੋਇਆ ਹੈ ਇਹ ਘਟੀਆ ਕੁਮਿਟ ਪੜ੍ਹ ਕੇ।

    • @harmanjatana4283
      @harmanjatana4283 2 года назад +1

      ਮਾੜੀ ਸੋਚ

    • @sarabjitsingh5950
      @sarabjitsingh5950 2 года назад +3

      Rajinder sharma, ਦੁਨੀਆ ਤੇ ਨਾ ਕੋਈ ਰਿਹਾ ਨਾ ਕੋਈ ਰਹਿਣਾ, ਪਰ ਜਿਹੜੀ ਗੱਲ ਆਹ ਕੀਤੀ ਤੁਸੀਂ ਮੇਨੂ ਜਵਾਬ ਦਿਓ ਕੀ ਇਹ ਸੱਚ ਏ ?ਜੇ ਝੂਠ ਤਾਂ ਵੀਰ ਇਹ ਕਾਮੈਂਟ ਡਿਲੀਟ ਕਰਦੇ ਭਰਾ ਬਣਕੇ ਕਿਸੇ ਮਰੇ ਬੰਦੇ ਦੇ ਪਰਿਵਾਰ ਤੇ ਇਹ ਇਲਜਾਮ ਸਹੀ ਨਹੀਂ ਸਾਰੇ ਭੈਣ ਭਰਾਵਾਂ ਵਾਲੇ ਹੁੰਦੇ ਗੱਲ ਦੁਰ ਤਕ ਜਾਊ