Это видео недоступно.
Сожалеем об этом.

Amar Arshi & Narinder jot in Heere Punjab De with Happy Randev||ਅਮਰ ਅਰਸ਼ੀ|| ਹੀਰੇ ਪੰਜਾਬ ਦੇ ||

Поделиться
HTML-код
  • Опубликовано: 23 июл 2020
  • Amar Arshi & Narinder jot in Heere Punjab De with Happy Randev||ਅਮਰ ਅਰਸ਼ੀ|| ਹੀਰੇ ਪੰਜਾਬ ਦੇ ||

Комментарии • 133

  • @parmjeetheerheer89
    @parmjeetheerheer89 3 года назад +19

    ਅਰਸ਼ੀ ਵੀਰ ਜੀ ਤੁਸੀਂ ਬਹੁਤ ਭਾਗਾਂ ਵਾਲੇ ਜੀ ਜਿਨ੍ਹਾਂ ਨੇ ਉਸਤਾਦ ਸੁਰਗਵਾਸੀ ਅਮਰ ਸਿੰਘ ਚਮਕੀਲਾ ਜੀ ਦੇ ਚਰਨਾਂ ਵਿੱਚ ਬੈਠ ਕੇ ਗਾਇਕੀ ਦੇ ਗੁਣ ਸਿੱਖੇ
    ਜੈ ਗੁਰੂਦੇਵ ਧੰਨ ਧੰਨ ਗੁਰ ਦੇਵ ਜੀ
    ਜੈ ਭੀਮ ਜੈ ਭਾਰਤ ਜੈ ਸਵਿੰਧਾਨ

  • @user-uo9tt8pq4g
    @user-uo9tt8pq4g 2 года назад +6

    ਅਰਸ਼ੀ ਵੀਰ ਆਪਣੇ ਉਸਤਾਦ ਦੀ ਬਹੁਤ ਇੱਜ਼ਤ ਕਰਦਾ ਆ। ਬਹੁਤ ਹੀ ਵਧੀਆ

  • @jagmeetteona6186
    @jagmeetteona6186 3 года назад +9

    ਬਹੁਤ ਧੰਨਵਾਦ ਕਰਦੇ ਹੈਪੀ ਜੀ ਚਮਕੀਲਾ ਬਾਰੇ ਜਾਣ ਕਾਰੀ ਦਿੱਤੀ 🙏🙏🙏🙏🙏

  • @sunnykataria4634
    @sunnykataria4634 2 года назад +5

    Down to Earth ਬੰਦਾ ਆ ਬਾਈ ਅਮਰ ਅਰਸ਼ੀ, ਬਹੁਤ ਹੀ ਖੁਸ਼ੀ ਹੋਈ ਇਹ Interview ਦੇਖ ਕੇ।

  • @user-vs7dw8py6k
    @user-vs7dw8py6k 3 года назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @SonuSingh-zj2fv
    @SonuSingh-zj2fv 2 года назад +3

    ਬਹੁਤ ਵਧੀਆਂ ਜਾਣਕਾਰੀ ਦਿੱਤੀ ਚਮਕੀਲਾ ਜੀ ਬਾਰੇ

  • @user-mo8uo5jy1q
    @user-mo8uo5jy1q 4 года назад +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਜੀ ਬਹੁਤ ਬਹੁਤ ਧੰਨਵਾਦ

  • @sochpunjabdiofficial
    @sochpunjabdiofficial 4 года назад +18

    ਬਹੁਤ ਵਧੀਆ ਇੰਟਰਵਿਊ ਹੈਪੀ ਵੀਰ ...ਦਿਲਬਾਗ ਵੀਰ ਪੱਪਾ ਵੀਰ ਸਭ ਦਾ ਧੰਨਵਾਦ....ਅਮਰ ਅਰਸੀ ਤੇ ਨਰਿੰਦਰਜੋਤ ਜੀ ਨੇ ਵੀ ਬਹੁਤ ਖੁੱਲ ਕੇ ਗੱਲਾਂ ਕੀਤੀਆ...ਚਮਕੀਲੇ ਬਾਰੇ ਕੀਤੀਆ ਗੱਲਾਂ ਚ ਸਚਾਈ ਹੈ ਜੋ ਇੰਨ੍ਹਾ ਦੱਸੀਆ

  • @happyrandevofficial4439
    @happyrandevofficial4439 4 года назад +13

    ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਪਸੰਦ ਕਰਨ ਲਈ

  • @seventonerecords3937
    @seventonerecords3937 2 года назад +5

    ਬਹੁਤ ਵਧੀਆ ਗੱਲਬਾਤ ਜੀ🙏

  • @lovepreetsinghgill517
    @lovepreetsinghgill517 Год назад +3

    ਅਵਤਾਰ ਚਮਕ ਨਾਲੋਂ ਤਾਂ ਕਾਫੀ ਵਧੀਆ ਹੈ।
    ਇੰਟਰਵਿਊਹ ਵਧੀਆ ਲੱਗੀ ਜੀ।

  • @khehraagriculturegroup8971
    @khehraagriculturegroup8971 4 года назад +9

    ਬਹੁਤ ਵਧੀਆ ਗੱਲ ਬਾਤ ਕੀਤੀ ਹੈ

  • @p.s.dandiwal
    @p.s.dandiwal 4 года назад +13

    Aaj vi chamkile de song super hit aa.....

  • @sewakdeon4134
    @sewakdeon4134 2 года назад +2

    ਧੰਨਵਾਦ ਜੀ
    ਚਮਕੀਲਾ ਜ਼ਿੰਦਾਬਾਦ

  • @meerlamber1154
    @meerlamber1154 3 года назад +16

    ਚਮਕੀਲੇ ਦੀਆਂ ਯਾਦਾਂ ਤਾਜ਼ਾ ਕਰਵਾਈਆ ਬਹੁਤ ਵਧੀਆ ਲੱਗਿਆ

  • @veerchahal2431
    @veerchahal2431 3 года назад +9

    Dilon dhanwad aa ji is Jodi nu
    Aur shagrid shri Amar Singh ( Amar) Chamkila ji da hon te .

  • @user-zj8zw9qn2d
    @user-zj8zw9qn2d 2 года назад +4

    ਬਹੁਤ ਵਧੀਆ ਗੱਲ ਬਾਤ

  • @gurmailsingh9129
    @gurmailsingh9129 3 года назад +7

    ਰੰਨ।ਬੁਹਤ ਸੋਹਣੀ ਆ

    • @dsdhillonpunjab3552
      @dsdhillonpunjab3552 3 года назад +1

      ਬਹੁਤ ਸੋਹਣੀ ਰੰਨ ਆ ਸਹੀ ਗੱਲ
      7589111484

    • @happysinghhappysingh9625
      @happysinghhappysingh9625 3 года назад

      ਤੇਰੀ ਭੈਣ ਵਰਗੀ ਸੋਹਣੀ ਆ🤔

  • @yadvinderbinder
    @yadvinderbinder 10 месяцев назад +1

    ਵਧੀਆ ਕਲਾਕਾਰ ਐ ਅਮਰ ਅਰਸ਼ੀ

  • @lovepreetsinghgill517
    @lovepreetsinghgill517 Год назад +2

    ਗੁਲਸ਼ਨ ਕੋਮਲ ਜੀ ਨੂੰ ਉਸਦੇ ਇਸ ਦਿਆਲਤਾ ਭਰੇ ਕੰਮ ਕਰਕੇ ਮੇਰਾ ਸੈਲੂਟ ਹੈ।

  • @kamalsingh4523
    @kamalsingh4523 3 года назад +3

    Amar singh chamkila ji And amar jot ji all time super star

  • @harsimratkhehra396
    @harsimratkhehra396 4 года назад +7

    Bahut hee wadhia galbat ji mubarka

  • @radhesham1502
    @radhesham1502 4 года назад +4

    Very Good Amar Arshi Ji

  • @kabiraris6981
    @kabiraris6981 4 года назад +18

    ਰੰਦੇਵ 22 ਜੀ ਚਮਕ ਚਮਕੀਲੇ ਨਾਲ ਵੀ ਮੁਲਾਕਾਤ ਕਰੋ

  • @BalwinderSingh-rh8qd
    @BalwinderSingh-rh8qd 4 года назад +17

    Amar arsi vich v apne guru chamkila ji vang nimrta bhari hoee h
    Happy ji mulakat bahut badia lggi

  • @jhalmanram1203
    @jhalmanram1203 4 года назад +10

    Very nice interview of the amar arshi & narinderjot

  • @HarjinderSingh-ir7vs
    @HarjinderSingh-ir7vs 3 года назад +4

    ਹੈਪੀ.ਅਪ.ਦਾ.ਧੰਨਵਦ.ਸਾਰੀਅਾ.ਹੀिੲਟਰिਵੳੁਅਾ..ਵਧੀਅਾ.ਹਨ..ਬੇਨਤੀ.ਹੈ.िਕ..ਚਮਕੀਲਾ.ਸਾिਹਬ..ਦੀਅਾ..ਬੇਟੀਅਾ..ਨਾਲ..ਵੀ..ਗॅਲ..ਬਾਤ.ਜਰੂਰ.ਕਰੋ..ਜਾਨਣਾ. ਚਾਹੁੰਦੇ.ਹਾ.िਕ. ਬੇਟੀਅਾ.ਅਾਪ.ਦੇ.िਪਤਾ.ਬਾਰੇ.ਕੀ.ਕਾिਹੰਦੀਅਾ.ਹਨ...ਧੰਨਵਾਦ

  • @harbindermohem
    @harbindermohem 3 года назад +8

    ਬਹੁਤ ਵਧੀਆ ਹੈਪੀ ਵੀਰੇ very good job

  • @gouravraaj3934
    @gouravraaj3934 3 года назад +6

    Eh v legend chamkile wang sade smaj de hire ne👏 jai gurudev 👏

  • @jshinda7708
    @jshinda7708 4 года назад +10

    ਅਮਰ।ਅਰਸ਼ੀ।ਦੀ।ਗੱਲਾ।ਬਿਲਕੁਲ।ਸਹੀ।ਹਨ।ਜੋ।ਚਮਕੀਲੇ ।ਵਾਲੇ।ਦਸਿਆ ।ਹੈ

  • @varinderkumar24
    @varinderkumar24 4 года назад +7

    Arshi bro khaint gall batt

  • @user-zd9fs5st9z
    @user-zd9fs5st9z 4 года назад +10

    So nice interview veer ji

  • @KuldeepSingh-qq9ds
    @KuldeepSingh-qq9ds 4 года назад +17

    ਹੈਪੀ ਜੀ, ਪੁਰਾਣੇ ਗਾਇਕ ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ ਜਾਂ ੳਹਨਾਂ ਬਾਰੇ ਕੋਈ ਜਾਣਕਾਰੀ ਦਿਉ ਜੀ

  • @remambersourich9337
    @remambersourich9337 3 года назад +8

    Aeshi ji tusi sade kom da nam uccha kar deeta .God bless you. Camkeila je de rooh Arshi

    • @jeetvirk07
      @jeetvirk07 Год назад

      Kalakar di koi kom nahi hundi ustad Kalakar sareya da sanjha hunda Kalakara nu koma vich na vando

  • @user-dt5vi1wf7j
    @user-dt5vi1wf7j Год назад +1

    ਧੂਰੀ ਨੇੜੇ ਪੈਦੇ ਪਿੰਡ ਹਰਚੰਦ ਪੁਰ ਵਿਖੇ ਅਖਾੜਾ ਸੀ ਚਮਕੀਲਾ ਜੀ ਦਾ ਦੂਸਰਾ ਅਖਾੜਾ ਧੂਰੀ ਤੋ ਬਿੱਲਕੁਲ ਇੱਕ ਕਿਲੋ ਮੀਟਰ ਤੇ ਪੈਦਾ ਪਿੰਡ ਕੱਕੜਵਾਲ ਵਿਖੇ ਅਖਾੜਾ ਸੀ ਸਵ ਚਮਕੀਲਾ ਜੀ ਅਮਰਜੋਤ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏

  • @ajayrandev4159
    @ajayrandev4159 4 года назад +8

    Bahut wadia

  • @des34944
    @des34944 Год назад +1

    Top interview. Genuine guy

  • @PashiBhatia-il5mc
    @PashiBhatia-il5mc 6 месяцев назад

    Bhut badiya sadi kom da naam chamka dita ji paji jai gurudev ji jai bhim ji🙏🙏🙏🙏🙏

  • @AshwaniKumar-qe7jt
    @AshwaniKumar-qe7jt 3 года назад +11

    Arshi bai ਬਹੁਤ ਭਾਗਾਂ ਵਾਲੇ ਨੇ ਜਿਹਨਾ ਨੇ ਉਸ ਨੇਕ ਰੂਹ ਚਮਕੀਲਾ ਬਾਈ ਨਾਲ ਵਕਤ ਗੁਜਾਰਨ ਦਾ ਮੌਕਾ ਮਿਲਿਆ ।

  • @pubggamingpubglover4714
    @pubggamingpubglover4714 3 года назад +4

    ਹੈਪੀਜੀ ਮੁਖਤਾਰ। ਅਦਲੀਵਾਲ ਜੀ ਦੇ ਮੁਲਾਕਾਤ ਕਰੋ
    ਅਮਿਰਤਸਰ। ਸਾਹਿਬ ਰਹਿੰਦੇ ਨੇ

  • @gulfsardar3118
    @gulfsardar3118 3 года назад +7

    Very good 👍

  • @nirmalsingh9484
    @nirmalsingh9484 4 года назад +5

    Very nice veer ji

  • @randevrecords6917
    @randevrecords6917 4 года назад +8

    ਬਹੁਤ ਵਧੀਆ ਗੱਲਬਾਤ ਜੀ

  • @VinodKumar-ww7tq
    @VinodKumar-ww7tq 2 года назад +1

    Very good
    Ji

  • @onlinepsingh
    @onlinepsingh 3 года назад +3

    Great Voice Arshi sahb

  • @laddigill3884
    @laddigill3884 4 года назад +8

    Didar sandhu good singer

  • @JasbirSingh-cb2iv
    @JasbirSingh-cb2iv 2 года назад +2

    Punjab da heera amar singh chamkila

  • @jasbirsingh-tn3hk
    @jasbirsingh-tn3hk 3 года назад +6

    Sweet couple

  • @karanbraich444
    @karanbraich444 4 года назад +7

    V.good singer

  • @hmt-xh7go
    @hmt-xh7go 5 месяцев назад

    ਅਰਸ਼ੀ ਜੀ ਤੇ ਨਰਿੰਦਰ ਜੋਤ ਜੀ ਦਿਨੋਂ ਦਿਨ ਜਵਾਨ ਹੀ ਹੁੰਦੇ ਜਾ ਰਹੇ ਹਨ 😊😊😊❤

  • @driversaab4668
    @driversaab4668 2 года назад +2

    Chamkila 👌👌👌👌👌👌👌

  • @gursimransingh333
    @gursimransingh333 4 года назад +4

    Very nice ji

  • @kalagharu5722
    @kalagharu5722 3 года назад +7

    Amar arshi kina kismat wala banda c jeda chamkila naal steg shere kar geya

  • @okzindagi
    @okzindagi 4 года назад +10

    Arshi ne shajia manzoor naal chamkila ji da gana gaya c

  • @kapilthakur1049
    @kapilthakur1049 Год назад

    So humble

  • @harbanslal7653
    @harbanslal7653 2 года назад

    ਜੈ ਗੁਰੂਦੇਵ ਜੀ
    ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ
    ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ
    ਇਹ ਤੁਹਾਡੇ ਉਸਤਾਦ ਜੀ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ

  • @punjabiludhiana332
    @punjabiludhiana332 Год назад

    👏👏👏👏

  • @vishaldeepsingh3220
    @vishaldeepsingh3220 3 года назад +3

    Arasi sach keh reha jiwe ea ne keha v do akhade eko ghar de c sangror wal sade kol pind aa ji dudia. Uthe mangne wale din laga c agle din baraat jani c rorewal uthe 5 march nu laga c mera papa te taya bhouat fan c vekh k ayye c

  • @pijtrsu
    @pijtrsu 4 года назад +4

    Very nice

  • @harpreetsinghsra7253
    @harpreetsinghsra7253 4 года назад +5

    Happy ji raja sidhu rajwinder kaur nal interview jroor kro veer ji

  • @SukhwinderSingh-bd8ld
    @SukhwinderSingh-bd8ld 4 года назад +4

    Nice 👌👌👌👌👌👌👌🌹🌷👍

  • @jaspalchaudhary1701
    @jaspalchaudhary1701 4 года назад +6

    Very nice happy ji chamak chamkila ji nall interview zaroor karo

  • @jassisingh7367
    @jassisingh7367 4 года назад +3

    Very.good

  • @karanbraich6667
    @karanbraich6667 3 года назад +1

    Nyc

  • @madanlal2746
    @madanlal2746 2 года назад

    Baji sss akal ji baji aap ji di interview sunkey bahut hi vadia laga aap ji hamesa hi kush rho ji

  • @jeetvirk07
    @jeetvirk07 Год назад

    Arshi veer da gall bat kran da bahut hi vadiya tarika

  • @gurindersandhu4622
    @gurindersandhu4622 4 года назад +2

    Very Nice

  • @HARJINDERSingh-pn7go
    @HARJINDERSingh-pn7go 4 года назад +4

    Good singer

  • @gagandeepparmar6953
    @gagandeepparmar6953 2 года назад +3

    I meet Amar Arshi a lot of times.
    He never showed any attitude of star’s both of them very down to earth.

  • @jagmeetteona6186
    @jagmeetteona6186 3 года назад +4

    ਹੈਪੀ ਜੀ ਅਵਤਾਰ ਚਮਕਣ ਨਾਲ ਇੰਟਰਵਿਊ ਕਰੋ ਜੀ

  • @satnampunjabwala8010
    @satnampunjabwala8010 4 года назад +3

    Very good

  • @Gurkeertan_singh_mohanpuria
    @Gurkeertan_singh_mohanpuria 4 года назад +5

    🥰🥰🥰

  • @kamalpreet3283
    @kamalpreet3283 4 года назад +7

    Boht vadia tusi interview karde ho tusi kuldeep paras de family members naal interview pesh karo ji.

  • @rajveermanjitpuri6183
    @rajveermanjitpuri6183 2 года назад

    Nice ji

  • @bootawarring7005
    @bootawarring7005 4 года назад +4

    nice

  • @megapresets9562
    @megapresets9562 2 года назад +1

    awesome

  • @BalbirSingh-se2mo
    @BalbirSingh-se2mo Год назад

    Amar Arshi ji bahut badhiya gayak han ina di awaaz v chamkile wargi hai baki mulakat bahut acchi lagi. Dhanyvad

  • @harpreetsinghsra7253
    @harpreetsinghsra7253 4 года назад +3

    Sat shri akal happy Bai ji

  • @lakhwinderathwal6724
    @lakhwinderathwal6724 3 года назад +2

    नही.जमना.अमर.सीहे.चमैकीला.दूजीबार👌👌👍💛💛💛💛💛💛

  • @balkarlehal4475
    @balkarlehal4475 4 года назад +7

    Bhaga wala he Arshi ji jinna ne chamkila ji de naal rhe

  • @harvinderchahal682
    @harvinderchahal682 4 года назад +5

    Labh herre di interview kro

  • @deeprandhawa1786
    @deeprandhawa1786 2 года назад +1

    ਵੀਰ ਜੀ ਮੈ ਤਾ ੲਿਹ ਸਮਝਦੀ ਸੀ ਕੇ ਨਰਿਦਰ ਜੌਤ ਚਮਕਿਲੇ ਦੀ ਬੇਟੀ ਅਾ ਕਿੳੁਕੇ ਨਾਮ ਵੀ ਮਿਲਦਾ ਤੇ ਗਾਣੇ ਵੀ ਅੌਨਾ ਦੇ ਗੋਦੇ ਸੀ

  • @kuldeepchahalecare7829
    @kuldeepchahalecare7829 4 года назад +3

    Amrita virk

  • @nickprabh6707
    @nickprabh6707 4 года назад +5

    Menu ina pata jis din chamkila marya us ton next day jithe hakam bhakhtadiwala da akhada c tan us akhade ch jis gaddi ch Hakam ata c us gaddi de piche "Amar singh chamkila" likhya hoya c

    • @pawandeep1734
      @pawandeep1734 3 года назад

      Bai g kehna ki chone o samjh nhi aaya.

  • @nickprabh6707
    @nickprabh6707 4 года назад +5

    Varinder chamkile te Sri devi nu le ke movie v shuru karan wale c "Nanke"

  • @SatpalSingh-im7ww
    @SatpalSingh-im7ww 2 года назад

    Bay ji yudhveer nall intrwu Karo

  • @anmolsidhu8031
    @anmolsidhu8031 4 года назад +12

    ਹੋਰ ਤਾਂ ਪਤਾ ਨੀ ਪਰ ਪਤੰਦਰਾ ਹਾਂ ਬੰਬ ਕਿਥੋਂ ਲਿਆ

    • @jindaginama9322
      @jindaginama9322 4 года назад +3

      ਬੰਬ ਤਾ ਸਿੱਧਾ ਆਪਣੇ ਵੱਲ ਹੀ ਵੇਖ ਰਿਹਾ ਹੈ ਜੀ

    • @ranjodhsingh8987
      @ranjodhsingh8987 4 года назад +2

      😂😂😂

    • @lakhbirsingh5438
      @lakhbirsingh5438 4 года назад +2

      By

    • @baljindersingh5925
      @baljindersingh5925 4 года назад +3

      ਰੰਨ ਤਾਂ ਸਿਰੇ ਦੀ ਹੈ। ਅਮਰਜੋਤ ਤੋਂ ਵੀ ਦੋ ਹੱਥ ਉਪਰ ਹੈ।

    • @dsdhillonpunjab3552
      @dsdhillonpunjab3552 3 года назад

      ਬੀਬਾ ਸੋਹਣੀ ਆ 7589111484

  • @manimehmewala003
    @manimehmewala003 4 года назад +3

    Plj bii

  • @shanty7785
    @shanty7785 2 года назад +1

    NOW
    THEN
    FOREVER
    AMAR SINGH CHAMKILA

  • @kuldeepchahalecare7829
    @kuldeepchahalecare7829 4 года назад +2

    Amrita virk ringtone

  • @SatpalSingh-im7ww
    @SatpalSingh-im7ww 2 года назад

    Bay ji yudhveer nall intrwu karo

  • @Roundtolol123
    @Roundtolol123 3 месяца назад

    Chamkila ji bhi shinde ke tha ye he kaam kar te

  • @JasveerSingh-nw5go
    @JasveerSingh-nw5go Год назад

    Tusi arsi ji dare vadbhagi ho jinu chamkile da chela bann da sobhag miliya

  • @nickprabh6707
    @nickprabh6707 4 года назад +10

    Oh raaj jo chamkile bare kise kise nu pata e
    1)Chamkile te Sri devi nu le ke Varinder ji ek movie banan ja rahe c "Nankd"
    2)1983 da World cup jitan te chamkile ne 1 sing likhya te live ch gaya v c Indian team layi
    3)Famous punjabi actress "preet sapru".ne "Chamkile" nu marriage layi purpose keta c
    4)chamkile de live gaye song "Adhi raati waka","sainat naal bulali" zor laga lo kidhre v ni milne.Even chamkile te likhi kise book ch v mention ni hone
    5)20 march 1988 nu chamkile di "kaliya" di pehli casstte di recording shuru honi c
    6)Kise nu eh ni pata chamkile di ek interview v record hoyi c jo Jalandher doordarshan kol payi e
    Eh sab gallan tuhanu kidhre v ni pata chalnia c.Kise singer ton jo chamkile naal v rahe ne o v eh gallan ni karuge
    7)Jo sirf me feel karda.Aaj v chamkila har 10-12 din baad mere sapne ch aunda e te new geet suna k janda e
    Isda singer da me ina ku fan a ki har 10 mint baad eh mere man ch ek waar jarur aunda e
    Miss you chamkila and maata Amarjot ji

  • @baggasingh688
    @baggasingh688 3 года назад

    ❤️🇺🇸🇮🇳🇨🇦❤️🙏🙏👌👌

  • @surjitsingh6142
    @surjitsingh6142 4 года назад +4

    Nice👍

  • @KulwinderSingh-ks9qo
    @KulwinderSingh-ks9qo 4 года назад +3

    Good

  • @pawandeep1734
    @pawandeep1734 3 года назад +3

    Bai g tuc interview len aaye ho.agle de ghar kida bethi da sayd tuhanu pata nhi duja oh interview den nhi saye tuc agleya de ghar len gye o.oh agle ene vade star ho k adab te salike nal bethe aa te tuc kida bethe ho video dekh leyo apdi.interview len da v tarika hunda.agla kalakar ho k tuhade val muh krke gal krda te tuc kite hor hi jhaki jane o.j meri gal galat lagi maaf kreyo.jo menu legya oh m keh dita.thoda gor jroor kreyo baki tuhadi marzi.

  • @manimehmewala003
    @manimehmewala003 4 года назад +5

    Bii thuhada nubir sand me

  • @manimehmewala003
    @manimehmewala003 4 года назад +5

    veer thuhada nubir kina ji