#nachattarchatta

Поделиться
HTML-код
  • Опубликовано: 10 сен 2024
  • #hbpunjabi#nachhatterchhatta#sidhumoosewalalive
    ਗੀਤ,, ਰੁੱਤ ਪਿਆਰ ਦੀ
    ਗਾਇਕ ਨਛੱਤਰ ਛੱਤਾ
    ਗੀਤਕਾਰ, ਢਾਡੀ ਗੁਰਬਖਸ ਸਿੰਘ ਅਲਬੇਲਾ
    ਪੇਸ਼ਕਸ਼
    ਹਰਬੰਸ ਸਿੰਘ ਭਦੌੜ 97504 00037
    #hbpunjabi
    #nachhatterchhatta
    #sidhumoosewala
    #amarsinghchamkila
    #amarjot
    #sidhumoosewalalive
    #newpunjabisong
    #oldpunjabisong
    #live
    #kartarramla
    #kuldeepmanak
    #momadsadik
    #ranjitkaur
    #lalchandjamlajat

Комментарии • 1,9 тыс.

  • @baggasingh6306
    @baggasingh6306 Год назад +345

    2023 ਵਿੱਚ ਕੌਣ ਕੌਣ ਸੁਣ ਰਿਹਾ ਇਸ ਗੀਤ ਨੂੰ ਸੁਰੀਲੇ ਗਾਇਕ ਨਛੱਤਰ ਛੱਤਾ ਜੀ ਪੰਜਾਬ ਦਾ ਹੀਰਾ

  • @puriprince9854
    @puriprince9854 7 месяцев назад +52

    2024 ਵਿੱਚ ਕੌਣ ਸੁਣ ਰਿਹਾ। ਸਦਾ ਬਹਾਰ ਗੀਤ

  • @balrajdhillon584
    @balrajdhillon584 4 года назад +50

    ਕਿੰਨੀ ਪਿਆਰੀ ਆਵਾਜ਼ ਆ ਬਾਈ ਨਛੱਤਰ ਛੱਤੇ ਦੀ, ਕਿੰਨਾ ਵਧੀਆ ਅਖਾੜਾ ਲਾ ਰਿਹਾ, ਇਸ ਇੱਕ ਗੀਤ ਤੋਂ ਹੀ ਇਹ ਰਾਤੋ ਰਾਤ ਸਟਾਰ ਬਣਗੇ, ਕੋਈ ਵੀ ਸਾਜ਼ਾਂ ਦਾ ਰੌਲਾ ਰੱਪਾ ਨਈਂ, ਟੱਲੀ ਵਰਗੀ ਅਵਾਜ਼ ਏ, ਹੁਣ ਆਲੇ ਤਾਂ ਸਟੂਡੀਉ 'ਚ ਹੀ ਗਾਉਣ ਵਾਲੇ ਹਨ, ਅਖਾੜਾ ਲਾਉਣਾ ਪੈਜੇ ਤਾਂ ਮੌਤ ਪੈ ਜਾਂਦੀ ਆ, ਪੈਸੇ ਨਾਲ ਲੱਖਾਂ ਝੂਠੇ ਜੇ ਲਾਈਕ ਲੈ ਕੇ ਆਪਣੇ ਆਪ ਨੂੰ ਘਰੇ ਈ ਸਟਾਰ ਸਮਝੀ ਜਾਣਗੇ, ਸਟਾਰ ਉਹ ਆ ਜਿਹੜਾ ਮਰਨ ਤੋਂ ਬਾਅਦ ਵੀ ਬਾਈ ਛੱਤੇ ਵਾਂਗੂੰ ਲੋਕਾਂ ਦੇ ਦਿਲਾਂ 'ਚ ਜਿਉਂਦਾ।
    ਵੀਡੀਉ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ 🙏🏼

  • @fitnessclub6873
    @fitnessclub6873 2 года назад +30

    ਇੱਕ ਗੱਲ ਨੋਟ ਕੀਤੀ , ਪੁਰਾਣੇ ਸਮੇ ਚ ਦਸਤਾਰਾਂ ਵਾਲੇ ਜਿਆਦਾ ਸੀ ❤️🙏

  • @baljitsingh6957
    @baljitsingh6957 Год назад +38

    ਇਹੋ ਜਿਹੇ ਹੀਰੇ ਗਾਇਕ ਦੁਨੀਆਂ ਤੇ ਮੁੜ ਕੇ ਨਹੀਂ ਆਉਣੇ। ਇੱਕ ਵਿਲੱਖਣ ਕਲਾਕਾਰ ਸੀ ਨਛੱਤਰ ਛੱਤਾ

  • @gursevaksingh2318
    @gursevaksingh2318 Год назад +92

    ਅਖਾੜਾ ਦੇਖ ਕੇ ਦਿੱਲ ਖੁਸ਼ ਹੋ ਗਿਆ।। ਕਿੰਨਾ ਸੋਹਣਾ ਸੀ ਪੁਰਾਣਾ ਸਮਾਂ, ਕਿੰਨੇ ਪਿਆਰ ਨਾਲ ਰਹਿਦੇ ਸੀ ਲੋਕ, ਕਿੰਨੇ ਪਿਆਰ ਨਾਲ ਬੈਠ ਕੇ ਮਨ ਪਰਚਾ ਕਰ ਰਹੇ ਆ ,
    ਅੱਜ ਦੇ ਸਮੇਂ ਚ ਲੋਕਾਂ ਨੇ ਪੜਾਈ ਤਰੱਕੀ ਚਾਹੇ ਕਰ ਲੀ ਪਰ ਇਹੋ ਜਿਹਾ ਸਕੂਨ ਨਹੀ ਰਿਹਾ, , ਵਾਹਿਗੁਰੂ ਮੇਹਰ ਕਰੇ ਰੰਗਲੇ ਪੰਜਾਬ ਤੇ

    • @HBPunjabi
      @HBPunjabi  Год назад +3

      ਬਹੁਤ ਬਹੁਤ ਧੰਨਵਾਦ ਜੀ

    • @harjeetsinghsaran5236
      @harjeetsinghsaran5236 Год назад +1

      @@HBPunjabi ससससससससससससससससससहहससससससस।ससससहसकई

    • @mukhtarsingh9163
      @mukhtarsingh9163 Год назад +1

      Bhai ji song guitar sing bahut Yahan per Ki Kariye

    • @mukhtarsingh9163
      @mukhtarsingh9163 Год назад

      Jaikara Murti Ajanta furkey bane

  • @honeysingh7674
    @honeysingh7674 4 года назад +315

    ਇਹਨਾਂ ਫ਼ਨਕਾਰ ਨੇ ਜਦੋਂ ਗਾਇਆ ਕੁਦਰਤ ਨਾਲ ਜੁੜ ਕੇ ਗਾਇਆ
    ਅੱਜ ਕੱਲ ਦੀ ਕਤੀੜ ਬਸ ਆਪਣਾ ਰਹਿਣ ਸਹਿਣ, ਪੈਸਾ, ਅਸਲਾ,ਨਸ਼ਾ ਹੀ ਗਾਈ ਜਾਂਦੀ ਆਂ।

    • @JS50108
      @JS50108 4 года назад +2

      👍👍👍👌👌👌

    • @manindersarwana7900
      @manindersarwana7900 4 года назад +2

      💯 right aaa

    • @jivanbanghubangu21
      @jivanbanghubangu21 4 года назад +4

      Sahi gall a hun tan sala 5911 akhvonda a aapna muh nahi dakhda shisha vich koi Ustaad kahonda a sala kutta haramkhoor sare kanjar a par samjda sardari Gaun vich eh kam vichara Marasi karda c hun ehna ne kho lia

    • @ultrongaming3947
      @ultrongaming3947 3 года назад +1

      5911 to pehla v bahut aye ne oho ni dekhde thonu... Baki shakal nu parkhan wala tu v bahut niki soch da malak e bhra... Tu ta hor bolan nu rehen hi de...

    • @Sukhthind89
      @Sukhthind89 2 года назад

      Bilkul sahi kiha bhaji tuc wah spot on

  • @savibhangal2118
    @savibhangal2118 2 года назад +79

    ਇਕੋ ਕੈਸਿਟ ਲਿਆ ਕੇ ਸਾਰੇ ਇਕ ❤ਦੂਜੇ ਤੋਂ ਮੰਗ ਮੰਗ ਕੇ ਸੁਣਦੇ ਰਿਹੰਦੇ ਸੀ, ਵਧੀਆ ਵੇਲਾ ਸੀ ਉਹ

  • @parmjeetsingh1469
    @parmjeetsingh1469 2 года назад +83

    ਆਪਣੇ ਸਮੇਂ ਦੇ ਸਿਕੰਦਰ ਸੀ ਅਤੇ ਰਹਿਣ ਗੇ ਛਤਾ ਸਾਹਿਬ ਜੀ ਨੂੰ ਸਲੂਟ ਹੈ

  • @SurjitSingh-lg8ok
    @SurjitSingh-lg8ok 2 года назад +81

    ਮੇਰਾ ਪਾਪਾ ਜੀ ਨੂੰ ਇਹ ਗੀਤ ਬਹੁਤ ਪਸੰਦ ਹੈ। ਅੱਜ ਵੀ ਬਹੁਤ ਸੁਣਦੇ ਆ ਗੀਤ 2022

  • @nishansingh-lr5hv
    @nishansingh-lr5hv 2 года назад +57

    ਐਥੇ ਰੱਖ ਜਵਾਨਾ, ਆਹ ਹੁੰਦੀ ਆ ਹਿੱਕ ਦੇ ਜੋਰ ਨਾਲ ਗਾਉਣ ਵਾਲੀ ਗੱਲ। ਅੱਗੋ ਦਰਸ਼ਕ ਵੀ ਕਿੰਨੇ ਪਿਆਰ ਨਾਲ ਸੁਣ ਰਹੇ ਨੇ। ਨਾ ਅੱਜ ਕੱਲ ਜਿੰਨਾ ਰੌਲਾ ਰਿਹਾ ਤੇ ਨਾ ਹੀ ਫਾਲਤੂ ਦਾ ਚੀਕ ਚਿਹਾੜਾ 🙏🏼🙂
    ਸਾਰਿਆਂ ਨੂੰ ਬੇਨਤੀ ਐ ਕਿ ਨਛੱਤਰ ਛੱਤੇ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ

  • @khalsatvpunjab
    @khalsatvpunjab Год назад +28

    ਸਵਾਦ ਆ ਗਿਆ ਬਾਈ ਨੂੰ ਸੁਣ ਕੇ, ਪੁਰਾਣੇ ਕਲਾਕਾਰ ਨੂੰ ਕੋਈ ਹੱਥ ਨਹੀਂ ਪਾਉਂਦਾ, ਹੁਣ ਤਾਂ ਐਵੇਂ ਧੂੜ ਵਿਚ ਡੱਡੂ ਭਜਾਈ ਫਿਰਦੇ ਨੇ

  • @SatpalSingh-ms3hq
    @SatpalSingh-ms3hq 4 года назад +105

    ਘੈਂਟ ਪੰਜਾਬੀ ਪਹਿਰਾਵਾ, ਘੈਂਟ ਪੰਜਾਬੀ ਅੰਦਾਜ਼, ਘੈਂਟ ਗਾਇਕੀ, ਬਹੁਤ ਵਧੀਆ ਕਲਾਕਾਰ ਸੀ ਨਛੱਤਰ ਛੱਤਾ,ਬਾਰ-ਬਾਰ ਸੁਨਣ ਨੂੰ ਦਿੱਲ ਕਰਦੈ।

  • @vijaykadiana6306
    @vijaykadiana6306 2 года назад +217

    🌷🌷💕💕💕ਕੌਣ ਕੌਣ ਸੁਣਦਾ ਮਿਠੀਆ ਆਵਾਜ਼ਾਂ ਨੂੰ 2021 ਵਿੱਚ ਲਵ ਯੂ ਵੀਰ 💕💕🌹

  • @GagandeepSingh-dg2lm
    @GagandeepSingh-dg2lm 4 года назад +317

    ਅੱਤ ਕਰਾਈ ਪਈ ਆ , ਅੱਜ ਕੱਲ ਦੇ ਗਾਣੇ 5- 10 ਬਾਰ ਸੁਨਣ ਤੋਂ ਬਾਅਦ ਮਨ ਅੱਕ ਜਾਂਦਾ ਇਹ ਗਾਣੇ ਤਾਂ ਚਾਹੇ ਲੱਖਾਂ ਬਾਰ ਸੁਣੀ ਜਾਓ

  • @sss-qp2qz
    @sss-qp2qz 3 года назад +60

    ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ ਪੰਜਾਬ ਦਾ ਹੀਰਾ

  • @fatehdeepsingh6893
    @fatehdeepsingh6893 3 года назад +30

    ਸ. ਨਛੱਤਰ ਛੱਤਾ ਦੀ ਆਵਾਜ ਸੁਣਕੇ ਰੂਹ ਖਿੜ ਗਈ। ਬੁਲੰਦ ਅਵਾਜ਼ ਤੇ ਬਾਕਮਾਲ ਗਇਕੀ। ਕਮਾਲ ਕਰਤੀ💥

  • @kuldeepSingh-ue5dn
    @kuldeepSingh-ue5dn 2 года назад +17

    ਨਹੀਂ ਜੰਮਣਾ ਦੋਬਾਰਾ ਼਼਼ਨਛੱਤਰ ਛੱਤਾ। real Legend

  • @jagdeephundal1078
    @jagdeephundal1078 4 года назад +100

    ਏਨੀ ਸੋਹਣੀ ਅਵਾਜ਼ ਨਾ ਹੁਣ ਹੈਗੀ ਨਾ ਹੋਣੀ

  • @Guri3737.
    @Guri3737. 3 года назад +65

    ਰੱਬਾ ਮੇਰਿਆ ਪੁਰਾਣਾ ਸੱਭਿਆਚਾਰ ਪੁਰਾਣਾ ਪੰਜਾਬ ਦੇ ਦੌਰ ਨੂੰ ਫੇਰ ਵਾਪਸ ਲਿਆ ਦੇ😫😫❤️❤️🙏🙏🙏🙏

  • @bajwa_S
    @bajwa_S 4 года назад +291

    ਕਿਓਂ ਕੱਢਦਾ ਚੰਗਿਆੜੇ,,,,, ਅੱਜਕੱਲ੍ਹ ਆਲੇ ਗੱਲਾਂ ਕਰਦੇ ਸਾਹ ਝੜ੍ਹਾ ਲੈਂਦੇ ਨੇ। ਛੱਤਾ ਬਾਈ ਵੱਖਰਾ ਹੀ ਸੀ ਆਪਣੇ ਵੇਲੇ ਚ ਵੀ ਸਭ ਤੋਂ। 🌸🙏🏼

    • @nisaanbhai9773
      @nisaanbhai9773 4 года назад

      Sirya bai

    • @chamkaurkussa2870
      @chamkaurkussa2870 4 года назад +2

      ਸੁਰ ਵਿੱਚ ਛੱਤਾ ਮਾਣਕ ਸਾਹਿਬ ਜੀ ਤੋਂ ਵੀ ਉੱਚਾ ਚਲਿਆ ਜਾਂਦਾ ਸੀ। ਪਰ ਦਾਰੂ ਮਾਰ ਗਈ।

    • @nickprabh6707
      @nickprabh6707 4 года назад +2

      Sahi bro.Dhanvaad eh comment likhan layi nahi me soch reha c v eh comment likha

    • @bajwa_S
      @bajwa_S 4 года назад

      @@nickprabh6707 😊🙏🏽

    • @lakhathind9364
      @lakhathind9364 2 года назад

      Old is gold 🥇🥇🥇🥇🥇

  • @LahoriyeRecords
    @LahoriyeRecords 3 года назад +279

    ਨਜ਼ਾਰਾ ਆਗਿਆ ਸੁਣਕੇ 👌❤️ ਰੂਹ ਖੁਸ਼ ਹੋ ਗਈ ,,,,,, ਮੁੜਿਆ ਛੱਤਿਆ (2021)

  • @dannyamar8551
    @dannyamar8551 2 года назад +24

    ਬ-ਕਮਾਲ ਪੇਸ਼ਕਾਰੀ....ਕਲਾ ਦੀ ਅਸਲ ਅਤੇ ਅਮਰ ਝਲਕ ਹੈ, ਇਹ ਕੁਦਰਤ ਵੱਲੋਂ ਬਖਸ਼ਿਸ਼ ਹੋਇਆ ਵਰਦਾਨ ਸੀ....ਸੰਗੀਤ ਜਗਤ ਵਿਚ ਸਦਾ ਅਮਰ ਰਹੇਗਾ...

  • @palsangha1905
    @palsangha1905 3 года назад +23

    ਯਾਰ ਰੋਣਾ ਆ ਗਿਆ ਏਨੀ ਸੋਹਣੀ ਦੁਨੀਆ ਵੇਖ ਕੇ

  • @manilahoriaa1969
    @manilahoriaa1969 3 года назад +42

    ਬਕਮਾਲ ਕਲਾਕਾਰ। ਵਾਹਿਗੁਰੂ ਜੀ ਇਸ ਰੂਹ ਨੂੰ ਸਵਰਗਾ ਵਿੱਚ ਨਿਵਾਸ ਬਕਸ਼ੀ

  • @RanjitSingh-rk7lg
    @RanjitSingh-rk7lg 2 года назад +10

    ਅੱਜ ਵੀ ਛੱਤਾ ਗੂੰਜਦਾ। ਪੰਜਾਬੀ ਪਹਿਰਾਵੇ ਦਾ ਸੱਭਿਆਚਾਰ ਅਤੇ ਵਿਰਸੇ ਦਾ ਬੇਮਿਸਾਲ ਸੁਮੇਲ।🌟🌟🌟⭐🌹🌹🌹🌹🌹

  • @vaidmakhansinghdeol8270
    @vaidmakhansinghdeol8270 4 года назад +826

    ਸੰਨ 1988 ਚ ਜਦੋਂ ਅੱਧੀ ਰਾਤ ਨੂੰ ਏਹ ਗੀਤ ਸਪੀਕਰਾਂ ਵਿੱਚ ਵੱਜਦੇ ਸੀ ਤਾਂ ਦਿਲ ਤੇ ਲਗਦੇ ਸੀ ਉਸ ਸਮੇ ਦਾ ਕਲਚਰ ਹੀ ਵਧੀਆ ਸੀ।

  • @santokhsingh-ss6hl
    @santokhsingh-ss6hl 3 года назад +23

    ਬਹੁਤ ਬਹੁਤ ਵਧੀਆ ਕਲਾਕਾਰ ਚਮਕੀਲਾ ਬਾਈ ਜੀ ਤੇ ਨਛੱਤਰ ਛੱਤਾ ਬਾਈ ਜੀ ਪਰਮਾਤਮਾ ਇਨ੍ਹਾਂ ਦੋਨਾ ਨੂੰ ਦੁਬਾਰਾ ਭੇਜਦੇ

  • @harbansbhangu4385
    @harbansbhangu4385 4 года назад +177

    ਛੱਤਾਂ ਮਾ ਦਾ ਇੱਕੌ ਹੀਰਾ ਸੀ
    ਜੋ ਕਦੀ ਨਹੀਂ ਮਿਲਣਾ

    • @noobgamingking4608
      @noobgamingking4608 3 года назад +3

      ਗਾਇਕ ਛੱਤਾਂ ਸਾਡੇ ਪਿੰਡ ਵਿਆਹਾਂ ਸੀ ਅਤੇ ਸਾਡੇ ਗੁਆਂਢ ਵਿੱਚ ਵਿਆਹ ਆ ਸੀ ਅਤੇ ਸਾਡੇ ਫੂੜੜ ਲੱਗਦਾ ਸੀ

  • @chamkaurkussa2870
    @chamkaurkussa2870 2 года назад +25

    ਜਿੰਨਾ ਸੁਣੋ ਉਨ੍ਹਾਂ ਹੀ ਥੋੜਾ ਲਗਦਾ, ਕੀ ਕਰੀਏ ਇਹੋ ਜਿਹੀਆਂ ਅਵਾਜ਼ਾਂ ਨੂੰ ਰੱਬ ਨੇ ਸਾਡੇ ਤੋਂ ਬਹੁਤ ਛੇਤੀ ਖੋ ਲਿਆ ਹੈ। ਅਵਾਜ਼ ਵਿੱਚ ਸਾਰਪਨਸ ਸ਼ਾਈਨਿੰਗ ਇੱਕ ਵਿਲੱਖਣ ਸੀ ਛੱਤੇ ਦੀ।

  • @Kulwantsingh-od3tc
    @Kulwantsingh-od3tc 4 года назад +475

    ਨਛੱਤਰ ਛੱਤਾ ਅਤੇ ਚਮਕੀਲਾ ਸਦਾ ਬਹਾਰ ਕਲਾਕਾਰ ਹਨ।

    • @saimsidhu9865
      @saimsidhu9865 4 года назад +13

      ਪਰ ਚਮਕੀਲਾ ਸਦਾ Best hai

    • @rsbhullar1578
      @rsbhullar1578 4 года назад +3

      @@saimsidhu9865 eh v ghat nahi vr ...

    • @rsbhullar1578
      @rsbhullar1578 4 года назад +5

      @@saimsidhu9865 bahut sohni awaaz hai ehdi

    • @baldevsingh5290
      @baldevsingh5290 4 года назад

      Very good chhatta ji

    • @Kulwantsingh-od3tc
      @Kulwantsingh-od3tc 4 года назад

      @shubham johar Chamkila vaka E niri aag aa. Shubham johar java sahi kiha vere. Par chhatta aapni jagha te aawaaz to eh V aag ton ghat nahi. I love you chamkila bai ji.

  • @Spall.family
    @Spall.family 3 года назад +23

    ਰੂਹ ਖੁਸ਼ ਹੋ ਜਾਂਦੀ ਆ ਨਛੱਤਰ ਛੱਤੇ ਦੇ ਗੀਤ ਸੁਣਕੇ,,,,, ਸਵਾਦ ਆ ਗਿਆ ਅਖਾੜਾ ਸੁਣਕੇ 👍👍👍👍👍

  • @charanjeetsinghuppal8012
    @charanjeetsinghuppal8012 Год назад +12

    ਨਛੱਤਰ ਸਿੰਘ ਪੰਜਾਬ ਦਾ ਹੀਰਾ ਸੀ ਮਿੱਠੀ ਅਵਾਜ਼ ਦਾ ਮਾਲਕ ਸੀ

    • @Rizzuferozepuriya
      @Rizzuferozepuriya Год назад

      ਇਸ ਦੀ ਧੀ ਸਪੋਟ ਕਰੋ ਹਰਮਨ ਛੱਤਾਂ ਜੀ

  • @harbanssidhu5234
    @harbanssidhu5234 4 года назад +285

    ਛੱਤਾ ਜੀ ਦੇ ਹੋਰ ਅਖਾੜੇ ਵੀ ਅਪਲੋਡ ਕਰੋ ਜੀ ਤੁਹਾਡਾ ਧੰਨਵਾਦ ਹੋਵੇਗਾ

  • @user-bl8fn6hx4r
    @user-bl8fn6hx4r 3 года назад +20

    ਵਾਹ ਵਾਹ ਵਾਹ ਹੀ ਦਿਲ ਕਰ ਰਿਹਾ ਸੁਣ ਕੇ।ਕਿੰਨੀ ਮਿੱਠੀ ਆਵਾਜ਼ ਹੈ।ਇਹ ਆਵਾਜ਼ ਹੈ ਰੂਹ ਦੀ ਖੁਰਾਕ।

    • @amarjith6231
      @amarjith6231 2 года назад

      Very good mERe Dil kLAKAR se

  • @khalistanjindabad9729
    @khalistanjindabad9729 4 года назад +96

    ਅੱਜ ਵੀ ਗੱਡੀਆਂ ਵਿੱਚ ਵੱਜਦਾ ਏਹ ਗਾਣਾ ਸਵ:ਨਛੱਤਰ ਛੱਤਾਂ ਜੀ ਦਾ 👌👌👌😍😍😍😍😍siraaaa Tha real legend

  • @JaskaranSingh-sl3vm
    @JaskaranSingh-sl3vm Год назад +5

    ਵਾਹ ਜੀ ਵਾਹ ਬਹੁਤ ਹੀ ਵਧੀਆ

  • @sidhuanoop
    @sidhuanoop 4 года назад +307

    ਯਾਦਾਂ ਹੀ ਰਹਿ ਗਈਆਂ ਬਾਈ ਦੀਆਂ

  • @Infamousrecordz308
    @Infamousrecordz308 2 года назад +3

    ਥੋੜੇ ਜੇ ਸਾਜਾਂ ਨਾਲ ਮਹੌਲ ਪੂਰਾ ਕਿਆ ਬਾਤ ❤🌹

  • @Tony.Thiara
    @Tony.Thiara 4 года назад +10

    ਵੱਡੇ ਵੱਡੇ ਕਲਾਕਾਰ ਆਏ ਦੁਨੀਆਂ ਤੇ ਪਰ ਨਛੱਤਰ ਛੱਤਾ ਜੀ ਵਰਗਾ ਵੀ ਕੋਈ ਵਿਰਲਾ ਹੀ ਆਵੇਗਾ ! 1989 ਦੀ ਗੱਲ ਹੈ ਤੇ ਅਸੀਂ ਦਸਮੀ ਵਿੱਚ ਪੜ੍ਹਦੇ ਸੀ ! ਚਮਕੀਲੇ ਦੇ ਟਾਈਮ ਤੇ ਬਾਈ ਨੇ ਪੈਰ ਲਾਏ ਸੀ !ਆਪਣੇ ਆਪ ਵਿੱਚ ਇਹ ਬਹੁਤ ਵੱਡੀ ਗੱਲ ਹੈ ! ਮੈਂ ਵੱਡੇ ਵੱਡੇ ਕਲਾਕਾਰ ਉਸ ਸਮੇ ਬੇਰੁਜ਼ਗਾਰ ਹੁੰਦੇ ਦੇਖੇ ਆ ! ਬਹੁਤ ਸੁਣਿਆ ਜੀ ਇਹ ਗਾਣੇ ਨੂੰ !ਲੱਖ ਲੱਖ ਪ੍ਰਣਾਮ ਜੀ ਇਸ ਹੀਰੇ ਗਾਇਕ ਨੂੰ ! 🙏🙏🙏🙏🙏🙏🙏
    ਦੱਸੋ ਕੌਣ ਕੌਣ ਸੁਣਦਾ ਹੈ ਬਾਈ ਜੀ ਜੂਨ 2020 ਵਿੱਚ !!

  • @BalkarSingh-hw8mk
    @BalkarSingh-hw8mk Год назад +2

    ਬਾਈ ਜੀ। ਪਹਿਲਾ। ਲੋਕ। ਸੰਗੀਤ। ਨਾਲ। ਪਿਆਰ। ਕਰਦੇ। ਸੀ। ਕਿੰਨੀ। ਸ਼ਾਂਤੀ। ਨਾਲ। ਸੁਣ। ਰਹੇ। ਹਨ

  • @rinkukumarrk5680
    @rinkukumarrk5680 4 года назад +68

    ਭਰਾਵੋ ਜਦੋ ਸਾਡੇ ਪਿਉ,ਦਾਦੇ ਦਾ ਸਮਾ ਸੀ ਕਿੰਨਾ ਚੰਗਾ ਸਮਾ ਸੀ ,ਇਸ ਤਰਾਂ ਦੇ ਗਾਈਕ ਸਨ ,ਅੱਜ ਦੇ ਸਮੇ ਵਿੱਚ ਸਾਰੇ ਘਢੱਚ ਗਾਈਕ ਹਨ ਜਿੰਨਾ ਦਾ ਸਮਾ ਬਸ2ਮਹੀਨੇ ਹੁੰਦਾ ਹੈ

  • @user-ps1is6sk8e
    @user-ps1is6sk8e Год назад +3

    ਚਰਨਾਂ ਨੂੰ ਪ੍ਰਣਾਮ ਹੈ ਜਨਾਬ ਛੱਤਾ ਜੀ ,,,,ਕੋਈ ਵੀ ਰੀਸ ਨਹੀਂ ਕਰ ਸਕਦਾ ਇਸ ਆਵਾਜ਼,,,ਐਨਾ ਉੱਚਾ ਸੁਰ,,,ਰਬੜ ਵਾਂਗ ਵੱਧਦੀ ਹੈ ਆਵਾਜ਼ ਕਮਾਲ ਦੀ ਰਹਿਮਤ ਸੀ ਦਾਤੇ ਦੀ ਇਹਨਾਂ ਦੀ ਆਵਾਜ਼ ਤੇ

  • @babbubaljeet6256
    @babbubaljeet6256 4 года назад +147

    ਜੇ ਰੱਬ ਮੋੜ ਦਾ ਹੋਵੇ ਤਾਂ ਤੈਨੂੰ ਮੋੜਵਾਂ ਲੈਣ ਸੀ ਯਾਰਾਂ।। I love you

  • @anmol2262
    @anmol2262 3 года назад +9

    ਇਹ ਸੀ ਗਾਇਕ ਪੰਜਾਬ ਦੇ ਹੁਣ ਬਸ ਸਾਰੇ ਇੱਕ ਦੂਜੇ ਦੀਆ ਲੱਤਾਂ ਖਿਚਦੇ ਨੇ,🙏🙏🙏💕💕

  • @parmjitsingh2463
    @parmjitsingh2463 4 года назад +171

    ਮਿਊਜ਼ਿਕ ਬਹੁਤ ਹੀ ਘੱਟ ਹੈ ਆਵਾਜ਼ ਦਾ ਥ੍ਰੋ ਕਿੰਨਾ ਜਿਆਦਾ ਹੈ ਗਲਾ ਬਹੁਤ ਹੀ ਬਾਕਮਾਲ ਬਾਈ ਦਾ

  • @hardip9879
    @hardip9879 2 года назад +6

    ਵਾਹ ਜੀ ਇਹ ਗੀਤ ਅਸੀਂ ਕਾਦੀਆਂ ਡੀ ਵੀ ਸਕੂਲ ਦੀ ਛੁਟੀ ਤੋਂ ਬਾਅਦ ਹਰਚੋਵਾਲ ਵਾਲੀ ਬੱਸ ਦੀ ਛੱਤ ਉਪਰ ਬੈਠਕੇ ਹਰਚੋਵਾਲ ਨੂ ਆਉਂਦਿਆਂ ਔਲਖਾਂ ਵਾਲੇ ਬਾਊ ਕੋਲੋਂ ਸੁਣਦੇ ਆਉਣਾ ਬਾਊ ਨਾਮੀ ਕਬੱਡੀ ਖਿਡਾਰੀ ਰਿਹਾ ਇਹ ਗਾਣਾ ਬਾਊ ਬੜੇ ਸ਼ੌਕ ਨਾਲ ਗਾਉਂਦਾ ਹੁੰਦਾ ਸੀ 1988 ਵਿਚ ਬਸ ਯਾਦਾਂ ਹੀ ਰਹਿ ਗਈਆ

  • @ranjit900
    @ranjit900 4 года назад +268

    ਬਾਈ ਨੇ ਧੱਕ ਪਾਤੀ ਸੀ ਜਦੋਂ ਆਇਆ ਪਰ ਸਮਾਂ ਥੋੜ੍ਹਾ ਜਿਹਾ ਸੀ

    • @sandhusahb4293
      @sandhusahb4293 3 года назад

      Paaji ehna da sma enna thodi der kyon reha?

    • @bkbs7916
      @bkbs7916 3 года назад

      @@sandhusahb4293 eh duniya to chaly gaye c koyi kuj kaaran dusda koyi koyi ehna di maut da kaaran

    • @ArshSidhuYouTube
      @ArshSidhuYouTube 3 года назад

      Sandhu Sahb Sharab Peen karke death ho gyi c

    • @NirmalSingh-lt2oz
      @NirmalSingh-lt2oz 2 года назад +2

      Kuldip manak ne sharab ch kach milaya c bai de

  • @CTU.Routes
    @CTU.Routes Год назад +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ

  • @Avtarsingh-wy5gw
    @Avtarsingh-wy5gw 4 года назад +156

    ਅਪਣੀ ਬੁਲੰਦ ਅਵਾਜ ਦੇ ਸਦਕਾ,ਛੱਤਾ ਅੱਜ ਵੀ ਜਿੰਦਾ ਹੈ ਦੋਸਤੋ

  • @ajay_batwal96
    @ajay_batwal96 3 года назад +17

    HB Punjabi Chanel ਵਾਲਿਆ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾ ਕਿ ਤੁਸੀਂ ਪੁਰਾਣੀਆਂ ਯਾਦਾ ਸੰਭਾਲ ਕੇ ਰੱਖੀਆਂ ਹੋਇਆਂ ਹਨ.

    • @HBPunjabi
      @HBPunjabi  3 года назад

      ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੈਨਾ ਪਿਅਾਰ ਦੇਣ ਲਈ

  • @vijaykadiana985
    @vijaykadiana985 4 года назад +1182

    ਕੋਣ ਕੋਣ ਸੁਣਦਾ 2020 ਵਿੱਚ ਵੀ ਮਿੱਠੀਆਂ ਆਵਜਾ 🤗🤗🤗 ਨੂੰ।

    • @davindersinghbahgania5323
      @davindersinghbahgania5323 4 года назад +2

      Me

    • @HBPunjabi
      @HBPunjabi  4 года назад +4

      ਬਹੁਤ 2ਧੰਨਵਾਦ ਵੀਰ ਜੀ

    • @chanvindersingh8573
      @chanvindersingh8573 4 года назад +6

      Ikk awalla funkaar si oh, osdi awaj de dard ne ajj vi dunia nu kiil ke pitari vich pa ditta hoea ae. dhannwad ji. *

    • @sukhrajdhillondhillon3440
      @sukhrajdhillondhillon3440 4 года назад +8

      ਹੀਰੇ ਪੰਜਾਬ ਵਿੱਚੋ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇਂ ਪੰਜਾਬ ਦੀ ਮਾੜੀ ਤਕਦੀਰ ਕਰਕੇ ਅੱਜ ਕੱਲ੍ਹ ਦੀ ਨਵੀਂ ਪੀੜੀ ਤਾਂ ਸਿਰਫ ਬੇਸੁਰਾ ਗਾਉਣ ਵਾਲੇ ਚੀਮੇ ਤੇ ਮੰਤਰੀ ਵਰਗੇ ਹੋਰ ਪਤਾ ਨੀ ਕਿੰਨ੍ਹੇ ਕੁ ਕਲਾਕਾਰ ਬਨਾਮ ਕਲੰਕ ਨੂੰ follow ਕਰਦੇ ਨੀ ਥੱਕਦੇ

    • @deshpardesh2394
      @deshpardesh2394 4 года назад +2

      Good 22g

  • @gurpalsinghnehal7093
    @gurpalsinghnehal7093 3 года назад +325

    ਡਿਸਲਾਇਕ ਕਰਨ ਵਾਲਿਆਂ ਨੂੰ ਸਰਸੇ ਆਲੇ ਦੀ ਗੁਫਾ ਵਿੱਚ ਛੱਡਣਾ ਚਾਹੀਦਾ ਐ 😁

    • @jaggisidhu565
      @jaggisidhu565 3 года назад +3

      Hahhahahaha sahi a

    • @karanfzr6452
      @karanfzr6452 3 года назад +1

      bilkul sahi aaaaaa

    • @pb0332
      @pb0332 3 года назад +1

      Ki ken dya😹

    • @pb0332
      @pb0332 3 года назад +1

      😹😹

    • @sukkh9559
      @sukkh9559 3 года назад

      Oh otho e lgda bethe kr re dislike

  • @sarabjitsidhu6928
    @sarabjitsidhu6928 4 года назад +27

    ਆਪਣੀ ਹਿੱਕ ਦੇ ਜ਼ੋਰ ਨਾਲ ਗੀਤ ਗਾਉਣ ਵਾਲੇ ਗਾਇਕ ।

  • @rupindersingh3100
    @rupindersingh3100 3 года назад +9

    ਸਦਾਬਹਾਰ ਅਵਾਜ ਦਾ ਮਾਲਕ ਛੱਤਾ ਬਾਈ👌👌

  • @gurinderguri487
    @gurinderguri487 4 года назад +58

    ਸਦਾਬਹਾਰ ਗਾਇਕ ਇਹ ਘਾਟ ਨੀ ਪੂਰੀ ਹੋਣੀ ਕਦੇ

  • @DALJEETSINGH-yk5mm
    @DALJEETSINGH-yk5mm 2 года назад +12

    ਜਿੰਨੇ ਵਾਰੀ ਮਰਜੀ ਸੁਣ ਲਓ
    ਮਨ ਆਨੰਦਮਈ ਹੋ ਜਾਂਦੈ
    ਇਹਨਾਂ ਦਾ ਭਰਾ ਵੀ ਇਹਨਾਂ ਵਰਗਾ ਹੀ ਗਾਓਦੈ

  • @sukhdevsandhu3130
    @sukhdevsandhu3130 4 года назад +19

    ਵਾ ਕਿਂਨਾ ਵਧੀਆ ਸਮਾ ਸੀ ਲੋਕ ਸਾਦੇ ਕਿਂਨੇ ਸੌਚੇ ਸੀ i love punjab

  • @manpreetsingh3884
    @manpreetsingh3884 Год назад +8

    ਦਿਲ ਨੂੰ ਸਕੂਨ ਦੇਣ ਵਾਲਾ ਗੀਤ

  • @arshrai9827
    @arshrai9827 4 года назад +37

    ਸਲੂਟ ਆ ਨਸ਼ੱਤਰ ਵੀਰ ਜੀ ਨੂੰ 💘💯®️✅👍🌻

  • @rajumoonakrajumoonak9826
    @rajumoonakrajumoonak9826 4 года назад +6

    ਕੋਹਿਨੂਰ ਦੇ ਹੀਰੇ ਅਮਰ ਸਿੰਘ ਚਮਕੀਲਾ
    ਨੱਛਤਰ ਛੱਤਾ ਅਮਰ ਅਮਰ ਰਹਿਣ
    I very very miss you

  • @jaggisalemgarhia2935
    @jaggisalemgarhia2935 4 года назад +39

    ਬਾਈ ਜੀ ਢਾਡੀ ਅਜੀਤ ਸਿੰਘ ਸਿੱਧੂ ਭਦੋੜ ਵਾਲੇ ਦੀ ਕੈਸਟ ਤੇਰੇ ਦਰ ਤੋਂ ਮਿਲਦਾ ਮਾਣ ਨਿਮਾਣਿਆਂ ਨੂੰ ।। ਅਪਲਾਉਡ ਕਰੋ ਜੀ ਧੰਨਵਾਦੀ ਹੋਵਾਂਗਾ ਜੀ

  • @kamaldhillon6955
    @kamaldhillon6955 3 года назад +40

    ਕੋਣ ਕੋਣ ਸੁਣਦਾ ੨੦੨੧ ਵਿੱਚ 🤗🤗

  • @sandeepsinghsidhu2766
    @sandeepsinghsidhu2766 4 года назад +93

    ਕੀ ਰੀਸ ਕਰੂ ਅੱਜ ਦਾ ਸਿੱਧੂ ਮੂਸੇਵਾਲਾ ਛੱਤੇ ਦੀ

    • @Gumnam_bande
      @Gumnam_bande 3 года назад +2

      oh ta apa ustad man da A nu

    • @ultrongaming3947
      @ultrongaming3947 3 года назад +3

      Sidhu ne kdo kiha ke oho shate ji di rees krda... Hor v bahut singer ne ajj de tym tenu kla sidhu hi dikhda ke.... Ha ik gal same hai sidhu te ehna de pagg jrur bani aa hora singra vangu vaal ni khilarda... #kissanektazindabad

    • @dilbaghsingh9096
      @dilbaghsingh9096 3 года назад +1

      ਮੂਸੇਵਾਲੇ ਨੇ ਵੀ ਗਾਇਆ ਹੈ,,,ਇਹ ਗੀਤ,,, ਜਿਰਾ ਸੁਣ ਕੇ ਵੇਖ ਫਿਰ ਕਰੀ ਗੱਲ

  • @damanmoti7511
    @damanmoti7511 Месяц назад

    ਸੰਨ 1988 ਵਿੱਚ ਪੰਜਵੀਂ ਵਿੱਚ ਪੜ੍ਹਦੇ ਸੀ ਮੇਰਾ ਜਮਾਤੀ ਮੇਰਾ ਮਿੱਤਰ ਭਗਵੰਤ ਸਿੰਘ ਇਹ ਗੀਤ ਬਹੁਤ ਵਧੀਆ ਗਾਉਂਦਾ ਹੁੰਦਾ ਸੀ।ਨਸ਼ੱਤਰ ਸ਼ੱਤਾ ਬਹੁਤ ਵਧੀਆ ਗਾਇਕ ਸੀ ਅੱਜ ਵੀ ਗੀਤਾਂ ਵਿੱਚ ਅਮਰ ਹੈ।

  • @shubhraj9572
    @shubhraj9572 4 года назад +32

    ਸੁਰਾਂ ਦਾ ਪੱਕਾ ਨਛੱਤਰ ਛੱਤਾ... 👍👍👍

  • @princelambar4887
    @princelambar4887 2 года назад +10

    Chamkila, Didar Sandhu, Nachhatar Chhata, Mahommad Sadiq, Kuldeep Manak & Jaswant Sandeela all these singers are always n forever my favorite super😍 ♥️

  • @sukhmanmusical9164
    @sukhmanmusical9164 4 года назад +131

    ਐਂ ਪੈਂਦੀ ਆ ਧੱਕ ਚੈਂਪੀਅਨ

  • @gurpreetbrar2194
    @gurpreetbrar2194 2 года назад +1

    ਇਹ ਗੀਤ ਟਰੈਕਟਰ ਵਾਲੀ ਟੇਪ ਤੇ ਬਹੁਤ ਹੀ ਜਿਆਦਾ ਵੱਜਿਆ

  • @balkarsingh8828
    @balkarsingh8828 4 года назад +29

    ਬਾਈ "ਨਛੱਤਰ-ਛੱਤਾ" ਚਮਕੀਲੇ ਨੂੰ ਟੱਕਰ ਦੇਣ ਵਾਲਾ ਕਲਾਕਾਰ ਸੀ !!
    90 ਦੇ ਦਹਾਕੇ ਚ ਸੁਣਨ ਵਾਲੇ ਲੋਕਾਂ ਦਾ ਕਹਿਣਾ ਕਿ "ਛੱਤੇ" ਨੇ ਸਟੇਜਾਂ ਤੇ ਕਾਫੀ ਦੇਰ ਨਾਲ ਗਾਉਣਾ ਸੁਰੂ ਕੀਤਾ ਇਸ ਲਈ ਚਮਕੀਲੇ ਵਾਲੀ ਪ੍ਰਸਿੱਧੀ ਨਹੀਂ ਲੈ ਸਕਿਆ !!

  • @Labbi103
    @Labbi103 3 года назад +1

    ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ।।। ਸਦਾਬਹਾਰ ਗੀਤ ।।। ਵਾਹ ਜੀ ਵਾਹ ਜੀ ਵਾਹ ਜੀ ।।। ਸੁਰੀਲੀ ਤੇ ਬੁਲੰਦ ਆਵਾਜ਼ ।। ਸੁਰੀਲੀ ਗਾਇਕੀ ਦਾ ਇੱਕ ਬਹੁਤ ਵਧੀਆ ਦੌਰ ਸੀ ।।।

    • @HBPunjabi
      @HBPunjabi  3 года назад

      ਲਾਡੀ ਜੀ ਧੰਨਵਾਦ

  • @mrsurinderabaretacomedy3962
    @mrsurinderabaretacomedy3962 4 года назад +33

    ਵਾਹ ਜੀ ਮਜ਼ਾ ਆ ਜਿਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆ

  • @harjeetsainisaini9823
    @harjeetsainisaini9823 3 года назад +5

    ਬਹੁਤ ਹੀ ਵਧੀਆ ਆਵਾਜ਼ ਸੀ ਵੀਰ ਦੀ

  • @pindiala4843
    @pindiala4843 4 года назад +274

    ਦੁਬਾਰਾ ਆਜਾ ਦੁਨੀਆਂ ਤੇ ਬਾਈ 😓😓😓

  • @MohanSingh-is5sc
    @MohanSingh-is5sc 2 года назад +6

    ਵੀਰੋ ਅਸੀਂ ਉਹ ਟਾਈਮ ਵੇਖਿਆ ਹੰਡਾਇਆ ਸਾਨੂ ਉਹ ਹੀ ਚੰਗ਼ਾ ਲਗਦਾ ।ਹੁਣ ਲੋਕਾਂ ਦੀ ਸੋਚ ਹੋਰ ਪਾਸੇ ਹੈ ਉਨਾਂ ਦਾ ਟੈਲੇੰਟ ਵਖਰਾ ਹੀ ਸੀ

  • @rajwinderaklia6893
    @rajwinderaklia6893 4 года назад +62

    ਬਈ ਆਹ ਵੀ ਕਿਨਾ ਸੋਣਾ ਟਾਈਮ ਹੁੰਦਾ ਸੀਸੀ miss you bai ji

  • @mangatrai89
    @mangatrai89 Год назад

    ਲੋਕ ਅੱਜ ਵਾਲੇ ਗਾਇਕਾਂ ਨੂੰ ਰੱਬ ਬਣਾਈ ਫਿਰਦੇ ਨੇ ਪਰ ਅਸਲ ਵਿੱਚ ਇਹ ਨੇ ਅਸਲੀ ਹੀਰੇ ਅੱਜ ਵਾਲੇ ਏਨਾ ਦੇ ਬਰਾਬਰ ਸਾਰੀ ਉਮਰ ਨਹੀਂ ਜਾ ਸਕਦੇ ਏਨਾ ਵਾਂਗੂੰ ਇੱਕਲੇ ਹਰਮੋਨੀਅਮ ਤੇ ਢੋਲਕੀ ਤੇ ਗਾਕੇ ਦਿਖਾਉਣ ਫੇਰ ਪਤਾ ਲੱਗੂ ਸੰਗੀਤ ਕੀ ਹੁੰਦਾ

  • @gurindersingh6141
    @gurindersingh6141 4 года назад +102

    You tube ਤੇ ਪੇਸੈ ਕਮਾੳੁਣ ਵਾਲਿੳੁ ੳੁਸ ਦੇ ਪਰਿਵਾਰ ਮਦਦ ਜਰੂਰ ਕਰਿਓ ਬੇਨਤੀ ਅਾ ਮਾੜੇ ਹਾਲ ਅਾ ਪਰਿਵਾਰ ਦੇ

    • @AkashDeep-ic3hb
      @AkashDeep-ic3hb 4 года назад +2

      Waaaho chhatta sahib chatta hi c

    • @kuljindershukla7042
      @kuljindershukla7042 4 года назад +6

      22ji es parivar te gribi bhout ha es di maddad kari jani chaadiaa

  • @SinghSingh-gb7gw
    @SinghSingh-gb7gw 12 дней назад

    ਚਮਕੀਲਾ,ਮਾਣਕ,ਮੂਸੇਵਾਲਾ, ਨਛੱਤਰ ਛੱਤਾ,ਮੁਹੰਮਦ ਰਫੀ, ਯਮਲਾ, ਬੱਬੂ ਮਾਨ Real ਪੰਜਾਬੀ ਸਿੰਗਰ ਹਨ

  • @krishandevverynicechmkilaj286
    @krishandevverynicechmkilaj286 4 года назад +40

    ਬਾਬੇ ਨੂੰ ਸਲੂਟ

  • @ManpreetSingh-ln4xm
    @ManpreetSingh-ln4xm 3 года назад +6

    ਤੁਹਾਡੀ ਗਾਇਕੀ ਨੂੰ ਦਿਲ ਦਿਲ ਤੋਂ ਸਲੂਟ ਆ ਜੀ

  • @satvirsingh2142
    @satvirsingh2142 4 года назад +23

    ਧਮੱਕੜ ਕੱਢਦੇ ਸੀ ਬਾਈ ਹੁਰਾਂ 🔥

  • @baldevsinghbuttar8293
    @baldevsinghbuttar8293 Год назад

    ਕਿਆ ਬਾਤ ਹੈ ਬਾਈ ਨਛੱਤਰ ਸਿੰਘ ਸੱਤਾ ਕਲਾਕਾਰ ਜੀ। ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ। ਬੁੱਟਰ ਬਠਿੰਡਾ ਤੋਂ ਜੀ।

  • @jarmalsingh36
    @jarmalsingh36 4 года назад +22

    ਏ ਨਹੀਂ ਭੁੱਲ ਸਕਦਾ ਟਾਈਮ ਕੋਈ ਵੀ 🌺

  • @ramsingh1668
    @ramsingh1668 3 года назад +3

    ਵਾਹ ਵੀਰੇ ਵਾਹ ਕਿੰਨਾ ਵਧੀਆ ਗੀਤ 👌👌👌👌👍👍👍👍

  • @jaspreetsinghsaggu295
    @jaspreetsinghsaggu295 4 года назад +22

    ਜਿਉਂਦਾ ਰਹਿ ਬਾਈ ਦਿਲ ਖੁਸ਼ ਕਰਤਾ ( #ਢਿਪਾਲੀ)

  • @palsingh5740
    @palsingh5740 3 года назад +1

    Ever Green funcar.....hamesha yaad kita jayega

  • @Varindersingh-im2gd
    @Varindersingh-im2gd 4 года назад +10

    Es geet nu baar baar sunan nu dil karda..sureeli awaaz a..✌✌✌✌✌✌

  • @jagdeepsingh-oh7gk
    @jagdeepsingh-oh7gk 3 года назад +2

    ਸਦਾ ਬਹਾਰ ਗਾਇਕ ਚਮਕੀਲਾ ਤੇ ਨਛੱਤਰ ਛੱਤਾ,

  • @harshindersingh2079
    @harshindersingh2079 4 года назад +128

    ਬੋਹਤ ਬੋਹਤ ਧੰਨਵਾਦ ਵੀਰ।। ਉਮੀਦ ਹੈ ਵੀ ਇਹ ਆਲ਼ਾ ਸਾਰਾ ਪ੍ਰੋਗਰਾਮ ਅਪਲੋਡ ਕਰੋਂਗੇ।।

    • @HBPunjabi
      @HBPunjabi  4 года назад +3

      ਵੀਰ ਮਾਫੀ ਚਾਹਦਾ ਇਸ ਗੀਤ ਸਣੇ ਸਾਰੇ 6 ਗਾਣੇ ਸੀ ਸਾਰੇ ਅਪਲੋਡ ਕਰ ਦਿਤੇ ਹੈ
      ਧੰਨਵਾਦ ਜੀ

    • @harshindersingh2079
      @harshindersingh2079 4 года назад +2

      @@HBPunjabi ਧੰਨਵਾਦ ਵੀਰ।।

    • @prabjit7425
      @prabjit7425 4 года назад +1

      @@HBPunjabi all songs are beautiful 🙏 . Thanks ji .

    • @JS50108
      @JS50108 4 года назад

      @@HBPunjabi Link bhejo ji hor geetan da please.

    • @chandchahal1950
      @chandchahal1950 3 года назад

      Djjohal. Com te 12 song ne

  • @JaswantSingh-ms3bf
    @JaswantSingh-ms3bf 2 месяца назад

    ਬਾਈ ਜੀ ਮੈਂ ਓਦੋਂ ੨੨ਸਾਲ ਦਾ ਸੀ ਜਦੋਂ ਇਹ ਗੀਤ ਗਾਇਆ ਬਾਈ ਨਛੱਤਰ ਜੀ ਨੇ ਟੇਪਾ ਹੁੰਦੀਆਂ ਸੀ ਨੈਸ਼ਨਲ ਟੇਪ ਸੀ ਫੁੱਲ ਆਵਾਜ਼ ਕਰਕੇ ਸੁਣਦੇ ਯਾਰ ਪੱਠੇ ਵੱਢਣ ਜਾਂਦੇ ਨਾਲ ਲੈ ਕੇ ਜਾਂਦੇ ਬਾਈ ਜੀ ਉਸ ਜ਼ਮਾਨੇ ਵਿਚ ਪੈਸੇ ਜਿਆਦਾ ਨਹੀਂ ਸੀ ਹੁੰਦੇ ਪਰ ਸਾਰੇ ਬੇਲੀ ਖੁਸ਼ ਬਹੁਤ ਰਹਿੰਦੇ ਬਾਈ ਜੀ ਇਕ ਯੁੱਗ ਖਤਮ ਹੋ ਗਿਆ ਓਹੋ ਕਿਨਾ ਸੁਹਣਾ ਸਮਾਂ ਸੀ

  • @malwabeltpatiala.Europe
    @malwabeltpatiala.Europe 3 года назад +3

    Bai ਨਛੱਤਰ ਸਿੰਘ ਛੱਤਾ ਜੀ ਸੋਹਣੀ voice ਆ ਵੀਰ ਦੀ 🙏

  • @beantsinghbirring740
    @beantsinghbirring740 3 года назад +1

    ਬਹੁਤ ਵੀਰ ਛੱਤੇ ਅਜਿਹੇ ਹੀਰੇ ਬਾਰੇ ਲਿਖ ਰਹੇ ਹਨ ਇਸ ਵਿੱਚ ਕੋਈਸ਼ੱਕ ਨਹੀਂ ਕਿ ਛੱਤਾਂ ਉਸ ਸ਼ਮੇ ਪੰਜਾਬ ਦੇ ਜਿਲ੍ਹਾ ਸੰਗਰੂਰ ਅਤੇ ਅੱਜ ਦੇ ਜਿਲ੍ਹਾ ਬਰਨਾਲਾ ਦੀ ਉਹ ਅਮਰ ਅਵਾਜ਼ ਹੈ ਜਿਹੜੀ ਸਦਾ ਗੁੰਜ ਦੀ ਰਹੇਗੀ।ਇੱਥੇ ਮੈਂ ਧੰਨਵਾਦ ਕਰਦਾਂ ਹਾਂ ਬਾਈ ਹਰਬੰਸ ਸਿੰਘ ਜਿਨ੍ਹਾਂ ਨੇ ਅੱਜ ਪੀੜੀ ਨੂੰ ਛੱਤੇ ਬਾਰੇ ਜਾਣਕਾਰੀ ਦਿੱਤੀ ।

    • @HBPunjabi
      @HBPunjabi  3 года назад

      ਬਾਈ ਬੇਅੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @mohinderpalsingh5204
    @mohinderpalsingh5204 4 года назад +29

    ਬਹੁਤ ਵਧੀਆ ਬੁਲੰਦ ਅਵਾਜ਼

    • @mohinderpalsingh5204
      @mohinderpalsingh5204 4 года назад +1

      ਗਰੀਬੀ ਚੋਂ ਨਿਕਲਿਆ ਅਨਮੋਲ ਹੀਰਾ

  • @amanagill8627
    @amanagill8627 3 года назад +1

    ਇਹ ਹੁੰਦਾ ਇਕ ਗਾਇਕ ਜੋ ਕਿਸੇ ਬੋਲੀ ਦਾ ਉਹ ਮੋਤੀ ਹੁੰਦਾ ਜੋ ਇਕ ਦੂਸਰੇ ਨੂੰ ਜਿਉਂਦੇ ਰੱਖਦੇ ਹਨ.
    ਅੱਜ 5 ਮਾਰਚ 2021 8 ਸਾਲ ਬਾਅਦ same place same song but now da song have its effect on my mind that is only for melodies but now this is a story explaintion

  • @sidhubabbi5654
    @sidhubabbi5654 4 года назад +8

    ਏਹ ਸਮਾ ਦੋਬਾਰਾ ਕਦੀ ਨੀ ਮੁੜਦਾ 🥶🥶😰😰

  • @DaljitSingh-sj7ho
    @DaljitSingh-sj7ho 11 месяцев назад

    Hae ve. Rabba. Ess jmane de loka vicho menu tu dikhda a ❤❤❤❤❤ nachhatar sataji

  • @vickyscricket7616
    @vickyscricket7616 3 года назад +3

    ਕਿਆ ਬਾਤ ਐ ਜੀ ਸਵਾਦ ਆ ਗਿਆ,,,? ਇਹ ਹੁੰਦੀ ਸੀ ਗਾਇਕੀ

  • @masteramarjit831
    @masteramarjit831 3 года назад +1

    ਏਨੀ ਸੁਰੀਲੀ ਆਵਾਜ਼ ਅੱਜ ਦੇ ਸਮੇਂ ਵਿੱਚ ਸੁਣਨ ਲਈ ਨਹੀਂ ਮਿਲਦੀ ਛੱਤਾ ਤਾਂ ਬਸ ਛੱਤਾ ਹੀ ਸੀ।👌👌👌👌🙏🙏🙏🙏🙏

  • @amarjeetdhillon8368
    @amarjeetdhillon8368 2 года назад +7

    ਬਹੁਤ ਬਦੀਆਂ ਮੈਂ ਤੁਹਾਨੂੰ💓💓💓💓💓 ਦਿਲੇ ਧੰਨਵਾਦ ਕਰਦਾ ਹਾਂ🙏