Это видео недоступно.
Сожалеем об этом.

ਸਾਉਣ ਦਾ ਮਹੀਨਾ ਰੁੱਤ ਪਿਆਰ ਦੀ ਗੀਤ ਵਾਲੇ ਗਾਇਕ Nachhatar Chhatta ਦੀ ਪਤਨੀ ਅੱਜ ਵੀ ਉਡੀਕ ਰਹੀ | Rut Pyar di

Поделиться
HTML-код
  • Опубликовано: 14 янв 2022
  • ਸਾਉਣ ਦਾ ਮਹੀਨਾ ਰੁੱਤ ਪਿਆਰ ਦੀ ਗੀਤ ਵਾਲੇ ਗਾਇਕ Nachhatar Chhatta ਦੀ ਪਤਨੀ ਅੱਜ ਵੀ ਉਡੀਕ ਰਹੀ | Rut Pyar di
    #RutPyarDi #PunjabiSinger #NachhatarChhatta #Interview #BollyHollyBaba
    🏅JOIN NOW: RUclips Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Комментарии • 175

  • @jagtaraingh76
    @jagtaraingh76 6 месяцев назад +25

    ਜ਼ਹਿਰ ਦੇਣ ਵਾਲੇ ਦਾ ਜੱਗ ਤੋਂ ਨਾਂ ਖਤਮ ਹੋਜੇ, ਮੈਂ ਸੱਤੇ ਨੂੰ ਦੇਖੀਆ ਨਹੀਂ ਪਰ ਉਸ ਦੇ ਮਨ ਮੋਹਣ ਵਾਲੇ ਗੀਤ ਸਾਰੇ ਸੁਣੇ ਆ

  • @navkiratmusiccompany3254
    @navkiratmusiccompany3254 Год назад +35

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਸਵਰਗਵਾਸੀ ਗਾਇਕ ਨਛੱਤਰ ਛੱਤਾ ਦੇ ਪਰਿਵਾਰ ਨਾਲ
    ਬਾਈ ਸਾਰੀ ਗੱਲਬਾਤ ਸੁਣਦਿਆਂ ਅੱਖਾਂ ਨਮ ਹੁੰਦੀਆਂ ਰਹੀਆਂ..!
    ਬਹੁਤ ਵੱਡਾ ਧੱਕਾ ਹੋਇਆ ਹੈ ਗਰੀਬ ਪਰਿਵਾਰ ਨਾਲ, ਜੀਹਨੇ ਛੱਤੇ ਨੂੰ ਜ਼ਹਿਰ ਦੇ ਕੇ ਮਾਰਿਆ ਹੈ ਓਹਦਾ ਕੱਖ ਨਾ ਰਹੇ ਜਹਾਨ ਤੇ..!

  • @majorsinghmajorsingh3301
    @majorsinghmajorsingh3301 Год назад +48

    N.R.I ਵੀਰੋ ਪਰਵਾਰ ਦੀ ਮਦਦ ਕਰੋ ਪਲੀਜ

  • @GurtejSingh-qw5pk
    @GurtejSingh-qw5pk 2 года назад +64

    ਤਰੱਕੀ ਕਰਦੇ ਨੂੰ ਕੋਈ ਨਹੀਂ ਜਰਦਾ।

  • @rbrar3859
    @rbrar3859 11 месяцев назад +22

    ਬਹੁਤ ਵਧੀਆ ਇੰਟਰਵਿਉ ਹੈ।
    ਅੱਜ ਪਤਾ ਲੱਗੀਆ , ਹੀਰੋ ਤੋਂ ਬਣੀ ਦੁੱਖ ਭਰੀ ਜ਼ਿੰਦਗੀ।

  • @harjindersigh-if3ug
    @harjindersigh-if3ug Год назад +71

    ਵੀਰ ਜੀ ਬੰਦੇ ਦੀ ਘਾਟ ਪੂਰੀ ਨਹੀਂ ਹੁੰਦੀ ਪਰ ਗਰੀਬ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਛੱਤਾ ਜੀ ਬਹੁਤ ਵੱਡੇ ਕਲਾਕਾਰ ਸੀ

  • @deepsingh2233
    @deepsingh2233 Год назад +34

    ਕਿਸਮਤ ਦੇ ਵਿੱਚ ਦੁੱਖ ਹੀ ਹੋਣ ਤਾਂ ਬੰਦਾ ਕੁੱਝ ਵੀ ਨਹੀ ਕਰ ਸਕਦਾ। ਐਨੀ ਵੱਡੀ ਹਸਤੀ ਹੋਣ ਦੇ ਬਾਵਜੂਦ ਵੀ ਅੱਜ ਪਰੀਵਾਰ ਦੀ ਹਾਲਤ ਤਰਸਯੋਗ ਬਣੀ ਹੋਣੀ ਹੈ

  • @Gurmeetarif1983
    @Gurmeetarif1983 Год назад +68

    ਪੱਤਰਕਾਰ ਵੀਰ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਸ਼ਾਵਾਸ਼ੇ ।

  • @inderjeetkaur3224
    @inderjeetkaur3224 Год назад +19

    ਬਹੂਤ ਵਧੀਆ ਸੀ ਨਛੱਤਰ ਛੱਤਾ ਜੀ ਵਾਹਿਗੁਰੂ ਜੀ 🙏🙏🙏

  • @jagdevkaur3144
    @jagdevkaur3144 11 месяцев назад +8

    ਬਿਲਕੁਲ ਸਹੀ ਕਿਹਾ ਵੀਰੇ ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ ਪਰ ਕੲੀ ਬਹੁਤ ਹੀ ਨੀਚੀ ਸੋਚ ਵਾਲੇ ਕਮੀਨੇ ਵੀ ਇਸ ਜਗ ਵਿੱਚ ਹੈਗੇਆ ਜੋ ਦੂਸਰਿਆਂ ਦੀ ਤਰੱਕੀ ਦੇਖ ਕੇ ਸੜ ਬਲ ਜਾਂਦੇ ਨੇ ਜਿਵੇਂ ਨਛੱਤਰ ਛੱਤਾ ਜੀ ਨਾਲ ਹੋਇਆ ਐ ਬਹੁਤ ਹੀ ਮਾੜਾ ਹੋਇਆ ਐ ਜੀ 😭😭😭😭😭😭❤️ ਸਾਰਿਆਂ ਨੂੰ ਰਲ ਕੇ ਮਦਦ ਕਰਨੀ ਚਾਹੀਦੀ ਐ ਜੀ ਏਨੇ ਨਾਲ ਹੀ ਗਰੀਬ ਪਰਿਵਾਰ ਨੂੰ ਸਹਾਰਾ ਮਿਲ ਜਾਂਦਾ ਐ

  • @Gurmeetarif1983
    @Gurmeetarif1983 Год назад +32

    ਨਛੱਤਰ ਛੱਤਾ ਮੇਰਾ ਪਸੰਦੀਦਾ ਗਾਇਕ ਹੈ

  • @gurlabhsra1998
    @gurlabhsra1998 11 месяцев назад +24

    ਸੱਤਾ ਜੀ ਦੀ ਬੇਟੀ ਦੀ ਮੱਦਦ ਕਰੋ ਵੀਰੋ ਤਾ ਜੋ ਘਰ ਦੇ ਹਲਾਤ ਸੁਥਰ ਜਾਣ

  • @kingrandhawa8839
    @kingrandhawa8839 11 месяцев назад +9

    ਅਲਬੇਲਾ ਜੀ 🙏 ਅਤੇ ਨਛੱਤਰ ਛੱਤਾ ਜੀ 🙏 ਜੀਆਂ ਨੂੰ ਅਤੇ ਉਨ੍ਹਾਂ ਦੀ ਕਲਾਕਾਰੀ ਅਤੇ ਹੁਨਰ ਨੂੰ ਦਿਲੋਂ ਸਲੂਟ ਆ ਜੀ 🙏 ਬਹੁਤ ਹੀ ਵੱਡਾ ਦੁੱਖ ਹੁੰਦਾ ਹੈ ਉਨ੍ਹਾਂ ਦੀ ਵਿਛੋੜੇ ਦੀ ਕਹਾਣੀ ਸੁਣ ਕੇ 🙏

  • @sukhdevsingh8051
    @sukhdevsingh8051 11 месяцев назад +8

    ਬਹੁਤ ਵਧੀਆ ਬਾਈ ਛੱਤਾ ਜੀ, ਮੈਂ ਹੁਣ ਸੁਣਿਆ,ਨਾਂ ਪਹਿਲਾਂ ਸੁਣਿਆ ਸੀ ,ਬਹੁਤ ਵਧੀਆ ਕਲਾਕਾਰ,,,,

  • @mewasingh2870
    @mewasingh2870 Год назад +8

    ਪॅਤਰਕਾਰ ਵਧੀਅਾ ਅਲਵੇਲਾ ਵੀ ਇਕ ਨਾਮਵਰ ਢਾਢੀ ਹੋਇਅਾ ਜੋ ਦਰਸਕਾ ਨੂੰ ਕੀਲ ਕੇ ਰॅਖ ਲੈਦਾ ਸੀ ਨਛॅਤਰ िਸੰਘ ਸॅਤਾ ਵਧੀਅਾ ਗਾਇਕ ਹੋਇਅਾ ਸੀ िਜਸ ਦੇ ਗਾਣੇ ਖੂਬ ਵॅਜੇ !
    ਵਾिਹਹੁਗਰੂ ਜੀ 🙏

  • @balbirsahota4189
    @balbirsahota4189 Год назад +11

    ਨਛੱਤਰ ਸੱਤੇ ਵੜਗੇ ਗਾਇਕ ਸਮਾਜ ਵਿਚ ਬੜੀ ਮੁਸਕਲ ਨਾਲ ਮਿਲਦੇ ਨੇ

  • @kakamurid5219
    @kakamurid5219 Год назад +12

    ਹਾਏ ਓਏ ਰੱਬਾ ਰੋਣ ਆ ਗਿਆ

  • @writergurmailbhatti
    @writergurmailbhatti 3 месяца назад +4

    ਮਨ ਭਾਵੁਕ ਹੋ ਗਿਆ ਜੀ
    ਨਛੱਤਰ ਛੱਤਾ ਬੇਹੱਦ ਵਧੀਆ ਕਲਾਕਾਰ ਸੀ ਜੀ

  • @Surinder5665singh
    @Surinder5665singh 8 месяцев назад +6

    ਵੀਰ ਜੀ ਸੱਤਾ ਜੀ ਦੀ ਘਰ ਵਾਲੀ ਦਾ ਅਕਾਊਂਟ ਨੰਬਰ
    ਵੀ ਦੇ ਦਿਓ ਬਹੁਤ ਲੋਕ ਹੈ
    ਸੱਤਾ ਜੀ ਨੂੰ ਪਿਆਰ ਕਰਨ ਵਾਲੇ
    ਪਲੀਜ਼ ਸ਼ੇਅਰ ਜਰੂਰ ਕਰਦੋ ਨਛੱਤਰ ਸੱਤਾ
    ਜੀ ਦੀ ਘਰ ਵਿੱਚ ਦਾ ਅਕਾਊਂਟ ਨੰਬਰ ਦੱਸੋ ਜੀ ਜਨਤਾ ਨਾਲ ਹੈ ਇਸ ਪਰਿਵਾਰ ਦੇ

  • @parvindersingh6869
    @parvindersingh6869 Год назад +20

    ਹਾਏ ਓਏ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਕੱਲੇ ਰਹਿਨੇ ਓ ਹੁਣ, ਹਾਏ ਰੱਬਾ ਓਏ ਮਾਤਾ ਦਾ ਮੂੰਹ ਕਿਵੇਂ ਉਦਾਸ ਹੋ ਗਿਆ, ਵੇ ਰੱਬਾ ਕਿਉਂ ਨਹੀਂ ਕਰਦਾ ਨਿਤਾਰਾ ਗਰੀਬਾਂ ਨਾਲ ਧੱਕਾ ਕਰਨ ਵਾਲਿਆਂ ਦਾ।

  • @meetstudio9926
    @meetstudio9926 2 года назад +11

    Akhan cho pani aa gaya ji sunke y bare

  • @sukhpaldev7912
    @sukhpaldev7912 11 месяцев назад +8

    ਵਧੀਆ ਲੱਗੀ ਗਲਬਾਤ ਜੀ

  • @SatnamSingh-ur9ep
    @SatnamSingh-ur9ep 10 месяцев назад +5

    ਲੈਂਜਡ ਸੱਤੇ ਨੇ ਹੋਣਾ ਸੀ ਜੇਕਰ ਅੱਜ ਤੱਕ ਜਿਊੰਦਾ ਰਹਿ ਜਾਂਦਾ 👈🙏❣️🙋‍♂️

  • @marwadiradio9718
    @marwadiradio9718 Год назад +7

    ਬਾਈ ਕਿ ਆਖਾ ਤੁਹਾਡੇ ਬਾਰੇ ਮਨ ਖੁਸ਼ ਕਰਤਾ ਬਾਈ

  • @ginikang8236
    @ginikang8236 2 года назад +15

    The real legend 💕

  • @gurmeettiwanagurmeettiwana2739
    @gurmeettiwanagurmeettiwana2739 Год назад +12

    ਬਹੁਤ ਵਧੀਆ ਪੱਤਰਕਾਰੀ। ਛੋਟੇ ਵੀਰ

  • @BaljitSingh-mn1rr
    @BaljitSingh-mn1rr 11 месяцев назад +9

    ਬਾਈ ਜੀ ਮੈ ਅਪਣੀ ਜਿੰਦਗੀ ਵਿੱਚ ਪਹਿਲੀ ਬਾਰ ਅਖਾੜਾ ਬਾਈ ਨਛੱਤਰ ਸਿੰਘ ਛੱਤਾ ਦਾ ਵੇਖਿਆ ਸੀ 😢

  • @kakabrar4612
    @kakabrar4612 Год назад +7

    Waheguru ji

  • @user-pf4id4hu5c
    @user-pf4id4hu5c Год назад +8

    ਵੀਰੋ ਹਰਮਨ ਛਤਾ ਦੀ ਮਦਤ ਕਾਰੋ ਤਾ ਜੋ ਮਾਤਾ ਦੀ ਹਾਲਤ ਠੀਕ ਕਰ ਸਕਣ

  • @amarjitbrar6938
    @amarjitbrar6938 11 месяцев назад +11

    ਵੀਰ ਜੀ ਵੀਡੀਓ ਬਣਾ ਕੇ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਨੂੰ ਪਾਦਿਉ। ਉਹ ਚੰਗੀ ਤਰ੍ਹਾਂ ਟੈਂਸ਼ਨ ਦੀ ਦਵਾਈ ਦਵਾ ਦੇਣਗੇ ਜੀ।

  • @jagjeetsingh9613
    @jagjeetsingh9613 11 месяцев назад +6

    ਛੱਤੇ ਦਾ ਮਾੜਾ ਕਰਨ ਵਾਲਿਓ ਥੋਡਾ ਕਖ ਨਾ ਰਹੇ ਗਰੀਬ ਰੋਨ ਜੋਗੇ ਛਡਤੇ ਐਨਾ ਮਾੜਾ ਨੀ ਕਰੀਦਾ

  • @gursewaksingh1863
    @gursewaksingh1863 10 месяцев назад +6

    ਜਿਸਨੇ ਏਹੇ ਕੀਤਾ ਸੀ ਰੇਹਾ ਉਸਦਾ ਵੀ ਕੁਜ ਨਹੀਂ

  • @romeogill3599
    @romeogill3599 Год назад +1

    Waheguru ji, patarkar thanks bro🙏🏻🤲bhut hi vadiya singer c nashatar chata g I love ❤ him 😭🤲❤

  • @jasvirsidhu6062
    @jasvirsidhu6062 Год назад +4

    ਬਹੁਤ ਵਧੀਆ ਗੱਲਾਂ ਬਾਈ, ਜਾਨਕਾਰੀ ਲਈ ਧੰਨਵਾਦ ਬਾਈ ਜੀ, ਬਹੁਤ ਮਾੜਾ ਹੋਇਆ ਰੱਬਾ

  • @malkitghai4314
    @malkitghai4314 11 месяцев назад +2

    ਬਹੁਤ ਆਉਖਾ ਹੋ ਜਾਦਾਂ ਹੈ,ਜਦੋਂ ਦੋਹਾਂ ਵਿਚੋਂ ਕੋਈ ਵੀ ਤੁਰ ਜਾਵੇ,ਬਾਕੀ ਸ਼ਰੀਕ ਹਰ ਖੇਤਰ ਵਿੱਚ ਬੈਠੇ ਹਨ, ਘਰਾਂ ਦੇ ਬੇੜੇ ਬਠਾਉਣ ਵਾਲੇ,ਬਸ ਕਈ ਵਾਰ ਇਨਸਾਨ ਤੋਂ ਪਹਿਚਾਣ ਕਰਨ ਵਿਚ ਗਲਤੀ ਹੋ ਜਾਦੀਂ ਹੈ,ਜਿਸ ਦਾ ਖਮਿਆਜ਼ਾ ਪਿਛੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ ।

  • @seeradaudhar8436
    @seeradaudhar8436 Год назад +6

    ਬਾਈ ਜੀ ਉਸਤਾਦ ਨਛੱਤਰ ਛੱਤਾ ਜੀ ਦੀ ਬੇਟੀ ਜਾਣੀ ਹਰਮਨ ਛੱਤਾ ਜੀ ਨੇ ਮੇਰੇ ਨਾਲ ਦੋ ਦੋਗਾਣੇ ਗਾਏ ਤੇ ਮੈਨੂੰ ਬਹੁਤ ਖੁੱਸੀ ਮਿਲੀ ਜੇਕਰ ਤੂਸੀ ਉਹ ਦੋਗਾਣੇ ਸੁਣੇ ਚੌਹਦੇ ਹੋ ਤਾ ਤੂਸੀ seera daudhar ਭਰਕੇ ਸੁੱਣ ਸਕਦੇ ਹੋ ਧੰਨਵਾਦ ਬਾਈ ਜੀ

    • @asharani6758
      @asharani6758 11 месяцев назад

      Kithe a una di beti hun. Tusi milde hun v unu koi help krde usdi koi

    • @johnpogi7894
      @johnpogi7894 2 месяца назад

      ruclips.net/video/yAjqRZ6JvmU/видео.htmlsi=17DZAlncRvwNuMdC

  • @partapsinghbathinda4911
    @partapsinghbathinda4911 2 года назад +7

    God bless all family

  • @singhsj5841
    @singhsj5841 Год назад +12

    ਕਿਉਂ ਨਹੀਂ ਜਿਉਣ ਦਿੰਦੇ ਲੋਕ ਮੂਸੇ ਨੂੰ 😭😭

  • @harpreetram6645
    @harpreetram6645 Год назад +4

    Waheguru Ji Maher Karna Ji

  • @onlyaap1493
    @onlyaap1493 2 года назад +6

    Waheguru g

  • @DevRaj-kk8zz
    @DevRaj-kk8zz 2 года назад +16

    Loko kion foki schohrat de pusche paye oo is pariwar Di madad karo plz

  • @vikramsandhu8423
    @vikramsandhu8423 2 года назад +5

    Waheguru ji🙏🏻

  • @sharrysaran2073
    @sharrysaran2073 Год назад +3

    My favorite hit singer ❤❤❤

  • @sikandersingh9462
    @sikandersingh9462 6 месяцев назад +4

    ਬਹੁਤ ਗਰੀਬ ਪਰਿਵਾਰ ਸੀ ।। ਨਾਲਦਿਆਂ ਤੋ ਜਰਿਆ ਨਹੀ ਗਿਆ ।।

  • @user-df5jo1ps7x
    @user-df5jo1ps7x 9 месяцев назад +1

    ਯਾਰ ਸੱਚੀ ਸੋਹੰ ਲੱਗੇ ਮੈਨੂ ਮੇਰੇ ਪੁੱਤ ਦੀ ਮੈਂ ਰੋ ਪਿਆ ਇਹ ਕੁੱਝ ਸੁਣ ਕੇ ਵੀ ਲੋਕ ਐਵੇਂ ਕਿਉੰ ਕਰਦੇ ਨੇ, ਇੰਨਾ ਵਧੀਆ ਬੰਦਾ ਗਰੀਬੀ ਚੋ ਉੱਠਿਆ ਜਰਿਆ ਨੀ ਗਿਆ ।😭😭😭😭😭😭😭😭😭

  • @punjabiyatdiawaaz
    @punjabiyatdiawaaz Год назад +3

    ਵਾਹਿਗੁਰੂ ਜੀ

  • @user-gu8eq8uj5j
    @user-gu8eq8uj5j 4 месяца назад +2

    ਜਿਵੇਂ ਮੂਸੇ ਜੱਟ ਨੂੰ ਬੱਬੂ ਔਜਲੇ ਗੈਰੀ ਵਰਗਿਆ ਨੇ ਨੀ ਜਰਿਆ ਏਦਾ ਹੀ ਛੱਤੇ ਬਾਈ ਨੂੰ ਵੀ ਇਹੋ ਜਹਿਆ ਨੇ ਹੀ ਮਰਵਾਇਆ ਹੋਣਾ

  • @RamanDeep-ck8yb
    @RamanDeep-ck8yb 2 года назад +12

    Ehna di help krni chaidi aa sbb nu ...

  • @KS-up2yy
    @KS-up2yy Месяц назад

    Waheguru de rang, waheguru ji

  • @user-gu8eq8uj5j
    @user-gu8eq8uj5j 4 месяца назад +2

    ਸਿੱਧੂ ਮੂਸੇ ਬਾਈ ਨੂੰ ਵੀ ਨਹੀਂ ਸੀ ਪਤਾ ਕੇ ਮੇਰੇ ਤੋ ਖਾਰ ਖਾਂਦੇ ਨੇ ਲੋਕ ਛੱਤੇ ਬਾਈ ਨੂੰ ਵੀ ਨਹੀਂ ਸੀ ਪਤਾ

  • @AvtarSingh-ss3xr
    @AvtarSingh-ss3xr 11 месяцев назад +1

    Wahyguru ji kirpa Kariyo ji apny piyariya Bandera ty ji..

  • @KulwinderSingh-cm5nj
    @KulwinderSingh-cm5nj 11 месяцев назад +1

    ਨਛੱਤਰ ਛੱਤ ਦੀ ਮੱਦਦ ਜਰੂਰ ਕਰੂ ਊਸ ਭੈਣ ਦੀ ਮੱਦਦ ਕਰਨ

  • @nachattersingh8315
    @nachattersingh8315 Год назад +7

    ਜਿਹਨਾਂ ਨੇ ਨਛੱਤਰ ਨੂੰ ਮਾਰਿਆ ਰਿਹਾ ਉਹਨਾਂ ਦਾ ਵੀ ਕੱਖ ਨਹੀਂ ਸਭ ਜਾਣਦੇ ਆ ਪਰ ਆਵਾਜ਼ ਕਦੇ ਨਹੀਂ ਮਰਦੀ

  • @mkrajputmkrajput7467
    @mkrajputmkrajput7467 2 года назад +3

    I miss you chata ji

  • @kewalkamboj7339
    @kewalkamboj7339 11 месяцев назад +5

    ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ ਜੀ

  • @KulwinderSingh-cm5nj
    @KulwinderSingh-cm5nj 11 месяцев назад

    ਨਛੱਤਰ ਛੱਤ ਦੀ ਮੱਦਦ ਕਂਰੂ ਭਾਈ ਜਰੂਰ ਸੋਚਣ ਲੋਕਾ ਨੂੰ ਬਾਈ ਦੀ ਮਦਦ ਵਹਿਗੂਰ ਮਹੇਰ ਕਰੇ

  • @reshamsidhu2539
    @reshamsidhu2539 2 года назад +4

    Waheguru g meher kareo

  • @SwaranSingh-kq9ui
    @SwaranSingh-kq9ui Год назад +2

    ਹੈਲਪ ਜਰੂਰ ਕਰਨੀ ਚਾਹੀਦੀਆ

  • @GurmailSinghDhillon-og8rd
    @GurmailSinghDhillon-og8rd Год назад +6

    ਕਿਸੇ ਪਾਪੀ ਨੇ ਪਾਪ ਕੀਤਾ ਇਸ ਗਾਇਕ ਨੂੰ ਜ਼ਹਿਰ ਦੇ ਕੇ

  • @SukhrajSingh-li7vy
    @SukhrajSingh-li7vy 6 месяцев назад +3

    ਇਸ ਚੰਦਰੀ ਗਰੀਬੀ ਨੂੰ ਘਰੋ ਕੱਢਣ ਤੇ ਨੱਛਤਰ ਛੱਤੇ ਦੀ ਚਲੀ ਗਈ ਪਰ ਏ ਚੰਦਰੀ ਗਰੀਬੀ ਨਾ ਗਈ ਅਲਬੇਲੇ ਉਸਤਾਦ ਨੇ ਆਪਣੇ ਵੀਰ ਛੱਤੇ ਦੇ ਘਰ ਦੀ ਗਰੀਬੀ ਦੂਰ ਕਰਨੀ ਚਾਹੀ ਪਰ ਉਸ ਦੀ ਜਾਨ ਚਲੀ ਗਈ ਪਰ ਏ ਗਰੀਬੀ ਨਾ ਗਈ ਫਿਰ ਸਿੱਧੂ ਮੂਸੇ ਵਾਲੇ ਨੇ ਇਸ ਘਰ ਦੀ ਗਰੀਬੀ ਦੂਰ ਕਰਨੀ ਚਾਹੀ ਉਸ ਦੀ ਵੀ ਜਾਨ ਕੁੱਤੇ ਆ ਲੈ ਲਈ ਪਰ ਚੰਦਰੀ ਗਰੀਬੀ ਇਸ ਘਰ ਚ ਫਿਰ ਨਾ ਗਈ ਇਸ ਘਰ ਦਾ ਪੁੱਤ ਵੀ ਦੁਨੀਆਂ ਤੋਂ ਚਲਾ ਗਿਆ ਏ ਹੁੰਦੀ ਕਿਸਮਤ ਆਪੋ ਆਪਣੀ 😢😢😢

  • @gurpreetmaan7525
    @gurpreetmaan7525 5 месяцев назад +2

    ਵੀਰ ਜੀ ਸਾਰੇ ਇਨਾਂ ਦੀ ਮਦਦ ਕਰੋ ਜੀ ਚਾਹੇ ਧੋੜੀ ਹੀ ਕਰੋ ਜੀ

  • @sonyvalu6137
    @sonyvalu6137 9 месяцев назад +1

    ਵੀਰ ਜੀ, ਇਸ, ਮਾਤਾ, ਨੂੰ ਲੁਧਿਆਣਾ, ਗੁਰਪ੍ਰੀਤ ਜੀ ਕੋਲ, ਛੱਡ ਦਿੱਤਾ, ਜਾਵੇ

  • @baljeetsingh2695
    @baljeetsingh2695 2 месяца назад

    Waheguru ji 🙏🙏🙏🙏🙏

  • @pippalsingh8740
    @pippalsingh8740 11 дней назад

    Vv.nise.veera.good

  • @tajrai4123
    @tajrai4123 11 месяцев назад +1

    Nachhatar, sata, bahut, v@dhia, simger, sun

  • @user-ze8eg1cw3g
    @user-ze8eg1cw3g 2 месяца назад

    Waheguru ji.krpa.kro.g.greev.prvar.t.pargat.sooch👍👍👍✌️✌️✌️✌️❤️❤️❤️🌹🌹🌹🌹🌷🌷🌷🙏🙏

  • @chankaur7076
    @chankaur7076 11 месяцев назад +1

    Satnam waheguru ji

  • @jaswinderkaur75
    @jaswinderkaur75 3 месяца назад

    Veer nu mai buhat sundi c aaj dekh ke dukh lagada

  • @neetarani7231
    @neetarani7231 11 месяцев назад +1

    God bless his family. 🙏

  • @user-wy2sd9em3c
    @user-wy2sd9em3c 3 месяца назад +1

    ਘਰ ਦੀ ਹਾਲਤ ਦੇਖਕੇ ਸਮਝ ਨਹੀਂ ਆਈ ਕਿ ਛੱਤਾ ਜੀ ਜਦੋਂ ਗਾਇਕੀ ਦੇ ਖੇਤਰ ਚ ਚੜਾਈ ਤੇ ਸੀ ਉਸ ਵੇਲੇ ਵੀ ਆਪਣੇ ਘਰ ਦੀ ਦੁਬਾਰਾ ਉਸਾਰੀ ਕਿਉਂ ਨੀ ਕਰਵਾ ਸਕਿਆ ?

  • @rishiff4459
    @rishiff4459 5 месяцев назад +1

    Wahe guru sarvat da bhala karo ji

  • @LakhwinderSingh-wb4fw
    @LakhwinderSingh-wb4fw Месяц назад

    Wahiguru ji

  • @user-nf4ng9zd7d
    @user-nf4ng9zd7d 2 месяца назад

    ਵਧੀਆ ਆਵਾਜ਼ ਹੈ। ਸੀ। ਨਛੱਤਰ ਵਰਗੇ ਗਰੀਬਾਂ ਨੂੰ ਕੋਣ ਅੱਗੇ ਆਉਣ ਦਿੰਦਾ। ਜੇ ਇਹ ਜੱਟ ਹੁੰਦਾ ਤਾਂ ਕਈਆਂ ਤੋਂ ਅੱਗੇ ਨਿਕਲ ਜਾਣਾ ਸੀ, ਵੀਰ ਨਸ਼ਤਰ ਨੇ। ਜੱਟ ਬਾਦ ਖਤਮ ਹੋਣਾ ਚਾਹੀਦਾ। ਜੱਟ ਮਾੜੇ ਨੀ ਪਰ ਜੱਟ ਬਾਦ ਮਾੜਾ।

  • @singhkuldeep82510
    @singhkuldeep82510 2 месяца назад

    waheguru ji

  • @navishsidhu5640
    @navishsidhu5640 2 года назад +5

    Yaad kareya karegi ajj v sunida

  • @MUSICCLASSESWITHGSSIR
    @MUSICCLASSESWITHGSSIR Месяц назад

    Chatta good singer

  • @pippalsingh8740
    @pippalsingh8740 11 дней назад

    Veer.good

  • @Gillvlogs1267
    @Gillvlogs1267 11 месяцев назад +1

    Waheguru ji papi lokka nu sza jrur deo

  • @sahibsinghcheema4151
    @sahibsinghcheema4151 11 месяцев назад

    I love you brother nasatar chata g❤

  • @waraich.bathinde.aala-jv2wv
    @waraich.bathinde.aala-jv2wv 20 дней назад

    ਜਦੋ ਛੱਤੇ ਦੀ ਕੈਸਿਟ ਆਈ ਸੀ ਰੁੱਤ ਪਿਆਰ ਦੀ ਤਾਂ ਉਸ ਟਾਈਮ ਟਰੈਕਟਰਾ ਤੇ ਡੈਕ ਲਾਉਣ ਲੱਗੇ ਸੀ ਲੋਕ

  • @sattimoosa7414
    @sattimoosa7414 2 года назад +3

    ❤️❤️

  • @GurpreetSingh-jl5xw
    @GurpreetSingh-jl5xw 10 месяцев назад

    Nachhtat chtta bahut topper songer se 🙏🙏🙏🙏

  • @phindaraja7012
    @phindaraja7012 11 месяцев назад

    waheguru mehr kre ji

  • @gurwindersidhu6542
    @gurwindersidhu6542 3 месяца назад

    Punjab de eh tarasdi hai ethe artist te players de koi kadar nhi, ehi klakar je England de hunde unna ne ghar be museum de tarh rakhne ce, aaj ek klakar punjab da CM hain fer be senior klakara de halat kharab hai

  • @user-gt1qb7vv5y
    @user-gt1qb7vv5y 3 месяца назад

    Mein dhanwaadh karda bolly holly baba ka

  • @kiranjeetkaur6288
    @kiranjeetkaur6288 Месяц назад

    Very nice video

  • @kabalkakra1555
    @kabalkakra1555 2 месяца назад +1

    Yaar taraki karde nu koi nai jarda very sad kio karde lok eve 😢

  • @dilbagsinghdilbagsingh6
    @dilbagsinghdilbagsingh6 11 месяцев назад

    Waheguru ji❤

  • @RaviAmritpal
    @RaviAmritpal 9 месяцев назад

    Wmk 🙏 ji

  • @manjitsingh4631
    @manjitsingh4631 6 дней назад

    ਐਦਾਂ ਦੀਆਂ ਕਰਤੂਤਾਂ ਮਾਣਕ ਈ ਕਰਦਾ ਸੀ

  • @TarsemAtwal-vv1dd
    @TarsemAtwal-vv1dd 7 месяцев назад

    ਕੋਈ ਗੱਲ ਨੀ ਵਾਈ ਜ਼ਰੂਰ ਜਾਵਾਂਗੇ ਸਿੱਧੂ ਵਾਈ ਵੀ ਗੀਤ ਗਾਉਂਦਾ ਸੀ ਬਾਪੂ ਵੀ ਜਾਕੇ ਆਵੇ ਮਦਦ ਕਰਨ

  • @user-nf5qw8sk2u
    @user-nf5qw8sk2u 5 месяцев назад

    ਵਹਿਗੁਰੂ ਜੀ

  • @shahbaaz8481
    @shahbaaz8481 2 года назад +3

    🙏🙏

  • @kabalkakra1555
    @kabalkakra1555 2 месяца назад

    Nachater chatta, Sidhu moosewala, chamkila, varinder, full charai si bas sadi mari kismat asi ek doosre nu jarde nai very sad

  • @HarjitSingh-yk2ho
    @HarjitSingh-yk2ho Год назад +1

    😭😭😭😭♥️🙏🙏😭

  • @bittusinghbittu2667
    @bittusinghbittu2667 Год назад +1

    😢😢😢❤

  • @BabbiSingh-qo2cf
    @BabbiSingh-qo2cf 11 месяцев назад

    Nise

  • @MandeepSingh-hx5vd
    @MandeepSingh-hx5vd 2 месяца назад

    😭😭😭😭😭

  • @IqbalSingh-kb4em
    @IqbalSingh-kb4em Год назад

    ❤ ❤ ❤

  • @Parvinder_Singh.
    @Parvinder_Singh. Год назад +2

    Chhatte diya Cassettan 1000-2000 ya 3000 ch ajj vechan(sale) vale kade ehna nu vi kuch % de diya karo. oye Parmatma to daro.