Full Live Show 🔴 Harman Chhatta at Shaikh Kutab (Ldh) 24 June 2024 Nachhatar Chhatta

Поделиться
HTML-код
  • Опубликовано: 29 июн 2024
  • Thanks For Watching:
    Please Like, Share & Subscribe Our Channel for More Updates.
    Channel Link: / apnapunjabculturaltv
    Watch Live Telecast of All Kind of Cultural Program, Stage Show, Live Concerts and all types of Cultural Activity programs.
    ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ RUclips ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
    Video By: Apna Punjab Cultural Tv
    Social Media Link:
    Instagram: / apnapunjablivetv
    Facebook : / apnapunjablivetv
    © All Rights Reserved.
    Content Copyright By: Apna Punjab Cultural Tv
    Contact: +91 70096-25386
    #mela
  • ВидеоклипыВидеоклипы

Комментарии • 324

  • @jassasingh6617
    @jassasingh6617 18 дней назад +33

    ਇਹ ਹੈ ਅਸਲ ਪੰਜਾਬੀ ਗਾਇਕ ਭੇਣ ਹਰਮਨ ਛੱਤਾਂ ਜੀ ਸਿਰ ਤੇ ਚੁੰਨੀ ਲੈ ਕੇ ਗਾਇਕੀ ਕਰ ਰਹੀ ਹੈ ਧਨਵਾਦ ਜੀ

    • @DEON765
      @DEON765 7 дней назад

      Sach aa 💖

  • @AvtarSingh-mh6ks
    @AvtarSingh-mh6ks 17 дней назад +29

    ਮੈਂ ਸਾਰੇ ਸਾਜੀ ਵੀਰਾਂ ਨੂੰ ਬੇਨਤੀ ਕਰਦਾ ਹਾਂ।ਇਸੇ ਭੈਣ ਹਰਮਨ ਛੱਤੇ ਦੀ ਬਾਹਾਂ ਨਾ ਛੱਡੀਓ।ਤੇ ਨਾ ਕੋਈ ਲਾਲਚ ਨਾ ਰੱਖਿਓ। ਪਰਮਾਤਮਾ ਤੁਹਾਡੀ ਵੀ ਬਾਹ ਫੜੇਗਾ। 7:22

    • @DEON765
      @DEON765 7 дней назад +1

      ❤❤❤❤LAKHI DEON 💖

  • @jobanjoban8243
    @jobanjoban8243 24 дня назад +44

    ਫੇਰ ਆ ਗਿਆ ਨਛੱਤਰ ਛੱਤਾ ਹਰਮਨ ਛੱਤਾ ਦੇ ਰੂਪ ਚੋ ।ਵੱਧ ਤੋ ਵੱਧ ਸ਼ੇਅਰ ਕਰ ਦਿੳ ਐਸ ਸੀ ਭੈਣ ਦੀ ਸਪੋਟ ਕਰੋ ਸਾਰੇ ।

  • @harkeshsingh5067
    @harkeshsingh5067 10 дней назад +4

    ਛੱਤਾ ਬਾਈ ਜੀ ਦੀ ਲਾਡੋ ਧੀ ਬਹੁਤ ਵਧੀਆ ਕੰਮ

  • @IqbalSandhu-pb5cv
    @IqbalSandhu-pb5cv 21 день назад +13

    ਬਹੁਤ ਵਧੀਆ ਸਾਫ ਸੁਥਰੀ ਗਾਇਕੀ ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਸਾਜ਼ ਅਤੇ ਟੀਮ ਵਾਹਿਗੁਰੂ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਹਰਮਨ ਛੱਤਾ ਨਛੱਤਰ ਛੱਤੇ ਦੀ ਬੇਟੀ ਨੂੰ

  • @AngrejSingh-bo9zb
    @AngrejSingh-bo9zb 20 дней назад +13

    ਵਾਹ ਕਿਆ ਬਾਤ ਹੈ ਕਿ ਨੱਛਤਰ ਛੱਤਾ ਜੀ ਯਾਦ ਤਾਜ਼ਾ ਕਰਾ ਦਿੱਤੀ ਪ੍ਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ

  • @surindersafri5848
    @surindersafri5848 17 дней назад +7

    ਬਹੁਤ ਵਧੀਆ ਜੀ ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ ਪਰਮਾਤਮਾ ਤਰੱਕੀਆਂ ਬਖਸ਼ੇ।

  • @vaddkhanaparlad4179
    @vaddkhanaparlad4179 23 дня назад +18

    ਬਹੁਤ ਵਧੀਆ ਅਵਾਜ਼ ਨਜ਼ਾਰਾ ਆ ਗਿਆ

  • @user-eq4mn3rs8t
    @user-eq4mn3rs8t 25 дней назад +24

    ਵੀਰ ਨਮਸਕਾਰ ਇਸੇ ਤਰਾਂ ਹੀ ਇਸ ਮਜਬੂਰ ਭੈਣ ਲਾਲ ਖੱੜੇ ਰਹੋ

  • @paramjitsingh-hx1yd
    @paramjitsingh-hx1yd 21 день назад +16

    ਭੈਣ ਸਿਰ ਤੇ ਚੁੰਨੀ ਐਦਾਂ ਹੀ ਰੱਖਿਓ ਗਰੀਬੀ ਵੇਲੇ ਭੈਣੇ ਕੋਈ ਨਹੀਂ ਬਾਂਹ ਫੜਦਾ ਆਪ ਹੀ ਹਿੰਮਤ ਕਰਨੀ ਪੈਂਦੀ ਹੈ ਡਾਕਟਰ ਪਰਮਜੀਤ ਸਿੰਘ ਫ਼ਰੀਦਕੋਟ ਤੋਂ

  • @user-oh2kq2vq7o
    @user-oh2kq2vq7o 16 дней назад +9

    ਦੁਸ਼ਮਣਾਂ ਦੇ ਸੀਨੇਂ ਚੀਰ ਕੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀ ਹੈ ਭੈਣ ਜੀ ਤੁਹਾਡੇ ਹੋਂਸਲੇ ਨੂੰ ਸਲਾਮ

    • @DEON765
      @DEON765 7 дней назад +1

      Nice 🙏🏼

  • @RashpalsinghRashpalsingh-pr6jl
    @RashpalsinghRashpalsingh-pr6jl 20 дней назад +14

    ਐਨਾਂ ਚਿਰ ਗਰੀਬੀ ਨੇ ਭੈਣ ਨੂੰ ਕਿਓਂ ਦੱਬੀ ਰੱਖਿਆ। ਵਾਹਿਗੁਰੂ ਜੀ ਭੈਣ ਹਰਮਨ ਛੱਤਾ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੀ। ਰਛਪਾਲ ਸਿੰਘ ਸਮਾਲਸਰ

  • @sadhsingh2036
    @sadhsingh2036 27 дней назад +27

    ਪਿੱਛੇ ਜਿਹੜੇ ਕੋਰਸ ਵਾਲੇ ਮੁੰਡੇ ਗੀਤ ਨੁੰ‌ ਚੁਕਦੇ ਹੈ ਕੱਠੇ ਬੋਲਦੇ ਸਵਾਦ ਆ ਗਿਆ ,ਵਹਿਗੁਰ ਇਸ ਬੀਬਾ ਨੂੰ ਤਰੱਕੀ ਬਖਸੀ,ਪਿੱਛੋ ਮੂੰਡਿਆ ਨੇ ਸਾਰੇ ਗੀਤਾ ਨੁੰ ਚਾਰ ਚੰਨ ਲਾ ਕੇ ਦਿਲ ਜਿੱਤ ਲਿਆ ,ਪੁਤਤਰੋ ਤੁਹਾਡੀ ਚੜਦੀਕਲਾ ,ਸਟੇਜ ਸੈਕਟਰੀ ਪੁਤਰ ਤੇਰੀ ਤੇ ਸਾਜੀਆ ਦੀ ਵੀ ਚੜਦੀਕਲਾ ਕਲਾ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਅੱਗੇ

  • @shamsherkaur9322
    @shamsherkaur9322 11 дней назад +2

    ਬਹੁਤ ਵਧੀਆ ਬੇਟਾ ਜੀ ਜਿਉਂਦੇ ਰਹੋ

  • @GurpalKaler
    @GurpalKaler 22 дня назад +10

    ਹਰ ਕਲੱਬ ਤੇ ਕਮੇਟੀ ਨੂੰ ਬੇਨਤੀ ਹੈ ਕਿ ਭੈਣ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਦਿੱਤੇ ਜਾਣ

  • @mohanSingh-xt5dr
    @mohanSingh-xt5dr 16 дней назад +3

    ਦਿਲੋ ❤️ ਲੱਖ ਸਲਾਮ ਭੈਣ ਜੀ ਰੱਬ ਵਾਹਿਗੁਰੂ ਜੀ ਤਰੱਕੀ ਬਖੱਸੇ 🌹🙏🌹ਬਾਹ ਕਿਆ ਬਾਜ ਹੈ

  • @kaursingh5896
    @kaursingh5896 26 дней назад +27

    ਬਹੁਤ ਹੀ ਸੋਹਣੀ ਆਵਾਜ਼ ਜੁੱਗ ਜੁੱਗ ਜੀਉ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @user-oh2kq2vq7o
    @user-oh2kq2vq7o 16 дней назад +3

    ਜੈ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਕੀ ਜੈ ਸ੍ਰੀ ਰਾਮ ਗੁਰੂ ਮਹਾਰਾਜ ਜੀ ਹਰਮਨ ਭੈਣ ਜੀ ਤੇ ਮਿਹਰ ਭਰਿਆ ਹੱਥ ਸਦਾ ਰੱਖਣ

  • @sohidairyfarm120
    @sohidairyfarm120 25 дней назад +15

    ਬਹੁਤ ਸੁਰੀਲੀ ਅਵਾਜ਼

  • @mohdbuta-xz9wt
    @mohdbuta-xz9wt 7 дней назад +1

    ਪਰਮਾਤਮਾ ਤਰੱਕੀਆਂ ਦੇਵੇ ਮੇਰੀ ਭੈਣ ਹਰਮਨ ਛੱਤਾਂ ਨੂੰ

  • @sukhwindersinghsandhu9281
    @sukhwindersinghsandhu9281 12 дней назад +2

    ਬਹੁਤ ਵਧੀਆ ਭੈਣੇ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੀ🙏

  • @damanmoti7511
    @damanmoti7511 10 дней назад +2

    ਵਾਹ ਕਿਆ ਬਾਤ ਹਰਮਨ ਸ਼ੱਤਾ ਬਾ ਕਮਾਲ ਅਵਾਜ

  • @Dhillon5657
    @Dhillon5657 25 дней назад +7

    , ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਭੈਣ ਨੂੰ,

  • @sadhsingh2036
    @sadhsingh2036 27 дней назад +11

    ਕਮਾਲ ਕਰਤੀ ਬੀਬਾ,,,,,,ਚੜਦੀਕਲਾ

  • @waraich.bathinde.aala-jv2wv
    @waraich.bathinde.aala-jv2wv 5 дней назад +1

    ਦਿਲ ਖੁਸ ਹੋ ਗਿਆ ਸਾਦਗੀ ਤੇ ਸਿਰ ਤੇ ਚੁੰਨੀ ਵੇਖ ਕੇ

  • @vermaji2166
    @vermaji2166 8 дней назад +1

    ਜੋਂ ਇਨਸਾਨ ਹਾਲਾਤਾ ਤੋਂ ਸਿੱਖ ਦਾ ਉਸ ਦੀ ਤੱਰਕੀ ਨੂੰ ਕੋਈ ਰੋਕ ਨਹੀਂ ਸਕਦਾ

  • @shindersingh5708
    @shindersingh5708 25 дней назад +16

    ਵਾਹ ਜੀ ਵਾਹ ਬਹੁਤ ਵਧੀਆ ਗਾਇਕੀ ❤❤❤🎉🎉🎉

  • @shaminderkaur4721
    @shaminderkaur4721 26 дней назад +20

    ਵੈਰੀ।ਗੁਡ।ਭੈਣ।ਜੀ

  • @gurtejshing6785
    @gurtejshing6785 20 дней назад +7

    ਸਟੇਜ ਸਕੱਤਰ ਨੂੰ ਬੇਨਤੀ ਹੈ ਬਾਈ ਤੈਨੂੰ ਮੇਹਨਤ ਦੀ ਲੋੜ ਹੈ ਨਵੀਂ ਐਂ ਲੜਕੀ ਕੁਝ ਗਲੇ ਨੂੰ ਅਰਾਮ ਮਿਲਦਾ ਰਹੇ ਵਿੱਚੋਂ ਕੋਈ ਟੋਟਕੇ ਸੁਣਾ ਦੇ ਵਿੱਚੋਂ ਭਲਿਆ ਮਾਣਸਾ

    • @NirmalSamra-ee2bs
      @NirmalSamra-ee2bs 14 дней назад

      ਮੈਨੂੰ ਰੱਖੇ ਭੈਣ ਸਟੇਜ ਸੈਕਟਰੀ ਜਾਂ ਸਾਡੇ ਪਿੰਡ ਆਲੇ ਗੋਪੀ ਨੂੰ ਜਿਹੜਾ ਦਰਸ਼ਨ ਜੀਤ ਤੇ ਹਰਪੀ੍ਤ ਢਿੱਲੋਂ ਨਾਲ ਜਾਂਦਾ ਵੇਖੀ ਪੈਂਦੀਆਂ ਚੀਕਾਂ ਆਪਾਂ ਵੀ ਛੱਤੇ ਨੂੰ ਉਹਦੀ ਸਟੇਜ ਤੇ ਨਾਲ ਖੜ ਕੇ ਸੁਣਿਆਂ ਅਸੀ ਮਾਸਟਰ ਖਾਨ ਨਾਲ ਗੲੇ ਸੀ ਮੈਂ ਗੁਰਲੇਜ਼ ਅਖਤਰ ਦਾ ਬਾਪੂ ਤੇ ਉਸਤਾਦ ਕਿ੍ਸ਼ਨ ਖਾਨ

  • @balvirsinghsnehi_
    @balvirsinghsnehi_ 9 дней назад +1

    ਬਹੁਤ ਖੂਬ ਬੁਲੰਦ ਆਵਾਜ਼। ਜਿਉਂਦੇ ਰਹੋ ਭੈਣ ਜੀ।

  • @sewasingh5160
    @sewasingh5160 3 дня назад +1

    ਬਹੁਤ ਵਧੀਆ ਗਾਇਆ ਭੈਣ ਨੇ ਇਹਨੂੰ ਕਹਿੰਦੇ ਆ ਪੰਜਾਬੀ ਸੱਭਿਆਚਾਰ

  • @arshsandhu9936
    @arshsandhu9936 23 дня назад +7

    ਭੈਣ ਹਰਮਨ ਛੱਤਾ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੀ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਰੱਖਦੇ ਹਨ। ਚੰਗੇ ਸੰਸਕਾਰ ਦੀਆਂ ਇਹੋ ਹੀ ਨਿਸ਼ਾਨੀਆਂ ਹੁੰਦੀਆਂ ਹਨ। ਵਾਹਿਗੁਰੂ ਚੜਦੀ ਕਲਾ ਬਖਸ਼ਣ ਭੈਣ ਨੂੰ। ਨਛੱਤਰ ਛੱਤਾ ਜੀ ਫਿਰ ਦੁਬਾਰਾ ਆ ਗਏ।

  • @ramanrandhawa231
    @ramanrandhawa231 5 дней назад +1

    ok ਭੈਣੇ ਵਾਹਿਗੁਰੂ ਜੀ ਚੜਦੀਕਲਾ ਰੱਖਣ

  • @rajkumarjugial3316
    @rajkumarjugial3316 24 дня назад +7

    Harman chhatta bery good keep it up

  • @surindersinghshergill4438
    @surindersinghshergill4438 4 дня назад

    ਬਹੁਤ ਸੋਹਣੀ ਗਾਇਕੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jashanjeetsingh1187
    @jashanjeetsingh1187 19 дней назад +1

    ਬਹੁਤ ਹੀ ਵਧੀਆ ਭੈਣ ਹਰਮਨ ਛੱਤਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਮਾਂ ਵਾਲਾ ਗੀਤ ਤਾਂ ਕਿਆ ਬਾਤ ਹੈ ਮੈਡਮ ਰੂਮ ਤੇ ਖੜੇ ਕਰ ਦਿੱਤੇ ਆ

  • @surindersinghshergill4438
    @surindersinghshergill4438 4 дня назад

    ਏ ਇਹੋ ਜੀ ਧੀ ਰੱਬ ਹਰ ਘਰ ਘਰ ਦੇਵੀ ਜਿਹੜੀ ਆਪਣੇ ਪਿਤਾ ਦਾ ਨਾਮ ਉੱਚਾ ਕਰਦੀ ਹੈ

  • @maninder5817
    @maninder5817 27 дней назад +5

    God bless you Harman 🎉🎉

  • @jaalpheera6344
    @jaalpheera6344 8 дней назад +1

    Sachi hi awaj vich dum hai..... Malik chardikla ch rakhe

  • @KuldeepSingh-hc3xk
    @KuldeepSingh-hc3xk 28 дней назад +4

    N S Chhata ji ki jhalak hai.Very nice 👍 beta Lage raho KS Rupana Sri Ganganagar.

  • @GurmailSingh-wy2to
    @GurmailSingh-wy2to 2 дня назад +1

    Good 👍singing🎤 ji Lyries shinda BADBAR BNL pb

  • @Charnjitdod
    @Charnjitdod 23 дня назад +3

    ਹਰਮਨ, ਨੂੰ ਜਿਸ, ਵੀਰ ਨੇ,ਪੇਜ, ਕੀਤਾ,ਵੀਰ, ਬਹੁਤ ਬਹੁਤ ਬਹੁਤ ਧੰਨਵਾਦ, ਗਰੀਬ ਭੈਣ, ਦੀ,ਕੋੲਈ,ਸਾਰ, ਨਹੀਂ, ਸੀ ਲੈਂਦਾ, ਬਹੁਤ ਵਧੀਆ, ਕਲਾਕਾਰ ਭੈਣ ਖੁਸੀ, ਵੇਲੇ,ਬੁਕ, ਕਰਿਆ, ਕਰੋ ਭੈਣ, ਮਦਤ ਹੋਗਈ

  • @user-kp9cj4cf9c
    @user-kp9cj4cf9c 25 дней назад +3

    ❤very good 👍 👌 👏 God bless you sister 🙏 all team members

  • @gamdoorsingh6002
    @gamdoorsingh6002 26 дней назад +8

    ਜੀਓ

  • @jassasingh6617
    @jassasingh6617 18 дней назад +1

    ਨਸ਼ੇ ਤਿਆਗੋ ਬਹੁਤ ਵਧੀਆ । ਵੈਰੀ ਗੁੱਡ ਵਲੋਂ ਰਾਜ ਧਨਵਾਦ ਜੀ

  • @kamalsandhu8681
    @kamalsandhu8681 23 дня назад +3

    ਬਹੁਤ ਧੰਨਵਾਦ ਮਜੀਸਨ ਵੀਰਾ ਦਾ ਰੱਬ ਖੁਸ਼ ਰੱਖੇ ❤❤❤❤❤

  • @NirmalSamra-ee2bs
    @NirmalSamra-ee2bs 14 дней назад +4

    ਸੁਆਦ ਆ ਗਿਆ ਜੇ ਗਾਇਕੀ ਹੋਵੇ ਤਾਂ ਚੁੰਨੀ ਲੱਕ ਨਾਲ ਬੰਨ੍ਹਣ ਦੀ ਲੋੜ ਨੀ ਖੜ੍ਹ ਕੇ ਤੇ ਚੁੰਨੀ ਸਿਰ ਤੇ ਲੈ ਕੇ ਵੀ ਅਖਾੜਾ ਲਾਇਆ ਜਾ ਸਕਦਾ

  • @karma573
    @karma573 27 дней назад +24

    ਹਿੰਮਤ ਰੱਖ ਭੈਣ ਬਹੁਤ ਵਧੀਆ ਗਾਇਆ। ਜ਼ਰੂਰ ਤਰੱਕੀ ਕਰੇਂਗੀ।

  • @SatnamSingh-jj4xw
    @SatnamSingh-jj4xw 26 дней назад +4

    bhan da kpdya da te chuni sir te rkhn da style bhut vadiya lgya ji waheguru trkiya bakse ji

  • @manikaur3603
    @manikaur3603 25 дней назад +4

    Harman chhatta very good akhada nice songs thanks

  • @fojinagra5501
    @fojinagra5501 22 дня назад +2

    ਪਰਮਾਤਮਾ ਚੜਦੀ ਕਲਾ ਰੱਖੇ

  • @SukhjinderSingh-dx5eh
    @SukhjinderSingh-dx5eh 27 дней назад +4

    Very nice Hartman shata ji

  • @devendardevendar472
    @devendardevendar472 25 дней назад +3

    Very good sister God bless you 🙏

  • @gurnamgammu2337
    @gurnamgammu2337 26 дней назад +6

    V very nice 😂❤❤❤

  • @sukhgrewal2611
    @sukhgrewal2611 28 дней назад +3

    Bohat vadia waheguru ji kirpa karay ji

  • @rabb_de_rangg
    @rabb_de_rangg 24 дня назад +3

    Bohat Vadiya Gal jo Ser Te chunni le ke layea Sara program 👌👌

  • @gursewaksarpanch6822
    @gursewaksarpanch6822 24 дня назад +23

    ਬਹੁਤ ਵਧੀਆ ਭੈਣ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @JaswantSingh-cz3cm
    @JaswantSingh-cz3cm 25 дней назад +4

    Very good program

  • @sadhsingh2036
    @sadhsingh2036 27 дней назад +32

    ਬੀਬਾ ਜਿਸ ਇਨਸਾਨ ਨੇ ਆਪ ਜੀ ਨੂੰ ਲੋਕਾ ਦੇ ਰੁਬਰੂ ਕੀਤਾ ਉਸਦਾ ਤਹਿ ਦਿਲੋ ਧੰਨਵਾਦ ਜੀ

  • @TarsemSharmaSharma
    @TarsemSharmaSharma 26 дней назад +4

    Beti tun bap di awaj nu jinda rakhia aa

  • @jagirsingh7381
    @jagirsingh7381 15 дней назад +1

    ਅਮਰਜੋਤ ਅਤੇ ਚਮਕੀਲਾ ਜੀ ਨੂੰ ਕਲਾਕਾਰਾਂ ਨੇ ਮਰਵਾ ਦਿੱਤਾ ਸੀ ਇਸੇ ਤਰ੍ਹਾਂ ਹੀ ਛੱਤਾ ਜੀ ਨੂੰ ਵੀ ਕਲਾਕਾਰਾਂ ਨੇ ਖਤਮ ਕਰ ਦਿੱਤਾ ਸੀ 🙏🙏🙏

  • @jwalagaget8057
    @jwalagaget8057 17 дней назад +1

    ਮੇਰੀ ਸਿਆਣੀ ਧੀ ਦੀ wido ਵੀਡਿਓ dekhelhmda ਮਣ ਭਰ ਭਰ ਆਉਂਦਾ। ਹੈ kionfmns ਰਹਿ ਪੁੱਤਰਾ

  • @user-tl1ue3lp8t
    @user-tl1ue3lp8t 7 дней назад +2

    Good father die copy he daughter good singerin❤❤❤❤❤🎉❤jaswant kaur Switzerland 🇨🇭

  • @worldnews5050
    @worldnews5050 20 дней назад +1

    ਰੱਬ ਉਹਨਾਂ ਨੂੰ ਤਰੱਕੀ ਦੇਵੇ ਜਿਨ੍ਹਾਂ ਤੇਰੀ ਭੈਣ

  • @DaljitSingh-zj2xr
    @DaljitSingh-zj2xr 27 дней назад +4

    Very nice 👍👍👍🌹

  • @varindersingh8909
    @varindersingh8909 3 дня назад +1

    Bhut vdia sister

  • @damanmoti7511
    @damanmoti7511 10 дней назад

    ਨਸ਼ੱਤਰ ਸ਼ੱਤਾ ਬਾ ਕਮਾਲ ਗਾਇਕ ਦੀ ਯਾਦ ਤਾਜ਼ਾ ਬਾਖੂਬੀ ਹੋ ਗਈ ਉਹੀ ਝਲਕ ਪੈਂਦੀ ਅਵਾਜ ਚੋਂ ਪਰਮਾਤਮਾ ਤਰੱਕੀ ਬਖਸ਼ੇ।

  • @bhimsingh6336
    @bhimsingh6336 2 дня назад

    ਪ੍ਰਮਾਤਮਾ ਭੈਣ ਨੂੰ ਤਰੱਕੀਆਂ ਬਖਸੇ

  • @ramandroch935
    @ramandroch935 26 дней назад +4

    Veri niec 👌👌👌👌👌

  • @puneetpunnawal
    @puneetpunnawal 29 дней назад +5

    Good 💯💯

  • @SatishKumar-mi2fe
    @SatishKumar-mi2fe 21 день назад +2

    ਨਜ਼ਾਰਾ ਬੰਨ ਦਿੱਤਾ ❤

  • @swaranjitsingh535
    @swaranjitsingh535 29 дней назад +7

    Good

  • @user-rv2en5mh6u
    @user-rv2en5mh6u 23 дня назад +2

    ਬਹੁਤ ਵਧੀਆ ਲੱਗਿਆ ਜੀ

  • @kamalsandhu8681
    @kamalsandhu8681 23 дня назад +2

    Aj mai bhot ਖੁਸ਼ ਆ ਸਿਸਟਰ good bels you 🎉🎉🎉

  • @jagrajsingh6283
    @jagrajsingh6283 5 дней назад +2

    Very nice ji

  • @DEVILgamer92934
    @DEVILgamer92934 18 дней назад +1

    ਭੈਣ ਜੀ ਤੁਹਾਡੇ‌ ਪਾਪਾ ਦੀ ਯਾਦ ਆ ਗਈ

  • @user-kr4ex6uk7t
    @user-kr4ex6uk7t 10 дней назад

    ❤ ਪਿਛੇ ਕੋਰਸ ਬੋਲਣ ਵਾਲੇ ਵੀਰ ਵਾ ਕਮਾਲ ਕਿਆ ਬਾਤ ਹੈ ਵੀਰ ਏਸ ਤਰਾ ਹੀ ਭੈਣ ਨਾਲ ਮਿਲ ਕੇ ਕੰਮ ਕਰਿਓ ਵੀਰ ਬਹੁਤ ਸੋਹਣੀ ਅਵਾਜ ਆ ਭੈਣ ਦੀ ❤❤❤❤❤❤

  • @NirmalSamra-ee2bs
    @NirmalSamra-ee2bs 14 дней назад +2

    ਸੁਆਦ ਆ ਗਿਆ ਪੂਰਾ ਤੁੰਨ ਕੇ ਗਾਉਂਦੀ ਆ ਭੈਣ ਰੱਬ ਹੋਰ ਤੱਰਕੀ ਬਖ਼ਸ਼ੇ

  • @opsivrnvd8772
    @opsivrnvd8772 14 дней назад +1

    ਬਹੁਤ ਵਧੀਆ ਭੈਣ ਜੀ

  • @gurtejsingh112
    @gurtejsingh112 25 дней назад +3

    Sari team jisne biba no staj te lianda very good Bai ji thank you

  • @KULWANT-vz9ee
    @KULWANT-vz9ee 27 дней назад +5

    Nice

  • @harjinder7435
    @harjinder7435 14 дней назад +1

    ਬਹੁਤ ਵਧੀਆ ਅਵਾਜ ਆ ਭੈਣ ਦੀ ਸਾਜੀ ਵੀਰੋ ਗਰੀਬ ਭੈਣ ਦਾ ਸਾਥ ਦਿਉ ਇੱਕ ਦਿਨ ਰੱਬ ਭਾਗ ਲਾਵੇਗਾ।

  • @Bubbalaudio
    @Bubbalaudio 25 дней назад +2

    Meri bhain jiondi rho rab tenu age.hor.vadhave❤❤

  • @sadhsingh2036
    @sadhsingh2036 27 дней назад +7

    ਵਾਹ ਵਾਹ ਭੈਣੇ,,,ਯਾਦ ਕਰਾ ਦਿੱਤੀ,ਰੁਤ ਪਿਆਰ ਦੀ

  • @jagrajsingh7280
    @jagrajsingh7280 25 дней назад +3

    V good hav good❤

  • @user-dd1hn5ic6b
    @user-dd1hn5ic6b 9 дней назад +1

    Meri Sister aa jad Sunde aa dill Kush ho Jinda aa 18:47

  • @karamjeetgill6421
    @karamjeetgill6421 10 дней назад

    Bhout vdeaa sister God bless you 🎉🥳🎉🎈

  • @TarsemSharmaSharma
    @TarsemSharmaSharma 26 дней назад +3

    Jionde raho beta bahut vadhia

  • @GurpalKaler
    @GurpalKaler 22 дня назад +2

    ਵਾਈ ਨਛੱਤਰ ਛੱਤਾ ਜਿਊਦਾ ਕਰਤਾ ਭੈਣ ਨੇ

  • @satnaam8759
    @satnaam8759 12 дней назад +1

    ਕਿਆ ਗੱਲ ਆ

  • @user-th7ml3dx6j
    @user-th7ml3dx6j 24 дня назад +4

    Sister ji,ਆਪਣੇ ਪ੍ਰੋਗਰਾਮ ਦੀ ਫੀਸ ਕਿੰਨੀ ਆ ਜੀ।

  • @mandeepshergill6231
    @mandeepshergill6231 27 дней назад +3

    Nice sho

  • @bahadarsingh4480
    @bahadarsingh4480 24 дня назад +13

    ਛੱਤਾ ਦੀ ਅਵਾਜ਼ ਅਮਰ ਹੈ

  • @nirmalsingh2903
    @nirmalsingh2903 13 дней назад

    ਬਹੁਤ ਵਧੀਆ ਸਿਰ ਉੱਤੇ ਚੁੰਨੀ ਲੱਗਿਆ

  • @dheer_saab_noor
    @dheer_saab_noor 29 дней назад +3

    Nice voice

  • @singhsingh-wj3bb
    @singhsingh-wj3bb 24 дня назад +2

    Waheguru kirpa and taraki bakhse

  • @mohanSingh-xt5dr
    @mohanSingh-xt5dr 16 дней назад +1

    ਬਾਈ ਜੀ ਬੇਨਤੀ ਹੈ ਕਿ ਮੈਂਕ ਸੋੰਡ ਮੈਕ ਬਦਿਆ ਲਾਇਆ ਕਰੋ ਜੀ ❤️ ਮਾਂ ❤️😭

  • @gurpatapbajwa7290
    @gurpatapbajwa7290 24 дня назад +2

    So good beta ji

  • @balharsingh9321
    @balharsingh9321 15 дней назад

    ਇੰਕ ਹੋਰ ਗਲ ਚੂੰਨੀ ਸਿੰਰ ਤੋ ਲਾਂਹੀ ਬਹੁਤ ਹੀਂ ਵੰਧਿਆਂ ਗਾਇਆ ਮੇਹਰ ਰਖੋ ਵਾਹਿਗੁਰੂ ਜੀ ਵਾਹਿਗੁਰੂ ।।❤

    • @balharsingh9321
      @balharsingh9321 15 дней назад

      ਮਾਫ ਕਰਨਾ ਸਿਰ ਤੋ ਚੂਨੀ ਨਹੀ ਲਾਹੀ ਲਿਖਣਾ ਸੀ❤

  • @TarsemSharmaSharma
    @TarsemSharmaSharma 26 дней назад +3

    Nachhattar chhatta yaad kra Dita beta