SAPP BANKE ( Full Video ) : Harman Chhatta | New Punjabi Songs 2023 | Latest Punjabi Songs 2023

Поделиться
HTML-код
  • Опубликовано: 18 окт 2024

Комментарии • 848

  • @YuvrajSingh-bv5sp
    @YuvrajSingh-bv5sp 9 месяцев назад +68

    ਪੰਜਾਬੀ ਸਿੰਗਰ ਨਛੱਤਰ ਛੱਤਾ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੋਈ ਉਹਨਾਂ ਦੀ ਬੇਟੀ ਦੀ ਬੁਲੰਦ ਆਵਾਜ਼
    ਅਮਰਜੀਤ ਸਿੰਘ ਅਨਮੋਲ ਰਾਜਸਥਾਨ ਤੋਂ

  • @JagseerSingh-mi6sf
    @JagseerSingh-mi6sf 5 месяцев назад +38

    ਦੋਸਤੋ ਭਗਤਾਂ ਭਾਈ ਏਰੀਆ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭੈਣ ਦੀ ਵੱਧ ਤੋਂ ਵੱਧ ਸਪੋਟ ਕਰੋ

  • @RohitDogra4
    @RohitDogra4 5 месяцев назад +87

    ਸੋਹਣਿਆਂ ਸ਼ਕਲਾਂ ਦੇਖ ਕੇ ਪ੍ਰੋਗਰਾਮ ਬੁੱਕ ਕਰਨ ਵਾਲਿਆਂ ਨੂੰ ਕੀ ਪਤਾ ਕੀ ਕਲਾ ਕੀ ਹੁੰਦੀ ਏ ਸਲਾਮ ਏ ਮੇਰੀ ਭੈਣ ਨੂੰ

  • @pritpalsingh5439
    @pritpalsingh5439 9 месяцев назад +94

    ਦੱਸ ਦਿੱਤਾ ਦੁਨੀਆ ਨੂੰ ਹਰਮਨ ਛੱਤਾਂ ਕੌਣ ਹੈ ਸਭ ਫੈਲ ਨੇ ਤੇਰੇ ਅੱਗੇ

    • @ACADMY.acadmy
      @ACADMY.acadmy 8 месяцев назад +1

      ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏

    • @jaswantkhan6390
      @jaswantkhan6390 5 месяцев назад +2

      Dil khush kita

    • @manjitsingh1117
      @manjitsingh1117 5 месяцев назад +1

      ਬਿਲਕੁਲ ਸਹੀ ਕਿਹਾ।
      ਮਨਜੀਤ ਸ਼ਹਿਣਾ।

  • @shindaraikoti3272
    @shindaraikoti3272 9 месяцев назад +51

    ਛਿੰਦਾ ਰਾਏਕੋਟੀ ਵਂਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @SurenderSingh-ob8rh
    @SurenderSingh-ob8rh 8 месяцев назад +20

    ਵਾਹ ਭਾਈ ਹਰਮਨ ਛੱਤਾ ਕਮਾਲ ਕਰਤੀ ਨਜ਼ਾਰਾ ਈ ਆ ਗਿਆ ਕੇ ਰੂਹ ਖੁਸ਼ ਹੋਗੀ

  • @sachisachibaat6054
    @sachisachibaat6054 5 месяцев назад +21

    ਸੋਹਣਾ ਗੀਤ ਅਤੇ ਸਿਰਾ ਆਵਾਜ਼
    ਹਰਮਨ ਬੇਟਾ ਜੀ ਬਹੁਤ ਸਾਰੀਆਂ ਤਰੱਕੀਆਂ ਬਖਸੇ ਵਾਹਿਗੁਰੂ ਜੀ

  • @mandeephathan6958
    @mandeephathan6958 9 месяцев назад +26

    Waheguru Ji ਚੜਦੀ ਕਲਾ ਰੱਖੇ ਸਾਰੀ ਹੀ ਟੀਮ ਨੂੰ ਸਾਡਾ ਵੀਰ ਦੀਪ ਬੇਨੜਾ
    ਹਰਮਨ ਸੱਤਾ
    ਅਤੇ ਪੁਨੀਤ ਬਾਈ

    • @BeantSingh-w6k
      @BeantSingh-w6k 9 месяцев назад

      💯💯🌺🌺👍👍🚩🚩

  • @smwave9124
    @smwave9124 9 месяцев назад +30

    ਬਹੁਤ ਖੂਬਸੂਰਤ ਬੋਲ ਬਾਈ ਦੀਪ ਬੇਨੜਾ
    ਵੀਡੀਓ ਵੀ ਬਹੁਤ ਸੋਹਣੀਆਂ ਲਾਜਵਾਬ ਸੰਗੀਤ ਪ੍ਰਾਜੈਕਟ ਇੰਚਾਰਜ ਪੁਨੀਤ ਪੁਨਾਵਾਲ ਬਹੁਤ ਬਹੁਤ ਮੁਬਾਰਕਾਂ

  • @jaswindersarpanch837
    @jaswindersarpanch837 5 месяцев назад +23

    ਬੱਲੇ ਭੈਣੇ ਤੇਰੇ ਹੁਣ ਨਾ ਪ੍ਰਵਾਹ ਕਰ ਹੁਣ ਟਾਇਮ ਤੇਰਾ❤

  • @shindaraikoti3272
    @shindaraikoti3272 9 месяцев назад +51

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @SatpalsinghSatpalsingh-q2r
    @SatpalsinghSatpalsingh-q2r 9 месяцев назад +15

    ❤❤❤❤❤❤ bhut bhut ਮੁਬਾਰਕ ਹੋਵੇ ਬਹੁਤ ਸੋਹਣਾ ਗੀਤ ਗਾਇਆ ਭੈਣ ਮੇਰੀਏ ਤੂੰ

  • @studentera8965
    @studentera8965 9 месяцев назад +22

    ਬਹੁਤ ਪਿਆਰੀ ਆਵਾਜ਼ ਹੈ, ਮਰਹੂਮ ਨਛੱਤਰ ਛੱਤਾ ਦੀ ਆਵਾਜ਼ ਹੈ

  • @BalvirSingh-hq2dc
    @BalvirSingh-hq2dc 9 месяцев назад +19

    ਸਵ ਨਛੱਤਰ ਛੱਤਾ ਜੀ ਦਾ ਕੋਹਿਨੂਰ ਹੀਰਾ ਭੈਣ ਹਰਮਨ ਛੱਤਾ ਜੀ

  • @LSL1976-y4y
    @LSL1976-y4y 5 месяцев назад +9

    ਵਾਹ ਵਾਹ ਵਾਹ ਪੁੱਤਰਾ ਜ਼ਿੰਦਾ ਕਰਤਾ ਅਪਣੇ ਡੈਡੀ ਜੀ nu

  • @gulshansinghgulshansingh1336
    @gulshansinghgulshansingh1336 2 месяца назад +1

    ਹਰਮਨ ਛੱਤਾਂ ਅੱਗੇ ਸਾਰੇ ਫੇਲ ਆ ਬਹੁਤ ਸੋਹਣਾ ਲਿਖਿਆ ਜੀ

  • @JASPALJANAL
    @JASPALJANAL 9 месяцев назад +8

    ਬਹੁਤ ਹੀ ਵਧੀਆ ਗੀਤ, ਅਵਾਜ, ਕਲਮ, ਮਿਉਜਿਕ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਹੈ ਅਤੇ ਮੇਰੇ ਵੱਲੋ G LUCK MUSIC ਦੀ ਪੁਰੀ ਟੀਮ ਨੂੰ ਮੁਬਾਰਕਾਂ ਜੀ
    BEST OF LUCK

  • @sidhutinkoniwalaPb03
    @sidhutinkoniwalaPb03 9 месяцев назад +5

    ਵਾਕਿਆ ਹੀ ਪਤਾ ਲੱਗਦੈ ਕਿ ਸਤਿਕਾਰ ਯੋਗ ਵੱਡੇ ਵੀਰ ਨਛੱਤਰ ਛੱਤਾ ਦੀ ਬੇਟੀ ਆ ਬਹੁਤ ਸਾਰੀਆਂ ਮੁਬਾਰਕਾਂ ਸਾਰੀ ਟੀਮ ਨੂੰ।

  • @AdvocateronaksinghSekhon
    @AdvocateronaksinghSekhon 5 месяцев назад +8

    ਬਹੁਤ ਬੁਲੰਦ ਆਵਾਜ਼ ਆ ਜਿਉਂਦਾ ਰਹਿ ਬੱਚਿਆ, ਵਾਹਿਗੁਰੂ ਮੇਹਰ ਕਰੇ

  • @jassasingh6617
    @jassasingh6617 3 месяца назад +5

    ਬਹੁਤ ਸੋਹਣੇ ਭੈਣ ਗਾਉਂਦੇ ਐ ਰੱਬ ਚੜ੍ਹਦੀ ਕਲਾ ਵਿਚ ਰੱਖਣ । ਵਲੋਂ ਰਾਜ।

  • @lovelykaler50
    @lovelykaler50 9 месяцев назад +76

    ਪੁਨੀਤ ਵਿਰੇ ਜੋ ਕਿਹਾ ਤੁਸੀਂ ਬੋਲ ਪੁਗਾਏ ❤ਨੇ ਪਰਮਾਤਮਾ ਤੁਹਾਡੀ ਜ਼ਿੰਦਗੀ ਚ ਖੁਸੀਆਂ ਹੀ ਖੁਸੀਆਂ ਲੈਕੇ ਆਉਂਦਾ ਰਹੇ ❤

  • @GurdeepDeol-s9i
    @GurdeepDeol-s9i 9 месяцев назад +10

    ਜੀਉ ਹਰਮਨ ਛੱਤਾ ✍🏼ਦੀਪ ਬੇਨੜਾ 🇨🇦

  • @jandwalianath7279
    @jandwalianath7279 5 месяцев назад +43

    ਰੱਜਕੇ ਕਰੀਏ ਸਪੋਟ ਗਾਇਕੀ ਦੀ ਕਿਨਾਂ ਵਧੀਆ ਗਾਇਆ

  • @satpalsinghpali8538
    @satpalsinghpali8538 9 месяцев назад +5

    ਬਹੁਤ ਵਧੀਆ ਗਾਇਕੀ ਉਸ ਤੋ ਵੀ ਵਧੀਆ ਲਿਖਤ ।ਵਾਹਿਗੁਰੁ ਤਰੱਕੀਆ ਬਖਸ਼ਣ

  • @gurwindersingh3674
    @gurwindersingh3674 9 месяцев назад +10

    ਬਹੁਤ ਵਧੀਆ ਲਿਖਿਆ ਅਤੇ ਗਾਇਆ 🙏🏻🎉🎉🎉

  • @jagmeetteona6186
    @jagmeetteona6186 9 месяцев назад +5

    ਬਹੁਤ ਵਧੀਆ👍💯 ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @KalaSingh-zr6ot
    @KalaSingh-zr6ot 23 дня назад +1

    All The Best 🎉🎉
    Waheguru Choni Taraki Baksa

  • @NavBajwa-zc5ls
    @NavBajwa-zc5ls 7 месяцев назад +36

    ਹੁਣ ਦੇ ਸਿੰਗਰਾ ਨੂੰ ਭੈਣ ਦੀ ਸਪੋਟ ਕਰਨੀ ਚਾਹੀਦੀ ਹੈ 🙏🙏

    • @anriuddhamehta8852
      @anriuddhamehta8852 5 месяцев назад +2

      ਓਹ ਤਾਂ ਆਪ ਸਪੋਟਾਂ ਨਾਲ ਚੱਲਦੇ ਨੇਂ. ਇਸ ਭੈਣ ਨੁੰ ਸਪੋਟਾਂ ਦੀ ਲੋੜ ਨਹੀਂ ਇਹਦੀ ਅਵਾਜ ਹੀਂ ਇਸ ਦੀ ਸਪੋਟ ਆ 👌🏻

  • @jasvirkooner9697
    @jasvirkooner9697 9 месяцев назад +5

    ਵਾਹਿਗੁਰੂ ਤਰੱਕੀਆਂ ਬਖਸ਼ੇ. ਬਹੁਤ ਵਧੀਆ ਜੀ.

  • @BhupinderSingh-eu1pp
    @BhupinderSingh-eu1pp 4 месяца назад +1

    ਬਹੁਤ ਸੋਹਣਾ ਗਾਇਆ ਸਾਡੀ ਭੈਣ ਨੇ❤❤

  • @Charnjitdod
    @Charnjitdod 3 месяца назад +1

    ਭੈਣ, ਚੜਦੀ, ਕਲਾ ਰਖੇ ਪਰਮਾਤਮਾ ਤੈਨੂ

  • @balwanthande1997
    @balwanthande1997 9 месяцев назад +1

    ਕੋਈ ਸ਼ੱਕ ਨਹੀਂ ਇਸ ਵਕਤ ਦੀ ਮਹਾਨ ਗਾਇਕ ਹਰਮਨ ਛੱਤਾਂ ਬੁਲੰਦੀਆਂ ਨੂੰ ਛੂਹ ਰਹੀ
    ਨਛੱਤਰ ਛੱਤੇ ਨੇ ਥੋੜੇ ਸਮੇ ਚ ਸਭ ਦੀ ਬੋਲਤੀ ਬੰਦ ਕਰ ਦਿੱਤੀ
    ਛੋਟੇ ਭਾਈ ਨਛੱਤਰ ਦਾ ਗਾਇਆ ਹੋਇਆ ਇੱਕ ਸੁੱਪਰ ਹਿੱਟ ਗੀਤ ਹਰਮਨ ਛੱਤਾਂ ਦੀ ਆਵਾਜ ਚ ਆ ਗਿਆ
    ਇਸਨੇ ਵੀ ਵੱਡੇ ਵੱਡੇ ਖੱਪਖਾਨਾ ਦੇ ਗਾਉਣੇ ਬੰਦ ਕਰ ਦੇਣੇ ਹਰਮਨ ਹਰਮਨ ਪਈ ਹੋਵੇਗੀ
    ਹਾਏ ਨੀ ਯਾਦ ਕਰਿਆ ਕਰੇਗੀ ਹਾੜਾ ਨੀ ਹੌਕੇ ਭਰਿਆ ਕਰੇਗੀ ਨੀ ਤੂੰ ਹੰਝੂਆਂ ਦੇ ਹਾਰ ਪਰੋਵੇਗੀ
    ਜਦੋ ਯਾਦ ਸੱਜਣਾ ਦੀ ਆਉ ਤੂੰ ਲੁੱਕ ਲੁੱਕ ਰੋਵੇਗੀ

  • @subinasabinasamuel7206
    @subinasabinasamuel7206 6 месяцев назад +2

    Lady ❤ Labh heera
    Kithe dabb ke reh gayi c eh awaaz ajj takk
    Bahot sohna geet bakmal Awaaz

    • @gurfateh2903
      @gurfateh2903 6 месяцев назад +2

      ਇਕ ਗੀਤ ਲਾਭ ਹੀਰੇ ਨਾਲ ਇਸ ਆਵਾਜ਼ ਚ ਹੋਣਾ ਚਾਹੀਦਾ ❤
      ਸਹੀ ਕਿਹਾ ਨਛੱਤਰ ਛੱਤਾ ਤੇ ਲਾਭ ਹੀਰੇ ਦੀ ਆਵਾਜ਼ ਝਲਕ ਦੀ ਚਿੱਬ ਕੱਢ ਤੇ 🎉

  • @Shorts9553
    @Shorts9553 3 месяца назад +4

    ਲਾਭ ਹੀਰਾ ਤੇ ਹਰਮਨ ਛੱਤਾ ਦੀ ਗਾਇਕੀ ਇੱਕੋ ਜਿਹੀ ਲਗਦੀ ਹੈ

  • @anmoljass3796
    @anmoljass3796 9 месяцев назад +3

    ਬਹੁਤ ਸੋਹਣੀ ਆਵਾਜ਼ ਲਿਖਿਆ ਵੀ ਬਹੁਤ ਸੋਹਣਾ ਸੰਗੀਤ ਜਮਾ end ਸਾਰੀ ਟੀਮ ਨੂੰ ਮੁਬਾਰਕਾਂ ਜੀ…..ਅਨਮੋਲ ਜੱਸ

  • @jinderadampura9852
    @jinderadampura9852 9 месяцев назад +6

    ਵਾਹ ਜੀ ਵਾਹ ਕਿਆ ਆਵਾਜ ਭੈਣੇ ਤੇਰੀ ❤

  • @MakhansinghManneka-pj3se
    @MakhansinghManneka-pj3se 3 месяца назад +1

    ਵਾਹ ਗੁੜਿਆ ਆਪਣੇ ਬਾਪ ਨੂੰ ਯਾਦ ਕਰਾ ਤਾ 🎉

  • @jsdhillon4449
    @jsdhillon4449 9 месяцев назад +5

    Female singer's saariya fail tuhade voice de aage ..❤❤❤❤❤ end

  • @AngrajSingh-zf7jc
    @AngrajSingh-zf7jc 4 месяца назад +1

    ਬਹੁਤ ਸੋਹਣਾ ਗਾਇਆ ਭੈਣ ਨੇ ਬਹੁਤ ਵਧੀਆ ਸਾਫ-ਸੁਥਰੀ ਗਾਇਕੀ ਹੈ ਪਰਿਵਾਰ ਦੇ ਵਿੱਚ ਸੁਣਨੇ ਵਾਲਾ ਗੀਤ ਹੈ ਸਪੋਰਟ ਕਰੋ ਦੱਬ ਕੇ ਸਾਰੇ

  • @waraich.bathinde.aala-jv2wv
    @waraich.bathinde.aala-jv2wv 2 месяца назад +2

    ਪੁਨੀਤ ਤੇ ਬੇਨੜਾ ਵੀਰ ਦੀ ਰੱਬ ਲੰਬੀ ਉਮਰ ਕਰੇ

  • @honeyhimmtpuria6565
    @honeyhimmtpuria6565 6 месяцев назад +1

    ਬਹੁਤ ਵਧੀਆ ਭੈਣ ❤❤

  • @vickybhadson67
    @vickybhadson67 9 месяцев назад +8

    ਬਹੁਤ ਸੋਹਣਾ ਗੀਤ ਹੈ ਜੀ 👌👌👌👌

  • @manjeetnagrakabaddi2198
    @manjeetnagrakabaddi2198 8 месяцев назад +2

    ਬਹੁਤ ਘੈਂਟ ਗਾਉਂਦੀ ਭੈਣ ❤❤❤

  • @KaramjitSingh-tn2dz
    @KaramjitSingh-tn2dz 4 месяца назад +1

    ਬਹੁਤ ਸੋਹਣੀ ਲਗਦੀ ਹੈ ਭੈਣ ਚੁੱਨੀ ਸਿਰ ਤੇ ਲੈਕੇ ਵਾਹਿਗੁਰੂ ਤਰੱਕੀ ਬਕਸੇ

  • @sumandeep3
    @sumandeep3 9 месяцев назад +6

    ba kmaal
    ਛੱਤੇ ਵੀਰ ਦੀ ਝਲਕ

  • @Writer_Sabbisandhu
    @Writer_Sabbisandhu 5 месяцев назад +2

    ਬਹੁਤ ਸੋਹਣਾ ਗਾਇਆ ਭੈਣ ਹਰਮਨ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ ❤❤

  • @kamaljitkaur6670
    @kamaljitkaur6670 3 месяца назад +1

    ਬਹੁਤ ਵਧੀਆ ਗਾਇਆ ਗੀਤ ਭੇਣੈ 🎉🎉🎉

  • @KuldeepSingh-ht1pc
    @KuldeepSingh-ht1pc 9 месяцев назад +3

    Bhut hi wadi ji labh heera tach a song

  • @Bhaijagdipsinghlalaurikalawale
    @Bhaijagdipsinghlalaurikalawale 4 месяца назад +2

    ਬਹੁਤ ਸੋਹਣਾ ਗਾਇਆ ਏ ਗੀਤ, ਸੰਗੀਤ ਵੀ ਵਧੀਆ, ਗੀਤਕਾਰ ਨੇ ਵੀ ਵਧੀਆ ਲਿਖਿਆ , ਵੀਡੀਓ ਰਿਕਾਰਡਿੰਗ ਵਧੀਆ ਏ❤❤❤❤❤

  • @kiratpreetjotvlogs8541
    @kiratpreetjotvlogs8541 9 месяцев назад +1

    ਬਹੁਤ ਵਧੀਆ ਅਵਾਜ ਇਸ ਤਰਾ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਗਾਏ ਜਾਣ ਬੀਬਾ ਦੀ ਅਵਾਜ ਆਪਦੇ ਓਹਨਾ ਦੇ ਵਿੱਚੋ ਓਹਨਾ ਪਿਓ ਦੀ ਝਲਕ ਪੈਂਦੀ ਹੈ।

  • @singerpargatbatuhamusic2019
    @singerpargatbatuhamusic2019 9 месяцев назад +7

    ਬਹੁਤ ਵਧੀਆ ਵੀਰ ਜੀ

  • @balbirgill9961
    @balbirgill9961 2 месяца назад +2

    ਅਸ਼ਕੇ, ਧੰਨ - ਧੰਨ ਹੋਈ ਪਈ ਆ ;

  • @Rinkamadnipuria
    @Rinkamadnipuria 9 месяцев назад +1

    Waheguru chardi kla ch bai sarea nu sohna song

  • @pritpalsingh5439
    @pritpalsingh5439 9 месяцев назад +9

    ਦਮਦਾਰ ਆਵਾਜ਼ ਜੀ

  • @ChajDiKhabarPunjab
    @ChajDiKhabarPunjab 4 месяца назад +2

    ਟੋਨ ਪੂਰੀ ਲਾਭ ਹੀਰੇ ਵਰਗੀ ਆਂ 👍👍

  • @AmritpalSingh-dj8ey
    @AmritpalSingh-dj8ey 7 месяцев назад +1

    ਵਾਹ ਜੀ ਵਾਹ ਕਿਆ ਬਾਤ ਹੈ ਹਰਮਨ ਛੱਤਾ ਜੀ very nice song 💞

  • @harmelchand5162
    @harmelchand5162 9 месяцев назад +1

    Congratulations ji sari team nu ji

  • @avtar_7161
    @avtar_7161 3 месяца назад +1

    ਨੱਛਤਰ ਛੱਤਾ ਤਾ ਮੈ ਨਹੀ ਦੇਖਿਆ ਪਰ ਅੱਜ ਤੁਹਾਨੂੰ ਦੇਖ ਤੇ ਸੁਣ ਕੇ ਲੱਗ ਰਿਹਾ ਕਿੰਨਾ ਬਕਮਾਲ ਕਲਾਕਾਰ ਹੋਣਾ ❤❤

  • @SatnamDhuleta
    @SatnamDhuleta 3 месяца назад +1

    ਬਹੁਤ ਵਧੀਆ ਗੀਤ ਆ ਅਵਾਜ਼ ਵੀ ਬਹੁਤ ਵਧੀਆ ਆ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @manderdhillon3420
    @manderdhillon3420 9 месяцев назад +1

    ਬਹੁਤ ਵਧੀਆ ਲਿਖਿਆ ਅਤੇ ਗਾਇਆ ਤਾਂ ਬਾ ਕਮਾਲ ਏ

  • @sikandersinghvestige2698
    @sikandersinghvestige2698 9 месяцев назад +4

    Dear Harman ji, Very Super Song, So God Bless You.

  • @MakhanSingh-wz5go
    @MakhanSingh-wz5go 9 месяцев назад +1

    Waheguru Teri awaaz with dam rakhe waheguru Ji waheguru

  • @geetrecord6697
    @geetrecord6697 9 месяцев назад +2

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ

  • @sheesha_jaani
    @sheesha_jaani 9 месяцев назад +3

    Bahut sona bhen malak trkiyan bakshe ji 🙏

  • @DhanSatguruji-u3v
    @DhanSatguruji-u3v 7 месяцев назад +1

    ਇਹ ਐ ਅਸਲੀ ਪੰਜਾਬ ਦਾ ਕਲਚਰ ਤੇ ਸੰਗੀਤ, ਹੁਣ ਦੇ ਲੰਡੂ ਸਿੰਗਰਾਂ ਨੇ ਸੰਗੀਤ ਦਾ ਸਤਿਆਨਾਸ ਕਰਕੇ ਰੱਖਤਾ

  • @sukhsharmamusic7307
    @sukhsharmamusic7307 9 месяцев назад +6

    Bhout sohna song rab mehar kre

  • @gaggigagowal627
    @gaggigagowal627 2 месяца назад

    ਬਹੁਤ ਸੋਹਣਾ ਗਾਇਆ ਭੈਣ ਵਾਹਿਗੁਰੂ ਜੀ ਤਰੱਕੀਆਂ ਦੇ ਵੇ❤❤❤❤

  • @GurwinderSingh-ld7sb
    @GurwinderSingh-ld7sb Месяц назад

    ਬਹੁਤ ਸੋਹਣਾ ਲਿਖਿਆ ਤੇ ਬਹੁਤ ਹੀ ਸੋਹਣਾ ਗਾਇਆ , ਜਿਉਂਦੇ ਵਸਦੇ ਰਹੋ ਭੈਣੇ , ਵਾਹਿਗੁਰੂ ਕਰੇ ਤੁਸੀਂ ਬਹੁਤ ਬਹੁਤ ਤਰੱਕੀਆਂ ਕਰੋ, ਅੱਜ ਦੇ ਟਾਈਮ ਦੀ ਸੱਚਾਈ ਆ ਭੈਣੇ ਤੁਹਾਡੇ ਗੀਤ ਕੋਈ ਨਹੀਂ ਇੱਥੇ ਕਿਸੇ ਦਾ

  • @Sampreet-is6hs
    @Sampreet-is6hs 9 месяцев назад +4

    ❤❤❤❤ ਬਹੁਤ ਵਧੀਆ

  • @Meet_Music
    @Meet_Music 9 месяцев назад +4

    ❤🎉 ਵਾਹ ਹਰਮਨ ਕਮਾਲ ਕਰਤੀ ਜਿਉਂਦੀ ਰਹਿ

  • @agamk4808
    @agamk4808 9 месяцев назад +1

    ਬਹੁਤ ਵਧੀਆ ਆਵਾਜ਼ ਆ, ਵਾਹਿਗੁਰੂ ਮੇਹਰ ਕਰੇ 🙏🙏

  • @moosajarnailsingh1695
    @moosajarnailsingh1695 9 месяцев назад +5

    ਬਾ ਕਮਾਲ ਆਵਾਜ਼ ਭੈਣ ਜੀ ❤

  • @nirmalghuman6077
    @nirmalghuman6077 4 месяца назад

    ਬਹੁਤ ਲੰਬਾ ਸਮਾਂ ਹੋ ਗਿਐ, ਜਦੋਂ ਇਹ ਗੀਤ ਪਹਿਲੀ ਵਾਰ ਜਲੰਧਰ ਦੂਰਦਰਸ਼ਨ ਤੇ ਦੇਖਿਆ ਸੀ
    ਇਹ ਗੀਤ ਮੇਰੇ ਦਿਲ ਦੇ ਐਨਾ ਕਰੀਬ ਆ ਕਿ ਉਦੋਂ ਤੋਂ ਲੈ ਕੇ ਅੱਜ 2024 ਚ ਵੀ ਇਸ ਗੀਤ ਨੂੰ ਦੇ ਚਾਰ ਵਾਰ ਦੇਖਦਾ ਤੇ ਸੁਣਦਾ ਆਂ💖💖💖❤❤❤💘💘💘🧡🧡🧡💖

  • @gillsaabgillsaab5137
    @gillsaabgillsaab5137 5 месяцев назад +1

    ਬਹੁਤ ਸੋਹਣੀ ਅਵਾਜ ਆ ਭੈਣ ਦੀ❤❤❤❤❤

  • @officialhappyrecords
    @officialhappyrecords 9 месяцев назад +4

    Wah g wah kya baat hai very nice 👍😊

  • @jatindersinghdholakplayar6271
    @jatindersinghdholakplayar6271 6 месяцев назад +1

    Super ji

  • @lasmansingh2287
    @lasmansingh2287 9 месяцев назад +3

    ਸਿਰਾ ਕਰਤਾ

  • @rdmusicalghumaanproduction6860
    @rdmusicalghumaanproduction6860 9 месяцев назад +1

    ਬਹੁਤ ਬਹੁਤ ਵਧਾਈ ਗੀਤ ਹੈ ਜੀ। Best of luck 👍👍👍

  • @RajinderRossy
    @RajinderRossy 2 месяца назад

    ਬਹੁਤ ਸੋਹਣਾ ਗਾਉਂਦੀ ਆ ਭੈਣ ਸਾਰੇ ਜਾਣੇ ਮਿਲ ਕੇ ਸਪੋਰਟ ਕਰੋ ਵੱਧ ਤੋਂ ਵੱਧ ਪ੍ਰੋਗਰਾਮ ਬੁੱਕ ਕਰਵਾਓ ਬਹੁਤ ਹੀ ਵਧੀਆ ਆਉਂਦੇ ਨੇ ਰੱਬ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਦੇ ਵਿੱਚ ਤੁਹਾਨੂੰ

  • @BakhshishBisa-gq5lz
    @BakhshishBisa-gq5lz 9 месяцев назад +4

    Very good 👍
    So wonderful song 👍
    So sweet voice 👍
    God bless you ❤️

  • @AmanDeep-lo3zx
    @AmanDeep-lo3zx 5 месяцев назад +1

    ਆਖਿਰ ਖੂਨ ਕਿਸ ਦਾ ਹੈ, ਜੀਓ ਭੈਣ ਜੀ, ਕਿਆ ਟਿਊਨ ਬਣੀ ਆ, 😊❤🙏💯🤗💐

  • @DasKuloo-j7v
    @DasKuloo-j7v Месяц назад +1

    ❤ Diljale khush rahe pahne

  • @rakeshkamboj6045
    @rakeshkamboj6045 5 месяцев назад +1

    ਹੇ ਵਾਹਿਗੁਰੂ ਜੀ ਹੁਣ ਤਾਂ ਬਾਈ ਨਛੱਤਰ ਛੱਤਾਂ ਦੀ ਫੁਲਵਾੜੀ ਨੂੰ ਭਾਂਗ ਲਾਵੇ❤️

  • @harmelchand5162
    @harmelchand5162 9 месяцев назад

    Bahut badhiya Likhia te bahut badhiya gayia ji. Ghaint put ji God bless you put

  • @harshbhadla
    @harshbhadla 9 месяцев назад +2

    ਹਰਮਨ ਭੈਣ ਨੂੰ ਪਰਮਾਤਮਾ ਹਮੇਸ਼ਾ ਖੂਸ਼ ਰੱਖੇ🙏🙏

  • @MeharSingh-kw3fh
    @MeharSingh-kw3fh 2 месяца назад

    ਗੁੱਡ singers. ਆਪਾਂ ਐਵੇਂ ਹੋਰ singers ਨੂੰ follow ਕਰਨੀ .Harman sister ਨੂੰ ਕਰਿਆ sopt

  • @LakhmeerSingh-u4z
    @LakhmeerSingh-u4z 9 месяцев назад +1

    दीदी बहुत अच्छा गीत है हमें एक शब्द समझ आता है❤

  • @anssimarjatt6335
    @anssimarjatt6335 9 месяцев назад +1

    Boht vdiya song aaa te voice v boht sohni aa support kro

  • @AkshDeep-u8i
    @AkshDeep-u8i 9 месяцев назад +1

    Bhout vdiya ❤

  • @pindabuttarmusic
    @pindabuttarmusic 5 месяцев назад +1

    Spot krni ਚਾਹੀਦੀ ਆ ਯਰ ਐਨੇ ਵਡੀ ਆਵਾਜ਼ ਆ ਭੈਣ ਦੀ ❤❤❤❤ ਜਿਉਂਦੀ ਰਹਿ ਭੈਣ,,,

  • @sanghamusicpoint
    @sanghamusicpoint 9 месяцев назад +4

    ਬਹੁਤ ਖੂਬ ਜੀ

  • @nabarbande
    @nabarbande 9 месяцев назад +1

    ਬਹੁਤ ਖੂਬਸੂਰਤ ਰਚਨਾ ਅਤੇ ਅਵਾਜ਼ ਹੈ।

  • @kulwantkaur8124
    @kulwantkaur8124 9 месяцев назад +2

    Gold land punjab Harjot dhaliwal ਬਰਨਾਲਾ

  • @sonunijjar2713
    @sonunijjar2713 5 месяцев назад

    ਧੀ ਛੱਤੇ ਦੀ ਐ
    ❤❤❤❤
    Love U sister God bless u
    Music lyrics are also loveable ❤

  • @NirmalSingh-ys7wz
    @NirmalSingh-ys7wz 8 месяцев назад +1

    ਬਹੁਤ ਖੂਬ ਬੀਬੀ ਰਾਣੀ ਵਾਹਿਗੁਰੂ ਮਿਹਰ ਕਰੇ।

  • @harjeetdhillon5088
    @harjeetdhillon5088 4 месяца назад +1

    Bleya mukam ethy shklaa ni lendiya❤❤

  • @ACADMY.acadmy
    @ACADMY.acadmy 8 месяцев назад +1

    ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏 ਹਰਮਨ ਛੱਤਾ ❤❤❤❤

  • @buntyattri386
    @buntyattri386 9 месяцев назад +3

    ਸਿਰ ਆਵਾਜ਼ ਹਰਮਨ ਜੀ ❤❤

  • @harjeetdhillon5088
    @harjeetdhillon5088 4 месяца назад +1

    Hor kdo bai song es aawaj ch tractor bahale ghaint lgde a

  • @SukhwinderSingh-wq5ip
    @SukhwinderSingh-wq5ip 4 месяца назад

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤