Nachattar Chatta ਦੀ ਧੀ ਰੁਲ ਰਹੀ ਗਰੀਬੀ ਚ। ਸੁੰਨਾ ਪਿਆ ਕਮਰਾ ਨਛੱਤਰ ਛੱਤੇ ਦਾ ਅੱਜ ਕੋਈ ਨੀਂ ਆਓਂਦਾ।

Поделиться
HTML-код
  • Опубликовано: 25 окт 2024

Комментарии • 165

  • @bajwa-f3n
    @bajwa-f3n 6 месяцев назад +11

    ਸਿੱਧੂ ਮੂਸੇ ਆਲ਼ਾ ਜਿਓੰਦਾ ਹੁੰਦਾ ਤਾਂ ਭੈਣ ਦੇ ਦਿਨ ਜਰੂਰ ਬਦਲ ਦਿੰਦਾ😢 Miss You sidhu Bai

  • @sarbjitsingh7820
    @sarbjitsingh7820 Год назад +8

    ਬਹੁਤ ਵਧੀਆ ਆਵਾਜ਼ ਦੀ ਮਾਲਕ ਹਰਮਨ ਛੱਤਾ ਜੀ

  • @sukhvirsingh453
    @sukhvirsingh453 Год назад +8

    ਵਾਹਿਗੁਰੂ ਜੀ ਮੇਹਰ ਕਰਨਗੇ ਹਰਮਨ ਭੈਣ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @bahrain4541
    @bahrain4541 Год назад +32

    ਅੱਜ ਵੀ ਸੁਣਦੇ ਅ ਅਸੀ ਸੱਤੇ ਵੀਰ ਨੂੰ

  • @tejindersingh2690
    @tejindersingh2690 Год назад +8

    👌👌ਵਾਜ ਜਮਾਂ ਇਨਾਂ ਦੇ ਪਾਪਾ ਦੀ ਵਾਜ ਏ

  • @manjitsinghmanjitsingh9508
    @manjitsinghmanjitsingh9508 Год назад +22

    ਵੀਰ ਜੀ ਇਸ ਭੇਣ ਨੂੰ ਅੱਗੇ ਲੈ ਕੇ ਆਪਣੇ। ਬੇਨਤੀ ਹੇ ਆਪ ਨੂੰ

  • @AshokAshok-vz4bn
    @AshokAshok-vz4bn Год назад +14

    ਬਹੁਤ ਵਧੀਆ ਆਵਾਜ਼ ਆ ਭੈਣ ਦੀ ❤

  • @satpalSingh-o3k
    @satpalSingh-o3k Год назад +5

    ਨਛੱਤਰ ਸੱਤਾ ਸਦਾ ਹੀ ਅਮਰ ਰਹੇਗਾ ਭੇਣੇ ਮੇ ਭੀ ਤੇਰਾ ਸਾਥ੍ਹ ਦੇਵਾਗਾ ਧੰਨਵਾਦ

  • @mehnati.KisanTv
    @mehnati.KisanTv 5 месяцев назад +2

    ਰੱਬ ਮਿਹਰ ਕਰੇ ਇਸ ਪਰਿਵਾਰ ਤੇ ਰੱਬ ਤਰੱਕੀਆਂ ਬੁਲੰਦੀਆਂ ਅਤਾ ਫ਼ਰਮਾਵੇ ਆਮੀਨ

  • @gurmeetbalian3212
    @gurmeetbalian3212 Год назад +13

    🙏💖ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 💖🙏

  • @NarinderSingh-hh3me
    @NarinderSingh-hh3me Год назад +6

    ਸੋਹਣੀ ਆਵਾਜ਼ ਦੀ ਮਾਲਕ ਹੈ

  • @inderjeetkaur3224
    @inderjeetkaur3224 Год назад +5

    ਨਛੱਤਰ ਛੱਤਾ ਜੀ ਦੀ ਗਾਇਕੀ ਬਹੁਤ ਵਧੀਆ ਸੀ ਉਹਨਾਂ ਦੇ ਡਰਾਮੇ ਦੇਖਣ ਬਹੁਤ ਵਧੀਆ ਲਗਣੇਯ

  • @diljeetsingh83
    @diljeetsingh83 Год назад +5

    ਛੱਤਾ ਬਧੀਆ ਗਾਇਕ ਸ਼ਹਣੀ ਕੌਲਾਂ ਦਾ ਡਰਾਮਾ ਕਮਾਲ ਸੀ ਨਛਤਰ ਛੱਤੇ ਦੀ 1981 ਵਿਚ ਮੈ ਜੁੜਿਆ ਬੇਟਾ ਪਰਮਾਤਮਾ ਸਭ ਗਰੀਬੀ ਦੂਰ ਕਰੂ

  • @jassichauhan830
    @jassichauhan830 Год назад +1

    ਅੱਜ ਵੀ ਸੁਣਦੇ ਆ ਛੱਤਾ ਬਾਈ ਨੂੰ
    ਫੀਕਾ ਰੰਗ ਅੱਜ ਦੀ ਦੁਪਿਹਰ ਦਾ
    ਸੋਣ ਦਾ ਮਹੀਨਾ
    ਬਾਜ਼ ਗੁਰਾਂ ਦੀ ਨਗਰੀ ਦਾ

  • @jaggiguru3127
    @jaggiguru3127 Год назад +18

    ਕਲਾਕਾਰਾਂ ਨੂੰ ਭੈਣ ਜੀ ਦੀ ਮਦਦ ਕਰਨੀ ਚਾਹੀਦੀ ਹੈ

  • @starmusicusa8411
    @starmusicusa8411 Год назад +1

    Gud vir ji Thenks ਤੁਹਾਡਾ

  • @AvtarSingh-bj2vm
    @AvtarSingh-bj2vm Год назад +7

    ਚੱੜਦੇ ਸੂਰਜ ਨੂੰ ਦੁਨੀਆਂ ਸਲਾਮਾਂ ਕਰਦੀ ਭੈਣ ਮੇਰੀਏ ਡੁੱਬਦੇ ਸੂਰਜ ਵੱਲ ਤਾਂ ਪਿੱਠ ਕਰ ਲੈਂਦੇ ਹਨ । ਜਦੋਂ ਸੱਤੇ ਦੀ ਚੜਾਈ ਹੁੰਦੀ ਸੀ ਤੇ ਉਸ ਵੇਲੇ ਨਾਲ ਜੁੜ ਬੈਠਕੇ ਮਹਿਫਲਾਂ ਸਜਾਉਣ ਵਾਲੇ ਮਤਲਵੀ ਯਾਰਾਂ ਨੂੰ ਅੱਜ ਉਸ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਪਰਿਵਾਰ ਤਰਸਯੋਗ ਹਾਲਤ ਵਿੱਚ ਹੈ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ ਹੋਰ ਵੀ ਸਭਿਆਚਾਰਕ ਸੰਸਥਾਵਾਂ ਹਨ ਉਨ੍ਹਾਂ ਨੂੰ ਵੀ ਉਸ ਮਾਣਮੱਤੇ ਕਲਾਕਾਰ ਦੀ ਧੀ ਦੀ ਬਾਂਹ ਜ਼ਰੂਰ ਫੜਨ ਜੀ

  • @prabhassal3019
    @prabhassal3019 Год назад +1

    ਵਾਹਿਗੁਰੂ ਜੀ ਮੇਹਰ ਕਰਨਗੇ 🙏

  • @zaildar1964
    @zaildar1964 Год назад +4

    Waheguru waheguru waheguru ji

  • @farmer4456
    @farmer4456 4 месяца назад

    ਵਾਹਿਗੁਰੂ ਮੇਹਰ ਕਰੂਗਾ ਭੈਂਣ ਭਰੋਸਾ ਰੱਖ ਵਾਹਿਗੁਰੂ ਤੇ

  • @Globalkabbadiupdates
    @Globalkabbadiupdates Год назад +8

    ਜਦੋਂ ਨਛੱਤਰ ਸਿੰਘ ਛੱਤਾ ਦੀ ਕੈਸਿਟ ਆਉਂਦੀ ਸੀ ਤਾਂ ਪੂਰੀ ਧੱਕ ਪਾ ਦਿੰਦੀ ਸੀ,, ਰਾਤ ਨੂੰ ਕਣਕ ਕੱਢਦੇ ਹੜੰਬੇ ਉੱਤੇ ਜਾਂ ਤੂੜੀ ਢਾਹੁਣ ਵੇਲੇ ਸੁਣਿਆ ਕਰਦੇ ਸੀ ਤਾਂ ਕੰਨ ਚੀਰਦੀ ਆਵਾਜ਼ ਨੇ ਕੰਮ ਕਰਨ ਦਾ ਜਜਬਾ ਵੀ ਵਧਾ ਦੇਣਾ, ਪਿੰਡ ਵੜਦੇ ਬੰਦ ਕਰ ਦਿੰਦੇ ਕਿ ਲੋਕ ਉੱਠਕੇ ਗਾਲ੍ਹਾਂ ਕੱਢਣਗੇ, ਹੁਣ ਵਾਂਗ ਸੁਣਿਆ ਵੀ ਨਹੀਂ ਜਾਂਦਾ ਸੀ,,,,

  • @jantajanta2892
    @jantajanta2892 Год назад +7

    ਰੱਬਾ ਗਰੀਬਾਂਨੂੰਕਿਉਂ, ਗਰੀਬੀ ਮਾਰਦੀ।
    ਨਹੀਂ ਕਰਮਾਂ ਚ ਸੁਖ ਬਦਨ ਨਸੀਬੀ ਮਾਰਦੀ। ਵਾਹਿਗੁਰੂ ਜੀ ਭੈਣ ਹਰਮਨ ਦੇ ਸੌਹਰੇ ਪਰਵਾਰ ਤੇ ਪਤੀ ਨੂੰ ਲੰਮੀ ਲੰਮੀ ਉਮਰ ਉਮਰ ਬਖਸ਼ੀ ਜੋਹਮੇਸ਼ਾ ਭੈਣ ਦੇ ਨਾਲ ਖੜਾ
    ਵਾਹਿਗੁਰੂ ਤੇ ਭਰੋਸਾ ਰੱਖੋ ਜ਼ਰੂਰ ਕਾਮਯਾਬ ਹੋਵੋਗੇ
    ਰਛਪਾਲ ਸਿੰਘ ਸਮਾਲਸਰ ‌‍

  • @gurnaibsidhu1412
    @gurnaibsidhu1412 Год назад +1

    ਬਾਈ ਜੀ ਸੱਤਾ ਦੇ ਗੀਤ ਰੂਹ ਨੂੰ ਸਕੂਨ ਮਿਲਦਾ ਹੈ ਅਤੇ ਇਸ ਭੈਣ ਦੀ ਅਵਾਜ਼ ਵੀ ਬੁਲੰਦ ਅਵਾਜ਼ ਹੈ

  • @JasbirSingh-ho5jk
    @JasbirSingh-ho5jk Год назад +5

    Waheguru g kirpa krni es Didi t

  • @GurpreetSingh-dd9br
    @GurpreetSingh-dd9br 9 месяцев назад

    ਇਹ ਭੈਣ ਨੂੰ ਵਧ ਤੋਂ ਵਧ ਸਪੋਟ ਕੀਤੀ ਜਾਵੇ ਕਿਸੇ ਟਾਈਮ ਚ' ਇਹਨਾ ਦੇ ਪਾਪਾਂ♥️ ਦਾ ਬਹੁਤ ਵੱਡਾ ਨਾਮ ਹੋਂਦਾ ਸੀ ਜਿਵੇਂ ਮੂਸੇ ਆਲੇ ਵੀਰ ਦੀ ਝੜਾਈ ਹੈ plz ਹੱਥ 🙏 ਜੋੜ ਕੇ ਬੇਨਤੀ ਆ🙏🙏

  • @familyfoods507
    @familyfoods507 Год назад +16

    Sidhumoosewala 😢😢 miss him ❤️❤️god bless her🙏

  • @JarnailSingh-lx7ig
    @JarnailSingh-lx7ig Год назад +33

    ਜੇ ਹੁੰਦਾ ਜੱਟ ਜਿਉਦਾ ਸਿੱਧੂ ਮੂਸੇ ਵਾਲਾ ਤਾ ਇਸ ਭੈਣ ਦੀ ਜਰੂਰ ਮੱਦਦ ਕਰਦਾ

  • @balvirkaur75
    @balvirkaur75 Год назад +7

    ਮੈਂ ਬਹੁਤ ਸੁਣਿਆ ਸੱਤਾ ਸਾਹਿਬ ਜੀ ਨੂੰ ਤੇ ਅੱਜ ਵੀ ਸੁਣਦਾ ਹਾਂ।

  • @jogasingh5179
    @jogasingh5179 Год назад +3

    ਵਾਹਿਗੁਰੂ ਜੀ

  • @Jamir-kk3fl
    @Jamir-kk3fl 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JTS333
    @JTS333 Год назад +1

    Beautiful singing touched my heart

  • @singhkainth1730
    @singhkainth1730 Год назад +7

    Waheguru mehar kre

  • @JTS333
    @JTS333 Год назад +3

    Beautiful voice

  • @PINDWALIMASTI
    @PINDWALIMASTI Год назад +4

    Waheguru ji Waheguru ji 🙏

  • @sukhdevsingh8051
    @sukhdevsingh8051 Год назад

    ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @kamaldeepsingh3988
    @kamaldeepsingh3988 15 дней назад

    🙏🏻🙏🏻🙏🏻ਆਖਰੀ ਉਮੀਦ ਸਿੱਧੂ ਵੀਰ ਸੀ

  • @jaseusihgjaseusihg8413
    @jaseusihgjaseusihg8413 Год назад +3

    Bilkul Riet Bai 🙏 Nasathar Shata Bohath Vadeia Kala Kar se

  • @navpreetsidhu6031
    @navpreetsidhu6031 Год назад

    ਰੱਬ ਨੂੰ ਹਾਜਰ ਨਾਜਰ ਮੰਨ ਕੇ ਬੋਲਦਾ ,,, ਕੁਲਵਿੰਦਰ ਢਿਲੋਂ,, ਸੋਨੀ ਪਾਬਲਾ,, ਸੁਰਜੀਤ ਬਿੰਦਰਖੀਆ,, ਮੇਜਰ ਰਾਜਸਥਾਨੀ,, ਨਛੱਤਰ ਛੱਤਾ,,, ਸਿੱਧੂ ਮੂਸੇਵਾਲਾ,, ਅਮਰ ਸਿੰਘ ਚਮਕੀਲਾ ,,, ,ਰੋਜ ਵਾਂਗ ਗੀਤ ਸੁਣਦਾ 😢😢😢😢 ਬਹੁਤ ਬਹੁਤ ਵਧੀਆ ਗੀਤ ਤੇ ਆਵਾਜ ਬੁਲੰਦ ਐ 😢😢 miss u sab nu

  • @hardialdeol331
    @hardialdeol331 Год назад +11

    Grewal Thank you so much for covering the event. Please help the poor girl Those were With her papa at a good time. Probably, They are living in the Western World. She has a hard time making a living. She is a very good singer and a very sweet girl. She needed just a little help Getting into the commercial market About singing. Please come forward to help her unconditionally. God Will bless you. Berkeley, CA.

  • @nikkujassi5550
    @nikkujassi5550 Год назад +11

    Sidhu bai krke eh bhain b agge a jandi kio papiyeo kine ghr barbaad krte. Miss u sidhu bai 😭

  • @sukhvirsingh453
    @sukhvirsingh453 Год назад +3

    ਸ਼ਾਰੇ ਕਲਾਕਾਰਾ ਨੂੰ ਮਦੱਤ ਕਰਨੀ ਚਾਹੀਦੀ ਹੈ 🙏🙏

  • @ParmjeetSingh-le1wv
    @ParmjeetSingh-le1wv Год назад +1

    Bhaine haar na manni mehant kari chal kaamjabi jaroor milugi.nachhatar satte veer de geet ajj v sunde Haan asin.

  • @kewalsingh5191
    @kewalsingh5191 6 месяцев назад

    ਭੈਣੇ ਕੋਈ ਕੁਝ ਕਹੀ ਜਾਵੇ ਪਰ ਮੈਨੂੰ ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ ਆ

  • @amarjitgill9182
    @amarjitgill9182 Год назад +5

    Very nice awaj

  • @Simmi658
    @Simmi658 Год назад +1

    Omg I wish I was music director..I will grab this singer. What a voice,I live this song after sodhuoosewala sing

  • @jaswindersolanki9400
    @jaswindersolanki9400 Год назад

    Bai wah kya awaaz hai bhut khoob

  • @avinashkaur892
    @avinashkaur892 Год назад +2

    Bete 59 di aan Ashi bahut sunde si tuhade papa nu osh bele tep rekat sunde si god bless you

  • @sikandersinghvestige2698
    @sikandersinghvestige2698 Год назад +4

    Dear sister ji, Your Voice very Nice. So God Bless You.

  • @karamjitkaur9707
    @karamjitkaur9707 Год назад +3

    Waheguru ji

  • @ParmjeetSingh-le1wv
    @ParmjeetSingh-le1wv Год назад

    Bhain di awaaj same papa di waang hai.bahut vadia awaaj hai.

  • @chankaur7076
    @chankaur7076 Год назад

    Super queen good voice waheguru ji tuhanu kush rakhn tusi AAP trakki kro kissse ne koi help nhi krni sabbb matlabi ha didi g

  • @jothans7344
    @jothans7344 5 месяцев назад

    Bhain di awz wali sirraaa

  • @JasdeepSingh-ql8qo
    @JasdeepSingh-ql8qo 5 месяцев назад

    Aavaj da dhani nchhatar chhatta ustaad ji 🇮🇳🪔

  • @singhkainth1730
    @singhkainth1730 Год назад +2

    Bohat sohni awaz ayi

  • @jassi1463
    @jassi1463 Год назад +1

    Bot bdiya y

  • @paramsingh1811
    @paramsingh1811 Год назад +3

    God bless this family ❤🙏

  • @swarnsingh2265
    @swarnsingh2265 Год назад +1

    ਅਵਾਜ਼ ਬਹੁਤ ਵੱਧੀਆ ਭੈਣ ਚੈਨਲ ਆਪਣਾ ਬਣਾਓ

  • @jotphotophotography7756
    @jotphotophotography7756 Год назад +1

    Veeri nice beta ji

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 6 месяцев назад

    waheguru ji mehar karo

  • @majorsingh5137
    @majorsingh5137 5 месяцев назад

    Waheguru ji 🙏🙏😢

  • @nirmaldirba976
    @nirmaldirba976 5 месяцев назад

    Good 👍👍 22 ji

  • @malkeetsingh6959
    @malkeetsingh6959 Год назад

    Wmk 🙏

  • @sahotaphysicalacedmy6935
    @sahotaphysicalacedmy6935 Год назад

    Sirra galbaat aa awaaz

  • @harmansingh1072
    @harmansingh1072 Год назад +3

    ਬੱਬੂ ਮਾਨ ਤੇ ਕਰਨ ਔਜਲਾ ਜੀ ਤੁਸੀ ਹੀ ਗਰੀਬ ਦੀ ਬਾਹ ਫੜ ਸਕਦੇ ਹੋ । ਪੀ੍ਵਾਰ ਦਾ ਭਲਾ ਜਰੂਰ ਕਰੋ ।

    • @brarz3483
      @brarz3483 Год назад +1

      😂😂😂😂 dhamki to darda Canada ch luk beta pani walia tattia lagia va dabbu😂

  • @BaljitSingh-nr7dh
    @BaljitSingh-nr7dh Год назад

    Nice song very intelligent Awaaz👌

  • @karangaming2143
    @karangaming2143 Год назад +1

    ❤❤

  • @RanjitSingh-xd6ji
    @RanjitSingh-xd6ji Год назад +1

    Very nice awaz biba ji di

  • @PanduKudi
    @PanduKudi 4 месяца назад

    Haye meri behan

  • @Haryana_ala_jaat_01
    @Haryana_ala_jaat_01 Год назад +1

    Asli talented ye h

  • @ACADMY.acadmy
    @ACADMY.acadmy Год назад

    ਨਛੱਤਰ ਸਿੰਘ ਛੱਤਾ ਆਦਮਪੁਰਾ 🙏

  • @harleenkaur5626
    @harleenkaur5626 Год назад +3

    Nice❤❤❤❤

  • @KuldeepSingh-op9hb
    @KuldeepSingh-op9hb 5 месяцев назад

    Very nice g

  • @sandhu8002
    @sandhu8002 Год назад +3

    Veere Teri awaj bhot slow aa

  • @KulwinderSingh-yi3gk
    @KulwinderSingh-yi3gk Год назад

    Nice songs 👍

  • @jaswindersolanki9400
    @jaswindersolanki9400 Год назад

    Sab nu chaida es bhain da sath deo 🙏🙏

  • @maninder5817
    @maninder5817 Год назад

    Very nice

  • @mastansinghshant4691
    @mastansinghshant4691 Год назад

    Waheuru ji 🙏

  • @shindamasihdogar1768
    @shindamasihdogar1768 Год назад

    Very nice 👍

  • @arshchahalarshchahal1961
    @arshchahalarshchahal1961 Год назад +2

    ਭੈਣੇ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ

  • @rajwindersinghrajasandhu2900
    @rajwindersinghrajasandhu2900 Год назад

    RMB valeo tuse kush kar deo

  • @ranghawapartap2178
    @ranghawapartap2178 Год назад +1

    Good

  • @SunilKumar-jf2ww
    @SunilKumar-jf2ww Год назад

    Good 👍👍👍

  • @bhagwantgill8008
    @bhagwantgill8008 Год назад +2

    Didi.ja.ajj.Sidhu.Mooseala.jeonda.honda.taa.teri.💯.madad.jarurr.karda😭😭

  • @punjabsingh1383
    @punjabsingh1383 2 месяца назад

    Mai ta behadd jyaga passand karda ha chattta sahb ji nu

  • @GurupalPali
    @GurupalPali 4 месяца назад

    Nice

  • @makhansingh8880
    @makhansingh8880 Год назад

    ਭਾਈ ਬੀਬਾ ਦਨੀਆਂ ਤੁਰੀ ਜਾਂਦੀ ਗੱਡੀ ਨੂੰ ਹੀ ਹੱਥ ਦਿੰਦੀ ਹੈ ਜਦੋਂ ਗੱਡੀ ਰੁੱਕ ਜਾਵੇ ਫਿਰ ਉਸਨੂੰ ਧੱਕਾ ਕੁਈ ਨਹੀਂ ਲਗਾਉਂਦਾ
    ਫਿਰ ਸਰੇ ਉਸਨੂੰ ਦੇਖ ਦੇਖਕੇ ਹੀ ਲੰਘਦੇ ਨੇ
    ਚਾਹਿ ਮੇਰੇ ਵਰਗੇ ਵਿੱਚੇ ਹੀ ਕਿਉਂ ਨਾ ਹੋਣ
    ਬੱਸ ਖੁਦ ਹੀ ਮੇਹਨਤ ਕਰੋ ਕਿਸੇ ਦੀ ਝਾਕ ਨਾ ਰੱਖੋ ਜੋਂ ਇਨਸਾਂਨ ਆਉਣ ਜਾਣ ਵਾਲੀਆਂ
    ਗੱਡੀਆਂ ਵੱਲ ਹੀ ਦੇਖਦਾ ਰਹਿੰਦਾ ਹੈ ਉਹ ਇੰਸਾਨ ਠੀਕ ਸਮੇਂ ਤੇ ਆਪਣੀਂ ਮੰਜ਼ਲ ਉੱਤੇ ਨਹੀਂ ਪਔਂਹਚ ਸਕਦਾ। ਜਦੋਂ ਕਿਸੇਦੀ ਝੜਾਈ ਹੁੰਦੀਹੈ ਦੁਨੀਆਂ ਉਸ ਟਾਈਮ ਹੀ ਨੇੜੇ ਲਗਦੀ ਹੈ ਵਾਧ ਵਿੱਚ ਕੋਈ ਨੇੜੇ ਨਹੀਂ ਲਗ਼ਦਾ। ਮੱਖਣ ਧਨੇਰ 30:01

  • @DEON765
    @DEON765 7 месяцев назад

    Good didi😢🎉🎉

  • @HekulwantsinghKulwant
    @HekulwantsinghKulwant 2 месяца назад

    ❤❤❤

  • @BhupinderSingh-ht4wv
    @BhupinderSingh-ht4wv 7 месяцев назад

    👍👍👍👍👍👍👍👍

  • @kamalkaur9101
    @kamalkaur9101 Год назад +5

    Miss you papa😢

  • @DEON765
    @DEON765 7 месяцев назад

    Koi ne lakhi Deon wala aa rehya ❤❤❤

  • @gurtejshing6785
    @gurtejshing6785 Год назад

    ਕੋਈ ਨਾ ਹਰਮਨ ਹੌਂਸਲਾ ਰੱਖੋ ਮੇਹਨਤ ਕਰੋ

  • @NirmalSingh-bz3si
    @NirmalSingh-bz3si 8 месяцев назад

    ਓ ਪੰਜਾਬੀਓ ਐਡੇ ਉਚ ਦਰਜੇ ਦੇ ਫਨਕਾਰ ਦੀ ਬੇਟੀ ਨੂੰ ਇਕ ਘਰ ਨੀ ਬਣਾਕੇ ਦੇ ਸਕਦੇ ??ਇਸ ਪੰਜਾਬੀਅਤ ਦੇ ਵਿੱਚ ਕਿੰਨੇ ਲੋਕ ਅਮੀਰ ਹੋਣਗੇ ??ਜਿਨਾ ਨੂੰ ਰੱਬ ਨੇ ਮਾਇਆ ਬਖਸੀ ਆ ਇਸ ਕੁੜੀ ਨੂੰ ਇਕ ਘਰ ਬਣਾਕੇ ਦੇ ਦੇਵੋ ??ਰੱਬ ਭਲਾ ਕਰੂ ??ਮੇਰੇ ਕੋਲ ਹੈਨੀ ਨਹੀ ਤਾਂ ਮੈ ਬਣਾ ਕੇ ਦੇ ਦਿੰਦਾ ???😢😢😢😢😢😢🎉🎉😢

    • @charnjeetmiancharnjeetmian6367
      @charnjeetmiancharnjeetmian6367 3 месяца назад

      Veere ਸੋਨੂੰ ਸੀਤੋ ਆਲ਼ੇ ਵਰਗਿਆਂ ਦੇ ਟੈਲੇਂਟ ਨੂੰ ਉੱਪਰ ਚੁੱਕਣ ਚ ਮਸਤ ਆ ਪੰਜਾਬੀ,,
      ਇਹੋ ਜਿਹੇ ਹੀਰਿਆਂ ਨੂੰ ਪਰਖਣ ਦੀ ਜਾਂਚ ਨਹੀਂ ਕਿਸੇ ਕੋਲ਼ 😢😢😢😢

  • @bindubawa8130
    @bindubawa8130 Год назад +1

    ❤❤❤❤❤

  • @kamalkaur9101
    @kamalkaur9101 Год назад +2

    Bahut Soni voice a

  • @palwinderkaur1374
    @palwinderkaur1374 Год назад +1

    Veere bhen da chanal bna deo

  • @KuldeepSingh-vv6dm
    @KuldeepSingh-vv6dm Год назад +20

    ਬਾਈ ਨਛੱਤਰ ਸਿੰਘ ਛੱਤਾ ਬਹੁਤ ਵਧੀਆ ਗਾਇਕ ਸੀ ਬੇਟਾ ਜੀ ਗੁੱਸਾ ਨਾ ਕਰਿਓ ਤੁਹਾਡੀ ਆਵਾਜ਼ ਵਧੀਆ ਨਹੀਂ ਵੈਸੇ ਐਨ ਆਰ ਆਈ ਵੀਰ ਇਸ ਭੈਣ ਦੀ ਮਦਦ ਜ਼ਰੂਰ ਕਰਨ

    • @lovepreet-pf9mk
      @lovepreet-pf9mk Год назад +10

      ਤੂੰ ਗਾ ਕੇ ਦਿਖਾ ਦੇ ਫਿਰ

    • @sarojrani7468
      @sarojrani7468 Год назад +4

      ਕਿਸੇ ਭੇਣ ਭਾਈ ਦਾ ਦਿਲ ਨੀ ਤੋੜੀਦਾ 🙏

    • @jantajanta2892
      @jantajanta2892 Год назад +7

      ਜਦੋਂ ਸਿਰ ਤੇ ਦੁੱਖਾਂ ਦੇ ਪਹਾੜ ਡਿੱਗੇ ਹੋਣ,
      ਦਿਲ ਚ ਸ਼ੌਕ ਹੋਵੇ ਕੋਈ ਸਾਥ ਨਾ ਦੇਵੇ ਫਰਕ ਤਾਂ ਪੈ ਜਾਂਦਾ
      ਤੇ ਜਦੋਂ ਸਰੋਤਿਆਂ ਨੇ ਸਾਥ ਦੇ ਦਿੱਤਾ,ਫੇਰ ਅਵਾਜ਼ ਚ ਨਿਖਾਰ ਆ ਜਾਣਾਂ ਤੂੰ ਨੀਵੀਂ ਨਹੀਂ ਚੱਕਣੀ। ਰਛਪਾਲ ਸਿੰਘ ਸਮਾਲਸਰ

    • @gurwindersidhu6542
      @gurwindersidhu6542 Год назад +3

      Aaj dea female singers auto tune de share Star bnaiye ferdea, esne bina auto tune to gaya, nimrat kherha de Hune aye ek interview ch usde awaj dekh ly

    • @charanjeetsinghuppal8012
      @charanjeetsinghuppal8012 Год назад

      ਐਡੀ ਵੱਡੀ ਗੱਲ ਤਾਂ ਵੇਰ ਲੰਡੂ ਹੀ ਕਰਦੇ ਨੇ ਦਿਲ ਨੀ ਤੋੜੀ ਦਾ

  • @ikodapasara8143
    @ikodapasara8143 3 месяца назад

    ਲੋਕ ਕੁੜੀਆਂ ਦੀ ਜਾਅਲੀ IDs ਤੇ ਕੁੜੀਆਂ ਦੀ ਗਿੜਗੜਾਹਟ ਦੇ emotions ਵੇਚ ਕੇ ਕਮਾਈ ਕਰਦੇ ਤੇ ਦੂਜੇ ਨੂੰ ਨਸੀਹਤ ਦਿੰਦੇ ?

  • @SammaiTiwana-pk3br
    @SammaiTiwana-pk3br Год назад +1

    Good Help karoo

  • @gurtejshing6785
    @gurtejshing6785 Год назад

    ਇਕ ਗੱਲ ਦਸੋ ਸਾਰੇ ਭੈਣ ਭਰਾ ਬਈ ਈਰਖਾ ਜਾਦਾ ਮਜ਼੍ਹਬੀ ਸਿੱਖਾਂ ਦੇ ਨਾਲ ਹੀ ਕਿਉਂ ਹੁੰਦੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ

    • @NirmalSingh-bz3si
      @NirmalSingh-bz3si 8 месяцев назад

      ਕਿਉਕਿ ਇਹ ਗਰੀਬ ਹੁੰਦੇ ਨੇ ??ਧਰਮੀ ਲੋਕ??