ਸੰਤਾਂ ਦੀ CID ਕਰਨ ਵਾਲੇ ਪੁਲਸ ਅਫ਼ਸਰ ਦੀ ਧੀ ਦਾ ਇੰਟਰਵਿਊ,ਭਾਈ ਛੀਨਾ ਦੀ ਸਿੰਘਣੀ ਕਿਵੇਂ ਬਣੀ ਤੇ ਕਿਉਂ ਚੁੱਕੇ ਹਥਿਆਰ?

Поделиться
HTML-код
  • Опубликовано: 30 янв 2025

Комментарии • 1,5 тыс.

  • @jassikaur8781
    @jassikaur8781 10 месяцев назад +81

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਇਸ ਭੈਣ ਉਪਰ ਇਨ੍ਹਾਂ ਤਸ਼ੱਦਦ ਸਹਿ ਕੇ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

  • @sadhusingh736
    @sadhusingh736 9 месяцев назад +26

    ਅੱਜ ਦੀਆਂ ਸਿੰਘ ਸਿੰਘਣੀਆਂ ਨੂੰ ਇਸ ਭੈਣ ਤੋਂ ਨਵੇਂ ਅਤੇ ਜਿੰਦੇ ਇਤਿਹਾਸ ਦੀ ਕਥਾ ਤੋਂ ਪ੍ਰੇਰਨਾ ਮਿਲੇਗੀ

  • @GurmailBadesha
    @GurmailBadesha 10 месяцев назад +276

    ਕੌਮ ਦੀ ਖਾਤਰ ਭੈੱਣ ਦੀਆਂ ਭਾਵਨਾਵਾਂ ਤੇ ਕੁਰਬਾਨੀਆਂ ਘਾਲਣਾ ਨੂੰ ਸੰਬੋਧਨ ਕਰਨ ਲਈ ਬਹੁਤ ਧੰਨਵਾਦ ਭੈਣ ਜੀ

  • @JasbirSinghJassa-up8mi
    @JasbirSinghJassa-up8mi 9 месяцев назад +57

    ਮੇਰੇ ਕੋਲ ਸ਼ਬਦ ਹੀ ਮੁੱਕ ਗਏ ਕੁਝ ਲਿਖ ਸਕਾਂ ਧੰਨ ਹਨ ਜੁਝਾਰੂ ਸਿੰਘਣੀਆਂ।।

  • @satnamesingh5563
    @satnamesingh5563 10 месяцев назад +149

    ਤੁਹਾਡੇ ਹੌਂਸਲੇ ਅਤੇ ਕੁਰਬਾਨੀ ਨੂੰ ਸਾਡਾ ਸਲੂਟ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਪੁਰਾਤਨ ਇਤਿਹਾਸ ਸਿੰਘਣੀਆਂ ਦਾ ਤੁਸੀਂ ਦੁਬਾਰਾ ਦੁਹਰਾ ਕੇ ਰੱਖ ਦਿੱਤਾ । ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਜੀ ਨੂੰ ਕੋਟਿਨ ਕੋਟਿਨ ਪ੍ਰਣਾਮ ਹੈ

  • @LakhwinderSingh-wd8dr
    @LakhwinderSingh-wd8dr 10 месяцев назад +132

    ਸਲੂਟ ਕਰਦੇ ਹਾਂ ਇਹੋ ਜਿਹੀਆਂ ਸਿੰਘਣੀਆਂ ਨੂੰ

  • @tejaspreetsingh6090
    @tejaspreetsingh6090 10 месяцев назад +67

    ਇਹਨੂੰ ਕਹਿੰਦੇ ਹਨ ਚੜਦੀਕਲਾ। ਵਾਹੇਗੁਰੂ ਜੀ ਭੈਣ ਜੀ ਨੂੰ ਅੱਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ।

  • @khalsachardikala
    @khalsachardikala 10 месяцев назад +251

    ਮੇਰੇ ਗਰੀਬ ਵੱਲੋ ਅਮਰ ਸ਼ਹੀਦ ਭਾਈ ਸਤਿਨਾਮ ਸਿੰਘ ਛੀਨਾ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

  • @HardevSingh-qg3my
    @HardevSingh-qg3my 10 месяцев назад +229

    ਇਸ ਭੈਣ ਨੂੰ ਸਲੂਟ ਆ। ਜਿਸ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਜ਼ੁਲਮਾ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਛੱਡੀ। ਹੁਣ ਇਸ ਭੈਣ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ।

  • @TarsemSingh-zs4wl
    @TarsemSingh-zs4wl 9 месяцев назад +15

    ਮਾਤਾ ਜ਼ੀ ਬਹੁਤ ਵੱਡਾ ਜ਼ਿਗਰਾ ਜ਼ੀ ਤੁਹਾਡਾ ਤੁਹਾਡੇ ਵਰਗੀਆ ਮਾ ਭੈਣ ਧੀ ਨੂੰ ਰੱਬ ਹਰ ਘਰ ਜ਼ਨਮ ਦੇਵੇ ਜ਼ੀ

  • @DeepakSharma-tr2mg
    @DeepakSharma-tr2mg 10 месяцев назад +225

    ਭੈਣ ਜੀ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੁਹੱਡੇ ਉੱਤੇ

  • @lovesanghagamingyt6873
    @lovesanghagamingyt6873 9 месяцев назад +11

    ਵਾਹਿਗੁਰੂ ਪ੍ਰਮਾਤਮਾ ਚੜਦੀ ਕਲਾ ਬਖਸਣ ਭੈਣ ਨੂੰ

  • @SHIVAYE258
    @SHIVAYE258 10 месяцев назад +211

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ,
    ਇਕ ਮਾਂ ਨੂੰ ਆਪਣੇ ਬੱਚੇ ਨੂੰ ਤਿੰਨ ਸਾਲ ਮਿਲਣ ਤੋਂ ਬਾਅਦ ਵੀ ਉਹਦਾ ਦੁੱਧ ਉੱਤਰ ਆਇਆ, ਇਹ ਤਾਂ ਹੀ ਹੋ ਸਕਦਾ ਹੈ ਜੇਕਰ ਵਾਹਿਗੁਰੂ ਜੀ ਦੀ ਕਿਰਪਾ ਹੋਵੇ। ਇਨਾ ਜਿਆਦਾ ਪੁਲਿਸ ਨੇ ਟੋਰਚਰ ਕੀਤਾ ਤੇ ਉਹ ਵੀ ਮਹਿਸੂਸ ਨਾ ਹੋਵੇ। ਵਾਹਿਗੁਰੂ ਵਾਹਿਗੁਰੂ ,ਵਾਹਿਗੁਰੂ ,ਵਾਹਿਗੁਰੂ ਵਾਹਿਗੁਰੂ

    • @malkeitkaur3046
      @malkeitkaur3046 10 месяцев назад +5

      God protect when torture they dont feel it due to blessings.Waheguru Ji Mehar Karan.

    • @darshansingg7148
      @darshansingg7148 10 месяцев назад +6

      ਵਾਹਿਗੁਰੂ ਜੀ

    • @WariseSingh
      @WariseSingh 10 месяцев назад +8

      Bai ji es bibi ji ne b Kom te Punjab diyan lokan lyi hatyar chuke te bhut kuj kurban kar dita. bibi ji ne b police da ganda torchur b bardast kar liya .te bhut kuj kurban kar dita avda etho tak k avda husband te avde chote bachiyan da father b kurban kar dita sirf avdi Kom te Punjab de lokan lyi .nhi ehna nu ki lod PA gyi c k eh hath ch hatyar chukan.te avda aap te avdi family di kurbani de diti es bibi ji ne .nahi ta baki lokan vangu eh b avdi family ch hasde vasde te kush rehnde .ki lod c police to kutt khan di te jailan katan di .avde ghare rehndisukh Shanti naal avde bachiyan vich ..kyu avde chote chote bache b Chad dite o b Maa da dudh pen wale te jwa masoom bache Chad dite ..sirf Punjab de lokan lyi te avdi Kom lyi ..bhut dukh Katya te bhut dukh dekhe bibi ji ne ..par lok phr b bibi ji da Ehsaan nhi mande b Ena kuj kurban kar dita bibi ji ne sade lokan lyi ...Ehsaan farmosh te beiman a ajkel de lok kise de sake nhi .paise piche te avde ash aram lyi .kide b kite b mint launge dhoka den lage ..ehna mtlbi te kolli chatt gadar ho gye .apne Punjab de lok pure dogle ho gye ..na koi sang na sharm lokan o ta lah k killi te tang diti ...es bibi ji da ehsaan man Lena chahida k ehna ne sade lyi sade jwakan lyi ki kuj kurban kar dita..bibi ji di spot karn wele lokan nu daura PA janda ..ede haramzade a ajkel de lok..sirf paise te mtlb de yaar a loki ajkel da .Punjab da beda gark kar ta avdiyan dheeyan behna nu agge kar ta k tu reel bna te views la jyada to jyada chahe avde kapde utar k ja avdi body dikha k views la kyuki phr he paisa auga ..Nak dubo k Mar Jan lok avda chapni ch Jina ne Punjab da beda gark kar ta bhenchodan bus hun Punjab ch kudiyan avda nagiyan ho ho k paise kam rahiyan .Maa peo bhen bhra te etho tak husbanda ne sharm la k passe rakh diti a bss ohna nu ehi a k paise a rahe a .eh halat hoye pye ajkel Punjab de lokan de beda gark gya .ajkel de lok Jina ne sharm he la k passe kili te tang diti o ki avdi dheen bhen te wife nu es kanjerpune Cho kad skde aa ..ajkel de lok ki Kom lyi te ki lokan lyi kurbani de skde a .sikku b nhi Patt skde ...o pehlan wale lok he c jo eniyan kurbaniyan kar gye .te avda Sara kuj kurban kar dita sirf Punjab ch rehnde avde lokan lyi avde bhen bhrava lyi .o pehlan wale time de he c lok ..ajjkel ta mundiyan nu fukri ne Mar liya te kudiyan nu aa reels ne jehran eh bna bna k paundiyan te gand paundiyan sahi te Sach eh b Punjab de lok es bibi da satkar karn izzat kar te Ena di kurbani de ehsaanmand Hon..Mei parmata age ehi ardas karda k jo bande te munde Shaheed ho gye sade lyi .ohna diyan families nu kush rakhn te hasda vasda rakhn .Shaheedan de bache b lambi umer wale Hon te kush rehn avde pariwar ch..es bibi ji lyi b Meri ehi ardas a rab agge k ehna nu tandrusti deyi parmatma te lambi umer kari te eh bibi ji kush reh .

    • @mahboobkhan3710
      @mahboobkhan3710 9 месяцев назад +1

      The people of Punjab always in the majority remained the puppets of various governments especially the British and Bharati.The ugly show of people of Punjab in 1857 in the war of Independence can never be forgotten and forgiven.In 1857,the Neapolitan Said"British conquered India through Indians" but in 1984 onwards"India conquered Punjab through Punjabis".

  • @redbankfruitmarket4155
    @redbankfruitmarket4155 10 месяцев назад +24

    ਪ੍ਰਣਾਮ ਭਾਈ ਸਾਹਿਬ ਤੇ ਭੈਣ ਜੀ ਨੂੰ!

  • @sukhpalgrewal5003
    @sukhpalgrewal5003 10 месяцев назад +114

    ਧੰਨ ਬੀਬੀ ਸ਼ਹੀਦ ਸਿੰਘ ਦੀ ਸਿੰਘਣੀ ਪੁਰਾਂਣਾ ਸਮਾਂ ਦੁਹਰਾ ਦਿੱਤਾ ਬੀਬੀ ਨੇ

  • @Randhawa336
    @Randhawa336 9 месяцев назад +26

    ਇਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੰਘ ਸਿੰਘਣੀਆਂ। ਧੰਨ ਜਿਗਰਾ। 🙏🙏

  • @kuldeepkaur-uw8tn
    @kuldeepkaur-uw8tn 10 месяцев назад +235

    ਜਿਹਨਾਂ ਦੀਆਂ ਧੀਆਂ ਦੀਆਂ ਇਜ਼ਤਾਂ ਦੇ ਰਖਵਾਲੇ ਸੀ ਉਹਨਾਂ ਨੇ ਆਪਣਾ ਰਾਜ ਆਉਦੀਆਂ ਹੀ ਆਪਣਾ ਅਸਲ ਚਿਹਰਾ ਵਿਖਾ ਦਿੱਤਾ, ਦਰਬਾਰ ਸਹਿਬ ਤੇ ਹਮਲਾ ਕਰਕੇ

    • @shingarasingh5428
      @shingarasingh5428 9 месяцев назад +7

      😅

    • @surjitmander5498
      @surjitmander5498 9 месяцев назад +5

      ਬਿਲਕੁੱਲ ਸਹੀ ਕਿਹਾ ਬਾਈ ਜੀ ❤

    • @surjitmander5498
      @surjitmander5498 9 месяцев назад +2

      ਬਿਲਕੁੱਲ ਸਹੀ ਕਿਹਾ ਜੀ

    • @RajuDwakhri
      @RajuDwakhri 9 месяцев назад +2

      Ryt ji sahi gal a ji wmk ji ❤❤

    • @iqbalsingh8594
      @iqbalsingh8594 9 месяцев назад

      😢😢😢😢😢😢😢66😮⁰​@@shingarasingh5428

  • @gurpreetbrar1585
    @gurpreetbrar1585 10 месяцев назад +58

    ਪ੍ਰਣਾਮ ਸਹੀਦਾਂ ਨੂੰ 🙏🏻
    ਮੇਰੀ ਕੌਮ ਦੇ ਹੀਰੇ ਸੀ ਸਾਰੇ ਸ਼ਹੀਦ ਜਿੰਨੇ ਵੀ ਕੌਮ ਲਈ ਸ਼ਹੀਦ ਹੋਏ 🙏🏻
    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ 🙏🏻

  • @VSDhillon-ic1uz
    @VSDhillon-ic1uz 10 месяцев назад +78

    ਸੋਨੇਹੇਰੀ ਦੌਰ ਸੁਣ ਸਾਡੇ ਵਾਲਾ ਅੱਖਾਂ ਮੂਰੇ ਆ ਗਿਆ !! ਇਸ ਪੇਸ਼ਕਸ਼ ਲਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ

  • @TarsemSingh-zs4wl
    @TarsemSingh-zs4wl 9 месяцев назад +7

    ਧੰਨ ਹੈ ਜ਼ੀ ਸ਼ਹੀਦ ਸ਼ਿੰਘ ਸ਼ਿਘਣੀਆ🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @baljitrandhawa8705
    @baljitrandhawa8705 10 месяцев назад +15

    ਧਨ ਉਹ ਅੱਖਾਂ ਜਿਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ

  • @paramjitsinghkhalsa9132
    @paramjitsinghkhalsa9132 10 месяцев назад +129

    ਭੈਣ ਦੇ ਸਬਰ ਤੇ ਦ੍ੜਿਤਾ ਨੂੰ ਪਰਣਾਮ ਹੈ👏

  • @rampalsingh5046
    @rampalsingh5046 9 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Sidhuswag123
    @Sidhuswag123 10 месяцев назад +78

    ਮਾਤਾ ਦਿਆ ਗੱਲਾ ਸੁਣ ਮਨ ਭਰ ਆਏਆ ਵਾਹਿਗੁਰੂ ਜੀ

  • @sadhusingh736
    @sadhusingh736 9 месяцев назад +7

    ਸਲਾਮ ਹੈ ਭੈਣ ਜੀ ਨੂੰ

  • @ajitpalsingh3125
    @ajitpalsingh3125 10 месяцев назад +42

    ਭੈਣ ਜੀ ਦਾ ਜੀਵਨ ਚੜ੍ਹਦੀਕਲਾ ਵਾਲਾ ਰਿਹਾ ਇਹ ਸਾਡੇ ਯੂ ਪੀ ਵਿਚ ਕਾਫੀ ਸਮਾਂ ਰਹੇ ਭਾਈ ਸਤਿਨਾਮ ਸਿੰਘ ਛੀਨਾ ਜੀ ਨੂੰ ਮਿਲਣ ਦਾ ਮੌਕਾ ਇਕ ਵਾਰੀ ਹੋਲੇ ਮਹੱਲੇ ਦੇ ਸਮਾਗਮ ਵੱਲ ਜਾਂਦਿਆਂ ਨੂੰ ਰੋਕਣ ਸਮੇਂ ਮਿਲਿਆ ਸੀ

  • @simranjeetsingh1632
    @simranjeetsingh1632 10 месяцев назад +20

    ਧੰਨਵਾਦ ਮੱਕੜ ਵੀਰ ਜੋ ਤੁਸੀਂ ੲੇਹ ਨਾਂ ਨੂੰ ਸਾਡੇ ਰੂਹਬਰੂਹ ਕੀਤਾ

  • @rajucheema-wr4xj
    @rajucheema-wr4xj 10 месяцев назад +69

    ਧੰਨ ਜਿਗਰਾ ਸਿੱਖੀ ਵਾਲਿਆਂ ਦਾ, ਧੰਨ ਜਿਗਰਾ ਸਿੱਖੀ ਵਾਲਿਆਂ ਦਾ।

  • @GurpreetSingh-km2xj
    @GurpreetSingh-km2xj 9 месяцев назад +12

    ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਤਿੰਨਾ ਦੀ ਕੁਰਬਾਨੀ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 🙏🏽

  • @lakhwinderkaurbajwa6033
    @lakhwinderkaurbajwa6033 10 месяцев назад +107

    ਸਲਾਮ ਭੈਣ ਤੁਹਾਨੂੰ ਛੀਨਾ ਵੀਰਜੀ ਨੂੰ ❤

  • @punjabirawtalk5761
    @punjabirawtalk5761 9 месяцев назад +58

    ਇਸ ਮਾਤਾ ਨੇ ਏਨੀ ਵੱਡੀ ਜੰਗ ਲੜ੍ਹੀ ਸਾਡੇ ਲਈ ਪਰ ਅਸੀਂ ਬਾਹਰ ਜਾਣਾ ਆ ਸ਼ਰਮ ਆਉਂਦੀ ਆ

  • @GurpreetSingh-wu1lb
    @GurpreetSingh-wu1lb 10 месяцев назад +31

    ਵਾਹਿਗੂਰ ਚੜਦੀ ਕਲਾ ਵਿੱਚ ਰੱਖਣ ਭੈਣ ਜੀ ਹੋਣਾ ਨੂੰ ਮੱਕੜ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀ ਐਹੋ ਜਿਹੇ ਸੂਰਬੀਰ ਯੋਧਿਆ ਦੇ ਰੁਬਰੂ ਕਰਵਾਉਂਦੇ ਹੋ

  • @kewalsingh8641
    @kewalsingh8641 10 месяцев назад +19

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਭੈਣ ਜੀ ਨੂੰ ਗੱਲ਼ਾਂ ਸੁਣ ਕੇ ਅੱਖਾਂ ਭਰ ਆਈਆਂ
    ਛੋਟੀ ਉਮਰ ਸੀ ਸਾਰਾ ਦੌਰ ਦੇਖਿਆ

  • @GurpreetSingh-td8xd
    @GurpreetSingh-td8xd 10 месяцев назад +69

    ਸਿਵਾਸ ਸਿਵਾਸ ,ਗੁਰੂ ਰਾਮਦਾਸ ,,,ਸਿਵਾਸ ਸਿਵਾਸ ਗੁਰੂ ਰਾਮਦਾਸ ,,ਭੈਣ ਨੂੰ ਕੋਟਿ ਕੋਟਿ ਪ੍ਰਨਾਮ 🙏

  • @BabajiSongh
    @BabajiSongh 9 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ

  • @Zindagi9522
    @Zindagi9522 10 месяцев назад +42

    ਦਾਤਾ ਧਨ ਤੇਰੀ ਸਿੱਖੀ ਧਨ ਤੇਰੀ ਕਮਾਈ ਮਾਨ ਏ ਗੁਰਸਿਖਾ ਤੇ 🙏

  • @rupinderptcnewsptcnews6746
    @rupinderptcnewsptcnews6746 10 месяцев назад +24

    ਸਲੂਟ ਹੈ ਬੀਬੀ। ਅੱਜ ਸਾਡੇ ਹੀ ਲੋਕ ਸਿਖਾਂ ਦੇ ਗਰਦਾਰ ਬਣੇ ਹੋਏ ਹਨ। ਪਰਮਾਤਮਾ ਮੇਹਰ ਕਰੇ

  • @amarjitbrar6938
    @amarjitbrar6938 10 месяцев назад +115

    ਸੰਤ ਜਰਨੈਲ ਸਿੰਘ ਜੀ ਦੇ ਪ੍ਰਚਾਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ।ਪਰ ਮੇਰੀ ਉਮਰ ਛੋਟੀ ਸੀ।

  • @lyricsdeepkuldeepwalia4477
    @lyricsdeepkuldeepwalia4477 7 месяцев назад +12

    ਸਜਦਾ ਕਰਦਾ ਹਾਂ ਅਜਿਹੀ ਬਹਾਦਰ ਸਿੱਖ ਮਾਤਾ ਜੀ ਨੂੰ,, ਵਾਹੇਗੁਰੂ ਜੀ

  • @DharamDhaliwal-dw4hk
    @DharamDhaliwal-dw4hk 10 месяцев назад +116

    ਬੀਬੀ ਜੀ ਰੋਣ ਹੀ ਕਢਵਾ ਦਿੱਤਾ ਤੁਸੀ ਧੰਨ ਤੁਹਾਡੇ ਵਿਚਾਰ

  • @JaswinderKaur-rq9uv
    @JaswinderKaur-rq9uv 10 месяцев назад +15

    ਵਾਕਈ ਰਬ ਦੇ ਭੇਜੇ ਹਨ ਭੈਣ ਜੀ । ਬਹੁਤ ਹੀ ਨਿਡਰ ਅਤੇ ਸੁਲਝੇ ਹੋਏ ਹਨ । ਇਹਨਾ ਵਰਗਲਾ ਸ਼ਖਸ਼ੀਅਤਾਂ ਦੀ ਬਹੁਤ ਲੋੜ ਹੈ ।

  • @gobindsingh9008
    @gobindsingh9008 10 месяцев назад +70

    ਧੰਨ ਆ ਇਹ ਬੀਬੀ ਜੀ ਜਿਸ ਨੇ ਆਪਣੀ ਕੌਮ ਲਈ ਇਨੇ ਤਸੀਹੇ ਝੱਲਣ ਵਾਹਿਗੁਰੂ ਹਮੇਸ਼ਾ ਇਹਨਾ ਨੂੰ ਚੜ੍ਹਦੀ ਕਲਾ ਚ ਰੱਖੇ ਜੀ ।

  • @surinderkour7146
    @surinderkour7146 10 месяцев назад +19

    ਐਸੀਆਂ ਧੀਆਂ ਹਰ ਘਰ ਜਨਮ ਲੈਣ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepBhuchaal
    @KuldeepBhuchaal 10 месяцев назад +72

    ਪ੍ਰਣਾਮ ਸ਼ਹੀਦਾ ਨੂੰ

  • @hsdjmu5997
    @hsdjmu5997 10 месяцев назад +12

    ਬਹੁਤ ਮਾਣ ਹੈ ਆਪ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਤੁਹਾਡੀ ਕੁਰਬਾਨੀ ਜ਼ਰੂਰ ਰੰਗ ਲਿਆਵੇਗੀ

  • @mandeepgill5876
    @mandeepgill5876 10 месяцев назад +142

    ਹਥਿਆਰ ਚੱਕਣ ਲਈ ਸਰਕਾਰਾਂ ਤੇ ਪੁਲਿਸ ਵਾਲਿਆਂ ਨੇ ਨੌਜਵਾਨਾਂ ਨੂੰ ਮਜਬੂਰ ਕੀਤਾ ਬਹੁਤ ਨਿੱਹੱਕੇ ਮਾਰੇ ਗਏ

    • @amazingVlogs240
      @amazingVlogs240 10 месяцев назад

      35000 ku marae gyae?

    • @MadeinPanjab1699
      @MadeinPanjab1699 10 месяцев назад +3

      ​@@amazingVlogs240ਸਿਰਫ਼ ਪੈਂਤੀ ਸੌ ਹੀ ਸਾਬਤ ਕਰਦੇ ਵੀਰ ਅਸੀਂ ਮੰਨ ਜਾਵਾਂਗੇ ਤੁਸੀਂ ਹਮੇਸ਼ਾ ਹੀ ਅਕਿਰਤਘਣਾ ਵਾਲ਼ੇ ਕੰਮ ਕਰਦੇ ਓ ਪਹਿਲਾਂ ਅਗਲੇ ਦੇ ਹੱਕ ਨੀ ਦਿੰਨੇ ਫ਼ੇਰ ਜ਼ੁਲਮ ਕਰਦੇ ਜਦ ਅਗਲਾ ਹਥਿਆਰ ਚੱਕਦਾ ਫ਼ੇਰ ਬਦਨਾਮ ਕਰਦੇ ਤੁਹਾਡੀ ਕਿਉਂ ਏਨੀ ਘਟੀਆ ਰੂਹ ਆ ?

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 9 месяцев назад +8

    ਧੰਨ ਨੇ ਉਹ ਸਿੰਘ ਤੇ ਸਿੰਘਣੀਆਂ ਜੋ ਕੌਮ ਤੇ ਧਰਮ ਲਈ ਲੜੇ ।

  • @jarnailsingh1731
    @jarnailsingh1731 10 месяцев назад +40

    ਪਰਮਾਤਮਾ ਇਸ ਬੇਟੀ ਨੂੰ ਤੰਦਰੁਸਤੀ ਬਕਸੇ ਅਤੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ।

  • @HarpreetKaur-ix9ed
    @HarpreetKaur-ix9ed 7 месяцев назад +4

    ਸਾਰੇ ਸ਼ਹੀਦਾਂ ਨੂੰ ਤਹਿ ਦਿਲੋ ਪਰਨਾਮ ਜੀ🙏🏻🙏🏻🙏🏻🙏🏻🙏🏻🙏🏻🙏🏻👍👍👍👍👍

  • @RanjitSingh-ms2yu
    @RanjitSingh-ms2yu 10 месяцев назад +40

    ਵਾਹਿਗੁਰੂ ਜੀ ਧੰਨ ਨੇ ਭੇਣ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਹੋ

  • @babydhupar8978
    @babydhupar8978 10 месяцев назад +29

    ਇਹ ਸਿੱਖ ਕੌਮ ਦੇ ਅਨਮੋਲ ਹੀਰੇ ਸਲਾਮ ਆ ਮੇਰੀ ਭੈਣੇ ਚੜਦੀ ਕਲਾ ਸਿੱਖ ਕੌਮ ਦੀ ਰਹੇ ਹਮੇਸ਼ਾ ਲਈ ਵਹਿਗੁਰੂ ਜੀ

  • @JasvirSran-q3r
    @JasvirSran-q3r 10 месяцев назад +69

    ਬਹੁਤ ਚੜਦੀ ਕਲਾ ਵਿਚ ਬੀਬੀ ਜੀ

  • @Darshansingh-el4ti
    @Darshansingh-el4ti 9 месяцев назад +7

    ਭੈਣ ਜੀ ਨੂੰ ਸਲੂਟ ਹੈ ਜੀ

  • @jobansingh8142
    @jobansingh8142 10 месяцев назад +162

    ਧੰਨ ਮਾਤਾ ਜੀ ਤੁਸੀ ਧੰਨ ਤੁਹਾਡੀ ਦਲੇਰੀ ਜਿਹੜੇ ਕਹਿੰਦੇ ਨੇ ਅੰਨਪੜ ਲੋਕਾਂ ਨੇ ਹਥਿਆਰ ਚੁੱਕੇ ਸੀ ਉਹ ਕਦੇ ਇਸ ਮਾਤਾ ਜੀ ਨਾਲ ਬੈਠਕੇ ਕੁਝ ਸਮਾਂ ਦੇਖਣ ਫੇਰ ਪਤਾ ਲੱਗੂ

  • @bikarjitsingh34bikarjitsin10
    @bikarjitsingh34bikarjitsin10 10 месяцев назад +641

    ਬਹੁਤ ਮਾਣ ਹੈ ਸਾਨੂੰ ਅਜੀਹੀਆ ਭੈਣਾਂ ਤੇ ਜਿਨ੍ਹਾਂ ਨੇ ਸਾਡੀ ਰਾਖੀ ਲਈ ਹਥਿਆਰ ਵੀ ਚੁੱਕੇ ਅਸੀਂ ਧੰਨ ਹੋ ਗੲਏ ਕਿ ਅੱਜ ਵੀ ਮਾਈ ਭਾਗੋ ਕੋਮ ਵਿੱਚ ਮੌਜੂਦ ਹਨ

    • @Jinder-w9f
      @Jinder-w9f 10 месяцев назад +36

      sanu aj vi lod aa eho jahia bibi aa di i want to hathiar chukka aj sade bhara nal ki ho riha 🙏🙏🙏every sikh women or man have to get up💪💪💪

    • @KabalSingh-uk3nq
      @KabalSingh-uk3nq 10 месяцев назад +9

      WAHEGURU JI 🙏🙏

    • @Harmandeol2323A
      @Harmandeol2323A 10 месяцев назад +10

      Mera dil bhoot karda ki me vi ese tara hathiar chuka sikha nal aj ki ho riha india vich 😢mera dil bhoot war karda ke waheguru g🙏menu koyi train kar dewe me dusmna de chhake chhuda dewa 🔫👈

    • @HarmanSodhi-pc4ug
      @HarmanSodhi-pc4ug 10 месяцев назад

      @@Jinder-w9f qqqqqqqqqqqqqqqqqqqqqq

    • @AjaibSingh-ju6fk
      @AjaibSingh-ju6fk 10 месяцев назад

      @eq​@@Jinder-w9f

  • @paramjitsingh5432
    @paramjitsingh5432 10 месяцев назад +27

    ਭੈਣ ਜੀ ਇਹ ਦੋਰ ਮੈ ਵੀ ਵੇਖਿਆ ਸੀ
    ਪਰ ਮੇਰੀ ਊਮਰ 8 ਸਾਲ ਦੀ ਸੀ
    ਭੈਣ ਜੀ ਤੁਸੀ ਇਹ ਦਰਦ ਭਰੀਆ ਗਁਲਾ ਸੁਣਾਈ ਚਁਲੌ ਤੇ ਮੈ ਰਾਤ ਦਿਨ ਸੁਣੀ ਜਾਵਾ। ਵਾਹਿਗੁਰੂ ਜੀ

  • @parminderjitsingh3096
    @parminderjitsingh3096 10 месяцев назад +183

    ਵਾ ਮੇਰੀ ਮਾਂ ਵਾ , ਜਿਸ ਕੌਮ ਦੀਆ ਮਾਵਾਂ ਧੀਆ ਇੰਨੀਆਂ ਦਲੇਰ ਹੋਣ, ਉਹ ਕੌਮ ਜਾਂਦਾ ਸਮਾ ਗੁਲਾਮ ਨਹੀਂ ਰੱਖ ਸਕਦੇ। ਗੁਰੂ ਮੇਹਰ ਕਰਨ ਸਾਡੇ ਕੌਮ ਦੇ ਗਲਓ ਗੁਲਾਮੀ ਜਲਦੀ lathe . ਤੁਸੀਂ ਸਾਡੇ ideal ਹੋ। ਸਾਡਾ ਨਿਸ਼ਾਨਾ ਕੌਮੀ ਘਰ ਖਾਲਿਸਤਾਨ ਹੈ। ਕੌਮੀ ਘਰ ਦੀ ਪ੍ਰਾਪਤੀ ਤੱਕ ਜੰਗ ਜਾਰੀ ਰਹੇ ਗੀ

    • @JoginderSingh-vy3rw
      @JoginderSingh-vy3rw 10 месяцев назад +8

      ਵਾਹਿਗੁਰੂ ਜੀ🙏

    • @SimarDeep-ye6yt
      @SimarDeep-ye6yt 10 месяцев назад +7

      ਮੈ ਗਰੀਬ ਦਿਹਾੜੀਦਾਰ ਗੁਰਸਿੱਖ ਲਾਚਾਰ ਮੁਡਾ ਮੇਰੀ ਵੀ ਵਾਹਿਗੁਰੂ ਜੀ ਹੈਲਫ ਕਰਦੋ ਮੇਰੀ ਤਾ ਮਾਤਾ ਵੀ ਹੈ ਨਹੀ ਵੀਰੇ

    • @Love_to_Humanity
      @Love_to_Humanity 10 месяцев назад

      ਕਿਹੜੇ ਪਿੰਡ ਤੋਂ ਹੋ ਵੀਰ ਜੀ ਤੁਸੀਂ ਸਹਿਰ ਪਿੰਡ ਦਾ ਕੀ ਨਾਮ ਹੈ ਤੁਹਾਡਾ ਜੀ​@@SimarDeep-ye6yt

    • @Jinder-w9f
      @Jinder-w9f 10 месяцев назад +5

      @@SimarDeep-ye6yt kithe rehde ho tusi menu appni koyi no bhejo me tuhadi help karagi 🙏

    • @SimarDeep-ye6yt
      @SimarDeep-ye6yt 10 месяцев назад +1

      @@Jinder-w9f ਵਾਹਿਗੁਰੂ ਜੀ ਮੇਰੀ ਤੁਸੀ ਭੈਣੇ ਕੋਈ ਹੈਲਪ ਨਹੀ ਕੀਤੀ 🙏

  • @LagdiDhaliwal
    @LagdiDhaliwal 9 месяцев назад +7

    ਪ੍ਨਾਮ ਮਾਤਾ ਜੀ

    • @jkxina4369
      @jkxina4369 4 месяца назад

      ਜਿਉਂਦੇ ਵੱਸਦੇ ਰਹੋ ਪੁੱਤਰੋ

  • @BhagatSingh-wf7mv
    @BhagatSingh-wf7mv 10 месяцев назад +47

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurpalsingh3332
    @gurpalsingh3332 9 месяцев назад +4

    ਵਾਹਿਗੁਰੂ ਜੀ ਸਿੰਘਾਂ ਸਿੰਘਣੀਆਂ ਦਾ ਜੁਗਾਂ ਜੁਗਾਂ ਤੱਕ ਨਾਮ ਰਹੇ ਅਸੀਂ ਏਨਾ ਦੀਆਂ ਕੀਤੀਆਂ ਕਮਾਈਆਂ ਤੇ ਚੱਲ ਸਕੀਏ

  • @sehajsingh8250
    @sehajsingh8250 10 месяцев назад +27

    ਪ੍ਰਣਾਮ ਸ਼ਹੀਦਾਂ ਨੂੰ

  • @jassgrewal958
    @jassgrewal958 3 месяца назад +3

    ਕੋਟ ਕੋਟ ਪ੍ਰਣਾਮ ਸਹੀਦ ਸਿੰਘਾ ਜੀ ਨੂੰ 🙏🏻

  • @rahisingh-oo1rk
    @rahisingh-oo1rk 10 месяцев назад +52

    ਧੰਨ ਆ ਬੀਬਾ ਜੀ ਦੀ ਕੁਰਬਾਨੀ

  • @AngrejHundal-l9u
    @AngrejHundal-l9u 2 месяца назад +1

    WAHEGURU WAHEGURU ji 🎉❤🎉❤🎉❤🎉❤WAHEGURU WAHEGURU WAHEGURU WAHEGURU WAHEGURU ji 🙏 🙌 ♥ ❤

  • @amarjitkaur4963
    @amarjitkaur4963 10 месяцев назад +27

    ਜ਼ਿੰਦਾ ਬਾਜ ਭੈਣ ਜੀ ਤੁਹਾਡੇ ਗੁਲਾਬ 🌹🌹🌹🌹🌹ਦਿਲ ਸੇ ❤️

  • @daljeetsingh-sp8lz
    @daljeetsingh-sp8lz 10 месяцев назад +13

    ਧੰਨ ਹਨ ਇਹੋ ਜਿਹੀਆਂ। ਰੂਹਾਂ । ਵਾਹਿਗੁਰੂ ਜੀ ਮਿਹਰ।ਕਰਨ ਇਸ ਭੈਣ ।ਤੇ

  • @beantbrar7706
    @beantbrar7706 10 месяцев назад +194

    ਜਉ ਤਉ ਪ੍ਰੇਮ ਖੇਲਣ ਕਾ ਚਾਓ
    ਸਿਰ ਧਰ ਤਲੀ ਗਲੀ ਮੋਰੀ ਆਓ
    ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ
    ਤੇਰੀ ਸਿੱਖੀ

    • @GurpreetSingh-wu1lb
      @GurpreetSingh-wu1lb 10 месяцев назад +3

      RIGHT COMMENTS

    • @KarmJeet-hb6hu
      @KarmJeet-hb6hu 10 месяцев назад +5

      Khalastan 10:14 jindadad

    • @guris7447
      @guris7447 10 месяцев назад +1

      this pangti was said by guru naanak ji not dasmesh pita ji

  • @sranramandeep
    @sranramandeep 9 месяцев назад +9

    ਧੰਨ ਨੇ ਇਹ ਮਾਂਵਾਂ

  • @KuldeepBhuchaal
    @KuldeepBhuchaal 10 месяцев назад +170

    ਕੋਈ ਮੇਰੇ ਕੌਮ ਦੇ ਹੀਰਿਆ ਦੀ ਗੱਲ ਕਰੀ ਜਾਵੇ ਤੇ ਮੈਂ ਸੁਣੀ ਜਾਵਾ ਧੰਨ ਸੀ ਉਹ ਜੋਧੇ

  • @liveforscience115
    @liveforscience115 10 месяцев назад +16

    ਭੈਣ ਜੀ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰਖੇ ਜੀ

  • @KuldeepSingh-ro7mq
    @KuldeepSingh-ro7mq 10 месяцев назад +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਦੀਦੀ ਜੀ

  • @JaspreetKaur-xj4gk
    @JaspreetKaur-xj4gk 9 месяцев назад +5

    ਭੈਣ ਜੀ ਨੂੰ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tejreetkaur2068
    @tejreetkaur2068 10 месяцев назад +306

    ਬੀਬੀ ਜੀ ਦੀ ਆਵਾਜ਼ ਕੰਨਾਂ ਨੂੰ ਬਹੁਤ ਸਕੂਨ ਦਿੰਦੀਆਂ ❤

    • @GurpreetSingh-wu1lb
      @GurpreetSingh-wu1lb 10 месяцев назад +8

      ਬਿਲਕੁਲ ਸਹੀ ਗੱਲ ਕਹੀ ਸਰਦਾਰ ਸਾਹਿਬ ਜੀਓ

    • @GurpreetSingh-wu1lb
      @GurpreetSingh-wu1lb 10 месяцев назад +6

      ਵਾਹਿਗੂਰ ਜੀਓ ਠੀਕ ਗੱਲ ਕਹੀ ਭੈਣ ਜੀ ਤੁਸੀ ਬਹੁਤ ਮਿਠਾਸ ਸੀ ਭੈਣ ਜੀ ਹੋਣਾ ਦੇ ਬੋਲਾ ਵਿੱਚ ਵਾਹਿਗੂਰ ਜੀ ਕਿਰਪਾ ਰੱਖਣੀ ਭੈਣ ਜੀ ਹੌਣਾ ਤੇ ਕੌਮ ਧਰਮ ਦੀ ਸੇਵਾ ਕਰਦੇ ਰਹਿਣ

    • @GurpreetSingh-wu1lb
      @GurpreetSingh-wu1lb 10 месяцев назад +2

      @@emileeem4909 नही जी ऐसी कोई बात नही हरेक ईनसान की अपनी अपनी सोच मन जो मरजी बोल सकता कह सकता यह तो हरेक ईनसान की अपनी सोच पर DEPANDED होती ओके जी बहुत बहुत धन्यवाद

    • @navpahuwind
      @navpahuwind 10 месяцев назад +2

      ਬੀਬੀ ਜੀ ਪੁਰਾਣੀ ਇਟਰਵਿਉ ਵੀ ਹੈ ਇਕ 1988 ਵੇਲੇ ਦੀ ਸਾਇਦ

    • @karmabrar5293
      @karmabrar5293 10 месяцев назад +2

      WAHEGURU JI

  • @JagdevSinghSamra
    @JagdevSinghSamra 8 месяцев назад +5

    ਬਹੁਤ ਹੀ ਵਧੀਆ ਇੰਟਰਵਿਊ ਵੇਖਣ ਸੁਣਨ ਨੂੰ ਮਿਲਿਆ ਜੀ ।ਮੱਕੜ ਜੀ ਬਹੁਤ ਬਹੁਤ ਧੰਨਵਾਦ ।

  • @fatehabhepal8760
    @fatehabhepal8760 10 месяцев назад +153

    ਕੌਮ ਲਈ ਸ਼ਹੀਦ ਹੋਏ ਪਰਿਵਾਰਾਂ ਨੂੰ ਪੂਰਾ ਸਨਮਾਨ ਮਿਲਣਾ ਚਾਹੀਦਾ।

    • @iqbalbrar2942
      @iqbalbrar2942 10 месяцев назад +1

      💯💯💯

    • @SAHIBSandhuSHO
      @SAHIBSandhuSHO 10 месяцев назад +4

      ਵੀਰ ਚੱਕਰ ਸਾਰਾ ਇਥੇ ਆ ਵੀ ਸਨਮਾਨ ਕਰੇ ਕੌਣ। ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਆ ਓਹਦੀ ਇਹ ਜ਼ਿੰਮੇਵਾਰੀ ਬਣਦੀ ਆ ਸਿਮਰਨਜੀਤ ਸਿੰਘ ਮਾਨ ਲੀਡਰ ਆ ਓਸ ਪਾਰਟੀ ਦਾ ਓਹਨੂੰ ਤੇ ਸਾਡੇ ਨਾਲੋਂ ਜਿਆਦਾ ਪਤਾ ਕੌਮੀ ਯੋਧਿਆਂ ਦਾ ਸਾਨੂੰ ਤਾਂ ਸਿਰਫ ਓਹਨਾਂ ਦਾ ਪਤਾ ਜਿਹਨਾਂ ਦਾ ਸੋਸ਼ਲ ਮੀਡੀਆ ਤੇ ਦਸਿਆ ਗਿਆ ਮਾਨ ਨੂੰ ਤਾਂ ਸਾਰਾ ਪਤਾ ਪਰ ਪਤਾ ਹੋਣ ਦੇ ਬਾਅਦ ਵੀ ਮਾਨ ਬਾਹਰ ਲੀਆਂ ਕੰਟਰੀ ਤੋਂ ਫੰਡ ਇਕੱਠਾ ਕਰਕੇ ਗੁਰੂ ਘਰਾਂ ਤੇ ਕਬਜ਼ਾ ਕਰਨ ਤੇ ਖ਼ਰਚ ਕਰਦਾ ਰਿਹਾ ਆਪਣੀ ਇਲੈਕਸ਼ਨ ਤੇ ਖ਼ਰਚ ਕਰਦਾ ਰਿਹਾ। ਬਾਈ ਅੱਜ ਦੇ ਟਾਈਮ ਪੰਜਾਬ ਦੇ ਵਿਛ ਜਿੰਨੇ ਗੁਰੂ ਘਰ ਹਨ ਹਰ ਦੇ ਉਪਰ ਸਿਮਰਨਜੀਤ ਮਾਨ ਕਬਜ਼ਾ ਕਰਕੇ ਬੈਠਾ। ਤੁਸੀਂ ਪਿੱਛੇ ਨੇ ਖ਼ਬਰ ਸੁਣੀ ਹੋਣੀ ਆ ਮੈਨੂੰ ਯਾਦ ਨੀ ਗੁਰੂ ਘਰ ਕਿਹੜਾ ਸੀ ਉਹ ਗੁਰੂ ਘਰ ਨਿਹੰਗ ਸਿੰਘਾਂ ਦਾ ਸੀ ਮਾਨ ਨੇ ਕਿ ਕੀਤਾ ਓਥੇ ਹੋਰ ਸਿੰਘ ਭੇਜੇ ਆਪਣੇ ਤੇ ਓਥੇ ਜਾਕੇ ਓਹਨਾ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਾਯਦ ਓਥੇ ਮੌਤ ਵੀ ਹੋਈ ਸੀ ਇਕ। ਬਾਈ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਟਾਈਮ ਰਾਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਨੀ ਆਉਂਦਾ ਜਿਹੜਾ ਬਿੱਲਕੁੱਲ ਰੋਡ ਦੇ ਉਪਰ ਏ ਬਣਯਾ ਹੋਇਆ ਸਿਮਰਨਜੀਤ ਮਾਨ ਨੇ ਓਥੇ ਵੀ ਕਬਜ਼ਾ ਕਰਨ ਦੇ ਕੋਸ਼ਿਸ਼ ਕੀਤੀ ਆ ਪਰ ਗੱਲ ਨੀ ਓਥੇ ਤੁਸੀ ਕਦੇ ਗਏ ਨਾ ਤੇ ਦੇਖਿਓ ਓਥੇ ਰੋਜ ਰਾਤ ਨੂੰ ਨਿਹੰਗ ਸਿੰਘ ਹੱਥਾਂ ਚ ਬੰਦੂਕਾਂ ਫੜ੍ਹੀ ਚਾਰ ਚੁਫੇਰੇ ਗੇੜੇ ਕੱਢਦੇ ਰਹਿੰਦੇ ਨੇ ਫੁੱਲ ਸਕਿਓਰਟੀ ਕਰਦੇ ਨੇ ਉਹ ਇਹਦੇ ਤੋਂ ਤਾਂ ਹੀ ਕਬਜ਼ਾ ਨੀ ਹੋ ਸਕਿਆ। ਇਸ ਬੰਦੇ ਨੇ ਬਾਈ ਜੀ ਹੋਰ 5 ਸਾਲ ਦੇਖਲੋ ਸਾਰੇ ਗੁਰੂ ਘਰ ਇਹਨੇ ਇਕ ਬਿਜਨੈਸ ਬਣਾ ਕੇ ਰੱਖ ਦੇਣ ਨੇ

    • @harjitsingh-gy8hh
      @harjitsingh-gy8hh 10 месяцев назад +2

      🙏🙏🙏🙏🙏🙏🙏

    • @Singh-15g
      @Singh-15g 9 месяцев назад

      ਭਾਈ ਸਾਬ ਬੇਵਕੂਫ ਨਾ ਬਣੋ,ਬਣਾਓ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਹੀ ਸਭ ਕੁੱਝ ਹੋ ਸਕਦਾ ਹੈ ਇਹ ਸਭ ਲੜੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੀ ਨਾ ਕਿ ਸ਼੍ਰੋਮਣੀ ਕਮੇਟੀ ਲਈ 👈
      ਸੋ ਹੱਲ ਖਾਲਿਸਤਾਨ ਹੈ 🚩​@@SAHIBSandhuSHO

    • @neerneet9127
      @neerneet9127 9 месяцев назад

      Hindu parwaran bare ki boleaga k oh hrramde kutti maa de bache c eh b gasti c

  • @sanjogtarani3997
    @sanjogtarani3997 8 месяцев назад +4

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਹੱਕ ਸੱਚ ਦਾ ਇਨਸਾਫ਼ ਛੇਤੀ ਮਿਲਦਾ ਹੈ

  • @amritsinghchahal8704
    @amritsinghchahal8704 9 месяцев назад +4

    ਧੰਨ ਹੋ ਮਾਂ ਜੀ

  • @kuldeepsidhu981
    @kuldeepsidhu981 9 месяцев назад +7

    ਧੰਨ ਆ ਮੇਰੀ ਮਾਂ ਜਿਸਦੀ ਇੰਟਰਵਿਊ ਚ ਇੱਕ ਵਾਰ ਵੀ ਨਹੀਂ ਡੋਲੇ ।ਇਹ ਇੰਟਰਵਿਊ ਸੁਣ ਕੇ ਅੰਦਰੋਂ ਪੂਰਾ ਉਸ ਸੰਘਰਸ਼ ਬਾਰੇ ਜਾਣ ਕੇ ਬਹੁਤ ਬਹਾਦਰੀ ਮਿਲਦੀ ਆ ਵੀ ਹੁਣ ਤੱਕ ਇਹਨਾਂ ਦਾ ਹੋਂਸਲਾ ਨਹੀ ਟੁੱਟੀਆ ।ਵਾਹ ਮੇਰੇ ਸਤਿਗੁਰ ਧੰਨ ਆ ਤੇਰੀ ਸਿੱਖੀ।ਇਸ ਤੋਂ ਬਾਅਦ ਕੀ ਆਖੀਏ ਸ਼ਬਦ ਹੀ ਮੁੱਕ ਗਏ

    • @jkxina4369
      @jkxina4369 4 месяца назад

      ਤੁਹਾਡੇ ਜਿਹੇ ਪੁੱਤਰਾਂ ਦੇ ਮਾਣ ਤੇ ਵਾਹਿਗੁਰੂ ਜੀ ਦੀ ਅਸੀਸ ਸਦਕਾ

  • @balwantkaurchahal8382
    @balwantkaurchahal8382 10 месяцев назад +111

    ਇੰਨਾ ਬੀਬੀ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ ਇੰਨੇਂ ਤਸੀਹੇ ਝੱਲੇ ਹੁੱਣ ਹੰਭਲਾ ਮਾਰੀਏ ਇੰਨਾ ਜਿਹੀ‌ਨਿਡਰ ਸਿੰਘਣੀਆਂ ਨੂੰ ਰਾਜਨੀਤੀ ਵਿੱਚ ਆਉਣ ਲਈ ਅੱਗੇ ਲਿਆਉਣਾ ਚਾਹੀਦਾ ਹੈ ਅਸੀਂ ਇੰਨਾ ਦੇ ਨਾਲ ਖੜ੍ਹੇ ਹਾਂ ਜੀ ਇਹ ਸੰਤਾਂ ਦੀ ਲਹਿਰ ਦੇ ਵਿੱਚੋਂ ਆਪਾਂ ਵਾਰ ਕੇ ਇੰਨੇ ਜ਼ੁਲਮ ਸਹਿਕੇ ਹਾਲੇ ਵੀ ਉਸੇ ਤਰ੍ਹਾਂ ਅਡੋਲ ਖੜ੍ਹੇ ਹਨ ਇੰਨਾਂ ਨੂੰ ਰਾਜਨੀਤੀ ਵਿੱਚ ਖੜ੍ਹੇ ਕਰਨਾ ਚਾਹੀਦਾ ਹੈ ਬਹੁਤ ਨਿੱਡਰ ਇਮਾਨਦਾਰੀ ਵੀ ਹਨ।ਕੌਮ ਨੂੰ ਸੇਧ ਦੇਣ ਦੇ ਯੋਗ ਹਨ‌ ਇੰਨਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਸਾਹਿਤ ਸਲੂਟ ਹੈ।

    • @iqbalgrewal3740
      @iqbalgrewal3740 10 месяцев назад +7

      ਵੀਰ ਆਪਣੇ ਲੋਕ ਸਾਥ ਨਹੀਂ ਦਿੰਦੇ ਮਿਸਾਇਲ ਆਪਣੇ ਸਾਮ੍ਹਣੇ ਆਹ ਬੀਬੀ ਖਾਲੜਾ ਤੇ ਹੋਰ ਬਹੂਤ ਸਿੰਘ ਨੇ

    • @WariseSingh
      @WariseSingh 10 месяцев назад

      Eh gal ajkel de lok nhi sochde brother te na kuj kar skde a ..ehna nu spot kar k votan ch jitt Devaun te leader banaun ..ajkel de lok mtlbi te paise de yaar a avde mtlb te paise piche he dhoka kar jange ..spot nhi karnge KDE b ajkel de lok ..ajkel bra he bra da dushman bniya firda te avde bra nu Mar dinde ja marva dinde a paise kar k...tsi khende o k es Mata ji di spot karnge te ehna nu votan paa k leader banunge eh KDE v nhi hona brother...ajkel de lok ta bebi kahlara ji nu b spot nhi kiti te vichri nu votan ch Harva dita ..os bebi di family ne bi bhut kuj kurban kar dita te kahlara uncle ji ne b Punjab de lokan lyi bhut kuj kita ..Ena kuj kita k ajkel de time da bnde eh soch b nhi skde spot karn di ta bhut door de gal aa ..uncle kahlara ji da murder b hoya te o murder b ese kar k kita k eh bnda bhut galan bhar kad kad k lya reha te Jina mundiyan da fake encounter kar kar k Punjab diyan mavan de putt te kise bhen da bhra Mar dita sirf avdi taraki karvun lyi te medel len lyi Punjab de bhut ghar Khali te barbad kar dite Ena police waliyan bhenchoda ne te bhut kudiyan naal rape v kite bhenchod police waliyan ne ohi fake encounter kite mundiyan diyan files kad liye khalara uncle ji bss ohi dar bhenchod police nu c k kite Sara Sach he na sahmne a jave b ehna police waliyan ne fake encounter kite mundiyan de ehi dar lag reha c kuj police waliyan te leaderan nu b asi fass javage te sanu jail di yatra karni Pau te saja ho jau sanu ..tahi bhenchod leaderan ne .uncle khalara ji da murder karva dita .te ik sidhe shade te sache bnde nu marva dita ehna daliyan ne ...te Punjab de koli chatt te beiman lokan ne bibi kahlara ji di spot nhi kiti . te votan ch b sath nhi dita .bibi kahlara ji nu b votan ch b spot nhi kiti..te vichri votan ch b haar gyi bibi ji ..bibi kahlara ji ne b Kom te Punjab de lokan lyi bhut kuj kurban kar dita ...apne Punjab de lok Ena kuj kurban karn Wali bibi di spot nhi kiti ..ajkel de lok Kolli chat te leaderan de chamche bn k reh gye Han..te avdi Kom de he dushman ban gye Punjab de dalle lok ..bs ajkel ta paisa pyara ho gya lokan kise de v wafadar nhi bn skde ..avdiyan he bhen bravan nu dhoka den lage mint launde te paise kar k te ash aram lyi kise nu b dhoka de jnde aa ..beda gark ho gya Punjab da te Punjab de lokan da ...sale lok hor he passe nu ture firde a ..bs reels te gand pai jnde a avdiyan deehyan bhena nu agge kar k ohna to he reels banvunde a.te gand PA rakhiyan lokan diyan kudiyan te nohan ne te bss avde sareer he dkhi jnde a koi sharm nhi lokan nu ..sirf views len lyi te ona he views to paise aunde a te phr caran kahreed lende a ajkel de lok avdiyan dheeyan bhena nu sirf paise kar k agge kari jnde. sharm killi te tang diti a bs beda gark kar ta lokan de hun Punjab b pehlan Varga nhi reha te naa lok rahe a pehlan warge sab kuj bdl gya ...bss last te ehi boluga k apne Punjab de lokan ne paise lyi sharm vech k kah lyi kutte lokan ne .hun ta end a gya Punjab da te Punjab de lokan da bsss ..waheguru mehar kare ehi ardas a meri ta ..

    • @truepolitics5293
      @truepolitics5293 10 месяцев назад

      Election under this cowardly Indian system? Are you crazy? Everything happened under this system, and yet some idiots still haven't understood a damn thing! Shamelessness at its peak!

    • @NirmalSingh-is1xn
      @NirmalSingh-is1xn 10 месяцев назад +1

      Rajnitte hull. Nye Saria bimaria da te Punjab de te Sikh kom de gaddara da Hull KHALISTAN Only and ONLY

    • @RsSingh-e8e
      @RsSingh-e8e 10 месяцев назад +1

      ​@@iqbalgrewal3740sahi gall vir sade lok v sahi nahi

  • @ekamjotsingh8568
    @ekamjotsingh8568 9 месяцев назад +1

    ਇਹਨਾ ਸਿੰਘਾ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਦਿੱਤੀ ਜਾਵੇ ਤੇ ਜਿਹੜੇ ਅੱਜ ਨੇ ਮਸੰਦ ਨੇ

  • @gurjantgill1508
    @gurjantgill1508 10 месяцев назад +42

    ਸਤਿਨਾਮ ਵਾਹਿਗੁਰੂ ਜੀ ❤️🙏

  • @Mrindia699
    @Mrindia699 10 месяцев назад +7

    ਬਹੁਤ ਹੀ ਪਿਆਰ ਅਤੇ ਮਾਨ ਦੇ ਨਾਲ ਇਹ ਇੰਟਰਵਿਊ ਸੁਣਿਆ ਤੇ ਇੰਟਰਵਿਊ ਸੁਣ ਕੇ ਅੱਖਾਂ ਭਰ ਗਈਆਂ ਸਾਨੂੰ ਮਾਣ ਹੈ ਆਪਣੇ ਇਹੋ ਜਿਹੇ ਸਿੰਘਾਂ ਸਿੰਘਣੀਆਂ ਨੇ ਜਿਨਾਂ ਆਪਣੀ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੌਮ ਦੇ ਭਲੇ ਲਈ ਆਪਣੀ ਸਾਰੀ ਜਵਾਨੀ ਤੇ ਜਿੰਦਗੀ ਰੋਲਤੀ ਫਿਰ ਵੀ ਫਿਰ ਵੀ ਘਬਰਾਈ ਨਹੀਂ ਅਤੇ ਆਪਣੇ ਜਿਹੜੇ ਹੈ ਮੁੱਦੇ ਤੋਂ ਹਟੇ ਨਹੀਂ ਅਤੇ ਸਿੱਖ ਕੌਮ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹੇ ਸਾਡਾ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਦਾ ਉਹਨਾਂ ਸਿੰਘਾਂ ਨੂੰ ਉਹਨਾਂ ਸਿੰਘਣੀਆਂ ਨੂੰ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੰਘ ਜਦ ਵੀ ਕਿਸੇ ਚੀਜ਼ ਤੋਂ ਘਬਰਾਉਣ ਹੋਵੇ ਇਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TheJaggi1974
    @TheJaggi1974 10 месяцев назад +16

    ਧੰਨ ਧੰਨ ਧੰਨ ਧੰਨ ਦਸਮੇਸ਼ ਪਿੱਤਾ ਧੰਨ ਧੰਨ ਧੰਨ ਧੰਨ ਤੇਰੇ ਸਿੱਖ, ਪ੍ਰਣਾਮ ਸ਼ਹੀਦਾਂ ਨੂ

  • @jagroopsingh5686
    @jagroopsingh5686 10 месяцев назад +72

    ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ.

  • @kuldipsinghdhillon1743
    @kuldipsinghdhillon1743 7 месяцев назад +2

    ਧੰਨ ਹੋ ਤੁਸੀਂ 🙏🙏

  • @amarjitsingh-gs4it
    @amarjitsingh-gs4it 10 месяцев назад +50

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ ਭੈਣਾਂ ਤੇ ਜਿੰਨਾ ਨੇ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੱਤੀ।ਇਹ ਬਿਖੜਾ ਪੈਂਡਾ ਤੈਅ ਕਰਨਾਂ ਬੜਾ ਔਖ਼ਾ ਹੈ।

  • @singhshood
    @singhshood 9 месяцев назад +9

    ਧੰਨ ਮਾਤਾ , ਧੰਨ ਤੇਰੀ ਸਿੱਖੀ ❤️🙇

  • @ArpanVirk-j7o
    @ArpanVirk-j7o 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ਸਾਡਾਦੇਸ਼ਪੰਜਾਬ
    @ਸਾਡਾਦੇਸ਼ਪੰਜਾਬ 10 месяцев назад +15

    ਇਹ ਜਿਹਿਆ ਭੈਣਾ ਇਹ ਜਿਹਿਆ ਮਾਵਾਂ ਇਹ ਜਿਹਿਆ ਘਰ ਵਾਲਿਆ ਕਰਮਾ ਨਾ ਹੀ ਨਸੀਬ ਹੁਦਿਆ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਭੈਣ ਨੂੰ

  • @HardeepSingh-kh2jk
    @HardeepSingh-kh2jk 10 месяцев назад +13

    ਇਸ ਭੈਣ ਜੀ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆ ਇਹ ਕੌਮ ਦੀ ਜਜਾਰੂ ਸਿੰਘਣੀ ਆ

  • @kulwantsingh2819
    @kulwantsingh2819 10 месяцев назад +26

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Ranjitsingh-mw9wl
    @Ranjitsingh-mw9wl 3 месяца назад +1

    ਮਣ ਭਰ ਆਇਆ ਇੰਟਰਵਿਊ ਸੁਣਕੇ ਧੰਨ ਆ ਗੁਰੂ ਦੇ ਸਿੰਘ ਸਿੰਘਣੀਆਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Techsingh7
    @Techsingh7 8 месяцев назад +3

    ਵਾਹਿਗੁਰੂ ਜੀ ਚੜਦੀ ਕਲਾ ਰਖੇ🙏🙏💕💕

  • @Punjab-1997
    @Punjab-1997 9 месяцев назад +2

    ਬਹੁਤ ਮਾਨ ਹੈ ਮੇਰੀ ਰੱਬ ਵਰਗੀ ਮਾਤਾ ਜੀ ਤੇ ਵਾਹਿਗੁਰੂ ਜੀ ਸਤਿਨਾਮ ਸਿੰਘ ਛੀਨਾ ਜੀ ਆਮਰ ਸ਼ਹੀਦ ਜੀ

  • @baljeetkaur9824
    @baljeetkaur9824 9 месяцев назад +3

    ਸਲੂਟ ਆ ਭੈਣ ਜੀ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ,🙏🙏

  • @harjitsingh4116
    @harjitsingh4116 2 месяца назад +1

    Dhann, dhann
    Eh singh , singhnia
    PARNAAM!!!!!

  • @baldevsinghriar4830
    @baldevsinghriar4830 9 месяцев назад +4

    ਐਸੇ ਸਿੰਘਾਂ ਸਿੰਘਣੀਆਂ ਦੀ ਕੁਰਬਾਨੀ ਨੂੰ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਜੋ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਉਨ੍ਹਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਬਾਕੀ ਸਿੰਘ ਸਿੰਘਣੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ

  • @mohansahota4542
    @mohansahota4542 9 месяцев назад +1

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ

  • @SukhjinderSingh-xs1zg
    @SukhjinderSingh-xs1zg 10 месяцев назад +65

    ਲਹਿਰ ਦੀ ਕਮਾਈ ਇਹ ਹੈ,ਜੋ ਸਾਡੇ ਸਿਰਾਂ ਤੇ ਪੱਗਾਂ ਤੇ ਦਸਤਾਰਾਂ ਸੋਬਦੀਆਂ ਨੇ, ਸਭ ਓਹਦੇ ਕਰਕੇ ਹੈ, ਨਹੀਂ ਤਾਂ ਕੁਝ ਦਾ ਕੁਝ ਹੋਰ ਹੋ ਜਾਣਾ ਸੀ,

  • @jilesingh831
    @jilesingh831 5 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ