Это видео недоступно.
Сожалеем об этом.

Chamkila Amarjot Super Hit Song Takue Te Takua Sing By Junior Artist

Поделиться
HTML-код
  • Опубликовано: 24 апр 2024
  • #chamkila #Amarjot #chamkilaamarjot
    Chamkila Amarjot Super Hit Song Takue Te Takua Sing By Junior Artist

Комментарии • 286

  • @parwindersinghpunjawa5016
    @parwindersinghpunjawa5016 3 месяца назад +87

    ਸੋਲੇ਼ ਫਿਲਮ ਦਾ ਰਕਾਡ ਟੁੱਟ ਸਕਦਾ ਪਰ ਚਮਕੀਲੇ ਦਾ ਨਹੀਂ

  • @jassromanaromana1531
    @jassromanaromana1531 3 месяца назад +50

    ਬੱਚਿਆਂ ਦੀ ਬਹੁਤ ਸੋਹਣੀ ਆਵਾਜ਼

  • @gurmitsinghgurmitbhullar9121
    @gurmitsinghgurmitbhullar9121 3 месяца назад +15

    ਆਦੇ ਚਮਕੀਲਾ ਅਮਰਜੋਤ ਨੂੰ ਗਾਉਣਾ ਸੌਖਾ ਨਹੀਂ ਬੱਚਿਆਂ ਨੇ ਬਹੁਤ ਵਧੀਆ ਗਾਇਆ ❤❤❤❤❤

  • @dilbagbassi5952
    @dilbagbassi5952 3 месяца назад +19

    ਆਹ ਤਾਂ ਕਮਾਲ ਹੀ ਕਰ ਦਿੱਤੀ ਬੱਚਿਆਂ ਨੇਂ ਚਮਕੀਲੇ ਵਾਂਗ ਹੀ ਗਾਇਆ

  • @janaksingh5653
    @janaksingh5653 3 месяца назад +23

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਜਿਉਂਦੇ ਰਹੋ ਬਹੁਤ ਵਧੀਆ ਗੀਤ ਗਾਇਆ

  • @JaggaSingh-ow4ow
    @JaggaSingh-ow4ow 3 месяца назад +18

    ਵੈਰੀ ਵੈਰੀ ਗੁੱਡ ਬੇਟਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਰਹੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @BalveerSingh-nr2mo
    @BalveerSingh-nr2mo 3 месяца назад +21

    ਬੜੀ ਹੀ ਪਿਆਰੀ ਅਵਾਜ ਆ ਦੋਨੋ ਬੱਚੇ ਆ ਦੀ ਖੁਸ ਕਰਤਾ ਚਾੜਦੀ ਕਲਾ ਚੋਂ ਰੱਖੇ ਮਾਲਕਾਂ

  • @charanjeet1456
    @charanjeet1456 3 месяца назад +26

    ਬਹੁਤ ਵਧੀਆ ਲਁਗਿਆ

  • @basramufliswriter1751
    @basramufliswriter1751 3 месяца назад +16

    ਬਹੁਤ ਹੀ ਵਧੀਆ ਅਵਾਜ਼, ਇਹ ਜੋੜੀ ਇੱਕ ਦਿਨ ਬਹੁਤ ਨਾਂ ਕਮਾਏ ਗ ।

  • @summi240
    @summi240 3 месяца назад +8

    ਚਮਕੀਲੇ ਦਾ ਕੋਈ ਵੱਡਾ ਨਹੀਂ ਪੁੱਟ ਸਕਦਾ..... ਦੇਖ ਲੋ ਦਲਿਉ ਜੋ ਵਿਰੋਧ ਕਰਦੇ ਹਨ

  • @asingh4019
    @asingh4019 3 месяца назад +46

    ਚਮਕੀਲਾ ਸਾਬ੍ਹ ਜੀ ਅਤੇ ਬੀਬਾ ਅਮਰਜੋਤ ਜੀ ਜ਼ਿੰਦਾਬਾਦ ❤❤❤ 🌹🌹

  • @tencomplustwo
    @tencomplustwo 3 месяца назад +35

    ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਜ਼ਿੰਦਾਬਾਦ ਜ਼ਿੰਦਾਬਾਦ, ਲੁਟੇਰਿਆਂ ਨੂੰ ਦੁਰਲਾਹਨਤ ਹੈ ਜੀ

  • @HarjinderSingh-bn8kn
    @HarjinderSingh-bn8kn 3 месяца назад +38

    ਲੈ ਲਿਆ ਜਨਮ ਜੋੜੀ ਨੇ ਮੈਨੂੰ ਦਰਸ਼ਨ ਹੋਗੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ❤❤❤❤❤❤❤❤❤❤

  • @user-ie7js3lq5i
    @user-ie7js3lq5i 3 месяца назад +12

    J। ਬਹੁਤ ਵਧੀਆ ਜਿਉਂਦੇ ਰਹੋ ❤️✔️

  • @sukhmindersingh7880
    @sukhmindersingh7880 3 месяца назад +13

    ਵਾ ਬਾਈ ਵਾ ਛੋਂਟਾ ਚਮਕੀਲਾ 👌👌

  • @SukhwinderSingh-kr1jh
    @SukhwinderSingh-kr1jh 3 месяца назад +12

    ਬਹੁਤ ਹੀ ਵਧੀਆ ਗੀਤ

  • @tarloksinghpunia7888
    @tarloksinghpunia7888 3 месяца назад +6

    ਬਹੁਤ ਵਧੀਆ ਲੱਗਿਆ ਸੁਣ ਕੈ ਗਾਣਾ ਦਿਲ ਖੂਸ ਹੋ ਗਿਆ ਹੈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਬੀਜੇਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

  • @Butagappy
    @Butagappy 3 месяца назад +76

    ਖੁਸ਼ ਰਹੋ ਬੇਟਾ ,...ਚਮਕੀਲਾ ਸਾਹਿਬ ਜੀ, ਤੇ ਬੀਬਾ ਅਮਰਜੋਤ ਜੀ, ਜਿੰਦਾਬਾਦ 👍

    • @shinderpalchauhan1597
      @shinderpalchauhan1597 3 месяца назад

      ❤😂🎉😢😮😅😊❤❤❤❤❤❤❤❤❤❤❤❤❤❤❤❤❤❤😂🎉❤😢😮😅❤❤😂❤❤❤🎉😢😮😅❤❤❤ 0:53

    • @shinderpalchauhan1597
      @shinderpalchauhan1597 3 месяца назад

      ❤❤❤❤❤❤❤❤❤❤❤❤❤❤❤❤❤❤😂🎉😢😮😅😊❤😂🎉🎉🎉🎉🎉🎉🎉🎉😢🎉😮😅😊❤❤❤❤❤❤❤❤❤❤❤❤😂🎉😢😮😅😊❤😂🎉😢😮😅😊❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉😢😮😅😊❤❤❤❤❤❤❤❤😂😂❤❤❤ 2:47

    • @MmmMmm-ng2db
      @MmmMmm-ng2db 2 месяца назад +4

      USSAF ALIE

  • @swarnbehgal7601
    @swarnbehgal7601 2 месяца назад +3

    Aj chamkila hi a gya dunia te waheguru is jodi nu jindgi bakse ji trakkia bakse ji

  • @sukhbhullarfzk3012
    @sukhbhullarfzk3012 3 месяца назад +26

    ਜਿਉਂਦਾ ਰਿਹਾ ਮੇਰਿਆ ਸੋਹਣਿਆ ਸੱਜਣਾ ਬਾਬਾ ਨਾਨਕ ਚੜਹਦੀ ਕਲਾ ਰੱਖੇ ਤੇਰੇ ਤੇ

  • @rameshsingh2285
    @rameshsingh2285 3 месяца назад +11

    ਬਹੁਤ ਵਧੀਆ

  • @kuldipbadyal1013
    @kuldipbadyal1013 3 месяца назад +3

    चमकीला अमरजोत को सुन कर दिल भावुक हो जाता है इस जोड़ी का रिकार्ड दुनिया का कोई भी इंसान नही कट सकता

  • @BalvirsinghBalvirsingh-nr1zl
    @BalvirsinghBalvirsingh-nr1zl 3 месяца назад +6

    ਬਹੁਤ ਵਧੀਆ ਬਾਈ ਜੀ

  • @hakamsingh1940
    @hakamsingh1940 3 месяца назад +3

    ਬਹੁਤ ਵਧੀਆ ਗੀਤ ਗਾਇਆ ਬੱਚੇ ਨੇ ਖੁਸ਼ ਰਹੋ

  • @harjinderpal9963
    @harjinderpal9963 3 месяца назад +8

    ਗੁਡ

  • @PritamSingh-gw1iq
    @PritamSingh-gw1iq 3 месяца назад +19

    ਬਹੁਤ ਵਧੀਆ ਗੀਤ

  • @5911entertainment
    @5911entertainment 3 месяца назад +9

    ਜਿਉਂਦੇ ਵਸਦੇ ਰਹੋ

  • @hansraj5874
    @hansraj5874 Месяц назад +2

    ਬੱਚਿਆਂ ਦੀ ਅਵਾਜ਼ ਬਹੁਤ ਕਮਾਲ ਦੀ ਹੈ ਚਮਕੀਲਾ ਤੇ ਅਮਰਜੋਤ ਦੀ ਅਵਾਜ਼ ਵਰਗੀ ਹੈ

  • @yashpal4717
    @yashpal4717 3 месяца назад +10

    ਚਮਕੀਲਾ

  • @diljitboss156
    @diljitboss156 3 месяца назад +7

    ਲੇਜੇਂਡ 🙏🌹

  • @karnelsingh8074
    @karnelsingh8074 24 дня назад

    ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਜਿਹਨੇ ਸਾਡੇ ਵਾਈ ਚਮਕੀਲਾ ਅਤੇ ਅਮਰਜੋਤ ਦਾ ਗੀਤ ਗਾਇਆ ਵਲੋਂ ਕਰਨੈਲ ਸਿੰਘ ਇੰਸਾਂ ਧਨੇਠਾ ਸਮਾਣਾ ਪਟਿਆਲਾ ਵਲੋਂ

  • @jasdevsingh8494
    @jasdevsingh8494 3 месяца назад +8

    Very nice siraaaaaaaa
    Old is gold ❤🎉

  • @user-gp9ny5zi5x
    @user-gp9ny5zi5x 3 месяца назад +1

    ਵੈਰੀ ਗੁਡ ਪਰਮਾਤਮਾ ਆਪ ਨੂੰ ਤਰੱਕੀ ਬਖਸ਼ੀ

  • @HarjinderHarjindersinghg-en8sb
    @HarjinderHarjindersinghg-en8sb 3 месяца назад +2

    Love you 😍 💗 💓 💛 ♥️ 😘 😍 💗 ਪੁੱਤ ਦੋਨਾ ਬੱਚਿਆ ਨੂੰ ਜਨਕ ਜੀ ਢੋਲਕ ਮਾਸਟਰ ਮੇਰਾ ਦੋਸਤ🎉🎉🎉🎉😂😂😂❤❤❤

  • @user-so2ql5zx7g
    @user-so2ql5zx7g 3 месяца назад +5

    Chamkila Amar hai Amar hi rhega good luck ji

  • @surjitsingh3440
    @surjitsingh3440 3 месяца назад +1

    ਬਹੁਤ ਵਧੀਆ ਚਮਕੀਲਾ ਜੀ ਨੂੰ ਗਾਇਆ ਬੱਚਿਆਂ ਨੇ ।

  • @iqbalsinghshahi
    @iqbalsinghshahi 3 месяца назад +2

    ਕਿਆ ਬਾਤਾਂ ❤❤❤❤❤

  • @bal2279
    @bal2279 3 месяца назад +1

    Very nice beta.Salute to respected Chamkila ji

  • @rupinderbal1114
    @rupinderbal1114 3 месяца назад +1

    Wah bachio kmaal ker ditti God bless you

  • @Latestgamer307-r8v
    @Latestgamer307-r8v 3 месяца назад +2

    ਸਾਬਤ ਬੱਚਿਊ ਜਿਊਦੇ ਰਹੋ

  • @JaspreetSingh-wo4xr
    @JaspreetSingh-wo4xr 3 месяца назад +1

    ਬਹੁਤ ਸਹੋਣਾ ਗਾਇਆਂ❤❤❤

  • @pammajatpuri8977
    @pammajatpuri8977 3 месяца назад +1

    ਬਹੁਤ ਖੂਬ ਜੀ

  • @DarshanSingh-bm2iy
    @DarshanSingh-bm2iy 3 месяца назад +4

    Chamkila rahandi duniya tak zinda rahega shayad ise vaste ohda nam amar rakhya gya te aj dekho o amar ho gya.

  • @SatnamSingh-bg9yz
    @SatnamSingh-bg9yz 2 месяца назад

    ਬਹੁਤ ਖੂਬਸੂਰਤ ਅੰਦਾਜ਼ ਨਾਲ ਗਾਇਆ ❤❤❤❤❤

  • @harneksingh6544
    @harneksingh6544 3 месяца назад +4

    Chamkila 🏆

  • @sumindersingh3872
    @sumindersingh3872 3 месяца назад +3

    ਚਮਕੀਲੇ ਦੀ ਯਾਦ

  • @devnimana6895
    @devnimana6895 3 месяца назад +1

    Eh hundi aa klakari.. jiyonda rh kom de heereya Miss u all time dona nu

  • @JarnailSingh-iu7cu
    @JarnailSingh-iu7cu 3 месяца назад +6

    , Good 👍 Luck 🎉

  • @harbanslal4428
    @harbanslal4428 3 месяца назад +4

    Very good. Chardi kla ch raho

  • @gurcharnasingh3843
    @gurcharnasingh3843 3 месяца назад +1

    Bahut khoob song Chamkila ji

  • @SukhmanderBrar-bm9kw
    @SukhmanderBrar-bm9kw 2 месяца назад

    Jva sira lataa g gud

  • @jaswindergarg2096
    @jaswindergarg2096 3 месяца назад +1

    Dil khush ho geya

  • @KaramjitSingh-Dr
    @KaramjitSingh-Dr 3 месяца назад +3

    Deepa hera wale kon puchhda

  • @labhsingh2944
    @labhsingh2944 3 месяца назад +2

    Bahut badhiya 🎉

  • @bakhshishsinghsardar4679
    @bakhshishsinghsardar4679 3 месяца назад +5

    V.good.chmikla

  • @pritamkamboj4084
    @pritamkamboj4084 24 дня назад

    Vvv ghaint beta ji love you

  • @sarbjitatwal1035
    @sarbjitatwal1035 3 месяца назад

    Vvvvvvvv nice ❤

  • @VinodSharma-mw8ce
    @VinodSharma-mw8ce 3 месяца назад

    ਬਹੁਤ ਵਧੀਆ ਇਹਨਾਂ ਬੱਚਿਆਂ ਨੂੰ ਵਹਿਗੁਰੂ ਲੱਮੀਆਂ ਉਮਰਾਂ ਬਖ਼ਸ਼ੇ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਦੇਵੇ ਬਿਲਕੁਲ ਲੱਗਦਾ ਅਮਰਜੋਤ ਤੇ ਚਮਕੀਲਾ ਜੀ ਆ ਗਏ ਹੋਣ ਸਲੂਟ ਹੈ ਬੱਚਿਆਂ ਨੂੰ ਤੇ ਮਾਪਿਆਂ ਨੂੰ

    • @komalpreet4462
      @komalpreet4462 3 месяца назад +1

      Tu awde bchea nu es Kam te laoge vir ji

  • @sewasingh7087
    @sewasingh7087 Месяц назад

    ਚਮਕੀਲਾ ਅਤੇ ਅਮਰਜੋਤ ਜੀ ਅਮਰ ਰਹੇ

  • @jasvirbrar167
    @jasvirbrar167 3 месяца назад +2

    ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਗੱਲ ਕਰੋ ਜਿਸ ਤੋ ਇੰਡੀਅਨ ਸਟੇਟ ਦੀਆਂ ਚੀਕਾਂ ਪੈਂਦੀਆਂ ਹਨ ਸਾਰੀ ਸਿੱਖ ਕੌਮ ਗੁਰਪਤਵੰਤ ਸਿੰਘ ਪੰਨੂਨੂੰ ਲੀਡਰ ਮੰਨਦੀ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਕੰਧਾਂ ਤੇ ਪੋਸਟਰ ਤੇ ਝੰਡੇ ਲੋਦੇ ਹਨ ਇਹਨਾਂ ਦਾ ਇੰਡੀਅਨ ਸਟੇਟ ਨੂੰ ਬਹੁਤ ਡਰ ਲੱਗਦਾ ਹੈ ਵੋਟਾਂ ਅਮਰੀਕਾ ਵਿੱਚ ਪੈਂਦੀਆਂ ਤੇ ਲੱਤਾਂ ਭਾਰਤਮਾਤਾ ਦੀਆਂ ਕੰਬਦੀਆਂ ਹਨ

  • @AvtarSingh-rg9hy
    @AvtarSingh-rg9hy 2 месяца назад

    ਸਾਬਾਸ਼ ਬੱਚਿਓ ❤🎉।

  • @balvirsingh4094
    @balvirsingh4094 3 месяца назад +3

    Nice ji ❤❤

  • @GurtejSingh-zm4lm
    @GurtejSingh-zm4lm 3 месяца назад +4

    ਇਹਾ ਜਾ ਤਾਂ ਕਹਿੰਦੇ ਕਹਾਉਂਦੇਆਂ ਤੋਂ ਨੀ ਗਾਇਆ ਗਿਆ। ਪਰ ਸਮਾਜਿਕ ਵੀ ਗਾੳ।

  • @Prabhot-zs7sy
    @Prabhot-zs7sy 3 месяца назад +1

    ਵਧੀਆ ਗਾਇਕ
    ❤❤❤

  • @ManjotSingh-sb1cy
    @ManjotSingh-sb1cy 2 месяца назад

    Sahi bilkul ❤❤❤

  • @user-hd9vs4ee5g
    @user-hd9vs4ee5g 3 месяца назад +2

    Sira karta bro

  • @ArshpreetSingh-qg4zy
    @ArshpreetSingh-qg4zy 15 дней назад

    Bahaut badeya jode jdo thode age bade howege ta ape chamkela amrjot ban jange ehe jode

  • @KachuraSabh
    @KachuraSabh 3 месяца назад +3

    Jiondi Rahe jodri

  • @sukhdarshansingh5850
    @sukhdarshansingh5850 3 месяца назад

    Thanks putter waheguru Ji taraki bakhshi

  • @kamalsingh4523
    @kamalsingh4523 2 месяца назад

    Real super star Chamkila ji ❣️❣️❣️❣️

  • @user-rx5iu5kj2o
    @user-rx5iu5kj2o 3 месяца назад +1

    Very beautiful job putt ji

  • @minakshimeenu2716
    @minakshimeenu2716 3 месяца назад

    Bhut sohna Gaya ❤❤❤

  • @nagrapunjabino.1211
    @nagrapunjabino.1211 3 месяца назад +4

    Good 👍👍👌👌luck

  • @krish-sz9sx
    @krish-sz9sx 3 месяца назад +19

    ਜੋ ਕਮੈਂਟਾ ਵਿੱਚ ਸਾਬਾਸ ਦੇ ਰਹੇ ਹਨ ਉਹ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜਰੂਰ ਘਰ ਵਿੱਚ ਇਸ ਤਰ੍ਹਾਂ ਅਰਥ ਸਮੇਤ ਗਾਣੇ ਗਵਾਇਆ ਕਰਨ ਤੇ ਚਮਕੀਲੇ ਨੂੰ ਸ਼ਾਇਦ ਉਹ ਸੱਚੀ ਸਰਧਾਂਜਲੀ ਦੇ ਸਕਣ।🙏🙏🙏 ਸਲੂਟ ਏ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ 🙏🙏🙏

    • @shivcharansingh550
      @shivcharansingh550 3 месяца назад +1

      ਆਪਣੀ ਪੀੜੀ ਨੂੰ ਵਧੀਆ ਗੂੜਤੀ ਦੋ ਰਹੇ ਹਨ😢😢😢😢

    • @kamalpreet8196
      @kamalpreet8196 3 месяца назад +3

      Ehi te main comment dekhn layi comment section dekheya hai ...bahut sahi jawab dita hai tussi...

    • @komalpreet4462
      @komalpreet4462 3 месяца назад +2

      Une koi Shahidi payi c Sharm oni chahidi tuhanu

    • @kamalpreet8196
      @kamalpreet8196 3 месяца назад

      @@komalpreet4462 tussi ohne de comment nu dhyan naal nahi samajh sake ...ohna ne viang kita hai ohna loka te jehre chamkile nu Shahid kehnde paye ne ...ohna da comment ohna de against hai jehre chamkile nu Shahid da darza dayi jande paye ne 🙏🙏

  • @majorsingh4407
    @majorsingh4407 3 месяца назад +2

    Child singer is best song and awaj tarif a tarif a kabel lajawab top class singer

  • @arshpeetmlk5283
    @arshpeetmlk5283 3 месяца назад +2

    ਇਹ ਗੀਤ ਮੈਡਮ ਆਮਰਜੋਤ ਜੀ ਦਾ ਨਹੀ ਸੋਨੀਆ ਜੀ ਦਾ ਹੈ ❤🎉

  • @baljindersingh-wu2hm
    @baljindersingh-wu2hm 17 дней назад

    Very nice video putter g gbu 🌹🌹💕💕

  • @humanbody580
    @humanbody580 2 месяца назад

    Cmkella ji di yaad ah Gaye

  • @RavinderSingh-fi2mo
    @RavinderSingh-fi2mo 3 месяца назад +2

    Very nice❤ Sadkey jaaavan 👌

  • @user-id9bm5ut7t
    @user-id9bm5ut7t 3 месяца назад

    Punjab de no one klakar honge jinda bad

  • @chsingh3475
    @chsingh3475 3 месяца назад

    Bahut vadia jori banu gbu beta

  • @jasvirgill3622
    @jasvirgill3622 2 месяца назад

    Jionde rho putro rb tuhanu kamyabian bkshe.

  • @KewalSharma-wv2xy
    @KewalSharma-wv2xy 3 месяца назад +3

    Very..nice

  • @sonumahla1186
    @sonumahla1186 3 месяца назад

    Bhut sohna ji

  • @user-id9bm5ut7t
    @user-id9bm5ut7t 3 месяца назад

    Very good bahout vadeya geet gayea

  • @vickysingh8071
    @vickysingh8071 3 месяца назад +2

    Beta ji good

  • @user-ql5uf1mg6t
    @user-ql5uf1mg6t 3 месяца назад +2

    Amar Singh chamkila ji Vivah amarjot Kaur ji

  • @vinduthegamer6969
    @vinduthegamer6969 3 месяца назад

    Vvvvvvv. Nice ji

  • @user-ul1te4vn9q
    @user-ul1te4vn9q 4 дня назад

    V v vgood Chamkela to Ve Good gya per koi ga nahi sakda Chamkele to good

  • @bitusingh6893
    @bitusingh6893 3 месяца назад +3

    Very like best ❤❤❤❤

  • @drsarvjeetbrarkundal2858
    @drsarvjeetbrarkundal2858 2 месяца назад +1

    ਪਰੈਕਟਸ ਚੰਗੀ ਹੈ.

  • @Amritpalsingh123Amritpalsingh1
    @Amritpalsingh123Amritpalsingh1 2 месяца назад

    V nice

  • @NirmalSingh-qn3mv
    @NirmalSingh-qn3mv 3 месяца назад +2

    Very nice

  • @gennicamusic
    @gennicamusic 3 месяца назад +2

    🎉🎉

  • @DEON765
    @DEON765 2 месяца назад

    Good putt ❤

  • @KaramjitSingh-Dr
    @KaramjitSingh-Dr 3 месяца назад +3

    Deut geet maa devaga contect kareo

  • @amandigra3
    @amandigra3 2 месяца назад +1

    Nice

  • @kulwindersingh3398
    @kulwindersingh3398 3 месяца назад +2

    Very good

  • @user-nw4hp3cu3w
    @user-nw4hp3cu3w 3 месяца назад

    Jio Beta ji good

  • @bharbhursingh1672
    @bharbhursingh1672 3 месяца назад +1

    Very nice Beta ❤❤❤❤❤❤❤❤