ਸਨਦੀਪ ਕੁਮਾਰ ਮਿਸ਼ਰਾ ਦੀ ਬਣਦੀ ਮਿਹਨਤ 2 ਲੱਖ ਰੁ ਦਵਾ ਦਿੱਤੀ ਗਈ ਹੈ ਜੀ…ਆਪਣਾ ਫਰਜ ਸੇਵਾ ਸੁਸਾਇਟੀ ਪਟਿਆਲਾ

Поделиться
HTML-код
  • Опубликовано: 25 авг 2022

Комментарии • 346

  • @Deephdstudio2626
    @Deephdstudio2626 Год назад +29

    ਬਹੁਤ ਵਧੀਆ ਹੋਇਆ ਜੀ ,,,ਢਾਬੇ ਵਾਲੇ ਨੇ ਜਿਨੇ ਬਚਾਏਂ ਸਾਰੇ ਇਕੋ ਵਾਰੇ ਦੇਣੇ ਪਾਏ

  • @pamamall8274
    @pamamall8274 Год назад +81

    ਰੱਬ ਦਾ ਰੂਪ ਇਹ ਵੀਰ ਪਾਲ ਪਰਮਾਤਮਾ ਲੰਮੀ ਉਮਰ ਕਰੇ

    • @kuldipkaur4553
      @kuldipkaur4553 Год назад

      Uiuii6iuiiuu66iuiuiiiiuiiiiiiiii6iiiiiiiuiiiiiuiiiiuiiii6iiiiiiiiiiiiiii6i6ii6i6iiiiì6iìì6iyuuyyu

  • @AarshRandhawa-ro9bc
    @AarshRandhawa-ro9bc 3 месяца назад +2

    ਪਾਲ ਵੀਰ ਤੇਰੇ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਵਹਿਗੁਰੂ ਤੰਦਰੁਸਤੀ ਬਖਸ਼ ਏ

  • @jasvirkaur5248
    @jasvirkaur5248 Год назад +35

    ਪਾਲ ਵੀਰ ਜੀ ਦੂਜਾ ਰੱਬ ਰੂਪ ਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ ਪਾਲ ਵੀਰ ਜੀ ❤️🙏🙏

  • @harnamsinghsran80
    @harnamsinghsran80 Год назад +16

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਵੀਰ ਪਾਲ ਖਰੌੜ ਨੂੰ

  • @gurveersinghsidhu2294
    @gurveersinghsidhu2294 Год назад +33

    ਸਤਿ ਸ੍ਰੀ ਅਕਾਲ 🙏 ਪਾਲ ਵੀਰ ਜੀ ਤੁਸੀਂ ਰੱਬ ਦਾ ਦੂਜਾ ਰੂਪ ਹੋ

  • @MaheshKumar-om1lm
    @MaheshKumar-om1lm Год назад +5

    बहुत ही बड़ा नेक काम है आप सब को उपर।बाला लंबी उमर दे और।इस तरह आप लोगो की सेवा करते रहे।

  • @fatehmaan5664
    @fatehmaan5664 Год назад +7

    Private security te bouncer rakhya kro veere tuc sarkar jardi ni ene chnge km krn walya nu

    • @Inder16206
      @Inder16206 Год назад

      pal veer chardi kalan wala sikh aa. nal sikh b chardi kalan wale hunde. ohna de rakhya akal purkh parmatma krda..

  • @rashpalkaur1770
    @rashpalkaur1770 Год назад +1

    ਜੋ ਤੁਸੀ ਲੋਕ ਕਰ ਰਹੇ ਹੋ ਇਹ ਕੋਈ ਨਹੀਂ ਕਰ ਸਕਦਾ ਤੁਹਾਡੇ ਤੇ ਪ੍ਰਮਾਤਮਾ ਦਾ ਹੱਥ ਹੈ ਤਾਂ ਹੀ ਤੁਸੀ ਇਹ ਨੇਕ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਡੇ ਤੇ ਇਸੇ ਤਰਾ ਹੀ ਕਿਰਪਾ ਕਰਨ ਅਤੇ ਤੁਸੀ ਦੁਖੀ ਲੋਕਾਂ ਦੀ ਸੇਵਾ ਕਰਦੇ ਰਹੋ

  • @weldingart702
    @weldingart702 Год назад +2

    ਪਾਲ ਵੀਰ ਜੀ 🙏🙏ਤੁਹਾਨੂੰ ਦਿਲ ਤੋ ਸਲੂਟ ਆ ਜਿਹੜਾ ਤੁਸੀ ਬੱਚੇ ਨੂੰ ਹੱਕ ਦਵਾ ਦੀਤਾ amount check ਵਾਲਾ ਕੱਮ ਤੁਸੀ ਬਹੁਤ ਵੱਦੀਆ ਕੀਤਾ।🙏🙏 ੴ ਵਾਹਿਗੂਰੁ ਜੀ ਮੇਹਰ ਕਰਨ ਪਾਲ ਵੀਰ ਜੀ ਤੇ। ੴ

  • @DavinderSingh-zm5yx
    @DavinderSingh-zm5yx Год назад +7

    ਬਾਬਾ ਜੀ ਰੱਬ ਪੂਰਨੇ ਚਲਦਿਆ, ਇਸ ਵੀਰ ਨੂੰ ਨਰਕ ਵਿੱਚੋਂ ਕਢਕੇ ਸਵਰਗ ਦਿੱਤਾ।। ਵਾਹਿਗੁਰੂ ਜੀ ਧੰਨਵਾਦ ਜੀ।।

  • @championgamemap6485
    @championgamemap6485 Год назад +4

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ

  • @tharmindersingh897
    @tharmindersingh897 Год назад +2

    ਪਾਲ ਵੀਰ ਤੇ ਪੂਰੀ ਟੀਮ ਤੇ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ।

  • @Hardikpandya.no.33
    @Hardikpandya.no.33 Год назад +5

    ਢਾਬੇ ਵਾਲੇ ਦੇ ਮੁਹ ਤੇ 12 ਵਜੇ ਪਏ ਨੇ

  • @dalveersandhu1720
    @dalveersandhu1720 Год назад

    ਪਾਲ ਵੀਰ ਨੁ ਰੱਬ ਚੜਦੀ ਕਲਾ ਵਿੱਚ ਰੱਖੇ

  • @bsvirk2145
    @bsvirk2145 Год назад +4

    ਵਾਹਿਗੁਰੂ ਸਭ ਜੀਵ , ਜੰਤ, ਪੰਛੀ, ਦਰਖ਼ਤ,ਵਨਸਪਤੀ,ਤੇ ਮੇਹਰ ਭਰਿਆ ਹੱਥ ਰੱਖੇ🙏

  • @mangat18
    @mangat18 Год назад +8

    ਪਵਨ ਜੀ ਵੀ ਬਹੁਤ ਨੇਕ ਇਨਸਾਨ ਨੇ ਬਹੁਤ ਧੰਨਵਾਦ ਵੀਰ ਜੀ ਤੁਹਾਡਾ 🙏🏻🙏🏻❤

  • @pkaurvegkitchenandtips3443
    @pkaurvegkitchenandtips3443 Год назад +2

    ਵੀਰ ਜੀ ਤੁਸੀਂ ਰੱਬ ਰੂਪ ਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jonjon9733
    @jonjon9733 Год назад +5

    वाहेगुरु जी अकाल पुरुख आपको लम्बी उम्र बक्शे आपको कोटि कोटि प्रणाम आपकी विडीयो देखकर बहुत कुछ सीखने को मिलता है जी सत श्री अकाल जी परमेश्वर आपको लम्बी उम्र दे और स्वस्थ रखें जय श्री राम जी

  • @stephenphillips3842
    @stephenphillips3842 Год назад +26

    Oh how it makes me happy to see the recovery of this young man who was taken off the street by the kind hearted Pal Kharoud and his men, and brought back to the house of love and care. It was nice for the young man and his family to come back and visit Pal and the men who took care of him.
    He has recovered well. God bless.

    • @burhansaith3832
      @burhansaith3832 Год назад +1

      Paa g Allah Pak tanu lambi Umar te chardyan kalawan ch rakhy bohat wada fan a ma tuwada

  • @sukhjeetsinghsukhjeetsingh7795

    ਪਾਲ ਵੀਰ ਤੁਸੀ ਉ ਇਨਸਾਨ ਉ ਬਸ ਇਕੋ ਧਰਮ ਵੇਖ ਦੇ ਉ ਧਰਮ ਏ ਇਨਸਾਨੀਅਤ ਦਾ🙏 👍

  • @jasswalia9293
    @jasswalia9293 Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru ji mehr rkhio sb th🙏🙏🙏🙏🙏🙏🙏

  • @gurpreet5425
    @gurpreet5425 Год назад +5

    Jehde log eda da kamm krde aa waheguru ohnu nu sammat bakshe ....parmatma sab te apna mehar bharya hath bnai rakhe waheguru waheguru waheguru waheguru sab da bhala kare

  • @Risky5252
    @Risky5252 Год назад

    Bhai ji vadiya kam krde tusi Malik chdiya kal ch rakhe tahnu tah tahnu team nu salute ea

  • @robinpandey9531
    @robinpandey9531 Год назад +1

    ਬਾਬਾ ਜੀ ਨੇ ਮੇਹਰ ਕਰ ਦੀਤੀ ਪਾਲ ਵੀਰ ਜੀ ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ,, ਰਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

  • @avtarsingh-cm3yz
    @avtarsingh-cm3yz Год назад +2

    ਬਹੁਤ ਬਹੁਤ ਮੁਬਾਰਕਬਾਦ ਪਾਲ ਵੀਰ ਆਪ ਜੀ ਦੀ ਸੇਵਾ ਨੂੰ ਸਲੂਟ

  • @uddyraj2963
    @uddyraj2963 Год назад +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦੀ ਤਸਵੀਰ ਲਾਓ ਬਾਬਾ ਜੀ

  • @rohitsandhu9357
    @rohitsandhu9357 Год назад +1

    ਵਾਹਿਗੁਰੂ ਜੀ ਇਹਦਾ ਹੀ ਮੇਹਰ ਕਰਨ🙏🙏 ਬਹੁਤ ਸੋਹਣਾ ਕੰਮ ਕਰਦੇ ਤੁਸੀਂ ਬਾਬਾ ਜੀ

  • @krishdandiwal2731
    @krishdandiwal2731 Год назад

    22 ਜੀ ਬਹੁਤ ਬਹੁਤ ਧੰਨਵਾਦ ਤੇਰਾ

  • @sukhjeetsinghsukhjeetsingh7795
    @sukhjeetsinghsukhjeetsingh7795 Год назад +1

    🙏ਵਾਹਿਗੁਰੂ ਚੜਦੀ ਕਲਾ ਚ ਰੱਖੇ ਜਿਉਦਾ ਰਹਿ ਪਾਲ ਵੀਰ

  • @samrathbirsingh3130
    @samrathbirsingh3130 Год назад

    ਪਾਲ ਵੀਰ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਬਖ਼ਸ਼ੇ ਜੀ

  • @hansrajmanda4957
    @hansrajmanda4957 Год назад +1

    Pal bhai mehnat to bad ki baat hai Sabse badi baat to kisi Ko narak se nikal kar naya jivan dena hai jiske liye aapka bahut bahut dhanyvad

  • @manas9752
    @manas9752 Год назад

    ਸੰਸਥਾ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @manisidhu9405
    @manisidhu9405 Год назад +2

    ਬਾਪ ਦੀ ਖੁਸ਼ੀ ਇਸ ਮੌਕੇ ਨਾਪੀ ਨਹੀਂ ਜਾ ਸਕਦੀ

  • @randhawaguri6160
    @randhawaguri6160 Год назад

    ਪਾਲ ਵੀਰ ਜੀ ਵਾਹਿਗੁਰੂ ਜੀਂ ਹਮੇਸ਼ਾਂ ਤੰਦਰੁਸਤ ਚੜ੍ਹਦੀਕਲਾ ਰੱਖਣ ❤🙏🙏

  • @user-tk3qs3qg3x
    @user-tk3qs3qg3x Год назад

    Waheguru ji waheguru ji waheguru ji waheguru ji waheguru ji waheguru

  • @Shakyajiraj563
    @Shakyajiraj563 Год назад

    ਬਹੁਤ ਖੁਸ਼ੀ ਹੋਈ ਵੀਡੀਓ ਵੇਖ ਕੇ । ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ।।।
    ਪਰ ਇੱਕ ਕਮੀ ਮਹਿਸੂਸ ਹੋਈ ਉਹ ਇਹ ਕਿ ਢਾਬਾ ਮਾਲਕ ਰਾਮ ਚੰਦਰ ਜਿਸ ਬੰਦੇ ਨੂੰ 3000 ਪ੍ਰਤੀ ਮਹੀਨੇ ਦਿੰਦਾ ਸੀ । ਉਸਦਾ ਪਤਾ ਕਰਨਾ ਚਾਹੀਦਾ ਸੀ।। ਪਤਾ ਨਹੀਂ ਉਸ ਜਾਲਮ ਨੇ ਕਿੰਨੇ ਬੰਦੇ ਗੁਲਾਮ ਬਣਾਏ ਹੋਣਗੇ ।।।

  • @Sikandergill373
    @Sikandergill373 Год назад +5

    Waheguru Ji 🙏🙏🙏

  • @GurdevSingh-jr9xb
    @GurdevSingh-jr9xb Год назад

    ਡਾਕਟਰ ਗੁਰਿੰਦਰ ਰੰਗਰੇਟਾ ਨੂੰ ਇਹੋ ਜਿਹਿਆਂ ਵਿਡਿਓ ਜ਼ਰੂਰ ਦਿਖਾਇਆ ਕਰੋ, ਅਕਲ ਆਵੇ ਆਹਾਂ ਹੁੰਦੀਂ ਸੇਵਾ ਬਗੈਰ ਜ਼ਾਤ ਪਾਤ ਦੇ , ਇਹਨਾਂ ਯੋਧਿਆਂ ਦੀ ਜ਼ਾਤਾ ਕੀ ਨੇ ਕਿਹਾ ਕਦੇ ਮੈਂ ਫ਼ਲਾਣਾ ਮੈਂ ਮੇਂ ਮੈਂ ਸ਼ਰਮ ਕਰੇਂ ਡਾਕਟਰ ਸਿਰਫ਼ ਜ਼ਹਿਰ ਘੌਲ ਰਿਹਾ, ਆਹਾਂ ਸੇਵਾ

    • @PRITPALSINGH-wr5ly
      @PRITPALSINGH-wr5ly Год назад

      oss nu paise milde aw bhonkan de,so uss da ohi kamm hai jo oh kar reha,eho jehe lok gallan kha-kha ke hi khatam ho jane aw

  • @surindergill9090
    @surindergill9090 Год назад +2

    ਬਹੁਤ ਖੁਸ਼ੀ ਹੋਈ ਇਨ੍ਹਾਂ ਖੁਸ਼ ਦੇਖਕੇ

  • @lahoriye1988
    @lahoriye1988 Год назад +1

    ਵੀਰ ਜੀ ਤੁਸੀ ਆਪਣਾ ਗੂਗਲ ਪੇ ਨੰਬਰ ਲਿੰਕ ਚੋ ਜਰੂਰ ਦਿਓ 94 ਹਜਾਰ ਲੋਕਾਂ ਨੇ ਵੀਡਿਉ ਦੇਖੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀਡਿਉ ਦੇਖਣ ਵਾਲੀ ਸੰਗਤ ਨੂੰ ਅਗਰ ਅਸੀਂ ਇਕ ਰੁਪਿਆ ਵੀ ਗੂਗਲ ਪੇ ਕਰੀ ਏ ਤਾਂ ਕੁਛ ਕੂ ਦਿਨ ਚੋ ਬਿਲਡਿੰਗ ਤਿਆਰ ਹੋ ਸਕਦੀ ਆ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏

  • @Armaan-rr2kk
    @Armaan-rr2kk Год назад

    Waheguru Waheguru g ver ta kirpa krna g Waheguru g Waheguru ♥️

  • @schoolgam5106
    @schoolgam5106 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.God bless pal veer ji.

  • @babbu2851
    @babbu2851 Год назад +1

    Wahe Guru g mehar krnTuhade te pal 22 g.Lambi age krn tuhadi

  • @Princess.Avni-14Amritsar_vlog
    @Princess.Avni-14Amritsar_vlog Год назад

    ਵਾਹਿਗੁਰੂ ਜੀ, ਮੇਹਰ ਕਰਨ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ 🙏

  • @PREET_GAMERR
    @PREET_GAMERR Год назад

    ਰੱਬ ਤਾਹ ਨਹੀਂ ਦੇਖਿਆ ਬਾਈ ਪਾਲ ਤੁਹਾਨੂੰ ਅਤੇ ਗੁਰਪ੍ਰੀਤ ਬਾਈ ਨੂੰ ਦੇਖ k ਆਏ ਲੱਗਦਾ ਜਿਵੇ ਰੱਬ ਦੇਹ ਦਰਸ਼ਨ ਹੋ ਗਏ

  • @radhaverma9099
    @radhaverma9099 Год назад

    पाल वीर आप रबी रूप हो आकाल पुरख वाहिगुरू ने आपको भैजा ह अगर सारी दुनिआ पाल वीर जैसी हो जाऐ सेवा सोसाईटी की जरूरत नही आपकी माता जी महान ह आप जैसे महान शकशाअत को जनम दिया ह वीर आपकी ऊमर बाबा नानक जी की तरह हो जुगो जुग दुनिआ याद रखे आप जैसे वीर हरैक मां पैदा करे जी जितनी प्रशंसा करे कम ह वीडीओ देखके हजूं गिरते ह वीडीओ भी धूंदलि दिखती ह जी हमारे हिसाब से गुरू गोबिंद सिंग जी के पूत हो शरदी गरमी तयार रहते हो रबी रूप आपकी ऊमर लंबी हो🙏🙏❤❤👍👍

  • @KulwinderSingh-oq7zn
    @KulwinderSingh-oq7zn Год назад +1

    Waheguru ji mehar krio sade vadde bhra pal kharoud tee 🙏🏻🙏🏻

  • @gillsaab4003
    @gillsaab4003 Год назад

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ

  • @raipuriabrothers8888
    @raipuriabrothers8888 Год назад

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏🙏

  • @parmindersingh2428
    @parmindersingh2428 Год назад

    Veer ji waheguru chardikla ch rakhe tohnu

  • @bantikataria2227
    @bantikataria2227 Год назад +3

    Waheguru ji

  • @vinitsingh1251
    @vinitsingh1251 Год назад +4

    वाहेगुरु

  • @mewasinghkharodsahbmewasin8325

    Bhai ji dil khush ho gaya is veer di Dobara video Dekhkar Parmatma Tenu lambi Umra waxe Pal kharod Saheb g🙏🙏🙏🙏🙏🙏🙏🙏

  • @daljitsingh5858
    @daljitsingh5858 Год назад +3

    waheguru ji🙏🏻🙏🏻🙏🏻🙏🏻🙏🏻

  • @ragveersingh4159
    @ragveersingh4159 Год назад +3

    Waheguru ji 🙏🙏

  • @KuldeepSingh-sq7cl
    @KuldeepSingh-sq7cl Год назад +3

    Waheguru ji 🙏🙏🙏🙏🙏

  • @preetsidhu49653
    @preetsidhu49653 Год назад

    Baii de sewa bhoot big aa pal veer wheguru kirpa rukhn

  • @GurnamSingh-wk5fe
    @GurnamSingh-wk5fe 11 месяцев назад

    Pal vir ji parmatma tuhadi umar lami kare

  • @kamaljitsingh3000
    @kamaljitsingh3000 Год назад +1

    Waheguru g

  • @manjindersinghsandhu5149
    @manjindersinghsandhu5149 Год назад +2

    ਵਾਹਿਗੁਰੂ ਜੀ🙏🏻

  • @balkarsingh-nn5le
    @balkarsingh-nn5le Год назад +1

    Pal veere waheguru chardi kala rakhe aapji di aate chardi kala rakhe 👌👍🌹🌹🎉🎉🎉❤️🙏🙏

  • @neetrav1881
    @neetrav1881 Год назад

    ਵੀਰ ਜੀ ਪਿੰਡ ਮੁੱਲਾਂਪੁਰ ਗਰੀਬਦਾਸ ਵੈਰੀਯਲ ਦੇ ਨਾਲ ਵੀ ਇਕ ਬੰਦਾ ਬਹੁਤ ਹੀ ਮਾੜੀ ਹਾਲਤ ਵਿੱਚ ਕਿਸੇ ਦੇ ਘਰ ਵਿਚ ਰਹਿੰਦੇ ਆ ਇਹ ਨਿਊ ਚੰਡੀਗੜ੍ਹ ਆ ਪਾਰ ਵਾਲੇ ਦੇ ਘਰ ਚ ਆ

  • @yashvirmahajan9659
    @yashvirmahajan9659 Год назад +1

    You are real hero. !! My hats off with big salute to you.
    Yaqin mehkam Amal paiham Mohabbat Fateh e Aalam
    Jihad e zindgi mein ho yahin mardon ki shamsheeren!!!

  • @theanmolvibes
    @theanmolvibes Год назад +4

    ਵੀਰੇ ਗੋਗੀ ਗੀਤਕਾਰ ਦੀ ਵੀਡੀਓ ਬਣਾਓ

  • @amandeepsinghaman8906
    @amandeepsinghaman8906 Год назад +3

    God bless you brother ji 🙏🏻🙏🏻🙏🏻🙏🏻🙏🏻

  • @gurmeetsingh2808
    @gurmeetsingh2808 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gulshanpreet2016
    @gulshanpreet2016 Год назад +1

    Wmk ji 🙏🙏🏻

  • @mvsnrao441
    @mvsnrao441 Год назад +2

    May God bless you with healthy and prosperous future Sathpal ji
    Andhra Pradesh

  • @mr_punjabi7570
    @mr_punjabi7570 Год назад +1

    Veer Tu ta sacchi rabb da roop a yrr 😊😇

  • @AjaySharma-gp3ro
    @AjaySharma-gp3ro Год назад +3

    Pal bhai aaj kusi alagh aaa bhut veer di aa bol bani sun ke 😄😄😄😄😄😄🙏🙏🙏🙏🙏

  • @gurpreetspal2372
    @gurpreetspal2372 Год назад

    🙏🏻❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਹਮੇਸ਼ਾ ਲਈ ਖ਼ੁਸ਼ ਰੱਖਣ ਜੀ। ❤️🙏🏻

  • @dhillon67jatt
    @dhillon67jatt Год назад +2

    Bhut vdia kmm vre waheguru mehar kre vre

  • @chefbob7049
    @chefbob7049 Год назад

    ❤ you paaji god give you long life 👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @luckyhallan6109
    @luckyhallan6109 Год назад +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harjinderosahan3300
    @harjinderosahan3300 Год назад +1

    Veere tusi asal rab o rab tuhanu lambi umer deve

  • @sikandersingh858
    @sikandersingh858 Год назад +3

    🙏🙏God bless you all family members 🙏🙏 Jay Hind Jay Bharat vande Mataram 🇮🇳🇮🇳

  • @kuldipkaur2440
    @kuldipkaur2440 Год назад +1

    God bless you all team

  • @balbirkaur22
    @balbirkaur22 Год назад

    Wahegurug ka wahegurug ki fateh wahegurug kirpa karog hedata bhai sahibg nu chardi kala bakslaug🙏🙏🙏🙏🙏

  • @ramthaman9147
    @ramthaman9147 Год назад

    Pal veer bhutt changa Kam krda

  • @Karmjit448
    @Karmjit448 Год назад

    ਵਾਹਿਗੁਰੂ ਜੀ ਕੀ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ 🙏🙏

  • @anurags9719
    @anurags9719 Год назад

    Aap ko mahraj g bahut badi uplabdhi de....

  • @sumitradevi-ne7bn
    @sumitradevi-ne7bn Год назад +1

    Waheguru Ji Meher Kre Ji 🙏🙏💐💐

  • @jatinderjitkaur7761
    @jatinderjitkaur7761 Год назад +3

    Great job thanks 🙏🏻🙏🏻

  • @kamalpreetkaur7569
    @kamalpreetkaur7569 Год назад +2

    waheguru ji🙏💜

  • @KrishanKumar-vo9uf
    @KrishanKumar-vo9uf Год назад

    Waheguru. Chardi. Kla. Vich. Rkhe. Pal. Veer. Nu. 🙏🙏🙏🙏🙏

  • @babbutk7665
    @babbutk7665 Год назад

    Waheguru mehar kre

  • @luckyhallan6109
    @luckyhallan6109 Год назад +2

    🙏🙏🙏🙏🙏🙏🙏🙏🙏🙏🙏🙏🙏🙏🙏

  • @golu8855
    @golu8855 Год назад

    Bai ji jo kam sarkaran na kar sakia us rab ne tuhade hatho karwaia tuhanu dilo love ❤❤ you a vere

  • @jassipandheR2122
    @jassipandheR2122 Год назад +1

    ਵਹਿਗੁਰੂ ਜੀ

  • @deepasing4665
    @deepasing4665 Год назад

    Babaji Satpal Ji ko namaste hysterical Sar aap bahut Achcha kam karte ho mujhe Punjabi kam samajh Jaate Hain per aap bahut Achcha kam kar rahe ho aap ko Bhagwan Khud tarkki De

  • @preetsandu6487
    @preetsandu6487 Год назад

    Very nice ji good waheguruji waheguruji waheguruji waheguruji USA waheguruji

  • @sunnykandola83
    @sunnykandola83 Год назад

    Wow amazing seva and rescue. Thankyou Veer ji for saving this boy and getting his wages 🤍

  • @heenaranirani2966
    @heenaranirani2966 Год назад +2

    Khalasha
    Jii
    Satpal
    God
    Bleeas

  • @paramparamjitkour807
    @paramparamjitkour807 Год назад

    Waheguru ji mere sardar bai ji di bohut laminated umar kre bohut vdiya km kr rahe o aa rab roop hai veer ji 🙏🙏🙏🙏

  • @pindadalifestyle682
    @pindadalifestyle682 Год назад

    ਵਾਹਿਗੁਰੂ ਜੀ ਮੇਹਰ ਕਰਨ

  • @gurpreet5425
    @gurpreet5425 Год назад

    Bht hi vadia kamm kitta bai g waheguru sab da bhala kare

  • @DilbagSingh-cx6ny
    @DilbagSingh-cx6ny Год назад

    ਵਾਹਿਗੁਰੂ ਜੀ ਭਲਾ,ਕਰੀ

  • @dhillon67jatt
    @dhillon67jatt Год назад +2

    🙏🙏🙏🙏

  • @AkhilAwasthiMusic
    @AkhilAwasthiMusic Год назад +1

    Salute for pal bhai and god bless you always ♥️