ਨੇਪਾਲ ਵਾਲੇ ਬੱਚੇ ਦਾ ਘਰ ਲੱਭ ਗਿਆ ਮੱਝਾਂ ਵਾਲੇ ਕਿਓ ਐਨਾ ਜੁਲਮ ਕਰਦੇ ਨੇ ਇਨਸਾਨਾਂ ਤੇ.😭

Поделиться
HTML-код
  • Опубликовано: 30 сен 2021
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 2,5 тыс.

  • @palkharoud6004
    @palkharoud6004  2 года назад +711

    ਅਗਲੀ ਜਾਣਕਾਰੀ ਜਲਦੀ ਦੇ ਦਿੱਤੀ ਜਾਊ ਸਾਰੇ ਭੈਣ ਭਰਾਵਾਂ ਨੂੰ ਵਿਨੋਦ ਕੁਮਾਰ ਦਾ ਜੋ ਬਣਦਾ ਹੱਕ ਐ ਉਹ ਵੀ ਜਦੋ ਵਿਨੋਦ ਨੂੰ ਦਵਾ ਦਿੱਤਾ ਜਾਊ ਜਲਦੀ ਵਿਨੋਦ ਕੁਮਾਰ ਦੇ ਨਾਮ ਤੇ FD ਕਰਵਾ ਦਿੱਤੀ ਜਾਣੀ ਹੈ...ਪਰਿਵਾਰ ਨੂੰ ਕੈਸ ਨੀ ਦੇ ਸਕਦੇ ਕਿਓ ਕੇ FD ਹੋਣ ਤੋ ਬਾਅਦ ਇਸ ਤੇ ਪੂਰਨ ਹੱਕ ਵਿਨੋਦ ਦਾ ਹੋਊ ਨਾਲੇ FD ਦੇ ਕਾਰਨ ਇਸ ਬੱਚੇ ਦੀ ਸੇਵਾ ਹੋਈ ਜਾਣੀ ਹੈ ( ਧੰਨਵਾਦ ਜੀ )
    ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ

    • @mandeep127
      @mandeep127 2 года назад +30

      Baba ji mein mohali to aa tuhada dera kithe hai mein kapria di sewa karni chahunda haa

    • @indgamerffvideos9419
      @indgamerffvideos9419 2 года назад +16

      Sardaar ji Sade pind ch v ik bnda nu gulam bnaka rkhya

    • @waraichk.g.f7486
      @waraichk.g.f7486 2 года назад +2

      Lo

    • @amanpreetkaur7267
      @amanpreetkaur7267 2 года назад +4

      Veer ji buhut kum kita tusi mi tuhanu kiha c FD he krvana dena

    • @Sidhu02
      @Sidhu02 2 года назад +1

      🙏🙏🙏🙏👍👍👍

  • @jaggubhalwan2272
    @jaggubhalwan2272 2 года назад +187

    ਬਹੁਤ ਵਧੀਆ ਸੇਵਾਂ ਕਰ ਰਹੇ ਆ ਓ ਵੀਰ ਜੀ
    ਦਿਲੋਂ ਧੰਨਵਾਦ ਆ ਤੁਹਾਡੀ ਪੂਰੀ ਟੀਮ ਦਾ

  • @NarinderKumar-uz4hy
    @NarinderKumar-uz4hy 2 года назад +29

    Vanod di maa nal milni ch koyi pyar ni disya sangat ji ki mainu bhulekha lag giya . Like karke dasna .

    • @gurpreetmaan9028
      @gurpreetmaan9028 2 года назад +1

      y pahela ehne awe keha v 15 din kam kita dhabe te . fir kehnda pahele din hi geya si odn hi chk ke le gye .

  • @hajimastan4292
    @hajimastan4292 2 года назад +8

    में मुस्लिम हु लेकिन मेरा दीन मेरा मज़हब किसी भी कोम के किसी भी देश के लोगोँ को गोलाम बनाने की इजाज़त नही देता ।।।और में आप का शुक्र गुज़ार हु के आप ने इस भाई को आज़ादी दिलाई

  • @TinkuBhai
    @TinkuBhai 2 года назад +183

    Wahe guru ji ka khalsa wahe guru ji ki Fateh. Nice initiative.

    • @sahilsangwan6371
      @sahilsangwan6371 2 года назад +1

      Yes 🤟

    • @muzaffarahmed6195
      @muzaffarahmed6195 2 года назад

      Koi bi roya nahi. Koi vi bhaj k agay nahi aya.

    • @IndiaKaregaDhanda
      @IndiaKaregaDhanda 2 года назад

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

    • @backpanther291
      @backpanther291 2 года назад

      @@muzaffarahmed6195 dikhawa tum karlo

  • @kiranpreet7535
    @kiranpreet7535 2 года назад +190

    Kina sohna munda vichara😊😊😊👍👍👍

  • @lovepreetSingh-kr1te
    @lovepreetSingh-kr1te 2 года назад +27

    ਸਾਰਾ ਪਰਿਵਾਰ ਨਮੂਨਿਆਂ ਵਾਂਗ ਵੇਖ ਰਿਹਾ ਵਿਨੋਦ ਵੀਰ ਨੂੰ ਜਿਵੇਂ ਕੋਈ ਖੁਸ਼ੀ ਹੀ ਨਹੀਂ ਹੁੰਦੀ ਨਹੀਂ ਮਾਵਾਂ ਰੋ ਰੋ ਕਮਲਿਆ ਹੋ ਜਾਂਦੀਆਂ ਆਪਣੇ ਪੁੱਤ ਨੂੰ ਈਨੇ ਟਾਈਮ ਬਾਦ ਵੇਖ ਕੇ😐 ਬਾਕੀ ਦਿੱਲੋ ਸਲੂਟ ਆ ਪਾਲ ਵਿਰੇ ਤੈਨੂੰ 🙏🏻

    • @NatureGirl1111
      @NatureGirl1111 2 года назад +2

      hmm..ohi m soch rhi kise ne koi khushi jahir ni kiti😒..j bacha mantely aa fr v eda ni krna chahida..Milna chahida c🙄

    • @sultansingh7138
      @sultansingh7138 8 месяцев назад +1

      Veer ji mainu v bht feel Hoya maa nu koi khusi ni hoi lagdi😒

    • @amanjeetkaur86
      @amanjeetkaur86 6 месяцев назад

      Step mother is li.. ohdi real mom di death hoi aa

  • @vikasrajput855
    @vikasrajput855 2 года назад +12

    A great salute to your organization sir, waheguru ji ka Khalsa waheguru ji ki Fateh, Jai Hind, Vande Mataram 🙏🙏

  • @firetech1115
    @firetech1115 2 года назад +295

    ਬਹੁਤ ਵਧੀਆ ਵੀਰ ਵਾਹਿਗੁਰੂ ਤਹਾਨੂੰ ਚੜਦੀ ਕਲਾ ਰੱਖੇ

    • @rohitgill5323
      @rohitgill5323 2 года назад +3

      Vahaguru Mehar kara

    • @rishankchaudhary1629
      @rishankchaudhary1629 2 года назад +1

      Wmk ❤️🙏🏼

    • @IndiaKaregaDhanda
      @IndiaKaregaDhanda 2 года назад

      Guru a di history gawah hain, eh loka ne pehla v eda hi kita hun dekh lo eh sade apne desh ch sikha-hindua veera nu Jean nahi dinde jithe eh majority ch aa ki haal krde hoyu sikha-hindua di kudia , bachia da . Epdi vaar kthe v bdi jldi honde aa , area teh kbje krde aa , Salute aa sikh veero hmesha hindu sikh naal rehna , bahut ho gaya Julm, hun jawab bi milega teh insaaf bhi , j rabb sach vich hain tah tusi jinne mrji bache kr lo hukumat ch tuc nahi aande , hindu-sikh di hukumat rahegi jida hun hain.

  • @gandhisharma1387
    @gandhisharma1387 2 года назад +118

    ਸਾਰੀ ਸੰਗਤ ਨੂੰ ਮੇਰੇ ਵੱਲੋ ਪਿਆਰ ਭਰੀ "'ਸਤਿ ਸ੍ਰੀ ਅਕਾਲ ""ਧੰਨਵਾਦ ਪਾਲ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @kjprince9782
    @kjprince9782 2 года назад +38

    How handsome this boy is. Respect for sikh veers.

    • @Jenvlogs404
      @Jenvlogs404 Год назад

      Can’t believe they hit him on the head repeatedly to make him delay and ensIaved, put a cover on his head and kidnapped him in public, with all of their kids running around freely, even buffaloes were better kept.

    • @mercesletifer47
      @mercesletifer47 5 месяцев назад

      Yes the child has such a beautiful smile too God knows after how long he must have smiled like that.

  • @himmatvirk2822
    @himmatvirk2822 10 месяцев назад +5

    ❤ ਦੁੱਧ ਵੇਚਨੂੰ ਗੁਜਰ ਕੁਟ ਖਾਨੂੰ ਵੱਨੁਦ 😢😢

  • @ramneek845
    @ramneek845 2 года назад +94

    वाह वाह जी, भाई जी,
    भगवान आपको हमेशा खुश रखे...
    और बढ़िया काम करिये भगवान आपको तरकी दे!!!
    राम राम जी 🙏💐

  • @vijaykundu9614
    @vijaykundu9614 2 года назад +78

    Ram Ram ji
    Deeply moved by your act of kindness
    Guru Govind Singh ji de sache putt
    Stay blessed 🙏🏻🙏🏻🙏🏻🙏🏻

  • @gurtejgill6342
    @gurtejgill6342 2 года назад +2

    ਜਿਓੰਦਾ ਵਸਦਾ ਰਹਿ ਪਾਲ ਵੀਰੇ ਰੱਬ ਲੰਮੀਆਂ ਉਮਰਾਂ ਦੇਵੇ ਐਦਾਂ ਹੀ ਲੋਕ ਭਲਾਈ ਦੇ ਕੰਮ ਕਰਦੇ ਰ੍ਹਵੇਂ 🙏

  • @samarrana6438
    @samarrana6438 Год назад +1

    Sar Ji Bhagwan aapko bahut sari Khushiyan De bahut Achcha kara aapane Ek bacche ko Uske मां-बाप se Milaya

  • @danbahadursunar8190
    @danbahadursunar8190 2 года назад +89

    big respect punjab society team from Nepal 🇳🇵this brother & my same village thank you 🙏

  • @TheJimmysaini
    @TheJimmysaini 2 года назад +78

    ਬਾਬਾ ਜੀ ਮੇਹਰ ਕਰਨ ਸਾਰੇ ਵੀਰਾਂ ਤੇ ਜਿਹੜੇ ਲੋਕ ਭਲਾਈ ਦਾ ਕੰਮ ਕਰਦੇ 🙏🏻

  • @karamjitsingh3543
    @karamjitsingh3543 2 года назад +10

    ਖਾਲਸਾ ਲੋਕਾਂ ਦੇ ਉਪੱਰ ਨੀ ਲੋਕਾਂ ਦੇ ਦਿਲਾਂ ਤੇ ਰਾਜ ਕਰੂੰਗਾ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @manmohansharma8835
    @manmohansharma8835 2 года назад +4

    Waheguru ji Ehna Bharava nu chardikla ch rakhio eda e sewa krde rhn Love You sari team nu

  • @drjogindersingh2875
    @drjogindersingh2875 2 года назад +46

    ਸਾਡੇ ਗਲਤ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਇਸ ਤਰਾਂ ਦੇ ਕੇਸ ਤਾਂ ਹੁਣ ਸਰਕਾਰ ਕੀ ਹੈ

  • @AmritpalSingh-qr8cf
    @AmritpalSingh-qr8cf 2 года назад +59

    ਪਾਲ ਖਰੋੜ ਵੀਰ ਜੀ ਪੁਲਿਸ ਕਾਰਵਾਈ ਜ਼ਰੂਰ ਕਰਵਾਓ ਇਹਨਾਂ ਲੋਕਾਂ ਦੇ ਹੋਂਸਲੇ ਬਹੁਤ ਵੱਧ ਰਹੇ ਨੇ

  • @amansidhu4782
    @amansidhu4782 2 года назад +1

    ਮਨੁੱਖਤਾਂ ਦੀ ਸੇਵਾ ਸੁਸਾੲਿਟੀ ਤੇ ਅਾਪਣਾ ਫਰਜ ਸੇਵਾ ਸੁਸਾੲਿਟੀ ਨੂੰ ਸਲੂਟ

  • @gagan_cheema_official
    @gagan_cheema_official 2 года назад +3

    ਇਸ ਤਰ੍ਹਾਂ ਲੱਗਦਾ ਜਿਵੇਂ ਵਿਨੋਦ ਦਾ ਸੌਦਾ ਕੀਤਾ ਹੋਇਆ ਸੀ ਮੁੱਲ ਵੇਚ ਕੇ ਲੱਗਦਾ ਫਿਰ ਤੋਂ ਕਿਸੇ ਰਾਤ ਨੂੰ ਚੁੱਕਵਾ ਦੇਣਾ ਇਨ੍ਹਾਂ ਨੇ ਓਸ ਬੱਚੇ ਨੂੰ

  • @ahempreetvirk2765
    @ahempreetvirk2765 2 года назад +179

    ਮਾ ਬਾਪ ਨਮੂਨੇ ਸਿਰੇ ਦੇ ਬੱਚੇ ਨੂੰ ਮਿਲੇ ਵੀ ਨਹੀ ਦੋ ਸਾਲ ਲੰਬਾ ਹੱਦ ਹੋਗੀ ਪਾਲ ਵੀਰ ਘੈਟ ਬੰਦਾ

    • @kuldeepsinghsidhu328
      @kuldeepsinghsidhu328 2 года назад +17

      Ha g ...Mai v eh gal note kete a ...matrsi maa nu khusi Ni hoi Vinod de ghar aun di

    • @sarbakullar9579
      @sarbakullar9579 2 года назад +17

      @@kuldeepsinghsidhu328 par pyo nu ta khushi honi chahidi a par o ne v eda e kita koi gal ta hai vich

    • @kuldeepsinghsidhu328
      @kuldeepsinghsidhu328 2 года назад +12

      @@sarbakullar9579 ha g..jo Vinod Da sutela brother a oh v a ke kol aam loka vang khad gya ...koi excitement Ni hoi family members nu Vinod nal mil ke

    • @kuldeepkour2849
      @kuldeepkour2849 2 года назад +8

      Sahi gl aa vere bacha ene chir badh ghre ayea ehna nu ehde aun nl koi fark ni pea

    • @kuldeepsinghsidhu328
      @kuldeepsinghsidhu328 2 года назад +6

      @@kuldeepkour2849 m also girl ....I'd husband di a..bache nal koi fark Ni Piya v oh ghar a gya..JIS din 1 lakh mil gya odo fark pauga g ...matrai màa sohdi hovegee kitho a gya Hun eh...Vinod kina Bhola ja vicha..Tara's aunda dekh ke...ki banuga ohda

  • @kiranpreet7535
    @kiranpreet7535 2 года назад +25

    Swere swere tuhadi video dekhn nu mili ,,rooh khush ho gyi🥰🥰🥰🥰🥰🥰thx pal ji

  • @jasvinderkaur8138
    @jasvinderkaur8138 Год назад +1

    ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਆਪਣੇ ਘਰ ਪਹੁੰਚ ਗਿਆ ਤੁਹਾਡਾ ਬਹੁਤ ਧੰਨਵਾਦ ਹੈ ਵੀਰ ਜੀ

  • @PawanKumar-pb9xr
    @PawanKumar-pb9xr 2 года назад +1

    veer ji saluet h aapki seva nu

  • @gandhisharma1387
    @gandhisharma1387 2 года назад +28

    ਬਾਬਾ ਜੀ ਸੋਨੀ ਵੀਰ ਦੇ ਦਰਸਨ ਨੀ ਹੋਏ ਕਾਫੀ ਦਿਨ ਹੋ ਗਏ
    ਸੋਨੀ ਦਾ ਆਪਣੇ ਭਰਾਵਾਂ ਵਾਗ ਮੋਹ ਆਉਦਾ ਐ ਸੋਨੀ ਵੀਰ ਦਾ ਭੋਲਾਪਨ ਮਨ ਮੋਹ ਲੈਦਾ ਐ ਜੀ

  • @gill1967
    @gill1967 2 года назад +41

    Brother ehe kidnapping , slavery nd forced labour da case bnda -
    ਉਹ ਲੋਕਾਂ ਤੇ ਸਖਤ ਤੌਂ ਸੱਖਤ ਕਾਰਵਾਈ ਹੋਣੀ ਚਾਹਿਦੀ ਐ 🙏🏻🙏🏻
    ਤੋਹਾਡੀ ਸੱਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @sonupadda9652
    @sonupadda9652 2 года назад

    yaar kamaal di gall aa putt inne time baad millea hove maa baap de chehre te koe khaas khushi ni dissi maa ta milli v nhi...

  • @hafsakhan5040
    @hafsakhan5040 2 года назад +1

    Mujhe bahot Khushi Hui ki is bete ki relative mil gay.🙏🙏🙏🙏

  • @anitasai3820
    @anitasai3820 2 года назад +52

    ਚੜ੍ਹਦੀ ਕਲਾਂ ਰੱਖੇ ਵਾਹਿਗੁਰੂ।

  • @KindaNurpurbedi
    @KindaNurpurbedi 2 года назад +47

    ਨਿਸ਼ਕਾਮ ਸੇਵਾ
    ਵਾਹਿਗੁਰੂ ਜੀ ਮੇਹਰ ਕਰਨ ਪਾਲ ਸਿੰਘ ਵੀਰ ਤੇ
    🙏🙏🙏🙏🙏

  • @singhgurumej5382
    @singhgurumej5382 2 года назад

    ਬਹੁਤ ਧੰਨਵਾਦ ਜੀ।
    ਇਸ ਬੱਚੇ ਨੂੰ ਇਸ ਦੇ ਪ੍ਰਵਾਰ ਨਾਲ ਮਿਲਾਉਣ ਲਈ
    ਤੁਹਾਡੀ ਇਸ ਸੇਵਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ

  • @harpreetsungh3325
    @harpreetsungh3325 5 месяцев назад +3

    ਮਾ ਬਾਪ ਨੂੰ ਕੋਈ ਖੁਸ਼ੀ ਨੀ ਹੋਈ ਲੱਗਦਾ

  • @sardarsaab7400
    @sardarsaab7400 2 года назад +45

    ਵਾਹਿਗੁਰੂ ਚੜ ਦੀ ਕਲਾ ਚ ਰੱਖੇ ਪੂਰੀ ਟੀਮ ਨੂ ਇਹੋ ਜਿਹੀ video ਵੀਰ ਦੀ ਦੇਖ ਕੇ ਯਰ ਪਾਣੀ ਆ ਜਾਂਦਾ ਅੱਖਾ ਚੋ ਕਿਨਾ ਰੱਬ ਰੂਪੀ ਆ ਵੀਰ 🙏🙏🙏🙏

  • @nuclear9977
    @nuclear9977 2 года назад +63

    Sardar ji you are a real warrior.
    You are saving lifes of the needy people when administration is sleeping.
    We should have more people like you.
    People like you reminds me that humanity is still alive.

    • @SP-qn3yw
      @SP-qn3yw 2 года назад

      👌👆🤝

  • @kalasoni8267
    @kalasoni8267 5 месяцев назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @AliKhan-uy8vj
    @AliKhan-uy8vj 2 года назад +2

    ਭਿੰਡਰਾਂਵਾਲੇ ਵਾਲੇ ਦਾ ਪੁੱਤ
    ਜਿਉਂਦਾ ਵਸਦਾ ਰਹਿ ਭਰਾਵਾ ਬਾਬਾ ਚੜਦੀ ਕਲਾ ਵਿੱਚ ਰੱਖੇ
    ਅੱਜ ਦੁਨੀਆ ਨੂੰ ਥੋਡੇ ਵਰਗੇ ਬੰਦਿਆ ਦੀ ਲੋੜ ਆ
    ਬਾਈ ਜੀ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਆ ਮੈਂ ਜਿੰਨੇ ਕ ਜੋਗਾ ਤੁਹਾਡੇ ਨਾਲ ਖੜਾ ਖਿੱਚ ਕੇ ਰੱਖੋ ਕੰਮ ਨੂੰ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏

  • @sarabjitbagha8088
    @sarabjitbagha8088 2 года назад +17

    ਭਰਾ ਬਹੁਤ ਵਧੀਆ ਪਰਮਾਤਮਾ ਨੇ ਆਪ ਜੀ ਦੀ ਸੇਵਾ ਲਾਈ ਹੋਈ ਆਪ ਦਾ ਧੰਨਵਾਦ ਜੀ

  • @arbabarshad3442
    @arbabarshad3442 2 года назад +48

    Big salute big respect veery love form 🇵🇰.. Keep it up ALLAH bless you

  • @mahindersinghraipehowa9743
    @mahindersinghraipehowa9743 2 года назад +1

    ਪਾਲ ਵੀਰ ਜੀ ੲਿਸ ਲੜਕੇ ਦੇ ਪਿਤਾ ਨੂੰ ਤਾਂ ਪਤਾ ਹੋੳੂਗਾ ਜੀ ਜਿਸ ਹੋਟਲ ਤੇ ਕੰਮ ਲਾੲੇਅਾ ਸੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @realshorts9988
    @realshorts9988 2 года назад

    Bhai ji bahut badiya rab tainu hamesha kush rakhey , bhai ji un badmasha nu jail ander pahuchayo te case kro, aur una kolu is bache da pura haq dilwayo

  • @parwindersingh4793
    @parwindersingh4793 2 года назад +43

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ

  • @kamaluppal1550
    @kamaluppal1550 2 года назад +18

    ਵੀਰੇ ਰੱਬ ਤਹਾਨੂੰ ਸਦਾ ਖੁਸ਼ ਰੱਖੇ ਲੰਮੀ ਉਮਰ ਵਖਸੇ ਤੁਸੀਂ ਸੇਵਾ ਕਰਦੇ ਰਹੋ

  • @nghunter4448
    @nghunter4448 2 года назад +1

    ❤️❤️❤️❤️❤️ bohat vadia kam karde ankal tusi

  • @gaganmangla2204
    @gaganmangla2204 8 месяцев назад

    ਬਹੁਤ ਵਧੀਆ ਜੀ ਇਹਦੇ ਮਾਤਾ ਪਿਤਾ ਮਿਲ ਗਏ ਜੀ
    ਪਾਲ ਜੀ ਸਾਡੀ ਦਿਲੋ ਸਪੋਰਟ ਤੁਹਾਡੇ ਨਾਲ ਹੈ ਵਾਹਿਗਰੂ ਤੁਹਾਡੇ ਤੇ ਮੇਹਰ ਕਰਨ
    ਅਸੀ ਤੁਹਾਨੂੰ ਲਿਚਕਣੀ ਆ ਕੇ ਮਿਲਾ ਗੇ ਜੀ

  • @bobbykumar6036
    @bobbykumar6036 2 года назад +71

    ਡਿਸਲਾਈਕ ਵਾਲੀਆ ਦੇ ਕੀ ਚਲੁਣੇ ਲੜੇ ਹੋਣੇ ਏਸ ਚੰਗੇ ਕੰਮ ਤੋ

    • @rahgiri
      @rahgiri 2 года назад +8

      Dislike ਵਾਲੇ ਸਿਰਫ ਅਸਿਫ਼ਾ ਨੂੰ ਹੀ ਨਿਆਂ ਦਿਵਾਉਣਾ ਚਾਹੁੰਦੇ ਸਨ ਵਿਨੋਦ ਨੂੰ ਨਹੀਂ

    • @from_Punjab_
      @from_Punjab_ 2 года назад +5

      Dislike wale ohi ne jehre kidnap krde 😂

  • @lovelyboy486
    @lovelyboy486 2 года назад +13

    ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਪੁੱਤ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ

  • @AnitaSharma-gw7vm
    @AnitaSharma-gw7vm Год назад

    I am sorry ki mai itni late ye videos dekh rahi hoon but I swear mujhe itni Khushi Hui dekh kar aap jo kaam kar rahe uske liye I salute bhgwan kare har ik insaan pakde jaye jo insaan ko insaan na samjh kar janwaron se batar unke sath salook karta hai

  • @shortcutsalonragnibungal221
    @shortcutsalonragnibungal221 Год назад

    Baba ji bhut badiya kam kar rhe ho tusi baba ji tuhanu hamesha chaddi kla ch rkhan

  • @harpreetpatiala7094
    @harpreetpatiala7094 2 года назад +38

    ❤️❤️❤️ job milje ik war tuhdi sewa ch jrur hissa pawange 🙏

  • @yuvrajaulakh6985
    @yuvrajaulakh6985 2 года назад +6

    ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿੱਚ (ਪੰਜਾਬ) ਵਿੱਚ ਬਹੁਤ ਸਾਰੇ ਪ੍ਰਵਾਸੀ ਵੀਰਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ।

    • @amritgill1450
      @amritgill1450 2 года назад

      ਬਕਵਾਸ ਨਾ ਕਰ
      ਮਾਝਾ ਏਰੀਆ ਸਭ ਤੋਂ ਪਵਿਤਰ ਜਗ੍ਹਾ ਆ

    • @amritgill1450
      @amritgill1450 2 года назад

      ਤੂੰ ਸਿੱਧੀ ਬਕਵਾਸ ਤਰਨ ਤਾਰਨ ਜਿਲ੍ਹੇ ਚ ਮਾਰਤੀ

  • @jagdishrai9085
    @jagdishrai9085 2 года назад

    ਖਾਲਸਾ ਜੀ ਆਪ ਜੀ ਦੇ ਲੋਕ ਭਲਾਈ ਕੰਮਾਂ ਨੂੰ ਸਲਾਮ ਕਰਦੇ ਹਾਂ ਆਪ ਨੇ ਇਸ ਨੇਪਾਲੀ ਬੱਚੇ ਨੂੰ ਛੁਡਵਾਇਆ ਤੇ ਇਸਦੇ ਮਾਂ ਬਾਪ ਨਾਲ ਮਿਲਵਾਇਆ ਬਹੁਤ ਵਧੀਆ ਕਾਰਜ ਕਰ ਰਹੇ ਹੋ ਅਸੀਂ ਵੀ ਆਪ ਜੀ ਦੇ ਇਹਨਾਂ ਕੰਮਾਂ ਵਿੱਚ ਹਿੱਸਾ ਪਾਉਣ ਲਈ ਜਲਦ ਆਪ ਦੇ ਡੇਰੇ ਆਵਾਂਗੇ ਆਪ ਇਹਨ ਜ਼ਾਲਮ ਲੋਕਾਂ ਤੇ ਪਰਚਾ ਦਰਜ ਕਰਵਾਈ ਜੀ

  • @baljitsingh9761
    @baljitsingh9761 2 года назад +26

    ਪਰਿਵਾਰ ਦੇ ਹਾਵ ਭਾਵ ਇਦਾਂ ਲੱਗਾ ਜਿਵੇਂ ਉਹ ਬਹੁਤੇ ਖੁਸ਼ ਨੀ ਹੋਏ ਬਾਕੀ ਰੱਬ ਜਾਣਦਾ

    • @kaur5849
      @kaur5849 2 года назад +1

      True

    • @amanaulkhvlogr6305
      @amanaulkhvlogr6305 2 года назад +4

      ਹਨਜੀ ਅਸੀਂ ਵੀ ਨੋਟ ਕੀਤਾ ,,ਲੋਕੀ ਰੋ ਰੋ ਮਰਜੰਦੇ,,ਜਿਨਾ ਦੇ ਪੁੱਤ ਗੁੰਮ ਜਾਂ,,ਏਨਾ ਤਾ ਗਲ ਨਾਲ v nhi ਲਗਾਇਆ

    • @amangoswami3473
      @amangoswami3473 2 года назад

      Hanji

    • @kuljeetsingh6188
      @kuljeetsingh6188 4 месяца назад

      😊​@@kaur5849

  • @leelawanti9219
    @leelawanti9219 2 года назад +8

    Satguru di ladli _fouj i salute you pal beta waheguru ji Aap ko himat bakhshe lambi umar de❤🌹🌹

  • @surinderdhaliwal2682
    @surinderdhaliwal2682 2 года назад +1

    Waheguru ji mehar karn sab te thanks god eh bacha iapni family nu mil jave ga iap de meharabani nal god bless u all 🙏🙏🙏♥️🙏🙏🙏🙏🇨🇦🇨🇦

  • @Rohit.55931
    @Rohit.55931 11 месяцев назад

    Sir aap Sach m upar wale ka Roop ho🙏🙏🙏🙏🙏🙏🙏🙏

  • @lehrirana9732
    @lehrirana9732 2 года назад +21

    ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏🏻🙏🏻

  • @officialsukhstudioz
    @officialsukhstudioz 2 года назад +32

    ਧੰਨ ਗੁਰੂ ਨਾਨਕ❤️❤️
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏🙏

  • @kalastudiomehraj7228
    @kalastudiomehraj7228 2 года назад +3

    ਕਮਾਲ ਹੋਈ ਪਾਈ ਆ ਮਾ ਨੂੰ ਏਨੇ ਟਾਈਮ ਬਾਦ ਬੱਚਾ ਮਿਲਿਆ ਮਾ ਨੂੰ ਹੱਦੋਂ ਵੱਧ ਖੁਸ਼ੀ ਹੋਣੀ ਸੀ ਪਾਰ ਉਸ ਨੂੰ ਕੋਈ ਫਰਕ ਨੀ ਲਗਦਾ।

  • @jajram3018
    @jajram3018 2 года назад

    Thanks eda de Veera da bahut bahut

  • @sachinvashisht7581
    @sachinvashisht7581 2 года назад +18

    Well done mere Sheera... Drops in my eyes... God bless you proud of Punjab

    • @Invincible7788
      @Invincible7788 2 года назад +2

      Sachin vashisht proud to be indian

  • @sukhjindersingh4280
    @sukhjindersingh4280 2 года назад +28

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @rishitashekhawat8808
    @rishitashekhawat8808 2 года назад +3

    I m hindu ..but aapko bhai kahne m proud ho raha h aap bhot acha kaam kar rahe h

  • @dharminderpathania6395
    @dharminderpathania6395 2 года назад

    Bilkul sahi kah rahe ho veer ji vah din bhi aaenge Jay Ho Jay Halat Punjab dene

  • @baldishkaur9953
    @baldishkaur9953 2 года назад +10

    Veer ji rabb ne tuhanu special is kam lai dunia ch bhejia rabb tuhanu lambi umar te tandrusti bakhshe 👏👏👏👏👏

  • @amarshergill5953
    @amarshergill5953 2 года назад +33

    Paji thode time baad ehnu ek bar pher dekhleooo Ghar aa k mere hisab nal j eh binod nu apne kol rakh lao ta jiada vadia gal aa waheguru ji ka khalsa waheguru ji ki fateh

    • @SANJAYCHAUDHARY-zc9fc
      @SANJAYCHAUDHARY-zc9fc 2 года назад +2

      Sahi soch aa vr

    • @sujatadass3753
      @sujatadass3753 2 года назад +4

      Sahi keha mein v hotel ch receptionist di job kiti otho de sare workers Nepal de c te sare under 20 di age de c ...oh apne ghar bahut ghat jande c ohna da kehna c k parents ghar jaan te gusse hunde ne ohna nu paiseya nal matlb hunda aa

    • @preetsingh7741
      @preetsingh7741 2 года назад +4

      Ryt vrji . Parivaar da khush hona chahida c but kuch hoya nhi.

  • @jaideepsingh9909
    @jaideepsingh9909 2 года назад +1

    Ghaint ,keep it up sardar g , good job

  • @ravisensa9161
    @ravisensa9161 2 года назад

    थैंक्स भाई सहाब जी 🙏

  • @mazhariqbalislamicvideos4828
    @mazhariqbalislamicvideos4828 2 года назад +13

    سردار جی آپ سب بہت بہت ہی عمدہ کام کر رہے ہیں اللہ تعالٰی آپ سب کی مشکلات دکھ درد پریشانیاں دور کر دے دنیا جہاں کی تمام خوشیاں نصیب کرے آمین

  • @mohdaslam5166
    @mohdaslam5166 2 года назад +69

    Dear sir that is good job
    I am also belong to gujjar community
    Being a human it's our duty . should be legal action against them who oppressed. Without discrimination about cast religion so on

    • @desimanas9875
      @desimanas9875 2 года назад +1

      *bai aeho je bande hr kom ch hunde aa...baki Gujjar ta thade Zamindar pade aa North India ch*

    • @knowledgeji4442
      @knowledgeji4442 2 года назад

      @@desimanas9875 Boote Gujjar Halle v Vanjare Gaocharak Ne Gujarat Toh Lai Ke Kashmir Takk. Poore North india ch. Mere Hisab Naal Tahi ess tarah Da Crime vadda gea ess tarah De kamm Karan walea ch.
      Te Qoom nasal Koi v Madi Na hoove j oh jo Kamm kar rae ne onu imadari te insaniyat naal karan

    • @desimanas9875
      @desimanas9875 2 года назад +1

      @@knowledgeji4442 *ae saare mulle gujjar ne...te mulle gujjar india ch bahot kamm aa...Te Hindu Gujjar thade Zamindar pde aa..north india ch...wekhna ae te aaja Haryana West Up delhi Ncr*

    • @knowledgeji4442
      @knowledgeji4442 2 года назад

      @@desimanas9875 bhai india Ch Gujar kashmir toh lai ke gujrat Takk Muslmn gujjar te hindu Gujjar dove Vanjare Janwar Xhran wale looq ne.
      Rajasthan,Gujrat,Punjab,Uttra khand, Himachal ch Hindu Gujjar V eve hi bina zameen wale Hindu Gujjar Janwar wald aunde ne. Te sadde zamindara di Zameena Te Panchayat toh Permision lake ke dera launde ne.

    • @desimanas9875
      @desimanas9875 2 года назад +1

      @@knowledgeji4442 *🤣🤣🤣 o tu rehn de..tenu kakhh ni pta Gurjra waare...ayaa vdda top chi..*

  • @khanbhaini4197
    @khanbhaini4197 9 месяцев назад

    Phaji tuhadi lambhi omar hove wehguru🙏🙏🙏🙏🙏🙏🙏🙏🙏

  • @NicheNi
    @NicheNi 5 месяцев назад +1

    These people doing excellent work for society. These are sons of Guru Gobind singh ji 🙏

  • @Davidekumar786
    @Davidekumar786 2 года назад +24

    Bot wadiya Kam karde veer g tuc 🙏 Waheguru chardi Kala Vich rakhe tuhanu sab nu🙏

  • @sahilk6500
    @sahilk6500 2 года назад +13

    माँ और भाई सब इतने खुश नही है बच्चे के मिलने पर
    इन्होने खुद ही *बेचा* लगता है बच्चे को बाप वी खुश नही है

  • @Yadavs.382
    @Yadavs.382 2 года назад

    Bht wadiya kam kita tusi rabb har loka di soch tuhadi wargi kre

  • @SukhminderKaur-wh4bo
    @SukhminderKaur-wh4bo Год назад

    Bohat vdia kita veere parmatma tuhanu Kush rakhe

  • @gurukirpadk
    @gurukirpadk 2 года назад +8

    रब हैगा आप जी वरगे विच मन भोत खूश होया दुहाडी वीडियो देख के,,❤
    सत सत नमन आपजी नू 🙏🌹🙏

  • @pardeepsidhu5232
    @pardeepsidhu5232 2 года назад +7

    ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ 🙏🙏

  • @swapankumardas1848
    @swapankumardas1848 2 года назад

    Baht baht badhai
    jo bole so nihal sat shree akal

  • @ramangujjar4341
    @ramangujjar4341 2 года назад +6

    Pajji waheguru g thodi umar bhut lambi kre

  • @MandeepKaur-lb3gx
    @MandeepKaur-lb3gx 2 года назад +34

    👏👏 ਵੈਰੀ ਗੂੱਡ ਵੀਰ ਜੀ

  • @worldpeace5725
    @worldpeace5725 2 года назад +23

    Maa Pio ne koi jyada khushi ni dikhayi mil k🧐🙏

    • @worldpeace5725
      @worldpeace5725 2 года назад +3

      @@mansisharma128 hnn ohi ta.. Aina nu koi chaa ni chdya b munda aaya ghr, pehla bahar ghoom ho gya cga.. Munda ta bechara sidha ja lgda

    • @changill1834
      @changill1834 2 года назад +7

      mmu lgda maa matrai honi a peo vi vichara sidha lgda ho skda munde di maa ne hi bhjya hovee

    • @worldpeace5725
      @worldpeace5725 2 года назад

      @@changill1834 bilkul bai🙏

    • @kamaluppal1550
      @kamaluppal1550 2 года назад +1

      ਹਾਂ ਜੀ

    • @R.Saini.
      @R.Saini. 2 года назад +1

      @@changill1834 bilkul bai gal naal vi ni laya

  • @amritpalkaur1747
    @amritpalkaur1747 2 года назад +2

    Shukr aa waheguru ji da te paal veer da v ,🙏🙏

  • @prabjit8297
    @prabjit8297 Год назад +1

    Waheguru waheguru waheguru waheguru waheguru ji WMK 🙏🌱

  • @AloneBoy_akash
    @AloneBoy_akash 2 года назад +17

    ਕਿਸੇ ਵੀਰ ਨੇ ਇਕ ਗੱਲ ਨੋਟ ਕੀਤੀ ਘਰ ਦੇ ਕਿਸੇ ਵੀ ਮੈਂਬਰ ਨੇ ਸਹੀ ਤਰਾ ਮੁੰਡੇ ਨੂੰ ਨਹੀਂ ਮਿਲਿਆ

    • @gagandeephans756
      @gagandeephans756 2 года назад +3

      mai video dekhn e es krke lgi c k dekhdi edi family nu kini khushi hoi haugi oh norml e c jida koi frk ni chahe na milda

    • @chaklorakhlo9845
      @chaklorakhlo9845 2 года назад +1

      Sahi ah veera 🙏 koi reaction hi nhi ena da ghr da kisa vi member da

    • @amanaulkhvlogr6305
      @amanaulkhvlogr6305 2 года назад +1

      ਅਗਲੇ,ਆ ਨੇ ਗਲੋ ਲਥਾ ਸਮਜਿਆ,ਜੋ ਕੋਈ ਖੁਸ਼ੀ ਨਹੀਂ ਹੋਈ,, ਕਿਦਾ ਦੇ ਮਾਪੇ ਅਵ,,ਸਾਡੇ ਬੱਚੇ,,ਦੋ ਦਿਨ ਕੀਤੇ ਚਲੇ ਜਾਣ ਮਨ ਨਹੀਂ ਲਗਦਾ,, ਧੰਨ ਜੇਰਾ ਏਨਾ ਦਾ

    • @chaklorakhlo9845
      @chaklorakhlo9845 2 года назад

      Veera Aga vi ena na us no 8 saal da no kam ta laea si

    • @rahgiri
      @rahgiri 2 года назад

      ਮਾਂ ਮਤਰੇਈ ਹੈ। ਬਾਪ ਨੇ ਦੱਸਿਆ ਹੀ ਹੈ ਕਿ ਇਸਦੀ ਮਾਂ ਮਰ ਗਈ ਹੈ।

  • @jatinbajaj6520
    @jatinbajaj6520 2 года назад +13

    Haryana is with you ❤️

    • @Harry-lb2cs
      @Harry-lb2cs 2 года назад +3

      We love our Haryana bros and sisters. Kaash hum alag alag na hotte. 😔

    • @hunnysainigangori8518
      @hunnysainigangori8518 2 года назад +1

      Bhai ye bohot badiya kam karde ne

    • @jattsoorme7415
      @jattsoorme7415 2 года назад

      @Abhishek Chhillar bhai iss baar Manjit chhillar khedega pro kabaddi mein?,

    • @Harry-lb2cs
      @Harry-lb2cs 2 года назад +1

      @Abhishek Chhillar kithe yaar. Paani de masLe te fir Ldaayi krn Lg jaana Sareya ne

  • @Lalitsharma084
    @Lalitsharma084 2 года назад +1

    Paji, shabd nai mere ko tuhade waste... Jai babe di...

  • @gurinderpalsingh8244
    @gurinderpalsingh8244 2 года назад +2

    Waheguru chardikla ch rakhn tuhanu veer ji ....bhut vdia sewa kr rehe o tusi.....waheguru always bless you 🙏 ❤

  • @kk292khan7
    @kk292khan7 2 года назад +21

    Allah aapko Khush Rakhe

  • @Gulabsingh12345
    @Gulabsingh12345 2 года назад +23

    ਵਾਹਿਗੁਰੂ ਵਾਹਿਗੁਰੂ 🙏🙏🙏

  • @deepshalluaman9605
    @deepshalluaman9605 Год назад

    es veer de karam vadeya se jo ki apne ghar vapas pal bai de sevva nal pocheya keyo maa nu ta koi khoshe nai hoi ke mera put ghar 2 sala baad vapis aya but pind vale vera nu ve bot vadeya laga sagat ji bot kuch hunda doneya cha par ek gal mea apni tuhade nal shear karan laga jado ve mea pal bai nu dilo seva karda dekhda mera dil bot he khosh hunda nale sade punjab de nojawana nu ek navi desha milde wahe guru ju da khalsa wahe guru ji de fathe .......

  • @Keepsmiling567
    @Keepsmiling567 3 месяца назад

    Salute to you and your whole team 🎉🎉🎉
    Keep working brothers

  • @jatsmajkaithal7583
    @jatsmajkaithal7583 2 года назад +19

    Pure haryana ki trf se bhai ji apko dil se salute 🙏🙏🙏🙏🙏🙏🙏🙏

  • @manjit755
    @manjit755 2 года назад +8

    Wow. Thats is so nice I am so happy that u found his family and saved him from the wrong people. Thank u so much may God bless you 🙏🤗2🇺🇲💯🇺🇲💯🇺🇲💯🇺🇲👍✌

  • @HansRaj-zg7hb
    @HansRaj-zg7hb 2 года назад

    ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਕੰਮ ਨੂੰ ਸਲਾਮ

  • @sunnykandola83
    @sunnykandola83 2 года назад +6

    I wish we could have an update on Vinod Kumar. I just feel we could help him more.

  • @Bhavnishkumar-bi3tg
    @Bhavnishkumar-bi3tg 2 года назад +14

    Thank you veer ji for saving him