The victory flag of Khalsa and the Freedom | Talking Punjab Episode 61

Поделиться
HTML-код
  • Опубликовано: 19 окт 2024

Комментарии • 203

  • @daljitlitt9625
    @daljitlitt9625 Месяц назад +3

    ਜਿਉਂਦਾ ਰਹਿ ਪੁਤਰਾ ਬਹੁਤ ਜਾਣਕਾਰੀ ਸਾਨੂੰ ਦਿੰਦੇ ਵਾਹਿਗੁਰੂ ਜੀ

  • @HarjinderSingh-sd9qi
    @HarjinderSingh-sd9qi 2 месяца назад +53

    ਅਸੀਂ ਤਾਂ ਵੀਰਜੀ ਪੰਜਾਬ ਵਿੱਚ ਬੈਠੇ ਹਰ ਰੋਜ਼ ਖਾਲਸਾ ਰਾਜ ਆਉਣ ਲਈ ਅਰਦਾਸ ਕਰਦੇ ਹਾਂ 🙏🏼🙏🏼🙏🏼

    • @HarbanssinghSingh-sy5fy
      @HarbanssinghSingh-sy5fy 2 месяца назад +4

      ❤️❤️🙏🙏🙏

    • @pritpalsingh1997
      @pritpalsingh1997 2 месяца назад +1

      Jisdin tak punjab dae raaz (c.m) garib sikh , guru kae beta kol nahi ayandaee , tad tak guru gobind singh ji dae sapna(in garib sikhan ko du patshai) pura nahi hoendaee. Prakash dhillon ,sukhbir dhillon , harsimratkaur dhillon, capt amrinder sidhu, mann sahib , amritpal sandhu etc etc dae hisab garib sikh (guru kae beta ) hi karega. Punjab dae raaz garib sikh nu daveo tae baba jiwan singh tae raah tae chalo sardar ji . Nakli na bano

  • @SarpanchjassGill-zh7ww
    @SarpanchjassGill-zh7ww 2 месяца назад +24

    ਸਰਦਾਰ ਸੁਰਿੰਦਰ ਸਿੰਘ ਸਾਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੀ ਮੇਹਨਤ ਸਦਕਾ ਸਾਡਾ ਰਾਜ ਆਉਂਣਾ ਅਸੀਂ ਪੰਜਾਬ ਚ ਬੈਠੇ ਮਜਬੂਰ ਹੈ ਜਜਬਾ ਪੂਰਾ ਹੈ 🙏🙏🙏❤

  • @majhaPb02
    @majhaPb02 2 месяца назад +29

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏼🌹🇺🇲🇨🇦🌹

  • @gurjeetsingh2072
    @gurjeetsingh2072 2 месяца назад +12

    ਭਾਈ ਸੁਰਜੀਤ ਸਿੰਘ ਜੀ ਅਸੀ ਅੱਜ ਤੋਂ ਹੀ ਸ਼ੁਰੂ ਕੀਤਾ ਸੁਨਣਾ ਵੇਖ਼ਣ ਬਾਈ ਬਹੁਤ ਵਧੀਆ ਅਨੇਕ ਵਿਚਾਰਾਂ ਸਾਂਝੇ ਕੀਤੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @sohansinghsandhu4025
    @sohansinghsandhu4025 2 месяца назад +20

    ਇਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੀ ਕਲਾ ਵਰਤ ਰਹੀ ਹੈ

    • @jogasingh-wv6eh
      @jogasingh-wv6eh 2 месяца назад +1

      @@sohansinghsandhu4025 ਵੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਥ ਵੋਟਾਂ ਪਾਕੇ ਨਹੀਂ ਸਾਜੀਆ, ਗੁਰੂ ਬਿਲਾਸ ਪਾਤਸ਼ਾਹੀ ਦਸਵੀਂ ਪੜੋ ਵੀਰ

  • @balvirsingh1384
    @balvirsingh1384 2 месяца назад +21


    ਅਸਲ ਵਿੱਚ ਵੀਰ ਜੀ ਜਿਨ੍ਹਾਂ ਚਿਰ ਅਕਾਲ ਤਖ਼ਤ ਤੇ ਗੁਰੂ ਦਾ ਸਿੱਖ ਜਥੇਦਾਰ ਜਾ ਪ੍ਰਧਾਨ ਨਹੀਂ ਆਉਂਦਾ ਉਨ੍ਹਾਂ ਚਿਰ ਗੁਰਮਤਿ ਦੀ ਗੱਲ ਹੀ ਨਹੀਂ ਹੋ ਸਕਦੀ ਜੀ

  • @sukhdevkaur7845
    @sukhdevkaur7845 2 месяца назад +11

    ਬਾਈ ਜੀ ਇਸ ਵੇਲੇ ਮੈਂ ਰਸੋਈ ਵਿੱਚ ਹੀ ਹਾਂ, ਤੇ ਦੇਖ ਰਹੀ ਹਾਂ ਬਹੁਤ ਵਧੀਆ ਜੀ ।

  • @ChamailSingh-l8z
    @ChamailSingh-l8z 2 месяца назад +21

    ਸਾਰੇ ਮਸਲਿਆਂ ਦਾ ਹੱਲ ਆਜ਼ਾਦ ਪੰਜਾਬ ਖਾਲਸਾ ਰਾਜ ਖਾਲਿਸਤਾਨ ਦੀ ਅਜਾਦੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤ਭਾਈ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ 🎉ਆਕਾਲ ਪੁਰਖ ਵਾਹਿਗੁਰੂ ਜੀ ਸਤਲੁਜ ਚੈਨਲ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ🎉❤

  • @jashpalsingh1875
    @jashpalsingh1875 2 месяца назад +14

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @AmanSinghKhalsa315
    @AmanSinghKhalsa315 2 месяца назад +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳

  • @KaramSingh-ev1ku
    @KaramSingh-ev1ku 2 месяца назад +7

    ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਕੁਝ ਹੋਵੇ ਗਾ

  • @JagjitSingh-uw6wk
    @JagjitSingh-uw6wk 2 месяца назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kewalsinghthandi4086
    @kewalsinghthandi4086 2 месяца назад +2

    ਬੇਟਾ ਜੀ ਸ਼ਾਬਾਸ਼ ਤੁਹਾਡੀ ਸਹਿਕਰਮੀਆਂ ਨੂੰ ਸਲੂਟ, ਕਿਉੰਕਿ ਜੋ ਤੁਸੀਂ ਪੰਜਾਬੀਆਂ ਅਪਣੀ ਆਜਾਦ ਹੋਂਦ ਦਾ ਐਸਾਸ🎉 ਕਰਵਾ ਕਰਵਾ ਰਹੇ ਹੋ ਤਾਂ ਬਹੁਤ ਬਹੁਤ ਸ਼ਲਾਘਾ ਯੋਗ ਕੰਮ ਹੈ। ਮੁਆਫੀ ਤਾਂ ਜੋ ਅਣਜਾਣੇ ਵਿੱਚ ਹੁੰਦੀ ਹੈ। ਇਨਾਹ ਤਾਂ ਬਜਰ ਗੁਨਾਹ ਕੀਤੇ ਹਨ ਜੋ ਮੁਆਫ ਕਰਨ ਨਹੀ ਹਨ,ਬਾਕੀ ਸੰਗਤ ਜਾਣਦੀ ਹੀ ਹੈ।

  • @inderveersingh1393
    @inderveersingh1393 2 месяца назад +31

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਪੰਜਾਬ ਦਾ ਹਰ ਜੀਅ ਅਜ਼ਾਦੀ ਨੂੰ ਲੋਚਦਾ ਹੈ ਵਾਹਿਗੁਰੂ ਛੇਤੀ ਹੀ ਸਿੱਖ ਕੌਮ ਤੇ ਮੇਹਰ ਕਰਨਗੇ

  • @sohansinghsandhu4025
    @sohansinghsandhu4025 2 месяца назад +16

    ਇਹ ਗੁਰੂ ਸਾਹਿਬ ਜੀ ਨੇ ਆਪ ਹੀ ਕਲਾ ਵਰਤਾ ਦੇਣੀ ਹੈ ਸਦਾ ਚੜ੍ਹਦੀ ਕਲਾ ਚਿ ਸਿਖ ਕੌਮ ਹੋਵੇ ਗੀ

  • @kashmirsingh6991
    @kashmirsingh6991 2 месяца назад +21

    ਭਾਈ ਸਰਿੰਦਰ ਸਿੰਘ ਜੀ ਤੁਹਾਡੀ ਸੋਚ ਨੂੰ ਸਲੂਟ ਆ

  • @navtejsingh3090
    @navtejsingh3090 2 месяца назад +1

    ਵਾਹੇ ਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @prabhdyalsingh4722
    @prabhdyalsingh4722 2 месяца назад +3

    ਪੰਜਾਬ ਸਮੇਤ ਪੂਰੀ ਦੁਨੀਆ ਦੇ ਸਿੱਖਾਂ ਨੂੰ ਵਰਲਡ ਰਾਜਨੀਤੀ ਉੱਤੇ ਪਕੜ ਮਜਬੂਤ ਕਰਨੀ ਚਾਹੀਦੀ ਹੈ।

  • @SukeersinghSatveer
    @SukeersinghSatveer 2 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @aoopss
    @aoopss 2 месяца назад +14

    ਵਾਹਿਗੁਰੂ ਜੀ। ,,,, ਪੰਜਾਬ ਤੋਂ 🙏🙏🙏🙏🙏

  • @JaswantSingh-te9xt
    @JaswantSingh-te9xt 2 месяца назад +5

    ਵਾਹਿਗੁਰੂ ਮਿਹਰ ਕਰ ਰਹੇ ਹਨ ਸਿੱਖਾਂ ਨੂੰ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਹਲੀਮੀ ਰਾਜ ਕਾਇਮ ਹੋਵੇਗਾ

  • @mpkeshorts107
    @mpkeshorts107 2 месяца назад +7

    ਵਾਹਿਗੁਰੂ ਜੀ

  • @KaranilSingh-l7g
    @KaranilSingh-l7g 2 месяца назад +3

    ਖਾਲਸਾ ਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਾ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ

  • @sahibsinghcheema4151
    @sahibsinghcheema4151 2 месяца назад +1

    ਧੰਨਵਾਦ ਜੀ ਵਾਹਿਗੁਰੂ ♥️🙏

  • @ranjitkhosa1450
    @ranjitkhosa1450 2 месяца назад +7

    ਵੀਰ ਜੀ ਅਸੀਂ ਤਾਂ ਖਾਲਸਾ ਰਾਜ ਵਾਸਤੇ ਹਰ ਰੋਜ ਸੁਭਾ ਸ਼ਾਮ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਜੀ l ਪੂਰੇ ਪੰਜਾਬ ਵਿਚ ਸਿਰਫ ਕੁਝ ਗਦਾਰ ਲੋਕਾਂ ਨੂੰ ਛਡ ਹਰ ਸਚਾ ਸਿੱਖ ਖਾਲਸਾ ਰਾਜ ਦੇ ਹਕ ਵਿੱਚ ਹਨ

  • @balvirsingh1384
    @balvirsingh1384 2 месяца назад +16

    ਨਾਨਕਸ਼ਾਹੀ ਕੈਲੰਡਰ ਵੀ ਲਾਗੂ ਹੋਣੀ ਚਾਹੀਦੀ ਹੈ ਜੀ

  • @JagroopSingh-no7xy
    @JagroopSingh-no7xy 2 месяца назад +19

    ਪੰਜ ਸਿੰਘ ਸਹਿਬਾਨਾ ਨੂੰ ਇੱਕ ਬੇਨਤੀ ਹੋਰ ਹੈ ਨਾਨਕਸਾਹੀ ਕੈਲੰਡਰ ਲਾਗੂੱ ਕਰਵਾ ਦੇਓ

  • @JagjeetKaur-ic4qd
    @JagjeetKaur-ic4qd 2 месяца назад +1

    ਵਾਹਿਗੁਰੂ ਜੀ ❤🎉 ਭਲਾਂ ਕਰੋ ਸਿੱਖਾ ਦਾ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @davindersinghsandhu-eq2og
    @davindersinghsandhu-eq2og 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @windersingh9211
    @windersingh9211 2 месяца назад +2

    ਰਾਜ ਕਰੇਗਾ ਖਾਲਸਾ ਆਕੀ ਰਹਿ ਨਾਂ ਕੋਇ 🙏

  • @AmarSingh-gp2hd
    @AmarSingh-gp2hd 2 месяца назад +17

    ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩

  • @AmrikSahauli
    @AmrikSahauli 2 месяца назад +6

    ਸਤਿ ਸ਼੍ਰੀ ਅਕਾਲ ਵੀਰ ਜੀ

  • @DALBIRSINGH-bz6sg
    @DALBIRSINGH-bz6sg 2 месяца назад +2

    ਸਾਡੀ ਅਜ਼ਾਦੀ ਹੀ ਸਾਨੂੰ ਮਾਣ ਦਿਵਾਏਗੀ ਖਾਲਸਾ ਰਾਜ ਜ਼ਿੰਦਾਬਾਦ

  • @satwinderkaur5427
    @satwinderkaur5427 Месяц назад +1

    Waheguru ji shukker sewa lai raho ho veer kolon

  • @bikramjitsinghbajwa8189
    @bikramjitsinghbajwa8189 2 месяца назад +8

    Waheguruji ka khalsa Waheguruji ki fateh ji 🙏 waheguruji chardi kla ch rakhan

  • @ajitsingh9256
    @ajitsingh9256 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਖਾਲਿਸਤਾਨ ਜੀਦਾੰਬਾਦ ਵਾਹਿਗੁਰੂ ਜੀ

  • @maanmansa6959
    @maanmansa6959 2 месяца назад +2

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 2 месяца назад +5

    ਜਦੋਂ ਕਹਿੰਦੇ ਹਨ ਕਿ ਸਾਰੇ ਭਾਰਤ ਨੂੰ ਖਾਲਿਸਤਾਨ ਬਣਾਉਣਾ ਇਸਦਾ ਸਿਧਾ ਤਰਕ ਕਿ ਖਾਲਿਸਤਾਨ ਚੰਗਾ ਫਲਸਫਾ/ਚੰਗਾ ਦੇਸ਼ ਹੋਵੇਗਾ ਅਤੇ ਨਾਲ ਹੀ ਸਵੀਕਾਰਦੇ ਹਨ ਕਿ ਭਾਰਤ ਕੋਈ ਵਧੀਆ ਦੇਸ਼ ਨਹੀਂ।

  • @sukhisidhu9361
    @sukhisidhu9361 2 месяца назад +2

    waha guru ji

  • @samserkhera1784
    @samserkhera1784 2 месяца назад +3

    ਖਾਲਿਸਤਾਨ ਜਿੰਦਾਬਾਦ,,,
    ਸਰਕਾਰ - ਏ - ਖਾਲਸਾ,,,, ਫੇਰ ਆ ਗਿਆ ਸਿਰਫ ਸਮਜਣ ਦੀ ਜਰੁਰਤ ਹੈ,,,,,

  • @GurpreetSingh-yb1yr
    @GurpreetSingh-yb1yr 2 месяца назад +8

    Khalistan zindabad

  • @Kuldeepsingh-gt1dj
    @Kuldeepsingh-gt1dj 2 месяца назад +10

    ❤,, ਗ਼ਦਰੀ ਬਾਬਾ 2 ❤

    • @Singh-ti
      @Singh-ti 2 месяца назад +2

      ❤❤❤

  • @samserkhera1784
    @samserkhera1784 2 месяца назад +6

    ਪੰਜਾਬ ਵਿੱਚ ਵਸਦੇ ਪੰਜਾਬੀਆ ਨੂੰ ਜਿਸ ਦਿਨ ਸਫੇਟੀ ਮਹਿਸੂਸ ਹੋਗੀ ਉਸ ਦਿਨ ਬੱਚਾ ਬੱਚਾ ਸਿੱਖ ਰਾਜ ਦੀ ਗੱਲ ਖੁਲ ਕੇ ਕਰੇਗਾ,, ਦਿਲੋਂ ਸਾਰੇ ਆਪਣਾ ਰਾਜ ਚਾਉਂਦੇ ਹਨ,,, ਅਜੇ ਸਿੱਖਾਂ ਨੂੰ ਹਿੰਦੂ ਤਵੀ ਬਹੁ ਗਿਣਤੀ ਦੇ ਸਿਸਟਮ ਤੇ ਕਾਬਜ ਹੋਣ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ,,, ਆਜ਼ਾਦੀ ਹੀ ਹੱਲ ਹੈ, ਸਾਨੂੰ ਹਰ ਪੱਖ ਤੋਂ ਤੋੜਿਆ ਜਾ ਰਿਹਾ ਹੈ ਪਰ ਵਾਹਿਗੁਰੂ ਜੀ ਦੀ ਮੇਹਰ ਕਰਕੇ ਅਸੀਂ ਬਚਦੇ ਹਾਂ ਪਰ ਸਿਸਟਮ ਸਾਨੂੰ ਖ਼ਤਮ ਕਰਨਾ ਵਿੱਚ ਕੋਈ ਕਸਰ ਨਹੀਂ ਸਡਦੇ,,,,,, ਸਾਡੇ ਵਿੱਚੋ ਮਸੰਦ ਹੀ ਟੂਲ ਤੌਰ ਤੇ ਸਿਸਟਮ ਵਰਤ ਰਿਹਾ ਹੈ,,,, ਪੱਗ ਹੀ ਸਾਡੇ ਦੁਸ਼ਮਣ ਵਰਤ ਰਹੇ ਹਨ,, ਸਾਨੂੰ ਦੁਸ਼ਮਣ ਦੀ ਪਹਿਚਾਣ ਹੋਣੀ ਜਰੁਰੀ ਹੈ,,,,,, ਏਕਤਾ ਬਹੁਤ ਜਰੁਰੀ ਹੈ 12 ਮਿਸਲਾਂ ਨੂੰ ਦੁਬਾਰਾ ਖੜਾ ਕਰਨ ਦੀ ਲੋੜ ਹੈ,,, ਸਰਕਾਰ - ਏ - ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਦੇ ਰੂਲ ਲੱਗੂ ਕਰਨੇ ਪੈਣਗੇ,,,, ਸਾਨੂੰ ਏਹ ਸਿਸਟਮ ਦੀ ਵਰਤੋਂ ਬੰਦ ਕਰਨੀ ਪੈਣੀ ਹੈ ਫੇਰ ਹੀ ਏਹ ਨਕਾਰਾ ਹੋਵੇਗਾ,,,,, LONGLIVE SIKH HOMELAND,,,,, COMING AGAIN,,,, ਅਰਦਾਸ ਤੇ ਤਿਆਰ ਬਰ ਤਿਆਰ ਹੋਵੋ ਸਿੰਘੋ

    • @maninderchandi4420
      @maninderchandi4420 2 месяца назад

      ਵੀਰ ਜੀ, ਡਰ ਨਾਲ, ਕੁਝ ਨਹੀ ਹਾਸਿਲ ਹੁੰਦਾ, ਅਗੇ ਹੋਕੇ ਲੜਣਾ ਹੀ ਪੈਣਾ ਹੈ., ਲਕੀਰ ਖਿਚਣੀ ਹੀ ਪੈਣੀ ਹੈ., ਸਿਰ ਤਲੀ ਤੇ ਰਖਣਾ ਹੀ ਪੈਣਾ ਹੈ
      ❤❤❤😄😃😀

  • @jaswindersingh4073
    @jaswindersingh4073 2 месяца назад +2

    ਸਿੰਘ ਸਾਹਿਬ ਜੀ ਇਹਨਾਂ ਦਿਆਂ ਚੀਕਾਂ ਨਿਕਲੀਆਂ ਪੈਇਆਂ ਜੀ। ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਕਿ ਕਰੀਏ।ਇਹ ਹੁਣ ਗਾਂਧੀ ਵਾਲੀ ਸੋਚ ਨਾਲ ਸਿੱਖਾ ਨੂੰ ਬੇਬਕੂਫ ਬਣਾਉਣ ਨੂੰ ਫਿਰਦੇ ਆ। ਜਿਵੇਂ 47 ਵੇਲੇ ਗਾਂਧੀ ਹੋਣਾ ਨੇ ਕੀਤਾ ਸੀ , ਤੁਹਾਨੂੰ ਵੱਖਰਾ ਪੰਜਾਬੀ ਖਿਤਾ ਦੇ ਵਾ ਗਏ ਬਾਅਦ ਵਿੱਚ ਸਾਰੇ ਜਾਣਦੇ ਹੀ ਹੋ। ਹੁਣ ਨੀ ਸਿਖ ਇਹਨਾਂ ਦੀ ਚਾਲ ਵਿੱਚ ਫਸਦੇ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satwantsingh1319
    @satwantsingh1319 2 месяца назад +1

    Waheguru Waheguru waheguru waheguru waheguru waheguru waheguru waheguru waheguru waheguru waheguru waheguru Waheguru waheguru waheguru waheguru Waheguru waheguru waheguru Waheguru

  • @sarwansingh8653
    @sarwansingh8653 2 месяца назад +1

    ਇਹ ਅੱਛਾ ਸੰਕੇਤ ਹੈ ਬਸੰਤੀ ਰੰਗ

  • @ramandeepkaur4711
    @ramandeepkaur4711 2 месяца назад +2

    ਅੱਜ ਦੇ ਚਾਰੇ ਜਥੇਦਾਰ ਤੇ ਜਥੇਬੰਦੀਆਂ ਪ੍ਰਧਾਨ ਵਗਾਇਰਾ ਹੀ,,ਆਰ,, ਐਸ ਐਸ ਹੈ

  • @BabbarKhalsa-h8r
    @BabbarKhalsa-h8r 2 месяца назад +2

    ਰਾਜ ਕਰਦਾ ਹੈ ਖਾਲਸਾ ਹੈ।ਪਰ ਇਹ ਰਾਜ ਮੰਗਣ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਸਿਖਾ ਮਰਯਾਦਾ ਵਾਲਿਆਂ। ਹੁਣ ਜੋ 2000.ਤੋ ਵਧ ਕੁੜੀਆਂ ਲਾਪਤਾ ਹਨ। ਉਹ ਮੋੜ ਕੇ ਲਿਉਣ ਗੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jagtarsingh558
    @jagtarsingh558 2 месяца назад +2

    ਸਾਡੇ ਸ਼ਹੀਦਾਂ ਦੀਆਂ ਅੰਤਿਮ ਇੱਛਾਵਾਂ ਤੇ ਸੰਘਰਸ਼ ਨੂੰ ਬੂਰ ਲੱਗੇਗਾ, ਪਹਿਲਾਂ ਪੰਜਾਬ ਬਣੇਗਾ ਖਾਲਿਸਤਾਨ, ਉਸ ਤੋਂ ਬਾਅਦ ਸਾਡੇ ਦਿਸ਼ਾ ਨਿਰਦੇਸ਼ਾਂ ਹੇਠ, ਸਾਡੀਆਂ ਸ਼ਰਤਾਂ ਤੇ ਪੂਰਾ ਦੇਸ਼ ਖਾਲਿਸਤਾਨ ਸੰਘ ਗਣਰਾਜ ਦਾ ਹਿੱਸਾ ਬਣੇਗਾ।
    ਸਿੱਖਾਂ ਦੇ ਆਜ਼ਾਦ ਦੇਸ਼ ਵਿੱਚ ਸੰਘਰਸ਼ ਕਰਨ ਵਾਲੀਆਂ ਧਿਰਾਂ ਦਾ ਸ਼ਖਸੀਅਤਾਂ ਦਾ ਪਰਿਵਾਰਾਂ ਦਾ ਖਾਸ ਖਿਆਲ ਰੱਖਿਆ ਜਾਏਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਗਲਤੀ ਹੁਣ ਨਹੀਂ ਕਰਨੀ, ਅਨਮਤੀਆਂ ਤੇ ਨਵੇਂ ਬਣੇ ਸਿੱਖਾਂ ਨੂੰ ਬਹੁਤ ਧਿਆਨ ਨਾਲ ਸੁਚੇਤ ਹੋ ਕੇ ਸੀਮਤ ਦਾਇਰੇ ਵਿੱਚ ਰਹਿ ਕੇ ਜਿੰਮੇਦਾਰੀਆਂ ਦਿੱਤੀਆਂ ਜਾਣ। ਕੌਮੀ ਜਜ਼ਬੇ ਨਾਲ ਭਰਪੂਰ ਕੁਰਬਾਨੀ ਵਾਲੇ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਨੂੰ ਖਾਸ ਟਰੇਨਿੰਗ ਦੇ ਕੇ ਜਿੰਮੇਦਾਰੀਆਂ ਦਿੱਤੀਆਂ ਜਾਣ, ਨਾਂ ਕਿ ਕਿਸੇ ਅਨਮਤੀ ਏ ਜਾਂ ਨਵੇਂ ਆਏ ਸਿੱਖ ਤੇ ਖਾਸ ਧਿਆਨ ਰੱਖ ਕੇ ਸਿਮਤ ਦਾਇਰੇ ਵਿੱਚ ਹੀ ਜਿੰਮੇਦਾਰੀ ਦਿੱਤੀ ਜਾਵੇ। ਮਹਾਰਾਜਾ ਰਣਜੀਤ ਸਿੰਘ, ਬੋਧ ਮਤ, ਚੰਦਰ ਗੁਪਤ ਮੋਰਿਆ ਆਦ ਦੇ ਇਤਿਹਾਸ ਤੋਂ ਸਿੱਖਿਆ ਲੈ ਕੇ ਵਿਪਰ ਸੰਸਕਾਰ ਦਾ ਬੰਦਾ ਭਾਵੇਂ ਸਿੰਘ ਵੀ ਸਾਜੇ ਫਿਰ ਵੀ ਬਹੁਤ ਧਿਆਨ ਨਾਲ ਉਸਨੂੰ ਜਿੰਮੇਦਾਰੀ ਦਿੱਤੀ ਜਾਵੇ, ਨਾਂ ਕਿ ਅੱਖਾਂ ਬੰਦ ਕਰਕੇ।
    ਆਪ ਦੇ ਆਜ਼ਾਦ ਦੇਸ਼ ਵਿੱਚ ਸਾਨੂੰ ਨਵੀਂ ਕਿਸਮ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਏਗਾ।

  • @Raju-ql5fh
    @Raju-ql5fh 2 месяца назад +8

    Hun jung vote de ha veero jago veero jago vote paio azadi de vote paio azadi de vote paio azadi de

  • @GurumeetSingh-yj1lp
    @GurumeetSingh-yj1lp 2 месяца назад +2

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਤੁਸਾਂ ਗੱਲ ਕੀਤੀ ਜਸਵੀਰ ਸਿੰਘ ਰੋਡੇ ਦੀ ਮੈਂ ਕਹਿੰਨਾ ਕਿ ਇਹ ਬਾਦਲ ਬਾਦਲ ਦਾ ਲਾਣਾ ਜਿਹੜਾ ਭਗੌੜਾ ਹੋਇਆ ਹੈ ਇਹ ਜਸਬੀਰ ਸਿੰਘ ਰੋਡੇ ਇਹ ਸੋਨੇ ਦੇ ਹੋ ਕੇ ਵੀ ਸਿੱਖ ਕੌਮ ਨੂੰ ਵਿਖਾਈ ਦੇਣ ਸਿੱਖ ਕੌਮ ਦੇ ਚਰਨਾਂ ਚ ਬੇਨਤੀ ਹੈ ਕਿ ਇਹਨਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਖਾਲਸਾ ਰਾਜ ਵੀ ਬ੍ਰਾਹਮਣਵਾਦ ਨੇ ਹੀ ਖਾਧਾ ਨਿਸ਼ਾਨ ਸਾਹਿਬ ਵਾਲਾ ਫੈਸਲਾ ਬਹੁਤ ਹੀ ਚੜ੍ਹਦੀ ਕਲਾ ਦਾ ਤੇ ਵਧੀਆ ਹੋਇਆ ਹੈ ਇੱਥੇ ਨਾਲ ਨਾਲ ਹੀ ਮੂਲ ਨਾਨਕ ਸ਼ਾਹੀ ਕੈਲੰਡਰ ਜਿਹਦਾ ਕਤਲ ਕੀਤਾ ਗਿਆ ਸੀ ਉਹ ਵੀ ਲਾਗੂ ਹੋਣਾ ਬਹੁਤ ਜਰੂਰੀ ਹੈ ਨਾਲ ਹੀ ਸਿੱਖ ਰਹਿਤ ਮਰਿਆਦਾ ਵੀ ਲਾਗੂ ਹੋ ਜਾਣੀ ਚਾਹੀਦੀ ਹੈ ਸਿੰਘ ਸਾਹਿਬ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਕੀ ਲੱਗਦੇ ਹੱਥ ਇਹ ਵੀ ਕੰਮ ਕਰਨਾ ਬਹੁਤ ਜਰੂਰੀ ਹੈ ਦੂਸਰੀ ਗੱਲ ਕਿ ਇਹ ਜਿਹੜਾ ਫੈਸਲਾ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਇਹਦੇ ਪਿੱਛੇ ਕੋਈ ਲੁਕਮੀ ਖੇਡ ਨਾ ਹੋਵੇ ਸਿੱਖ ਪੰਥ ਨੂੰ ਬੜੀ ਤਿਖੇ ਨਿਗਾ ਰੱਖਣੀ ਪਵੇਗੀ ਅੱਜ ਵਿਚਾਰ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜਿਹੜੀਆਂ ਵੀ ਜਥੇਬੰਦੀਆਂ ਜਿਹੜਾ ਵੀ ਇਨਸਾਨ ਜਾਂ ਆਗੂ ਜੋ ਵੀ ਆ ਪੂਰੇ ਭਾਰਤ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਰਦਾ ਹੈ ਉਹਨੂੰ ਪੱਕੇ ਤੌਰ ਤੇ ਸਮਝ ਲਓ ਕਿ ਸਿੱਖਾਂ ਦਾ ਵਿਰੋਧੀ ਹੈ ਸਿੱਖ ਵਿਚਾਰਧਾਰਾ ਦਾ ਵਿਰੋਧੀ ਹੈ ਖਾਲਸਾ ਰਾਜ ਦਾ ਵਿਰੋਧੀ ਹੈ ਬਹੁਤ ਬਹੁਤ ਧੰਨਵਾਦ

  • @KhushdeepsinghChandi
    @KhushdeepsinghChandi 2 месяца назад +1

    Waheguru mehar karan oh din jaldi aye

  • @HarminderParmar
    @HarminderParmar 2 месяца назад +7

    Dhan..Guru..Piare..Dhan..Guru...de
    SIKH.

  • @RashpalSingh-gv2fg
    @RashpalSingh-gv2fg 2 месяца назад +3

    V good jankari...

  • @gagandeepkaur2042
    @gagandeepkaur2042 2 месяца назад +3

    WAHEGURU JI KA KHALSA WAHEGURU JI KI FTEAH

  • @IqbalsinghBanwait-ur5vm
    @IqbalsinghBanwait-ur5vm 2 месяца назад +2

    ਗੁਰੂ ਦੀ ਕਿਰਪਾ ਨਾਲ ਹੋਣੀਂ

  • @manpreetsinghdhillon2844
    @manpreetsinghdhillon2844 2 месяца назад +1

    WAHEGURU ji ka KHALSA
    WAHEGURU ji kee FATEH

  • @SukhwinderSingh-jb2oy
    @SukhwinderSingh-jb2oy 2 месяца назад +4

    Satnam waheguru khalsa Raj jindabad

  • @surjeetSingh-qz2xj
    @surjeetSingh-qz2xj 2 месяца назад +7

    Good program chardikla vich raho singo Slam

  • @singhkhalsa3594
    @singhkhalsa3594 2 месяца назад +1

    Very good information khalsa ji jindabad Raj Krega khalsa khalsitan

  • @kuldipjamus1968
    @kuldipjamus1968 2 месяца назад +1

    ਨਾਨਕਸ਼ਾਹੀ ਕਲੰਡਰ ਵੀ ਲਾਗੂ ਕਰਵਾੳ ਜੀ।।

  • @BhupinderGill-t6p
    @BhupinderGill-t6p 2 месяца назад +2

    🙏🙏🌻🥀🌻🥀🚩🚩🥀

  • @splendormodificationlovers7003
    @splendormodificationlovers7003 2 месяца назад +2

    ਪਾਜੀ ਬਹੁਤ ਖ਼ੂਨ ਵਹਾਤਾ ਸਿੱਖ ਕੌਮ ਨੇ ਸਾਨੂੰ ਖਾਲਸਾ ਰਾਜ ਚਾਹੀਦਾ

  • @BaldevSingh-dm3lq
    @BaldevSingh-dm3lq 2 месяца назад +2

    Sade Punjab de jaaye shoorveer Jode khalistani leader gurpatwant Singh Pannu ji international us media JS dhaliwal ji waheguru chadhadi Kala karne ji aate Sade Surendr Singh Ji satluj wale veer ji Maharaj chadi Kala kareo ji independence referendum banke rahunga Khalistan🎉🎉🎉🎉🎉🎉🎉❤❤❤❤❤❤❤❤❤❤

  • @JagroopSingh-no7xy
    @JagroopSingh-no7xy 2 месяца назад +6

    ਅਸਲ ਵਿੱਚ ਉਹ ਡਰਪੋਕ ਤੇ ਮੰਦ ਬੁੱਧੀ ਸਿੱਝ ਹਨ ਜੋ ਕਹਿੰਦੇ ਪੂਰੇ ਭਾਰਤ ਨੂੰ ਖਾਲਿਸਤਾਨ ਬਣਾਉਣਾ

    • @samserkhera1784
      @samserkhera1784 2 месяца назад +1

      ਖੁੱਲ ਕੇ ਗੱਲ ਕਰਨੀ ਪੈਣੀ ਹੈ ਨੰਗੇ ਧੜ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਬੋਲ ਹਨ

  • @GurdeepSingh-nabha
    @GurdeepSingh-nabha 2 месяца назад +1

    ਪੰਜਾਬ ਵਿੱਚ ਅੱਜ ਸਾਨੂੰ ਚੱਲਣਾ ਕਿਸ ਨਾਲ ਚਾਹੀਦਾ ਵੀਰ ਜੀ ਇਸ ਬਾਰੇ ਵੀ ਜਾਣਕਾਰੀ ਜਰੂਰ ਦਿਓ। ਸਾਡੀ ਸਮਝ ਤੋਂ ਬਾਹਰ ਹੋ ਗਿਆ ਸਭ।

  • @prithipalsingh7695
    @prithipalsingh7695 2 месяца назад +3

    ਤਥਾਕਥਿਤ ਦੀ ਬਜਾਇ ਅਖੌਤੀ ਸ਼ਬਦ
    ਦੀ ਵਰਤੋਂ ਕਰੋ , ਸਿੰਘ ਸਾਹਿਬ।

  • @gurcharansingh1660
    @gurcharansingh1660 2 месяца назад +1

    ਵੀਰ ਜੀ ਸਤਿ ਸ੍ਰੀ ਅਕਾਲ, ਤੁਹਾਡੀ ਸੋਚ ਵਧੀਆ ਲੱਗੀ ਕਿ ਪਹਿਲਾਂ ਹੀ ਕੋਈ ਅਜਿਹੀ ਗੱਲ ਨਾ ਕਰੀਏ ਜੋ ਬਾਅਦ ਵਿੱਚ ਮਾਫੀ ਮੰਗਣੀ ਪਵੇ, ਮੈਂ ਪੰਜਾਬ ਵਿੱਚ ਰਹਿੰਦਾ ਹਾਂ, ਸਿੱਖ ਕੌਮ ਧਰਮ ਦਾ ਬੇੜਾ ਗ਼ਰਕ ਬਾਦਲ ਢੀਂਡਸਾ ਵਲਟੋਹਾ ਮਜੀਠੀਆ ਵਰਗੇ ਲੋਕਾਂ ਨੇ ਕੀਤਾ, ਕਾਂਗਰਸ ਜਾਂ ਇੰਦਰਾ ਗਾਂਧੀ ਐਨੀ ਬੇਵਕੂਫ ਨਹੀ ਸੀ ਪਰ ਕੁਰਸੀਆਂ ਦੇ ਲਾਲਚੀ ਬਾਦਲ ਢੀਂਡਸਾ ਪਰਿਵਾਰ ਨੇ ਚਿੱਠੀਆਂ ਲਿਖ ਲਿਖ ਕੇ ਹਮਲਾ ਕਰਵਾਇਆ ਤਾਂ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਉਂਦੇ ਰਹੇ ਤਾਂ ਮੁੱਖ ਮੰਤਰੀ ਦੀ ਕੁਰਸੀ ਬਾਦਲ ਢੀਂਡਸਾ ਪਰਿਵਾਰ ਨੂੰ ਨਹੀਂ ਮਿਲ ਸਕਦੀ, ਹਾਂ ਇੰਦਰਾ ਗਾਂਧੀ ਬਾਦਲ ਢੀਂਡਸਾ ਵਰਗੇ ਘਾਗ ਘੋਗੜ ਦੀਆਂ ਗੱਲਾਂ ਵਿੱਚ ਗਲਤ ਕੰਮ ਕਰ ਬੈਠੀ, ਬਾਦਲ ਢੀਂਡਸਾ ਵਲਟੋਹਾ ਮਜੀਠੀਆ ਵਰਗੇ ਤਾਂ ਹੀ 5 ਵਾਰ ਪੰਜਾਬ ਦੀ ਬਰਬਾਦੀ ਕਰਦੇ ਰਹੇ, ਅੱਜ ਅਕਾਲੀ ਦਲ ਬਾਦਲ ਢੀਂਡਸਾ ਦੀ ਬਦੌਲਤ ਪੰਜਾਬ ਬਰਬਾਦ ਹੋ ਰਿਹਾ ਹੈ ,ਮਾਨ ਸਾਹਿਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ ਖੇਡਾਂ, ਖੇਤੀ ਬਿਜਲੀ ਆਮ ਹੋਰ ਵਧੀਆ ਕੰਮ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਗੁ ਕਮੇਟੀ ਚੋਂ ਬਾਦਲ ਢੀਂਡਸਾ ਪਰਿਵਾਰ ਨੂੰ ਬਾਹਰ ਕੱਢਿਆ ਜਾਵੇ ਤਾਂ ਪੰਜਾਬ ਸੁਖੀ ਵਸੇਗਾ,ਨਸ਼ੇ ਦੇ ਸੌਦਾਗਰ ਵੀ ਅਕਾਲੀ ਦਲ ਆਗੂ ਹੀ ਹਨ ❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ

  • @SukhjinderSingh-mj4ft
    @SukhjinderSingh-mj4ft 2 месяца назад +2

    Salute to you my great brother keep it up

  • @manpreetsinghdhillon2844
    @manpreetsinghdhillon2844 2 месяца назад +3

    bole so Nihal
    SAT SHRI AKAL

  • @Raju-ql5fh
    @Raju-ql5fh 2 месяца назад +4

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de

  • @AmrikSingh-mu3ly
    @AmrikSingh-mu3ly 2 месяца назад +2

    ਅਸੀ ਅਨਦਾਕਾ ਲਗਾਇਅਾ ਕਿ ਖਾਲਸਾ ਰਾਜ ਵਾਦਤੇ ਬਹੁਤ ਹੀ ਲੋਕ ਰਾਜੀ ਹੈ

  • @jaggujaggu5379
    @jaggujaggu5379 2 месяца назад +4

    Sat shri kal ji

  • @MrMental-j8m
    @MrMental-j8m 2 месяца назад +2

    Waheguru ji ka Khalsa waheguru ji ki Fatehe Khalistan jindabad

  • @harjeetsingh1250
    @harjeetsingh1250 2 месяца назад +2

    Bahut vdiya g

  • @gurjeetsingh2072
    @gurjeetsingh2072 2 месяца назад +1

    ਸੌਰੀ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ

  • @avatar.8726
    @avatar.8726 2 месяца назад +1

    bonat vadia veero program bohat postive vibe wala anand a geya dekh k chardi klah....

  • @Raju-ql5fh
    @Raju-ql5fh 2 месяца назад +6

    USA sarkar very very very good job veero jago veero jago vote paio azadi de vote paio azadi de

  • @sohanmahil4298
    @sohanmahil4298 2 месяца назад +2

    Wehaguru ji ka Khalsa Waheguru ji ki Fateh ji 🙏🇨🇦🚩

  • @gurpalsingh5388
    @gurpalsingh5388 2 месяца назад +2

    Weheguruji

  • @ramandeepkaur4711
    @ramandeepkaur4711 2 месяца назад +2

    ਵੀਰ ਜੀ ਸਿੱਖ ਕੌਮ ਨੇ ਕਦੇ ਕਮੀਣੇ ਜਥੇਦਾਰਾਂ ਤੇ ਪ੍ਰਧਾਨਾਂ ਅਤੇ ਅਜ ਦੇ ਪੰਜ ਪਿਆਰੇਆਂ ਨੂੰ ਕਿਸੇ ਨੇ ਪੁੱਛਿਆ ਹੈ ਕਿ ਅਰਦਾਸ ਵਿੱਚੋਂ ਪੰਜ ਪਿਆਰੇਆਂ ਦੇ ਨਾਂਮ ਤੇ ਪੰਜਾਂ ਤਖਤਾਂ ਚਾਰਾਂ ਸਹਿਬਜ਼ਾਦਿਆਂ ਦੇ ਨਾਂਮ ਕਿਉਂ ਕੱਢੇਂ ਗਾਏਂ

  • @tajindrasingh8516
    @tajindrasingh8516 2 месяца назад +2

    ਬਾਦਲਿਆਂ ਜਮੀਨ ਖੂਸ਼ ਨ ਜਾਂਨਣ ਕਾਰਣ ਇਹ ਫੈਸਲਾ ਲਿਆਂ ਹੈ।

  • @meetkaur6519
    @meetkaur6519 2 месяца назад +3

    Veer Surinder Singh ji waheguru ji ka Khalsa waheguru ji ki Fateh 🙏🙏 veer ji asi ta satluj channel bohot dekhde ha..sacho sach.. satluj.. politics Punjab jarur dekhde ha kai dina to politics Punjab China nhi aa reha shyad agenciyan walo ben kita hove...par satluj te sacho sach TV 84.a ta jarur dekhde ha..chahe do din baad hi dekh de ha par dekh de jarur ha ji 🙏🙏

  • @RameshSingh-kc8yg
    @RameshSingh-kc8yg 2 месяца назад +1

    Singh DA raaj. Kya baat hai, Canada vi Basanti, America vi Basanti, UK hara, .....

  • @astaadg8148
    @astaadg8148 2 месяца назад +3

    ਬਾਹਮਣ ਕਰਕੇ ਜਿਨਾ ਏਰੀਆ ਪਾਕਿਸਤਾਨ ਕੋਲ ਗਵਾਇਆ, ਉਹ ਅਸੀਂ ਇੰਡੀਆ ਪਾਸੋਂ ਪੂਰਾ ਕਰਾਂਗੇ।

    • @tanvirbawa9621
      @tanvirbawa9621 2 месяца назад

      Sannu India nahi pura Pakistan, afganistan, Iran da kuchh hissa, Nepal, srilanka, Bangladesh, Burma vi.chahida hai. Apna area chotta na karo

  • @Raju-ql5fh
    @Raju-ql5fh 2 месяца назад +5

    Kisaan da Hull azadi ha Punjab da Hull azadi ha veero jago veero jago vote paio azadi de vote paio azadi de

  • @UttamSingh-rc9lz
    @UttamSingh-rc9lz 2 месяца назад +10

    ਜਸਬੀਰ। ਸਿੰਹ ਰੋਡੇ ਸਿੱਖ ਕੌਮ ਲੲਈ ਬਹੁਤ ਘਾਤਕ ਆਦਮੀਂ ਹੈ ਇਹ ਏਜੰਸੀਆਂ ਦਾ ਖਾਸ ਆਦਮੀਂ ਹੈ।

    • @samserkhera1784
      @samserkhera1784 2 месяца назад

      ਕੁਝ ਗੱਲ ਤਾ ਹੈ ਵੀਰ ਜੀ ਏਹ ਤਾ ਰੋਡੇ ਪਿੰਡ ਨੂੰ ਸ਼ਰਮਿੰਦਾ ਕਰਨਾ ਵਾਲਾ ਲੱਗਦਾ ਹੈ,,,,, ਏਹ ਸਿੱਖ ਰਾਜ ਦੇ ਵਿਰੋਧੀ ਗੱਲ ਕਰਦਾ ਹੈ,,,, ਏਸ ਤੇ ਨਿਗਾ ਰੱਖਣੀ ਪੈਣੀ ਹੈ,,,, ਏਸ ਨੂੰ ਸਿੱਖ ਮਸਲਿਆ ਤੋਂ ਦੂਰ ਕਰਨਾ ਪਵੇਗਾ

  • @maninderchandi4420
    @maninderchandi4420 2 месяца назад +2

    ਸਾਹਿਬ ਜੀ, ਸ਼ਸਤਰਧਾਰੀ ਹੋਣ ਲੲੀ ਵੀ, ਪਰੇਰਨਾ ਕਰਿਅਾ ਕਰੋ ਜੀ, ਬਿਨਾ ਫੌਜੀ ਤਿਅਾਰੀ ਤੋ ਬਿਨਾ, ਕੁਝ ਹਾਸਿਲ ਨਹੀ ਹ ਸਕਦਾ??❤, ੲਿਕਮੁਠਤਾ ਬਹੁਤ ਜਰੂਰੀ ਹੈ.❤❤❤😄😃😀

  • @shivdevsingh3626
    @shivdevsingh3626 2 месяца назад +2

    ਹਰੇਕ ਦੇਸ਼ ਜਾਂ ਕੌਮ ਦਾ ਇੱਕ ਰੰਗ ਦਾ ਹੀ ਝੰਡਾ ( ਨਿਸ਼ਾਨ ਸਾਹਿਬ ) ਹੁੰਦਾ ਹੈ ਪਰ ਸਿੱਖਾਂ ਨੂੰ ਦੋ ਰੰਗ ਦੇ ਦਿੱਤੇ ਹਨ | ਇਸ ਤਰਾਂ ਨਹੀਂ ਹੋਣਾ ਚਾਹੀਦਾ |

  • @onakrsingh6141
    @onakrsingh6141 Месяц назад +1

    ❤🎉onkar....singh🎉❤◌⑅⃝●♡⋆♡LOVE♡⋆♡●⑅◌

  • @HarminderParmar
    @HarminderParmar 2 месяца назад +5

    Rode.family.is..Not..Sant.Ji.Di
    Family.Sant.ji.da.Pariwar.Asin
    Sikh.😊

  • @GurpreetSingh-x7c3i
    @GurpreetSingh-x7c3i 2 месяца назад +2

    ❤❤

  • @KuldeepSingh-qb9kt
    @KuldeepSingh-qb9kt 2 месяца назад +6

    ਬਹੁਤ ਅੱਛੇ ਵਿਚਾਰ ਦੱਸਦੇ ਹੋ ਜੀ ਸੱਤ ਲੁੱਟ। ਟੀ ਵੀ ਚੈਨਲ ਉੱਤੇ ਸਰਦਾਰ ਸੁੱਰਿਦਰ ਸਿੰਘ ਜੀ ਤੁਸੀਂ🌹 ਵੱਲੋਂ🌹 ਕੁਲਦੀਪ🌹 ਸਿੰਘ 🌹ਸਨੌਰ🌹🌹🌹🌹 ਕੰਬੋਜ🌹 । ਪਟਿਆ 8:08 ਲਾ🌹🌹

  • @RameshSingh-kc8yg
    @RameshSingh-kc8yg 2 месяца назад +2

    Humne to kaha tha Rang de Basanti. Ab samajh aaya inko.

  • @Raju-ql5fh
    @Raju-ql5fh 2 месяца назад +3

    P m Canada you are a great man and you are a great p m Canada

    • @Singh-ti
      @Singh-ti 2 месяца назад +1

      Veere Eh Wale Khalsa ji America vich Rehn de ne

  • @amandeepsingh-zt1ey
    @amandeepsingh-zt1ey 2 месяца назад +2

    🙏🙏🙏🙏

  • @gurdeepsingh1616
    @gurdeepsingh1616 2 месяца назад +2

    Bilkul ji

  • @LACHHMANSINGH-c8q
    @LACHHMANSINGH-c8q 2 месяца назад +2

    Vahaguru chardicalla

  • @SardarMuhadsaab
    @SardarMuhadsaab 2 месяца назад +2

    ਨੀਲਾ ਰੰਗ ਨਹੀਂ ਹੈ ਜੀ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਸੁਰਮਈ (ਸੁਰਮੇਂ ਰੰਗ ) ਬਸੰਤੀ ( ਪੱਤਝੜ ਤੋਂ ਬਾਅਦ ਜੋ ਟਹਿਣੀ ਤੇ ਪਹਿਲੀ ਕਰੁਬਲ ਦਾ ਰੰਗ ਜੋ ਹੁੰਦਾ ਹੈ ) ਉਸ ਨੂੰ ਗੁਰੂਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਅਤੇ ਇਹਨਾਂ ਰੰਗ ਦਾ ਕੋਡ ਵੀ ਨਿਰਧਾਰਤ ਵੀ ਕੀਤੀ ਜਾਣਾ ਚਾਹੀਦਾ ਹੈ ਅਕਾਲ ਤਖ਼ਤ ਸਾਹਿਬ ਤੋਂ ਤਾਂ ਜੋ ਫਿਰ ਕੋਈ ਦੁਵਿਧਾ ਨਾ ਰਹਵੇ