Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Iove sukhmani sahib ji paath It fills my heart and soul with divine peace Today I came to know. the reason behind it. Parnaam sadguru ji ko Sab ka bhala hove
Waheguru waheguru waheguru waheguru waheguru waheguru waheguru dhan dhan shri guru granth sahib ji dhan dhan shri guru gobind Singh ji Dhan dhan baba nanad singh ji Dhan dhan baba deep singh ji Dhan dhan guru ji shikhi devo ji dhan dhan shri guru ramdass ji dhan guru nanak tu hi nrinkar Dhan dhan baba ajit Singh zujar singh zorawar singh fateh singh ji Dhan dhan baba nanad singh ji Dhan baba nanad singh ji Dhan baba deep singh ji meher krn sabb te ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਸਾਡੇ ਉੱਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🙏. Waheguru Ji 🙏 Waheguru ji ❤️ Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️ Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️ Waheguru ji ❤️🙏 Waheguru ji ❤️ Waheguru ji. ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏
ruclips.net/video/6rwziswwLQo/видео.html
👆ਲਿੰਕ ਖੋਲ ਕੇ ਸੁਣੋ
ਸੁਖਮਨੀ ਸਾਹਿਬ ਦਾ ਪਾਠ ਭਾਈ ਸਰਬਜੀਤ ਸਿੰਘ ਜੀ ਦੀ ਮਿੱਠੀ ਪਿਆਰੀ ਆਵਾਜ ਵਿੱਚ🙏
ਸਤ ਕਰਤਾਰ 🙏🙏💐
Waheguru ji🙏🙏
@@chaitanya4881😊😊😊😊😊😊😊😊 mi mi
SW
❤😂🎉 CRXD Rd mi bye
@@chaitanya4881satnamwahegurumi
🎉🎉🍍🎉🍍🍍🎉🎉🍍🎉🎉🍍
ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ
ਧੰਨ ਧੰਨ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਅੰਤਰਜਾਮੀ ਪਿਤਾ ਜੀ ਬੇਨਤੀ ਕਰਦੀ ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਖੁਸ਼ੀ ਆਂ ਰੌਣਕਾਂ ਲੈਕੇ ਆਇਉਜੀ ਬਹੁਤ ਹੀ ਆਸ ਨਾਲ ਅਰਦਾਸ ਬੇਨਤੀ ਕਰਦੀ ਹਾਂ ਵਾਹਿਗੁਰੂ ਜੀ ਅਰਦਾਸ ਬੇਨਤੀ ਮਨਜ਼ੂਰ ਕਰ ਕੇ ਬੱਚਿਆਂ ਨੂੰ ਤੰਦਰੁਸਤ ਪੁੱਤ ਰ ਜਾਂ ਧੀ ਦੀ ਦਾਤ ਬਖਸ਼ ਕੇ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ,,,
ਵਾਹਿਗੁਰੂ ਜੀ ਵੀਰ ਜੀ ਬਹੁਤ ਅਨੰਦ ਮਿਲਿਆ ਕਥਾ ਸੁਣ ਕੇ ਵਾਹਿਗੁਰੂ ਜੀ ਸਦਾ ਤਹਾਡੀ ਚੜ੍ਹਦੀ ਕਲਾ ਕਰਨ ਸਗੰਤ ਦੀ ਸੇਵਾ ਕਰਦੇ ਰਹੋਜੀ
ਧੰਨ ਧੰਨ ਗੁਰੂ ਅਰਜਨ ਦੇਵ ਜੀ ਤੇਰਾ ਲੱਖ ਲੱਖ ਸ਼ੁਕਰ ਹੈ। ਗੁਰੂ ਸਾਹਿਬ ਸਭਨਾਂ ਤੇ ਮਿਹਰ ਭਰਿਆ ਹੱਥ ਸਦਾ ਰਖਣਾ ਜੀ।
Waheguru ji 🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹੇ ਅਕਾਲਪੁਰਖ ਵਾਹਿਗੁਰੂ ਜੀ ਹਰ ਘਰ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਹੀ ਰੱਖੀ ਅਤੇ ਸੁਮੱਤ ਬਖ਼ਸੀ
ਵਾਹਿਗੁਰੂ ਜੀ ਸੰਸਾਰ ਵਿੱਚ ਸੁੱਖ ਸਾਂਤੀ ਰੱਖੋ ਜੀ ਅਤੇ ਜੋ ਸੰਸਾਰ ਤੇ ਆਏ ਸੰਕਟ ਨੂੰ ਦੂਰ ਕਰੋ ਜੀ ਹਰ ਵਿਅਕਤੀ ਨੂੰ ਬੇਨਤੀ ਹੈ ਕਿ ਉਹ ਜਿਨ੍ਹਾਂ ਹੋ ਸਕੇ ਵੱਧ ਤੋਂ ਵੱਧ ਸਿਮਰਨ ਕਰੋ ਜੀ
ਕਥਾ ਸੁਣ ਕੇ ਬਹੁਤ ਬਹੁਤ ਅਨੰਦ ਆਇਆ ਜੀ ਵਾਹਿਗੁਰੂ ਸਭ ਤੇ ਮੇਹਰ ਭਰੀ ਨਜਰ ਰੱਖਣ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ
ਕਲਿ ਕਲੇਸ਼ ਗੁਰ ਸ਼ਬਦ ਨਿਵਾਰੇ,ਆਵਣ ਜਾਣ ਰਹਿ ਸੁਖ ਸਾਰੇ,ਭੈ ਬਿਨਸੇ ਨਿਰਭਉ ਹਰਿ ਧਿਆਇਆ , ਸਾਧ ਸੰਗ ਹਰਿ ਕੇ ਗੁਣ ਗਾਇਆ ਚਰਨ ਕਵਲ ਰਿਧ ਅੰਤਰ ਧਾਰੇ, ਅਗਣ ਸਾਗਰ ਗੁਰ ਪਾਰ ਉਤਾਰੇ,ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਢੇ, ਕਹੁ ਨਾਨਕ ਤਿਸ ਗੁਰ ਬਲਿਹਾਰੀ,ਜਿਸ ਭੇਟਤ ਗਤਿ ਭਈ ਹਮਾਰੀ ।।
Waheguru ji
ਧੰਨ ਧੰਨ ਸ਼੍ਰੀ ਸੁਖਮਨੀ ਸਾਹਿਬ ਦੀ ਕਿਰਪਾਲਤਾ ਕਰਨ ਨਾਲ਼ ਜੀਅ ਨੂੰ ਸ਼ਾਂਤੀ ਮਿਲਦੀ ਹੈ। ਸਭਨਾ ਜੀਆਂ ਨੂੰ ਨਾਂਮ ਨਾਲ਼ ਜੋੜਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਕਿਹੜੀ ਅਸਟਪਦੀ ਦਾ ਜਾਪ ਕਰਨਾ ਜੀ??
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਹਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹੇ ਵਾਹਿਗੁਰੂ ਜੀ ਸਾਡੇ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖ਼ਿਸ਼ ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻👃👃👃👃👃👃👃👃👃👃👃👃👃👃👃❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
ਵਾਹਿਗੁਰੂ ਜੀ..🙏
ਧੰਨ ਧੰਨ ਮਾਤਾ ਸਹਿਬ ਕੋਰ ਗਿਆਨੀ ਜੀ ਤੁਹਾਡਾ ਬਹੁਤ ਧੰਨਵਾਦ ਮੇਰਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਕੇ ਵਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
m
ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਆਪ ਜੀ ਨੇ ਅਣਜਾਣ ਬੱਚਿਆਂ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਤੇ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪ ਜੀ ਨੇ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਤੇ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਣਜਾਣ ਬੱਚਿਆਂ ਨੇ ਬਹੁਤ ਉਚੀਆਂ ਆਸਾਂ ਲਾਈਆਂ ਜੀ ਆਪ ਪੂਰੀਆਂ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਅਣਜਾਣ ਬੱਚਿਆਂ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਆਪਣੇ ਚਰਨ ਕਮਲ ਇਸ ਘਰ ਪਰਿਵਾਰ ਵਿੱਚ ਪਾਏ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੇ ਬਹੁਤ ਉਚੀਆਂ ਆਸਾਂ ਲਾਈਆਂ ਜੀ ਆਪ ਪੂਰੀਆਂ ਕਰਿਓ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪ ਜੀ ਨੇ ਅਣਜਾਣ ਬੱਚਿਆਂ ਨੂੰ ਵਸਦਿਆਂ ਵਿੱਚ ਕੀਤਾ ਜੀ ਵਸਦਿਆਂ ਵਿੱਚ ਰੱਖਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੂੰ ਆਪ ਜੀ ਨੇ ਅਣਜਾਣ ਬੱਚਿਆਂ ਨੂੰ ਸ਼ੁਕਰਾਨੇ ਜੋਗੇ ਕੀਤਾ ਜੀ ਅੱਗੇ ਵੀ ਸ਼ੁਕਰਾਨੇ ਜੋਗੇ ਰੱਖਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਤੋਂ ਜੋ ਭੁੱਲ ਚੁੱਕ ਗਲਤੀ ਹੋ ਗਈ ਜੀ ਆਪ ਅਣਜਾਣ ਬੱਚੀ ਨੂੰ ਮਾਫ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਣਜਾਣ ਬੱਚੀ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗਿਆਨੀ ਅਤੇ ਕਥਾਕਾਰੁੀ ਕਲਾਕਾਰੁ
ਸਾਧਾਰਨੁ ਮਨੁੱਖ ਨੂੰ ਗਿਆਨੀਆ ਅਤੇ ਕਥਾਕਾਰੀ ਕਲਾਕਾਰਾਂ ਨੇ ਓਝੜ ਵਿੱਚ ਪਾ ਰੱਖਿਆ ਹੈ ।
ਨਾਨਕ ਕਥਨਾ ਕਰੜਾ ਸਾਰੁ ॥
ਗੁਰੂ ਨਾਨਕ ਸਾਹਿਬੁ ਕਹਿੰਦੇ ਹਨ ਕਿ ਉਸਦਾ ਕਥਨੁ ਕਰਨਾ ਬਹੁਤ ਔਖਾ ਹੈ, ਅਤੇ ਉਸਨੇ ਆਪਣਾ ਕਥਨੁ ਆਪ ਹੀ ਕੀਤਾ ਹੈ ਅਤੇ ਮੈਂ ਕੇਵਲ ਮਨੁੱਖਤਾ ਨੂੰ ਸੁਣਾਇਆ ਹੈ।
ਇਹ ਕਥਾਵਾਚਕ ਵੀਰ ਸੁਖਮਨੀ ਗੁਰਬਾਣੀ ਦੀ ਪਹਿਲੀ ਪੰਕਤੀ ਦਾ ਉਚਾਰਣ ਅਤੇ ਅਰਥ ਹੀ ਗਲਤ ਕਰ ਰਹੇ ਹਨ।
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਪੰਜਵੇਂ ਪਾਤਿਸ਼ਾਹ ਆਪ ਕਹਿ ਰਹੇ ਹਨ ਕਿ ਮੈਂ ਆਪਣੇ ਮਾਲਿਕ ਦਾ ਸਿਮਰਣ ਕਰਦਿਆਂ ਕਰਦਿਆਂ ਸੁਖ ਪ੍ਰਾਪਿਤ ਕਰਦਾ ਹਾਂ।
ਕਲਿ ਕਲੇਸ ਤਨੁ ਮਾਹਿ ਮਿਟਾਵਉ ॥
ਜੋ ਕਥਾਵਾਚਕ ਵੀਰ ਬੋਲ ਰਹੇ ਹਨ ਉਹ ਲਿਖਣ ਵਿਚ ਹੇਠ ਲਿਖੇ ਅਨੁਸਾਰ ਹੈ।
ਸਿਮਰੋ ਸਿਮਰਿ ਸਿਮਰਿ ਸੁਖੁ ਪਾਵੋ।
ਇਸਦਾ ਅਰਥ ਬਣਦਾ ਹੈ ਸਿਮਰਣ ਕਰੋ ਅਤੇ ਸੁਖ ਪ੍ਰਾਪਤ ਕਰੋ।
ਇਸ ਵੀਰ ਦੀ ਉਚਾਰਣ ਦੀ ਗਲਤੀ ਦਾ ਅਸਲ ਕਾਰਨ ਪਿਛਲੇ 50 ਸਾਲਾਂ ਤੋਂ ਨਕਲਾਂ ਮਾਰ ਕੇ ਪੰਜਾਬੀ ਭਾਸ਼ਾ ਵਿਚ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਹੋ ਕੇ ਪੰਜਾਬ ਦੇ ਸਕੂਲਾਂ ਵਿੱਚ ਪੜੑਾਉਣ ਵਾਲੇ ਅਧਿਆਪਕ ਹਨ ਜਿੑਨਾਂ ਨੇ ਅੱਗੇ ਆਉਣ ਵਾਲੀਆਂ ਪੀੜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਇਸ ਸਾਰੀ ਕਰਤੂਤ ਲਈ ਅਸਲ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਖਾਸ ਤੌਰ ਤੇ ਨਰਕਾਂ ਵਿੱਚ ਪਹੁੰਚਿਆ ਪ੍ਰਕਾਸ਼ ਸਿੰਘ ਬਾਦਲ ਹੈ।
ਗੁਰੂ ਨਾਨਕ ਸਾਹਿਬੁ ਨੇ ਗੁਰਬਾਣੀ ਅੰਦਰ ਕਿਧਰੇ ਵੀ ਕਥਾ ਕਰਨ ਨੂੰ ਪ੍ਰਮਾਣਿਤ ਨਹੀਂ ਕੀਤਾ ਸਗੋਂ ਇਹ ਕਿਹਾ ਹੈ ਕਿ ਇਹ ਵਾਹਿਗੁਰੂ ਦੀ ਕਥਾ ਹੀ ਤਾਂ ਹੈ, ਮਨੁੱਖ ਨੇ ਕੇਵਲ ਇਸਨੂੰ ਧਿਆਨ ਲਗਾਕੇ ਸੁਣਨਾ ਹੈ।
ਜੋ ਪ੍ਰਾਣੀ ਗੋਵਿੰਦੁ ਧਿਆਵੈ ॥ਪੜਿਆ ਅਣਪੜਿਆ ਪਰਮ ਗਤਿ ਪਾਵੈ॥
ਗੁਰਬਾਣੀ ਤੋਂ ਪੈਦਾ ਹੋਣ ਵਾਲੀ ਧੁੰਨੀ ਨੂੰ ਸਮਝਣ ਦੀ ਨਹੀਂ ਸੂਖਮ ਸਰੀਰ ਤੀਕ ਪਹੁੰਚਾਣ ਦੀ (ਕੰਨਾਂ ਰਾਹੀਂ) ਕ੍ਰਿਆ ਹੀ ਜੁਗਤਿ ਹੈ ਜਿਸਨੂੰ ਗੁਰੂ ਸਾਹਿਬੁ ਆਚਾਰੁ ਕਹੰਦੇ ਹਨ ਅਤੇ ਵੀਚਾਰੁ ਦਾ ਭਾਵ ਅਮਲ ਕਰਨਾ ਹੈ।
ਸਾਡੇ ਅਗਿਆਨੀਆਂ ਨੇ ਗੁਰੁ ਵਾਕ, ਗੁਰੁ ਉਪਦੇਸ਼(ਗਾਵੈ ਕੋ ਗੁਣ ਵਡਿਆਈ ਆਚਾਰੁ ਨੂੰ ਬਦਲਕੇ ਗਾਵੈ ਕੋ ਗੁਣ ਵਡਿਆਈਆ ਚਾਰ ਬਣਾ ਦਿੱਤਾ ਹੈ)
(ਕੰਨ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹਨ ਜਿਨ੍ਹਾਂ ਨੂੰ ਬਾਹਰੀ ਨੁਕਸਾਨ, “trauma, infection, excessive sound, critics, gossip and rumors” ਤੋਂ ਬਚਾਉਣ ਲਈ ਸਿੱਖ ਨੂੰ ਦਸਤਾਰ ਦੀ ਹਦਾਇਤ ਹੈ। ਪਰੰਤੂ ਅੱਜ ਦਾ ਅਖੌਤੀ ਸਿੱਖ ਜਗਤ ਦਸਤਾਰ ਪ੍ਰਤੀ ਪੂਰੇ ਭੰਵਲਭੂਸੇ ਵਿਚ ਗ਼ਰਕ ਹੋ ਚੁੱਕਾ ਹੈ। ਕੰਨਾਂ ਦੀ ਸੁਰੱਖਿਆ ਨਾ ਕਰਨ ਵਾਲੀ ਦਸਤਾਰ ਕੇਵਲ ਤੁਹਾਡੀ ਹਉਮੈ ਦਾ ਪ੍ਰਗਟਾਵਾ ਕਰਦੀ ਹੈ ਅਤੇ ਸਿੱਖ ਹੋਣ ਦਾ ਭਰਮ ਖੜਾ ਕਰਦੀ ਹੈ। ਗੁਰੂ ਘਰਾਂ ਦੇ ਅੰਦਰ ਕੇਵਲ ਸਿਰ ਢੱਕਣ ਨੂੰ ਤਰਜੀਹ ਦਿੰਦੇ ਹਨ ਪਰੰਤੂ ਕੰਨਾਂ ਪ੍ਰਤੀ ਅੰਨੇ ਹਨ। ਮਾਂ ਦੇ ਗਰਭ ਵਿੱਚ ਜੀਵ ਸਿਮਰਨ “ਵਾਹਿਗੁਰੂ ਨੂੰ ਵਾਰ ਵਾਰ ਯਾਦ ਕਰਨਾ” ਕਰਦਾ ਹੈ ਬਿਨਾਂ ਦਸਤਾਰ ਅਤੇ ਕੇਸਾਂ ਤੋਂ, ਉੱਥੇ ਮਾਂ ਦਾ ਗਰਭਾਸ਼ਿਆ ਹੀ ਦਸਤਾਰ ਦੀ ਪੂਰਤੀ ਅਤੇ ਕੰਨਾਂ ਦੀ ਸੁਰੱਖਿਆ ਕਰਦਾ ਹੈ।
ਇੱਥੇ ਇੱਕ ਹੋਰ ਜਾਣਕਾਰੀ ਸਿੱਖ ਲਈ ਬਹੁਤ ਜ਼ਰੂਰੀ ਹੈ। ਸਿੱਖ ਦਾ ਅਰਥ ਕੇਵਲ ਮਰਦ ਤੀਕ ਸੀਮਤ ਨਹੀਂ ਹੈ, ਕੋਈ ਵੀ ਗੁਰੂ ਅਤੇ ਗੁਰ(ਜੁਗਤਿ) ਨੂੰ ਸਮਝਣ ਅਤੇ ਅਮਲ ਵਿਚ ਲਿਆਉਣ ਵਾਲਾ “ਮਰਦ, ਔਰਤ, ਹਿਜੜਾ” ਸਿੱਖ ਹੈ। ਸਿੱਖ ਲਈ ਦਸਤਾਰ ਬਹੁਤ ਜ਼ਰੂਰੀ ਹੈ, ਸਾਡੀਆਂ ਮਾਂਵਾਂ, ਭੈਣਾਂ, ਬਚੀਆਂ ਬਿਨਾਂ ਦਸਤਾਰ ਤੋਂ ਸਿੱਖੀ ਦਾ ਭਰਮ ਭੁਲੇਖਾ ਪਾਲਕੇ ਕਿਸੀ ਦਾ ਕੁਝ ਨਾਂ ਵਿਗਾੜ ਕੇ ਹਨੇਰੇ ਵਿਚ ਹੀ ਵਿਚਰਦੀਆਂ ਹਨ।more…..
ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨੇ ਤੁਹਾਨੂੰ ਬਖਸ਼ਿਸ਼ ਦਿੱਤੀ ਹੈ।
ਵਾਹਿਗੁਰੂ ਜੀ ਪ੍ਰਦੇਸ਼ਾਂ ਵਿੱਚ ਸਭ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
Dhan Guru Nanak Dev ji Maharaj 🎉
ਵਹਿਗੁਰੂ ਸਾਡੇ ਪਰਿਵਾਰ ਤੇ ਆਪਨੀ ਕਿਰਪਾ ਰੱਖਨੀ ਤੰਦਰੁਸਤੀ ਰੱਖਨੀ ਨਾਮ ਦੀ ਦਾਤ ਬਖਸ਼ਣੀ ਪਰਦੇਸ ਵਿਚ ਮੇਰੇ ਬੇਟੇ ਦੇ ਸਾਰੇ ਕਾਜ ਸਵਾਰਨੇ ਹਮੇਸ਼ਾ ਅੰਗ ਸੰਗ ਰਹਿਨਾ ਕਮਾਈ ਚ ਬਰਕਤ ਪਉਣੀ ਕਦੇ ਕੋਈ ਕਸ਼ਟ ਨਾ ਆਵੇ ਹਮੇਸ਼ਾ ਤੰਦਰੁਸਤੀ ਦੇਣੀ ਆਪਣੇ ਨਾਮ ਦੀ ਦਾਤ ਦੇਣੀ ਬੁੱਧ ਹਮੇਸ਼ਾ ਬਿਬੇਕ ਰੱਖਨੀਵਹਿਗੁਰੂ ਮੇਰੇ ਪੁੱਤ ਤੇ ਹਮੇਸ਼ਾ ਆਪਨੀ ਕਿਰਪਾ ਰੱਖਨੀ ਤੱਤੀ ਵਾਓ ਨਾ ਲੱਗੇ ਵਹਿਗੁਰੂ ਜੀ ਵਹਿਗੁਰੂ ਜੀ🌹🌹🌹🌹🌹🌹🌺🌺🌺🌺🌺🌸🌸
🙏
Waheguruji
Waheguru ji
Nixon
Waheguru ji
ਵਾਹਿਗੁਰੂ ਜੀ ਪ੍ਦੇਸ਼ਾ ਵਿੱਚ ਸਭ ਨੂੰ ਖੁਸ਼ੀਆ ਬਖਸ਼ੌ ਸਭ ਦੀ ਅਰਦਾਸ ਪ੍ਰਮਾਤਮਾ ਪੂਰੀ ਕਰਨ
ਧੰਨ ਧੰਨ ਗੁਰੂ ਗ੍ੰਥ ਸਾਹਿਬ ਜੀ ਵਿਦੇਸ਼ ਵਿੱਚ ਬੱਚਿਆਂ ਨੂੰ ਕੰਮ ਰੁਜ਼ਗਾਰ ਬਖਸ਼ੋ ਜੀ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਸੁਖਮਨੀ ਸਾਹਿਬ ਜੀ ਜੀ ਸਤਿ ਨਾਮੁ ਸ੍ਰੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ ❤ ਤੁਹਾਡੀ ਕਥਾ ਕਰਨ ਦਾ ਢੰਗ ਦਿਲ ਨੂੰ ਛੂਹ ਗਿਆ ਹੈ। ਵਾਹਿਗੁਰੂ ਜੀ ਹੋਰ ਤੱਰਕੀ ਬਖਸ਼ਣ।ਆਪ ਜੀ ਅਤੇ ਸਾਨੂੰ ਵੀ ਜੀ।🙏
ਬਹੁਤ ਹੀ ਵਧੀਆ ਗਿਆਨ ਦਿੱਤਾ ਹੈ ਜੀ, ਸਿੰਘ ਸਾਹਿਬ ਜੀ ਨੇ! ਧੰਨਵਾਦ ਜੀ! 🙏🙏
Waheguru ji ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਸਾਰਿਆ ਬੱਚਿਆਂ ਨੂੰ ਚੜਦੀ ਕਲਾ ਵਿਚ ਰੱਖਣ
ਧੰਨ ਧੰਨ ਗੁਰੂ ਗ੍ਥੰ ਸਾਹਿਬ ਜੀ ਵਿਦੇਸ਼ ਵਿਚ ਬਚਿਆਂ ਨੂੰ ਕੰਮ ਰੁਜ਼ਗਾਰ ਬਖਸ਼ੋ ਜੀ ਵਾਹਿਗੁਰੂ ਸਾਹਿਬ ਜੀਓ 🎉🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੂਹ ਗੱਧ ਗੱਧ ਹੋ ਗਈ ਕੀਰਤਨ ਕਥਾ ਸੁਣ ਕੇ 🙏🙏😌🌹🌹🌹🌹
ਭਾਈ ਸਾਹਿਬ ਜੀ ਕਥਾ ਸੁਣਕੇ ਬਹੁਤ ਆਨੰਦ ਆਉਂਦਾ ਹੈ ਜੀ ਵਾਹਿਗੁਰੂ ਜੀ ❤🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਧੰਨ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮੇਹਰ ਭਰਿਆ ਹੱਥ ਰੱਖੳ ਅੰਤਰਜਾਤੀ ਪਿਤਾ ਜੀ ਬੇਨਤੀ ਕਰਦੀ ਹਾਂ ਬੱਚਿਆਂ ਦੀ ਜਿੰਦਗੀ ਵਿੱਚ ਖੁਸ਼ੀ ਆਂ ਰੌਣਕਾਂ ਲੈ ਕੇ ਆਇਉਜੀ ਬਹੁਤ ਹੀ ਆਸ ਨਾਲ ਅਰਦਾਸ ਬੇਨਤੀ ਕਰਦੀ ਹਾਂ ਵਾਹਿਗੁਰੂ ਜੀ ਅਰਦਾਸ ਥੇਨਤੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧਨ ਧਨ ਗੁਰੂ ਨਾਨਕ ਦੇਵ ਜੀਪਹਿਲਾ ਸਾਡੇ ਤੇ ਮੇਹਰ ਭਰਿਆ ਹੱਥ ਰਖਿਆ ਅਗੇ ਵੀ ਸਾਡੇ ਅਤੇ ਸਾਡੇ ਪਰਿਵਾਰ ਰਖੌਗੇ ਸਾਨ੍ਹ ਪੂਰੀ, ਪੂਰੀ ਆਮੀਦ ਹੇ।
ਵਾਹਿਗੁਰੂ ਜੀ🎉🎉🎉🎉ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰਿਉ ਸਿੱਖੀ ਦੀ ਦਾਤ ਬਖਸੋ ਨਾਮ ਦੀ ਦਾਤ ਬਖਸੋ 🙏 ਵਾਹਿਗੁਰੂ ਜੀ 🙏 ❤❤❤
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਬੱਚੀ ਮਨਪ੍ਰੀਤ ਕੌਰ ਦਾ ਵੀਜ਼ਾ ਚੜ੍ਹਦੀ ਕਲਾ ਵਿਚ ਸਫਲਤਾ ਪੂਰਵਕ ਨੇਪਰੇ ਚੜ੍ਹ ਕੇ ਆਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🌹🌹
ਬਾਬਾ ਜੀ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਮਿਠਤ ਨਾਲ ਨਾਮ ਜਪੌਂਦੇ ਹਨ ਜੀ ਵਾਹਿਗੁਰੂ ਸਾਹਿਬ ਜੀ
Waheguru ji Mehar Karan 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਹਰ ਕਿਤੀ ਬਾਬਾ ਜੀ ਨੇ 🎉 ❤❤❤ ਚੋਪਹਰਾ ਸਾਹਿਬ ਜੀ ਦੇ ਜਾਪ ਕਰਵਾ ਕੇ ਆਪ ਦਾਤ ਦੀ ਬਖਸ਼ਿਸ਼ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣਾ ਜਿਥੇ ਤੁਸੀਂ ਰੱਖਣਾ ਉਥੇ ਹੀ ਰਹਿਣਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏💮🌻🌺🌷🎉🥀🌸🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਸਿਰ ਤੇ ਮੇਹਰ ਦਾ ਹੱਥ ਰਖੌ 👏👏💐👏💐👏💐👏💐👏💐👏💐👏
Hii
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਸਰਬੱਤ ਦਾ ਭਲਾ ਕਰਨਾਂ ਜੀ 🙏🙏🌹🌹✈️
Satnam Sri Waheguru ji 🙏🙏🙏🙏🙏🙏🙏🙏..
ਵਾਹਿਗੁਰੂ ਜੀ ਹਮੇਸ਼ਾ ਆਪਣੇ ਨਾਮ ਨਾਲ ਜੋੜੀ ਰਖਣਾ ਜੀ ਮੇਰੇ ਪਰਿਵਾਰ ਨੂੰ ਚੜਦੀ ਕਲਾ ਚ ਰਖਣਾ ਜੀ ਬੇਟੇ ਦੇ ਅੰਗ ਸੰਗ ਸਹਾਈ ਰਹਿਣਾ ਜੀ
Waheguru g Waheguru g 🎉🎉🎉🎉🎉🎉❤❤❤
ਵਾਹਿਗੁਰੂ ਜੀ ਦੇਸਾ ਪ੍ਦੇਸਾ ਵਿਚ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।
ਵਾਹਿਗੁਰੂ ਜੀ ਆਪਣੇ ਬਚੇਆ ਹਰਮਨ ਪ੍ਰੀਤ ਸਿੰਘ ਯੁਵਰਾਜ ਪ੍ਰੀਤ ਸਿੰਘ ਨੂੰ ਆਪਸੀ ਪਿਆਰ ਬਖਸਣਾ ਸਿਮਰਨ ਦੀਆਂ ਦਾਤਾਂ ਬਖਸ਼ਣੀਆ ਪਿਤਾ ਸਤਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੀਂ ਸਾਰੇ ਸੰਸਾਰ ਤੇ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਨੂੰ ੳਚਾਰਿਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਪ੍ਰਦੇਸ਼ ਵਿਚ ਬੱਚਿਆਂ ਦੀ ਚੜ੍ਹਦੀ ਕਲਾ ਕਰੇ ਨਮ ਦੀ ਦਾਤ ਬਖਸ਼ੀ 🙏🙏🙏🙏🙏🌹🌹🌹🌹🌹
ਬਹੁਤ ਵਧੀਆ ਵਿਚਾਰ
ਗੁਰੂ ਸਾਹਿਬ ਜੀ ਆਪਣੇ ਬੱਚੇ ਜਸ਼ਨ ਪ੍ਰੀਤ ਸਿੰਘ ਨੂੰ ਗੁਰਸਿੱਖੀ ਜੀਵਨ ਬਖਸ਼ੋ ਜੀ 🙏🏻🙏🏻🌹🌹
Dhan Guru Gobind Singh ji waheguru ji
ਵਾਹਿਗੁਰੂ ਜੀ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਤੰਦਰੁਸਤੀ ਬਖਸਣਾ🙏🙏🙏🙏🙏🙏
ਵਾਹਿਗੁਰੂ ਜੀ ਪ੍ਰਦੇਸ਼ਾਂ ਵਿੱਚ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ
😂😂
Waheguruji
Desh vich rehnde bachyaan de ser te v
ਗੁਰੂ ਮਾਹਾਰਾਜ ਸਾਡੇ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣ ਜੀ
Waheguru ji
ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 💐🪷🌼🌸🌸🥀🎉🌷🌺🌻💮🌹🙏
🌹🙏🎉 ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉🎉
Waheguru Ji Waheguru 🙏
Iove sukhmani sahib ji paath
It fills my heart and soul with divine peace
Today I came to know. the reason behind it. Parnaam sadguru ji ko
Sab ka bhala hove
Waheguru waheguru waheguru waheguru waheguru waheguru waheguru dhan dhan shri guru granth sahib ji dhan dhan shri guru gobind Singh ji Dhan dhan baba nanad singh ji Dhan dhan baba deep singh ji Dhan dhan guru ji shikhi devo ji dhan dhan shri guru ramdass ji dhan guru nanak tu hi nrinkar Dhan dhan baba ajit Singh zujar singh zorawar singh fateh singh ji Dhan dhan baba nanad singh ji Dhan baba nanad singh ji Dhan baba deep singh ji meher krn sabb te ji
ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਬਖ਼ਸ਼ੋ ਮਿਹਰਾਂ ਭਰਿਆ ਹੱਥ ਰੱਖੋ ਸਿਰ ਤੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰੋ ਸਮੱਤ ਬਖਸ਼ੋ ਸਮਰਤ ਬਖ਼ਸ਼ੋ 🙏🏻
ਵਾਹਿਗੁਰੂ ਜੀ ਨਾਮ ਦਾਨ ਦੀ ਦਾਤ ਬਖਸ਼
Waheguru ji waheguru ji
Waheguru Ji aap ji te Kirpa karan 🇨🇦
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ ❤❤❤❤🙏🙏🙏🙏🙏🙏🙏🙏🙏🙏🙏🙏🙏🙏
Waheguru Dhan. Waheguru ❤❤
ਧੰਨ ਧੰਨ ਗੁਰੂ ਨਾਨਕ ਦੇਵ ਸਭ ਦੇ ਬਚਿਆ ਨੂੰ ਸਿਖੀ ਬਗਛਣਾ ਬੁਰੀ ਸੰਗਤ ਤੋੰ ਬਚਾ ਕੇ ਰਖਣਾ❤🙏🏻🙏🏻🙏🏻🙏🏻🙏🏻🥊🥊🏓🏓🏓👳♂️🧕🤵♂️🤵♂️❤️🙏🏻🙏🏻🙏🏻🙏🏻🙏🏻🙏🏻
🎉v🎉🎉🎉🎉
A@@surindersingh7130
Waheguru ji
🙏🙏🙏🙏 ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan baba deep singh ji Dhan guru Nanak
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ, ਸਭ ਦਾ ਭਲਾ ਕਰੋ, ਸਾਰੀ ਦੁਨੀਆਂ ਦਾ ਭਲਾ ਕਰੋ
ਵਾਹਿਗੁਰੂ ਜੀ 🌹👏 ਵਾਹਿਗੁਰੂ ਜੀ 🌹👏
ਵਾਹਿਗੁਰੂ ਜੀ 🌹👏 ਵਾਹਿਗੁਰੂ ਜੀ 🌹👏
ਵਾਹਿਗੁਰੂ ਜੀ 🌹👏🙏🙏♥️🙏♥️ 🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਾਹਿਗੁਰੂ ਜੀ ਦੇਸ਼ ਵਿਦੇਸ਼ ਵਿੱਚ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰ
Waheguru ji har pal mehir Karan 🙏🙏🙏
ਧੰਨ ਸ਼੍ਰੀ ਗੁਰੂ ਅਰਜਨ ਦੇਵ ਦੀ 🙏🙏🙏🙏❤️❤️❤️❤️🙏🙏🙏 ਸਤਿਨਾਮੁ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru waheguru waheguru waheguru ji bahut bahut dhanyawad Bhai sahab ji
Dhan dhan guru Ram das ji parvar te. Mahar bharai hath rakhna ji
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਮਾਤਾ ਸਾਹਿਬ ਕੌਰ ਜੀ ਬੱਚਿਆਂ ਤੇ ਮੇਹਰ ਕਰੋ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਆਪਣੇ ਊਨ੍ਹਾਂ ਸਿੱਖ ਪਿਆਰਿਆਂ ਨਾਲ ਮੇਲਣਾ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਸਿਮਰਨ ਦੀ ਦਾਤ ਮਿਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰ ਜੀ❤❤❤❤❤❤❤❤❤
ਪਰਮਾਤਮਾ ਬੱਚਿਆਂ ਨੂੰ ਕਾਮਯਾਬੀ ਤੇ ਤਰੱਕੀ ਬਖਸ਼ੋ।ਆਪਣੀ ਮਿਹਰ ਕਰੋ ਜੀ ।ਸਤਿਨਾਮੁ ਸ੍ਰੀ ਵਾਹਿਗੁਰੂ ਜੀ ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🦋🦋🌺🌹🌷🌳ਧੰਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ,,ਧੰਨ ਧੰਨ ਧੰਨ ਬਾਬਾ ਦੀਪ ਸਿੰਘਜੀ ਅਮਰ ਸਹੀਦ,,
ਵਾਹਿਗੁਰੂ ਜੀ ਮੇਰੀ ਬੇਟੀ ਦੇ ਮੇਹਰ ਭਰਿਆ ਹੱਥ ਰੱਖਣਾ
ਬਾਬਾ ਜੀ ਮੈਂ ਬਹੁਤ ਦੁਖੀ ਹਾਂ ਕਿਰਪਾ ਕਰੋ ਸਾਡੇ ਪਰਿਵਾਰ ਤੇ ਬਖਸ਼ ਲਓ ਬਖਸ਼ਹਾਰਿਓ ਮੇਹਰ ਕਰੋ 🙏🙏🙏🙏
Waheguru ji ka paryro Bhai sarbjeet singh shaib. So grateful for your katha helping us to be able to know how to japp the merciful Waheguru ji.
ਵਾਹਿਗੁਰੂ ਜੀ ਸਾਰੇ ਸਰਿਸਟੀ ਤੇ ਪਰਿਵਾਰਾ ਉਤੇ ਮਿਹਰ ਭਰਿਆ ਹੱਥ ਰਖਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
💐ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ💐 ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ💐 ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ 💐ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ 💐🧡🧡🙏🙏🙏🙏
Waheguru ji mehar karna jij🙏🙏
ਧੰਨ ਧੰਨ ਗੁਰੂ ਰਾਮਦਾਸ ਜੀ
Waheguru ji sabna te Mehar karna ji 🙏🙏🌹🌹💕💕
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਮੇਸ਼ਾ ਇਸ ਤਰਾ ਹੀ ਕਿਰਪਾ ਬਣਾ ਕੇ ਰੱਖਣਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
Waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਸਾਡੇ ਉੱਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🙏.
Waheguru Ji 🙏 Waheguru ji ❤️ Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️ Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️🙏 Waheguru ji ❤️ Waheguru ji ❤️🙏 Waheguru ji ❤️ Waheguru ji.
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏
ਧੰਨ ਧੰਨ ਗੁਰੂ ਰਾਮ ਦਾਸ ਜੀ ❤️❤️❤️❤️❤️❤️❤️❤️❤️❤️❤️❤️❤️❤❤❤❤❤
ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਬਚਿਆ ਨੂ ਰੋਜ਼ਗਾਰ ਦੀ ਬਖਸ਼ਿਸ਼ ਕਰਨ ਵਾਹਿਗੁਰੂ ਜੀ❤❤
Very very beautiful Katha 🙏🙏🙏🙏Satnam Whaheguru g 🙏🙏🙏🙏🌷🌷🌷🌷🌸🌸🌸🌸🙏🙏🙏🙏🙏🌷🌷🌷🌷🌸🌸🌸🌸
ਵਾਹਿਗੁਰੂ ਜੀ ਮੇਰੇ ਬੱਚੇ ਵਿਦੇਸ਼ ਵਿੱਚ ਮੇਹਰ ਭਰਿਆ ਹੱਥ ਓਨਾਂ ਦੇ ਸਿਰ ਤੇ ਸਦਾ ਹੀ ਰੱਖਣਾ ਜੀ
🙏🌹🌷🥀🌻🌹🌷🥀🌻🌹🌷🥀🌻🌹🌷🥀🌻🌹🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੈ ਧੰਨ ਹੈ🙏🌹🌻🥀🌷🌴🌺🌹🌻🥀🌷🌴🌺🌹🌻🥀🌷🌴🌹🌻🥀🌷🌴🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਭ ਦਾ ਭਲਾ ਕਰਨਾ
Bahut hi Anand Aya jatha sun k Bhai Sahib ji ne bahut badhiya tarike nal guru ji de charna nal joriya.wahwgurunji kirpa krn sarian te
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਿਉ ਜੀ ਸਭ ਦੇ ਬਚਿਆ ਦੇ ਕਾਰਜ ਰਾਸ ਕਰਾੳ ਜੀ
Wahgro
ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਬਾਨੀ ਦੀ ਦਾਤ ਬਖਸੌ
Putting in troubles normal
Sangat
Guru'Nanak ji to Guru Granth Sahib ji each shabad
Words invaluable ❤
ਵੈਸੇ ਗੁਰੂ ਦੀ ਸਾਰੀ ਬਾਣੀ ਹੀ ਇੱਕ ਅਲੌਕਿਕ ਖਜ਼ਾਨਾ ਪਰ ਫੇਰ ਵੀ ਵਾਹਿਗੁਰੂ ਜਪਣ ਲਈ ਕਿਹਾ ਗਿਆ ਹੈ ਨਾ ਬਾਬਾ ਜੀ ਸੋ ਜੇਕਰ ਕਿਸੇ ਦੇ ਸ਼ਰਲ ਰੂਪ ਚ ਕੋਈ ਦਵਾਈ ਕੰਮ ਆਉਂਦੀ ਤਾਂ ਇਹ ਨਾ ਕਹੋ ਕੀ ਦਵਾਈ ਕੰਮ ਦੀ ਨਹੀਂ ਜਾਂ ਦਵਾਈ ਫਾਇਦਾ ਨਹੀਂ ਕਰਦੀ ਸਗੋਂ ਮੁਸ਼ਕਿਲ ਦੇਵੇਗੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌹🌹
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਧੰਨ ਧੰਨ ਸ਼ੑੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆ ਬਖਸ਼ਣਾ 🙏🙏🙏🙏🙏🙏🙏🙏
🎉
,
Waheguruji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਨਾਮ ਦਾਨ ਬਖਸ਼ੋ ਵਾਹਿਗੁਰੂ ਜੀ ਨਾਮ ਦਾਨ ਵਾਹਿਗੁਰੂ ਜੀ ਨਾਮ ਦਾਨ 🙏🙏🙏🙏🙏🙏🙏🙏🙏🙏🙏🙏
Each and every word of katha very inspiring dhan guru Ramdas ji