ਕਲਗੀਧਰ ਪਾਤਸ਼ਾਹ ਦੇ ਖਾਸ ਰੂਪ ਦਾ ਪਹਿਲਾ ਝਲਕਾਰਾ -ਵਿਸਾਖੀ Jasveer Singh Show | Jagdeep Singh Faridkot

Поделиться
HTML-код
  • Опубликовано: 5 сен 2024
  • ਖਾਲਸਾ ਸਾਜਨਾ ਦਿਵਸ 'ਤੇ ਖਾਸ ਪੇਸ਼ਕਸ਼
    #jasveersinghshow #sikh #sikhhistory #sikhism #jagdeepsinghfaridkot #interview

Комментарии • 357

  • @JasveerSinghShow
    @JasveerSinghShow  4 месяца назад +118

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @Singh-vk8bk
      @Singh-vk8bk 4 месяца назад +6

      ਹਾਂਜੀ ਜਰੂਰ ਸਾਥ ਦੇਵਾਂਗੇ ਬਾਈ ਜੀ, ਸਾਰੇ ਪਾਸੇ ਸ਼ੇਅਰ ਕਰਾਂਗਾ ਤੁਹਾਡਾ ਚੈਨਲ

    • @user-bx7hl8cp1k
      @user-bx7hl8cp1k 4 месяца назад +5

      ਸਾਨੂੰ ਕਹਿਣ ਦੀ ਲੋੜ ਨਹੀਂ ਹੈ 😊 ਅਸੀਂ ਤੁਹਾਡੇ ਨਾਲ ਹਾਂ 🎉

    • @ravinderkhokher5873
      @ravinderkhokher5873 4 месяца назад +3

      ਚੜਦੀਕਲਾ ਜਸਵੀਰ ਵੀਰੇ⛳️

    • @meradeshowepunjab3155
      @meradeshowepunjab3155 4 месяца назад +4

      ਜਿਹਨੇ ਜਾਨਣਾ ਖਾਲਸਾ ਕੌਣ ਹੈ, ਬੱਸ ਇਹ ਵੀਡੀਓ ਦੇਖ ਲਵੇ - ਜਸਵੀਰ ਸਿੰਘ ਜੀ ਤੁਹਾਡੇ ‘ਤੇ ਸ਼ਹੀਦਾਂ ਦੀ ਬਖਸ਼ਿਸ ਹੈ , ਹਰ ਸਿੱਖ ਦਾ ਫਰਜ ਬਣਦਾ ਇਸ ਚੈਨਲ ਨਾਲ ਹੋਰ ਵੀਰਾਂ ਭੈਣਾਂ ਨੂੰ ਜੋੜੇ ❤

    • @dullajatt8953
      @dullajatt8953 4 месяца назад +1

      Full support a vade veer ji

  • @Singh-vk8bk
    @Singh-vk8bk 4 месяца назад +72

    ਬਾਕੀ ਚੈਨਲ ਚਮਕੀਲੇ ਨੂੰ ਲੈਕੇ ਵੀਡੀਓ ਪਾ ਰਹੇ ਪਰ ਇਸ ਚੈਨਲ ਨੇ ਸਿੱਖ ਯੋਧਿਆਂ ਬਾਰੇ ਕਿੰਨੀ ਸੋਹਣੀ ਗੱਲਬਾਤ ਪੇਸ਼ ਕੀਤੀ ਹੈ, ਸਾਡਾ ਸਭਦਾ ਫਰਜ ਬਣਦਾ ਵਧ ਤੋਂ ਵਧ ਸ਼ੇਅਰ ਕਰੀਏ

  • @KirtisinghPunjabto
    @KirtisinghPunjabto 4 месяца назад +49

    ਜਸਵੀਰ ਸਿੰਘ ਜੀ ਤੁਸੀਂ ਪੰਜਾਬ ਦੇ ਹੱਕ 'ਚ ਬੋਲਣ ਬਦਲੇ ਕਿੰਨਾ ਕੁਝ ਝੱਲਿਆ ਹੈ ਪਰ ਆਪਣਾ ਰਾਹ ਨਹੀਂ ਬਦਲਿਆ ਇਹੀ ਤੁਹਾਡੀ ਵੱਖਰੀ ਪਛਾਣ ਹੈ ਤੇ ਸਾਡਾ ਫਰਜ ਹੈ ਤੁਹਾਡੇ ਵਰਗੇ ਹੀਰੇ ਵੀਰਾਂ ਦਾ ਸਾਥ ਦੇਣਾ ❤

  • @KirtisinghPunjabto
    @KirtisinghPunjabto 4 месяца назад +48

    ਜਸਵੀਰ ਸਿੰਘ ਜੀ ਐਸੀ ਇੰਟਰਵਿਊ ਤੁਸੀਂ ਹੀ ਕਰ ਸਕਦੇ ਸੀ, ਬੇਸ਼ੱਕ ਪੰਜਾਬ ਬਾਰੇ ਪਤਰਕਾਰੀ 2, 3 ਹੋਰ ਬੰਦੀ ਵੀ ਕਰ ਰਹੇ ਜਾਵੇਂ ਥਲੀ, ਰਤਨ ਤੇ ਮੱਕੜ
    ਪਰ ਪੰਥਕ ਪੱਖ ਤੋਂ ਤੁਹਾਡਾ ਕੋਈ ਮੁਕਾਬਲਾ ਨ੍ਹੀਂ
    ਜਦੋਂ ਭਾਈ ਅੰਮ੍ਰਿਤਪਾਲ ਵਾਲਾ ਮਾਮਲਾ ਉਠਿਆ ਤਾਂ ਰਤਨ ਨੇ ਓਹ ਬੇਵਕੂਫ ਜਗਤਾਰ ਭੁੱਲਰ ਦੀ ਇੰਟਰਵਿਊ ਕੀਤੀ ਭਾਈ ਅੰਮ੍ਰਿਤਪਾਲ ਬਾਰੇ ਗਲਤ ਪੱਖ ਪੇਸ਼ ਕੀਤਾ
    ਜਸਵੀਰ ਸਿੰਘ ਤੁਸੀਂ ਹਮੇਸ਼ਾਂ ਪੰਥ ਦੀ ਗੱਲ ਕਰਦੇ ਰਿਹੋ ਵਾਅਦਾ ਹੈ ਕੌਮ ਤੁਹਾਨੂੰ ਹਮੇਸ਼ਾਂ ਯਾਦ ਰੱਖੇਗੀ
    ਤੁਸੀਂ ਨਿਰੋਲ ਪੰਥਕ ਸੋਚ ਵਾਲੇ ਹੋ ਇਸੇ ਕਰਕੇ ਮਾਣ ਹੈ ਤੁਹਾਡੇ ਤੇ

  • @Q-singh526
    @Q-singh526 4 месяца назад +28

    ਭਾਜੀ ਜਸਵੀਰ ਸਿੰਘ ਜੀ ਤੁਸੀ ਬਹੁਤ ਮੁਸ਼ਕਿਲਾ ਮੁਸੀਬਤਾ ਨਜਿੱਠ ਕੇ ਫੇਰ ਖੜੇ ਹੋਏ ਹੋ,ਕੌਮ ਵੀ ਆਪਣੇ ਗੁਰਸਿੱਖ ਭਾਈ ਨਾਲ ਖੜੀ ਹੈ.
    ਧੰਨਵਾਦ ਤੁਸੀ ਪਹਿਲ ਸਿੱਖੀ ਨੂੰ ਕੌਮ ਨੂੰ ਪੰਜਾਬ ਨੂੰ ਦੇ ਰਹੇ ਹੋ.ਤਹਾਨੂੰ ਮਿਲਿਆ ਸੀ ਮੈ ਪਰ ਉਸ ਯਾਦ ਦੀ ਫੋਟੋ ਨਹੀ ਖਿੱਚ ਹੋਈ.

    • @jagroopkaur3241
      @jagroopkaur3241 4 месяца назад +3

      ਬਿਲਕੁਲ ਜੀ
      ਪਾਤਸ਼ਾਹ ਅੰਗ ਸੰਗ ਸਹਾਈ
      ਬੜੀਆਂ ਬਖਸ਼ਿਸ਼ਾਂ ਨੇ ਜਸਵੀਰ ਸਿੰਘ ਦੇ ਉੱਤੇ ਪਾਤਸ਼ਾਹ ਦੀਆਂ ਜੋ ਸੇਵਾ ਲੈ ਰਹੇ ਨੇ
      ❤❤❤

  • @meradeshowepunjab3155
    @meradeshowepunjab3155 4 месяца назад +16

    ਚੜ੍ਹਦੀ ਕਲਾ ਜਸਵੀਰ ਸਿੰਘ ਜੀ ਵਧਾਈਆਂ ਸਾਰੀ ਸਿੱਖ ਕੌਮ ਨੂੰ ਵੈਸਾਖੀ ਦੀਆਂ

  • @user-kb1ns7sg4t
    @user-kb1ns7sg4t 4 месяца назад +16

    ਸੱਚੇ ਪਾਤਸ਼ਾਹ ਵਾਹਿਗੂਰੁ ਸੁਮੱਤ ਬਖਸ਼ਣ ਖਾਲਸਾ ਪੰਥ ਇਕ ਨਿਸ਼ਾਨ ਸਾਹਿਬ ਹੇਠ ਇੱਕਠੀ ਹੋਵੇ

  • @gurnamkaurdulat3883
    @gurnamkaurdulat3883 4 месяца назад +13

    ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਪਾਕੇ ਸੰਗਤਾਂ ਦੀ ਸੇਵਾ ਕਰੋ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @Singh-vk8bk
    @Singh-vk8bk 4 месяца назад +12

    ਵਾਹ ਸਭਤੋਂ ਸੋਹਣੀ ਇੰਟਰਵਿਊ- ਪੰਜਾਬ ਤੇ ਸਿੱਖਾਂ ਨੂੰ ਐਸੇ ਚੈਨਲਾਂ ਨਾਲ ਜੁੜਣਾ ਚਾਹੀਦਾ - ਮਾਣ ਹੈ ਜਸਵੀਰ ਸਿੰਘ ਤੁਹਾਡੇ 'ਤੇ

  • @baljeetKaur-wx5gw
    @baljeetKaur-wx5gw 4 месяца назад +10

    ਮਾਣ ਹੁੰਦਾ ਜਗਦੀਪ ਵੀਰੇ ਤੈਨੂੰ ਵੇਖ ਕੇ ਛਾਤੀ ਚੌੜੀ ਹੋ ਜਾਂਦੀ ਹੈ ❤❤❤❤

  • @ManpreetSingh-hz7qb
    @ManpreetSingh-hz7qb 4 месяца назад +10

    ਬਾਕਮਾਲ 🙏🏼
    ਇਕ ਪੰਜਾਬ ਦੀ ਆਵਾਜ਼ ਤੇ ਦੂਜੇ ਪੰਜਾਬ ਦੀ ਲਿਖਤ

  • @cheema930
    @cheema930 4 месяца назад +11

    ਬਾਈ ਜੀ 9 , 10 Parts ਹੋਰ ਕਰੋ ਬਾਈ ਭਾਈ ਜਗਦੀਪ ਸਿੰਘ ਨਾਲ ❤

  • @JAGDEEPSINGH-mm8ib
    @JAGDEEPSINGH-mm8ib 18 дней назад +1

    ਜਾਣਕਾਰੀ ਬਿਲਕੁਲ ਸਹੀ ਖਾਲਸਾ ਜੀ

  • @rimitakhar
    @rimitakhar 4 месяца назад +3

    Mera vichar hai k Bhai Jagdeep Singh de lecture lagwaune cahide college and schools vich ta jo sadi young generation nu pta chal sake k sada ithaas ki hai te asi kiwe apne aap nu te kaum nu chardikala vich rakhna

  • @dilpreetsingh7684
    @dilpreetsingh7684 10 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @JaswantSingh-te9xt
    @JaswantSingh-te9xt 2 месяца назад +1

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @meradeshowepunjab3155
    @meradeshowepunjab3155 4 месяца назад +11

    ਐਸੇ ਚੈਨਲ ਦੇਖਣੇ ਚਾਹੀਦੇ ਪੰਜਾਬੀਆਂ ਦੇ ਜਵਾਕਾਂ ਨੂੰ, ਏਥੇ ਕੋਈ ਨੱਚਣ ਆਲੀਆਂ ਦੀਆਂ ਵੀਡੀਓ ਕਰੀ ਜਾਂਦਾ ਕੋਈ ਸ਼ਰਾਬੀਆਂ ਦੀਆਂ

  • @Gur_preet_singh-
    @Gur_preet_singh- 4 месяца назад +5

    ਜਸਵੀਰ ਸਿੰਘ ਬਾਈ ਬੋਹਤ ਵਧੀਆ ਸ਼ੁਰੂਆਤ ਹੈ ਜੀ। ਜਗਦੀਪ ਸਿੰਘ ਜੀ ਵੀ ਬਹੁਤ ਵਧੀਆ ਸਿੰਘ ਨੇ।❤

  • @simarjeetkaur2744
    @simarjeetkaur2744 4 месяца назад +4

    ਪਹਿਲੀ ਵਾਰ ਐਨੀ ਚੜ੍ਹਦੀ ਕਲਾ ਵਾਲੇ ਸਿੰਘ ਦੇ ਦਰਸ਼ਨ ਹੋਏ ਮਨ ਚੜ੍ਹਦੀ ਕਲਾ ਚ ਹੋ ਗਿਆ ਧੰਨਵਾਦ ਜਸਵੀਰ ਸਿੰਘ ਬੇਟਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਇਸ ਚੈਨਲ ਨੂੰ ਵੀ ਚੜ੍ਹਦੀ ਕਲਾ ਬਖ਼ਸ਼ਣਗੇ

  • @jaswindersingh5287
    @jaswindersingh5287 4 месяца назад +6

    ਸਮਾਂ ਹੀ ਬਨਿਆ ਗੀਆਂ ਪਤਾ ਈ ਲਗਾ ਬਸ ਮਨ ਕਰਦਾ ਸੀ ਸਾਰੀ ਉਮਰ ਹੀ ਚਲਦੀ ਰਵੇ ਇਹ ਵਾਰਤਾ ⚔️ਬਸ ਵਿਸ਼ਮਾਦ ਹੀ ਛਾਇਆ ਪਿਆ ਸੀ 🎉🎉ਅਨੰਦ ਅਨੰਦ ਮਹਾ ਅਨੰਦ 💐👏🏻💐💐⚔️⚔️⚔️⚔️

  • @KirtisinghPunjabto
    @KirtisinghPunjabto 4 месяца назад +4

    ਸਿਖ ਸੂਰਮਿਆਂ ਤੇ ਹਮੇਸ਼ਾਂ ਮਾਣ ਰਹੇਗਾ, ਨਵੇਂ ਚੈਨਲ 'ਤੇ ਸ਼ਹੀਦਾਂ ਦੀ ਗੱਲ ਕਰਨੀ ਕਿੰਨੀ ਸੋਹਣੀ ਭਾਵਨਾ ਹੈ

  • @kuldeeprattu100
    @kuldeeprattu100 4 месяца назад +7

    ਵਾਹਿਗੁਰੂ ਜੀ ਆਪਣੇ ਖਾਲਸੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੋ ਜੀ

  • @satinderkaur7790
    @satinderkaur7790 4 месяца назад +6

    ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ।ਬਹੁਤ ਵਧੀਆ ਉਪਰਾਲਾ ਵੀਰੇ ਨਵੇ ਚੈਨਲ ਦਾ।ਚੜਦੀ ਕਲਾ 🙏

  • @navtejsinghkaler7556
    @navtejsinghkaler7556 4 месяца назад +3

    ਜਗਵੀਰ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਚੜ੍ਹਦੀ ਕਲਾ ਵਾਲੀਆ ਇੰਟਰਵਿਊ ਕਰਦੇ ਹੋ
    ਖਾਲਸਾ ਜੀ ਦੀਆ ਬਹੁਤ ਘੱਟ ਇੰਟਰਵਿਊ ਹਨ
    ਪਲੀਜ ਇੰਟਰਵਿਊ ਕਰਦੇ ਰਿਹਾ ਕਰੋ

  • @PinderBhatia-j5w
    @PinderBhatia-j5w Месяц назад +1

    Bhaji rooh khush hundi pyi sunn ke 🪯

  • @gurpreet10224
    @gurpreet10224 4 месяца назад +4

    🙏🙏 ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵਡਮੁਲੀ ਜਾਣਕਾਰੀ ਖਾਲਸੇ ਦੀ ਗੱਲ ਬਾਤ ਸੁਣ ਕੇ ਸਰੂਰ ਜਾ ਆ ਗਿਆ 🙏🙏

  • @LakhwinderSingh-vj3rz
    @LakhwinderSingh-vj3rz 4 месяца назад +3

    ਰੂਹ ਖੁਸ਼ ਹੋ ਗੲੀ ਵੀਰ ਜ਼ੀ ,ਚੜਦੀ ਕਲਾ ਵਾਲਾ ਸਿੰਘ ਦੀ interview ਦੇਖ ਕੇ

  • @harwinderkhera5256
    @harwinderkhera5256 4 месяца назад +6

    ਚੜ੍ਹਦੀ ਕਲਾ ਜਸਵੀਰ ਸਿੰਘ ਬਾਈ 🙏

  • @harmailtoor2721
    @harmailtoor2721 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Punjabimadechannel
    @Punjabimadechannel 4 месяца назад +4

    ਬਹੁਤ ਉਡੀਕ ਰਹਿੰਦੀ ਆ ਭਾਈ ਜਗਦੀਪ ਸਿੰਘ ਜੀ ਦੀ ਇੰਟਰਵਿਊ ਦੀ, ਬਹੁਤ ਖ਼ੁਸ਼ੀ ਹੋਈ ਦੇਖਕੇ ਵੀਡਿਓ ❤️❤️❤️

  • @manpreet9353
    @manpreet9353 4 месяца назад +4

    ਵਾਹਿਗੁਰੂ ਜੀ ਮੈਂ ਇਸ ਵੀਡੀਓ ਦੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਹਾਂ, ਮੈਂ ਹਰ ਰੋਜ਼ ਕਮੈਂਟ ਕਰਦੀ ਆਂ ਰਤਨ ਭਾਜੀ ਦੇ ਚੈਨਲ ਸਪੈਸ਼ਲ ਪੋਡਕਾਸਟ ਤੇ ❤👍🏻one more podcast with you 🙏🏻

  • @majorsingh8761
    @majorsingh8761 4 месяца назад +3

    ਬਹੁਤ ਬਹੁਤ ਧੰਨਵਾਦ ਭਾਈ ਜਸਵੀਰ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @NavjotSingh-bh3ol
    @NavjotSingh-bh3ol 4 месяца назад +3

    ਸਾਰੇ ਸਿੰਘ ਸਿੰਘਣੀਆ ਭੁਝੰਗੀਆ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਹੋਣ ਜੀ❤️🙏🙏

  • @bhajansinghriar7020
    @bhajansinghriar7020 Месяц назад +1

    ਬੜੇ ਚੜਦੀ ਕਲਾ ਦੇ ਬਚਨ ਬਿਲਾਸ।

  • @jobansingh8142
    @jobansingh8142 4 месяца назад +6

    ਭਾਈ ਜਗਦੀਪ ਸਿੰਘ ਜੀ ਦੇ ਪ੍ਰਚਾਰ ਦੀ ਬਹੁਤ ਲੋੜ ਅੱਜ ਸਿੱਖ ਕੌਮ ਨੂੰ ਜੋ ਅੱਜ ਦੇ ਜਵਾਕਾਂ ਨੂੰ ਪਤਾ ਲੱਗ ਸਕੇ ਅਸੀ ਕੌਣ ਆ ਜਿਹੜੇ ਰੀਲਾਂ ਨੱਚਦੇ ਨੇ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਜੇ

  • @Awaustralia84
    @Awaustralia84 4 месяца назад +4

    ਗੁਰਾਂ ਕੇ ਪੰਜਵੇਂ ਸਾਹਿਬਜ਼ਾਦੇ ਨੂੰ ਸਤ ਸਤ ਨਮਸਕਾਰ

  • @sarbjitsandhu2531
    @sarbjitsandhu2531 2 месяца назад +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @seeratdhillon8986
    @seeratdhillon8986 4 месяца назад +5

    ਸਤਿਨਾਮ ਵਾਹਿਗੁਰੂ ਬਹੁਤ ਵਧੀਆ ਧੰਨਵਾਦ ਖਾਲਸਾ ਜ਼ੀ

  • @rajwantsingh867
    @rajwantsingh867 2 месяца назад +1

    ਧਨ ਗੁਰੂ ਗੋਬਿੰਦ ਸਿੰਘ ਜੀ

  • @BismaadlifeCare
    @BismaadlifeCare 4 месяца назад +3

    ਵੈਸਾਖੀ ਦੀਆਂ ਮੁਬਾਰਕਾਂ ਜੀ, ਰੱਬ ਚੜ੍ਹਦੀ ਕਲਾ ਬਖਸ਼ੇ 🎉❤

  • @gurbakashsinghtejay8616
    @gurbakashsinghtejay8616 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏

  • @Mandeepsingh-ub5vz
    @Mandeepsingh-ub5vz 4 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧੀਆ ਉਪਰਾਲਾ ਵੀਰ ਜਸਬੀਰ ਸਿੰਘ ਜੀ

  • @harwinderkhera5256
    @harwinderkhera5256 4 месяца назад +3

    ਮੁਬਾਰਕਾਂ ਬਾਈ ਨਵੇਂ ਚੈਨਲ ਤੇ ਵਿਸਾਖੀ ਦੀਆ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏

  • @sukhdevkaur9697
    @sukhdevkaur9697 4 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @Gurinderjoshi3745
    @Gurinderjoshi3745 22 дня назад

    ਸਤਿ ਸ੍ਰੀ ਅਕਾਲ ਬਾਬਾ ਜੀ ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ

  • @kimikimi4343
    @kimikimi4343 4 месяца назад +3

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏🙏

  • @hssukh7117
    @hssukh7117 4 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🙇❤️

  • @anandpurwassi
    @anandpurwassi 4 месяца назад +4

    🙏🏻ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਿਹ 🙏

  • @ajaibsingh3350
    @ajaibsingh3350 Месяц назад +1

    Very strange and happy to listen your most valuable talks every Sikh should listen these talks thanks both of you

  • @ktoor958
    @ktoor958 4 месяца назад +5

    ਬਾਬਾ ਜੀ ਸਾਖੀ ਸੁਣ ਕੇ ਲੁ ਕੇਡਾ ਖੱੜਾ ਹੁੰਦਾ 💪🏼

  • @Brownie.......
    @Brownie....... 4 месяца назад +3

    bhut khusi hundi dhan guru patsha ji di ustat hundi dekh ke

  • @Legend_never_die1906
    @Legend_never_die1906 18 дней назад

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏

  • @nerolgurbani
    @nerolgurbani 4 месяца назад +5

    ਅਕਾਲੁ ਪੁਰਖੁ ਸਹਾਈ ਹੋਵੇ

  • @ajaibsingh3350
    @ajaibsingh3350 Месяц назад +1

    Very very thanks to Jasveer Singh Show God may bless you and brought to dizzy heights please repeat these most valuable talks frequently

  • @sandhugjatt
    @sandhugjatt 4 месяца назад +5

    ਵਾਹਿਗੁਰੂ ਜੀ ਅਨੰਦ ਆ ਗਿਆ

  • @bhagwantsingh9851
    @bhagwantsingh9851 3 месяца назад

    ਵਾਹਿਗੁਰੂ ਜੀ ਖਾਲਸ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏🙏

  • @KirtisinghPunjabto
    @KirtisinghPunjabto 4 месяца назад +7

    ਖਾਲਸਾ ਪੰਥ ਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣਗੀਆਂ ❤

  • @AmandeepSingh-bu4wn
    @AmandeepSingh-bu4wn 3 месяца назад +1

    ਵਾਹਿਗੁਰੂ ਸਾਹਿਬ ਜੀ

  • @Sandeep.Singh62
    @Sandeep.Singh62 4 месяца назад +2

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @KirtisinghPunjabto
    @KirtisinghPunjabto 4 месяца назад +9

    ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ❤

  • @manjindersingh41
    @manjindersingh41 4 месяца назад +3

    ਬਹੁਤ ਵਧੀਆ ਸੋਅ ਬਾਈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @ramanpreetsingh6669
    @ramanpreetsingh6669 18 дней назад

    Waheguru mehar kare, bohat vadia interview ❤❤

  • @nirmaldhillon3293
    @nirmaldhillon3293 4 месяца назад +4

    ਚੜ੍ਹਦੀਕਲਾ ਵੀਰ ਜੀ ❤️🙏

  • @TheInfer948
    @TheInfer948 4 месяца назад +5

    ਹੋਰਾਂ ਨੂੰ ਛੱਡੋ ਰੋਜ਼ ਜਗਦੀਪ ਸਿੰਘ ਜੀ ਦਾ ਹੀ ਇੰਟਰਵਿਊ ਕਰਿਆ ਕਰੋ । ਬਾਈ ਦੀਆਂ ਗੱਲਾਂ ਸੁਣਕੇ ਬੜਾ ਜੋਸ਼ ਆਉਂਦਾ।
    ਬੜਾ ਜੋਸ਼ ਚੜ੍ਹਾਵਣ ਜੀ ਸ਼ਾਇਰੀਆਂ ਓਵਰਸੀਅਰ ਦੀਆਂ ਬਣੀਆਂ,
    ਲਾਦੇ ਪੱਤਣ ਡੁਬਦਿਆਂ ਨੂੰ ਗੁਰੂ ਦਿਆ ਸ਼ੇਰਾ ਤੇਗ਼ ਦਿਆ ਧਨੀਆ।
    ਬਾਬੂ ਰਜਬ ਅਲੀ।

  • @rajarathaur5105
    @rajarathaur5105 4 месяца назад +4

    Ajj bhut din baad mein Poora program dekheya bhut Maja a geya Kiya positive mind ho geya .... Waheguru chardikala bakshey... Raj karge Khalsa Akki rahe na koi...

  • @KuldeepSingh-jo8qj
    @KuldeepSingh-jo8qj 4 месяца назад +3

    ਬਹੁਤ ਬਹੁਤ ਧੰਨਵਾਦ ਜੀ🙏

  • @GurdeepSingh-nabha
    @GurdeepSingh-nabha 4 месяца назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ

  • @drsukhwindersingh13
    @drsukhwindersingh13 4 месяца назад +2

    ਆਨੰਦ ਹੀ ਆਨੰਦ ❤ਵਾ ਕਮਾਲ ਵਿਚਾਰਾਂ

  • @sahibpreetsingh8035
    @sahibpreetsingh8035 4 месяца назад +2

    ਆਪ ਨੂੰ ਨਵੇਂ ਚੈਨਲ ਦੀ ਬਹੁਤ ਬਹੁਤ ਵਧਾਈ ਹੋਵੇ ਜੀ । ਪਰਮਾਤਮਾ ਕਿਰਪਾ ਕਰੇ, ਤੁਸੀਂ ਹੋਰ ਤਰੱਕੀ ਕਰੋਂ।

  • @fz_harman8892
    @fz_harman8892 4 месяца назад +1

    ❤❤❤ ਦੋਨੋਂ ਵੀਰ ਮੈਨੂੰ ਬਹੁਤ ਪਿਆਰੇ ਲੱਗਦੇ

  • @user-yp3zu3me7x
    @user-yp3zu3me7x 4 месяца назад +1

    ਬਹੁਤ ਵਧੀਆ

  • @nangalguru2447
    @nangalguru2447 4 месяца назад +3

    ਬਹੁਤ ਬਹੁਤ ਧੰਨਵਾਦ ਜੀ

  • @manpreet9353
    @manpreet9353 4 месяца назад +18

    ਚਹਿਰੇ ਦੀ ਨੂਰ ਹੀ ਅਲੱਗ ਹੀ ਅਐ ਬਾਬੇ ਦੇ ਚਹਿਰੇ ਤੇ

  • @harmailtoor2721
    @harmailtoor2721 2 месяца назад +1

    ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ। ਵਾਹਿਗੁਰੂ ਜੀ ਵਾਹਿਗੁਰੂ ਜੀ।

  • @jeet428
    @jeet428 4 месяца назад +3

    ਬਾਕਮਾਲ ਇੰਟਰਵਿਊ। ਚੜਦੀ ਕਲਾ।

  • @satwinderkaur1901
    @satwinderkaur1901 3 месяца назад +1

    ਵਾਹਿਗੁਰੂ ਜੀ

  • @BlessingsofWaheguru-ds4zu
    @BlessingsofWaheguru-ds4zu 4 месяца назад

    Absolutely Brilliant Waheguruji! Extremely inspiring

  • @gurnamkaurdulat3883
    @gurnamkaurdulat3883 4 месяца назад +3

    ਬਹੁਤ ਵਧੀਆ ਕਥਾ ਹੈ ਜੀ। ਚੜ੍ਹਦੀ ਕਲਾ ਦੀਆਂ ਗੱਲਾਂ।

  • @jassikaur8781
    @jassikaur8781 4 месяца назад

    ਵਾਹਿਗੁਰੂ ਮਿਹਰ ਭਰਿਆ ਹੱਥ ਰਖਣ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਇਹੀ ਸਾਡੀ ਅਰਦਾਸ ਹੈ

  • @jasmeetsingh6025
    @jasmeetsingh6025 18 дней назад

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @PrabhjotSingh-ly4et
    @PrabhjotSingh-ly4et 4 месяца назад +2

    ਖੂਬ ਖੂਬ ਖੂਬ ❤

  • @bhinder_singh_.8093
    @bhinder_singh_.8093 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagmeetsingh5212
    @jagmeetsingh5212 4 месяца назад +2

    ਕਮਾਲ ਦੀ ਗੱਲਬਾਤ.. ਚੜਦੀ ਕਲਾ ਉਪਰਾਲਾ।

  • @ravinderpalsingh4126
    @ravinderpalsingh4126 4 месяца назад +1

    God bless to both of Khalsa’s
    Very Motivational Video

  • @harmankhaira3354
    @harmankhaira3354 4 месяца назад +1

    ਧੰਨ ਧੰਨ ਬਾਪੂ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ♥️♥️🙏🙏🙏🙏

  • @PrabhjitsinghSingh-ju7uo
    @PrabhjitsinghSingh-ju7uo Месяц назад +1

    Waheguru ji

  • @honeyaulakh1918
    @honeyaulakh1918 4 месяца назад

    ਸੁਣ ਕੇ ਬਹੁਤ ਵਧੀਆ ਲੱਗਾ

  • @luckygrewal4421
    @luckygrewal4421 4 месяца назад +1

    Waheguru ji ka khalsa Waheguru ki Fateh ..................

  • @prabhdialsingh3157
    @prabhdialsingh3157 3 месяца назад

    ਵਾਹਿਗੁਰੂ ਨੇ ਕਿੰਨੀ ਚੜ੍ਹਦੀ ਕਲਾ ਬਖਸ਼ੀ ਹੈ ਭਾਈ ਸਾਹਿਬ ਜੀ ਨੂੰ ❤

  • @kantakaur4364
    @kantakaur4364 4 месяца назад +2

    WAHEGURU JI aap ji noo CHARDIAA KALAAN ch rakhen mere veer noo

  • @BhagatSingh-wf7mv
    @BhagatSingh-wf7mv 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswinderSingh01313
    @JaswinderSingh01313 4 месяца назад +1

    ਚੜੁਦੀਕਲਾ 👏🏻

  • @jassikaur8781
    @jassikaur8781 4 месяца назад

    ਵਾਹਿਗੁਰੂ ਜੀ ਆਪ ਸਹਾਈ ਹੋਣ ਖ਼ਾਲਸੇ ਦੀ ਚੜ੍ਹਦੀ ਕਲਾ ਕਰੇ

  • @sandeepgill7538
    @sandeepgill7538 4 месяца назад +1

    Mere aaj tak di sab toh jyda dil nu shho jan wali video h 🙏

  • @luckygrewal4421
    @luckygrewal4421 4 месяца назад +1

    Sache Patsah di mehar hai

  • @SurjeetSingh-pb6uz
    @SurjeetSingh-pb6uz 4 месяца назад +1

    Waheguru ji mere veer te kirpa banyi rakhyo.

  • @user-ji8tq2ou2z
    @user-ji8tq2ou2z 4 месяца назад

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏

  • @BaljidersinghAfsar
    @BaljidersinghAfsar 4 месяца назад +1

    ਚੜ੍ਹਦੀ ਕਲਾ ਹੋ ਗਈ ਬਾਬਾ ਜੀ ❤🙏

  • @amarjotsingh7861
    @amarjotsingh7861 4 месяца назад +1

    Kini waar Thanwaad karan veer ji tuhada ania sohnia sakhia sunannde ho. ❤❤❤

  • @ManinderSingh-tv7ej
    @ManinderSingh-tv7ej 3 месяца назад +1

    ਸਾਰਿਆਂ ਨੂੰ ਇਕ ਅੱਖ ਨਾਲ ਦੇਖਣ ਦੀ ਕਲਾਂ ਸੀ ਸਾਡੇ ਮਹਾਰਾਜਾ ਚ ਅੰਦਰੋ ਬਾਹਰੋਂ ਸਾਰਿਆਂ ਨੂੰ ਇਕ ਸਮਾਨ ਦੇਖਦੇ ਸੀ 🙏🙏