Размер видео: 1280 X 720853 X 480640 X 360
Показать панель управления
Автовоспроизведение
Автоповтор
ਸਿਰੇ ਦੇ ਲੇਖਕਾਂ ਵਿੱਚੋਂ ਨੇ ਇਹ ਭਰਾ ਸੁਰੇਸ਼ ਬਾਂਸਲ ਬਾਪਲੇ ਵਾਲਾ ,,,ਬਹੁਤ ਪਿਆਰੀ ਕਲਮ ਆ ਇਹਨਾਂ ਦੀ ਜੀ
ਬਹੁਤ ਸਮੇਂ ਤੋਂ ਮਨ ਚ ਇੱਛਾ ਸੀ ਕਿ ਬਾਪਲੇ ਵਾਲੇ ਭਰਾ ਦੇ ਦਰਸ਼ਨ ਹੋਣ ਤੇ ਇਸ ਕਰਕੇ ਅਸੀਂ ਦਿਲੋਂ ਧੰਨਵਾਦੀ ਆਂ ਇਸ ਚੈਨਲ ਵਾਲੇ ਵੀਰਾਂ ਦੇ ਜੀ , ਜਿੰਨਾ ਨੇ ਸੁਰੇਸ਼ ਬਾਂਸਲ ਸਾਬ ਨੂੰ ਸਾਡੇ ਸਾਰਿਆਂ ਦੇ ਸਨਮੁੱਖ ਕੀਤਾ ਜੀ 🙏🙏🙏🙏🙏
ਕਲਮ ਦੀ ਕਦਰ ਨਹੀਂ ਕਰਦੇ ਆ ਲਾਲਿਆ ਵਾਲੀ ਗੱਲ ਕੋਈ ਨਹੀਂ ਗੀਤਾਂ ਚ ਸੋਹਣਾ ਲਿਖਦੇ ਨੇ ਬਾਂਸਲ ਜੀ
ਦਿਲਬਾਗ ਬਾਈ ਬਾਪਲੇ ਵਾਲੇ ਜੱਟ ਬਾਣੀਏ ਨੂੰ ਉਚੇਚੇ ਤੌਰ ਉੱਤੇ ਮਿਲਣ ਗਿਆ ਸੱਚੀਮੁੱਚੀ ਰੂਹ ਖੁਸ਼ ਹੋ ਗਈ ਮਰਾੜਾਂ ਵਾਲੇ ਦਾ ਵਾਰਿਸ ਆ ਬਾਂਸਲ
ਕਿਹੜੇ ਪਿੰਡੋ ਹੋਇਆ ਜੇਠਾ ਰਿਸ਼ਤਾ ਤੈਨੂੰ ਵੇ ਉਥੋਂ ਦੀ ਇਕ ਮਿਲੀ ਜ਼ਨਾਨੀ ਸੀ ਇੱਕ ਮੈਨੂੰ ਵੇ.......ਇਹ ਗੀਤ ਜਨਾਬ ਮੁਹੰਮਦ ਸਦੀਕ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ
ਬਾਂਸਲ ਸਾਹਿਬ ਦੇ ਲਿਖੇ ਗੀਤ ਬਹੁਤ ਹੀ ਪਿਆਰੇ ਅਤੇ ਸਦਾਬਹਾਰ ਹਨ ਬਾਕੀ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ
ਆਏ ਹਾਏ ਮੇਰਾ ਪਸੰਦੀਦਾ ਗੀਤਕਾਰ ਜੋ ਲਿਖਿਆ ਹਿੱਟ ਗਿਆ ਸਲੂਟ ਐ ਬਾਬੇ ਬਾਾਂਸਲ ਕਿਸੇ ਸਾਬ ਨਾਲ ਅਮਲੀ ਦੀ ਓਹ ਨਾਲੀ ਨਾਰੇ ਨੀ ਸੋਫੀ ਬੰਦੇ ਨਾਲ ਬਦਲਕੇ ਪਵੇ ਦਵਾਰੇ ਨੀ ਧੰਨਵਾਦ ਅਮਨ ਜੀ ਹੁੰਦਲ ਸਾਬ
ਵਾਕਿਆ ਹੀ ਬਹੁਤ ਚੰਗੀ ਰੂਹ ਨਾਲ ਮੁਲਾਕਾਤ ਹੋਈ। God bless him.
ਬਾਂਸਲ ਜੀ ਬਾਂਪਲੇਂ ਵਾਲਿਆਂ ਦੀ ਇੰਟਰਵਿਊ ਸੁਣਕੇ ਅਤੇ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਐਨੇ ਵਧੀਆ ਦੋ ਗਾਣੇ ਪਰਿਵਾਰਿਕ ਸਮਾਜਿਕ ਕਹਾਣੀ ਕਾਰ ਗੀਤ ਲਿਖਣ ਵਾਲੇ ਗੀਤਕਾਰ ਹਨ ਪਰਮਾਤਮਾ ਇਹਨਾਂ ਨੂੰ ਲੰਮੀਂ ਉਮਰ ਵਿਖੇ।
ਬਾਪਲੇ ਵਾਲਾ ਬਾਂਸਲ ਬਹੁਤ ਵਧੀਆ ਗੀਤਕਾਰ ਹੈ ।
ਸਚਮੁੱਚ ਬਹੁਤ ਹੀ ਸਲਾਹੁਣਯੋਗ ਕਲਮ ਦੇ ਧਨੀ ਲੇਖਕ ਹਨ।ਬਾਂਸਲ ਬਾਪਲੇ ਵਾਲਾ ਜੀ।ਬਹੁਤ ਹੀ ਸੋਹਣੀ ਸ਼ਬਦਾਵਲੀ ਨੂੰ ਘੁੰਮਾ ਕੇ ਸੁੱਧ ਉਚਾਰਨ ਵਾਲੀ ਗਾਇਕੀ ਨੂੰ ਮਾਣ ਬਖਸ਼ਿਆ ਹੈ।ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ।
ਬਾਬੂ ਸਿੰਘ ਮਾਨ ਤੋਂ ਬਾਅਦ ਮੇਰਾ ਮਨ ਪਸੰਦਦੁਗਾਣੇ ਲਿਖਣ ਵਾਲ਼ਾ ਗੀਤਕਾਰ।ਅਮਨ ਜੀ ਅਤੇਦਿਲਬਾਗ ਜੀ ਆਹ ਤਾਂ ਨਜ਼ਾਰਾ ਆ ਗਿਆ,ਅੱਜ ਤੁਸੀਂ ਬਹੁਤ ਵੱਡੇ ਗੀਤਕਾਰ ਨਾਲ਼ ਮੁਲਾਕਾਤ ਲੋਕਾਂਅੱਗੇ ਪੇਸ਼ ਕੀਤੀ ਐ।
ਸ਼ੁਕਰ ਐ ਇਹ ਇੰਟਰਵਿਊ ਅੱਜ ਦੇਖ ਲਈ ਮੈਂ ਅਸ਼ੋਕ ਬਾਂਸਲ ( goyel music ) ਨੂੰ ਹੀ ਬਾਪਲੇ ਵਾਲਾ ਸਮਝੀ ਜਾਂਦਾ ਸੀ ਬਠਿੰਡੇ ਵਾਲੇ ਨੂੰ !! ਸਿਰਾ ਗੀਤਕਾਰ ਬਾਪਲੇ ਵਾਲਾ!!!
ਵੀਰ ਜੀ ਅਸ਼ੋਕ ਬਾਂਸਲ ਮਾਨਸਾ ਸ਼ਹਿਰ ਦਾ ਰਹਿਣ ਵਾਲਾ ਹੈ ਪਰ ਬਾਪਲੇ ਵਾਲਾ ਬਾਪਲੇ ਵਾਲਾ ਹੀ ਹੈ ਹੀਰਾ
ਬਾਂਸਲ ਸਾਬ ਤੋੰ ਸੌਦਾ ਲੈਣ ਵਾਲੇ ਸੋਹਣਾ ਵਿਵਹਾਰ ਰੱਖਣਾ ੲਿੰਨਾਂ ਨੇ ਗੀਤ ਬਣਾੲੀ ਜਾਣੇ ਹਨ।
ਬਾਂਸਲ ਸਾਹਿਬ ਨੇ ਬਹੁਤ ਹੀ ਵਧੀਆ ਗੀਤ ਲਿਖੇ ਹਨ ਜਿਹਨਾਂ ਵਿੱਚ ਡਾਕਟਰ ਫੀਮ ਛੜਾਉਂਦਾ ਹੈ ਇੱਕ ਪੇਕੀ ਮੇਰੇ ਵੇ ਬਹੁਤ ਵਧੀਆ ਗੀਤ ਮੁਹੰਮਦ ਸਦੀਕ ਜੀ ਅਤੇ ਬੀਬੀ ਰਣਜੀਤ ਕੌਰ ਜੀ ਨੇ ਗਾਇਆ ਹਿੱਟ ਗੀਤ ਹੈ ਬਹੁਤ ਵਧੀਆ ਇੰਟਰਵਿਊ ਹੈ ਜੀ
ਬਾਂਸਲ ਸਾਬ੍ਹ ਇੱਕ ਬਹੁਤ ਹੀ ਵਧੀਆ ਲਿਖਾਰੀ ਕਲਮ ਦਾ ਧਨੀ ਸੇਠ ਜੀ ਦੇ ਦਰਸ਼ਨ ਕਰਕੇ ਨਜਾਰਾ ਆ ਗਿਆ ਪ੍ਰਮਾਤਮਾਂ ਬਾਂਸਲ ਸਾਬ੍ਹ ਜੀ ਦੀ ਉਮਰ ਲੰਬੀ ਕਰੇ ਜੀ
ਗੀਤਕਾਰਾ ਦੀ ਦੁਨੀਆਂ ਚ ਬਾਂਸਲ ਬਾਪਲੇ ਵਾਲੇ ਦਾ ਗੀਤਕਾਰ ਚ ਚੋਟੀ ਤੇ ਨਾ ਹੈ।।
ਬਾਣੀਆਂ ਦਾ ਮੁੰਡਾ , ਪਰ ਹੈ ਤਾਂ ਠੇਠ ਮਾਲਵੇ ਦੀ ਰੂਹ ਦਾ ਬਸਿੰਦੈ , ਬਾਈ ਜੀ ਸਾਇਦ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਬਾਪਲੇ ਵਾਲਾ ਜੱਟ ਪ੍ਰਵਿਰਤੀ ਵਾਲਾ ਨਿਕਲਿਆ ਤੇ ਪੰਜਾਬੀ ਸਭਿਆਚਾਰ ਦਾ ਰੰਗ ਨਾਲ ਲਬਰੇਜ਼ ਹੋ ਗਿਆ ,,,,, ,,,,,,,, ਸਦਾ ਜਿਉਂਦਾ ਰਹੇ ਸਾਡਾ ਇਹ ਵੀਰ
ਇਹ ਆ ਜੱਟ ਬਾਣੀਆ । ਪੰਜਾਬੀ ਬੋਲੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ ਕੁੱਝ ਕੁ ਹਿੰਦੂਆ ਨੇ ਜਦੋ ਕਿ ਪੰਜਾਬੀ ਬੋਲੀ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਆ ਸੱਭ ਦੀ ਸਾਂਝੀ ਆ । 🙏🙏🙏🙏🙏
ਲੱਗੇ ਰਹੋ ਬਾਂਸਲ ਸਾਹਿਬ ਜੀਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀਜੋ ਤੁਹਾਡੀ ਕਲਮ ਦੇ ਲਿਖੇ ਗੀਤ ਅਤੇ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੀ ਜ਼ੁਬਾਨ ਚੋਂ ਨਿਕਲੇ ਬੋਲ ਸਰੋਤਿਆਂ ਦੇ ਦਿਲਾਂ ਵਿਚ ਇਕ ਆਪਣੀ ਹੀ ਅਲੱਗ ਜਗਾ ਬਣਾਈ ਬੈਠੇ ਹਨ।
ਕਦੀ ਸੁਪਨੇ ਵਿਚ ਵੀ ਨਹੀਂ ਸੁੱਚੀਆਂ ਕੇ ਰੱਬ ਨੇ ਏਹੁ ਜਹੀਆਂ ਰੂਹਾਂ ਵੀ ਧਰਤੀ ਤੇ ਭੇਜੀਆਂ ਹੂਣ ਗੀਆ ਜਿਨ੍ਹਾਂ ਦੀ ਕਲਮ ਵਿਚ ਇਨ੍ਹਾਂ ਦਮ ਪਹਿਲੀ ਵਾਰ ਦੇਖਿਆ ਬਾਈ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ ਵ ਜੀ ਵਾ ਕਿਆ ਬਾਤ ਹੈ
ਸਾਰੇ ਹਿਟ ਗੀਤ ਨੇ ਬਾਂਸਲ ਸਾਹਿਬ ਦੇ ਮੇਨੂ ਬਹੁਤ ਵਧੀਆ ਲਗਦੇ ਨੇ
ਲਾਲਾਂ ਜੀ । ਅਸਲੀ ਪੰਜਾਬੀ ਬੋਲੀ ਦੀ ਤੁਸੀ ਸੇਵਾ ਕੀਤੀ ਆ । ਪੂਰੀ ਦੇਸੀ ਪਿੰਡਾਂ ਵਾਲੀ ਬੋਲੀ ਤੇ ਸੱਭਿਆਚਾਰ । ਗਾਣਿਆਂ ਵਿੱਚ ਪੂਰੀ ਸਟੋਰੀ ਹੁੰਦੀ ਸੀ ਬਾਸਲ ਦੇ ਗਾਣਿਆਂ ਵਿੱਚ 👍👍👍👍
ਪਰ ਬਾਪਲੇ ਵਾਲਾ ਨੀ ਲੈਗਿਅਾ ਚਾਲ ਨਾਲ ਬਾਜੀ ਵਾਲੇ ਗੀਤਕਾਰ ਸ਼ੀ ਸ਼ੁਰੇਸ਼ ਬਾਂਸਲ ਨਾਲ ਗੱਲਾਂਬਾਤਾਂ ਦੀ ਇੰਟਰਵਿੳੂ ਬਹੁਤ ਹੀ ਪਾਏਦਾਰ ਸੀ ਅਮਨ ਵੀਰ ਤੇ ਹੁੰਦਲ ਸਾਹਿਬ ਜੀ
ਧੰਨਵਾਦ ਜੀ ਗੁਣਾਂ ਦੀ ਗੁਥਲੀ ਬਾਪਲੇਵਾਲਾ
ਵਿਆਹ ਮੇਰੀ ਭੂਆ ਦੇ ਪੁੱਤ ਦਾਂ ਆਗਿਆ ਸੁੱਖ ਨਾਲ ਬੇਲੀ ਰੁੱਤ ਦਾਂ ਲੈਦੇ ਸੂਟ ਸਿਤਾਰਿਆਂ ......ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ ਬਹੁਤ ਬਹੁਤ ਧੰਨਵਾਦ ਜੀ
👍👍👍👍👍👍👍👍👍👍💯❤❤👌😍
ਅਣਪਡ਼ ਆਸੀ ਵਾਲੇ ਨਾਲ ਗੱਲ ਬਾਤ ਕਰੀ ਜਾਵੇ ਬਹੁਤ ਵਧੀਆ ਗੀਤਕਾਰ ਹੈ
ਉਹ ਤਾਂ ਬਾਈ ਹੁਣ ਇਸ ਦੁਨੀਆਂ ਚ ਨਹੀਂ ਰਹੇ
ਮੇਰਾ ਮਨਪਸੰਦ ਗੀਤਕਾਰ ਬਾਂਸਲ ਸਾਹਿਬ
ਬਾਂਸਲ ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਧੰਨਵਾਦ ਹੁੰਦਲ ਵੀਰ ਜੀ
ਇਹ ਇੰਨਟਰਵਿਊ ਮੈਂ ਚਾਰ ਵਾਰ ਸੁਣੀ ਆਂ ਹਰੇਕ ਵਾਰ ਨਵੀ ਲੱਗਦੀ ਆ ਸਦੀਕ ਸਾਹਿਬ ਦੇ ਗਾਣਿਆਂ ਵਾਂਗੂੰ ।
ਪੰਜਾਬ ਦਾ ਇੱਕੋ ਇੱਕ ਗੀਤਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਚਾਉਣ ਦੇ ਲਈ ਗੀਤ ਲਿਖੇ ਹਨ ਗਰੀਬ ਘਰਾਂ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਤੱਤਪਰ ਰਹੇ ਹਨ ਧੰਨਵਾਦ ਬਾਂਸਲ ਜੀ ਦਾ
ਸਭ ਤੋਂ ਵਧੀਆ ਗੀਤ ਮੇਲਣ ਬਣ ਕੇ ਜਾਣਾ ਰਨ ਤੇਰੀ ਨੇ ਜੱਟਾ ਵੇ
ਵਾਹ ਵੀਰਰੂਹ ਖੁਸ਼ ਕਰ ਦਿੱਤੀ ਵੀਰ ਬਾਂਸਲ ਜੀ ਨੂੰ ਮਿਲਾ ਕੇ ਜੀ
ਬਾਪਲੇ ਤੋਂ ਤਿੰਨ ਕਿਲੋਮੀਟਰ ਮੇਰਾ ਪਿੰਡ ... ਮਿਠੇਵਾਲ .... ! 35 ਸਾਲ ਤੋਂ ਲੁਧਿਆਣੇ ਤੋਂ ਪਿੰਡ ਆਉਂਦੀਆ ਬਾਂਸਲ ਸਾਹਬ ਯਾਦ ਆਉਂਦੇ ਨੇ ....ਪਰ....ਸਮਾਂ ..ਨਾ ...ਹੋਣ ਕਾਰਨ...ਮਿਲਿਆ ਨੀ ਜਾਂਦਾ..! .......ਚੋਰੀ ਦੀ ਬੰਦੂਕ .....ਗੀਤ ਸੱਤਵੀਂ ਕਲਾਸ ਪੜਦੇ ....ਸੁਣਿਆ ਕੀ..ਜੁਬਾਨੀ ਯਾਦ ਹੋ ਗਿਆ ...!! ਸਮੁਚੀ ਟੀਮ ਦਾ ਬਹੁਤ - ਬਹੁਤ ਧੰਨਵਾਦ ...!!! ਮੇਰੇ ਇਲਾਕੇ ਦੇ ਮਾਣ ਬਾਂਸਲ ਸਾਬੵ ਨੂੰ ਰੂਬਰੂ ਕਰਵਾਉਣ ਲਈ....!!
Bai ji changa kita bol pae per khushkismat ho jo eho je bandian de nere ton ho
ਵੀਰ ਜੀ ਲਾਲਚੀ ਲੋਕਾ ਇਹੋਜੇ ਹੀਰੇਆ ਦੀ ਕਦਰ ਨੀ ਪਾਈ ਕਿੰਨੇ ਪਿਆਰੇ ਗੀਤ ਲਿੱਖੇ ਸੀ ਵੀਰ ਨੇ ਲੋਕਾ ਦੇ ਮਨ ਪਰਚੋਣ ਵਾਲਾ ਆਪ ਦੁੱਖੀ ਹੈ
ਬਾਂਸਲ, ਨੇ,ਗੈਰ ਕਿਸਾਨੀ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਵੀ ਦੋਗਾਣਿਆਂ ਵਿੱਚ ਆਮ ਕਿਸਾਨ ਪਰਿਵਾਰਾਂ ਦੇ ਸਭਿਆਚਾਰਕ ਮਸਲਿਆਂ ਨੂੰ ਰੂਪਮਾਨ ਕੀਤਾ ਹੈ।
ਬਹੁਤ ਵਧੀਆ ਗੀਤਕਾਰ ਨੇ ਬਾਂਸਲ ਸਾਹਿਬ । ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ ।
ਬਹੁਤ ਵਧੀਅਾ ਪੇਸ਼ਕਾਰੀ ਬਾਂਸਲ ਜੀ ਦਾ ਪਤਾ ਟਿਕਾਣਾ ਦੱਸਿਅਾ।
ਪੱਕੇ ਵਾਲਾ ਸ਼ਰਮੀਲਾ ਵੀ ਵਧੀਆ 👌 👌 👌 ਗੀਤਕਾਰ ਸੀ
ਸਲੂਟ ਐ ਜੀ ਬਾਂਸਲ ਸਾਹਿਬ ਦੀ ਕਲਮ ਨੂੰ
ਸਲਾਮ ਹੈ ਜੀ ਬਾਂਸਲ ਸਾਹਿਬ ਨੂੰ, ਮੇਰੇ ਮਨਪਸੰਦ ਗੀਤਕਾਰ ਨੇ ਜੀ
ਬਹੁਤ ਹਰਮਨ ਪਿਆਰਾ ਗੀਤਕਾਰ।।ਮਾਣਕ ਸਾਹਬ ਨੇ ਦੋ ਗੀਤ ਕਿਹੜੇ ਗਾਏ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਹੁੰਦਲ ਸਾਹਬ।
ਮਾਣਕ ਦਾ ਗੀਤ ਸੀ ਯਾਰਾ ਦੀ ਕੁੱਲੀ ਨੂੰ ਅੱਗ ਲਾਉਣ ਵਾਲੀਏ
ਸਤਿ ਸ਼੍ਰੀ ਅਕਾਲ ਬਾਂਸ਼ਲ ਸਾਬ ਜੀ, ਬਹੁਤ ਵਧੀਆ ਲਿਖਦੇ ਓ ਤੁਸ਼ੀ, ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਜੀ ਨੂੰ,
ਬਾਪਲੇ ਵਾਲੇ ਸਲਾਮ
ਸਿੱਧਾ ਬੰਦਾ, ਬਾਂਸਲ ਬਾਪਲ਼ੇ ਵਾਲ਼ਾ... ਮੇਰਾ ਪਰਮ ਮਿੱਤਰ।
ਬਾਂਸਲ ਬੱਪਲੇ ਵਾਲੇ ਦਾ ਨੰਬਰ ਦਿਓ ਜੀ
ਬਾਂਸਲ ਸਾਹਿਬ ਬਹੁਤ ਹੀ ਖੂਬਸੂਰਤ ਕਲਾਕਾਰ ਹਨ ਇਹ ਪੰਜਾਬੀ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਹ ਮਿਲਣਾ ਚਾਹੀਦਾ ਹੈ।ਵੈਰੀ ਗੁੱਡ ਬਾਂਸਲ ਸਾਹਿਬ
ਬਹੁਤ ਚਿਰ ਤੋਂ ਉਡੀਕ ਸੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆਇਹਨਾਂ ਦੇ ਗੀਤ ਬਹੁਤ ਹੀ ਬਾਕਮਾਲ ਅਤੇ ਲਾਜਵਾਬ ਤੇ ਬਹੁਤ ਹੀ ਨਿਵੇਕਲੇ ਹਨ ।ਸਾਰੀ ਟੀਮ ਦੇ ਧੰਨਵਾਦ
ਬਾਂਸਲ ਸਾਹਿਬ ਨੇ ਬਹੁਤ ਵਧੀਆ ਅਰਥ ਭਰਭੂਰ ਗੀਤ ਲਿਖੇ
ਫੜ ਲੂ ਪੂਛ ਕੀ ਬਾਪਲੇ ਵਾਲੇ ਬਾਂਸਲ ਦੀ ਮਗਰੋਂ ਇਹਨਾਂ ਦੇ ਦੋ ਗੀਤਾਂ ਜਿਹੜੇ ਪਿੰਡੌ ਹੋਇਆ ਜੇਠਾ ਰਿਸ਼ਤਾ ਕੀ ਕਹਿੰਦਾ ਸੀ ਜੀਜਾਇਹ ਗੀਤਾਂ ਤੋਂ ਸਦੀਕ ਨੇ ਬਹੁਤ ਕਮਾਈ ਕੀਤੀ ਹੈ ਜੀ ਸ਼ੁਕਰੀਆ
Very sad a bad Point lyricist should paid as his share
ਇੰਟਰਵਿਊ ਵਾਲੇ ਬਾਈ ਜੀ 32 ਮਿੰਟ ਤੋਂ ਅੱਗੇ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ
ਸਿਰਾਂ ਲਾ ਤਾ ਹੁੰਦਲ ਜੀ ਬਾਂਸਲ ਦੇ ਗੀਤ ਬਹੁਤ ਵਧੀਆ ਨੇ
Geetkari da Tham ne Bansal baple wala ji dill bago bag ho gea Darshan karke Bansal sahib ji de jiunde wasde raho veer ji 🙏 Waheguru ji app ji nu sda khush and tandrosat rakhe tosi ba kmal likhea he veer ji
ਵਾਹ ਕਿਆ ਬਾਤ ਆ ਮੈਨੂੰ ਅੱਜ ਪਤਾ ਲੱਗਾ ਕੀ ਬਾਪਲੇ ਵਾਲਾ ਲੇਖਕ ਬਾਂਸਲ ਸਾਬ ਨੇ ਮੈਂ ਸਲਾਮ ਕਰਦਾ ਬਾਂਸਲ ਸਾਬ ਨੂੰ
ਬਹੁਤ ਵਧੀਆ ਇੰਟਰਵਿਊ ਲੱਗੀ ਬਾਂਸਲ ਸਾਬ ਜੀ ਨਾਲ ਮਲੇਰਕੋਟਲੇ ਕਿਥੇ ਕੁ ਦੁਕਾਨ ਚਲਾਉਂਦੇ ਹੋ ਮਿਲਣ ਦੀ ਤਮੰਨਾਂ ਹੈ ਦਰਸ਼ਨ ਹੋ ਜਾਣ ਗੀਤ ਤਾਂ ਤੁਹਾਡੇ ਬਹੁਤ ਸੁਣਿਆ
ਬਹੁਤ ਅੱਛੇ
ਪੁਰਾਣੇ ਥੰਮ ਨੇ ਬਾਂਸਲ ਬਾਪਲਾ ਜੱਗਾ ਗਿੱਲ ਨੱਥੋਹੇੜੀ ਸੰਦੋੜ ਏਰੀਆ ਨੂੰ ਮਸ਼ਹੂਰ ਕੀਤਾ ਪੰਜਾਬੀ ਮਾਂ ਬੋਲੀ ਦੇ ਥੰਮ ਨੇ
Asli punjabi geetkar jeonda reh bansal sahib
ਬਹੁਤ ਵਧੀਆ ਗੀਤਕਾਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹੈ ਬਾਂਸਲ ਬਾਪਲੇ ਵਾਲੇ ਜੀ
ਕਮਾਲ ਦਾ ਗੀਤਕਾਰ ਅੱਜਕਲ੍ਹ ਮਲੇਰਕੋਟਲਾ ਵਿੱਚ ਕਿੱਥੇ ਕੁ ਰਹਿੰਦੇ ਨੇ ਜੀ ? ਕੀ ਇਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ ?
ਬਾਂਸਲ ਸਾਹਿਬ ਜੀ ਦੀ ਇੰਟਰਵਿਊ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ। ਕਿਉਂਕਿ ਬਾਂਸਲ ਸਾਹਿਬ ਜੀ ਦਿਲ ਸਾਫ ਬੰਦੇ ਹਨ। ਖੁੱਲ੍ਹ ਕੇ ਗੱਲ ਕੀਤੀ ਹੈ। ਕੋਈ ਬਣਾਵਟੀ ਗੱਲ ਨਹੀਂ ਕੀਤੀ।
ਬਹੁਤ ਹੀ ਉੱਚ ਕੋਟੀ ਦੇ ਗੀਤਕਾਰ ਆ ਜੀ ਬਾਂਸਲ ਬਾਪਲੇ ਵਾਲੇ
ਬਹੁਤ ਅਨੰਦ ਆ ਗਿਆ
ਬਾਂਸਲ ਸਾਹਿਬ ਨੇ ਬਹੁਤ ਪਾਏਦਾਰ ਤੇ ਪਰਿਵਾਰਕ ਗੀਤ ਲਿਖੇ ਨੇ
ਇਕ ਗਾਣਾ ਦੀ ਫਰਮਾਇਸ਼ ਪੂਰੀ ਹੋ ਜੇ ਤਾਂ ਉਹ ਇਹ ਹੈ ਚੰਗ ਭਲਾ ਸਾਈਕਲ ਉਤੇ auinda ਸੀ ਚੜ੍ਹਿਆ ਪਹਿਲਾਂ ਨਜ਼ਰੀਂ ਜਦ ਨਰਮਾ ਚੁਗਦੀ ਕੁੜੀਆਂ ਦੀ ਡਾਰ ਪੈ ਗਈ
ਵਾਹ। ਤੇਰੀ ਕਲਮ ਦੇ ਬਾਂਸਲ ਵਾਹ
ਪੰਜਾਬੀ ਸੱਭਿਆਚਾਰ ਦੇ ਹੀਰੇ ਗੀਤਕਾਰ ਹਨ ਬਾਂਸਲ ਸਾਹਿਬ
Bansal sahib bhai ki pishaur da na nhi lia is interview vich sanu sade gwandi mha Shayar di kalm te bhut mann h ji parmatma hor bulandia bakhshe ji
Very nice writer and and his all songs are meaningful
ਬੁਹਤ ਵਧੀਆ ਜੀ
ਧਾਕੜ ਗੀਤ
Kmaal krti Suresh g baple vale ne
Very nice 👍 good job
ਬਹੁਤ ਵਧੀਆ ਲੱਗੀ ਜੀ ਮੁਲਾਕਾਤ
Very GOOD bapla Sahib ZINDABAD
ਮੇਰਾ ਮਨਪਸੰਦ ਗੀਤਕਾਰ ਬਾਪਲਾ ਸਾਹਿਬ ਜੀ
Very Good writer Bansal Sahib and very good interview
ਬਾਂਸਲ ਸਾਬ ਦਾ ਧੰਨਵਾਦ ਜੀ
ਬਾਂਸਲ ਸਾਹਿਬ ਗਰੇਟ ਬੰਦੇ ਹਨ।
Salute a 22 Dialbag hundal sab ji nu🎉🌟⭐🌹🔥💥🌠👌💪🌴✌️👍
Bahut vadia
Vakia 22 siraa aa main kadi v Coment nhi kita c par bansal22 Siraa aa teri kalam salute aa 22 Ba
ਬਾਂਸਲ ਸਾਬ ਮੈਂ ਤੁਹਾਨੂੰ ਉਸਤਾਦ ਧਾਰਨਾ ਜੀ🙏😊
Great writer bansal saab
Baki thanks Bai ji
ਬਾਪਲੇ ਵਾਲਾ great great 👍 man
👍🏻🙏🏻 very nice very good 👍🏻
Melan bn k jaana Bahot pyaara geet😁
बहुत वदीया गीत अमर गीत है जी अज वी राजस्थान दे विच चलदे
Very good 22 g
ਬਾਪਲਾ ਬਾਈ ਸਲਾਮਸਦੀਕ ਸਾਹਿਬ ਨੂੰ ਕਿਹਾ ਆਹ ਗਾਂ ਹਾਲੀ ਕਿਵੇਂ ਕੱਢੀ ਕਹਿੰਦੇ ਮੁੰਡਾ ਲਿਖਦਾ ਬਹੁਤ ਵਧੀਆ ਮਲੇਰਕੋਟਲਾ ਆਈਦਾ ਬਾਪਲਾ ਸਾਹਿਬ ਦਾ ਫੋਨ ਨੰ ਮਿਲ ਜਾਵੇ ਜੇ ਕਿਸੇ ਕੋਲ ਹੋਵੇ
@@Bawarecordsofficial thanks bai
Good job y ji
Dunia de vich dekho bahut bande ne bahut sarif nande ne .Ithe sarif nu koi nhi puchhda .
Bahut vadia ✍✍✍✍ bansal saab
Bahut Anand onda
Baple wala bansal bania ho ke vi rang hi la Gia good bani bhut vadian
Very nice
ਬਾਂਸਲ ਬਾਪਲੇ ਵਾਲਾ ਹਰੇਕ ਨੀ ਬਣ ਸਕਦਾ ਜੀਓ ਬਾਂਸਲ ਸਾਹਬ
ਇਹ ਨੇ ਮਾਲਵੇ ਦੇ ਹੀਰੇ ,,,,,
Bahut Vadiya very nice video
Mai pehla utube te bansal sab di interview search kiti si search nahi hoyi si par aaj drsan hoye ne ....good writer ne bansal sab..🙏🙏🙏🙏🙏
All songs nice one ji
🙏👌👌👌👍✌️very good Bansal Gi
ਵੀਰ ਜੀ ਢਿੰਲੋ ਭੁਖਿਆ ਵਾਲੀ ਵੇਲੇ ਦੀ ਮੁਲਾ ਕਾਤ ਵੀ ਦਿਖਾਓ ਸਾਇਦ ਉਨਾ ਦੀ ਮੁਲਾ ਕਾਤ ਕਿਸੇ ਨੇ ਨਹੀ ਕੀਤੀ
ਸਿਰੇ ਦੇ ਲੇਖਕਾਂ ਵਿੱਚੋਂ ਨੇ ਇਹ ਭਰਾ ਸੁਰੇਸ਼ ਬਾਂਸਲ ਬਾਪਲੇ ਵਾਲਾ ,,,ਬਹੁਤ ਪਿਆਰੀ ਕਲਮ ਆ ਇਹਨਾਂ ਦੀ ਜੀ
ਬਹੁਤ ਸਮੇਂ ਤੋਂ ਮਨ ਚ ਇੱਛਾ ਸੀ ਕਿ ਬਾਪਲੇ ਵਾਲੇ ਭਰਾ ਦੇ ਦਰਸ਼ਨ ਹੋਣ ਤੇ ਇਸ ਕਰਕੇ ਅਸੀਂ ਦਿਲੋਂ ਧੰਨਵਾਦੀ ਆਂ ਇਸ ਚੈਨਲ ਵਾਲੇ ਵੀਰਾਂ ਦੇ ਜੀ , ਜਿੰਨਾ ਨੇ ਸੁਰੇਸ਼ ਬਾਂਸਲ ਸਾਬ ਨੂੰ ਸਾਡੇ ਸਾਰਿਆਂ ਦੇ ਸਨਮੁੱਖ ਕੀਤਾ ਜੀ 🙏🙏🙏🙏🙏
ਕਲਮ ਦੀ ਕਦਰ ਨਹੀਂ ਕਰਦੇ ਆ ਲਾਲਿਆ ਵਾਲੀ ਗੱਲ ਕੋਈ ਨਹੀਂ ਗੀਤਾਂ ਚ ਸੋਹਣਾ ਲਿਖਦੇ ਨੇ ਬਾਂਸਲ ਜੀ
ਦਿਲਬਾਗ ਬਾਈ ਬਾਪਲੇ ਵਾਲੇ ਜੱਟ ਬਾਣੀਏ ਨੂੰ ਉਚੇਚੇ ਤੌਰ ਉੱਤੇ ਮਿਲਣ ਗਿਆ ਸੱਚੀਮੁੱਚੀ ਰੂਹ ਖੁਸ਼ ਹੋ ਗਈ ਮਰਾੜਾਂ ਵਾਲੇ ਦਾ ਵਾਰਿਸ ਆ ਬਾਂਸਲ
ਕਿਹੜੇ ਪਿੰਡੋ ਹੋਇਆ ਜੇਠਾ ਰਿਸ਼ਤਾ ਤੈਨੂੰ ਵੇ ਉਥੋਂ ਦੀ ਇਕ ਮਿਲੀ ਜ਼ਨਾਨੀ ਸੀ ਇੱਕ ਮੈਨੂੰ ਵੇ.......
ਇਹ ਗੀਤ ਜਨਾਬ ਮੁਹੰਮਦ ਸਦੀਕ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ
ਬਾਂਸਲ ਸਾਹਿਬ ਦੇ ਲਿਖੇ ਗੀਤ ਬਹੁਤ ਹੀ ਪਿਆਰੇ ਅਤੇ ਸਦਾਬਹਾਰ ਹਨ ਬਾਕੀ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ
ਆਏ ਹਾਏ ਮੇਰਾ ਪਸੰਦੀਦਾ ਗੀਤਕਾਰ ਜੋ ਲਿਖਿਆ ਹਿੱਟ ਗਿਆ ਸਲੂਟ ਐ ਬਾਬੇ ਬਾਾਂਸਲ ਕਿਸੇ ਸਾਬ ਨਾਲ ਅਮਲੀ ਦੀ ਓਹ ਨਾਲੀ ਨਾਰੇ ਨੀ ਸੋਫੀ ਬੰਦੇ ਨਾਲ ਬਦਲਕੇ ਪਵੇ ਦਵਾਰੇ ਨੀ ਧੰਨਵਾਦ ਅਮਨ ਜੀ ਹੁੰਦਲ ਸਾਬ
ਵਾਕਿਆ ਹੀ ਬਹੁਤ ਚੰਗੀ ਰੂਹ ਨਾਲ ਮੁਲਾਕਾਤ ਹੋਈ। God bless him.
ਬਾਂਸਲ ਜੀ ਬਾਂਪਲੇਂ ਵਾਲਿਆਂ ਦੀ ਇੰਟਰਵਿਊ ਸੁਣਕੇ ਅਤੇ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਐਨੇ ਵਧੀਆ ਦੋ ਗਾਣੇ ਪਰਿਵਾਰਿਕ ਸਮਾਜਿਕ ਕਹਾਣੀ ਕਾਰ ਗੀਤ ਲਿਖਣ ਵਾਲੇ ਗੀਤਕਾਰ ਹਨ ਪਰਮਾਤਮਾ ਇਹਨਾਂ ਨੂੰ ਲੰਮੀਂ ਉਮਰ ਵਿਖੇ।
ਬਾਪਲੇ ਵਾਲਾ ਬਾਂਸਲ ਬਹੁਤ ਵਧੀਆ ਗੀਤਕਾਰ ਹੈ ।
ਸਚਮੁੱਚ ਬਹੁਤ ਹੀ ਸਲਾਹੁਣਯੋਗ ਕਲਮ ਦੇ ਧਨੀ ਲੇਖਕ ਹਨ।ਬਾਂਸਲ ਬਾਪਲੇ ਵਾਲਾ ਜੀ।ਬਹੁਤ ਹੀ ਸੋਹਣੀ ਸ਼ਬਦਾਵਲੀ ਨੂੰ ਘੁੰਮਾ ਕੇ ਸੁੱਧ ਉਚਾਰਨ ਵਾਲੀ ਗਾਇਕੀ ਨੂੰ ਮਾਣ ਬਖਸ਼ਿਆ ਹੈ।ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ।
ਬਾਬੂ ਸਿੰਘ ਮਾਨ ਤੋਂ ਬਾਅਦ ਮੇਰਾ ਮਨ ਪਸੰਦ
ਦੁਗਾਣੇ ਲਿਖਣ ਵਾਲ਼ਾ ਗੀਤਕਾਰ।ਅਮਨ ਜੀ ਅਤੇ
ਦਿਲਬਾਗ ਜੀ ਆਹ ਤਾਂ ਨਜ਼ਾਰਾ ਆ ਗਿਆ,ਅੱਜ ਤੁਸੀਂ ਬਹੁਤ ਵੱਡੇ ਗੀਤਕਾਰ ਨਾਲ਼ ਮੁਲਾਕਾਤ ਲੋਕਾਂ
ਅੱਗੇ ਪੇਸ਼ ਕੀਤੀ ਐ।
ਸ਼ੁਕਰ ਐ ਇਹ ਇੰਟਰਵਿਊ ਅੱਜ ਦੇਖ ਲਈ ਮੈਂ ਅਸ਼ੋਕ ਬਾਂਸਲ ( goyel music ) ਨੂੰ ਹੀ ਬਾਪਲੇ ਵਾਲਾ ਸਮਝੀ ਜਾਂਦਾ ਸੀ ਬਠਿੰਡੇ ਵਾਲੇ ਨੂੰ !! ਸਿਰਾ ਗੀਤਕਾਰ ਬਾਪਲੇ ਵਾਲਾ!!!
ਵੀਰ ਜੀ ਅਸ਼ੋਕ ਬਾਂਸਲ ਮਾਨਸਾ ਸ਼ਹਿਰ ਦਾ ਰਹਿਣ ਵਾਲਾ ਹੈ ਪਰ ਬਾਪਲੇ ਵਾਲਾ ਬਾਪਲੇ ਵਾਲਾ ਹੀ ਹੈ ਹੀਰਾ
ਬਾਂਸਲ ਸਾਬ ਤੋੰ ਸੌਦਾ ਲੈਣ ਵਾਲੇ ਸੋਹਣਾ ਵਿਵਹਾਰ ਰੱਖਣਾ ੲਿੰਨਾਂ ਨੇ ਗੀਤ ਬਣਾੲੀ ਜਾਣੇ ਹਨ।
ਬਾਂਸਲ ਸਾਹਿਬ ਨੇ ਬਹੁਤ ਹੀ ਵਧੀਆ ਗੀਤ ਲਿਖੇ ਹਨ ਜਿਹਨਾਂ ਵਿੱਚ ਡਾਕਟਰ ਫੀਮ ਛੜਾਉਂਦਾ ਹੈ ਇੱਕ ਪੇਕੀ ਮੇਰੇ ਵੇ ਬਹੁਤ ਵਧੀਆ ਗੀਤ ਮੁਹੰਮਦ ਸਦੀਕ ਜੀ ਅਤੇ ਬੀਬੀ ਰਣਜੀਤ ਕੌਰ ਜੀ ਨੇ ਗਾਇਆ ਹਿੱਟ ਗੀਤ ਹੈ ਬਹੁਤ ਵਧੀਆ ਇੰਟਰਵਿਊ ਹੈ ਜੀ
ਬਾਂਸਲ ਸਾਬ੍ਹ ਇੱਕ ਬਹੁਤ ਹੀ ਵਧੀਆ ਲਿਖਾਰੀ ਕਲਮ ਦਾ ਧਨੀ ਸੇਠ ਜੀ ਦੇ ਦਰਸ਼ਨ ਕਰਕੇ ਨਜਾਰਾ ਆ ਗਿਆ ਪ੍ਰਮਾਤਮਾਂ ਬਾਂਸਲ ਸਾਬ੍ਹ ਜੀ ਦੀ ਉਮਰ ਲੰਬੀ ਕਰੇ ਜੀ
ਗੀਤਕਾਰਾ ਦੀ ਦੁਨੀਆਂ ਚ ਬਾਂਸਲ ਬਾਪਲੇ ਵਾਲੇ ਦਾ ਗੀਤਕਾਰ ਚ ਚੋਟੀ ਤੇ ਨਾ ਹੈ।।
ਬਾਣੀਆਂ ਦਾ ਮੁੰਡਾ , ਪਰ ਹੈ ਤਾਂ ਠੇਠ ਮਾਲਵੇ ਦੀ ਰੂਹ ਦਾ ਬਸਿੰਦੈ , ਬਾਈ ਜੀ ਸਾਇਦ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਬਾਪਲੇ ਵਾਲਾ ਜੱਟ ਪ੍ਰਵਿਰਤੀ ਵਾਲਾ ਨਿਕਲਿਆ ਤੇ ਪੰਜਾਬੀ ਸਭਿਆਚਾਰ ਦਾ ਰੰਗ ਨਾਲ ਲਬਰੇਜ਼ ਹੋ ਗਿਆ ,,,,, ,,,,,,,, ਸਦਾ ਜਿਉਂਦਾ ਰਹੇ ਸਾਡਾ ਇਹ ਵੀਰ
ਇਹ ਆ ਜੱਟ ਬਾਣੀਆ । ਪੰਜਾਬੀ ਬੋਲੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ ਕੁੱਝ ਕੁ ਹਿੰਦੂਆ ਨੇ ਜਦੋ ਕਿ ਪੰਜਾਬੀ ਬੋਲੀ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਆ ਸੱਭ ਦੀ ਸਾਂਝੀ ਆ ।
🙏🙏🙏🙏🙏
ਲੱਗੇ ਰਹੋ ਬਾਂਸਲ ਸਾਹਿਬ ਜੀ
ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀ
ਜੋ ਤੁਹਾਡੀ ਕਲਮ ਦੇ ਲਿਖੇ ਗੀਤ ਅਤੇ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੀ ਜ਼ੁਬਾਨ ਚੋਂ ਨਿਕਲੇ ਬੋਲ ਸਰੋਤਿਆਂ ਦੇ ਦਿਲਾਂ ਵਿਚ ਇਕ ਆਪਣੀ ਹੀ ਅਲੱਗ ਜਗਾ ਬਣਾਈ ਬੈਠੇ ਹਨ।
ਕਦੀ ਸੁਪਨੇ ਵਿਚ ਵੀ ਨਹੀਂ ਸੁੱਚੀਆਂ ਕੇ ਰੱਬ ਨੇ ਏਹੁ ਜਹੀਆਂ ਰੂਹਾਂ ਵੀ ਧਰਤੀ ਤੇ ਭੇਜੀਆਂ ਹੂਣ ਗੀਆ ਜਿਨ੍ਹਾਂ ਦੀ ਕਲਮ ਵਿਚ ਇਨ੍ਹਾਂ ਦਮ ਪਹਿਲੀ ਵਾਰ ਦੇਖਿਆ ਬਾਈ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ ਵ ਜੀ ਵਾ ਕਿਆ ਬਾਤ ਹੈ
ਸਾਰੇ ਹਿਟ ਗੀਤ ਨੇ ਬਾਂਸਲ ਸਾਹਿਬ ਦੇ ਮੇਨੂ ਬਹੁਤ ਵਧੀਆ ਲਗਦੇ ਨੇ
ਲਾਲਾਂ ਜੀ ।
ਅਸਲੀ ਪੰਜਾਬੀ ਬੋਲੀ ਦੀ ਤੁਸੀ ਸੇਵਾ ਕੀਤੀ ਆ । ਪੂਰੀ ਦੇਸੀ ਪਿੰਡਾਂ ਵਾਲੀ ਬੋਲੀ ਤੇ ਸੱਭਿਆਚਾਰ । ਗਾਣਿਆਂ ਵਿੱਚ ਪੂਰੀ ਸਟੋਰੀ ਹੁੰਦੀ ਸੀ ਬਾਸਲ ਦੇ ਗਾਣਿਆਂ ਵਿੱਚ
👍👍👍👍
ਪਰ ਬਾਪਲੇ ਵਾਲਾ ਨੀ ਲੈਗਿਅਾ ਚਾਲ ਨਾਲ ਬਾਜੀ ਵਾਲੇ ਗੀਤਕਾਰ ਸ਼ੀ ਸ਼ੁਰੇਸ਼ ਬਾਂਸਲ ਨਾਲ ਗੱਲਾਂਬਾਤਾਂ ਦੀ ਇੰਟਰਵਿੳੂ ਬਹੁਤ ਹੀ ਪਾਏਦਾਰ ਸੀ ਅਮਨ ਵੀਰ ਤੇ ਹੁੰਦਲ ਸਾਹਿਬ ਜੀ
ਧੰਨਵਾਦ ਜੀ ਗੁਣਾਂ ਦੀ ਗੁਥਲੀ ਬਾਪਲੇਵਾਲਾ
ਵਿਆਹ ਮੇਰੀ ਭੂਆ ਦੇ ਪੁੱਤ ਦਾਂ ਆਗਿਆ ਸੁੱਖ ਨਾਲ ਬੇਲੀ ਰੁੱਤ ਦਾਂ ਲੈਦੇ ਸੂਟ ਸਿਤਾਰਿਆਂ ......
ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ
ਬਹੁਤ ਬਹੁਤ ਧੰਨਵਾਦ ਜੀ
👍👍👍👍👍👍👍👍👍👍💯❤❤👌😍
ਅਣਪਡ਼ ਆਸੀ ਵਾਲੇ ਨਾਲ ਗੱਲ ਬਾਤ ਕਰੀ ਜਾਵੇ ਬਹੁਤ ਵਧੀਆ ਗੀਤਕਾਰ ਹੈ
ਉਹ ਤਾਂ ਬਾਈ ਹੁਣ ਇਸ ਦੁਨੀਆਂ ਚ ਨਹੀਂ ਰਹੇ
ਮੇਰਾ ਮਨਪਸੰਦ ਗੀਤਕਾਰ ਬਾਂਸਲ ਸਾਹਿਬ
ਬਾਂਸਲ ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਧੰਨਵਾਦ ਹੁੰਦਲ ਵੀਰ ਜੀ
ਇਹ ਇੰਨਟਰਵਿਊ ਮੈਂ ਚਾਰ ਵਾਰ ਸੁਣੀ ਆਂ ਹਰੇਕ ਵਾਰ ਨਵੀ ਲੱਗਦੀ ਆ ਸਦੀਕ ਸਾਹਿਬ ਦੇ ਗਾਣਿਆਂ ਵਾਂਗੂੰ ।
ਪੰਜਾਬ ਦਾ ਇੱਕੋ ਇੱਕ ਗੀਤਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਚਾਉਣ ਦੇ ਲਈ ਗੀਤ ਲਿਖੇ ਹਨ ਗਰੀਬ ਘਰਾਂ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਤੱਤਪਰ ਰਹੇ ਹਨ ਧੰਨਵਾਦ ਬਾਂਸਲ ਜੀ ਦਾ
ਸਭ ਤੋਂ ਵਧੀਆ ਗੀਤ ਮੇਲਣ ਬਣ ਕੇ ਜਾਣਾ ਰਨ ਤੇਰੀ ਨੇ ਜੱਟਾ ਵੇ
ਵਾਹ ਵੀਰ
ਰੂਹ ਖੁਸ਼ ਕਰ ਦਿੱਤੀ ਵੀਰ ਬਾਂਸਲ ਜੀ ਨੂੰ ਮਿਲਾ ਕੇ ਜੀ
ਬਾਪਲੇ ਤੋਂ ਤਿੰਨ ਕਿਲੋਮੀਟਰ ਮੇਰਾ ਪਿੰਡ ... ਮਿਠੇਵਾਲ .... !
35 ਸਾਲ ਤੋਂ ਲੁਧਿਆਣੇ ਤੋਂ ਪਿੰਡ ਆਉਂਦੀਆ ਬਾਂਸਲ ਸਾਹਬ ਯਾਦ ਆਉਂਦੇ ਨੇ ....ਪਰ....ਸਮਾਂ ..ਨਾ ...ਹੋਣ ਕਾਰਨ...ਮਿਲਿਆ ਨੀ ਜਾਂਦਾ..!
.......ਚੋਰੀ ਦੀ ਬੰਦੂਕ .....ਗੀਤ ਸੱਤਵੀਂ ਕਲਾਸ ਪੜਦੇ ....ਸੁਣਿਆ ਕੀ..ਜੁਬਾਨੀ ਯਾਦ ਹੋ ਗਿਆ ...!!
ਸਮੁਚੀ ਟੀਮ ਦਾ ਬਹੁਤ - ਬਹੁਤ ਧੰਨਵਾਦ ...!!!
ਮੇਰੇ ਇਲਾਕੇ ਦੇ ਮਾਣ ਬਾਂਸਲ ਸਾਬੵ ਨੂੰ ਰੂਬਰੂ ਕਰਵਾਉਣ ਲਈ....!!
Bai ji changa kita bol pae per khushkismat ho jo eho je bandian de nere ton ho
ਵੀਰ ਜੀ ਲਾਲਚੀ ਲੋਕਾ ਇਹੋਜੇ ਹੀਰੇਆ ਦੀ ਕਦਰ ਨੀ ਪਾਈ ਕਿੰਨੇ ਪਿਆਰੇ ਗੀਤ ਲਿੱਖੇ ਸੀ ਵੀਰ ਨੇ ਲੋਕਾ ਦੇ ਮਨ ਪਰਚੋਣ ਵਾਲਾ ਆਪ ਦੁੱਖੀ ਹੈ
ਬਾਂਸਲ, ਨੇ,ਗੈਰ ਕਿਸਾਨੀ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਵੀ ਦੋਗਾਣਿਆਂ ਵਿੱਚ ਆਮ ਕਿਸਾਨ ਪਰਿਵਾਰਾਂ ਦੇ ਸਭਿਆਚਾਰਕ ਮਸਲਿਆਂ ਨੂੰ ਰੂਪਮਾਨ ਕੀਤਾ ਹੈ।
ਬਹੁਤ ਵਧੀਆ ਗੀਤਕਾਰ ਨੇ ਬਾਂਸਲ ਸਾਹਿਬ । ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ ।
ਬਹੁਤ ਵਧੀਅਾ ਪੇਸ਼ਕਾਰੀ ਬਾਂਸਲ ਜੀ ਦਾ ਪਤਾ ਟਿਕਾਣਾ ਦੱਸਿਅਾ।
ਪੱਕੇ ਵਾਲਾ ਸ਼ਰਮੀਲਾ ਵੀ ਵਧੀਆ 👌 👌 👌 ਗੀਤਕਾਰ ਸੀ
ਸਲੂਟ ਐ ਜੀ ਬਾਂਸਲ ਸਾਹਿਬ ਦੀ ਕਲਮ ਨੂੰ
ਸਲਾਮ ਹੈ ਜੀ ਬਾਂਸਲ ਸਾਹਿਬ ਨੂੰ, ਮੇਰੇ ਮਨਪਸੰਦ ਗੀਤਕਾਰ ਨੇ ਜੀ
ਬਹੁਤ ਹਰਮਨ ਪਿਆਰਾ ਗੀਤਕਾਰ।।ਮਾਣਕ ਸਾਹਬ ਨੇ ਦੋ ਗੀਤ ਕਿਹੜੇ ਗਾਏ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਹੁੰਦਲ ਸਾਹਬ।
ਮਾਣਕ ਦਾ ਗੀਤ ਸੀ ਯਾਰਾ ਦੀ ਕੁੱਲੀ ਨੂੰ ਅੱਗ ਲਾਉਣ ਵਾਲੀਏ
ਸਤਿ ਸ਼੍ਰੀ ਅਕਾਲ ਬਾਂਸ਼ਲ ਸਾਬ ਜੀ, ਬਹੁਤ ਵਧੀਆ ਲਿਖਦੇ ਓ ਤੁਸ਼ੀ, ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਜੀ ਨੂੰ,
ਬਾਪਲੇ ਵਾਲੇ ਸਲਾਮ
ਸਿੱਧਾ ਬੰਦਾ, ਬਾਂਸਲ ਬਾਪਲ਼ੇ ਵਾਲ਼ਾ... ਮੇਰਾ ਪਰਮ ਮਿੱਤਰ।
ਬਾਂਸਲ ਬੱਪਲੇ ਵਾਲੇ ਦਾ ਨੰਬਰ ਦਿਓ ਜੀ
ਬਾਂਸਲ ਸਾਹਿਬ ਬਹੁਤ ਹੀ ਖੂਬਸੂਰਤ ਕਲਾਕਾਰ ਹਨ ਇਹ ਪੰਜਾਬੀ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਹ ਮਿਲਣਾ ਚਾਹੀਦਾ ਹੈ।ਵੈਰੀ ਗੁੱਡ ਬਾਂਸਲ ਸਾਹਿਬ
ਬਹੁਤ ਚਿਰ ਤੋਂ ਉਡੀਕ ਸੀ
ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ
ਇਹਨਾਂ ਦੇ ਗੀਤ ਬਹੁਤ ਹੀ
ਬਾਕਮਾਲ ਅਤੇ ਲਾਜਵਾਬ ਤੇ ਬਹੁਤ ਹੀ ਨਿਵੇਕਲੇ ਹਨ ।ਸਾਰੀ ਟੀਮ ਦੇ
ਧੰਨਵਾਦ
ਬਾਂਸਲ ਸਾਹਿਬ ਨੇ ਬਹੁਤ ਵਧੀਆ ਅਰਥ ਭਰਭੂਰ ਗੀਤ ਲਿਖੇ
ਫੜ ਲੂ ਪੂਛ ਕੀ ਬਾਪਲੇ ਵਾਲੇ ਬਾਂਸਲ ਦੀ ਮਗਰੋਂ
ਇਹਨਾਂ ਦੇ ਦੋ ਗੀਤਾਂ
ਜਿਹੜੇ ਪਿੰਡੌ ਹੋਇਆ ਜੇਠਾ ਰਿਸ਼ਤਾ
ਕੀ ਕਹਿੰਦਾ ਸੀ ਜੀਜਾ
ਇਹ ਗੀਤਾਂ ਤੋਂ ਸਦੀਕ ਨੇ ਬਹੁਤ ਕਮਾਈ ਕੀਤੀ ਹੈ ਜੀ ਸ਼ੁਕਰੀਆ
Very sad a bad Point lyricist should paid as his share
ਇੰਟਰਵਿਊ ਵਾਲੇ ਬਾਈ ਜੀ 32 ਮਿੰਟ ਤੋਂ ਅੱਗੇ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ
ਸਿਰਾਂ ਲਾ ਤਾ ਹੁੰਦਲ ਜੀ ਬਾਂਸਲ ਦੇ ਗੀਤ ਬਹੁਤ ਵਧੀਆ ਨੇ
Geetkari da Tham ne Bansal baple wala ji dill bago bag ho gea Darshan karke Bansal sahib ji de jiunde wasde raho veer ji 🙏 Waheguru ji app ji nu sda khush and tandrosat rakhe tosi ba kmal likhea he veer ji
ਵਾਹ ਕਿਆ ਬਾਤ ਆ ਮੈਨੂੰ ਅੱਜ ਪਤਾ ਲੱਗਾ ਕੀ ਬਾਪਲੇ ਵਾਲਾ ਲੇਖਕ ਬਾਂਸਲ ਸਾਬ ਨੇ ਮੈਂ ਸਲਾਮ ਕਰਦਾ ਬਾਂਸਲ ਸਾਬ ਨੂੰ
ਬਹੁਤ ਵਧੀਆ ਇੰਟਰਵਿਊ ਲੱਗੀ ਬਾਂਸਲ ਸਾਬ ਜੀ ਨਾਲ ਮਲੇਰਕੋਟਲੇ ਕਿਥੇ ਕੁ ਦੁਕਾਨ ਚਲਾਉਂਦੇ ਹੋ ਮਿਲਣ ਦੀ ਤਮੰਨਾਂ ਹੈ ਦਰਸ਼ਨ ਹੋ ਜਾਣ ਗੀਤ ਤਾਂ ਤੁਹਾਡੇ ਬਹੁਤ ਸੁਣਿਆ
ਬਹੁਤ ਅੱਛੇ
ਪੁਰਾਣੇ ਥੰਮ ਨੇ ਬਾਂਸਲ ਬਾਪਲਾ ਜੱਗਾ ਗਿੱਲ ਨੱਥੋਹੇੜੀ ਸੰਦੋੜ ਏਰੀਆ ਨੂੰ ਮਸ਼ਹੂਰ ਕੀਤਾ ਪੰਜਾਬੀ ਮਾਂ ਬੋਲੀ ਦੇ ਥੰਮ ਨੇ
Asli punjabi geetkar jeonda reh bansal sahib
ਬਹੁਤ ਵਧੀਆ ਗੀਤਕਾਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹੈ ਬਾਂਸਲ ਬਾਪਲੇ ਵਾਲੇ ਜੀ
ਕਮਾਲ ਦਾ ਗੀਤਕਾਰ ਅੱਜਕਲ੍ਹ ਮਲੇਰਕੋਟਲਾ ਵਿੱਚ ਕਿੱਥੇ ਕੁ ਰਹਿੰਦੇ ਨੇ ਜੀ ? ਕੀ ਇਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ ?
ਬਾਂਸਲ ਸਾਹਿਬ ਜੀ ਦੀ ਇੰਟਰਵਿਊ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ। ਕਿਉਂਕਿ ਬਾਂਸਲ ਸਾਹਿਬ ਜੀ ਦਿਲ ਸਾਫ ਬੰਦੇ ਹਨ। ਖੁੱਲ੍ਹ ਕੇ ਗੱਲ ਕੀਤੀ ਹੈ। ਕੋਈ ਬਣਾਵਟੀ ਗੱਲ ਨਹੀਂ ਕੀਤੀ।
ਬਹੁਤ ਹੀ ਉੱਚ ਕੋਟੀ ਦੇ ਗੀਤਕਾਰ ਆ ਜੀ ਬਾਂਸਲ ਬਾਪਲੇ ਵਾਲੇ
ਬਹੁਤ ਅਨੰਦ ਆ ਗਿਆ
ਬਾਂਸਲ ਸਾਹਿਬ ਨੇ ਬਹੁਤ ਪਾਏਦਾਰ ਤੇ ਪਰਿਵਾਰਕ ਗੀਤ ਲਿਖੇ ਨੇ
ਇਕ ਗਾਣਾ ਦੀ ਫਰਮਾਇਸ਼ ਪੂਰੀ ਹੋ ਜੇ ਤਾਂ ਉਹ ਇਹ ਹੈ ਚੰਗ ਭਲਾ ਸਾਈਕਲ ਉਤੇ auinda ਸੀ ਚੜ੍ਹਿਆ ਪਹਿਲਾਂ ਨਜ਼ਰੀਂ ਜਦ ਨਰਮਾ ਚੁਗਦੀ ਕੁੜੀਆਂ ਦੀ ਡਾਰ ਪੈ ਗਈ
ਵਾਹ। ਤੇਰੀ ਕਲਮ ਦੇ ਬਾਂਸਲ ਵਾਹ
ਪੰਜਾਬੀ ਸੱਭਿਆਚਾਰ ਦੇ ਹੀਰੇ ਗੀਤਕਾਰ ਹਨ ਬਾਂਸਲ ਸਾਹਿਬ
Bansal sahib bhai ki pishaur da na nhi lia is interview vich sanu sade gwandi mha Shayar di kalm te bhut mann h ji parmatma hor bulandia bakhshe ji
Very nice writer and and his all songs are meaningful
ਬੁਹਤ ਵਧੀਆ ਜੀ
ਧਾਕੜ ਗੀਤ
Kmaal krti Suresh g baple vale ne
Very nice 👍 good job
ਬਹੁਤ ਵਧੀਆ ਲੱਗੀ ਜੀ ਮੁਲਾਕਾਤ
Very GOOD bapla Sahib ZINDABAD
ਮੇਰਾ ਮਨਪਸੰਦ ਗੀਤਕਾਰ ਬਾਪਲਾ ਸਾਹਿਬ ਜੀ
Very Good writer Bansal Sahib and very good interview
ਬਾਂਸਲ ਸਾਬ ਦਾ ਧੰਨਵਾਦ ਜੀ
ਬਾਂਸਲ ਸਾਹਿਬ ਗਰੇਟ ਬੰਦੇ ਹਨ।
Salute a 22 Dialbag hundal sab ji nu🎉🌟⭐🌹🔥💥🌠👌💪🌴✌️👍
Bahut vadia
Vakia 22 siraa aa main kadi v Coment nhi kita c par bansal22
Siraa aa teri kalam salute aa 22
Ba
ਬਾਂਸਲ ਸਾਬ ਮੈਂ ਤੁਹਾਨੂੰ ਉਸਤਾਦ ਧਾਰਨਾ ਜੀ🙏😊
Great writer bansal saab
Baki thanks Bai ji
ਬਾਪਲੇ ਵਾਲਾ great great 👍 man
👍🏻🙏🏻 very nice very good 👍🏻
Melan bn k jaana Bahot pyaara geet😁
बहुत वदीया गीत अमर गीत है जी अज वी राजस्थान दे विच चलदे
Very good 22 g
ਬਾਪਲਾ ਬਾਈ ਸਲਾਮ
ਸਦੀਕ ਸਾਹਿਬ ਨੂੰ ਕਿਹਾ ਆਹ ਗਾਂ ਹਾਲੀ ਕਿਵੇਂ ਕੱਢੀ ਕਹਿੰਦੇ ਮੁੰਡਾ ਲਿਖਦਾ ਬਹੁਤ ਵਧੀਆ ਮਲੇਰਕੋਟਲਾ ਆਈਦਾ ਬਾਪਲਾ ਸਾਹਿਬ ਦਾ ਫੋਨ ਨੰ ਮਿਲ ਜਾਵੇ ਜੇ ਕਿਸੇ ਕੋਲ ਹੋਵੇ