Chajj Da Vichar 650 Reality of Breakup Between Sadeek and Ranjeet Kaur

Поделиться
HTML-код
  • Опубликовано: 15 окт 2024

Комментарии • 290

  • @sukhcharnmaan3696
    @sukhcharnmaan3696 2 года назад +7

    🙏 ਤੁਹਾਡੀ ਸਾਰਿਆ ਦੀ ਸਾਂਝ ਨੇ ਅੱਜ ਜਵਾਨੀ ਯਾਰਵਾ ਦਿੱਤੀ

  • @oshex1
    @oshex1 2 года назад +6

    ਮਾਨ ਮਰਾੜ੍ਹੇ ਵਾਲੇ ਦਾ ਸਭ ਤੋਂ ਵਧੀਆ ਗੀਤ ਹੈ
    "ਜਰਦੇ ਬਿਨ ਮਰਦਾ"

  • @gurbajmaan9605
    @gurbajmaan9605 5 лет назад +27

    ਤੁਹਾਡੇ ਲਿਖੇ ਗਏ ਤੇ ਸਦੀਕ ਵਲੋਂ ਗਾਏ ਗਏ ਸੈਂਕੜੇ ਗੀਤਾਂ ਦੇ ਹਜ਼ਾਰਾਂ ਸ਼ਬਦਾਂ ਦਾ ਅਰਥ ਜ਼ਰੂਰ ਨਿੱਕਲਦਾ ਸੀ ਮੈ ਸਦਕੇ ਜਾਵਾਂ ਮਾਨਾ ਤੇਰੀ ਕਲਮ ਦੇ।

  • @nirmalsingh3899
    @nirmalsingh3899 5 лет назад +56

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਧ ਜੀ, ਬਾਵੂ ਸਿੰਘ ਮਾਨ ਜੀ ਮਰਾੜਾਂ ਵਾਲੇ ਨੂੰ prime Asia TV ਰਾਹੀਂ ਸਾਡੇ ਤੱਕ ਪਹੁੰਚਾਉਣ ਦਾ ਧੰਨਵਾਦ।ਬਹੁਤ ਅਨੰਦ ਆਇਆ ਗੱਲਾਂ ਬਾਤਾਂ ਸੁਣਦੇ ਹੋਏ।

    • @gurmeetsinghaulakh406
      @gurmeetsinghaulakh406 5 лет назад

      Hi op

    • @bhupinderrajput2067
      @bhupinderrajput2067 3 года назад

    • @lalikairon5030
      @lalikairon5030 Год назад +1

      ਬਾਬੂ ਸਿੰਘ ਮਾਨ ਦਾ ਲਿਖਿਆ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦਾ ਗਾਇਆ ਕਰੀਬ 78-80 ਚ ਆਇਆ ਪਹਿਲਾ ਆਡੀਓ ਅਖਾੜਾ ਸ਼ੋਲੇ ਫਿਲਮ ਵਾਂਗੂ ਅੱਜ ਵੀ ਪੂਰੀ ਤਰ੍ਹਾਂ ਹਿੱਟ ਹੈ ਉਨ੍ਹਾਂ ਵੇਲਿਆਂ ਵਿਚ ਲੋਕਾਂ ਨੇ ਤਵੇ ਘਸਾ ਦਿਤੇ ਸਨ ਅਖਾੜਾ ਸੁਣ ਸੁਣ ਕੇ
      ਲਾਲੀ ਕੈਰੋ ਪੱਤ੍ਰਕਾਰ

    • @vindersandhu4793
      @vindersandhu4793 Год назад

      @@lalikairon5030 .,.,.

    • @dhillonjugraj3769
      @dhillonjugraj3769 Год назад +1

      @@lalikairon5030 k

  • @gurnaibsidhu1412
    @gurnaibsidhu1412 2 месяца назад +1

    ਹਰਮਨ ਥਿਦ ਅਤੇ ਸਰਵਨ ਟਾਇਣਾ ਦਾ ਕੋਟਿਨ ਕੋਟ ਧੰਨਵਾਦ ਕਰਦਿਆਂ ਅੱਜ ਸਾਨੂੰ ਬਾਬੂ ਸਿੰਘ ਮਾਨ ਮਰਾੜਾ ਵਾਲੇ ਨੂੰ ਜਾਣੂ ਕਰਵਾਇਆ ਅਸੀ ਪਰਾਈਮ ਏਸੀਆ ਚੈਨਲ ਦਾ ਧੰਨਵਾਦ ਕਰਦੇ ਹਾਂ ਇਹੋ ਜਿਹੀ ਰੂਹਾ ਦੇ ਦਰਸ਼ਨ ਕਰਕੇ ਤੇ ਗੱਲਾ ਸੁਣ ਕੇ ਬੜਾ ਮਨ ਖੁਸ਼ ਹੋ ਗਿਆ ਸਾਡੇ ਵਿਰਸੇ ਦੇ ਲੋਕ ਗੀਤ ਅੱਜ ਉਲੋਪ ਹੁੰਦੇ ਜਾ ਰਹੇ ਹਨ ਆੱਜ ਦਿਉਰ ਭਰਜਾਈ ਤੇ ਉਹ ਨੋਕ ਝੋਕ ਵਾਲੇ ਗੀਤ ਸੁਣ ਕੇ ਪਰਿਵਾਰਾਂ ਦੇ ਵਿੱਚ ਨੇੜਤਾ ਜ਼ਿਆਦਾ ਹੁੰਦਾ ਸੀ ਅੱਜ ਕੱਲ੍ਹ ਉਹ ਗਾਇਕੀ ਗਾਇਕੀ ਨਹੀਂ ਗੀਤਾਂ ਨਾਲ ਹੀ ਵਿਰਸੇ ਨੂੰ ਸੰਭਾਲਿਆ ਜਾ ਸਕਦਾ ਹੈ

  • @maanmaan1981
    @maanmaan1981 5 лет назад +15

    ਬਾਬੂ ਸਿੰਘ ਮਾਨ ਸਦੀਕ-ਰਣਜੀਤ ਨਾਲੋਂ 1986-87 ਵਿੱਚ ਅਲੱਗ ਹੋਏ ਸੀ ਆਖਰੀ ਰਿਕਾਰਡ ਜੋੜੀਆਂ ਜੱਗ ਥੋੜ੍ਹੀਆਂ ਸੀ 86 87 ਵਿੱਚ ਆਇਆ ਸੀ ਇਹਨਾਂ ਦੀ ਆਖਰੀ ਫਿਲਮ ਪਟੋਲਾ ਸੀ 1988 ਵਿੱਚ ਰਿਲੀਜ਼ ਹੋਈ ਸੀ

  • @Yesentirety
    @Yesentirety 3 года назад +13

    ਫਰੀਦਕੋਟ ਮਾਣ ਮਹਿਸੂਸ ਕਰਦਾ ਬਾਬੂ ਸਿੰਘ ਜੀ 🙌

  • @amanphullanwal
    @amanphullanwal 5 лет назад +36

    ਬਹੁਤ ਸੋਹਣੀ ਗੱਲਬਾਤ ਸਾਰੀ । ਬਹੁਤ ਚੰਗਾ ਕੀਤਾ ਮਾਨ ਸਾਬ੍ਹ ਨਾਲ ਮੁਲਾਕਾਤ ਕਰਕੇ । ਟਹਿਣਾ ਸਾਬ੍ਹ ਕਦੇ ਸਮਾ ਕੱਢ ਕੇ ਸ਼੍ਰੀ ਚਰਨਜੀਤ ਅਾਹੂਜਾ ਸਾਬ੍ਹ ਨਾਲ ਮੁਲਾਕਾਤ ਜ਼ਰੂਰ ਕਰੋ ।

  • @gunaayasidhu8450
    @gunaayasidhu8450 3 года назад +6

    ਤਾਘ ਸੀ ਸਾਲਾ ਤੋ ਮਾਨ ਮਰਾੜਾ ਜੀ ਨੂੰ ਮਿਲਣ ਦੀ ਹਰਭਜਨ ਮਾਨ ਵੀਰ ਤੋ ਸਿਫਤ ਸੁਣੀ । ਪਰ ਟਹਿਣਾ ਜੀ ਆਪ ਦੇ ਉਪਰਾਲੇ ਨਾਲ ਖਾਹਿਸ਼ ਪੁਰੀ ਹੋ ਗਈ। 🙏

  • @sukhcharnmaan3696
    @sukhcharnmaan3696 2 года назад +6

    ਅੱਜ ਦੀ ਮੁਲਾਕਾਤ ਵਿੱਚ ਆਨਦ ਹੀ ਆਂਨੰਦ ਆ ਰਿਹਾ ਸੀ
    ਵਾਹਿਗੁਰੂ ਜੀ ਭਲਾ ਕਰਨ ਤੁਹਾਡਾ ਜ਼ੀ

  • @balvirdhillon4873
    @balvirdhillon4873 5 лет назад +5

    ਬਹੁਤ ਹੀ ਵਧੀਆ ਲੱਗਿਆ ਤੁਹਾਡੀ ਗੱਲ ਬਾਤ ਸੁਣਕੇ ਧੰਨਵਾਦ

  • @gurbajmaan9605
    @gurbajmaan9605 5 лет назад +28

    ਮਾਨ ਮਰਾੜ੍ਹਾਂ ਵਾਲੇ ਦੀ ਕਲਮ ਨੇ ਸਦੀਕ ਮੁਹੰਮਦ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ

  • @nirmalchoudhary2500
    @nirmalchoudhary2500 4 года назад +6

    Sardar babu Singh Mann sahib Mera bachpan ton manpand starwriter bachpan Ch ehna deyin book's pasand karda sega jawani ton laika ajj Tek ehna da geet. Baki ehna di sadgi changi lagdi aa dusra main bachpan ton Mann sabb nu eddain da hi vakhda Hain ji meri age 50 Di ho chalii aa waheguru ehna nu chardi Kala Ch rakha ji

  • @22deepbathinda
    @22deepbathinda 3 года назад +2

    ਮਾਨ ਸਾਹਬ ਦਾ ਨੰਬਰ ਦੇ ਦਿਓ ਜੀ

  • @rooplal2294
    @rooplal2294 Год назад +1

    ਬਾਬੂ ਸਿੰਘ ਮਾਨ ਦੀ ਇੰਟਰਵਿਊ ਵਿੱਚੋਂ ਪੰਜਾਬੀ ਗਾਇਕੀ ਦੇ ਇਕ ਯੁੱਗ ਦੀ ਖੂਬਸੂਰਤ ਝਲਕ ਪੈਂਦੀ ਹੈ ।

  • @kanwerjitsingh7181
    @kanwerjitsingh7181 4 года назад +1

    ਬਹੁਤ ਵਧੀਆ ਗੱਲਾਂ, ਧੰਨਵਾਦ,

  • @bachittarsingh6161
    @bachittarsingh6161 3 года назад +1

    Bachittar Badesha Balale wala Rcf ਬਾਬੂ ਸਿੰਘ ਮਾਨ ਮਰਾੜਾ ਵਾਲਾ ਦਾ ਚਿਹਰਾ ਦੇਖਦਿਆਂ ਹੀ ਸੱਭਿਆਚਾਰ ਸੱਚ ਜੋ ਹਰੇਕ ਦੇ ਅੰਦਰ ਛੁਪਿਆ ਹੁੰਦਾ ਹੈ ਏਹ ਸਦੀਕ ਦੀ ਜੋੜੀ ਰਾਹੀਂ ਬਾਹਰ ਆਇਆ। ਲੋਕ ਸਦੀਕ ਤੇ ਮਰਾੜਾ ਵਾਲਾ ਮਾਨ ਦੇ ਗਾਣੇ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਦੇ ਸੀ ਕਿ ਇਹ ਏਨੀ ਸਮਝ ਨਾਲ ਲਿਖਦਾ ਕਿੱਦਾਂ ਹੈ। ਇਸਦੇ ਗਾਣੇ 1977 ITI ਸਮਰਾਲੇ ਪੜ੍ਹਦੇ ਸਦੀਕ ਦੇ ਖਾੜੇ ਸੁਣਦੇ ਸੀ। ਮਾਨ ਮਰਾੜਾ ਵਾਲਾ ਸਤਿ ਸ਼੍ਰੀ ਅਕਾਲ।

  • @sodhiahmedgarh5671
    @sodhiahmedgarh5671 5 лет назад +25

    ਟਹਿਣਾ ਸਾਬ ਤੁਹਾਡੀਆ ਦੋਨਾ ਦੀਆਂ ਗੱਲਾਂ ਦਾ ਸਵਾਦ ਕੋਈ ਹੋਰ ਆ ਜਨਾਬ।

  • @nirmalsingh-xu2ze
    @nirmalsingh-xu2ze 5 лет назад +18

    ਹਰਮਨ ਜੀ ਅਤੇ ਸਵਰਨ ਜੀ ਬਹੁਤ ਧੰਨਵਾਦ ਮਾਨ ਮਰਾੜ੍ਹਾਂ ਵਾਲੇ ਨਾਲ ਰੂਬਰੂ ਹੋਣ ਦਾ।

  • @kuldeeps556
    @kuldeeps556 5 лет назад +5

    ਸਦੀਕ ਬਹੁਤਾ ਵਧੀਆ ਬੰਦਾ ਨਹੀਂ ਕਿਉਂਕਿ ਟਹਿਣੇ ਬਾਈ ਕਿਸੇ ਆਪਣੇ ਨੂੰ ਕਿਸੇ ਕੁਦਰਤੀ ਮਾਰ ਕਰਕੇ ਉਸ ਆਪਣੀ ਜ਼ਿੰਦਗੀ ਚੋਂ ਬਾਹਰ ਕਰਨਾ ਬਹੁਤੀ ਵਧੀਆ ਸੋਚ ਨਹੀਂ ਜੇ ਇੱਕਠੇ ਰਹਿੰਦੇ ਤਾਂ ਰਣਜੀਤ ਕੌਰ ਨੂੰ ਆਰਥਿਕ ਤੌਰ ਤੇ ਤਕਲੀਫ ਨਾ ਝੱਲਣੀ ਪੈਂਦੀ, ਬਾਅਦ ਵਿੱਚ ਸਦੀਕ ਨੇ ਕਿ ਉਖਾੜਤਾ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਮਾਨ ਮਰਾੜ੍ਹਾਂ ਵਾਲੇ ਨਾਲ ਮੁਲਾਕਾਤ ਕਰਵਾਈ

  • @VickySingh-qz8lq
    @VickySingh-qz8lq 5 лет назад +18

    ਸਾਡੀ ਜਾਨ,ਬਹੁਤ ਤਮੰਨਾ ਸੀ ਕਿ ਬਾਬੂ ਜੀ ਚੱਜ ਦੇ ਵਿਚਾਰ 'ਚ ਅਾੳੁਣ।ਹੁਣ ਦੁਬਾਰਾ ਬਾੲੀ ਹਰਭਜਨ ਮਾਨ ਨੂੰ ਵੀ ਦੁਬਾਰਾ ਲਿਅਾੳੁ

    • @navpreetsingh7302
      @navpreetsingh7302 5 лет назад +1

      ਬਾਬੂ ਸਿੰਘ ਮਾਨ ਤੇ ਸਦੀਕ ਸੋਨੇ ਤੇ ਸੁਹਾਗਾ

  • @JaswantSingh-mn3bz
    @JaswantSingh-mn3bz 3 года назад +2

    ਧੰਨਵਾਦ। ਜੀ

  • @satwantbilling4521
    @satwantbilling4521 5 лет назад +19

    ਕਮਾਲ ਦੀ ਮੁਲਾਕਾਤ ਬਾਬੂ ਸਿੰਘ ਮਾਨ ਜੀ ਦੀ ਸੁਪਰ ਹਿੱਟ ਚੱਜ ਦਾ ਵਿਚਾਰ ਟਹਿਣਾ ਬਾਈ 💯

  • @ਸਤਿਕਰਤਾਰ
    @ਸਤਿਕਰਤਾਰ 4 года назад +7

    ਕਲਮ ਦਾ ਬਾਬਾ ਬੋਹੜ : ਬਾਬੂ ਸਿੰਘ ਮਾਨ ਸਾਹਿਬ 🙏🙏🙏

  • @balrajsingh1486
    @balrajsingh1486 4 года назад +3

    ਏ ਧਰਮੀ ਲੋਕ ਲਾਲਚ ਨਹੀ ਸੀ ਕਰਦੇ ਨਾ ਪੈਸੇ ਪਿੱਛੇ ਭੱਜ ਦੇ ਸੀ

  • @hargindersinghdhaliwal9840
    @hargindersinghdhaliwal9840 5 лет назад +5

    ਟਹਿਣਾ ਬਹਿਸ ਭੈਣ ਥਿੰਦ ਜੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮੇਰੇ ਮਾਤਾ ਪਿਤਾ ਜੀ ਹਰ ਰੋਜ ਆਪ ਜੀ ਨੂੰ ਜਰੂਰ ਸੁਣ ਦੇ ਆਪ ਜੀ ਹਸਦੇ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਵਾਹਿਗੁਰੂ ਆਪ ਨੂੰ ਸਦਾ ਹੀ ਕਾਇਮ ਰੱਖਣ ਜੀ ਮੇਰਾ ਪਿੰਡ ਟੱਲੇਵਾਲ ਹੈ ਜੀ ਬਰਨਾਲੇ ਕੋਲ

  • @sonugandhipunjab94
    @sonugandhipunjab94 5 лет назад +16

    ਬਾਈ ਜੀ ਤਬਾਹੀ ਫਿਲਮ ਦੇ ਹਿਰੋ ਞਿਸ਼ਾਲ ਬਾਰੇ ਜਰੂਰ ਦੱਸੋ ਕਿ ਓ ਕਿਥੇ ਹੈ 👏👏👏👏👏👏👏👏👏👏👏👏

    • @ravinderjitsingh9230
      @ravinderjitsingh9230 4 года назад

      ਵੀਰ ਜੀ ਮੈ ਤਾ ਵੀਰ ਨੂੰ ਸੁੱਖੇ ਦੇ ਨਾਮ ਨਾਲ ਜਾਣਦਾ ਸੀ
      ਤਿਬਾਹੀ ਤੌ ਬਾਅਦ ਨੀ ਦੇਖਿਆ ਗਿਆ

    • @RinkuRinku-cq5pz
      @RinkuRinku-cq5pz 3 года назад

      Thinking shab dgaru Pete video na brain

  • @BALWINDERSINGH-xy5we
    @BALWINDERSINGH-xy5we 4 года назад +7

    ਹੁਣ ਤੁਸੀਂ ਰਣਜੀਤ ਕੌਰ ਇੱਕਲੀ ਵਾਸਤੇ ਗੀਤ ਲਿਖੋ ਤਾਂ ਕਿ ਰਣਜੀਤ ਕੌਰ ਹੁਰਾਂ ਦਾ ਸੰਗੀਤ ਚਲਦਾ ਰਹੇ
    ਰਣਜੀਤ ਕੌਰ ਦੀ ਆਵਾਜ਼ ਅੱਜ ਵੀ ਬੁਲੰਦ ਹੈ । ਰਣਜੀਤ ਕੌਰ ਨੂੰ ਅੱਧ ਵਿਚਾਲੇ, ਕਾਰੋਬਾਰੀ, ਸੰਗੀਤ ਕਾਰੋਬਾਰ ਵਿੱਚ ਧੋਖਾ ਦਿੱਤਾ ਗਿਆ ਜੋ ਕਿ ਨਹੀ ਧੋਖਾ ਦੇਣਾ ਚਾਹੀਦਾ ਸੀ । ਕਮਾਈ ਸਾਰੀ ਉਮਰ ਰਣਜੀਤ ਕੌਰ ਕਰਕੇ ਹੀ ਖਾਧੀ, ਅਖੀਰ ਜ਼ਵਾਬ ਦੋਣਾ, ਸ਼ੋਭਾ ਨਹੀਂ ਦਿੰਦਾ

  • @harwindersingh6290
    @harwindersingh6290 3 года назад

    Babu ji da ਸੱਸੀ wala gaana kisne gayeya c?????pls reply🙏🙏

  • @rajuvirk6348
    @rajuvirk6348 3 года назад +1

    Man ji main tuhada bahut vadda fan ha tusi jo punjab nu ditta o usda da koi kimat nahi pai ja sakdi

  • @RajPalSingh-bv9rs
    @RajPalSingh-bv9rs 5 лет назад +8

    An excellent interview with a great punjabi popular song writer of Punjab

  • @pardeepgill4855
    @pardeepgill4855 4 года назад +6

    ਇਕ ਗੀਤਕਾਰ ਦੀਦਾਰ ਸੰਧੂ ਵੀ ਸੀ

  • @sukhcharnmaan3696
    @sukhcharnmaan3696 2 года назад

    ਧੰਨਵਾਦੀ ਹਾਂ ਜੀ

  • @swindersingh2815
    @swindersingh2815 2 года назад +2

    ਮਾਨ ਸਾਹਬ ਤੁਹਾਡੀ ਉੱਮਰ ਕਿੰਨੀ ਹੋ ਗੲਈ ਹੈ?

  • @satnamuppal7801
    @satnamuppal7801 4 года назад +2

    Very nice very good interview

  • @gurpreetsinghpreet6598
    @gurpreetsinghpreet6598 2 года назад

    ਬਹੁਤ ਵਧੀਆ ਜੀ

  • @harmeshlalkataria1505
    @harmeshlalkataria1505 2 года назад +4

    ਮੈ ਇਹ ਕਹਦਾ ਹਾ ਸਾਰੀ ਜਿੰਦਗੀ ਕੱਠੇ ਰਹਿਣ ਤੋਂ ਬਾਅਦ ਇਹ ਕਿਹ ਕੇ ਛੱਡ ਦੇਣਾ ਕਿ ਤੇਰੀ ਅਵਾਜ਼ ਠੀਕ ਨਹੀਂ ਬਹੁਤ ਦੁੱਖ ਦੀ ਗੱਲ ਹੈ ਜੇ ਮੈਨੂੰ ਦੁੱਖ ਲਗਾ ਤਾ ਰਣਜੀਤ ਕੌਰ ਨੂੰ ਕਿਨਾ ਦੁਖ ਲਗਾ ਹੋਊ

    • @PawanKumar-is6wt
      @PawanKumar-is6wt 2 года назад

      12 saal without recording means out of market

  • @shivdeepkartik5032
    @shivdeepkartik5032 4 года назад +4

    Great Lyricist

  • @NaibSingh-si3gu
    @NaibSingh-si3gu 3 года назад +1

    Harman te Swaran ji Bente mere v puri krdo ji 🙏🏻🙏🏻
    Rajan ji de v gl krado ji

  • @GK-2244
    @GK-2244 5 лет назад +12

    Old is gold. Very nice interview

  • @nachhattarsingh2905
    @nachhattarsingh2905 3 года назад

    ਬੇਸ਼ਕੀਮਤੀ ਉਪਰਾਲਾ

  • @HarpalSingh-uq4yp
    @HarpalSingh-uq4yp 3 года назад +1

    ਬਾਬੂ ਸਿੰਘ ਮਾਨ ਮਰਾਂੜਾ ਵਾਲਾ ਮੇਰਾ ਮਨ ਪਸੰਦ ਗੀਤਕਾਰ ਹੈ

  • @pardhanbobbybrarmohanpura2373
    @pardhanbobbybrarmohanpura2373 2 года назад +1

    Babu Singh Maan and Hardev Singh Dilgeer ( Dev Tharikewala ) Great writings 🙏🙏

  • @BaltejSidhugurunanakdasi-if7wz
    @BaltejSidhugurunanakdasi-if7wz 6 месяцев назад

    ਧੰਨਵਾਦ ਸਤਿਕਾਰ ਸਹਿਤ,ਜ਼ਨਾਬ ਜੀ
    ਸਰਦਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਜੀ ਅਸੀਂ ਚਾਹੁੰਦੇ ਹਾਂ ਦੋਗਾਣੇ ਐਸ ਜ਼ਮਾਨੇ ਦੇ ਵੀ ਲਿਖਕੇ ਦਿਓ ਤਾਂ ਜੋ ਇਸ ਨਿੱਘਰਦੀ ਗਾਇਕੀ ਨੂੰ ਬੰਨ੍ਹ ਮਾਰਿਆ ਜਾ ਸਕੇ?
    ਗੱਲ ਪੁਰਾਣੇ ਸਮੇਂ ਚ' ਅਟਕ ਨਾ ਰਹਿਜੇ?
    ਕੋਈ ਨਿਭਾਊ ਕੇ ਨਾ ਰਿਹਸਲ ਚ ਅੰਦਾਜ਼ਾ ਲੱਗ ਸਕਦਾ, ਦੋਵਾਂ ਸਮਿਆਂ ਨੂੰ ਸਮ ਕਰਕੇ ਛੱਡ ਦਿਓ ਭਾਵੇਂ।
    ਭੈਣਜੀ ਤੇ ਟਹਿਣਾ ਸਾਹਿਬ ਛਾਬਾ ਛੇ ਭਾਈ ਥੋਡੇ
    ਧੰਨਵਾਦ ਬਹੁਤ ਬਹੁਤ।

  • @moneyhiest9295
    @moneyhiest9295 5 лет назад +28

    ਬਾਬੂ ਸਿਘ ਤਾ ਬਹੁਤ ਜਮ ਪੈਨ ਗੇ ਪਰ ਮਾਨ ਮਰਾੜਾ ਵਾਲਾ ਨਹੀ ਜਮਨਾ

  • @dharampal9395
    @dharampal9395 5 лет назад +2

    Very nice great Mann shab

  • @jyotikour6668
    @jyotikour6668 5 лет назад +5

    Maan saab tuhadiea gallan bahut vdia lgiea, thank you prime AsiaTV

  • @rupinderkaur7546
    @rupinderkaur7546 4 года назад +5

    Punjab da Mann 🙏

  • @BaljinderSingh-cz2pg
    @BaljinderSingh-cz2pg 5 лет назад +2

    Very very nice Lyrics Maan ji

  • @surinderpalbrar5378
    @surinderpalbrar5378 3 года назад +10

    75 ਸਾਲ ਦਾ ਹੋ ਕੇ ਵੀ 45, ਸਾਲ ਦਾ ਲਗਦਾ,ਜਿਊਂਦਾ ਵਸਦਾ ਰਹਿ ਮਰਾਂੜਾ ਵਾਲਿਆ ਲੰਮੀ ਉਮਰ ਦੇਵੇ ਵਾਹਿਗੁਰੂ ਜੀ

  • @suchasandhu658
    @suchasandhu658 3 года назад

    Bahut vadya laga g

  • @raviinder80
    @raviinder80 4 года назад +2

    ਮੇਰੇ ਪਿਤਾ ਜੀ ਹਰਨੇਕ ਸਿੰਘ ਰਾਣਾ ਫਰੀਦਕੋਟੀਆ ਨੇ ਵੀ ਮਾਨ ਸਾਹਿਬ ਦੇ ਬਹੁਤ ਗੀਤ ਗਾਏ ਆ ਜੀ। mo no.94174 37611

  • @gotasingh3500
    @gotasingh3500 2 года назад

    ਪੰਜਾਬ ਦਾ ਨੰਬਰ ਇੱਕ ਗੀਤਕਾਰ ਦੂਜੇ ਨੰਬਰ ਦਾ ਗੀਤਕਾਰ ਹਰਦੇਵ ਸਿੰਘ ਦਿਲਗੀਰ ਤੀਜ਼ੇ ਨੰਬਰ ਦਾ ਗੀਤਕਾਰ ਭਿਡਰਡਬਵਾਲੀ ਚੋਥੇ ਨੰਬਰ ਦਾ ਗੀਤਕਾਰ ਬੱਚਨ ਬੇਦਿਲ ਬਡਰੁੱਖਾਂ ਵਾਲੇ

  • @rajuvirk6348
    @rajuvirk6348 3 года назад +1

    Main kai var soch da ke man sab agar tuhada janam punjab vich na hunda ta ashi tuhade likhe anmol geetan to vanjhe reh jande

  • @gagandeepsinghriar1678
    @gagandeepsinghriar1678 5 лет назад +3

    ਭਿਜ ਗਈ ਕੁੜਤੀ ਲਾਲ ਮਾਨ ਸਾਹਿਬ ਤੁਸੀ ਲਿਖਿਆ ਸੀ ਤੇ ਉਹ ਹਰਭਜਨ ਮਾਨ ਨੇ ਗਾਇਆੰ ਸੀ ਉਹ ਗੀਤ ਤੇ ਜਦੋ ਤੁਸੀ ਿਇਹ ਗੀਤ ਲਿਖਿਆੰ ਭਿਜ ਗਈ ਕੁੜਤੀ ਲਾਲ ਪਸੀਨੇ ਨਾਲ ਉਦੋ ਤੁਹਾਡੇ ਸਾਹਮਣੇ ਕਿਹੋ ਜਿਹੀ ਸਤਿਥੀ ਸੀ

  • @sonugandhipunjab94
    @sonugandhipunjab94 5 лет назад +1

    ਬਾਈ ਜੀ ਤਬਾਹੀ ਫਿਲਮ ਦੇ ਹਿਰੋ ਞਿਸ਼ਾਲ ਞਾਰੇ ਦੱਸੋ ਕਿ ਓ ਕਿਥੇ ਹੈ ਕਿ ਕਰਦਾ ਹੈ

  • @rajbirsinghbedi9305
    @rajbirsinghbedi9305 5 лет назад +2

    Bahut vadiaa programm ji Mann Saab great writer

  • @amandeepsharma5574
    @amandeepsharma5574 5 лет назад +7

    swarn sivia nal v interview krvao g jihna ne chamkila g nu dharmik songs dite c

  • @bhagwantdc4554
    @bhagwantdc4554 3 года назад +2

    Babu singh maan great lyricist.

  • @manjinderrandhawa6565
    @manjinderrandhawa6565 2 года назад +2

    ਬਾਬੂ ਸਿੰਘ ਮਾਨ ਬਹੁਤ ਵਧੀਆ ਗੀਤਕਾਰ ਆ ਮੈਨੂੰ ਇਹਨਾਂ ਦੀ ਆਵਾਜ਼ ਤੋਂ ਲਗਦਾ ਅੱਜ ਇਹਨਾਂ ਫ਼ੀਮ ਖਾਂਦੀ ਆ 75ਸਾਲ ਦੀ ਉਮਰ ਵਿੱਚ ਬਹੁਤ ਫਿੱਟ ਆ

  • @mr.dhaliwal6781
    @mr.dhaliwal6781 5 лет назад +4

    ਬਹੁਤ ਵਧੀਅਾਂ ਜੀ

  • @KuldeepSingh-xq3bd
    @KuldeepSingh-xq3bd 5 лет назад +1

    Very nice Song Writer of Punjab

  • @ਸਤਿਕਰਤਾਰ
    @ਸਤਿਕਰਤਾਰ 4 года назад +1

    ਕੀ ਮਾਨ ਮਰਾੜ੍ਹਾਂ ਵਾਲੇ ਦਾ ਸਭ ਤੇਰਾ ਈ ਐ ਘਰ ਬਾਰ ਕੁੜੇ 🙏🙏🙏

  • @baljitacharya
    @baljitacharya 5 лет назад +36

    ਤਿੰਨ ਪੀੜ੍ਹੀਆ ਦਾ ਗੀਤਕਾਰ

  • @BaldevSingh-xc5lo
    @BaldevSingh-xc5lo 2 года назад

    Very good

  • @rahmansingh6154
    @rahmansingh6154 5 лет назад +2

    Bahut khoobsurat veer g

  • @mohinderjitaujla6245
    @mohinderjitaujla6245 5 лет назад +7

    Dev 3 K. wala and. Maan Mararhaan. Wala are 2 Legends of Panjab folk writers They Both deserves to be honored if not. By the Govt. at least by the FANS altogether
    We should not forget the contributions made by them to the Punjabi people .Great. Salute to them Love you both [J S. AUJLA. USA ]
    I heard you 1st time in 1969 and I am keeping it up still to day

  • @JasveerSingh-z2k
    @JasveerSingh-z2k Месяц назад

    Man sahab da bahut Maan karde hai Punjabi punjabiyan da Maan hai man

  • @sucharamwagla6695
    @sucharamwagla6695 5 лет назад +5

    I feel really very sad and disappointed over the broken - duality ( separation ) of mohmd. sidique and ranjit kaur , both the best singers .

  • @nishangill618
    @nishangill618 3 года назад

    Old is gold
    Very nice

  • @RohitKumar-uj5vi
    @RohitKumar-uj5vi Год назад

    Very nice

  • @baljitacharya
    @baljitacharya 5 лет назад +14

    ਇਹ ਤਾਂ ਦੱਸਿਆ ਨੀ ਕਿ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਕਿਉ ਟੂੱਟੀ ਸੀ

  • @navroopkaur6747
    @navroopkaur6747 2 года назад +1

    i8 ji

  • @dhanjeetsingh7223
    @dhanjeetsingh7223 4 года назад +1

    ਤੁਹਾਨੂੰ ਸਭ ਨੂੰ ਸਤਿ ਸ੍ਰੀ ਆਕਾਲ

  • @lakhveersinghsidhu7884
    @lakhveersinghsidhu7884 4 года назад +1

    Very very good man saheb

  • @rupindersinghgill2299
    @rupindersinghgill2299 4 года назад +1

    ਧੰਨਵਾਦ ਮਾਨ ਸਾਹਿਬ.Changi sehat da raaj ਗੱਲ ਵਿੱਚ ਬੋਲਣ Afeem😀👌

    • @ਗੁਰਜੀਤਇੰਦਰਸਿੰਘ
      @ਗੁਰਜੀਤਇੰਦਰਸਿੰਘ 3 года назад +1

      ਗੁਰਜੀਤ ਰਾਣਾਂ ਹਰੀ ਨੌ
      ਬੜੇ ਚਿਰਾਂ ਤੋਂ ਖ਼ਾਹਸ਼ ਸੀ ਕਿ ਬਾਬੂ ਸਿੰਘ ਮਾਨ ਨਾਲ ਗੱਲਬਾਤ ਸੁਣੀਏ ਅੱਜ ਪੂਰੀ ਹੋਈ ਖਾਸ ਗੱਲ ਇਸ
      ਕਰਕੇ ਟਹਿਣਾ,ਮਾਨ ਤੇ ਮੇਰਾ ਜ਼ਿਲ੍ਹਾ ਇੱਕੋ ਹੈ ਉਸ ਤੋਂ ਵੱਧ ਖੁਸ਼ੀ ਕਿ ਬਾਬੂ ਮਾਨ ਦਾ ਸਹੁਰਾ ਪਿੰਡ ਵੀ ਹਰੀ ਨੌ ਹੈ............

  • @sucharamwagla6695
    @sucharamwagla6695 5 лет назад +24

    A rich writer of rich and rural punjabi culture, traditions , legends , and back - up of rich PUNJAB of his time , a fmous personality in singing culture. Kudos to BABU SINGH MAAN MARARHAN WALA.

  • @vasakhasingh1957
    @vasakhasingh1957 4 года назад

    Mann sab tuhadi interview sunke bachpan vich sune song yad aagae

  • @paramjeetsingh6327
    @paramjeetsingh6327 2 года назад

    ਬਹੁਤ ਵਧੀਆ।ਮਾਨ।। ਸਾਹਿਬ ਜੀ

  • @IqbalSingh-gu7np
    @IqbalSingh-gu7np 2 года назад +1

    Babu singh maan ji di interweu very best

  • @kulwantsingh9577
    @kulwantsingh9577 3 года назад +1

    ਬਾਬੂ ਸਿੰਘ ਮਾਨ ਦੀ ਲਿਖਤ ਸੱਸੀ ਪੁੰਨੂ ਬਾਕਮਾਲ ਲਿਖਤ ਹੈ ਨਰਿੰਦਰ ਬੀਬਾ ਜੀ ਨੇ ਗਾੲੀ ਹੈ

  • @sukhdevsingh-vh1kl
    @sukhdevsingh-vh1kl 3 года назад +1

    Great interview

  • @kulvindersingh7677
    @kulvindersingh7677 3 года назад

    Nice intended babu Singh maan mam Harman thina Saab 🤘🤘💞💞👍👍🌹🌹🌹😂😂😂🙏🙏

  • @ranjitsingh-bd1vz
    @ranjitsingh-bd1vz 5 лет назад +1

    Very nice interview tehna bai te harman g. Bahut nice reha g

  • @jarnailsingh2895
    @jarnailsingh2895 3 года назад +1

    Mann shaib g jehri kurhi de gl krda hn oh kurhi puja chambe Himachal ton hai os de voice Ranjeet kaur vargi jo nal gaunda hai os ve sadiq vargi vajaunda ek deut geet unha likh deo fer dekho ki rang vekhaunde.

  • @SukhdevSingh-cv3ge
    @SukhdevSingh-cv3ge 5 лет назад +1

    Very nice,man sahib

  • @harpreetkaur8084
    @harpreetkaur8084 4 года назад +4

    Sir dev 3k di interview kro

  • @maninderkaur5564
    @maninderkaur5564 3 года назад +1

    Ranjeet kaur di jga kdi vi sukhjeet nhi le sakdi.Sadeek neRanjeet ji ton kinara karke apne selfish hon da proof dita hai .
    Hun assin Muhammad sadeek nu nhi sunde .

  • @Navdeep97000
    @Navdeep97000 5 лет назад +2

    Nice song maan sab

  • @sonysidhu4694
    @sonysidhu4694 3 года назад

    Very nice 👌👌👌👌👌👌 jii maan saab

  • @surjitbrar9954
    @surjitbrar9954 2 года назад

    Babu singh maan wah teri kalam

  • @harjindersinghbrar7027
    @harjindersinghbrar7027 4 года назад

    Was great fan but not now

  • @baldevsingh8214
    @baldevsingh8214 5 лет назад +5

    Good writer babu singh mann

  • @maheysmartchap
    @maheysmartchap 5 лет назад +2

    Tehna Saab plz sngeet smrat shri charanjit ahuja ji naal interview kro. Boht ght lok jande aa ehna nu

  • @jagtarsingh1186
    @jagtarsingh1186 5 лет назад +6

    ਇਕ ਮਹਾਨ ਗੀਤਕਾਰ

  • @gugli_rojia8669
    @gugli_rojia8669 3 года назад +1

    Veet baljeet di interview le ke aa o ji

  • @rajwinderuppalrajupanjkoha5342
    @rajwinderuppalrajupanjkoha5342 5 лет назад +16

    Fitness ਮੱਤਲਬ ਤੰਦਰੁਸਤੀ ਦਾ ਰਾਜ਼ ਕੀ ਹੈ

  • @nirmalsingh-xu2ze
    @nirmalsingh-xu2ze 5 лет назад +1

    ਲ਼ੇਖਕ ਗੁਰਦੇਵ ਸਿੰਘ ਰੁਪਾਣਾ ਦਾ ਪ੍ਰੋਗ੍ਰਾਮ ਵੀ ਪੇਸ਼ ਕਰੋ।

    • @nirmalsingh-xu2ze
      @nirmalsingh-xu2ze 5 лет назад

      ਭੈਣ ਜੀ ਅਤੇ ਵੀਰ ਲਗਦੈ ਤੁਸੀਂ ਮਾਨ ਸਾਬ ਨਾਲ ਮੁਲਾਕਾਤ ਦੀ ਪੂਰੀ ਤਿਅਾਰੀ ਨੀ ਕੀਤੀ। ਤੁਹਾਡੇ ਦੋਵਾਂ ਦੇ ਮੂਹੋਂ ਮਾਨ ਸਾਬ ਦੇ ਗੀਤਾਂ ਦੀ ੲਿੱਕ ਵੀ ਸਤਰ ਸੁਣਨ ਨੂੰ ਨਹੀਂ ਮਿਲੀ ।ਕਿਰਪਾ ਕਰਕੇ ਰਣਜੀਤ ਕੌਰ ਦਾ ਧਾਰਮਿਕ ਗੀਤ ਜਾਵੋ ਨੀ ਜਾਵੋ ਸੲੀਓ ਸ਼ਰਧਾ ਨਾਲ ਜਾ ਕੇ ਕਹੀਓ,ਦੇਵੋ ਸ਼ੰਦੇਸ਼ਾ ਨੀਲੇ ਦੇ ਸ਼ਾਹ ਅਸਵਾਰ ਨੂੰ ਜਾਵੋ ਨੀ ਜਾਵੋ ਸੲੀਓ।

  • @mukhtyarsinghmasteralwarra7087
    @mukhtyarsinghmasteralwarra7087 3 года назад

    Beautiful 26.04.2021

  • @raviinder80
    @raviinder80 4 года назад

    Very nice ji