Albel Brar/Kulwinder Kukki /Connect Punjab Canada Kuldeep Manak ਅਤੇ Chamkila ਦੇ ਅਣਸੁਣੇ ਕਿੱਸੇ ਸੁਣੋ

Поделиться
HTML-код
  • Опубликовано: 10 сен 2024
  • Kuldeep Manak ਅਤੇ Chamkila ਦੇ ਅਣਸੁਣੇ ਕਿੱਸੇਸੁਣੋ ਗੀਤਕਾਰ “ਦਿਓਣ ਵਾਲਾ ਅਲਬੇਲਾ/ਅਲਬੇਲ ਬਰਾੜ ਦੇ ਕੋਲੋਂ #KuldeepManak #AmarSinghChamkila #SidhuMooseWala #PunjabiRemix #kulwinderkukki #universe #connectpunjab #calgaryalberta #Canada #Calgary #movetocanada

Комментарии • 64

  • @DaljeetSingh-pf6pn
    @DaljeetSingh-pf6pn 23 дня назад +1

    ਚਮਕੀਲੇ ਦਾ ਗਾਉਣ ਦਾ ਸਟਾਈਲ ਅਤੇ ਅਵਾਜ ਬਹੂਤ ਹੀ ਸ਼ਾਨਦਾਰ ਸੀ

  • @GurdeepSingh-ii7vu
    @GurdeepSingh-ii7vu Месяц назад +5

    Chamkila 👍👍

  • @ArshDhaliwal-oq5fk
    @ArshDhaliwal-oq5fk Месяц назад +8

    ਦਿਓਣ ਵਾਲਾ ਅਲਬੇਲਾ੍ ਅਲਬੇਲ ਬਰਾੜ ਦਾ ਨਾਮ ਵੀ ਸੱਭ ਤੋਂ ਸੋਹਣਾ ਲੇਖਕ ਵੀ ਸਭ ਤੋਂ ਵਧੀਆ

  • @baldevsingh9391
    @baldevsingh9391 Месяц назад +2

    ਅਲਬੇਲ ਸਿੰਘ ਬਿਰਾੜ ਗੀਤਕਾਰ ਸਵ ਤੋ ਸਿਰਾ।ਤਾ। ਹੈਗਾ ਈ ਆ ਬਹੁਤ ਵਧੀਆ ਇਨਸਾਨ ਹੈ ਇਕ ਵਾਰੀ ਮੁਲਾਕਾਤ ਵੀ ਹੋਈ। ਬਲਦੇਵ ਸਿੰਘ ਚੱਕ ਨੰਬਰ ਸਠ ਜੀ ਬੀ ਰਾਮਸਿਘ ਪੂਰਾ ਜ਼ਿਲ੍ਹਾ ਅਨੂਪ ਗਡ ਰਾਜਸਥਾਨ

  • @baljitsinghbaljitbaljitsin1000
    @baljitsinghbaljitbaljitsin1000 15 дней назад

    Very good

  • @harneksingh8105
    @harneksingh8105 Месяц назад +1

    Boht Boht vadhya gal baat va kamaal amar singh chamkila amarjot sarbat da bhala

  • @sarbjitsandhu2531
    @sarbjitsandhu2531 Месяц назад +2

    ਅਲਬੇਲਾ ਜੀ ਸਤਿ ਸ਼੍ਰੀ ਅਕਾਲ ਜੀ and ਮੈਡਮ ਜੀ ਅਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ।

    • @connectpunjabcanada
      @connectpunjabcanada  Месяц назад

      ਸਤਿਸ੍ਰੀ ਅਕਾਲ ਜੀ। ਚੜਦੀਕਲਾ ਚ’ ਰਹੋ ਹਮੇਸ਼ਾਂ।

    • @DEON765
      @DEON765 Месяц назад +1

      Lakhi Deon 💖 ❤🎉🎉🎉🎉

  • @jaspreetsinghsaggu295
    @jaspreetsinghsaggu295 Месяц назад +3

    ਜਲਾਲ ਪਿੰਡ ਆਖਾੜਾ 1992 93- ਸਾਇਦ ਲੱਗਿਆ ਸੀ ਮੈ ਛੋਟਾ ਸੀ ਬਹੁਤ ਇਕੱਠ ਹੋਇਆ ਸੀ ਅਸੀ ਫੂਲ ਪਿੰਡ ਤੋ ਵਾਪਿਸ ਆ ਗਏ ਸੀ ਕਿਉਕਿ ਬੱਸਾ ਨੀ ਆਈਆ। ਲਾਠੀਚਾਰਜ ਵੀ ਹੋਇਆ ਸੀ

    • @connectpunjabcanada
      @connectpunjabcanada  Месяц назад +2

      @@jaspreetsinghsaggu295 ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਲਈ।

    • @ramandeep3971
      @ramandeep3971 Месяц назад +1

      oh program pind and kps Valo karvia gaye se loke de kutt bauth paie se Sade pind de nal ha jalal

    • @jaspreetsinghsaggu295
      @jaspreetsinghsaggu295 29 дней назад

      @@ramandeep3971 Han ji... ਇਕੱਠ ਬਹੁਤ ਹੋਇਆ ਲੋਕ ਅਜ ਤਕ ਯਾਦ ਕਰਦੇ ਆ

  • @paramjitkaurkaur5978
    @paramjitkaurkaur5978 Месяц назад +2

    Good job babhi ji

  • @jaspreetsinghsaggu295
    @jaspreetsinghsaggu295 Месяц назад +1

    GOOD Ji🙏🙏

  • @youtubeshorts-sf8jy
    @youtubeshorts-sf8jy Месяц назад +1

    Vade ver 🎉🎉🎉❤❤❤ Salut a tenu

  • @jagtarbrar7236
    @jagtarbrar7236 Месяц назад +1

    11 khoon kite sucha..
    kuldip manak manak da sab tu sohna.gaana.....mera sab tu pasandi da gaana Thank you baayi ji i am......i am Jagtar brar....

    • @connectpunjabcanada
      @connectpunjabcanada  Месяц назад

      ਹੋਸਲਾ ਅਫਜਾਈ ਲਈ ਬਹੁਤ ਮਿਹਰਬਾਨੀ।

    • @jagtarbrar7236
      @jagtarbrar7236 Месяц назад +1

      @@connectpunjabcanada baayi ji manak da banda bhadur di vaar tu baad number 2 super duper song hi ehi 11 khoon kite sucha......hai hor kise gaane da es tu kadd uchaa nahi sab es tu tulle han manak de akhara mein 1982 de dour vaale saare hi dekhe han mannak jad eh gaana suru karda fer Jo Josh bajda hai..........bus sira hi....Baayi Alabel ji tusi ba kmall karti thaanu bhut bhut mere vallon vdaayi Jagtar singh brar

    • @connectpunjabcanada
      @connectpunjabcanada  Месяц назад

      @@jagtarbrar7236Thanks Jagtar ji, you are right Sucha Soorma is the best best of Kuldeep Manak.

  • @DEON765
    @DEON765 Месяц назад +1

    Medam v vidya 🎉🎉🎉🎉

  • @KashmirSingh-f6g
    @KashmirSingh-f6g Месяц назад +1

    Good job

  • @DaljitSandhuMuziX-ll6zd
    @DaljitSandhuMuziX-ll6zd Месяц назад +1

    Good Job 👍 👍 👍

  • @RavidarSingh-e6r
    @RavidarSingh-e6r Месяц назад +2

    ਲੋਕਾ ਦੇ ਘਰਾ ਞਿਚ ਜਾ ਕਿ ਬਦੂਕ ਦੀ ਨੋਕ ਤੇ ਫਰੀ ਪਰਸਾਦੇ ਛਕਦੇ ਸੀ, ਦੂਸਰੇ ਦਿਨ ਪੁਲਿਸ ਘਰ ਞਾਲਿਆ ਨੂ ਚੁਕ ਕੇ ਲੈ ਜਾਦੇ ਸੀ., ਪੁਲਿਸ ਘਰ ਞਾਲਿਆ ਤੇ ਕੁਟਾਪਾ ਚਾੜ ਕੇ ਲੁਟਿਰੇਆ ਞਾਰੇ ਪੁਛ ਲੈਦੇ ਸੀ, ਪੈਸੇ ਲੈ ਕੇ ਛਁਡ ਦਿਦੇ ਸੀ, ਦੁਸਰੇ ਦਿਨ ਲੁਟੇਰੇ ਘਰ ਞਾਲਿਆ ਨੂ ਆ ਕੇ ਮਾਰ ਦਿਦੇ ਸੀ, ਕਿ ਤੁਸੀ ਪੁਲਿਸ ਨੂ ਸਾਡੇ ਞਾਰੇ ਕਿਉ ਦਁਸੁਆ??? ਅਸਲੀ ਖਾੜਕੂ ਤਾ ਜੱਗਲਾ, ਖੇਤਾ ਞਿਚ , ਨਹਿਰਾ ਕਨਾਰੇ ਰਹਿਦੇ ਸੀ, ਆਮ ਲੋਕਾ ਨੂ ਪਰੇਸਾਨ ਨਹੀ ਕਰਦੇ ਸੀ, ਲੋਕਾ ਤੋ ਫਿਰੌਤੀ ਨਹੀ ਮਗਦੇ ਸੀ, ਔਰਤਾ, ਬਁਚਿਆ, ਨੂ ਨਹੀ ਮਾਰਦੇ ਸੀ, ਹਿਦੂ ਞੀਰਾ ਨੂ ਬਁਸਾ ਞਿਚੋ ਕਁਢ ਕਿ ਨਹੀ ਮਾਰਦੇ ਸੀ

  • @gurwindershergill7301
    @gurwindershergill7301 Месяц назад +1

    Very nice ❤

  • @sukhdevsinghdatewas9033
    @sukhdevsinghdatewas9033 Месяц назад +1

    Awesome

  • @ManjeetSingh-hi5xf
    @ManjeetSingh-hi5xf 28 дней назад +1

    1993 vich manak nu sanmanit kita se.

  • @ramsinghsarpanch9812
    @ramsinghsarpanch9812 Месяц назад +1

    Good work ji

  • @jagdishrai9085
    @jagdishrai9085 21 день назад +1

    ਅਲਬੇਲ ਬਰਾੜ ਜੀ ਸਾਡੇ ਗੁਆਂਢੀ ਪਿੰਡ ਦਿਉਂਣ ਦੇ ਜੰਮਪਲ ਨੇ ਮੇਰਾ ਪਿੰਡ ਬਹਿਮਣ ਦੀਵਾਨਾ ਹੈ ਮੈ ਇੱਕ ਸਕੂਟਰ ਮਕੈਨਿਕ ‌ਹਾ ਮੇਰੇ ਕੋਲ ਬਠਿੰਡਾ ਥਰਮਲ ਪਲਾਂਟ ਦਾ ਬਹੁਤ ਕੰਮ ਹੁੰਦਾ ਸੀ ਇੱਕ ਦੋ ਵਾਰ ਅਲਬੇਲਾ ਬਾਈ ਜੀ ਮੇਰੀ ਵਰਕਸ਼ਾਪ ਵਿੱਚ ਵੀ ਆਏ ਇਹਨਾਂ ਨੂੰ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ

  • @baldevsingh8821
    @baldevsingh8821 Месяц назад +1

    Manak sab gret

    • @connectpunjabcanada
      @connectpunjabcanada  Месяц назад +1

      Thanks ji .

    • @Rabb_mehar_kre
      @Rabb_mehar_kre Месяц назад +1

      Manak varga naa jammya te naa e jammuga... Chamkila te Manak Sahib da collaboration je koi ho janda tan rehndi dunia tak record na tuttda....

    • @connectpunjabcanada
      @connectpunjabcanada  Месяц назад +1

      @@Rabb_mehar_kre True

  • @DEON765
    @DEON765 Месяц назад

    Lakhi Deon 💖 💖 singer my song DJ song and khota sikka all plc Like and share all friends 🙏🏼

  • @DeepSingh-gd5kw
    @DeepSingh-gd5kw Месяц назад +1

    ਇਹ ਦਿਉਣ ਉਹੀ ਆ ਜਿਹੜਾ ਮੁਕਤਸਰ ਰੋਡ ਉਪਰ ਆ ਪਲੀਜ ਜਰੂਰ ਦੱਸਣਾ ਬਾਕੀ ਬਰਾੜ ਸਾਬ ਦਾ ਨਾ ਬਹੁਤ ਸੁਣਿਆ " ਬਹੁਤ ਸਿਰਾਂ ਲਿਖਾਰੀ "

    • @connectpunjabcanada
      @connectpunjabcanada  Месяц назад

      @@DeepSingh-gd5kw He is from Bathinda. Vaise ਦਿੳਣ ਵਾਲਾ ਅਲਬੇਲਾ ਇੱਕ ਹੀ ਹੈ।

    • @DEON765
      @DEON765 Месяц назад +1

      Yes hun I'm LAKHI DEON wala de song chl rehya Jo allele brara ta petija❤

  • @harjitmavi4148
    @harjitmavi4148 Месяц назад +1

    Camera setup too bad

    • @DEON765
      @DEON765 Месяц назад +1

      Lakhi Deon 💖 Sach aa🎉🎉

  • @GurdeepSingh-ne8jy
    @GurdeepSingh-ne8jy Месяц назад +4

    ਇਸ ਵਿਚ ਕੋਈ ਸ਼ੱਕ ਨਹੀ ਕਿ ਬਰਾੜ ਸਿਰੇ ਦਾ ਗੀਤਕਾਰ ਹੈ।ਪਰ " ** ਮੁੰਡਾ ਅਪਣੇ ਵਿਆਹ ਦੇ ਵਿੱਚ ਨਚਦਾ ਫਿਰੇ*** ਦੀ ਹੁਕ ਲਾਈਨ ਬੰਤ ਰਾਮਪੁਰ ਵਾਲੇ ਦੇ ਗੀਤ ਲਾੜਾ ਅਪਣੀ ਬਰਾਤ ਵਿੱਚ ਨਚਦਾ ਫਿਰੇ "" ਚੋ ਚੋਰੀ ਕੀਤਾ ਹੋਇਆ

    • @DEON765
      @DEON765 Месяц назад

      Lakhi Deon 💖 bakki song fir😂😂😂

  • @aryxn90s
    @aryxn90s Месяц назад +1

    sat shri akal mam
    Bhut sona interview c
    Albela ji di insta id mil sakdi a

  • @RavidarSingh-e6r
    @RavidarSingh-e6r 21 день назад

    ਲੁਟਿਰੇਆ ਨੇ ਮਾਰ ਦਿਤਾ, ਫਿਰੌਤੀ ਨਾ ਦੇਣ ਕਰਕੇ, ਪਹਿਲਾ ਦੀਪਾ ਲੁਟੇਰਾ ਪਾਰਟੀ ਕਈ ਞਾਰੀ ਪੈਸੇ ਲੈ ਗਏ ਸੀ, ਪਰ ਜਿਆਦਾ ਮੂਹ ਖੌਲਣ ਤੇ ਚਮਕੀਲੇ 1:38 ਨੇ ਪੈਸੈ ਦੇਣੇ ਲਈ ਦੇਰੀ ਕਰ ਦਿਤੀ. ਚਮਕੀਲੇ ਨੂ ਮਾਰਨ ਬਅਦ ਞਿਚ ਦੂਸਰੀ ਰਾਤ ਨੂ ਞਿਆਹ ਞਾਲੇ ਘਰ ਞਾਲਿਆ ਤੌ 50000/ ਰੁਪੲਏ ਲੲਏ ਸੀ ਲੁਟੇਰੇ, ੲਇਹ ਕਹਿ ਕੇ ਤੁਸੀ ਚਮਕੀਲਾ ਕਿਉ ਸਁਦਿਆ, kps gill ਨੇ ਲੁਟੇਰੇ ਖਤਮ ਕੀਤੇ, ਇਹਨਾ ਨੇ ਬਹੁਤ ਨਿਰਦੋਸ ਲੋਕ ਮਾਰੇ., ਰੇਪ ਕੀਤੇ, ਪਨਥ ਦੀ ਸੇਞਾ ਲਈ ਪੈਸੈ ਲੁਟ ਕਿ ਐਸ ਕਰਦੇ ਸੀ, ਚੋਰੀ ਸਰਾਬ ਪੀਦੇ ਸੀ, ਮੈ ਖੁਦ ਞੇਖਿਅਆ, ਪੂਰਾ ਸਁਚ ਹੈ