ਭਾਵੇਂ ਅਮਰ ਸਿੰਘ ਚਮਕੀਲਾ ਮੁੜ ਨਹੀਂ ਆਉਣਾ,ਪਰ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਵਾਲਾ ਗਾਇਕ ਆ ਗਿਆ

Поделиться
HTML-код
  • Опубликовано: 15 май 2024
  • ਭਾਵੇਂ ਅਮਰ ਸਿੰਘ ਚਮਕੀਲਾ ਮੁੜ ਨਹੀਂ ਆਉਣਾ,ਪਰ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਵਾਲਾ ਗਾਇਕ ਆ ਗਿਆ
    #AmarSinghChamkila #chamkila #Singer #Punjabi #daljitdosanjh #chamkilafilm #Family #Kesarsinghtikki
    --Disclaimer Statement--
    The opinion and the views expressed, and materials presented represent the personal views of the author and the guest and should not be taken to represent the opinions, or views of ooda media nor any of its staff, employees or affiliates. all content on the show are for informational purposes only for any errors or ommissions in this information, nor for the availability of this information, ooda media and host will not be liable for any losses, injuries, or damages for the display or use of this information.
    all rights reserved ©️ ooda media group
    follow us on Social Media Platforms:
    oodamedia
  • РазвлеченияРазвлечения

Комментарии • 33

  • @Mandeepbhamri590
    @Mandeepbhamri590 Месяц назад +6

    ਬਾਈ ਬਹੁਤਾ ਸੁਰ ਨਾਂ ਲਾਇਆ ਕਰੋ ਖਾਸ ਕਰਕੇ ਚਮਕੀਲਾ ਜੀ ਦੇ ਗੀਤ ਤੇ,, ਬਾਕੀ ਆਵਾਜ਼ ਵਿੱਚੋ ਪਲੇਖਾ ਪੈਂਦਾ ਕਿਉਂਕਿ ਚਮਕੀਲਾ ਜੀ,, ਗ਼ਾਇਕੀ ਬਹੁਤ ਸਾਫ਼ ਸੀ

  • @raviwarring764
    @raviwarring764 Месяц назад +1

    ਬਹੁਤ ਖੂਬਸੂਰਤ ਇੰਟਰਵਿਊ।

  • @HardevSingh-zp1lr
    @HardevSingh-zp1lr Месяц назад +1

    ਟਿਕੀ ਪਰਵਾਰ ਬਹੁਤ ਵਧੀਆ ਜੀ

  • @baldevsingh9391
    @baldevsingh9391 Месяц назад +1

    ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ ਜੀ ਧਨਵਾਦ ਜੀ 🌺🌺

  • @tencomplustwo
    @tencomplustwo Месяц назад +4

    ਪ੍ਰਭ ਜੀ ਤੁਸੀਂ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੀਆਂ ਵੀਡੀਓਜ਼ ਵੱਧ ਤੋਂ ਵੱਧ ਵੇਖਿਆ ਕਰੋ ਜੀ ਤਾਂ ਕਸੁੱਨ ਮੁਂਕੀ ਦਾ ਢੱਕਣ ਹੋਣਾ ਦੀ ਕਮੇਡੀ ਦੇ ਬਾਰੇ ਗਿਆਨ ਪ੍ਰਾਪਤ ਕੀਤਾ ਜਾ ਸਕੇ, ਪੁੱਤਰ ਜੀ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਤੁਹਾਡੇ ਵਿੱਚੋਂ ਦੀ ਵੇਖਣਾ ਹੈ ਪੂਰੇ ਜੋਰ ਲਗਾ ਦਿਉ ਜੀ

  • @bilwinderbillu2776
    @bilwinderbillu2776 Месяц назад +7

    ਫਿਲਮ ਚਮਕੀਲੇ ਦੀ ਅਸਲ ਜਿੱਦਗੀ ਤੇ ਨਹੀਂ ਬਣੀ । ਬਹੁਤ ਗਲਤ ਬਣੀ ਹੈ ।

  • @jaswindersangha3434
    @jaswindersangha3434 Месяц назад

    Good

  • @tencomplustwo
    @tencomplustwo Месяц назад +3

    ਪ੍ਰਭ ਜੀ ਕੱਲ ਹੀ ਮੈਂ ਇੱਕ ਵੀਡੀਓ ਦੇਖੀ ਗਈ ਸੀ ਤਾਂ ਫਿਰ ਉਹ ਵੀਡੀਓ ਪੰਜ ਵਾਰ ਦੇਖੀ ਗਈ ਸੀ ਪਰ ਮੈਂ ਸੋਚਦਾ ਸੀ ਕਿ ਇਹ ਵੀਡੀਉ ਕਿਤੇ ਸਟਾਟਿੰਡਗ ਦੀ ਹੈ ਪਰ ਨਹੀਂ ਸੀ ਚਮਕੀਲਾ ਸਾਹਿਬ ਜੀ ਪਰ ਪਤੰਦਰ ਨੇ ਜਮਾਂ ਹੀ ਹੱਦ ਕਰਤੀ ਸੀ

  • @sukhmindersingh7880
    @sukhmindersingh7880 Месяц назад +2

    Very nice 👌👌

  • @savneetsinghrairai6823
    @savneetsinghrairai6823 19 дней назад

    Kaian nu mirchan laagan giana paar gaal sach ah .....

  • @NirmalSingh-fs2ms
    @NirmalSingh-fs2ms Месяц назад

    ❤❤❤❤

  • @user-ep3uf5wh2f
    @user-ep3uf5wh2f 11 дней назад

    Ghar Ghar putt jmdy chamkila nhi kisy bn Jana

  • @manjitsidhu3785
    @manjitsidhu3785 Месяц назад +1

    Good jori may God bless you

  • @deesabai2541
    @deesabai2541 Месяц назад +1

    Vdieo gltt bni chmklee dea sera stff felam ch juruar chidea.❤❤❤❤❤ Chmklee dea zadea juruar tza rkhieo

  • @RohitKumar-zx6tw
    @RohitKumar-zx6tw Месяц назад +1

    22❤❤❤🎉

  • @chanddeen1216
    @chanddeen1216 Месяц назад +2

    🙏👏

  • @RohitKumar-zx6tw
    @RohitKumar-zx6tw Месяц назад +1

    ❤❤❤❤❤

  • @deesabai2541
    @deesabai2541 Месяц назад

    Ptrkar ji thudea krode bar thank you.pruieb veer ji mhiant kri stjea lonea suru kri sister di vi awz same amrjot vrge hea joari righ shi hea.❤

  • @salindernarr1864
    @salindernarr1864 Месяц назад +1

    Very nice, god bless the new comer’s singer and good voice.

  • @AshokKumar-zk4kg
    @AshokKumar-zk4kg Месяц назад +1

    Nice intro

  • @user-mn8kl3sr8z
    @user-mn8kl3sr8z Месяц назад

    Waheguru ji

  • @mukhtarsingh-1019
    @mukhtarsingh-1019 16 дней назад

    ਜਾ ਭਾਉ ਕਿਸੇ ਕਾਰਖਾਨੇ ਲਗ

  • @Arsh-sr7mx
    @Arsh-sr7mx Месяц назад +1

    Kisar n chamkile nu nahi banai chamkila kudh ek kala da batia hoia c raj bare n dohnge sajna chamkile de mout de

  • @manjitsharma9635
    @manjitsharma9635 Месяц назад

    Movie ch Kai character si kesar tikki gi main role si pr moke te jede bnde naal mare kl ohna parivar khu ga ki Sanu v Sanu v Bombay sdna chida si fer sevia de family v keh skdi hai is layi saria nu nhi bulaya ja sakda si movie bht vadia hai film vich kush cheeja kolo v dakhania pendia

  • @deesabai2541
    @deesabai2541 Месяц назад

    Sister di awz amrjot vrge hea.❤❤❤❤❤

  • @arecordchannel2142
    @arecordchannel2142 21 день назад

    ਸਿੱਖ ਲੈ ਪੁੱਤ ਹਲੇ

  • @JaswinderSeikhon
    @JaswinderSeikhon Месяц назад +2

    Reporter sahib first rembera. Question then go to enterview

    • @harnekbrar1681
      @harnekbrar1681 Месяц назад

      ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ।
      ਅਵਾਜ਼ ਬਹੁਤ ਹੀ ਵਧੀਆ ਹੈ।

  • @dheer_saab_noor
    @dheer_saab_noor Месяц назад

    Je Pani nhi v aaea eye vicho ta tusi keh ke leya Dena ta ki sabat karna chaunde aa

  • @surinderkumar-wk3tu
    @surinderkumar-wk3tu Месяц назад +1

    Tu Kum vich pa ghrhum ditta Munda gulgle vrga Jamm ditta .. 😂