السلام علیکم ورحمتہ اللہ وبرکاتہ سردار جی اپ کی ویڈیو بہت پائیدار ہوتی ہیں اور اپ جو ویڈیو بناتے ہیں بالکل صحیح ٹیکنیکل طریقے سے بناتے ہیں بعض لوگ صرف ویو لینے کے لئے ویڈیو بناتے ہیں میٹھے سوڈے کا فنکشن یہ ہوتا ہے کہ وہ تیزاب کو ختم کرتا ہے اگر اپ انتظام میں مٹھا سوڈا ڈالیں گے وہ تیزاب ختم ہو جائے گا اسی طرح جس کا ٹی ڈی ایس زیادہ ہے اس پانی میں میٹھا سوڈا ڈالیں گے ٹی ڈی ایس کم ہو جائے گا اپ کی ویڈیو کو میں داد دیتا ہوں اپ بہت پریکٹیکل طریقے سے ویڈیو بناتے ہیں
The way you cover every minute details and general assumption is awesome. Even a layman can easily understand it. Thanks for the video. Have a nice day
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਸੇਵਕ ਸਿੰਘ ਜੀ।
ਵੀਰ ਜੀ ਬੇਟਰੀ ਵਿੱਚ ਪਾਣੀ ਪਾਉਣ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਵਾਸਤੇ ਬਹੁਤ2 ਧੰਨਵਾਦ
ਵੀਰ ਦੇ ਬੋਲਾਂ ਦੀ ਰਵਾਨਗੀ ਬਹੁਤ ਸੁਭਾਵਿਕ ਹੈ, ਇਸ ਦਾ ਮਤਲਬ ਹੈ ਕਿ ਵੀਰ ਕੋਈ ਬਣਾ ਸੁਆਰ ਕੇ ਵੀਡਿਓ ਬਣਾਉਣ ਲਈ ਨਹੀਂ ਕਰ ਰਿਹਾ ,ਸਹੀ ਜਾਣਕਾਰੀ ਦੇ ਰਿਹਾ ਹੈ।ਸੁਭਾਵਿਕ ਤੌਰ ਉਤੇ ਬੋਲਣਾ ਮੱਤਲਬ ਆਤਮਵਿਸ਼ਵਾਸ ਨਾਲ ਭਰਪੂਰ।
ਤੁਹਾਡੀ ਸੇਵਾ ਸਫਲ ਸੇਵਕ ਜੀ, ਸੇਵਾ ਕਰਦੇ ਰਹੋ, ਵਾਹਿਗੁਰੂ ਤੁਹਾਨੂੰ ਬਲ, ਬੁੱਧੀ, ਤੰਦਰੁਸਤੀ ਬਖ਼ਸ਼ੇ ਜੀ, ਧੰਨਵਾਦ
ਆਹ ਮਿੱਠੇ ਸੋਢੇ ਵਾਲੀ ਗੱਲ ਤਾਂ ਤੁਹਾਡੇ ਤੋਂ ਈ ਸੁਣੀ ਐ ਅਸੀਂ ਤਾਂ ਕੱਪੜੇ ਧੋਣ ਵਾਲਾ ਸੋਢਾ ਈ ਸੁਣਿਆ ਸੀ । ਜਾਣਕਾਰੀ ਲਈ ਧੰਨਵਾਦ
ਬਹੁਤ ਸੋਹਣੀ ਜਾਣਕਾਰੀ ਹੁੰਦੀ ਹੈ ਸੇਵਕ ਬਾਈ ਤੇਰੀ ਲੰਮੀਆਂ ਉਮਰਾਂ ਹੋਣ ਤੇਰੀਆਂ
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ
ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ 🙏🙏
ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਸਾਹਿਬ ਜੀ
ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵੀਰ ਜੀ ਨੇ ਸਾਰੀ ਗੱਲਬਾਤ ਸਮਝਾਈ ਮਜ਼ਾ ਆ ਗਿਆ ਤੁਹਾਡੀ ਵੀਡੀਓ ਵੇਖ ਕੇ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਤਰੱਕੀ ਬਖਸ਼ੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਆਪ ਜੀ ਦਾ ਧੰਨਵਾਦ
ਸੇਵਕ ਸਿੰਘ ਸੱਚਾ ਸੇਵਾਦਰ , ਕਮਾਲ ਦਾ ਸੇਵਾਦਰ ਜਨਤਾ ਦਾ
ਬਹੁਤ ਹੀ ਵਧੀਆ ਵੱਡਮੁੱਲੀ ਜਾਣਕਾਰੀ ਦੇਣ ਲਈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
السلام علیکم ورحمتہ اللہ وبرکاتہ سردار جی اپ کی ویڈیو بہت پائیدار ہوتی ہیں اور اپ جو ویڈیو بناتے ہیں بالکل صحیح ٹیکنیکل طریقے سے بناتے ہیں بعض لوگ صرف ویو لینے کے لئے ویڈیو بناتے ہیں میٹھے سوڈے کا فنکشن یہ ہوتا ہے کہ وہ تیزاب کو ختم کرتا ہے اگر اپ انتظام میں مٹھا سوڈا ڈالیں گے وہ تیزاب ختم ہو جائے گا اسی طرح جس کا ٹی ڈی ایس زیادہ ہے اس پانی میں میٹھا سوڈا ڈالیں گے ٹی ڈی ایس کم ہو جائے گا اپ کی ویڈیو کو میں داد دیتا ہوں اپ بہت پریکٹیکل طریقے سے ویڈیو بناتے ہیں
ਬੱਲੇ
ਮੈਨੂੰ ਭਾਜੀ ਤੁਹਾਡਾ ਸਾਦਾ ਪਨ ਸਭ ਤੋ ਵਧੀਆ ਲੱਗਦਾ ਹੈ ਜੀ
ਬੜੀ ਸਰਲ ਅਤੇ ਵੱਧੀਆ ਜਾਣਕਾਰੀ ਦਿੱਤੀ ਹੈ ਤੂਸੀਂ ,ਧੰਨਵਾਦ ਵੀਰ ਜੀ
Very nice Sir
Very good, It is cheap and easy
method that we should use rain
water for filling to get better service
of invertor batter aw.
@jassabrar-sh6ix
Aaaaaaa@jassabraaaaaaaaaaaaaa 11:38 ar-sh6ix
ਭਾਜੀ,ਸਤਿ ਸ੍ਰੀ ਅਕਾਲ ਜੀ । ਬਹੁਤ ਪਿਆਰ ਨਾਲ ਤੁਸੀਂ ਸਮਝਾਉਂਦੇ ਹਨ ਜੀ । ਧੰਨਵਾਦ ਜੀ ।।
ਦਿਲ ਖੁਸ਼ ਹੋ ਗਿਆ ਸਰਦਾਰ ਜੀ ਬਹੁਤ ਵਧੀਆ ਜਾਣਕਾਰੀ ਜੀ
Kniiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii
ਬਿਲਕੁਲ ਠੀਕ ਗਿਆਨ ਦਿੱਤਾ ਗਿਆ !
ਧੰਨਵਾਦ ਸੇਵਕ ਜੀ
ਐਨੀ ਵਧੀਆ ਜਾਣਕਾਰੀ ਮੈ ਪਹਿਲੀ ਵਾਰ ਸੁਣੀ ਹੈ। ਬਹੁਤ ਹੀ ਧਿਆਨ ਨਾਲ ਸੁਣੀ ਕੇ ਏ ਸੀ ਦਾ ਪਾਣੀ ਸੱਭ ਤੋਂ ਵਧੀਆ ਤੇ ਉਸ ਤੋਂ ਘੱਟ ਮੀਂਹ ਤੇ ਉਸ ਤੋਂ ਘਟ ਆਰ ਓ ਦਾ ਦੱਸਣ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਹੀ ਕੰਮ ਦੀ ਵੀਡੀਓ ਲੈ ਕੇ ਆਉਂਦੇ ਨੇ ਸੇਵਕ ਸਿੰਘ ਜੀ
ਧੰਨਵਾਦ ਜੀ ਵੀਡਿਓ ਬਹੁਤ ਵੱਦੀਆ ਲੱਗੀ ਬੈਟਰੀ ਵਾਰੇ ਜਾਣਕਾਰੀ ਦਿੱਤੀ ਬਹੁਤ ਵੱਦੀਆ ਲੱਗੀ
ਹਮੇਸ਼ਾ ਦੀ ਤਰਾਂ ਬਹੁਤ ਵਧੀਆ ਜਾਣਕਾਰੀ ਸੇਵਕ ਸਿੰਘ ਜੀ। ਆਗੇ ਲਈ ਵੀ ਜਾਰੀ ਰੱਖੋ।
ਬਹੁਤ ਵਧੀਆ ਜਾਣਕਾਰੀ ਜੀ👍👍👍
🙏🏼🙏🏼🙏🏼🙏🏼🙏🏼🙏🏼
ਕੀ ਫਿਲਟਰ ਵਾਲਾ ਪਾਣੀ ਪਾ ਸਕਦੇ ਹਾਂ ਜੀ ???
ਬੋਹਤ ਵਧੀਆ ਜਾਣਕਾਰੀ। ਧਨਵਾਦ ਵੀਰ ਜੀ।
ਵੀਰ ਜੀ ਬਹੁਤ ਵਧੀਆ ਜਾਣਕਾਰੀ ਲਈਂ ਬਹੁਤ ਬਹੁਤ ਧੰਨਵਾਦ 🙏
ਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏
ਸੇਵਕ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਹਾਡੇ ਤੇ ਸਾਨੂੰ ਵਿਸ਼ਵਾਸ ਵੀ ਹੈ ਕਿ ਤੁਸੀਂ ਕਦੇ ਵੀ ਗਲਤ ਜਾਣਕਾਰੀ ਨਹੀਂ ਦਿੰਦੇ।
ਬਹੁਤ ਹੀ ਵਧੀਆ ਬੈਟਰੀ ਬਾਰੇ ਸੁਜਾਅ ਦਿਤਾ ਜੀ ਧੰਨ ਵਾਦ
ਬਹਤ ਬਧੀਆ ਸਰਦਾਰ ਸੇਵਕ ਸਿੰਘ ਜੀ, ਵਾਹਿਗੁਰੂ ਮੇਹਰ ਕਰੇ..
ਵੈਰੀ ਗੁਡ ਵੀਰ ਜੀ ਜਾਨਕਾਰੀ ਦਿੱਤੀ ਧੰਨਵਾਦ ਜੀ
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਂਤਰੱਕੀ ਬਖ਼ਸ਼ੇ ਸਤਿਗੁਰੂ ਜੀ
ਵੀਰ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਇਨੀ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਜੀ। ਬਹੁਤ ਬਹੁਤ ਧੰਨਵਾਦ।
ਧੰਨਵਾਦ ਸੇਵਕ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
ਸੇਵਕ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਡੀਓ ਰਾਹੀਂ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਆਪ ਜੀ ਨੂੰ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਕ ਵਾਰ ਤਾਂ ਘਰਾਂ ਚ ਲੱਗੇ ਫਿਲਟਰ ਵਾਲਾ ਪਾਣੀ ਕੁਝ ਦਿਨ ਪਹਿਲਾਂ ਪਾ ਦਿੱਤਾ। ਬਾਕੀ ਬਹੁਤ ਵਧੀਆ ਜਾਣਕਾਰੀ ਬਾਈ। ਧਨਵਾਦ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।🎉🎉🎉🎉
ਚਮਕੌਰ ਸਿੰਘ ਬਾਘੇਵਾਲੀਆ
ਬਹੁਤ ਵਧੀਆ ਜਾਣਕਾਰੀ ਅਤੇ ਸਾਦੇ ਢੰਗ ਨਾਲ ❤
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
ਬਹੁਤ ਵਦੀਆ ਜਾਣਕਾਰੀ ਦਿੱਤੀ ਬਾਈ ਧੰਨਵਾਦ
Knowledgeable video keep going ਸਤਿ ਸ੍ਰੀ ਆਕਾਲ ਸੇਵਕ ਭਾਜੀ
Veeji tuhadi jankari bahot hi bdiya hai thiyabad mere walon
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦੀ ਹਾਂ ਆਪ ਜੀ ਦੇ ।ਮੈਂ ਪਹਿਲਾਂ ਵੀ ਤੁਹਾਡੀਆਂ ਵੀਡੀਓ ਵੇਖਦਾ ਰਹਿੰਦਾ ਹਾਂ
ਧੰਨਵਾਦ ਬਾਈ ਜੀ ਤੁਸੀਂ ਠੀਕ ਦੱਸਿਆ, ਟਰਮੀਨਲ ਸਾਫ ਨਾ ਹੋਣ ਤਾਂ ਕੀ ਹੁੰਦਾ ਹੈ।
ਬਿੱਲਕੁਲ ਸਹੀ ਵੀਡੀਓ ਹੈਂ ਬਾਈ
SINGH IS KING VERY NICE KNOWLEDGE WAHEGURU JI AAP JI DA KOTAN KOT DHANWAAD JI
🙏🙏🙏🙏🙏🙏🙏🙏🙏🙏🙏🙏🙏
ਬਹੁਤ ਵੱਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਸਿੰਘ ਵੀਰ ਜੀ। ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ ।ਬਹੁਤ ਵਧੀਆ ਵਿਡੀਉ ਬਾਈ ਜੀ।।ਇਹ ਬਹੁਤ ਹੀ ਵਧੀਆ ਜਾਣ ਕਾਰੀ ਦਿਤੀ ਹੈ।।ਮੇਰਾ ਪਿੰਡ ==ਚੀਮਾ ਬਾਠ ==ਨਜਦੀਕ ਰਈਆ ਬਿਆਸ ==ਜਿੰਲਾ ਅੰਮ੍ਰਿਤਸਰ। ।।🙏🙏🙏🙏👌👌👌👌👍👍👍👍👍
good bai g ਬਹੁਤ ਵਧੀਆ ਜਾਣਕਾਰੀ
बैटरी के बारे में टेक्निकल जानकारी देने के लिए आपका बहुत बहुत धन्यवाद जय हिंद
ਬਹੁਤ ਵਧੀਆ ਜਾਣਕਾਰੀ ਦਿੱਤੀ
ਬੜੀ ਜ਼ਰੂਰੀ ਅਤੇ ਅਹਿਮ ਜਾਣਕਾਰੀ ਬਹੁਤ ਸਰਲ ਤਰੀਕੇ ਨਾਲ ਦਸੀ ਗਈ ਹੈ। ਧੰਨਵਾਦ।
ਜਾਣਕਾਰੀ ਦੇਣ ਲਈ ਧੰਨਵਾਦ 🙏 ਸਰ ਜੀ 9:47
ਬਹੁਤ ਵਧੀਆ ਜਾਨਕਾਰੀ ਜੀ ਧੰਨਵਾਦ ਜੀ 🙏🏻🙏🏻🙏🏻🙏🏻🙏🏻👌
बेहद सरल भाषा में बहुत ही उपयोगी जानकारी, धन्यवाद।
Sewak singh je bhut vadea h tuhad jankare
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ ਬਹੁਤ ਬਹੁਤ ਧੰਨਵਾਦ ਜੀ
बहुत अच्छे तरीके से समझाया है।शुक्रिया❤
Bahut hee wadia jankari diti hi waheguru tuhanu chardikala bakshe
ਬਹੁਤ ਵਧੀਆ ਵੀਡੀਉ ਅਤੇ ਜਾਨਕਾਰੀ ਭਾਜੀ ਧੰਨਵਾਦ
Man ge paji sab to Vadiya knowledge best video waheguru mahar kare sab te
ਬਹੁਤ ਵਧੀਆ ਜਾਣਕਾਰੀ...........ਸਰ Turbo air ventilator ਤੇ ਵੀ ਇੱਕ ਵੀਡਿਓ ਬਣਾਉl ਪਤਾ ਨਹੀ ਲੱਗ ਰਿਹਾ ਪੰਜਾਬ ਵਿੱਚ ਇਹ ਵਧੀਆ ਕਿੱਥੋਂ ਮਿਲਦੇ ਹਨ l
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ🙏🙏 ਧੰਨਵਾਦ ਜੀ। 🙏🙏
ਥਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਵੀਰ ਜੀ ਆਪ ਦੇ
ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
Thanks Veer ji For information 🙏🏻🙏🏻
ਬਹੁਤ ਵਧੀਆ ਵੀਰ ਜੀ , ਵਹਿਗੁਰੂ ਤੂਹਾਨੂੰ ਚੜਦੀਕਲਾ ਵਿੱਚ ਰੱਖੇ ♥️♥️
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਧੰਨਵਾਦ ਜੀ
ਬਹੁਤ ਹੀ ਵਧੀਆ ਜਾਨਕਾਰੀ ਦੇਣ ਲਈ ਦਿਲੋਂ ਧਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ।
ਬਹੁਤ ਵਧੀਆ ਗੱਲਾਂ ਦੱਸੀਆਂ ਹਨ ਜੀ ਧੰਨਵਾਦ ਜੀਓ।
बहुत सुन्दर जानकारी दी है। धन्यवाद।
The way you cover every minute details and general assumption is awesome. Even a layman can easily understand it. Thanks for the video. Have a nice day
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Bahut hi wadhia tarike nal jaankari ditti
ਬਹੁਤ ਹੀ ਵਧੀਆ ਜਾਣਕਾਰੀ ਹੈ❤
ਜਾਣਕਾਰੀ ਲਈ ਧੰਨਵਾਦ ਬਾਈ ਜੀ
Good paji
Very good information
Thank you 🙏🙏
Very good veer ji thànks you
v gud information ji thnk u veer ji
Very good sajeshan
Very useful and knowledgeable video. Thanks.
ਵਧੀਆ ਵੀਰ ਜੀ ਤੁਹਾਡੀ ਜਾਣਕਾਰੀ,, ਜਿਉਂਦੇ ਰਹੋ ਜੀ ਵਾਹਿਗੁਰੂ ਜੀ ਮੇਹਰ ਕਰੇ
👍🏻 ਧੰਨਵਾਦ ਜੀ ਨਵੀਂ ਜਾਣਕਾਰੀ ਦੇਣ ਲਈ 🙏🏻
ਬਹੁਤ ਸੋਹਣੀ ਜਾਣਕਾਰੀ ਵੀਰ👍👍🙏🙏
Nice information bai ji 👍
ਵੀਰ ਸੇਵਕ ਸਿੰਘ ਜੀ, ਸਤਿ ਸ੍ਰੀ ਅਕਾਲ ,,ਨਾਮ ਵੀ ਵਧੀਆ ਤੇ ਸੇਵਾ ਵੀ ਵਧੀਆ ਵਾਹਿਗੁਰੂ ਖੁਸ਼ ਰਖੇ ਇਨਵਰਟਰ, ਵਾਸ਼ਿੰਗਮਸ਼ੀਨ, ਹਵਾਈ ਜਹਾਜ, ਹੋਰ ਵੀ ਵੀਡੀਓ ਵਧੀਆ ਲਗੀਆਂ,ਕੋਈ ਮਿਕਸਰ-ਗਰਾਈਂਡਰ ਅਤੇ ਫਰਿਜ ਦੀ ਸਾਂਭ-ਸੰਭਾਲ, ਕੀ ਦੋ ਤਿੰਨ ਮਹੀਨੇ ਬਾਹਰ ਰਹਿਣਾ ਹੋਵੇ, ਤਾਂ ਫਰਿਜ ਚਲਦਾ ਰਖਣਾ ਚਾਹੀਦਾ ਜਾਂ ਬੰਦ ਮੈੰ ਤਾਂ ਚਲਦਾ ਛਡ ਜਾਦਾਂ ਹਾਂ, ਜਰੂਰ ਦੱਸੋ। ਗੁਰਦਿਆਲ ਸਿੰਘ ਖਰੜ (ਪੰਜਾਬ)
Thermo station slaw car do
ਬਹੁਤ ਵਧੀਆ ਵੀਰ ਤੁਸੀਂ veiw ਲੈਣ ਵਾਸਤੇ ਵੀਡੀਓ ਨਹੀਂ ਬਣੌਦੇ thnx
Nice information 👈✌️
Bhot vidhiya video bhai g,,, God bless you
ਅਸੀਂ ਤਾਂ AC ਵਾਲਾ ਪਾਣੀ ਪਾਉਣ ਵਾਲੇ ਸੁਣਿਆ ਸੀ ਉਸ ਵਾਰੇ ਚਾਨਣਾ ਪਾਓ ਜੀ
Puri video dekho pta lg ju
ਕੁਝ ਨਹੀ ਹੁੰਦਾ ਕੋਈ ਵੀ ਪਾਣੀ ਪਾਉ ਬਾਰਸ ਜਾ ਆਏ ਸੀ ਵਾਲੇ ਪਾਣੀ ਨਾਲ ਛਾਟ ਜਾ ਕਰਟ ਨਹੀ ਆਉਦਾ ਵੀਰ
ਧੰਨਵਾਦ ਵੀਰ
Bhut vadia veer ji
ਧੰਨਵਾਦ ਬੈਟਰੀਆਂ ਚ ਪਾਣੀ ਦੱਸਣ ਦਾ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਸਰਦਾਰ ਜੀ 👌👌👌👌🫶🙏