Sutlej ਦਰਿਆ ‘ਚ ਪਾਣੀ ਛੱਡਣ ‘ਤੇ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ, ਕੀ ਕਹਿ ਰਹੇ ਲੋਕ? Nangal | News18 punjab

Поделиться
HTML-код
  • Опубликовано: 7 сен 2024
  • Nangal ਦੇ ਪਿੰਡ ਬਰਾਰੀ 'ਚ ਸਤਲੁਜ ਦਰਿਆ 'ਤੇ ਟਰੱਕ ਯੂਨੀਅਨ ਨੰਗਲ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਰਾਹਤ ਪੁਲ ਆਖਿਰਕਾਰ BBMB Management ਵੱਲੋਂ ਛੱਡੇ ਪਾਣੀ ਦੀ ਮਾਰ ਹੇਠ ਆ ਕੇ ਦਮ ਤੋੜ ਗਿਆ ਅਤੇ ਆਉਣ ਵਾਲੇ ਦਿਨਾਂ 'ਚ Nangal ਨਿਵਾਸੀਆਂ ਤੋਂ ਇਲਾਵਾ Himachal ਤੋਂ ਨੰਗਲ ਅਤੇ ਨੰਗਲ ਤੋਂ Himachal ਆਉਣ-ਜਾਣ ਵਾਲੇ ਯਾਤਰੀਆਂ ਨੂੰ ਨਿਰਮਾਣ ਅਧੀਨ flyover ਕਾਰਨ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਵੇਗਾ। ਹਿਮਾਚਲ ਨੂੰ ਜਾਣ ਵਾਲੀਆਂ ਅਤੇ ਨੰਗਲ ਆਉਣ ਵਾਲੀਆਂ ਟਰੇਨਾਂ ਦੇ Crossing gates ਕਾਰਨ ਵੀ ਇਸ ਜਾਮ ਵਿੱਚ ਵਾਧਾ ਹੋਵੇਗਾ। News18punjab
    #sutlejriver #nangal #BBMBManagement #punjabnews #punjablatestnews #latestnews #todaynews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 11

  • @happy_dhillon
    @happy_dhillon Год назад +5

    ਦਰਿਆ ਵਿਚ ਪਾਣੀ ਹੋਣਾ ਚਾਹੀਦਾ ਹੈ ਬਹੁਤ ਵਧੀਆ ਫੈਸਲਾ ਹੈ ਜੀ

  • @happy_dhillon
    @happy_dhillon Год назад +3

    ਸ਼ੁਕਰ ਹੈ ਜੀ ਦਰਿਆ ਵਿਚ ਪਾਣੀ ਆਇਆ

  • @kuldipsinghgill4566
    @kuldipsinghgill4566 Год назад +1

    Ok. Ji

  • @mahinderpal9404
    @mahinderpal9404 Год назад +2

    ਪੁਲ ਕਿਸ ਕੰਜ਼ਰ ਨੇ ਬਣਾਇਆ ? ਐਵੇਂ ਹੀ ਪਾਣੀ ਮਾਰੀ ਜਾਂਦੈ ! ਇਹਨਾ ਨੇ ਕੀਤਾ ਕੀ? ਬੈਂਗਣ?

  • @happy_dhillon
    @happy_dhillon Год назад +2

    ਪੁਲ ਹੋਰ ਬਣਾ ਲਓ ਪਰ ਪਾਣੀ ਤਾਂ ਮਿਲਿਆ

  • @ajjsjzooskd9874
    @ajjsjzooskd9874 Год назад +1

    😮😮😮😮😮😮

  • @ajjsjzooskd9874
    @ajjsjzooskd9874 Год назад

    ਪਤਾ😮😮

  • @ManjitkaurManjitkaur-wh9qy
    @ManjitkaurManjitkaur-wh9qy 2 месяца назад

    😂😂😂😂😂

  • @palwindersingh1671
    @palwindersingh1671 Год назад

    ਅਵਸਰ ਕਿਨੇ ਘਟਿਆ ਨੇ ਜੀ ਥੋੜਾ ਥੋੜਾ ਕਰ ਕੇ ਸੱਡ ਦਿੰਦੇ ਕੱਚਾ ਪੁੱਲ ਨਾ ਬੈਠਦਾ ਜੀ

  • @yourtube9855
    @yourtube9855 Год назад

    Pani bahoot jaroori aa

  • @C0SMICGOD09
    @C0SMICGOD09 Год назад

    Jo rasta uthe maa chadwoo sarkar nu eh saaf karwona chahida tai Pani lagatar chadna chahida