Raunki Podcast With Gopi Gurpreet | ਗੋਪੀ ਗੁਰਪ੍ਰੀਤ ਨਾਲ ਰੌਣਕੀ ਪੌਡਕਾਸਟ | ਭਾਗ-5

Поделиться
HTML-код
  • Опубликовано: 7 окт 2024
  • Raunki Podcast With Gopi Gurpreet | ਗੋਪੀ ਗੁਰਪ੍ਰੀਤ ਨਾਲ ਰੌਣਕੀ ਪੌਡਕਾਸਟ | ਭਾਗ-5
    ਇਸ ਵੀਡੀਓ ਵਿਚ ਗੋਪੀ ਗੁਰਪ੍ਰੀਤ ਨੇ ਭਵਿੱਖਬਾਣੀ ਕੀਤੀ ਸੀ ਕਿ ਸਿੱਧੂ ਮੂਸੇ ਵਾਲਾ ਦੋਬਾਰਾ ਫੇਰ ਉਸਸੇ ਹਵੇਲੀ ਚ ਪੈਦਾ ਹੋਉਗਾ
    Gopi gurpreet
    Gopi gurpreet podcast
    Punjabi podcast Gopi gurpreet
    Gopi gurpreet video
    Gopi gurpreet sarpanch
    Gopi gurpreet Interview
    Gopi gurpreet channel
    Gopi gurpreet short video
    Gopi gurpreet Brar
    Gopi gurpreet Status
    Gopi gurpreet di video
    Gopi gurpreet Horse
    Gopi gurpreet short movie

Комментарии • 130

  • @pgstreetvlog919
    @pgstreetvlog919 Месяц назад +2

    ਜਾਂ ਤਾਂ ਉਸੇ ਦਿਨ ਬੋਲਦਾ ਜਦੋਂ ਸਿੱਧੂ ਤੇ ਅਕਾਇਕ ਹੋਇਆ ਸੀ,ਬਾਅਦ ਵਿੱਚ ਬੋਲਣ ਦਾ ਕਿ ਫਾਇਦਾ ਜਦੋਂ ਮਾਤਾ ਨੇ ਬੱਚੇ ਨੂੰ ਜਨਮ ਦੇਣ ਦਾ ਟਾਈਮ ਹੋ ਗਿਆ ,🔥🔥🔥🔥🔥

  • @HarkirtSingh-i1v
    @HarkirtSingh-i1v 7 месяцев назад +2

    ਬਹੁਤ ਵਧੀਆ ਵੀਰ ਜੀ

  • @__Germany_9.9.9
    @__Germany_9.9.9 10 месяцев назад +10

    Gopi veer sidhu wali gal sachi hoje rab meri zindagi la lve bs ankhi. Kudyian de izzat karan wala vapis aje waheguru 🙏

  • @jashmamgillsaad1528
    @jashmamgillsaad1528 8 месяцев назад +3

    ਬਾਲਾ ਵੱਡਾ ਸਿਆਣਾ ਵੈਦ ਬਣਦਾ ਬਾਈ

  • @DalbirsinghsinghVirk
    @DalbirsinghsinghVirk 2 месяца назад

    Good 22 g Good a gopi

  • @WaheguruJi-t6q3j
    @WaheguruJi-t6q3j 8 месяцев назад +1

    ਸਤਿ ਸਰੀ ਆਕਾਲ ਬਾਈ ਗੋਪੀ
    ਵਾਹਿਗੁਰੂ ਜੀ ਮੇਹਰ ਕਰੇ ਮੇਰੇ ਵੀਰ ਤੇ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
    ਗੋਪੀ ਬਾਈ

  • @HarneetKalas-nf8nd
    @HarneetKalas-nf8nd 10 месяцев назад +4

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਿੱਧੂ ਬਾਈ ਜਲਦੀ ਤੋਂ ਜਲਦੀ ਵਾਪਿਸ ਆ ਜਾਣ ਜੀ

  • @yad3388
    @yad3388 10 месяцев назад +6

    ਇਹ ਚਵਲ ਈ ਸਿਆਣਾ ਰਹਿ ਗਿਆ

  • @karamjitdhillon3715
    @karamjitdhillon3715 10 месяцев назад +8

    ਅੱਜ ਜੱਟਵੈੜ ਦੀ ਘਾਟ ਬਹੁਤ ਰੜਕਦੀ ਆ ਸਿੱਧੂ ਬਾਈ ਜੀ

  • @karanveersingh1220
    @karanveersingh1220 9 месяцев назад +3

    ਇਹ ਬੰਦਾ ਕੰਮ ਬਹੁਤ ਕਰਦਾ, ਤਾਹੀਓਂ ਪਤਲਾ ਬਹੁਤ ਹੋਇਆ ਪਿਆ, ਵਾਹਿਗੁਰੂ ਮੇਹਰ ਕਰਨ

  • @DalbirsinghsinghVirk
    @DalbirsinghsinghVirk 2 месяца назад

    Good massage

  • @AmrikSingh-ux1kh
    @AmrikSingh-ux1kh 7 месяцев назад

    ਗੱਲ ਤਾਂ ਬਾਈ ਜੀ ਸੱਚ ਹੋ ਗਈ ਪਰ ਹੁਣ ਆਉਣ ਵਾਲੇ ਸਿੱਧੂ ਨੂੰ ਨਾ ਕੁਛ ਹੋਵੇ

  • @Rocky-q6d
    @Rocky-q6d 8 месяцев назад +1

    ਦੁੱਜਿਆ ਨੂੰ ਸਲਾਹਾਂ ਦੇਣ ਵਾਲਿਆ
    ਨਿਗਾ ਆਪਣੇ ਉੱਤੇ ਤਹਿਥੋ ਮਾਰ ਨੀ ਹੁੰਦੀ

  • @gurpreetbrar60091
    @gurpreetbrar60091 8 месяцев назад +13

    ਕੌਮੀ ਯੋਧਾ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਤੇ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ ਸਾਡੇ ਆਲੇ

  • @NavsangeetsinghBrar
    @NavsangeetsinghBrar 3 месяца назад

    ਗੋਪੀ ਵਾਈ ਆਵਦਾ ਫੋਨ ਨੰਬਰ ਦੈਦੋ ਆਸੀ ਮੋਗੈ ਜਿਲੈ ਤੋਂ ਬੋਲਦੇ ਆ

  • @WaheguruJi-t6q3j
    @WaheguruJi-t6q3j 8 месяцев назад

    ਜੱਟ ਬੰਦੇ ਆ ਬਾਈ ਹੱਥੀਂ ਕੰਮ ਕਰਦੇ ਹਾਂ
    ਤੇਰੀਆਂ ਗੱਲਾਂ ਸੁਣਦੇ ਹਾਂ ਬਹੁਤ ਹੀ ਵਧੀਆ ਤੇ ਮਨ ਭਾਉਂਦੀਆਂ ਨੇ ਬਾਈ
    ਜਿਉਂਦਾ ਬੱਸਦਾ ਰਹਿ ਬਾਈ

    • @RaunkiPodcast
      @RaunkiPodcast  8 месяцев назад

      ਮਿਹਰਬਾਨੀ ਬਾਈ ਜੀ 🤝 ਸ਼ੁਕਰੀਆ ਜੀ 👏

  • @salmankhan-rc2jp
    @salmankhan-rc2jp 3 месяца назад

    sachi gal keh gya c veer

  • @gurmailgill9666
    @gurmailgill9666 8 месяцев назад +1

    ਬਾਈ ਹਾਸੇ ਵਾਲੀਆਂ ਗੱਲਾਂ ਕਰਦਾ ਪਰ ਸੱਚੀਆਂ ਨੇ।

  • @bhupinderpspcl9391
    @bhupinderpspcl9391 5 месяцев назад

    A gya 22 sidhu sach ho gyia gallan

  • @brarbrar6884
    @brarbrar6884 10 месяцев назад +7

    ਇਹਨੂੰ ਕਹੋ ਸਰੀਰ ਫਿੱਟ ਕਰਲਾ ਐਵੇਂ ਵਿਦਵਾਨਪੁਣਾ ਝਾੜੀ ਜਾਂਦਾ

    • @HarvinderVlogs-un6wm
      @HarvinderVlogs-un6wm 9 месяцев назад

      ਜੋ ਬੰਦਾ ਸਰੀਰ ਨੀ ਸਾਂਭ ਸਕਦਾ ਉਹ ਹੋਰ ਕੀ ਕਰੋ 😂😂

  • @Guri_Dhillon7773
    @Guri_Dhillon7773 10 месяцев назад +3

    Bai tere 35 subscribers hi aa hun 36va m subscribe Karan lagiya ha fir Eve na kahi k tere varge 36 dekhe aa jdo channel chal gya😂😅🎉 good luck bro, rub tarakki bakshe

    • @RaunkiPodcast
      @RaunkiPodcast  10 месяцев назад

      Nhi kehnda bai, duje channel te 32000 aa @lakhwinder_sran

    • @amanparviz3536
      @amanparviz3536 10 месяцев назад

      Gopi te a Patarkar 2k sari partia Wale dengge te Adh Adh karlo Ih Dhiddal te Saala Thali de Bengan ni Thali da Haathi a ina Fuddu Banda Ganddu

    • @baldevbhullar2394
      @baldevbhullar2394 10 месяцев назад

      ਵਾਹਿਗੁਰੂ ਗੋਪੀ ਨੂੰ ਨੌਲਜ ਬਹੁਤ ਐਂ ਕੰਮ ਵੀ ਕਰਦਾ ਐਂ ਖੇਤੀਬਾੜੀ ਵੀ ਇੱਕ ਨੰਬਰ ਕਰਦਾ ਏ ਸਿਆਣਾ ਐਂ ਯਾਰ ਵਜ਼ਨ, ਘੱਟ ਕਰ ਯਾਰ ਬਡਾਪੇ ਵਿੱਚ ਬਹੁਤ ਤੰਗ ਕਰਦਾ ਐਂ,cari on jatta gad aa

  • @Sarjeevansingh687-fy9mp
    @Sarjeevansingh687-fy9mp 3 дня назад

    Nice. Ji

  • @BaljitSingh-hz8oy
    @BaljitSingh-hz8oy 8 месяцев назад

    Gopi vary good man good job

  • @lovepreetsingh-wx7dv
    @lovepreetsingh-wx7dv 9 месяцев назад +1

    ਬਹੁਤ ਵਧੀਆਂ ਬੰਦਾ ਗੋਪੀ 🥹🥹🩷🩷🩷🩷

    • @RaunkiPodcast
      @RaunkiPodcast  9 месяцев назад

      ਮਿਹਰਬਾਨੀ ਬਾਈ ਜੀ 🤝

  • @jasvirsinghmaan7561
    @jasvirsinghmaan7561 9 месяцев назад +2

    ਲਾਭ ਉਗੋਕੇ ਆਲੀ ਤੇਰੀ ਜਮਾ ਸਹੀ ਆ ਬਾਈ ਪਰ ਹੁਣ ਉਹ ਭੁੱਲ ਗਿਆ ਵੀ ਉਹ ਕਿਥੋਂ ਉੱਠ ਕੇ ਆਇਆ ਕੁਰਸੀ ਨੇ ਦਿਮਾਗ ਖਰਾਬ ਕਰਤਾ

  • @amandeepsingh-if5pu
    @amandeepsingh-if5pu 6 месяцев назад

    Ho geyi gal sach bro

  • @gaggi-gandhara022
    @gaggi-gandhara022 10 месяцев назад +1

    Gopi Banda sira a🎉🎉🎉🎉🎉🎉❤❤❤❤❤❤

  • @Bihari-br5cq
    @Bihari-br5cq 10 месяцев назад +1

    Good gurpreet ji

  • @harneksectry3522
    @harneksectry3522 8 месяцев назад +2

    ਬਹੁਤ ਵਧੀਆ ਭਾਜੀ

  • @kulwindersingh6429
    @kulwindersingh6429 10 месяцев назад +1

    Very nice good 👍 gopi

  • @raman4842
    @raman4842 8 месяцев назад

    Very nice 👍👍

  • @manpreetsinghbrar3869
    @manpreetsinghbrar3869 10 месяцев назад +6

    Gopiਸਿੰਘ ਸਰਕਾਰ ਵੱਲੋਂ ਕਿਸੇ ਨੂੰ ਲਾਈਸੇਸ ਨਹੀਂ ਦਿੰਦੀ

  • @gagansandhu4596
    @gagansandhu4596 10 месяцев назад +1

    Veere kadi Amritpal singh ji dee gal kr liya karo

  • @NareshKumar-i7s
    @NareshKumar-i7s Месяц назад

    Bhai kya Sona

  • @NavjotKaur-mv2bq
    @NavjotKaur-mv2bq 10 месяцев назад +1

    Very good

  • @AlwaysStayStrong-u7d
    @AlwaysStayStrong-u7d 6 месяцев назад

    18:32 agya bai ❤❤ hogi sachi gal teri rab tenu chad di kla ch rkhe ❤❤

    • @RaunkiPodcast
      @RaunkiPodcast  6 месяцев назад

      ਬਿਲਕੁਲ ਜੀ ਮਿਹਰਬਾਨੀ ਬਾਈ ਜੀ 🤝

  • @KulbirSingh-i6r
    @KulbirSingh-i6r 9 месяцев назад

    Gopi 22 da number mil sakda ji?

  • @Jodff75
    @Jodff75 Месяц назад

    Tu rab a

  • @LakhaSandhu-f7o
    @LakhaSandhu-f7o 10 месяцев назад +1

    Sria aa y

  • @honeysekhuwas1592
    @honeysekhuwas1592 10 месяцев назад +11

    ਵੀਰ ਤੇਰੇ ਬੋਲ਼ਾ ਲਈ ਦਿਲੋਂ ਸਤਿਕਾਰ ਪਿਆਰ ❤❤❤

  • @simransran6908
    @simransran6908 8 месяцев назад

    Nice 👍

  • @gurmeetbrar2004
    @gurmeetbrar2004 9 месяцев назад

    Nice ver gophy

  • @jaspreetchahal6724
    @jaspreetchahal6724 10 месяцев назад

    Sirra bai gopi

  • @NirmalNirmal23-gr1dp
    @NirmalNirmal23-gr1dp 9 месяцев назад +1

    Baii siraaaa👍👍👍👍👍

  • @TariqMehmood-mx7ti
    @TariqMehmood-mx7ti 9 месяцев назад

    GOPI GURPEET IS A GREAT AADAMI

  • @UshaRani-ci6on
    @UshaRani-ci6on 9 месяцев назад

    Veer.ji

  • @gurjantsingh-cx1sw
    @gurjantsingh-cx1sw 10 месяцев назад +9

    ਲੈ ਦੱਸ ਉਹ ਲੋਕਾ ਨੂੰ ਸਲਾਹ ਦਿੰਦਾ ਜਿਹਨੂੰ ਆਵਦੇ ਸਰੀਰ ਦਾ ਨੀ ਪਤਾ ਮੈਨੂੰ ਦੱਸੂ ਇਹ ਘੋੜੀ ਤੇ ਚੜ ਜਾਦਾ ਹੋਊ

  • @gurvinderbrar593
    @gurvinderbrar593 10 месяцев назад +3

    ਜੀਹਦੀ ਨਾਂ ਅਕਲ ਨਾਂ ਸ਼ਕਲ ਹੁੰਦੀ ਐਓਹ ਵੀ ਭਕਾਈ ਮਾਰਨ ਲੱਗ ਪੈਂਦਾ ਯਾਰ ਹੱਦ ਹੋ ਗਈ ਲੌਕਾਂ ਦੀ ?ਏਹ ਹੈ ਕੀ ਯਾਰ ਸ਼ਰਮਕਰਲਓਕੁਸ

  • @HarneetKalas-nf8nd
    @HarneetKalas-nf8nd 10 месяцев назад

    God bless you to brother

  • @Sohimajal
    @Sohimajal 8 месяцев назад +1

    Fame hungry lock

  • @rockydhaliwal429
    @rockydhaliwal429 9 месяцев назад

    Bai leeran agyian commentan ch baki bai tera channel sirra te gopi v sirra❤❤

  • @RajinderKaur-b4b
    @RajinderKaur-b4b 9 месяцев назад

    Very Very nice video ❤

    • @RaunkiPodcast
      @RaunkiPodcast  9 месяцев назад

      ਧੰਨਵਾਦ ਜੀ 👏

  • @kulwant7243
    @kulwant7243 8 месяцев назад

    🙏🙏🙏🙏🙏🙏

  • @creativity_synonyms_in_punjabi
    @creativity_synonyms_in_punjabi 6 месяцев назад

    😊😊😊🎉

  • @GurmeetSingh-ff3kf
    @GurmeetSingh-ff3kf 10 месяцев назад +1

    nice

  • @jodhaothi8484
    @jodhaothi8484 10 месяцев назад

    Good goppy vira

    • @RaunkiPodcast
      @RaunkiPodcast  10 месяцев назад

      ਸ਼ੁਕਰੀਆ ਜੀ 👏

  • @maherkaler7214
    @maherkaler7214 10 месяцев назад +1

    vdia bi Banda sada bi goopi

  • @AbcaBcab-ij3wu
    @AbcaBcab-ij3wu 9 месяцев назад

    Kenma mehna aa

  • @MandeepSingh-zt6ck
    @MandeepSingh-zt6ck 10 месяцев назад

    Gopi Banda vadia ji

  • @manabrar3576
    @manabrar3576 10 месяцев назад +2

    ਝੋਟੇ ਵਾਲਾ ਰੋਲ ਦਿਉ ਫਿਲਮ ਦੇ ਵਿੱਚ 😅😅😅

  • @hujcoxjro7277
    @hujcoxjro7277 9 месяцев назад

    Nice ❤❤

  • @pardeepsingh7402
    @pardeepsingh7402 10 месяцев назад

    Best background khula mahol

    • @RaunkiPodcast
      @RaunkiPodcast  10 месяцев назад

      ਬਿਲਕੁਲ ਜੀ 🙏🏽ਸ਼ੁਕਰੀਆ ਜੀ 👏

  • @PremKaur-t6q
    @PremKaur-t6q 9 месяцев назад

    ❤🎉❤

  • @Brar__Boy
    @Brar__Boy 10 месяцев назад

    nice ਪਰਸਲਨ 😂😂

  • @ParveenKumar-fc7dt
    @ParveenKumar-fc7dt 10 месяцев назад

    IVF??????

  • @balkarn.yessingh3917
    @balkarn.yessingh3917 10 месяцев назад

    ਬਾਈ ਬਲਕਰਨ ਸਿੰਘ ਵਾਲਾ ਘੋੜਾ ਬਹੁਤ ਤਕੜੀ ਚੀਜ ਸੀ ਪਿੰਡ ਅਲਕੜਾ

  • @canadasingh7419
    @canadasingh7419 10 месяцев назад

    gaaaaa

  • @user-Bhangu528
    @user-Bhangu528 10 месяцев назад +4

    ਵੀਰ ਪੰਜਾਬ ਜਾਦੇ ਬੋਲੀਆਂ ਕਰ ਇੰਗਲਿਸ਼ ਸਹੀ ਨਈ ਬੋਲੀ ਜਾਂਦੀ ਕ ਈ ਵਾਰੀ

  • @HargobindBrar-e6v
    @HargobindBrar-e6v 9 месяцев назад

    Can we meet? Gopi baii😊or call

  • @VehlaMunda-ny3hs
    @VehlaMunda-ny3hs 10 месяцев назад +4

    ਹਰ ਕੋਈ ਮਾਇਕ ਰੱਖ ਲੈਦਾ

  • @gurtejsinghgrewal7478
    @gurtejsinghgrewal7478 10 месяцев назад +1

    ਵੀਰ ਪੂਰਾ AAP ਸਰਕਾਰ ਦਾ ਸਪੋਕਸਮੈਨ ਜਾਣੀ ਕਿ ਅੰਜਨਾ ਓਮ ਮੋਦੀ ਵਾਲਾ ਕੰਮ ਕਰ ਕੇ ਗਿਆ।

  • @BhupinderSinghDhaliwal-jn5fe
    @BhupinderSinghDhaliwal-jn5fe 10 месяцев назад +2

    33 kille ek moge ch hor kise de 33 kille ek moge ch ni hone 50=50 kille ek moge ch aa loka hor kinne gap mare ga ja pra net te istu wadda gappi ni dekha

  • @NareshKumar-i7s
    @NareshKumar-i7s Месяц назад

    Bina Manpreet nahin Punjabi

  • @harjeetsinghmaan7005
    @harjeetsinghmaan7005 9 месяцев назад +1

    Kyo gup Mari jana 35 minut jeonda reha baki 32 dund sarea de hi hunde ne

  • @karankhairasingh8721
    @karankhairasingh8721 10 месяцев назад +1

    Jado tu ghorhi te baith janda c ghorhi ki mehsoos kardi c

  • @garmalsingh4181
    @garmalsingh4181 9 месяцев назад +1

    Hun enj kar jekar tere 32 dand Han te parmatma tere he sunda hae ta posha v den lag ja patrkar kese nu v charchet vitch lea ke hwa bna dende han

  • @chakdefatte
    @chakdefatte 7 месяцев назад

    18:40 hogi sachi

  • @gurpreetbrar60091
    @gurpreetbrar60091 8 месяцев назад +2

    ਭਗਵੰਤ ਮਾਨ ਭੰਡ ਸੰਗਰੂਰ ਬਹੁਤ ਨੋਕਰੀਆ ਵੰਡੀਆ ਡਾਂਗਾਂ ਨਾਲ

  • @veerpalkashyap2446
    @veerpalkashyap2446 10 месяцев назад +1

    ਹਾਥੀ ਦਾ ਬੱਚਾ

  • @harjeetsinghmaan7005
    @harjeetsinghmaan7005 9 месяцев назад

    Balkour singh ta dahdi kali karno ni hutda

  • @jassadhillon9339
    @jassadhillon9339 10 месяцев назад +1

    Bus kr brava

  • @sharpysingh8465
    @sharpysingh8465 9 месяцев назад

    Gopi g roti ghat khaia karo mote bahut hoee jande o estara ta fut jaoge

  • @BhupinderSinghDhaliwal-jn5fe
    @BhupinderSinghDhaliwal-jn5fe 10 месяцев назад

    Kehnda moose wala hankari nhi c mere all world de fan hor pata ni kinne wadde wadde gapp shaddi janda baitha hun pata lagga isda motape da gappa nal bharya pya

  • @NareshKumar-i7s
    @NareshKumar-i7s Месяц назад

    O lute Badal kya neta Punjab

  • @jassadhillon9339
    @jassadhillon9339 10 месяцев назад +1

    Bakwas

  • @AmanKapson0001
    @AmanKapson0001 10 месяцев назад

    Bai teriya gala bhut sahi a

  • @yad3388
    @yad3388 10 месяцев назад +2

    ਤਿੰਨ ਸੋ ਦ ਮੈਂਕ ਲਾਕੇ ਹਰੇਕ ਪੋਡਕਾਸਟ ਕਰਨ ਲੱਗ ਜਾਦਾ ਟੱਟੂਆ ਨੁੰ ਸਵਾਲ ਕਰਨ ਦ ਚੱਜ ਨਹੀ। ਇਹਨਾ ਦੀ ਰੀਪੋਟ ਕਰਿਆ ਕਰੋ

    • @RaunkiPodcast
      @RaunkiPodcast  10 месяцев назад +2

      3000 ਦਿੰਨਾ ਤੈਨੂੰ , ਇਹ ਮਾਈਕ ਲਿਆਦੇ

  • @GursewakBrar-m9e
    @GursewakBrar-m9e 3 месяца назад

    ਬੁੱਧੂ ਚੈਨਲਾਂ ਵਾਲੇ ਐਵੇਂ ਗਿੱਦੜਾਂ ਦਾ ਗੂੰਹ ਮਾੜੀ ਚਾਹੜੀ ਫਿਰਦੇ ਨੇ ਇਹ ਸਾਡੇ ਪਿੰਡ ਦਾ ਬੁੱਧੂ ਬੰਦਾ ਪਹਿਲਾਂ ਇਹ ਹਾਥੀ ਦਾ ਡਿਗਰੀ ਤਾਂ ਦੇ ਲੳ

  • @Jodff75
    @Jodff75 Месяц назад

    Sub fem lee

  • @harpalsingh1964
    @harpalsingh1964 9 месяцев назад

    Good gurpreet ji

  • @PremKaur-t6q
    @PremKaur-t6q 9 месяцев назад

    🎉❤🎉

  • @KulwinderKaur-dt3mg
    @KulwinderKaur-dt3mg 10 месяцев назад

    Nice👍