Это видео недоступно.
Сожалеем об этом.

Gurpreet Gopi ਦੀਆਂ ਆ ਗੱਲਾਂ ਪਹਿਲਾਂ ਤੁਸੀਂ ਨਹੀਂ ਸੁਣੀਆਂ ਹੋਣੀਆਂ ਖੇਤੀ ਕਰਨ ਵਾਲੇ ਜ਼ਰੂਰ ਸੁਣਨ ਇਹ ਸੱਚੀਂਆ ਗੱਲਾਂ

Поделиться
HTML-код
  • Опубликовано: 19 ноя 2023
  • Lok Opinion , Please Like Share And Support Us For More Updates
    #Lokopinion #gopi #gurpreet #bhalaina #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- Gurpreet Gopi ਦੀਆਂ ਆ ਗੱਲਾਂ ਪਹਿਲਾਂ ਤੁਸੀਂ ਨਹੀਂ ਸੁਣੀਆਂ ਹੋਣੀਆਂ ਖੇਤੀ ਕਰਨ ਵਾਲੇ ਜ਼ਰੂਰ ਸੁਣਨ ਇਹ ਸੱਚੀਂਆ ਗੱਲਾਂ
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    gurpreet bhalaiana interview,
    gurpreet bhalaiana sarpanch,
    bhalaiana
    gopi bhalaiana,
    bhalaiana
    gurpreet gopi live,
    gurpreet gopi interview,
    gurpreet gopi comedy,
    gurpreet singh gopi
    All © Copyright Lok Opinion

Комментарии • 31

  • @user-yf7tl9id2z
    @user-yf7tl9id2z 4 месяца назад

    Very good y ji ❤❤❤🎉🎉 Sahi Gala ne sariya y g👌👌👌👌👌👌👌

  • @Honey_Sidhu4
    @Honey_Sidhu4 8 месяцев назад +11

    20 ਕਿਲੇ ਘੱਟ ਤੋਂ ਘੱਟ ਹੋਣ ਇਕ ਭਰਾ ਕੋਲ ਫਿਰ ਪੰਜਾਬ ਵਿੱਚ ਗੁਜਾਰਾ ਹੋ ਸਕਦਾ 5 ਕਿਲੇ ਵਾਲੇ ਨੂੰ ਰੋਟੀ ਪੂਰੀ ਨੀ ਹੁੰਦੀ ਹੋਰ ਬਹੁਤ ਖਰਚੇ ਹੁੰਦੇ ਨੇ

    • @dilbagsinghsarwara205
      @dilbagsinghsarwara205 8 месяцев назад +3

      Sandhu farm jodhan search kreo veer onha kol 5 acre aa apni jameen

    • @gurinderjitsingh3643
      @gurinderjitsingh3643 8 месяцев назад +1

      Bai fer UP bihar aale bahiyea kiwe Paise kma lainde aa Punjab aake....ohna kol ta dakka v ni hunda.....Ghar v kiraya da hunda.....oh kiwe hauli hauli apna ghar/ kothiyan bna lainde aa punjab ch ???

  • @darshansingh667
    @darshansingh667 8 месяцев назад +3

    ਬਾਈ ਦੀਆਂ ਗੱਲਾਂ ਸਹੀ ਹਨ

  • @darshansingh667
    @darshansingh667 8 месяцев назад +2

    ਬਿਲਕੁਲ ਸਹੀ ਅਕਾਲੀ ਸਰਪੰਚਾਂ ਨੇ ਬਾਦਲ ਦਾ ਬੇੜਾ ਬਹਾ ਤਾ

  • @user-yn4le6nf4e
    @user-yn4le6nf4e 8 месяцев назад

    ਗੱਲਾ right

  • @Gurpreetsingh-Sra
    @Gurpreetsingh-Sra 8 месяцев назад +1

    ਸੋਹਣੀ ਗੱਲਬਾਤ

  • @HarpalSingh-cd9pf
    @HarpalSingh-cd9pf 6 месяцев назад

    Good

  • @user-ub4yg3fc8e
    @user-ub4yg3fc8e 8 месяцев назад +3

    Gopi Bai 3 War bne Apan Sarpanch Sirra hi C Bai Lok hun v Aapan to Kam Lainde h Lok Sewa Kri Jane han Bai g ❤🎉

  • @mandy_jassal
    @mandy_jassal 7 месяцев назад +2

    ਦੋਵਾਂ ਦੀ ਸ਼ਕਲ ਕਿੰਨੀ ਮਿਲਦੀ ਹੈ ਸਕੇ ਭਰਾ ਲਗਦੇ ਨੇ ਪੱਗ ਦਾ ਫ਼ਰਕ ਹੈ ਬਸ

  • @Harjotsingh76854
    @Harjotsingh76854 8 месяцев назад

    Sira banda

  • @gurnoorsinghsaharan7803
    @gurnoorsinghsaharan7803 8 месяцев назад +1

    Good luck

  • @kuldeepsidhu1149
    @kuldeepsidhu1149 8 месяцев назад

    👌❤️🙏

  • @user-ni4sx6ns7e
    @user-ni4sx6ns7e 8 месяцев назад +1

    ❤❤❤❤❤🙏🤚👌

  • @aminderpreet428
    @aminderpreet428 8 месяцев назад

    Bai thok ke gal karda Mera bai aur sahi gl karda salute aw bai tainu

  • @Gurtej.Singh22
    @Gurtej.Singh22 8 месяцев назад

    2 ਕਿੱਲੀਆਂ ਵਾਲਾ ਬੀ ਭੁੱਖਾ ਨਹੀਂ ਮਰਦਾ yg

  • @user-ub4yg3fc8e
    @user-ub4yg3fc8e 8 месяцев назад +1

    S A D Zindabad

    • @baldevbhullar2394
      @baldevbhullar2394 8 месяцев назад +1

      ਵਾਹਿਗੁਰੂ ਵਾਕਿਆ ਹੀ ਗੋਪੀ ਦਾ ਨਾਮ ਬਣ ਗਿਆ ਪੂਰਾ ਬਹੁਤ ਵਧੀਆ ਸਿਆਣਾਂ ਬੰਦਾ ਐਂ ਗੁਰਪ੍ਰੀਤ ਸਿੰਘ ਗੋਪੀ ਨੌਲਜ ਪੂਰੀ ਰੱਖਦਾ ਐਂ

  • @ManjinderSingh-ui3nz
    @ManjinderSingh-ui3nz 8 месяцев назад

    Y Sara din Punjab nu ਮਾੜਾ ਕੇਹੀ ਜਾਂਦੇ ਆ

  • @user-zo6mz7qi3j
    @user-zo6mz7qi3j 8 месяцев назад +2

    ❤❤❤ ਗੱਲ ਆ ਬਾਈ ਸਿੱਧੂ ਮੂਸੇ ਵਾਲੇ ਦਾ ਇਨਸਾਫ ਦੀ ਖਾਤਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰ ਬਾਈ ਤੇ ਆਹ ਜਿਹੜੀਆਂ ਸਰਕਾਰਾਂ ਦੀਆਂ ਕਰਤੂਤਾਂ ਨੇ ਇਹ ਵੀ ਲੋਕਾਂ ਦੇ ਸਾਹਮਣੇ ਰੱਖਿਆ ਕਰ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਗਾ ਵੀ ਇੱਕ ਸਾਲ ਤੱਕ ਬਿਸ਼ਨੋਈ ਜਿਹੜਾ ਯਾਰ ਇਨਾ ਕ੍ਰਿਮੀਨਲ ਬੰਦਾ ਵਾ ਉਹਨੂੰ ਕੋਰਟ ਦੇ ਵਿੱਚ ਪੇਸ ਕਰਕੇ ਉਹਨੂੰ ਸਜ਼ਾ ਸੁਣਾਉਣੀ ਚਾਹੀਦੀ ਆ ਦਿੱਲੀ ਦੇ ਵਿੱਚ ਇੱਕ ਲੜਕੀ ਦਾ ਬਲਾਤਕਾਰ ਕੀਤਾ ਸੀ ਚਾਰ ਲੜਕੀਆਂ ਨੇ ਪੂਰੇ ਵਰਲਡ ਦੇ ਵਿੱਚ ਬਾਜ ਉਠੀ ਸੀ ਗੀ ਉਹਨਾਂ ਨੂੰ ਫਾਂਸੀ ਦਾ ਉਹ ਫਾਂਸੀ ਦੋ ਔਰ ਉਹ ਚਾਰ ਲੜਕੀਆਂ ਨੂੰ ਫਾਂਸੀ ਹੋਈ ਸੀ ਬਾਈ ਇੱਕ ਬਲਾਤਕਾਰ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਆ ਇੱਕ ਕਤਲ ਕਰਨ ਵਾਲੇ ਬੰਦੇ ਨੂੰ ਫਾਂਸੀ ਸਜ਼ਾ ਕਿਉਂ ਨਹੀਂ ਹੋ ਸਕਦੀ ਜੇ ਕਤਲ ਕਰਨ ਵਾਲੇ ਨੂੰ ਸਜ਼ਾ ਹੀ ਨਹੀਂ ਹੋਊਗੀ ਤੇ ਜਿਹੜੇ ਬਲਾਤਕਾਰ ਕਰਦੇ ਆ ਕੱਲ ਨੂੰ ਤਾਂ ਕਤਲ ਕਰਦਿਆਂ ਕਰਨਗੇ ਸੁਪਾਰੀ ਲੈ ਲਿਆ ਕਰਨਗੇ ਉਹਨਾਂ ਨੂੰ ਪਤਾ ਪੁਲਿਸ ਨੇ ਕਾਰਵਾਈ ਕਰਨੀ ਕੋਈ ਨਹੀਂ ਸਾਡੇ ਇਹ ਤਾਂ ਜਿਹੜੀ ਭੋਲੀ ਭਾਲੀ ਜਨਤਾ ਵਾ ਪੂਰੀ ਭਾਰਤ ਦੀ ਮੈਂ ਪੰਜਾਬ ਦੀ ਨੀ ਪੂਰੇ ਭਾਰਤ ਦੀ ਗੱਲ ਕਰੂੰਗਾ ਕਾਨੂੰਨ ਬਿਲਕੁਲ ਹੀ ਟਾਮਾ ਟੋਲੀ ਆ ਭਾਰਤ ਦਾ ਕਾਨੂੰਨ ਗਰੀਬਾਂ ਤੇ ਲਾਗੂ ਹੋ ਜਾਂਦਾ ਇੱਕ ਤਕੜੇ ਬੰਦੇ ਦੇ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਬਾਈ ਇੱਕ ਕਤਲ ਦੀ ਸਜ਼ਾ ਫਾਂਸੀ ਆ ਕਿਉਂ ਨਹੀਂ ਹੋਈ ਬਿਸ਼ਨੋਈ ਨੂੰ ਇਹਦਾ ਮਤਲਬ ਪੁਲਿਸ ਤਾਂ ਸਪੋਰਟ ਕਰਦੀ ਕਰਦੀ ਆ ਸਰਕਾਰਾਂ ਤਾਂ ਸਪੋਰਟ ਕਰਦੀਆਂ ਕਰਦੀਆਂ ਨੇ ਜਿਹੜੇ ਜੱਜ ਮਹਿਮਾਨ ਆ ਉਹ ਵੀ ਸਪੋਰਟ ਕਰਦੇ ਆ ਇਹਦਾ ਮਤਲਬ ਵੀ ਕੋਰਟ ਚ ਨਹੀਂ ਸੱਦਣਾ ਚਾਹੁੰਦੇ ਉਹਨਾਂ ਨੂੰ

  • @gurdialsingh6769
    @gurdialsingh6769 8 месяцев назад

    Dignity of labour should be honoured

  • @pardeepkumarbhatoya3438
    @pardeepkumarbhatoya3438 6 месяцев назад

    good galla kitia sade pind ik bujurg nu kabutar rakhan da shok si us di sari family usa chali gai oh ni gia te us di family us nu te us de naal de joti dara nu pese bhejdi rahi jina chij unna di jindgi si

  • @harmangill8263
    @harmangill8263 8 месяцев назад

    Edi v gal ni asi v kkothia payia mehnta nal payia

  • @rajadhillon8281
    @rajadhillon8281 8 месяцев назад

    Good

  • @Bihari-br5cq
    @Bihari-br5cq 8 месяцев назад

    Good luck