ਗੁਰਦਾਸ ਮਾਨ ਨਵੇਂ ਗੀਤ 'ਚ ਮਾਂ-ਬੋਲੀ ਪੰਜਾਬੀ ਅਤੇ ਮਾਫ਼ੀ ਦੀ ਕਿਉਂ ਕਰ ਰਹੇ ਨੇ ਗੱਲ ?

Поделиться
HTML-код
  • Опубликовано: 1 ноя 2024

Комментарии • 241

  • @JagtarSingh-sg9yg
    @JagtarSingh-sg9yg Месяц назад +14

    ਪੰਜਾਬ ਦੀ ਸ਼ਾਨ ਗੁਰਦਾਸ ਮਾਨ ❤❤❤

  • @KulwinderKaur-hk8pw
    @KulwinderKaur-hk8pw Месяц назад +26

    ਬਹੁਤ ਸੋਹਣਾ ਲਿਖਿਆ ਤੇ ਗਾਇਆ …ਵਾਹਿਗੁਰੂ ਕਰੇ ਸਾਡਾ ਪੰਜਾਬ ਪਹਿਲਾ ਵਰਗਾ ਵਧੀਆ ਬਣ ਜਾਵੇ …🙏🙏

  • @KulwantSingh-sg5ox
    @KulwantSingh-sg5ox Месяц назад +5

    ਜਦੋਂ ਅਸੀਂ ਅੱਠਵੀਂ ਨੌਵੀਂ ਜਮਾਤ ਵਿੱਚ ਪੜ੍ਹਦੇ ਸੀਸਾਡੇ ਮਾਸਟਰ ਦੱਸਦੇ ਹੁੰਦੇ ਸਨ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਤੇ ਅੰਗਰੇਜ਼ੀ ਇੰਟਰਨੈਸ਼ਨਲ ਭਾਸ਼ਾ ਹੈ je ਹਿੰਦੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੌ ਬਾਹਰ ਸਾਰੀਆਂ ਸਟੇਟਾਂ ਵਿੱਚ ਸਾਨੂੰ ਹਿੰਦੀ ਵਿਚ ਹੀ ਗੱਲ ਬਾਤ ਕਰਨੀ ਪਵੇਗੀ ਇਹ ਵੀ ਛੱਡੋ ਅਸੀਂ ਪਿੰਡਾਂ ਵਿੱਚ ਇੱਕ ਭਈਏ ਨਾਲ ਗੱਲ ਸਾਰਾ ਪਿੰਡ ਹਿੰਦੀ ਬੋਲਦਾ ਹੈ 90ਪਰਸੈਂਟ ਲੋਕ ਦਸਖ਼ਤ ਪੰਜਾਬੀ ਵਿੱਚ ਕਰਨ ਨੂੰ ਆਪਣੀ ਬੇਜ਼ਤੀ ਮੰਨਦੇ ਹਨ ਅੱਜ ਕੱਲ ਤਾਂ ਆਮ ਚਲਦਾ ਹੈ ਭੈਣ ਨੂੰ ਦੀਦੀ ਜਾਂ ਸਿਸਟਰ ਪਿਓ ਨੂੰ ਫਾਦਰ, ਭਰਾ ਨੂੰ ਬਰਦਰ ਅੰਕਲ ਅੰਟੀ ਆਮ ਚਲਦਾ ਹੈ ਪਰ ਆਪਾਂ ਤਾਂ ਗੁਰਦਾਸ ਮਾਨ ਨੂੰ ਗੱਦਾਰ ਕਹਿਣਾ ਹੀ ਕਹਿਣਾ ਹੈ

    • @NirmalSingh-is1xn
      @NirmalSingh-is1xn 24 дня назад

      Traitors are hated even by those whom they prefer punjab hull khalistan not gandustan ja gandustani

  • @bhupindernarang8481
    @bhupindernarang8481 Месяц назад +7

    ਮਾਨ ਸਾਬ੍ਹ ਅਕਾਲ ਪੁਰਖ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @ManjitSingh-eo2cc
    @ManjitSingh-eo2cc 2 месяца назад +12

    ਸਾਡੀ ਮਾਂ ਬੋਲੀ ਪੰਜਾਬੀ ਆਪਣੇ ਆਪ ਵਿੱਚ ਮਹਾਨ ਹੈ ਇਹਦੇ ਨਾਲ ਜੁੜ ਕੇ ਲੋਕ ਮਹਾਨ ਬਣ ਗਏ ਨੇ ਤੇ ਆਖਣ ਲੱਗ ਪਏ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ।। ਮਾਂ ਬੋਲੀ ਪੰਜਾਬੀ ਨੇ ਬਹੁਤ ਸਾਰੇ ਲੋਕਾਂ ਨੂੰ ਮਹਾਨ ਬਣਾਇਆ ਹੈ ਅਤੇ ਉਹਨਾਂ ਨੂੰ ਦੁਨੀਆਂ ਭਰ ਵਿੱਚ ਮਸ਼ਹੂਰ ਕੀਤਾ।। ਲੋਕ ਪੰਜਾਬੀ ਮਾਂ ਬੋਲੀ ਕਰਕੇ ਮਸ਼ਹੂਰ ਨੇ ਨਾ ਕਿ ਲੋਕਾਂ ਕਰਕੇ ਮਾਂ ਬੋਲੀ ਪੰਜਾਬੀ ਮਸ਼ਹੂਰ ਹੈ।।
    ਸਾਡੀ ਮਾਂ ਬੋਲੀ ਪੰਜਾਬੀ ਸਦਾ ਹੀ ਤਖਤਾਂ ਦੀ ਮਹਾਰਾਣੀ ਬਣ ਕੇ ਰਾਜ ਕਰਦੀ ਰਹੀ ਤੇ ਕਦੇ ਵੀ ਨਾ ਖਤਮ ਹੋਣ ਵਾਲੀ ਬੋਲੀ ਹੈ ਜੀ।।

  • @surinderpaulkaushal4463
    @surinderpaulkaushal4463 Месяц назад +12

    ਬਹੁਤ ਵਧੀਆ ਮਾਂ ਬੋਲੀ ਪੰਜਾਬੀ ਦੀਆਂ ਸਿਫਤਾਂ।ਧੰਨਵਾਦ

  • @GurdeepSingh-fx2uv
    @GurdeepSingh-fx2uv Месяц назад +5

    My Favorite Only Gurdas maan🎉

  • @jasmelkaur4211
    @jasmelkaur4211 Месяц назад +8

    ਜਿਸ ਦੀ ਇਜ਼ਤ ਦਾਤਾ ਰੱਖਦਾ ਹੈ।ਕੋਈ ਓਸਦੀ ਕੁਝ ਵਿਗਾੜ ਨਹੀਂ ਸਕਦਾ। ਜਿਓਂਦੇ ਰਹਿਣ ਮਾਨ ਵੀਰ

  • @sukhvindersukhvinder.7851
    @sukhvindersukhvinder.7851 Месяц назад +4

    ਪੰਜਾਬੀ ਗਾਇਕ-ਅਤੇ ਗੀਤਕਾਰਾ ਤੋ ਇਲਾਵਾਂ ਸਿਆਸਤਦਾਨਾ ਨੂੰ ਪੰਜਾਬੀਅਤ ਲਈ ਸੱਚੇ ਦਿਲੋ ਸਿਦਕ ਨਾਲ ਸੇਵਾ ਕਰਨੀ ਚਾਹੀਦੀ ਹੈ।✍️

  • @KuljeetKaur-c8c
    @KuljeetKaur-c8c 27 дней назад +3

    Varry nice song

  • @ajmanderaulakh6376
    @ajmanderaulakh6376 Месяц назад +5

    ਯੁੱਗ ਯੁੱਗ ਜੀਵੇ ਗੁਰਦਾਸ ਮਾਨ।

  • @RAJBIRSINGH-oc3ue
    @RAJBIRSINGH-oc3ue Месяц назад +12

    ਹਾ ਮਾ ਬੋਲੀ ਦਾ ਤਾ ਬੋਹੜ ਤੇ ਹੈ ਪਰ ਹਿੰਦੀ ਨਾਲ ਖਾਸਾ ਮੋਹ ਜਾਗ ਪਿਆ ਸੀ ਮਾ ਨੂੰ ਖਤਮ ਕਰਨ ਲਈ ਜੋਰ ਜੁ ਲਾ ਬੈਠਾ ਚਲੋ ਛੱਡੋ ਪੰਜਾਬੀਉ ਮਾਫ ਕਰੋ ਫਿਰ ਵੀ ਆਪਣਾ ਵਾ🙏

    • @jagjitsingh4854
      @jagjitsingh4854 Месяц назад +1

      ਤੁਸੀਂ ਬਹੁਤ Ma diya Latta ghut ke sone ....

  • @ssingh2252
    @ssingh2252 2 месяца назад +27

    ਮਾਨ ਸਾਬ ਜੀ ਜਿੰਨੀ ਤੁਹਾਡੀ ਸਿਫ਼ਤ ਕਰਾਂ, ਥੋੜ੍ਹੀ ਹੈ,ਬਸ ਚੱਕੀ ਜਾਂ ਬਾਬਾ❤️

  • @sheelarani5344
    @sheelarani5344 Месяц назад +3

    ਈਨਾ ਨੇ ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਹੈ ਭਾਜੀ ਅੱਜ ਕੱਲ੍ਹ ਦੇ ਬੱਚਿਆਂ ਕੋਲ ਜਾ ਕੁੱਝ ਨਹੀਂ ਹੈ ਪਰ ਨਸ਼ਿਆ ਦੇ ਵਿੱਚ ਫਸ ਕੇ ਅਪਣੀ ਜਿੰਦਗੀ ਤਾਂ ਬਰਬਾਦ ਕਰ ਰਹੇ ਨੇ ਤੇ ਮਾ ਬਾਪ ਦੀ ਜਿੰਦਗੀ ਖ਼ਰਾਬ ਕਰ ਰਹੇ ਹਨ ਜੀ ਪੰਜਾਬ ਦੇ ਬੱਚਿਆਂ ਨੂੰ ਸੰਭਾਲ ਦੀ ਲੋੜ ਹੈ ਇਹਨਾਂ ਨੂੰ ਪੰਜਾਬ ਵਿੱਚ ਹੀ ਕਿਤਾ ਕਰਨ ਲਈ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਰਾਧਾ ਸੁਆਮੀ ਜੀ

  • @jeetaram9544
    @jeetaram9544 28 дней назад +3

    Maan saab ❤

  • @LovedeepSingh-ew4bj
    @LovedeepSingh-ew4bj 2 месяца назад +20

    ਬਹੁਤ ਵਧੀਆ ਗੀਤ ਮਾਨ ਸਾਬ ਜੀ ਦਾ ਹੈ।

  • @NarinderPal-ul8id
    @NarinderPal-ul8id 27 дней назад +1

    ਮਾਨ ਸਾਬ ਜ਼ੀ ❤ਜੈ ਬਾਬਾ ਮੁਰਾਦ ਸ਼ਾਹ ਜੀ ਜੈ ਸਾਂਈ ਲਾਡੀ ਸ਼ਾਹ ਜੀ ਦਾ ❤❤ਹੱਥ ਤੁਹਾਡੇ ਸਿਰ ਤੇ ਹਮੇਸ਼ਾ ਬਣਿਆ ਰਹੇ ❤ ਭਾਜ਼ੀ ਗੱਲ ਤੁਸੀਂ ਨਵੇਂ ਆਏ ਗਾਣੇ ਦੀ ਕਰਦੇ ਕਹਾਣੀ ਹੋਰ ਈ ਪਾਸੇ ਲੈਗੇ ਕਈ ਬੰਦਿਆਂ ਦਾ ਕੰਮ ਈ ਹਰੇਕ ਗੱਲ ਚ ਟੰਗ ਅੜਾਉਣ ਦਾ

  • @GurchetanSingh-d1u
    @GurchetanSingh-d1u 2 месяца назад +17

    Gurdasman is Great 🎉

  • @lakhwinderpalkaur7345
    @lakhwinderpalkaur7345 Месяц назад +8

    ਬਾਕਮਾਲ!!!! ਜੁਗ ਜੁਗ ਜੀਵੇ ਮਾਂ ਬੋਲੀ ,ਦਾ ਹੀਰਾ

  • @drmaan7534
    @drmaan7534 Месяц назад +4

    Maan sahib the great singer performer and nice person

  • @baldevsinghvirk5230
    @baldevsinghvirk5230 Месяц назад +3

    ਗਾਇਕ ਵਾਡੀਆ ਹੈ ਜੋ ਕਬਰਾਂ ਨੂੰ ਮਥਾ ਟੇਕ ਕੇ ਪਰਮੋਟ ਕਰਦਾ ਹੈ ਓਹ ਸਾਰੀ ਹੀ ਗੁਨ ਢਕੇ ਗੇ

    • @indersidhu7812
      @indersidhu7812 26 дней назад

      ਜਿਸ ਨੇ ਕਣ ਕਣ ਵਿੱਚ ਮਾਲਕ ਨੂੰ ਮਹਿਸੂਸ ਕਰ ਲਿਆ ਉਸ ਨੂੰ ਕਬਰਾਂ ਵਿੱਚ ਵੀ ਪਰਮਾਤਮਾ ਦਿਸਦਾ ਹੈ । ਪਰ ਇਹ ਦੁਨੀਆਂ ਕੀ ਜਾਣੇ ।🙏🙏

  • @Satpalkainth-q5n
    @Satpalkainth-q5n 2 месяца назад +16

    ਪੰਜਾਬੀ ਮਾਂ ਬੋਲੀ ਦਾ ਹੀਰਾ ਗੁਰਦਾਸ ਮਾਨ ਸਾਬ ਬਾਕੀ ਜੱਗ ਨੀ ਕਿਸੇ ਕੋਲੋ ਜਿੱਤ ਹੋਇਆ ਜੀਉ ਮਾਨ ਸਾਬ 🙏✍️👍❤️💯

  • @rajgur4794
    @rajgur4794 Месяц назад +3

    Big salute to Maan sab

  • @binderjitkaur1129
    @binderjitkaur1129 2 месяца назад +14

    ਬਹੁਤ ਵਧਿਆ 🎉

  • @anilmaan7126
    @anilmaan7126 Месяц назад +4

    Pure world Da Maan Bharat mata ki shan Gurdas Maan ❤

  • @gidh745
    @gidh745 Месяц назад +4

    Love gurdass maan

  • @janaksharma-fm4pf
    @janaksharma-fm4pf Месяц назад +5

    Gurdas Maan world famous Punjabi singer hai.

  • @nachhattarkaur3115
    @nachhattarkaur3115 Месяц назад +5

    ਬਹੁਤ ਵਧੀਆ ਲਿਖਿਆ ਬਾਈ ਨੇ

  • @harjeetsingh4376
    @harjeetsingh4376 2 месяца назад +7

    ਬਹੁਤ ਖੂਬ ਗੁਰਦਾਸ ਮਾਨ ਸਾਬ੍ਹ

  • @jasvindersingh6967
    @jasvindersingh6967 2 месяца назад +5

    Gurdas Mann is best singer very nice voice God bless ji 🙏

  • @ParveenKumar-vm2er
    @ParveenKumar-vm2er Месяц назад +2

    Nidak jive jugo jug maan sahib

  • @balvikaur2506
    @balvikaur2506 Месяц назад +2

    ਮਾ ਬੋਲੀ ਨੂੰ ਮਾਨ ਦੀ ਗੁਹਾਰ ਕਿ ਤੂੰ ਤਾਂ ਮਾਂ ਏ ਮੁਆਫ ਕਰ ਸਾਨੂੰ ।

  • @ramsarup7177
    @ramsarup7177 Месяц назад +6

    ਗੁਰਦਾਸ ਮਾਨ ਜੀ ਦੇ ਗਾਣੇ ਧੂਤਿਆ ਨੂੰ ਹਾਜਮ ਨਹੀ ਹੁੰਦੇ

  • @JasvinderSingh-ww1sv
    @JasvinderSingh-ww1sv Месяц назад +2

    Love u maan saab ji jeeyo baba ji ❤❤

  • @lakhwindermandouli6473
    @lakhwindermandouli6473 2 месяца назад +9

    ਗੁਰਦਾਸ ਮਾਨ ਸਾਹਿਬ ਨੂੰ ਜਿਨ੍ਹਾਂ ਪੂਰਾ ਸੁਣਿਆ ਉਹ ਮਾਨ ਸਾਹਿਬ ਬਾਰੇ ਮੰਦਾ ਸੋਚ ਵੀ ਨਹੀ ਸਕਦੇ l ਮਾਨ ਸਾਹਿਬ ਨੇ ਆਪਣੇ ਗੀਤਾਂ ਵਿਚ ਜਿੰਦਗੀ ਦੇ ਹਰ ਰੰਗ ਨੂੰ ਪੇਸ ਕੀਤਾ ਹੈ ਮਾਨ ਸਾਹਿਬ ਹਮੇਸ਼ਾ ਚੜ੍ਹਦੀਕਲਾਂ ਵਿਚ ਰਹਿਣ

  • @SurjitSingh-zc5zq
    @SurjitSingh-zc5zq Месяц назад +3

    Ba Kamal sab ji maanssb thanks

  • @MangalSingh-or9kk
    @MangalSingh-or9kk 2 месяца назад +23

    ਬਹੁਤ ਵਧੀਆ ਮਾਨ ਸਾਹਿਬ

  • @jaipal8306
    @jaipal8306 Месяц назад +3

    Very nice song

  • @navdeepnippy1445
    @navdeepnippy1445 Месяц назад +4

    King of stage

  • @paramjitsingh6237
    @paramjitsingh6237 Месяц назад +2

    ਪੰਜਾਬ ਦਾ ਮਾਨ ਗੁਰਦਾਸ ਮਾਨ ਬਾਬਾ

  • @devinderpaldhillon9627
    @devinderpaldhillon9627 Месяц назад +5

    ਜੋ ਮਰਜ਼ੀ ਕਰੀ ਜਾਹ ਹੁਣ ਮੂੰਹ ਨਹੀਂ ਲਾਉਣਾ ਤੈਨੂੰ ਪੰਜਾਬੀ ਪਿਆਰਿਆਂ ਨੇ ।

  • @nashinderpal1683
    @nashinderpal1683 Месяц назад +3

    Good maan baai ji

  • @SukhTakhar-t9n
    @SukhTakhar-t9n Месяц назад +10

    ਨਚਾਰ ਚੰਗਾ ਹੈ ਪਰ ਕਬਰਾਂ ਨੂੰ ਬਹੁਤ ਪਰਮੋਟ ਕਰਦਾ ਹੈ

  • @DharmSingh-qv5jd
    @DharmSingh-qv5jd Месяц назад +2

    V good wah. 5 ji mana

  • @YashpalKaushel
    @YashpalKaushel Месяц назад +4

    Salut ae maan sahib ji nu

  • @Kairavgamingop7798
    @Kairavgamingop7798 Месяц назад +3

    Nice

  • @hardeepsinghdeepa7523
    @hardeepsinghdeepa7523 2 месяца назад +4

    Wah wah kya baat hai ji Great singer

  • @AvtarSingh-cp2xi
    @AvtarSingh-cp2xi 2 месяца назад +6

    Very Good Gurdas maan sab ji 👍👍

  • @balwinderbrar8619
    @balwinderbrar8619 2 месяца назад +17

    ਜੋ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪ ਅੰਗਰੇਜੀ ਬੋਲਣ ਲੱਗ ਪਏ ਉਹ ਮੇਰੇ ਵੀਰ ਦਾ ਵਿਰੋਧ ਕਰਦੇ ਨੇ

  • @manjeetraguvanshiya6443
    @manjeetraguvanshiya6443 2 месяца назад +3

    Jai ho baba ji jai masta di🌸❤🙏🙏

  • @sukhjeetsinghsamaon2928
    @sukhjeetsinghsamaon2928 2 месяца назад +8

    *ਗੁਰਦਾਸ ਮਾਨ ਦੇ ਗੀਤ,ਤੇ ਪੰਜਾਬੀ ਗਾੲਿਕੀ ਦਾ ਕੋੲੀ ਮੁਕਾਬਲਾ ਨਹੀ ਕਰ ਸਕਦਾ?ਗੁਰਦਾਸ ਮਾਨ ਨੂੰ ਪਰਮਾਤਮਾ ੲਿਸ ਦੇ ਯੁੱਗਾਂ ਯੁੱਗਾਤਰਾਂ ਤੱਕ ਲੰਬੀ ਜਿੰਦਗੀ ਦੇ ਗੀਤਾਂ ਤੋਂ ਵੀ ਦੁੱਗਣੀ ਤੰਦਰੁਸਤੀ ਵਾਲੀ ਗਾੲਿਕੀ ਦੀ ੳੁਮਰ ਬਖਸਂਣ!ਸਕੂਲ,ਕਾਲਜ,ਯੂਨੀਵਰਸਿਟੀ,ਤੋ ਪੱਤਰਕਾਰਤਾ,ਤੇ ਹੁਣ ਰਾਜਨੀਤਕ ਜੀਵਨ ਤੱਕ ਗੀਤ ਸੁਣ ਰਹੇ ਹਾਂ? ਗੁਰਦਾਸ ਮਾਨ ਜਦੋ ਕਾਲਜ ਯੂਥ ਫੈਸਟੀਵਲ ਅੰਤਰ ਕਾਲਜ ਮੁਕਾਬਲਿਅਾਂ ਚ ਸਟੇਜ ਤੇ ਗੀਤ ਗਾੳੁਣ ਲੲੀ ਸਟੇਜ ਸੰਚਾਲਕ ਜਗਤ ਪਰਸਿੱਧ ਪੰਜਾਬੀ ਨਾਟਕਕਾਰ,ਪਰੋਫੈਸਰ ਅਜਮੇਰ ਸਿੰਘ ਅੌਲਖ (ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਾਲੇ) ਤੋ ਟਾੲਿਮ ਲੈਣ ਲੲੀ ਅੌਲਖ ਸਹਿਬ ਦੇ ਗੋਡੇ ਫੜ ਫੜ ਜਦੋ ੲਿਕ ਗੀਤ ਗਾੳੁਣ ਲੲੀ ਮੌਕਾ ਲੈਕੇ ਸਟੇਜ ਤੇ ਮਾੲਿਕ ਫੜਕੇ ੲਿਕ ਗੀਤ ਗਾੳੁਦਾ ਤਾਂ ਕਾਲਜ ਵਿਦਿਅਾਰਥੀ,ਵਿਦਿਅਾਰਥਣਾ ਗੁਰਦਾਸ ਹੋਰ ਗੀਤ ਹੋਰ ਗੀਤ ਦਾ ਰੌਲਾ ਪਾੳੁਣ ਲੱਗ ਜਾਂਦੇ..ਜਿਸ ਕਰਕੇ ਪਰੋਫੈਸਰ ਅੌਲਖ ਵੀ ਗੁਰਦਾਸ ਮਾਨ ਦੀ ਵਿਦਿਅਾਰਥੀਅਾ ਵੱਲੋ ਪਸੰਦ ਗਾੲਿਕੀ ਕਰਨ ਦਾ ਪਤਾ ਹੋਣ ਕਰਕੇ ਅੌਲਖ ਵੀ ਗੁਰਦਾਸ ਮਾਨ ਫੈਸਟੀਵਲ ਸਟੇਜ ਦੇ ਹੋਰ ਪਰੋਗਰਾਮ ਪੇਸ ਹੋਣ ਤੋ ਬਾਅਦ ਸਟੇਜ ਦੇ ਅਖੀਰਲੇ ਟਾੲਿਮ ਚ ਮਾੲਿਕ ਫੜਾੳੁਂਦੇ..ਬਸ ਫੇਰ ਕੀ ਸੀ,ਗੁਰਦਾਸ ਮਾਨ ਦੇ ਗੀਤਾਂ ਦੇ ਬੋਲ ਤੇ ਵਿਦਿਅਾਰਥੀਅਾਂ ਦਾ ਨੌਜਵਾਨ ਜੋਸ ਨਾਲ ਰੌਲਾ ਪਾ ਪਾ ਸੀਟੀਅਾਂ ਮਾਰ ਮਾਰ ਕਾਲਜ ਪੜਦੇ ਨੌਜਵਾਨ ਤੇ ਮੁਟਿਅਾਰਾਂ ਖੂਬ ਅਨੰਦ ਮਾਣਦੇ..?-ਸੁਖਜੀਤ ਸਿੰਘ ਸਮਾਓ(ਚੰਡੀਗੜ).ਮਾਨਸਾ.ਬਠਿੰਡਾ.ਪੰਜਾਬ.

  • @swarnasharm108
    @swarnasharm108 Месяц назад +2

    God bless you, Veer Mann sahab ji.

  • @Yaarpunjabiaa87
    @Yaarpunjabiaa87 2 месяца назад +6

    Punjab punjabiyat da Maan Gurdas Maan Saab ❤️❤️❤️❤️❤️

  • @gagan31
    @gagan31 2 месяца назад +3

    Sirra song trading no 1

  • @DharmSingh-qv5jd
    @DharmSingh-qv5jd Месяц назад +4

    Balle o .mana❤jionda reh

  • @gurbaxheer6943
    @gurbaxheer6943 Месяц назад +2

    ਮਾਨ ਸਾਹਿਬ ਤੁਹਾਂਡੀ ਕੋਈ ਗਲਤੀ ਨਹੀਂ ਜਿਹੜੇ ਉਬਲ ਰਹੇ ਉਹਨਾਂ ਦੀ ਤਕਦੀਰ ਹੀ ਹੈ ਕੀ ਕਰਨ ਵਿਚਾਰੇ ਇਹਨਾਂ ਪਿਛਲੇ ਕਰਮ ਕੀਤੇ ਹੋਨੇ ਆ ਜਲਦੇ ਲੋਕਾਂ ਦੇ ਮੂੰਹ ਵੀ ਜਲਦੇ ਹਨ 🇨🇦🇨🇦🙏

  • @chamkurthind7765
    @chamkurthind7765 Месяц назад +3

    ਜਿਹੜਾ ਗਾਇਕ ਪੰਜਾਬੀ ਮਾਂ ਬੋਲੀ ਦੀ ਕਦਰ ਨੀ ਕੀਤੀ ਪੰਜਾਬੀ ਮਾ ਬੋਲੀ ਨਾਲ ਗੱਦਾਰੀ ਕੀਤੀ ਜਿਸ ਮਾ ਬੋਲੀ ਨੇ ਦੁਨੀਆਂ ਵਿੱਚ ਪਛਾਣ ਬਣਾਈ

    • @jagjitsingh4854
      @jagjitsingh4854 Месяц назад

      ਤੁਸੀਂ Ma boli lai dudh lawaiya roj lai

  • @KiranKiran-qi1ge
    @KiranKiran-qi1ge 24 дня назад +1

    Love you Maan ßaad❤❤❤❤❤❤❤❤❤❤❤❤❤❤❤❤❤❤❤❤❤❤❤

  • @manpreetmanu3719
    @manpreetmanu3719 23 дня назад +1

    Jai guru dev g jai bhim jai valmeki g jai bhim jai bharat neias super good

  • @manpreet9757
    @manpreet9757 Месяц назад +2

    ਲਾਜਵਾਬ ਜੀ ਮਾਨ ਸਾਬ ❤❤

  • @ROBIN-qn3nz
    @ROBIN-qn3nz Месяц назад +2

    Love you maan sab je❤❤❤

  • @balwinderbrar8619
    @balwinderbrar8619 11 дней назад +1

    Gurdas Mann is greatest singer jindabad

  • @khevinderkaur5421
    @khevinderkaur5421 Месяц назад +2

    Jai Sai g. Jai baba Murad Shah g

  • @gurbaxheer6943
    @gurbaxheer6943 Месяц назад +4

    ਗੁਰਦਾਸ ਮਾਨ ਨੇ ਕੁਝ ਵੀ ਗਲਤ ਨਹੀਂ ਕੀਤਾ ਨਾ ਕਿਹਾ ਪਤਰਕਾਰ ਵੀਉਹਨਾਂ ਲੋਕਾਂ ਤੋਂ ਪੁੱਛਣ ਦੀ ਹਿੰਮਤ ਕਰਦੇ ਜ਼ਿਹਨਾਂ ਨੇ ਸ਼ੋ ਖਰਾਬ ਕੀਤਾ ਹੈ ਬੱਤੀ ਲੈ ਕੇ ਭੱਜੇ ਫਿਰਦੇ ਹੋ ਕਦੇ ਕਿਸੇ ਗੱਲ ਤੇ ਰੋਲਾ ਕਦੇ ਕਿਸੇ ਤੇ 🇨🇦🇨🇦🙏

  • @jasdevsingh4617
    @jasdevsingh4617 Месяц назад +5

    ਬੇੜਾ ਗਰਕ ਓਹਨਾ ਦਾ ਜੇਹੜੇਆ ਨੇ ਫੇਕ ਐਡੀਆ ਤੇ ਗਾਲਾ ਕਡੀਆ ਤੇ ਗਲਤ ਕੁਮੈਟ ਕੀ

  • @DidarSingh-r6q
    @DidarSingh-r6q Месяц назад +1

    ❤❤❤❤❤u gurdas mann ji

  • @GurmeetSingh-ub1og
    @GurmeetSingh-ub1og 26 дней назад +1

    Thank you maa boli🎉

  • @DevrajSardar-wd4xp
    @DevrajSardar-wd4xp 2 месяца назад +3

    Love you baba ji❤❤❤❤❤

  • @DalbirSingh-f2w
    @DalbirSingh-f2w 26 дней назад +2

    Jay,,jay,,guru,,valmikikimaharaj,,dee,,jay❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tarsemsingh3198
    @tarsemsingh3198 Месяц назад +3

    Superb 👍

  • @jasveersingh-cy7wg
    @jasveersingh-cy7wg Месяц назад +1

    ਬਾਬਾ ਬੋਹੜ ਪੰਜਾਬੀ ਦਾ

  • @PrabhjotKaur-l5r
    @PrabhjotKaur-l5r 2 месяца назад +7

    Very nice ji

  • @ਮਾਣਾਰੱਲੇਵਾਲਾManarallewala

    ਗੁਰਦਾਸ ਮਾਨ ਜਿਹੇ ਹੀਰੇ ਲੋਕੋ ਮੁੜ ਮੁੜ ਨਹੀਂ ਜੰਮਦੇ

  • @RanjitSingh-lt4xo
    @RanjitSingh-lt4xo Месяц назад +2

    Punjabi Legend Singer.

  • @jasvirmangat9886
    @jasvirmangat9886 Месяц назад +3

    Singer da koi mazhab nahi hunda. Oh sb dharma da hunda. Jiyo Maan saab parvarik geet gounde o, gand mand nahi. Waheguru tuhanu tandrusti di lammi umar bakhshe

  • @DaljitKaur-o7n
    @DaljitKaur-o7n 28 дней назад +1

    ਵੀਰੇ ਫ਼ਿਕਰ ਨਾ ਕਰ ਜਿਹੜਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਨੀਵਾਂ ਹੋ ਕੇ ਆਉਂਦਾ ਹੈ ਉਹਨੂੰ ਪੰਜਾਬੀ ਮਾਫ਼ ਕਰ ਦਿੰਦੇ ਹਨ

  • @ranjeetgrewal2660
    @ranjeetgrewal2660 28 дней назад +1

    Jug jug jio Maan ji

  • @UltraGamers-gq7gv
    @UltraGamers-gq7gv Месяц назад +2

    Good job je

  • @ManvirSingh-ur4yt
    @ManvirSingh-ur4yt Месяц назад +2

    Salute Mann Sahib

  • @JSM-u6b
    @JSM-u6b Месяц назад +9

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਇੱਕ ਸਿਗਟਾਂ ਪੀਣੇ ਵਾਲਿਆਂ ਨਾਲ ਰਲਾਉਣ ਵਾਲਾ ਇਹ ਨਚਾਰ ਇਸ ਗੱਲ ਦੀ ਮਾਫੀ ਮੰਗੇ ਪਹਿਲਾਂ

  • @faktlx7769
    @faktlx7769 9 дней назад +1

    Veri nais man sahb ji

  • @jaggabhullar4469
    @jaggabhullar4469 2 месяца назад +6

    ❤❤❤very nice

  • @ManjitSingh-kw8wp
    @ManjitSingh-kw8wp 2 месяца назад +5

    Thank u

  • @ranjeetgrewal2660
    @ranjeetgrewal2660 28 дней назад +1

    Great singer

  • @jassigrewal9162
    @jassigrewal9162 Месяц назад +2

    ਇਹ ਦੋਗਲਾ ਬੰਦਾ ਸਾਰੀ ਉਮਰ ਪੰਜਾਬ ਤੋਂ ਖਾ ਕੇ ਬੀੜੀ ਪੀਣੀਆ ਦੀ ਤਰਫਦਾਰੀ ਕਰਦਾ

  • @mohdashraf2474
    @mohdashraf2474 26 дней назад +1

    Sada maan saab ji

  • @jasveersingh-cy7wg
    @jasveersingh-cy7wg Месяц назад +1

    ਜਲਦੀ ਰਿਲੀਜ਼ ਕਰ ਦਿਓ

  • @Adeebkaur
    @Adeebkaur 2 месяца назад +5

    Nice 👍🏻

  • @deepkamalsinghshivamkumar5469
    @deepkamalsinghshivamkumar5469 2 месяца назад +5

  • @BalwinderKaur-nx4kv
    @BalwinderKaur-nx4kv 28 дней назад +1

    ਤੈਨੂੰ ਕਿਨੇ ਪੈਸੇ ਮਿਲੇ ...? ‌ਭੌਕ ਜਿਨਾਂ ਭੌਕ ਸਕਦਾ ...ਗੁਰਦਾਸ ਮਾਨ ਸਾਡੇ ਵਾਸਤੇ ਘੱਟੀਆ ਬੰਦਾ‌

  • @NirmalSingh-kz6rl
    @NirmalSingh-kz6rl Месяц назад +2

    sada bahaar sabheyacharak soorma

  • @sarabjeetkaur5408
    @sarabjeetkaur5408 Месяц назад +3

    Asli put punjab daa

    • @ManjitSingh-hq5wn
      @ManjitSingh-hq5wn Месяц назад

      ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਅਸਲੀ ਧੀਆਂ ਪੁੱਤ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰਨ ਸੁਣਨ ਤੇ ਮੰਨਣ ਤਾ ਵਾਹਿਗੁਰੂ ਖੁਸ਼ ਹੋਵੇਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhpalsekhon7947
    @sukhpalsekhon7947 Месяц назад +2

    Baba Nanak ji kirpa Karan ji

  • @gamingwithrazer2344
    @gamingwithrazer2344 2 месяца назад +4

    Great VIdeo

  • @charanjitsingh375
    @charanjitsingh375 2 месяца назад +1

    ਮਾਂ ਬੋਲੀ ਤੋਂ ਸੇਵਾ ।

  • @sonyattrisonyattri8903
    @sonyattrisonyattri8903 2 месяца назад +2

    Wow maan Saab ji 💕🇮🇳🇦🇪💕🌟🌟🌟🌟🌟💯🙏🙏 nice 👍

  • @jasbirsandhu1998
    @jasbirsandhu1998 2 месяца назад +1

    God bless you Maan Sahib. You are a punjabi Legend.

  • @kundanlal4152
    @kundanlal4152 Месяц назад +2

    Bhut.acha.lglhaji

  • @GURANDITTA-t7w
    @GURANDITTA-t7w 2 месяца назад +8

    Satnam wehguru ji

  • @RinkuSingh-xf9zl
    @RinkuSingh-xf9zl 2 месяца назад +46

    ਮਾਂ ਬੋਲੀ ਦਾ ਬੋਹੜ ਬਾਬਾ ਗੁਰਦਾਸ ਮਾਨ

    • @baldevsidhu7719
      @baldevsidhu7719 Месяц назад +6

      ਕਾਗਰਸ ਜਦੋ ਪਾਵਰ ਸੀ ਉਸ ਨੂ ਮਾਸੀ ਬਨਾ ਲਿਆ ਬੀਜੇਪੀ ਆਈ ਉਸ ਨੂ ਬਨਾ ਲਿਆ 😂

    • @balibalkrishan5516
      @balibalkrishan5516 Месяц назад

      ਮਾਂ ਬੋਲੀ ਪੰਜਾਬੀ ਦੀ ਬੇਹੱਦ ਸੇਵਾ ਕਰਨ ਵਾਲੇ ਪੰਜਾਬੀ ਦੇ ਬਾਬਾ ਬੋਹੜ ਦਾ ਕੋਈ ਜਵਾਬ ਨਹੀ। ਜਿਹੜੇ ਆਪਣੇ ਬੱਚਿਆ ਨੂੰ ਪੰਜਾਬੀ ਦੀ ਜਗਾ ਹੋਰ ਭਾਸ਼ਾ ਪੜਾਅ ਰਹੇ ਹਨ ਉਹਨਾ ਬਾਰੇ ਵੀ ਕਦੇ ਸੋਚਿਆ, ਵੇਸੇ ਤਾ ਮਾਂ ਬੋਲੀ ਦੇ ਇਲਾਵਾ ਮਨੁੱਖ ਦੁਆਰਾ ਬੋਲੀਆ ਜਾਂਦੀਆ ਹੋਰ ਭਾਸ਼ਾਵਾ ਵੀ ਸਿਖਣਾ ਕੋਈ ਅਪਰਾਧ ਨਹੀ ਹੈ, ਕੋਸ਼ਿਸ਼ ਕਰਨੀ ਚਾਹੀਦੀ । ਹੈ

    • @bholasandhu7918
      @bholasandhu7918 Месяц назад +4

      ਗ਼ਦਰ ਹੈ ਮਾ ਬੋਲੀ ਦਾ ਕਰੋੜਾਂ ਕਮਾਂ ਕੇ ਮਾਸੀ ਦੱਸਦਾ ਸੀ ਨਮਕ ਹਰਾਮ

    • @baldevsidhu7719
      @baldevsidhu7719 Месяц назад +2

      @@bholasandhu7918 ਸਹੀ ਕਹਿਆ ਵੀਰ ਜੀ ਹੁਣ ਬੀਜੇਪੀ rss ਵਾਲੇ fake Ids ਬਨਾ ਬਨਾ support ਕਰਦੇ ਹਨ ਆਪਾ ਨੂ ਤਾ ਉਚਾ ਦਰ ਬਾਬੇ ਨਾਨਕ ਵਰਗੀਆ ਫਿਲਮਾ ਬਨਾ ਕੇ ਭਰਮਾ ਲਿਆ ਸੀ ਹੁਣ ਲੋਕ ਇਸ ਨੂ ਸਮਝ ਗਏ ਹਨ

    • @GurmeetDhillon-sq3pt
      @GurmeetDhillon-sq3pt Месяц назад +1

      Ji​