ਗੁਰਦਾਸ ਮਾਨ ਨੂੰ ਖੁੱਲ੍ਹੇ ਸਵਾਲ ਜਵਾਬ | TBN SPECIAL REPORT

Поделиться
HTML-код
  • Опубликовано: 28 сен 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi #gururandhawa #gurshabad #Shahkot #gurdasmaan #gurdasmaanlatest #gurdasmaansongs #gurdasmaaninterview
    Follow me at
    / tbnmedia
    / tbncanada
    / thebenipalnetwork
    Editor: Sukh

Комментарии • 137

  • @harpreetsingh-ls6nm
    @harpreetsingh-ls6nm 3 дня назад +15

    ਸੱਚੀ ਚ ਡਰਮਾ ਹੈ ਇਹ ਇਹ ਪੈਸੇ ਦਾ ਯਾਰ ਨਾ ਕਿ ਪੰਜਾਬੀ ਮਾ ਬੋਲੀ ਦਾ

  • @dr.paramjitsinghsumra179
    @dr.paramjitsinghsumra179 3 дня назад +10

    ਸਾਰੀ ਗੱਲਬਾਤ ਦੌਰਾਨ ਮੁਆਫ਼ੀ ਮੰਗਣ ਦੇ ਕਿਹੜੇ ਸ਼ਬਦ ਗਲਤੀ ਦਾ ਅਹਿਸਾਸ ਮਹਿਸੂਸ ਕਰਕੇ ਵਰਤੇ ਗਏ ਹਨ ? ਮੈਨੂੰ ਤੇ ਲੱਭੇ ਨਹੀਂ ਜੇ ਤੁਹਾਨੂੰ ਲੱਭ ਜਾਣ ਤਾਂ ਜਰੂਰ ਮੁਆਫ਼ ਕਰ ਦਿਓ !!!!!
    ਗੁਰਦਾਸ ਮਾਨ ਦੀ ਚਾਰ ਸਾਲ ਪਹਿਲਾਂ ਕੈਨੇਡਾ ਦੀ ਧਰਤੀ ਵੈਨਕੂਵਰ ਤੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਤੋਹੀਨ ਸਾਰੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਗਈ ਸੀ ਜਦੋਂ ਹਿੰਦੀ ਬੋਲੀ ਨੂੰ ਮਾਸੀ ਦਾ ਦਰਜਾ ਦੇਣ ਦਾ ਦਰਦ ਛਲਕਿਆ। ਅੱਜ ਮੁਆਫ਼ੀ ਮੰਗਣ ਦਾ ਨਾਟਕ ਮਗਰਮੱਛ ਦੇ ਹੰਝੂ ਵਹਾਅ ਰਿਹਾ। ਵਕਤੋਂ ਖੁੰਝੀ ਡੂੰਮਣੀ ਬੋਲੇ ਆਲਪਤਾਲ ਵਾਲੀ ਗੱਲ ਹੈ ਜਿਸ ਪੰਜਾਬੀ ਬੋਲੀ ਨੇ ਇਸ ਨੂੰ ਰੋਟੀ, ਰੋਜੀ, ਸੁਹਰਤ ਦਿੱਤੀ ਉਸ ਨੂੰ ਬੱਤੀ ਬਨਾਉਣ ਬਾਰੇ ਕਿਹਾ ਜਿਸ ਨੂੰ ਸੁਣ ਕੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਮਨ ਤੋਂ ਬਹੁਤ ਨਿਰਾਸ਼ ਹੋਏ ਸਨ।
    ਬੱਕਰੀ ਦੀਆਂ ਮੀਂਗਣਾਂ ਤੇ ਊਠ ਦੇ ਲੇਡਿਆਂ ਨੂੰ ਖੰਡ ਦੀ ਚਾਣੀ ਲਗਾਕੇ ਚਾਂਦੀ ਦੇ ਵਰਕ ਲਗਾਉਣ ਨਾਲ ਸੁਵਾਦਲੀ ਮਠਿਆਈ ਨਹੀਂ ਬਣਾਈ ਜਾ ਸਕਦੀ ਪਰ ਮਠਿਆਈ ਦਾ ਭੁਲੇਖਾ ਜਰੂਰ ਪਾਇਆ ਜਾ ਸਕਦਾ। ਮਾਮਲਾ ਗੜਬੜ ਹੈ ਜਿਸ ਦੇ ਸਾਰੇ ਗੀਤ ਕੀ ਤੁਸੀਂ, ਪਰਵਾਰ ਵਿੱਚ ਬੈਠ ਕੇ ਸੁਣ ਸਕਦੇ ਸੀ ? ਵਕਤ ਤੇ ਪੈਸਾ ਜਾਇਆ ਕਰਨ ਤੋਂ ਬਾਅਦ ਅਕਲਮੰਦ ਹੋਣਾ ਕਿੱਥੋਂ ਦੀ ਸਿਆਣਪ ਹੋਵੇਗੀ ? ਪੰਜਾਬ ਤੇ ਪੰਜਾਬੀ ਦੋਖੀ ਦਾ ਢਿੱਡ ਕੈਨੇਡਾ ਦੀ ਧਰਤੀ ਵੈਨਕੂਵਰ ਦੀ ਸਟੇਜ ਤੇ ਛਲਕਦਾ ਸਾਰੇ ਪੰਜਾਬ ਤੇ ਪੰਜਾਬੀ ਪ੍ਰੇਮੀ ਵੇਖ ਚੁੱਕੇ ਹਨ। ਗਲਤੀ ਦੀ ਮੁਆਫ਼ੀ ਮੰਗਣ ਦਾ ਸਮਾਂ ਤੇ ਢੰਗ ਬਿਲਕੁਲ ਗਲਤ ਹੈ।

    • @ajitkumar-xj1nn
      @ajitkumar-xj1nn 3 дня назад

      Docctor ਸਾਬ ਸ਼ੁਹਰਤ ਠੀਕ ਕਰ ਲਵੋ ਜੀ।
      ਵੈਸੇ ਇਹ ਸ਼ਬਦ ਵੀ ਪੰਜਾਬੀ ਦਾ ਨਹੀਂ।
      ਤਾਲੋਂ ਘੁੱਥੀ ਡੂੰਮਣੀ ਗਾਵੇ ਤਾਲ ਬੇਤਾਲ।
      ਅਸਲੀ ਬੋਲ ਇਹ ਨੇ।
      ਗਾਲ਼ਾਂ ਨਾ ਕੱਢਿਓ

  • @gurdialsingh456
    @gurdialsingh456 3 дня назад +7

    ਥੋਡੇ ਕਹਿਣ ਦਾ ਮਤਲਬ ਪੰਜਾਬੀਆਂ ਨੂੰ ਚਲਉਣੇ ਲੜਦੇ ਸਨ ਤੁਸੀਂ ਤਾਂ ਬੱਤੀ ਦਿੱਤੀ ਸੀ ਤੁਸੀਂ ਪੰਜਾਬੀ ਨੂੰ ਅਗਰ ਦਿੱਤਾ ਤਾਂ ਪੰਜਾਬੀਆਂ ਨੇ ਸਿਰ ਤੇ ਬਿਠਾਇਆ ਸੀ

  • @parammixes1228
    @parammixes1228 3 дня назад +6

    Gurdas sai very hankaari
    He still refusing to say sorry
    He still promote deravadi
    Gurdas lai
    Gurdas is shamles

  • @SP08PB
    @SP08PB 3 дня назад +5

    ਸਭ ਨੂੰ ਚਾਹੀਦਾ ਹੈ ਕਿ ਕਿਸੇ ਦੂਸਰੇ ਨੂੰ ਕਹਿਣ ਤੋਂ ਪਹਿਲਾਂ, ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਮੈਂ ਕੀ ਹਾਂ।

    • @ssktrucking4791
      @ssktrucking4791 3 дня назад +1

      Tere warge guru gobind singh ji wele v kehnde see sikhan nu Aurangzeb da v virod nahi karna chahida

  • @manjitsinghkandholavpobadh3753
    @manjitsinghkandholavpobadh3753 3 дня назад +5

    ਸਤਿ ਸ੍ਰੀ ਅਕਾਲ ਜੀ

  • @BalkerDhanday
    @BalkerDhanday 3 дня назад +4

    ਸਾਰਿਆਂ ਨੂੰ❤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏

  • @AmarSingh-rq5ub
    @AmarSingh-rq5ub 2 дня назад +2

    ਬਈ ਜੀ ਤੁਸੀ ਦੋਗਲੀ ਗੱਲ ਕਰ ਰਹੇ ਹੋ ਸਭ ਤੋਂ ਵੱਧ ਇਸ ਭੰਡ ਦਾ ਬਚਾਅ ਕਰ ਰਹੇ ਹੋ । ਇਸ ਦੀਆਂ k p s ਨਾਲ ਯਾਰੀ ਲੋਕਾਂ ਦੇ ਘਰਾਂ ਚ ਵੈਣ ਪੈ ਰਹੇ ਸੀ ਏਹ ਗਿੱਲ ਨਾਲ ਮਿਲਕੇ ਮਿੱਠੜੇ ਬੋਲ ਪੰਜਾਬ ਦੇ ਨਾਂ ਹੇਠ ਪ੍ਰੋਗਰਾਮ ਕਰ ਰਿਹਾ ਸੀ ਨੱਚ ਰਿਹਾ ਸੀ। ਬਾਈ ਜੀ ਮੈ ਇਹ ਪ੍ਰੋਗਰਾਮ ਦਵਿੰਦਰ ਬੈਨੀਪਾਲ ਦੀ ਵਜਾਹ ਤੋਂ ਦੇਖ ਰਿਹਾ ਸੀ ਨ ਕਿ ਕਿਸੇ ਕਲਾਕਾਰ ਦੀ ਵਜਾਹ ਤੇ। ਸੱਚ ਕਹਾਂ ਦੁੱਖ ਹੋਇਆ । ਜਿਨ੍ਹਾਂ ਦੇ ਘਰਾਂ ਚ ਵੈਣ ਪੈ ਰਿਹਾ ਸੀ ਇਹ ਭੰਗੜੇ ਪਾਂ ਰਿਹਾ ਸੀ ਉਨ੍ਹਾਂ ਦੀ ਕਦੇ ਇੰਟਰਵਿਯੂ ਕਰ ਲੈਣਾ

  • @Basra4458
    @Basra4458 3 дня назад +3

    ਗੱਲ ਸਿਰਫ਼ ਬੱਤੀ ਵਾਲੀ ਗਾਲ ਦੀ ਨਹੀਂ ਸਗੋਂ ਜਿਹਨਾਂ ਦੇ ਹੱਕ ਵਿੱਚ ਪੰਜਾਬੀਆਂ ਦੇ ਖ਼ਿਲਾਫ਼ ਭੁਗਤਿਆ ਉਸਦਾ ਕੀ ਕਰੀਏ? ਮੇਰੀ 13 ਗੁਣਾਂ 2 26 ਰਹਿਣ ਦੇ ਦਾ ਕੀ ਮਤਲਬ ਹੈ?

  • @SarbjitSinghSidhu-ns4il
    @SarbjitSinghSidhu-ns4il 3 дня назад +3

    ਵਾਹੁ ਮਾਨ ਸਾਹਿਬ ਜੀ

  • @sudhachopra6529
    @sudhachopra6529 3 дня назад +3

    USA. Gaal nahi kadhni chahidi. Maafi den vich hi bhalai. Gurdas maan ne Punjabi layi bhut vadhia uprala kita ikk galti nu maaf kr dena chahida

  • @PromilaMehra
    @PromilaMehra 6 часов назад +1

    गुरदास मान ने पंजाबी मां बोली की बहुत ही ज्यादा सेवा की है, उसने अगर हिंदी भाषा को मासी कहा है तो फिर उसमें कौन सा पहाड़ टूट प़ड़ा है,हरेक बच्चे की मां तो होती ही है और अगर मौसी भी हो तो फिर तो कहना ही क्या,पंजाबियों को हिंदी से इतनी एलर्जी किस लिए है, अगर उस व्यक्ति ने गुरदास मान के मुंह में माईक देकर उनको उकसाया था तो फिर गुरदास जी के उस को बती बनाकर पीछे लेने की बात कहने से किस बात की चिढ़ फूटी है

  • @Nareshsharma-jb3hb
    @Nareshsharma-jb3hb 3 дня назад +3

    Very nice👍👍

  • @kindersingh9853
    @kindersingh9853 3 дня назад +3

    TBN ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹

  • @narinderjeetsingh3994
    @narinderjeetsingh3994 3 дня назад +2

    Favourite singer 👌💐💐

  • @ManvirSingh-ur4yt
    @ManvirSingh-ur4yt 3 дня назад +2

    Gurdas Maan Nu Salute

  • @sudhachopra6529
    @sudhachopra6529 3 дня назад +3

    USA. Insaan galti da putala sanu maaf kr dena chahida

  • @Bravo0123
    @Bravo0123 3 дня назад +2

    ਬੈਨੀਪਾਲ ਸਾਹਿਬ ਗਾਲਾਂ ਕੱਢਣ ਨੂੰ ਤੇ ਬਹੁਤ ਦਿਲ ਕਰਦਾ ਪਰ ਤੁਸੀਂ ਸ਼ੁਰੂ 'ਚ ਹੀ ਕਹਿ ਦਿੱਤਾ ਕਿ ਨਹੀਂ ਕੱਢਣੀਆ ਤੁਹਾਡਾ ਆਖਾ ਮੰਨ ਲੈਦਾ

  • @satdevsharma7039
    @satdevsharma7039 3 дня назад +3

    V. Nice, I saw first show around 1980 v. Haraj near Talwandi Bhai ( FZR)🙏🙏

  • @Sarpanchjatt-ic4px
    @Sarpanchjatt-ic4px 3 дня назад +3

    👍👍🙏🙏

  • @dhanwantmoga
    @dhanwantmoga День назад +1

    Panjabi maa Boli ne esnu sabh kuj deta…he didn’t gave back any thing

  • @kiranpandherb.3744
    @kiranpandherb.3744 3 дня назад +2

    ਬੈਨੀਪਾਲ ਸਾਹਿਬ ਤੇ ਸਾਰੇ ਹੀ TBN ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏

  • @BalkerDhanday
    @BalkerDhanday 3 дня назад +2

    ਲਾਇਕ ਨੰਬਰ ੧੫ਵਾ ਹੈ👍👍👍👌👌

  • @HarjinderSingh-uo3zv
    @HarjinderSingh-uo3zv День назад +1

    Sat Sri akal sab nu ji

  • @rajinderpalaggarwal8455
    @rajinderpalaggarwal8455 3 дня назад +1

    ਸਾਨੂੰ ਇੰਨਾ ਦੇ ਗਾਣੇ ਪਾਖੰਡ ਤੋਂ ਉਪਰ ਉੱਠਣ ਵਾਲੇ ਅਤੇ ਸਾਰੇ ਘਰ ਚ ਇਕੱਠੇ ਬੈਠ ਕੇ ਸੁਨਣ ਵਾਲੇ ਅਤੇ ਰੂਹ ਤਾਜੀ ਕਰ ਦਿੰਦੇ ਨੇ।

  • @JagdeepSinghJachak
    @JagdeepSinghJachak 3 дня назад +1

    ਯਾਰ ਤੁਸੀਂ ਐਡੇ ਸੂਰਮੇ ਐਂ ਤਾਂ ਦੇਹਧਾਰੀਆਂ ਨਾਲ ਗੱਲਬਾਤ ਕਰੋ ਤੁਸੀਂ ਸਰਸੇ ਵਾਲੇ ਦਾ ਕੀ ਕੀਤਾ ਹਰ ਮਹੀਨੇ ਹਨੀ ਪ੍ਰੀਤ ਨਾਲ ਅਨੰਦ ਲੈਂਦਾ

  • @JagdeepSinghJachak
    @JagdeepSinghJachak 3 дня назад +1

    ਯਾਰ ਜਵਾਕ ਸਾਰਿਆਂ ਦੇ ਮੀਡੀਅਮ ਇੰਗਲਿਸ਼ ਵਿੱਚ ਪੜਦੇ ਹਨ ਫੇਰ ਤੁਸੀਂ ਕਾਹਦੇ ਪੰਜਾਬੀ ਉ

  • @jagdev5863
    @jagdev5863 3 дня назад +2

    🙏🏻🙏🏻

  • @akmundra492
    @akmundra492 3 дня назад +1

    Mann g very good

  • @paramjeetsingh533
    @paramjeetsingh533 3 дня назад +1

    RANDHAWA HANSALI SAHIB FATEHGARH SAHIB BENIPAL JI S.S.AKAL JI.

  • @jasbirkaur1832
    @jasbirkaur1832 3 дня назад +1

    Gurdas Maan saab 🙏🏻🙏🏻🙏🏻🙏🏻

  • @DavinderKumar-f1o
    @DavinderKumar-f1o 2 дня назад

    We alwayse respect,,gurdas maan saab 💪💪

  • @sonusamrai
    @sonusamrai 3 дня назад +1

    ਸਤਿ ਸ਼੍ਰੀ ਅਕਾਲ ਜੀ🙏🏽

  • @p.jind.7187
    @p.jind.7187 3 часа назад

    Good bol Gu maan.maan Punjabi da ma'am.very nice 👍👍👍👍👍👍

  • @SandeepKhattra
    @SandeepKhattra 3 дня назад +1

    🙏🙏

  • @melasingh3363
    @melasingh3363 3 дня назад +1

    Good👍👍🌹🌹

  • @avatarsingh9776
    @avatarsingh9776 2 дня назад

    Gurdas ❤

  • @SatpalSingh-kq1im
    @SatpalSingh-kq1im 3 дня назад +1

    Sat shri akaal veer ji to all ❤❤❤❤❤

  • @jinderjatt803
    @jinderjatt803 День назад

    Still he is not apologising Sikhs Punjabis ofpunjabis????? he said the words..

  • @akaal96krori
    @akaal96krori 2 дня назад

    Aa kahdi maafi? Batti Mann Nachar aa, nachaar ee reha.

  • @YashpalKaushel
    @YashpalKaushel 2 дня назад

    Maan sahib zindabad

  • @JagdeepSinghJachak
    @JagdeepSinghJachak 3 дня назад

    ਭਰਾ ਤੂੰ ਮੁਆਫੀ ਮੰਗਕੇ ਗਲਤੀ ਕੀਤੀ

  • @HardeepSingh-pj7tu
    @HardeepSingh-pj7tu 3 дня назад

    Maan Saab ❤❤❤❤❤

  • @Bhupinderkaurdhaliwalusa
    @Bhupinderkaurdhaliwalusa 2 дня назад

    ਮੈ ਸਭ ਤੋ ਪਹਿਲਾ ਗੀਤ ਸੁਣਿਆ ਸੀ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ

  • @bisawasanghera8324
    @bisawasanghera8324 3 дня назад

    ਜੀਓ 🙏🙏

  • @ManjitSingh-eo2cc
    @ManjitSingh-eo2cc 3 дня назад

    I have seen many singers disrespecting the audience claiming only themselves the promoter and protecter of culture . Boasting of themselves underestimating the love, regards and respect audience. Long live the "Punjabi"

  • @ReshamDhillon-uh2uu
    @ReshamDhillon-uh2uu 3 дня назад

    Bhulan ander sub ko abhul Ghuru Kartar so what we do so we always doing mistakes look inside thank you all

  • @LakhbirDhaliwal
    @LakhbirDhaliwal 3 дня назад

    Siv nye babao nye vertya fake kandya

  • @sukhjindersingh1675
    @sukhjindersingh1675 2 дня назад

    Honey Singh ਨਾਲ Collab ਨਾ ਕਰਨਾ

  • @Nareshsharma-jb3hb
    @Nareshsharma-jb3hb 3 дня назад +1

    Satsriakal je 🙏🙏

  • @AvtarSingh-gt5hi
    @AvtarSingh-gt5hi 3 дня назад

    Veri good Veri good Beniwal Sahab

  • @Bhupinderkaurdhaliwalusa
    @Bhupinderkaurdhaliwalusa 2 дня назад

    ਮੈਂ ਪਹਿਲੀ ਬਾਰ ਧਾਲੀਵਾਲ ਬੇਟ ਮੇਲੇ ਤੇ ਗਏ ਸੀ ਬਾਬੇ ਮੁਹੱਬਤ ਸ਼ਾਹ ਦਾ ਮੇਲਾ ਸੀ ਉਸ ਬਾਰ ਦੇਖਿਆ ਸੀ ਸਾਡੇ ਪਿੰਡ ਬਹੁਤ ਰੌਣਕ ਲੱਗੀ ਸੀ

  • @BhullarSingh-rj1hj
    @BhullarSingh-rj1hj 2 дня назад

    ਮਾਨ ਮਰਜਾਣਾ ਹੋਰ ਨੀਂ ਕਿਸੇ ਨੇ ਬਣ ਜਾਣਾ

  • @youandme1782010
    @youandme1782010 3 дня назад

    He is a liar . No one abused him I fact he is the one who was abusing in the video.

  • @balvinderharika5745
    @balvinderharika5745 2 дня назад

    I never heard. Batti mom ever used very sad gurdaas Maan ji admit it again making mistakes don’t bring mothers in about your stupid batti

  • @sangammusic2871
    @sangammusic2871 День назад

    ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @ranjodhsinghrana8867
    @ranjodhsinghrana8867 2 дня назад

    Wow Maan ji You Are Great Singer Of The India 🇮🇳 🙏🙏💐💐🎉

  • @shinderpalsingh3645
    @shinderpalsingh3645 2 дня назад

    ਅਸੀਂ ਗੁਰਦਾਸ ਮਾਨ ਨੂੰ 1978/ 79 ਚ ਬ੍ਰਰਜਿਦਰਾ ਕਾਲਜ ਫਰੀਦਕੋਟ ਸਿਰਫ਼ 2000 ਚ ਬੁਲਾਇਆ ਸੀ । ਮੈ ਉਸ ਸਮੇਂ ਕਾਲਜ ਯੂਨੀਅਨ ਚ ਸੈਕਟਰੀ ਸੀ , ਮੈ ਗੁਰਦਾਸ ਨਾਲ ਅਬੈਸਡਰ ਕਾਰ ਚ ਬੈਠ ਕੇ ਫਰੀਦਕੋਟ ਇਕ ਦੋ ਘਰਾਂ ਚ ਵੀ ਗਿਆ ਸੀ

  • @KanwaljitSingh-n5e
    @KanwaljitSingh-n5e 2 дня назад

    ਧਰਮ ਦੀ ਕੱਟੜਤਾ ਦੇ ਬਹਾਨੇ ਦੁਨੀਆਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਧਰਮਾਂ ਤੋਂ ਉੱਪਰ ਕੁਦਰਤ ਬੜੀ ਮਹਾਨ ਹੈ। ਕੁਦਰਤ ਧਰਮ ਨੂੰ ਵੀ ਲਵੇਟੇ ਵਿੱਚ ਲੈ ਸਕਦੀ ਹੈ ਜਿਵੇਂ ਹੁੱਣ ਸਿੱਖ ਧਰਮ ਫਸਿਆ ਹੈ ਜੀ।

  • @sulakrani6048
    @sulakrani6048 2 дня назад

    Gurdas mann de quedtions Answers bshut vadhia c. Manki village ch ਦੋ ਰੇੜੀਆਂ ਜੋੜਕੇ ਹੱਥ ਚ ਥਾਲ ਲੈਕੇ ਗਾਇਆ ਸੀ

  • @BhullarSingh-rj1hj
    @BhullarSingh-rj1hj 2 дня назад

    ਮਾਨ ਸਹਿਬ ਜ਼ਿੰਦਾਬਾਦ ਵਾਈ ਤੁਹਾਡੀ ਗੱਲ ਸਹੀ ਹੈ।

  • @Bhupinderkaurdhaliwalusa
    @Bhupinderkaurdhaliwalusa 2 дня назад

    ਬਹੁਤ ਵਧੀਆ ਇੰਟਰਵਿਊ ਸੀ ਜੁਆਬ ਵੀ ਵਾ ਕਮਾਲ ਜੀ

  • @csk6864
    @csk6864 3 дня назад

    Ehna de goot te banne yellow bracelet dekho, is to samjho kuch

  • @KulwinderSingh-zv1tx
    @KulwinderSingh-zv1tx 3 дня назад

    ਸਤਿ ਸ੍ਰੀ ਆਕਾਲ ਜੀ 🙏🌹😊 ਬੰਗਾ

  • @sikanderjitdhaliwal2078
    @sikanderjitdhaliwal2078 17 часов назад

    ਭਰਾਵਾਂ ਕਲਾਕਾਰ ਨੂੰ ਕੀ ਹੱਕ ਹੈ ਕਿ ਉਹ ਗਿਰਗਟਾਂ ਪੀਣੇ ਨੂੰ ਗੁਰੂ ਅਮਰਦਾਸ ਦੀ ਵੰਸ ਵਿੱਚੋਂ ਦੱਸੇ। ਕੀ ਇਹ ਕਲਾਕਾਰ ਦਾ ਕੰਮ ਹੈ। ਹੋਰ ਕਿਹੜੇ ਕਲਾਕਾਰ ਨੇ ਗੁਰੂਆਂ ਦੀ ਵੰਸ ਵਾਰੇ ਇਹ ਕੁੱਝ ਬੋਲਿਆ। ਸਭ ਤੋਂ ਵੱਡਾ ਮਸਲੇ ਦੀ ਤੁਸੀ ਗੱਲ ਹੀ ਨਹੀ ਕੀਤੀ।

  • @DavinderKumar-f1o
    @DavinderKumar-f1o 2 дня назад

    GURDAS MAAN ALWAYSE GREAT 💪💪

  • @BhullarSingh-rj1hj
    @BhullarSingh-rj1hj 2 дня назад

    ਮਿੱਟੀ ਬਹੁਤ ਪੁਰਾਣਾ ਗੀਤ ਹੈ। ਮੈਂ ਮਾਨ ਸਹਿਬ ਦੀ ਗੀਤਾਂ ਦੀ ਕਿਤਾਬ ਵਿੱਚ ਪੜਿਆ ਸੀ। ਤੇ ਮੇਰੇ ਕੁਝ ਯਾਦ ਵੀ ਹੈ।ਨੀ ਮਿੱਟੀਏ ਵਾਹ ਲੱਗਿਆ ਆ ਉੱਡ ਜਾਣਾ।ਇਹ ਗੱਲ 85/86 ਦੀ ਹੈ

  • @mahibhangra
    @mahibhangra 3 дня назад

    Aah jehde gurdas te saval chak rahe ne.oh apne bacheya di gharaliya te gandi najra rakhde ne

  • @rajinderpalaggarwal8455
    @rajinderpalaggarwal8455 3 дня назад

    ਜੇ ਤੁਹਾਨੂੰ ਕੋਈ ਕਹੇ ਜਿਹੜੇ ਧਾਰਮਿਕ ਅਸਥਾਨ ਤੇ ਅਸੀਂ ਜਾਨੇ ਆਂ, ਹਰੇਕ ਓਥੇ ਹੀ ਜਾਓ,ਇਹ ਕਿਸ ਤਰਾਂ ਹੋ ਸਕਦਾ। ਕੱਟੜ ਲੋਕਾਂ ਦੇ ਬਸ ਹੋਵੇ ਇਹ ਰਬ ਨੂੰ ਵੀ ਗਾਲਾਂ ਕਢਣ।

  • @ravinderkaur3621
    @ravinderkaur3621 День назад

    Hankari...just boycotting

  • @Jagtar-xh2ir
    @Jagtar-xh2ir 23 часа назад

    ਜੋ ਲੋਕ ਮੂਹਰੇ ਬਹਿ ਕੇ taria ਮਾਰਦਾ ਉਹ ਕੀ ਪੰਜਾਬੀ ਸਮਝ ਨੀ ਸਕਦੇ

  • @RanjeetSingh-f8f4e
    @RanjeetSingh-f8f4e 2 дня назад

    Kps da jar. Sangarsh time en kanjar puna kita

  • @gpmario2407
    @gpmario2407 День назад

    Good job brother Poland ❤

  • @gurdeepstar2601
    @gurdeepstar2601 3 дня назад

    Je batti gaal nhi ta gurdas maan aap le lae

  • @TajinderSingh-kt7mz
    @TajinderSingh-kt7mz 13 часов назад

    Tu kuchh ni kitta

  • @TajinderSingh-kt7mz
    @TajinderSingh-kt7mz 13 часов назад

    No sorry

  • @manindersharma6138
    @manindersharma6138 2 дня назад

    Gurudas man jinda bad hai

  • @gurcharansingh1660
    @gurcharansingh1660 3 дня назад +9

    ਵਿਰੋਧ ਕਰਨ ਵਾਲਿਆਂ ਚੋਂ ਬਹੁਤੇ ਲੋਕ ਅਜਿਹੇ ਲ ਼ੰ਼ਡੳ ਨੇ ਜਿੰਨਾਂ ਨੇ ਸਿੱਧੂ ਮੂਸੇ ਵਾਲੇ ਭਾਈ ਵੀਰ ਨੂੰ ਮਰਵਾਇਾਆ ਵੋਟਾਂ ਕਿਸੇ ਨੇ ਪਾਈਾਆਂ ਨਹੀਂ ਅਤੇ ਵੇਲਾ ਬੀਤ ਜਾਣ ਤੋਂ ਬਾਅਦ ਉਸ ਦੇ ਬੁੱਤ ਨੂੰ ਜੱਫੀਆਂ ਪਾ ਪਾ ਕੇ ਡਰਾਮਾ ਕਰ ਰਹੇ ਅਤੇ ਰੋ ਰਹੇ ਹਨ ਜਿੱਤਾ ਕੇ ਭੇਜਦੇ ਤਾਂ ਸਿੱਧੂ ਵੀਰ ਸਾਡੇ ਕੋਲ ਹੁੰਦਾ, ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਭਾਸ਼ਾ ਲਈ ਜਿੰਨਾ ਵਧੀਆ ਲਿਖਿਆ ਕਿਸੇ ਕਲਾਕਾਰ ਨੇ ਨਾ ਲਿਖਿਆ ਨਾ ਗਾਇਆ,

    • @PromilaMehra
      @PromilaMehra 6 часов назад

      सही कहा जी, गुरदास मान जैसा साफ सुथरा गायक कम ही मिलता है, खुद ही गीत लिखता है या फिर उसकी बीबी मनजीत मान लिखती है,कुछ लोगों को मान साहिब का हिंदी भाषा को मौसी का दर्जा देना अखर रहा है,जो कि ठीक नहीं कहा जा सकता है, मां के साथ साथ मौसी का होना भी जरुरी है,मामा भी जरुरी है,यह तो रिशते की बात है,कोई समझे ,चाहे न समझे पर गुरदास मान ने कभी कुछ गलत नहीं कहा है,हां, उस व्यक्ति के भड़काने पर गुस्से में बत्ती बनाकर पीछे ले लो ,वाली बात कह दी होगी जो कि आम तौर पर पंजाबी लोग कह ही देते हैं, मेक इट थर्टी टू, टेक इट बैक,बात का खाम खा ही बतंगड़ बना रहे हैं कुछ लोग,हिंदी को मौसी बोलने से मां बोली पंजाबी खत्म कैसे हो सकती है,

  • @RanaSandhu-wu4pf
    @RanaSandhu-wu4pf 3 дня назад

    Enu akal ghat hai na since pariea nasiasat

  • @happyverma7280
    @happyverma7280 2 дня назад

    Great maan sab

  • @ranvirdhanoea1606
    @ranvirdhanoea1606 3 дня назад

    Muafi msgan da dhang sahi hona chahida

  • @jagtarsinghgoldy3575
    @jagtarsinghgoldy3575 3 дня назад

    Ehe dramebaz hai,aini esdi umar ho gayi par hankar isde sir te khadke bolda sire da hankari bnda muafi te isnu mangni hi nai aundi ja kehlo isdi ego isnu mangan hi nai dendi

  • @iqbalthind8641
    @iqbalthind8641 3 дня назад

    Beer ge ec no hnkar ha

  • @buntykhosla5718
    @buntykhosla5718 3 дня назад

    ❤❤❤❤good job

  • @DavinderSingh-u7s5x
    @DavinderSingh-u7s5x 3 дня назад

    Jas.thale.vah.khao.os.vah.hago.na.

  • @daljindersumra3473
    @daljindersumra3473 2 дня назад

    Waheguru g

  • @b.sgrewal3244
    @b.sgrewal3244 3 дня назад +2

    Banipal gi thotu koi commint badast ni hunda jo thody ult ho 15 mint khrab kardindy oh gal kimy bardas karogy ??

  • @ariangill2010
    @ariangill2010 3 дня назад +1

    Gurdas kis tera BABA BULLAH JE DEE Rees kis tera Karuga. Gurdas ne sade GURU SAHIB JE naal os sigrat vale naal rees kiti eh.

    • @gurnamsingh3789
      @gurnamsingh3789 3 дня назад

      ਛਿੱਤਰ ਫੇਰਨੇ ਬਣਦੇ ਆ ਏਸ ਕੰਜ਼ਰ ਦੇ

  • @joginderkaur713
    @joginderkaur713 2 дня назад

    ❤❤🎉🎉

  • @kewalsingh8629
    @kewalsingh8629 3 часа назад

    J tuanu koi gal kde tunsi ki khno ge

  • @mahibhangra
    @mahibhangra 3 дня назад

    Gurdas nu mada oh lok kehre ne.jehde ghar jananiya to chapede khande ne.gurdas nu matta oh de rahe ne jina gharr pilee ch ata khatam ha

  • @SurjitSingh-zc5zq
    @SurjitSingh-zc5zq 2 дня назад

    Jindabad Maan SAB ji

  • @GurmeetSingh-w3r5k
    @GurmeetSingh-w3r5k 3 дня назад

    Sahi gal aa maan saab kich k rakho

  • @harbeeg637
    @harbeeg637 3 дня назад

    He is selfish and money hungry individual.

  • @youandme1782010
    @youandme1782010 3 дня назад

    He is old his mind is not at right spot he should retire

  • @Karmjitkaur-gk1xq
    @Karmjitkaur-gk1xq 3 дня назад +8

    ਸਤਿ ਸ਼੍ਰੀ ਅਕਾਲ ਗੁਰਦਾਸ ਮਾਨ ਸਾਹਬ ਜੀ ਜਿੰਦਾਬਾਦ 🙏🏼🙏🏼👌

    • @gurmailsinghgill
      @gurmailsinghgill 3 дня назад

      ਕਰਮਜੀਤ ਕੌਰ ਚਹਿਲ ਸਾਬ ਭੈਣ ਜੀ ਸਤਿ ਸ੍ਰੀ ਆਕਾਲ ਜੀ ਸ਼ੇਖਪੁਰਾ ਸਾਹਿਬ ਜੀ 🙏🙏

    • @Karmjitkaur-gk1xq
      @Karmjitkaur-gk1xq 3 дня назад +1

      @@gurmailsinghgill ਗੁਰਮੇਲ ਸਿੰਘ ਗਿੱਲ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼ਹੋਰ ਸਿਹਤ ਠੀਕ ਹੈ ਵੀਰ ਜੀ

    • @harpreetsingh-ls6nm
      @harpreetsingh-ls6nm 3 дня назад

      Murda bad Punjabi nahi godi ate Hindi da badshah

    • @gurmailsinghgill
      @gurmailsinghgill 3 дня назад

      @@Karmjitkaur-gk1xq ਹਾਂ ਜੀ ਠੀਕ ਹੈ ਜੀ ਭੈਣ ਜੀ

  • @Amrik_singh.07Bhullar
    @Amrik_singh.07Bhullar 3 дня назад

    TBN, ,ZIDABAD

  • @gurmailsinghgill
    @gurmailsinghgill 3 дня назад

    ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਮਾਂਨ ਸਾਹਿਬ ਦੀ ਸਤਿ ਸ੍ਰੀ ਆਕਾਲ ਜੀ ਸਾਰੇ ਪਰਵਾਰ ਨੂੰ ਜੀ ,🙏🙏🙏

  • @DavinderSingh-u7s5x
    @DavinderSingh-u7s5x 3 дня назад

    Nag.banda.jaida.pasa.kharab.kar.danda

  • @KuldeepSingh-zq8zn
    @KuldeepSingh-zq8zn 3 дня назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ