Kise trike nal kuta wale kirde krda parsad bich mix karke us de bax bich pa deyo aur 15 din pera lake rakho koi lage na jabe. Lagda en dina bich tiyar ho jayu
Jehna nu das gurua nal jorhea ohna nu push k j das gurua te yakeen aa fr menu das ki naam daan dita ki mantar dita Oh Nai dasde oh darde aa ehi dar gurua ne kadna c
Oh lok ki Han Jo patasian de pani nu Amrit samjhke peende ne te sachkhand jaan di gall karde ne isda ta gurbani vich koi zikar nahi pank kkar sirf guru gobind Singh ne akri 9 saal dharan kite ne ehna da gurbani vich zikar nahi bheda kaun ne sochio jarur
@@rabindersingh3246 koi dharam nafrat nahi sikhaunda derian wale kise nu galat nahi kehnde oh kise nu sodha nahi launde bhung nu deg nahi kehnde khud nu Marda di dheran di kaum nahi kehnde guru granth sahib to dunia nu sedh Len di gall Karan wale Sikh khud gurbani nu sirf golak khatar vartde ne
Shree Guru Gobind Singh Ji di bani Shree Guru Granth Sahib Ji vich nhin hai . Par ona ne bani likhi zaroor hai te panth V saajya hai . Ki ona di bani ate updeshaan nu bhul jaaiye .
ਘੱਗਾ ਜੀ ਬਹੁਤ ਧੰਨਵਾਦ ਦੇ ਪਾਤਰ ਹਨ ਜਿਨਾਂ ਨੇ ਬਹੁਤ ਜੁਅਰਤ ਦਲੇਰੀ ਨਿਰਪੱਖਤਾ ਨਿਡਰਤਾ ਨਾਲ
ਬਹੁਤ ਵੱਡਾ ਕਾਰਜ ਕਰ ਰਹੇ ਹਨ ਦੁਆ ਕਰਦੇ ਹਾ ਏਿਹਨਾ ਦੀ ਦੀਰਘ ਅਾਯੁੂ ਹੋਏ ਜੋ ਸਿਖੀ ਦੀ ਮਹਾਨ ਸੇਵਾ ਕਰ ਰਹੇਹਨ ।
ਸਿਖ ਪਰਿਵਾਰਾ ਨੂੰ ਸੁਚੇਤ ਹੋਣਾ ਲੋੜੀਂਦਾ ਹੈ ਕਿ ਅਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਵਿਚਾਰਨ ਤੇ ਓੋੁਸ ਵਿਚਲੀਆਂ ਸਿਖਿਆਵਾਂ ਜੀਵਨ ਚ ਅਪਣਾਓੋੁ ।
ਸਿਅਾਣੇ ਬਣੋ ।
ਏਿਹਨਾ ਡੇਰਿਅਾ ਬਾਬਿਆਂ ਨੇ ਕਿਸੇ ਦਾ ਜੀਵਨ ਨਹੀਂ ਬਨਾਉਣਾ ।
ਸਵਾਰਨਾ ਕੁਝ ਨਹੀ ।
ਦਸ ਗੁਰੂ ਸਾਹਿਬਾਨਾਂ ਤੇ ਹੋਰ ਮਹਾਪੁਰਖਾ ਦੀ ਬਾਣੀ
ਸਭ ਨੂu ਸਹੀ ਅਗਵਾਹੀ ਦੇਣ ਦੇ ਸਮਰੱਥ ਹੈ ।
ਭਾਈ ਸਾਹਿਬ ਭਾਈ ਇੰਦਰ ਸਿੰਘ ਘੱਗਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ।।
Kise trike nal kuta wale kirde krda parsad bich mix karke us de bax bich pa deyo aur 15 din pera lake rakho koi lage na jabe. Lagda en dina bich tiyar ho jayu
ਮੈਂ ਤਾਂ ਸਿਰਫ ਏਨਾ ਹੀ ਕਹਾਂਗਾ ਰੱਬ ਤੁਹਾਨੂੰ ਸਮੱਤ ਬਖਸ਼ੇ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਦੀ ਜਿੰਨੀ ਖੇਚਲ ਕਰਦੇ ਉ ਇਤਨਾਂ ਜ਼ੋਰ ਕਿਤੇ ਦਸ ਗੁਰੂ ਦਾ ਉਪਦੇਸ਼ ਫੈਲਾਉਂਦੇ ਕੋਈ ਲੋਕਾਂ ਦਾ ਅਤੇ ਸਿੱਖ ਧਰਮ ਦਾ ਭਲਾ ਹੁੰਦਾ,ਰਾਧਾ ਸਵਾਮੀ ਧਰਮ ਪਵਿੱਤਰ ਤੇ ਜਾਤ ਪਾਤੀ ਤੋਂ ਰਹਿਤ ਹੈ ਜ਼ੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਏ ਤੇ ਸਭ ਤੋ ਵੱਡੀ ਗੱਲ ਹੈ ਕਿ ਕਿਸੇ ਧਰਮ ਦੀ ਨਖੇਧੀ ਨਹੀ ਕਰਦਾ।
Gal gupt naam daan den di ho rehi
ODI sense ban di koi
Jehna nu das gurua nal jorhea ohna nu push k j das gurua te yakeen aa fr menu das ki naam daan dita ki mantar dita
Oh Nai dasde oh darde aa ehi dar gurua ne kadna c
ਘੱਘਾ ਸਾਹਿਬ, ਤੁਸੀ ਬਹੁਤ ਬੇਹਤਰ ਤਰੀਕੇ ਨਾਲ ਅਤੇ ਤਰਕ ਭਰਪੂਰ ਦਲੀਲਾਂ ਨਾਲ ਕਈ ਸਾਲਾਂ ਤੋਂ ਵੱਖ ਵੱਖ ਡੇਰਿਆਂ ਦੇ ਨਾਲ ਜੁੜੀਆਂ ਸੰਗਤਾਂ ( ਭੇਡਾਂ ) ਦੇ ਦਿਮਾਗਾਂ ਨੂੰ ਵਜੇ ਹੋਏ ਜੰਦਰਿਆਂ ਨੂੰ ਖੋਲ੍ਹਣ ਦਾ ਯਤਨ ਕਰ ਰਹੇ ਹੋ ਜੀ । ਤੁਹਾਡੀ ਇਹ ਸਵਾਰਥ- ਰਹਿਤ ਸੇਵਾ ਹਮੇਸ਼ਾ ਮਨੁੱਖ ਜਾਤੀ ਯਾਦ ਰਖੇਗੀ ਜੀ । ਧੰਨਵਾਦ । ਵਾਹਿਗੁਰੂ ਭਲੀ ਕਰਨ ਜੀ ।
ਕਿਸੇ ਵੀ ਸੰਸਥਾ ਦੇ ਸ਼ਰਧਾਲੂਆਂ ਨੂੰ ਭੇਡਾਂ ਕਹਿਣਾ ਸਹੀ ਨਹੀਂ ਲੱਗਦਾ,,,
ਏਸ ਹਿਸਾਬ ਨਾਲ ਮੇਰੇ ਵਰਗੇ ਨਾਨਕ ਦੇ ਸ਼ਰਧਾਲੂ ਵੀ ਨਾਨਕ ਦੀਆਂ ਭੇਡਾਂ ਕਿਹਾ ਜਾਵੇਗਾ,,,,
ਕੀ ਉਹ ਸਹੀ ਹੋਵੇਗਾ ?????
ਤੁਹਾਡੀ ਭਾਸ਼ਾ ਤੋਂ ਕੀ ਅਨਦਾਜਾ ਲਾਈਏ ਤੁਹਾਡੀ ਸੋਚ ਦਾ
@@rabindersingh3246 111111111111111112
Oh lok ki Han Jo patasian de pani nu Amrit samjhke peende ne te sachkhand jaan di gall karde ne isda ta gurbani vich koi zikar nahi pank kkar sirf guru gobind Singh ne akri 9 saal dharan kite ne ehna da gurbani vich zikar nahi bheda kaun ne sochio jarur
@@rabindersingh3246 koi dharam nafrat nahi sikhaunda derian wale kise nu galat nahi kehnde oh kise nu sodha nahi launde bhung nu deg nahi kehnde khud nu Marda di dheran di kaum nahi kehnde guru granth sahib to dunia nu sedh Len di gall Karan wale Sikh khud gurbani nu sirf golak khatar vartde ne
ਧੰਨਵਾਦ ਪ੍ਰੋਫੈਸਰ ਘਘਾ ਜੀ ਦਾ ਬਹੁਤ ਵਧੀਆ ਬਿਆਨ ਕੀਤਾ, ਸਿਖ ਦੇ ਕੇਸ, ਮੂੰਹ ਦਾੜੀ ਤੇ ਸਿਰ ਤੇ ਦਸਤਾਰ ਹੋਵੇ ਮੁਖੋਂ ਵਾਹਿਗੁਰੂ ਸਤਿਨਾਮ ਹੀ ਸ਼ੋਭਾ ਦਿੰਦਾ ਹੈ, ਮੇਂ ਦੇਖਿਆ ਬੋਲਦਿਆਂ ਅਜਿਹਾ ਪਖੰਡੀਆਂ ਨੂੰ ਫੋਨ ਆਉਂਦਾ ਬੋਲਦੇ ਰਾਧਾ ਸੁਆਮੀ, ਰਾਧਾ ਸੁਆਮੀ ਤੇ ਮੇਰੀ ਤਰਫੋਂ ਉਨਾਂ ਨੂੰ ਰਾਧਾ-ਸੁਆਮੀ ਦੇ ਦੇਈਓ - ਤੇ ਹਾਲਤ ਲਕ (ਕਮਰ) ਘਸੀਟ ਘਸੀਟ ਤੁਰੀ ਜਾਂਦੇ ।
ਧੰਨਵਾਦ ਜੀ।ਬਹੁਤ ਵਧੀਆ ਢੰਗ ਨਾਲ ਚਾਨਣਾ ਪਾਇਆ। ਘੱਗਾ ਜੀ ਉਨ੍ਹਾਂ ਲੋਕਾਂ ਨੂੰ ਬਹੁਤ ਚੁੱਭਦੇ ਹਨ ਜਿਨ੍ਹਾਂ ਦੇ ਠੱਗੀ-ਠੋਰੀ ਦੇ ਕੰਮ ਰੁਕਦੇ ਹਨ, ਇਹ ਉਨਾਂ ਦੀਆਂ ਧੱਜੀਆਂ ਉਡਾਉਂਦੇ ਹਨ।
SAB TON VADDA THAGG TAN DHADRI HAI OHDE KHILAAF NI BOLDA GHAGGA, OHDE DERE TAN OH BAHUT JANDA, OHDI THAGGI KHILAAF KYO NHI BOLDA???
@@vardaantv542ਕਿਉ ਕੇ ਉਹ ਘ ਹੈ😅ਤੇ ਰਹਣਾ ਵੀ ਹੈ 😂
ਬਿਲਕੁਲ ਸਹੀ ਕਿਹਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਘੱਗਾ ਸਾਹਬ
ਪੰਜ ਸ਼ਬਦ ਦਾ ਜ਼ਿਕਰ ਗੁਰੂ ਸਾਹਿਬਾਨ ਨੇ ਵੀ ਕੀਤਾ ਹੈ ਅਤੇ ਭਗਤਾਂ ਨੇ ਵੀ ਕੀਤਾ ਹੈ । ਪਰ ਅੱਜ ਤਕ ਇਨ੍ਹਾਂ ਪੰਜ ਸ਼ਬਦਾਂ ਦਾ ਜ਼ਿਕਰ ਕਿਸੇ ਸੰਤ ਮਹਾਪੁਰਖਾਂ ਨੇ ਹੀ ਕੀਤਾ ਹੈ ।
ਦੂਜੀ ਗੱਲ : ਜੋ ਅਸੀਂ ਇਸ ਕਾਇਨਾਤ ਵਿੱਚ ਦੇਖਦੇ ਹਨ ਉਹ ਸਾਡੇ ਆਪਣੇ ਸ਼ਹਿਰ ਦੇ ਅੰਦਰ ਹੈ ਤੇ ਉਸ ਨੂੰ ਮਹਿਸੂਸ ਕਰਨ ਲਈ ਜਾਂ ਪ੍ਰਮਾਤਮਾ ਨੂੰ ਪਾਉਣ ਲਈ ਸਾਨੂੰ ਆਪਣੇ ਸਰੀਰ ਦੇ ਅੰਦਰ ਹੀ ਜਾਣਾ ਪਵੇਗਾ ਜਿਸ ਲਈ ਸਿਮਰਨ ਜ਼ਰੂਰੀ ਹੈ ।
ਬਹੁਤ ਹੀ ਵਧੀਆ ਵਿਚਾਰ ਹਨ। ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਪ੍ਰੋਫੈਸਰ ਸਾਹਿਬ ਜੀ ❤
ਬਾਈ ਜੀ ਤੁਸੀਂ ਆਪਣੇ ਦਿਮਾਗ ਨਾਲ ਸੋਚੋ
ਰੱਬ ਕਿਦਾਂ ਪਾਇਦਾ ਹੱਕ ਹਲਾਲ ਦੀ ਕਮਾਈ ਕਰੋ
ਇਨਸਾਨੀਅਤ ਦੀ ਸੇਵਾ ਕਰੋ ਕਿਸੇ ਨੂੰ ਬੁਰਾ ਨਾ ਬੋਲੋ
ਸੱਚੇ ਮਨ ਨਾਲ ਰੱਬ ਦਾ ਨਾਮ ਜਪੋ ਜਿਥੇ ਮਰਜੀ ਚਲੇ ਜਾਉ ਮਿਹਨਤ ਕਰਨ ਨਾਲ ਹੀ ਰੱਬ ਦੇ ਦਰਸ਼ਨ ਹੋਣੇ ਆ । ਗੱਲਾਂ ਕਰਨ ਨਾਲ ਤੁਸੀਂ ਦਸਮਾਂ ਦੀਵਾਰ ਨਹੀਂ ਖੋਲ ਸਕਦੇ । ਔਰ ਨਾ ਕੋਈ ਰੂਹਾਨੀ ਰਸਤੇ ਤੇ ਜਾਣ ਲਈ ਗੁਰੂ ਤੋ ਬਿਨਾਂ ਕੋਈ ਐਰਾ ਗੈਰਾ ਬੰਦਾ ਤੁਹਾਡੀ
ਮਦਦ ਕਰ ਸਕਦਾ ਹਰ ਰਸਤੇ ਤੇ ਚੱਲਣ ਲਈ ਗੁਰੂ ਦੀ ਲੋੜ ਪੈਂਦੀ ਹੈ! ਇਹ ਗੱਲ 100%ਸੱਚ ਹੈ ਇਹ ਤੁਹਾਨੂੰ ਵੀ ਪਤਾ ਹੈ ਜੀ!
ਭਾਈ ਇਹਨਾ ਲੋਕਾ ਦਾ ਰੱਬ ਪੈਸਾ ਹੈ ।ਉਹ ਪਾਲਣਾ ਹੈ ।ਓਹਦੇ ਵਾਸਤੇ ਨਿੰਦਾ ਕਰਨੀ ਨਫ਼ਰਤ ਫੈਲਾਉਣੀ ਝੂਠ ਬੋਲਣਾ ਲੋਕਾ ਵਿਚ ਵੈਰ ਵਿਰੋਧ ਪੈਦਾ ਕਰਨਾ ਆਦਿਕ ਕੰਮ ਨੇ ।ਇਹ ਸਾਰੇ ਕੰਮ ਇਹ ਬੜੀ ਇਮਾਨਦਾਰੀ ਨਾਲ ਕਰ ਰਹੇ ਨੇ. ।ਮਾਲਕ ਇਹਨਾ ਤੇ ਵੀ ਕਿਰਪਾ ਕਰੇ।
Hahahah
ਸਾਡੀ ਪੰਥਕ ਰਵਾਇਤਾਂ ਵਿੱਚ ਸੰਪਟ ਪਾਠਾਂ ਦੀ ਕੀ ਮਹੱਤਤਾ ਹੈ?ਇਸ ਬਾਰੇ ਸਾਡੀ ਸ਼੍ਰੋਮਣੀ ਕਮੇਟੀ ਨੇ ਅਤੇ ਨਾ ਹੀ ਧਾਰਮਿਕ ਪ੍ਰਚਾਰਕ ਇਸ ਬਾਰੇ ਖੁੱਲ ਕੇ ਜਾਣਕਾਰੀ ਦਿੰਦੇ ਹਨ ।ਜੋ ਡੇਰੇ ਇਹ ਕੁਝ ਕਰ ਰਹੇ ਹਨ ਕੀ ਉਹ ਸਾਡੇ ਗੁਰੂ ਆਂ ਤੋਂ ਉੱਪਰ ਹੋ ਗਏ ਹਨ ।ਕਾਸ਼! ਸਾਡੇ ਲੋਕਾਂ ਨੂੰ ਸਮਝ ਆ ਜਾਵੇ ।ਜੰਤਾਂ ਨੂੰ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ।ਤੁਹਾਡਾ ਬਹੁਤ ਬਹੁਤ ਧਨਵਾਦ ।ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੋਂ ਸੇਵਾ ਲੈਂਦਾ ਰਹੇ ਜੀ ।
ਰਾਧਾ ਸੁਆਮੀ ਜੀ ਘੱਗਾ ਕਿਸੇ ਵੀ ਧਰਮ ਨੂੰ ਮਾ੍ੜਾ ਨਹੀਂ ਕਹਿਣਾ ਚਾਹੀਦਾ ਰਾਧਾ ਸੁਆਮੀ ਮਾਰਗ ਬਹੁਤ ਵਧੀਆ ਹੈ ਬਹੁਤ ਪਰਿਵਾਰਾਂ ਦਾ ਸੁਧਾਰ ਹੋਇਆ ਹੈ 🙏🙏🙏🌹🌹🌹
Radha Swami koi dharm hai ????????
ਸਹੀ ਵਿਚਾਰ ਜੀ,,ਧੰਨਵਾਦ ਕਰਦੇ ਹਾਂ ਤੁਹਾਡਾ ਸਮਾਜ ਨੂੰ ਜਾਗਰੂਕ ਕਰਨ ਲਈ
ਬਹੁਤ ਬਹੁਤ ਧੰਨਵਾਦ ਬਾਪੂ ਜੀ
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਇੰਦਰ ਸਿੰਘ ਘੱਘਾ ਜੀ
ਵਾਹ ਜੀ ਵਾਹ ਵੀਰ ਇੰਦਰ ਸਿੰਘ ਘੱਗਾ ਕਮਾਲ ਦੀ ਜਾਣਕਾਰੀ ਦਿੱਤੀ ਹੈ ਜੀ।
🙏🙏🙏🙏🙏🌹🌹🌹❤❤❤❤❤👍👍👍👍👍👍 ਗਿਆਨੀ ਜੀ ਸਤਿ ਸ੍ਰੀ ਅਕਾਲ ਜੀ
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ
ਬਾਪੂ ਜੀ ਤੇਰਾ ਦੇਣਾ ਨਹੀ ਦੇ ਸਕਦੇ ਧੰਨਵਾਦ ਦਿਮਾਗ ਦੇ ਜਿੰਦੇ ਖੋਲਣ ਲਈ
WONDERFUL WONDERFUL prof sahib You have spoken the Truth God bless you at every moment of your glorious life
ਡੇਰਾ ਵਾਦ ਨੂੰ ਆਪਾਂ ਨਹੀਂ ਮੰਨਦੇ ਪਰ ਇਹ ਬੰਦਾ ਦਰਬਾਰ ਸਾਹਿਬ ਹੁੰਦੇ ਕੀਰਤਨ ਤੇ ਵੀ ਤਰਕ ਕਰਦਾ ਤੇ ਗੁਰਬਾਣੀ ਦੇ ਵੀ ਅਰਥ ਗਲਤ ਕਰਦਾ
A ansan nedak hea
ਡੇਰਾ ਵਾਦ ਤਵਾਨੂ ਕਾਂਟ ਨਹੀਂ ਭੇਜਦੇ ਮਠਿਆਈ ਦਾ ਡੱਬਾ ਦੇ ਕੇ ਓਥੇ ਅੱਗੇ ਹੀ ਪੇਰ ਰਖਣ ਨੂੰ ਥਾ ਨਹੀਂ ਹੈ ਉਹ ਸਿਰਫ ਇੱਕ ਘੰਟੇ ਦਾ ਸਤਸੰਗ ਕਰਦਾ ਹੈ ਤਿੰਨ ਚਾਰ ਮਹੀਨੇ ਬਹਿਦ ਕਰੋੜਾਂ ਲੋਕ ਖਿਚੇ ਅਓਦੇ ਹਨ ਤਵਾਡੇ 24ਘੱਟੇ ਕਾਵਾਂ ਰੌਲੀ ਪਾਈ ਜਾਂਦੇ ਹਨ ਤਾਂ ਵੀ ਡੇਰੇ ਦੇ ਬਰਾਬਰ ਜ਼ੀਰੋ ਪਰਸਿਟ ਅਓਦੇ ਹਨ ਕਦੀ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੈਰੀਆ
ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਹਾਂ,ਸਾਡਾ ਸਚਾ ਗੁਰੂ ਗ੍ਰੰਥ ਸਾਹਿਬ ਜੀ ਛੁਪਾ ਕੇ ਨਾਮ ਨੀ ਦਿੰਦਾ
ਸ਼ਬਦ ਹੀ ਸਾਡੇ ਰੇਹਬਰ ਹਨ।
ਰਣਜੀਤ ਸਿੰਘ ਢੱਡਰੀਆਂ ਦੇ ਡੇਰੇ ਬਾਰੇ ਕੀ ਖਿਆਲ ਆ ??
ਘੱਗਾ ਜੀ ਬਹੁਤ ਧੰਨਵਾਦ ਜਦੋਂ ਬਾਬਾ ਨਾਨਕ ਤੌਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਐਨਾ ਕੁਝ ਲਿਖਕੇ ਦੇ ਗੲਏ ਉਸਨੂੰ ਕਿਉਂ ਨਹੀਂ ਪੜਦੇ ਡੇਰਿਆਂ ਵਾਲੇ ਬਾਬੇ ਨਾਨਕ ਤੋਂ ਵੱਧ ਕੀ ਸਮਝਾਉਣਗੇ ਐਨਾ ਕੋਲੇ ਬਾਬੇ ਨਾਨਕ ਤੋਂ ਵੱਡਾ ਗਿਆਨ ਕੀ ਹੈ
Again thanks to dr Inder singh Gagga ji sir your knowledge should spread wahe guru
ਇਸ ਸਵਾਲ ਦਾ ਜਵਾਬ ਮੈਥੋਂ ਚੰਗਾ ਹੋਰ ਨਹੀਂ ਦੇ ਸਕਦਾ। ਮੈਂ ਨਾਮ ਦਾਨ ਪਰਾਪਿਤ ਕੀਤਾ ਸੀ 42 ਸਾਲ ਪੂਰਵ । ਮੇਰੇ ਰਿਸ਼ਤੇ ਦਾਰ ਰਾਧਾ ਸੁਆਮੀ ਹਨ ਅਤੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ। I received everything from the Church of Jesus Christ of Latter-day saints.
ਇਹ ਸਬਦਿ ਦੇਣ ਦੀ ਰੀਤ ਭਾਵ ਪ੍ਰਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਜੋ ਅਜ ਤਕ ਸਾਰੇ ਸਤਿਗੁਰ ਅਤੇ ੳਹਨਾਂ ਦੇ ਭਗਤਾਂ ਨੇ ਗੁਰਬਾਣੀ ਦੇ ਅਨੁਸਾਰ ਹੁਕਮ ਦੀ ਪਾਲਣਾ ਕੀਤੀ। ਇਥੇ ਇਕ ਗੱਲ ਹੋਰ ਦਸਣੀ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਸਤਿਗੁਰ ਸਦਾ ਹੀ ਪੂਰਖ ਦੇ ਰੂਪ ਵਿੱਚ ਧਰਤੀ ਤੇ ਆਉਂਦਾ ਹੈ। ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਤਿਗੁਰ ਕਿਸ ਨੂੰ ਕਹਿੰਦੇ ਹਨ। ਸਤਿਗੁਰ ੳਹ ਪੂਰਖ ਹੈ ਜੋ ਪਰਮਾਤਮਾ ਦਾ ਸਰੂਪ ਹੂੰਦਾ ਹੈ ਕਿਉਂਕਿ ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ। ਇਹ ਗੁਰਬਾਣੀ ਵਿਚ ਪੜ ਸਕਦੇ ਹਾਂ। ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ।। ਸਤਿਗੁਰ ਰਾਮਦਾਸ ਜੀ 1421ਅੰਗ ਸਤਿਗੁਰ ਬਾਰੇ ਪੜੋ। ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰ ਪੂਰਖ ਸੂਜਾਨ।। ਗੁਰੂ ਨਾਨਕ ਦੇਵ ਜੀ ਦੇ ਬਚਨ 1291ਅੰਗ। ਅਗੇ ਸਤਿਗੁਰ ਜੀ ਦੇ ਬਚਨ ਹਨ।ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ। ਇਹ ਸਤਿਗੁਰ ਰਾਮਦਾਸ ਜੀ ਦੇ ਬਚਨ ਹਨ 78ਅੰਗ ਤੇ ਗੁਰਬਾਣੀ ਵਿਚ ਸਤਿਗੁਰ ਜੀ ਨੂੰ ਗੁਰਮੁਖਿ ਸਾਧ ਤੇ ਸਤਿਪੁਰਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਸਤਿਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾੳ। ਅਗੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨਹੀਂ ਹੈ ਕਿ ਪ੍ਰਮਾਤਮਾ ਦੀ ਜੋਤਿ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਹੈ।। ਆਤਮਾ ਸਦਾ ਹੀ ਸ਼ਰੀਰ ਵਿੱਚ ਜਾਂਦੀ ਹੈ ਇਸ ਲਈ ਗੁਰਬਾਣੀ ਵਿਚ ਸਤਿਗੁਰ ਜੀ ਦੇ ਬਚਨ ਹਨ।ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ। ਸਤਿਗੁਰ ਅਮਰਦਾਸ ਜੀ ਦੇ ਬਚਨ 1346ਅੰਗ। ਗੁਰਬਾਣੀ ਸਿਰਫ ਪੜਨ ਲਈ ਨਹੀਂ ਸਤਿਗੁਰ ਜੀ ਦੇ ਬਚਨ ਪੜ ਕੇ ਸਤਿਗੁਰ ਦੀ ਭਾਲ ਕਰਨੀ ਤੇ ਸਬਦਿ ਲੈ ਕੇ ਜੋਤ ਨੂੰ ਪ੍ਰਗਟ ਕਰਨ ਵਾਲੀ ਵਿਧੀ ਹੈ।। ਜੀ ਧੰਨਵਾਦ।9466377944 ਭਾਲ ਬਾਰੇ ਏ ਮਨ ਐਸਾ ਸਤਿਗੁਰ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਨ ਦੁਖੁ ਜਾਇ। ਸਤਿਗੁਰ ਅਮਰਦਾਸ ਜੀ ਦੇ ਬਚਨ ਹਨ 591ਅੰਗ । ਪਰਮਾਤਮਾ ਦੀ ਭਗਤੀ ਪੂਰਨ ਸਤਿਗੁਰ ਜੀ ਦੇ ਸ਼ਬਦ ਤੋਂ ਬਿਨਾਂ ਨਹੀਂ ਹੋ ਸਕਦੀ ਗੁਰੂ ਨਾਨਕ ਦੇਵ ਜੀ ਨੇ ਸਤਿਗੁਰ ਅੰਗਦ ਦੇਵ ਜੀ ਨੂੰ ਸ਼ਬਦ ਦਿੱਤਾ ਸੀ ਫਿਰ ਜੋਤਿ ਪ੍ਰਗਟ ਹੋਈ। ਫਿਰ ਇਸ ਤਰ੍ਹਾਂ ਅਗੇ ਜੋਤ ਚਲਦੀ ਰਹੀ ਤੇ ਚਲਦੀ ਹੈ। ਜਿਸ ਜੀਵ ਨੂੰ ਸ਼ਬਦ ਨਹੀ ਮਿਲਦਾ ੳਸ ਦੀ ਆਤਮਾ ਕਦੇ ਵੀ ਮੁਕਤ ਨਹੀਂ ਹੁੰਦੀ ਜੀ ਅਗੇ ਜੂਨ ਬਦਲ ਕੇ 84ਲਖ ਵਿਚ ਚਲੀ ਜਾਂਦੀ ਹੈ। ਸਤਿਗੁਰ ਜੀ ਦੇ ਬਚਨ ਹਨ।ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ।।ਕੂਕਰਹ ਸੂਕਰਹ ਗਰਧਭਹ ਸਰਪਨਹ ਤੁਲਿ ਖਲਹ। ਸਤਿਗੁਰ ਅਰਜਨ ਦੇਵ ਜੀ ਦੇ ਬਚਨ 1353ਅੰਗ ਪਰਮਾਤਮਾ ਦੀ ਭਗਤੀ ਪੂਰਨ ਸਤਿਗੁਰ ਜੀ ਦੇ ਸ਼ਬਦ ਤੋਂ ਬਿਨਾਂ ਨਹੀਂ ਹੂੰਦੀ। ਇਸ ਬਾਰੇ ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰ।। ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। ਪੂਰਨ ਸਤਿਗੁਰ ਜੀ ਦੇ ਸ਼ਬਦ ਤੋਂ ਬਿਨਾਂ ਆਤਮਾ ਜਨਮਾ ਵਿਚ ਭਟਕਦੀ ਰਹਿੰਦੀ ਹੈ। ਆਤਮਾ ਕਦੇ ਵੀ ਮਰਦੀ ਨਹੀਂ ਜੀ ਧੰਨਵਾਦ। ਇਹ ਜੋਤਿ ਨੂੰ ਸਭ ਤੋਂ ਪਹਿਲਾਂ ਸੀ੍ ਗੁਰੂ ਨਾਨਕ ਦੇਵ ਜੀ ਨੇ ਹੀ ਸੰਸਾਰ ਵਿੱਚ ਪ੍ਰਗਟ ਕੀਤਾ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਪਰਮਾਤਮਾ ਦਾ ਸਰੂਪ ਮੰਨਦੇ ਹਾਂ ੳਹ ਅਜ ਵੀ ਦਰਸਨ ਦੇਦੇਂ ਹਨ। ਜਿਨ੍ਹਾਂ ਨੂੰ ਪੂਰੇ ਸਤਿਗੁਰ ਦਾ ਸ਼ਬਦ ਮਿਲਿਆ ਹੈ ਅਤੇ ਸਤਿਗੁਰੂ ਦੀ ਸੰਗਤ ਕਰਦੇ ਹਨ ਤੇ ਰਹਿਤ ਮਰਿਆਦਾ ਵਿੱਚ ਰਹਿੰਦੇ ਹਨ ਜੀ ਧੰਨਵਾਦ।।
ਡਾ ਸਾਹਿਬ ਬਹੁਤ ਹੀ ਵਧੀਆ ਵਿਚਾਰ ਨੇ ਜੀ।। ਗੁਰਮਤਿ ਅਨੁਸਾਰ।।।
ਜਿੰਨਾ ਮਰਜ਼ੀ ਰੌਲਾ ਪਾਈ ਜਾਓ,ਤਰਕ ਦਈ ਜਾਓ,ਕਿਸੇ ਨੇ ਨਹੀਂ ਮੁੜਨਾ, ਜਿਨ੍ਹਾਂ ਨੂੰ ਕੁੱਝ ਮਿਲ ਗਿਆ ਉਹ ਕਦੀ ਨਹੀਂ ਮੁੜਨਗੇ ll ਸਾਡੇ ਪ੍ਰਚਾਰਕਾਂ, ਲੇਖਕਾਂ ਦਾ ਰੋਲ ਕੀ ਹੈ ਉਹ ਵੀ ਕੋਈ ਨਹੀਂ ਜਾਣਦਾ, ਸੱਭ ਸਵਾਲਾਂ ਦੇ ਜਵਾਬ ਹੇਠ ਆਪਣਾ ਗਿਆਨ ਝਾੜ ਰਹੇ ਹਨ ll
ਮੈਨੂੰ ਸਮਾਜ ਨੂੰ ਦੇਣ ਦੱਸੋ ਇਹਨਾਂ ਡੇਰਿਆਂ ਦੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾਂ ਇਹਨਾਂ ਡੇਰਿਆ ਨੇ ਕਦੀ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਕਦੀ ਵਿਰੋਧ ਕੀਤਾ ?
ਆਪਣੇ ਪਿੰਡ ਸ਼ਹਿਰ ਗੁਰੂ ਘਰਾਂ, ਮੰਦਰ, ਮਸਜਿਦ ਸੜਕਾਂ, ਸਕੂਲ, ਹਸਪਤਾਲ ਅਦਿਕ ਥਾਵਾਂ ਤੇ ਸੇਵਾ ਕਰਨੀ ਸਮਾਜਿਕ ਅਤੇ ਮਨ ਨੂੰ ਸਕੂਨ ਦਿੰਦਾ ਹੈ
ਕਿਸੇ ਧਰਮਾਂ ਨੂੰ ਗਲਤ ਕਹਿੰਦੇ ਹਨ ਅਪਣੇ ਆਪ ਵਲ ਧਿਆਨ ਮਾਰ ਕੇ ਵੇਖੋ ਗੂਰੂ ਘਰ ਦਿਆਂ ਗੋਲਕ ਦੇ ਮਾਲਕ ਬਣ ਬੈਠੇ ਹਾ ਸਬ ਤੋਂ ਪਹਿਲਾਂ ਆਪਣੇ ਵਲ ਧਿਆਨ ਮਾਰ ਕੇ ਵੇਖੋ
ਬਾਪੂ ਜੀ ਜਿਹੜਾ ਬੀਜ ਤੁਸੀਂ ਭਾਈ ਰਣਜੀਤ ਸਿੰਘ ਜੀ, ਹਰਨੇਕ ਸਿੰਘ ਜੀ ਨਿਊਜੀਲੈਂਡ ਵਾਲ਼ੇ ਤੇ ਵੀਰ ਸਤਨਾਮ ਸਿੰਘ ਜੀ ਤੇ ਕਈ ਹੋਰ ਨਿਰਭੈਅ ਅਸਲੀ ਅਰਥਾਂ ਵਿੱਚ ਇੰਨਸਾਨ ਬੰਦਿਆ ਨੇਂ ਬੀਜਿਆ ਹੈ ਉਸ ਦਰੱਖਤ ਨੂੰ ਬੂਰ ਤਾਂ ਬਹੁਤ ਪਿਆ ਹੈ, ਉਸ ਬੂਰ ਦੇ ਵਿੱਚ ਫ਼ਲ ਬਣਨ ਦੀ ਸਮਰੱਥਾ ਕਿੰਨੀ ਕੂ ਹੈ ਇਹ ਤਾਂ ਸਮਾਂ ਦੱਸੂ, ਹਾਂ ਇੱਕ ਗੱਲ਼ ਪੱਕੀ ਹੈ ਸਾਰੇ ਹੀ ਧਰਮਾਂ ਦੇ ਪਾਖੰਡ ਵਾਦ ਦਾ ਪਰਦਾ ਫਾਸ਼ ਜਰੂਰ ਹੋਣਾਂ ਹੀ ਹੈ, ਮੈਂ ਕਹਿਣਾ ਵੀ ਰੱਬ ਵਰਗਾ ਕੋਈ ਤਾਨਾਸ਼ਾਹ ਹੁਣ ਤੱਕ ਪੈਦਾ ਨਹੀਂ ਹੋਇਆ ਜਿਹੜਾ ਕਹਿ ਰਿਹਾ ਹੋਵੇ ਵੀ ਜਾਂ ਤਾਂ ਮੇਰਾ ਸਿਮਰਨ ਕਰੋ ਨਹੀਂ ਤਾਂ ਥੋਨੂੰ ਬਰਬਾਦ ਕਰੁੰ ਤੇ ਨਰਕ ਵਿੱਚ ਤੇਲ ਵਿੱਚ ਪਕੌੜੇ ਵਾਂਗੂੰ ਤਲੁੰ, ਹੋਰ ਪਤਾ ਨੀਂ ਕੀ ਕੀ ਬਕਵਾਸ ਲਿਖਿਆ ਹੈ ਇਹਨਾਂ ਪੁਜਾਰੀਆਂ ਨੇਂ। ਐਨੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਪ ਕਹਾਣੀਆਂ ਇਸ ਤਰਾਂ ਲਿਖੀਆਂ ਨੇਂ ਜਿਵੇਂ ਰੱਬ ਇਹਨਾਂ ਪਾਖੰਡੀਆ ਨਾਲ਼ ਪੈੱਗ ਸਾਂਜਾ ਕਰਦਾ ਹੋਵੇ
Respected Ghagha ji remarkable You are speaking truth
ਵਾਹ ਕਿਆ ਬਾਤ ਏ ਨਜ਼ਾਰਾ ਆ ਗਿਆਂ
ਸੱਭ ਤੋਂ ਪਹਿਲਾਂ ਸਾਨੂੰ ਡੇਰੇ ਦਾ ਮਤਲਬ ਮਸਝਣ ਦੀ ਜ਼ਰੂਰਤ ਹੈ ਕਿ ਕਿਸੇ ਅਡੰਬਰਾਂ ਬੰਦੇ ਦੀ ਜਾਇਦਾਦ ਹੁੰਦੀ ਹੈ ਲੋਕ ਓਥੇ ਜਾ ਕੇ ਆਪਣੇ ਦਿਮਾਗ ਨੂੰ ਜੰਦਰਾ ਲਾ ਕੇ ਉਸ ਅਡੰਬਰਾਂ ਦੇ ਦਿਮਾਗ ਤੇ ਚਲਦੇ ਹਨ ਕਈ ਤਾਂ ਆਪਣਾ ਬਣਿਆ ਪਰਿਵਾਰ ਗਵਾ ਬੈਠਦੇ ਹਨ ਬਾਬਾ ਬੇਦਿਮਾਗੇ ਲੋਕਾ ਨੂੰ ਲਾਈਟ ਦਿਖਾਉਂਦਾ ਹੈ ਜੋ ਕਿ ਅੱਖਾਂ ਬੰਦ ਕਰਕੇ ਦਿਸਦੀ ਹੈ ਸੇਵਾ ਦਾਰ ਸੇਵਾ ਦੇ ਭੁਲੇਖੇ ਡੇਰੇ ਦੇ ਪਸ਼ੂ ਤੇ ਖੇਤੀਬਾੜੀ ਕਰਦੇ ਹਨ ਆਪਣੇ ਨਿਆਣੇ ਪਿੱਛੇ ਭੁੱਖੇ ਫਿਰਦੇ
ਡੇਰਿਆਂ ਧਾਰਮਿਕ ਥਾਵਾਂ ਤੇ
ਜਾਣ ਵਾਲੇ ਜਾਂ ਤਾਂ ਮੂਰਖ ਹੁੰਦੇ ਨੇ ਜਾਂ ਸਿਰੇ ਦੇ ਪਾਖੰਡੀ ਜਾਂ ਸ਼ਰਾਰਤੀ ਡੇਰਿਆਂ ਨੂੰ ਫਰੀ ਦੇ ਕਾਮੇਂ ਮਿਲਦੇ ਨੇ ਸਾਰਿਆਂ ਦਾ ਧਰਮ ਦੇ ਨਾਮ ਤੇ ਕੰਮ ਚੱਲੀ ਜਾਂਦਾ
Ah jede guru govind de dere jane c oh sdai c
ਗੁਰੂ ਨਾਨਕ ਦਾ ਵੀ ਡੇਰਾ ਸੀ ਡੇਰਾ ਬਾਬਾ ਨਾਨਕ ਜਿਹੜੇ ਉਥੇ ਜਾਂਦੇ ਸੀ ਉਹ ਵੀ ਮੂਰਖ਼ ਸੀ ਹੁਣ ਮੱਚਣਗੇ ਭਾਂਬੜ
Radha Swami ji 🙏🙏
ਸਿਖਾਂ ਦੇ ਡੇਰਿਆਂ ਦੀ ਕਹਾਣੀ ਵੀ ਬਹੁਤ ਚੰਗੀ ਤਰ੍ਹਾਂ ਖੋਲ੍ਹ ਕੇ ਦਸੋ ਉਨਾ ਦਾ ਵੀ ਪਰਦਾ ਫਾਸ਼ ਕਰਨ ਦੀ ਜੁਰਤ ਕਰੋ ਉਥੇ ਕਿਓਂ ਨਹੀਂ ਬੋਲਦੇ?
Acha tere nalo bada pakhandi koi nai hona puttt
Tu radha sawami lgda 😂😂
Sayi aa phir dar aa ohna neysidha gharey a key maar jana
ਘੱਗਾ ਜੀ ਸਿੱਖਾਂ ਦੇ ਡੇਰਿਆਂ ਦੇ ਨਾਂਮ ਵੀ ਦੱਸ ਦੇਣੇ ਚਾਹੀਦੇ ਸਨ ਡੇਰਿਆਂ ਦੇ ਸੰਤਾਂ ਦੇ ਨਾਂਮ ਦੱਸ ਦੇਣੇ ਚਾਹੀਦੇ ਸਨ
ਘਘਾ ਜੀ ! ਢਢਰੀ ਦੇ ਪਰਮੇਸਰਦੁਆਰ ਦੀ ਗੱਲ ਕਰਦੈ ।
ਨੀ ਮੈਂ ਕੀਹਦੇ ਕੀਹਦੇ ਪੈਰੀਂ ਹੱਥ ਲਾਵਾ
ਵੱਗਾਂ ਦੇ ਵੱਗ ਸਾਧ ਫਿਰਦੇ
ਹਰ ਰੰਗ ਚ ਲੁਟੇਰੇ ਨੇ
ਬਨਣੇ ਸਕੂਲ ਚਾਹੀਦੇ
ਜਿੱਥੇ ਸਾਧਾ ਦੇ ਡੇਰੇ ਨੇ
ਘੱਗਾ ਸਾਹਿਬ ਜਾਣਕਾਰੀ ਦਰੁੱਸਤ ਕਰੋ ਜੀ। ਰੈਨਬੈਕਸੀ ਅਤੇ ਫੋਰਟਿਸ ਹਸਪਤਾਲ ਹੁਣ ਕਿਸੇ ਬਾਹਰ ਦੀ ਕੰਪਨੀ ਕੋਲ ਵਿਕ ਚੁੱਕੀ ਹੈ। ਰੈਨਬੈਕਸੀ ਨੂੰ ਪਹਿਲਾਂ ਜਾਪਾਨ ਦੀ ਡਾਇਚੀ ਕੰਪਨੀ ਨੇ ਖਰੀਦਿਆ ਅਤੇ ਹੁਣ ਸਨਫਰਮਾ ਮਾਲਕ ਹੈ।
ਧਨਬਾਦ ਜੀ 🙏🙏🙏🙏
ਘੱਗਾ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ, ਹਾਲੇ ਤੁਹਾਨੂੰ ਹੋਰ ਬੌਹਤ ਮੇਹਨਤ ਦੀ ਲੋੜ ਹੈ
Te tusi na kuj krna 😂
ਸਹੀ ਕਿਹਾ ਜੀ ਕੇਵਲ ਪਖੰਡ ਹੈ।
ਕੰਨ ਵਿੱਚ ਦੇਣ ਵਾਲਾ ਕੋਈ
ਨਾਮ ਨਹੀ ਹੁੰਦਾ ।
ਗੁਰੂ ਸਾਹਿਬਾਨ ਜੀ ਨੇ ਸਾਨੂੰ ਇਕ ਸ੍ਰੀ ਗੁਰੂ ਗ੍ਰੰਥ ਜੀ ਦੇ ਲੜ ਲਾਇਆ ਪਰ ਅਜੇ ਤੱਕ ਅਸੀਂ ਨਹੀਂ ਸਮਝੇ।ਅਸੀ ਉਸ ਵਿੱਚ ਦਿੱਤੀ ਗਈ ਬਾਣੀ ਨੂ ਪੜਨਾ ਹੈ ਅਤੇ ਉਸ ਦੇ ਮੁਤਾਬਕ ਆਪਣੀ ਜਿਦੰਗੀ ਨੂ ਢਾਲਣਾ ਹੈ।ਸਾਨੂੰ ਕਿਸੇ ਹੋਰ ਬਾਬਿਆ ਕੋਲ ਜਾ ਡੇਅਰੇ ਜਾਣ ਦੀ ਲੋੜ ਨਹੀਂ।ਸਾਨੂੰ ਉਸ ਗੁਰੂ ਘਰ ਵੀ ਨਹੀਂ ਜਾਣਾ ਚਾਹੀਦਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਦਾ ਜ਼ਿਕਰ ਜਾਂਦਾ ਹੈ ਜਾ ਕਿਸੇ ਹੋਰ ਬਾਬੇ ਨੂ ਪੂਜਿਆ ਜਾਂਦਾ ਹੈ।ਤੁਸੀ ਚੰਗੇ ਇਨਸਾਨ ਬਣਨਾ ਹੈ ਅਤੇ ਇਨਸਾਨੀਅਤ ਹੀ ਇਕ ਧਰਮ ਹੈ।ਬਾਕੀ ਸੱਭ ਬਕਵਾਸ ਅਤੇ ਪਾਖੰਡ ਹਨ।”ਸਰਬ ਧਰਮ ਮਹਿ ਸਰੇ਼ਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਨ”ਚੰਗੇ ਕੰਮ ਕਰਕੇ ਚੰਗੇ ਇਨਸਾਨ ਬਣਨਾ ਹੈ।”ਕਿਆ ਖਾਧੇ ਕਿਆ ਪੈਂਦੇ ਹੋਏ ਜੇ ਮੰਨ ਨਾਹਿ ਸੱਚਾ ਸੋਹਿ”ਤੁਸੀ ਕਿਆ ਖਾਂਦੇ ਹੋ ਕਿਆ ਨਹੀਂ ਖਾਂਦੇ ਹੋ ਅਤੇ ਕਿਆ ਪਹਿਨਦੇ ਹੋ ਕਿਆ ਨਹੀਂ ਪਹਿਨਦੇ ਹੋ ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ।ਜੇ ਤੁਹਾਡੇ ਵਿੱਚ ਤਾ ਝੂਠ ਦਾ ਗੰਦ ਭਰਿਆ ਹੋਇਆ ਹੈ ਤਾ ਤੁਹਾਡੇ ਪਾਏ ਹੋਣੇ ਬਾਣੇ ਵੀ ਗੰਦ ਨਾਲ ਹੀ ਭਰੇ ਹੋਏ ਹਨ।
Shree Guru Gobind Singh Ji di bani Shree Guru Granth Sahib Ji vich nhin hai . Par ona ne bani likhi zaroor hai te panth V saajya hai .
Ki ona di bani ate updeshaan nu bhul jaaiye .
Bapu ji tusi sach da parchar karde ho me tuhada fen ho gia
ਫੇਰ ਅਕਾਲ ਤਖਤ ਨੂੰ ਪੁੱਛੋ ਕਿ ਘੱਗਾ ਜੀ ਨੂੰ ਪੰਥ ਚੋਂ ਕਿਉਂ ਛੇਕਿਆ ਹੈ ???
ਟਕਸਾਲ ਨੂੰ ਪੁੱਛੋ ਕਿ ਉਹਨਾਂ ਦੇ ਧਾਰਮਿਕ ਗੁੰਡਿਆਂ ਨੇ ਏਹਨਾਂ ਉੱਪਰ ਹਮਲਾ ਕਿਉਂ ਕੀਤਾ ਸੀ ???
ਬਾਪੂ ਤੇਰੀ ਉਮਰ ਸੌ।ਸਾਲ ਨਹੀ ਹਜ਼ਾਰ ਸਾਲ ਹੋਵੇ
ਬਹੁਤ ਵਧੀਆ ਜਵਾਬ ਬਾਪੂ ਘੱਗਾ ਜੀ👍🙏
Very authentic ji. Everyone should read gurbani with deep thinking without any cast and creed.
ਬਾਪੂ ਘੱਗਾ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਕੋਲ
ਵਾਹ ਵਾਹ ਬਾਪੂ ਜੀ ਡੇਰੇ ਵਾਲੇ ਤਾਂ ਖੂੰਜੇ ਲਾਤੇ ਪਰ ਹੁਣ ਸਾਨੂੰ ਲੋਕਾ ਨੂੰ ਸਮਜਣ ਦੀ ਲੋੜ ਹੈ ਫੈਸਲਾ ਸਾਡੇ ਹੱਥ ਵਿਚ ਹੈ
ਵਾਹ ਵਈ ਘੱਗਾ ਸਾਹਬ ਵਾਹ। ਇਹਨੂੰ ਕਹਿੰਦੇ ਨੇ ਦਿਮਾਗ ਸ਼ਿੱਲਣਾ…👌👌
ਸ਼ਿੱਲਣਾ- ਕਿਹੜੀ ਭਾਸ਼ਾ ਦਾ ਅੱਖਰ ਹੈ ਜਨਾਬ
TRUE INFORMATION. AND WELL SAID ..SALUTE SIR..
ਵਾਹ ਜੀ ਵਾਹ ਘੱਗਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਪਰੋਫੈਸਰ ਘੱਘਾ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ। ੳੁਮਰ ਲੰਮੀ ਕਰੇ ਤਾਂ ਕੇ ਤੁਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੋ
ਬਹੁਤ ਬਹੁਤ ਬਹੁਤ ਹੀ ਵਧੀਆ ਵਿਚਾਰ।
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਨੇ🙏
ਮਸਲਾ ਗੋਲਕ ਵਿਚਲੇ ਪੈਸੇਆਂ ਦਾ ਹੈ ਕਿਤੇ ਵੀ ਕੁਝ ਨਹੀਂ ਸਭ ਕੁਝ ਮਨੁੱਖ ਦੇ ਅੱਦਰ ਐ ਰਹਿ ਗੱਲ ਗ੍ਰੰਥ ਜਾਂ ਪੋਥੀਆਂ ਦੀ ਫਿਰ ਤਾਂ ਜਦ ਦੁਨੀਆਂ ਹੋਂਦ ਵਿੱਚ ਆਈ ਉਦੌਂ ਹੀ ਇਕ ਗਰ੍ਹੰਥ ਲਿੱਖ ਦਿੱਤਾ ਜਾਦਾਂ ਕਾਫੀ ਸੀ ਸਾਰਿਆਂ ਦਾ ਉਹੀ ਗੁਰੂ ਹੁੰਦਾ ਫਿਰ ਨਾ ਤੇਰਾ ਨਾ ਮੇਰਾ
ਵਿਗਿਆਨੀਆਂ ਦੀ ਸੇਵਾ ਦਾ ਮਾੜਾ ਅਸਰ ਜੋ ਕੁਦਰਤੀ ਸਰੋਤਾਂ ਤੇ ਪਿਆ ਉਸ ਦਾ ਕੀ ਹੱਲ ਹੈ ? ਡੇਰਿਆਂ ਨੇ ਤਾਂ ਸਾਨੂੰ ਵਿਹਲੜ ਅਤੇ ਅੰਧਵਿਸ਼ਵਾਸੀ ਹੀ ਬਣਾਇਆ ਹੈ
Right information sir
ਬਹੁਤ ਹੀ ਵਧੀਅਾ ਜੀ
Bhut wdhiya jankari diti Veer ji dhanvadi han hi🙏🙏👍
ਇੰਦਰ ਸਿੰਘ ਘੱਗਾ,,ਅੱਜ ਮਾਣ ਕਰਨ ਯੋਗ, ਹੀਰਾ ਬੰਦਾ
ਵਾਹ ਵਾਹ ਜੀ ਇੰਦਰ ਸਿੰਘ ਘੱਗਾ ਜੀ ਆਪ ਨੂੰ ਰੱਬ ਲੰਬੀ ਉਮਰ ਦੇਵੇ।ਸੰਗਤ ਨੂੰ ਜਗੁਣ ਦੀ ਸੇਵਾ ਕਰਦੇ ਰਹੇ
♥️🇨🇦♥️ ਬਹੁਤ ਖੂਬ ਬਾਪੂ ਜੀ ♥️🇨🇦♥️
ਤੁਹਾਡੇ ਜਵਾਬ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ 20 ਰੁਪੈ ਵਾਲੇ ਸੱਚੇ ਸੌਦੇ ਨੂੰ ਵੀ ਨਿੰਦ ਦਿੱਤਾ ਪ੍ਰੋਫ਼ੈਸਰ ਸਾਬ, ਕੀ ਤੁਹਾਡੇ ਕਹਿਣ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਇੱਕ ਵਧੀਆ ਵਪਾਰੀ ਬਣ ਸਕਦੇ ਸਨ ਜ ਉਹ ਅਕਲ ਤੋਂ ਕੰਮ ਲੈਂਦੇ? ਪਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਰੋਟੀ ਖੁਆ ਕੇ ਅਪਣੀ ਅਕਲ ਤੇ ਪਰਦਾ ਪਾ ਲਿਆ ਸੀ? ਫ਼ੇਰ ਮੋਦੀਖਾਨੇ ਵਿਚੋਂ ਨੌਕਰੀ ਛੱਡਣਾ ਵੀ ਉਹਨਾ ਦੀ ਗ਼ਲਤੀ ਸੀ? ਕੀ ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਲੋਕਾਂ ਵਿਚ ਅਣਖ ਖਤਮ ਕਰ ਰਹੇ ਸਨ?
ਵਹਿਗੁਰੂ ਜੀ।ਓਹ ਨਾਮ ਮੇ ਇਕ ਆਦਮੀ ਤੋ ਸੁਣਿਆ ਸੀ।5ਹੀ ਦਾ ਸਬਦ ਹੀ ਆਡੋ ਪਟ ਹਨ । ਗੂਰੂ ਸਾਹਿਬ ਦੀ ਬਾਣੀ ਦੀ ਇਕ ਹੀ ਤੁਕ ਗਲਤ ਪਰਣ ਤੇ ਜਿਉਦੇ ਸਰਨ ਦੀ ਆਵਜ ਕੀਤੀ ਰਾਮ ਰਾਏ ਨੂੰ। ਪਥ ਏਹਨਾ ਦੀ ਅਫਾਜਤ ਕਰਦਾ ਡੇਰਿਆਂ ਵਾਦ ਨੂੰ ਹਵਾ ਦਿੰਦੇ ਹਨ ।ਮਾਫ਼ ਕਰਨਾ ਧਰਮ ਕੋਈ ਵੀ ਮਾਰਾ ਨਹੀਂ ਤੁਰਕ ਵੀਰ ਆਪਣੇ ਧਰਮ ਵਿੱਚੋ ਬਾਹਰਿ ਕਰ ਦਿੰਦੇ ਨੇ।ਪਰ ਕੋਈ ਸਿੱਖ ਹਰ ਮਜਬ ਵਿਚ ਹੇ।ਗੂਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਵੀਚਾਰ ਦੇ
ਠੀਕ ਹੈ ਜੀ
ਬਹੁਤ ਬਹੁਤ ਵਧੀਆ ਜਾਨਕਾਰੀ
Ghagga ji tuhadi videos dekhan to bad ik positive energy aa jandee hai nahi ta ina clear sach aj koi nahi bolda tuhada bahut bahut dhanwad
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Respected Ghagga ji thanks for such good advice
ਵਾਹਿਗੁਰੂ ਜੀ ,ਇਹ ਅਸੰਤ ਲੋਕ ਅਸਾਧ ਲੋਕ ਅਕਾਲਪੁਰਖੁ ਦੇ ਸਰੀਕ ਹਨ ਜੋ ਸੀ੍ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਰੂਹਾਨੀ ਸ਼ਬਦਾਂ ਨੂੰ ਤੋੜ ਕੇ ਜਨਤਾ ਨੂੰਆਪਣੇ ਨਾਲ ਜੋੜਣ ਲੲਈ ਇਹਨਾ ਦੀ ਮਿਹਨਤ ਨਾਲ ਕੀਤੀ ਕਮਾਈ ਠੱਗਅਦੇ ਹਨ.
ਵਾਹਿਗੁਰੂ ਜੀ ਦਾ ਮਤਲਬ ਕੀ ਹੈ ਨੁਰਮੈਹਲ ਵਾਲੇ ਬਾਬਾ ਤਾ ਆਖਦਾ ਸੀ ਵਾਹ ਵਾਹ ਗੁਰੂ ਨਾਮ ਮੇਰੇ ਵਾਲਾ ਦਿੱਤਾ ਸੀ ਖੁਸ਼ ਹੋ ਕੇ ਸਿੱਖਾਂ ਨੇ ਆਖਿਆ ਸੀ ਵਾਹ ਵਾਹ ਗੁਰੂ
ਵਾਹਿਗੁਰੂ ਜੀ ਸੱਚ ਹੈ ਜੀ ਥੋਡੇ ਵਿਚਾਰ ਸਿਰ ਜੀ
ਵਾਹ ਘੱਗਾ ਜੀ ਮੈ ਸੌ ਪ੍ਰਤੀ ਸ਼ਤ ਤੁਹਾਡੀਆਂ ਵਡਮੁੱਲੀਆਂ ਦਲੀਲਾਂ ਨਾਲ ਸਹਿਮਤ ਹਾਂ ਪਰ ਜਿੰਨਾ ਆਪਣੇ ਦਿਮਾਗ਼ ਨੂੰ ਜੰਦਰੇ ਮਾਰੇ ਹੋਏ ਹਨ ਓਹਨਾ ਦਾ ਕੀ ਕਰੀਏ ?
ਦੱਬੀ ਚੱਲੋ ਕੰਮ ਜੀ ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ ਘੱਗਾ ਜੀ
Sahi kahya Ji
Thumbs up. Scientific and logical approach towards life, a universal and irrefutable fact. No God/Religion/Faith of any use.
Right Bhai Saab Ji 👍
ਜੀਓ,ਜੁਗ ਜੁਗ ।
ਧੰਨਵਾਦ ਜੀ ਕੋਟੀ ਕੋਟਿ
ਬਾ- ਕਮਾਲ ਬਾਪੂ ਜੀ, ਤੁਹਾਡਾ ਦਿਲੋਂ ਧੰਨਵਾਦ 🙏
very well said
ਬਾਪੂ ਜੀ ਦੇ ਕਮਾਲ ਦੇ ਬਾਣੀਂ ਅਨੁਸਾਰ ਵਿਚਾਰ ਹਨ।ਇਹ ਧਿਆਨ ਲਾਕੇ ਸੁਣੀਏ ਤਾਂ ਸਿਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ।
❤
ਘੱਗਾ ਜੀ ਤੁਹਾਡਾ ਵਹੁਤ ਵਹੁਤ ਧੰਨਵਾਦ ਹੈਜੀ
ਇਹ ਜਰੂਰੀ ਨਹੀਂ ਕੇ ਜੋ ਦਸਾਂ ਗੁਰੂਆਂ ਕੀਤਾ ਉਹੋ ਹੀ ਰਾਧਾ ਸੁਆਮੀ ਡੇਰੇ ਵਾਲੇ ਕਰਨ ਜਾਂ ਫਿਰ ਜੋ ਯਿਸੂ ਮਸੀਹ ਕਰਦਾ ਸੀ ਉਹੋ ਹੀ ਸਾਡੇ ਦਸ ਗੁਰੂ ਕਰਦੇ ਵਕਤ ਦੇ ਹਿਸਾਬ ਨ੍ਹਾਲ ਸਾਰਿਆਂ ਨੇ ਆਪਣੋ ਆਪਣਾ ਕੰਮ ਕੀਤਾ ਤੇ ਕਰਦੇ ਰਹਿਣ ਗੇ
ਘੱਗਾ ਜੀ ਤੁਸੀਂ ਗ੍ਰੇਟ ਹੋ ਲਵ ਯੂ ❤️🙏
ਬਹੁਤ ਬਹੁਤ ਧੰਨਵਾਦ ਜੀ
ਰੱਬ ਦਾ ਨਾਮ ਜਪਣ ਦੀ ਬਜਾਏ ਅਜਕੱਲ ਨੁਕਤਾਚੀਨੀਆਂ ਜਿਆਦਾ ਹੈ
ਲੋਕਾਂ ਨੂੰ ਭੰਬਲਭੂਸਿਆਂ ਵਿੱਚ ਪਾੲਿਆ ਹੋੲਿਆ ਹੈ
ਇਥੇ ਹਰ ਇਕ ਨੂੰ ਬੋਲਣ ਦੀ ਆਜ਼ਾਦੀ ਹੈ ਗੁੱਸਾ ਨਹੀਂ ਕਰਨਾ
ਬਹੁਤ ਵਧੀਆ ਬਾਪੂ ਜੀ
Waheguru ji.God bless you
ਕੌਣ ਰਾਧਾ ਤੇ ਕੌਣ ਸੁਆਮੀ?
ਸੁਆਮੀ ਦਾ ਕੀ ਰੋਲ ਹੈ ਅਤੇ ਰਾਧਾ ਦਾ ਕੀ ਰੋਲ ਹੈ?
ਇਸ ਤਰਾਂ ਦੇ ਸੰਬੰਧਾਂ ਦਾ ਕੀ ਮਤਲਬ ਹੈ?
ਸਾਡੇ ਸਮਾਜ ਨੂੰ ਇਸਦਾ ਕੀ ਫਾਇਦਾ ਹੋਇਆ ਹੈ?
ਕੀ ਏਨੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਲੋਕਾਂ ਨੂੰ ਅੱਜ
ਤੱਕ ਕੁਝ ਮਿਲਿਆ?
ਕੀ ਲੋਕ ਮੂਰਖ ਨਹੀਂ ਬਣ ਰਹੇ?
ਕੀ ਬਾਬੇ ਦਿਨ ਬਦਿਨ ਅਮੀਰ ਨਹੀਂ ਬਣਦੇ ਜਾ ਰਹੇ?
ਇਹ ਸਭ ਗੱਲਾਂ ਸੋਚਣ ਵਾਲੀਆਂ ਨਹੀਂ ਹਨ?
ਵਾਹਿਗੁਰੂ ਜੀ
ਕਾਬਲੇ-ਏ-ਤਾਰੀਫ
ਅਲਫਾਜ ਔਰ ਅਵਾਜ
ਰਾਧਾ ਸੁਆਮੀ ਡੇਰੇ ਵਾਲਿਆਂ ਨੇ ਗਰੀਬ ਲੋਕਾਂ ਅਤੇ ਸਰਕਾਰ ਦੀਆਂ ਜ਼ਮੀਨਾਂ ਕਿਸਤਰਾਂ ਹੱਥਿਆਈਆਂ ਹਨ ਇਹਨਾਂ ਦੀਆਂ ਤਫ਼ਸੀਲਾਂ ਵੱਖ ਵੱਖ ਸਮਿਆਂ ਤੇ ਬਾਬਾ ਬਕਾਲਾ ਵਿੱਚ ਤਾਇਨਾਤ ਰਹੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਤੋਂ ਬਾਖੂਬੀ ਹਾਸਲ ਕੀਤੀਆਂ ਜਾ ਸਕਦੀਆਂ ਹਨ ।
੨ ) ਡੇਰੇ ਦਾਰ ਵੱਡੇ ਵੱਡੇ ਸਰਕਾਰੀ ਅਫ਼ਸਰਾਂ ਨਾਲ ਨੇੜਤਾ ਪੈਦਾ ਕਰਕੇ ਰੱਖਦੇ ਹਨ ਅਤੇ ਉਨ੍ਹਾਂ ਕੋਲੋਂ ਆਪਣੇ ਅਤੇ ਆਪਣੇ ਚੇਲਿਆਂ ਦੇ ਕੰਮ ਕਢਵਾਉਂਦੇ ਰਹਿੰਦੇ ਹਨ ਅਤੇ ਬਦਲੇ ਵਿੱਚ ਸਰਕਾਰ ਕੋਲੋਂ ਉਹਨਾਂ ਨੂੰ ਮੰਨ ਭਾਉਂਦੀਆਂ ਮਲਾਈਦਾਰ ਪੋਸਟਾਂ ਉੱਤੇ ਤਾਇਨਾਤੀ ਕਰਵਾਉਂਦੇ ਰਹਿੰਦੇ ਹਨ ।
੩ ) ਸਰਕਾਰਾਂ ਇਹਨਾਂ ਲੋਕਾਂ ਦੀਆਂ ਇੱਛਾਵਾਂ ਇਸ ਲਈ ਪੂਰੀਆਂ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਲੀਡਰਾਂ ਨੂੰ ਹਰ ਇਲੈਕਸ਼ਨ ਵਿਚ ਇਹਨਾਂ ਬਾਬਿਆਂ ਦੇ ਡੇਰਿਆਂ ਵਿੱਚ ਜਾ ਕੇ ਪੱਤਣ ਮਸਤਕ ਹੋਣਾ ਪੈਂਦਾ ਹੈ ।
੪ ) ਬਾਬਿਆਂ/ ਡੇਰਿਆਂ ਦਰਮਿਆਨ ਇਹ ਇੱਕ ਬਹੁਤ ਵੱਡਾ ਨੈਕਸਿਸ ਹੈ ਜਿਥੇ ਇਕ ਦੀ ਮਦਦ ਨਾਲ ਦੂਜਾ ਜੰਨਤਾ ਨੂੰ ਲੱਟ ਰਿਹਾ ਹੈ ।
੫ ) ਇਹ ਬਾਬੇ ਆਪਣਿਆਂ ਭਗਤਾਂ ਦੇ ਕੰਮ ਵੀ ਸਬੰਧਿਤ ਥਾਵਾਂ ਤੇ ਆਪਣੀ ਰਸਾਈ ਹੋਣ ਕਰਕੇ ਆਉਂਦੇ ਰਹਿੰਦੇ ਹਨ ।
੬ ) ਮੈਂ ਕਈ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਪ੍ਰਤਾਪ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਵਧੀਆ ਨੌਕਰੀਆਂ ਆਦਿ ਨਸੀਬ ਹੋਈਆਂ ਹਨ ।
ਅਸਲ ਵਿੱਚ ਬਾਬੇ / ਡੇਰੇ ਦਾਰ ਇੱਕ ਵੱਖਰੀ ਸਮਾਂਨਾਂਤਰ ਸਰਕਾਰ ਚਲਾ ਰਹੇ ਹਨ। ਇਹਨਾਂ ਦੋਹਾਂ ਸਰਕਾਰਾਂ ਨੇ ਗਰੀਬ ਅਤੇ ਭੋਲੀ ਭਾਲੀ ਜਨਤਾ ਨੂੰ ਨਚੋੜ ਲਿਆ ਹੈ ।
Sach kiha bhai Sahib scientific soch honi chahi di hai fir hi asi guru Nanak de sache sikh hovan ge🙏🙏
Greet you open mind and good knowledge
Great comansence
Bilkul sahi kihaji asi tuhade nal bilkul sahmat ha
T
Bhut vdhya soch vichar aa Ji Bappu Ji de 🙏🙏❤❤