Rozana Spokesman V/S PTC ਚੈਨਲ |Prof Inder Singh Ghagga 2023Aug

Поделиться
HTML-код
  • Опубликовано: 25 ноя 2024

Комментарии • 75

  • @parmjitsingh-my6zy
    @parmjitsingh-my6zy Год назад +18

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਆ ਬਾਪੂ ਜੀ ਆਪ ਜੀ ਦਿਲੋ ਸਲੂਟ ਆ ਜੀ

  • @ManjitSingh-mn9qu
    @ManjitSingh-mn9qu Год назад +6

    ਬਾਪੂ ਜੀ ਨੂੰ ਸੁਣਨ ਵਾਲਾ ਇੱਕ ਖ਼ਾਸ ਸੋਚਵਾਨ ਵਰਗ ਹੈ। ਬਾਪੂ ਜੀ ਨੂੰ ਸਤਿ ਸ੍ਰੀ ਆਕਾਲ ❤

  • @sawarnsingh9174
    @sawarnsingh9174 Год назад +3

    ਵਾਹ ਜੀ ਵਾਹ ਬਾਪੂ ਇੰਦਰ ਸਿੰਘ ਘੱਗਾ ਜੀ ਗੁਰੂ ਸਾਹਿਬਾਨਾਂ ਦੀ ਸੋਚ ਤੇ ਚੱਲ ਕੇ ਘੂਕ ਸੁੱਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੋਈ ਸੂਰਮਾਂ ਹੀ ਕਰ ਸਕਦਾ ਹੈ ਦਿੱਲੋ ਸਲੂਟ ਮਾਰਦੇ ਹਾਂ ਸਿਫਤਾ ਦੇ ta ਕਈ ਲੇਖ ਲਿਖੇ ਜਾਣੇ ਹਾਂ ਲੋਕੀ ਜਾਗ ਪਏ ਨੇ ਔਰ ਹੋਰਨਾਂ ਨੂੰ ਜਾਉਗਣ ਵਿੱਚ ਹਿਸਾ ਪਾਓ ਜੀ🙏🏼🙏🏼🙏🏼🙏🏼🙏🏼

  • @karamjitsingh8908
    @karamjitsingh8908 Год назад +5

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ।
    ਸਾਨੂੰ ਪੀ ਟੀ ਸੀ ਗੁੰਮਰਾਹ ਨਹੀਂ ਕਰ ਸਕਦਾ, ਮੈਂ ਰੋਜ਼ਾਨਾ ਸਪੋਕਸਮੈਨ ਪੜ੍ਹਦਾ ਹਾਂ। ਮੇਰੇ ਘਰ ਦੇ 3ਮੈਂਬਰ ਨੇ।

  • @pritampj2238
    @pritampj2238 Год назад +4

    ਇਸ ਤਰ੍ਹਾਂ ਨਿਧੱੜਕ ਗੱਲਾਂ ਕੋਈ ਸੱਚਾ ਬੰਦਾ ਹੀ ਕਰ ਸਕਦਾ। ਵਾਹ ਬਾਪੂ ਜੀ।

  • @KulwinderSingh-zx2kk
    @KulwinderSingh-zx2kk Год назад +13

    ਬਹੁਤ ਵਧੀਆ ਭਾਈ ਸਾਹਿਬ ਜੀ 🙏🙏

  • @GurpreetSingh-oc6jm
    @GurpreetSingh-oc6jm Год назад +2

    ਬਿਲਕੁਲ ਸਚ ਬੋਲਿਆ
    ਭਾਈ ਸਾਹਿਬ ਜੀ ਨੇ

  • @kkp1010
    @kkp1010 Год назад +2

    ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਸਤਿ ਸ੍ਰੀ ਅਕਾਲ। ਮੈਂ ਅੱਜ ਤੀਜੀ ਵਾਰ ਫਿਰ ਇਹ ਰਿਪੋਰਟ ਸੁਣ ਕੇ ਮਹਿਸੂਸ ਕਰ ਰਿਹਾ ਹਾਂ ਕਿ ਇਹ ਰਿਪੋਰਟ ਹਰ ਜਾਗਦੀ ਜ਼ਮੀਰ ਵਾਲੇ ਵੀਰਾਂ ਭੈਣਾਂ ਨੂੰ ਵਾਰ ਵਾਰ ਸੁਨਣੀ ਚਾਹੀਦੀ ਹੈ ਕਿਉਂਕਿ ਆਪ ਜੀ ਨੇ ਇਸ ਵਿੱਚ 100 ਫੀਸਦੀ ਗੱਲ਼ਾਂ ਅੰਕੜਿਆਂ ਸਹਿਤ ਦਲੀਲਾਂ ਨਾਲ ਪੇਸ਼ ਕੀਤੀਆਂ ਹਨ।

    • @jhirmalsingh1159
      @jhirmalsingh1159 Год назад

      ਬਿਲਕੁਲ ਸਹੀ ਵਿਚਾਰ ਹੈ ।

  • @jagseersidhu6226
    @jagseersidhu6226 Год назад +3

    ਬਹੁਤ ਵਧੀਆ ਵਿਚਾਰ ਐਂ ਬਾਪੂ ਇੰਦਰ ਸਿੰਘ ਘੱਗਾ ਜੀ ਦੇ ਧੰਨਵਾਦ

  • @mamrajsingh2799
    @mamrajsingh2799 Год назад +1

    ਵਾਹਿਗੁਰੂ ਚੜਦੀਕਲਾ ਬਖਸ਼ੇ ਜੀ ਘੱਗਾ ਸਾਹਿਬ ਜੀ ਆਪ ਬਿਲਕੁਲ ਸੱਚ ਤੇ ਸਹੀ ਗਲ਼ ਕੀਤੀ ਹੈ ਜੀ

  • @JSVB
    @JSVB Год назад +5

    ਸਿੱਖਾਂ ਦਾ ਇਕੋ ਗੁਰੂ ਹੈ।
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
    🙏🙏🙏

  • @Paramjitsingh-on5eo
    @Paramjitsingh-on5eo Год назад +2

    ਬਾਪੂ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @gsdakha3763
    @gsdakha3763 Год назад +8

    ਬਿਲਕੁੱਲ ਸਹੀ ਗੱਲ ਹੈ ਬਾਪੁ ਜੀ

  • @nindersinghuppal6481
    @nindersinghuppal6481 Год назад +6

    🙏ਬਾਪੂ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਨੂੰ ਨਹੀਂ ਮਾਫ ਕਰਨਗੇ 🙏❤️

  • @parladsingh6817
    @parladsingh6817 Год назад +5

    ਬਹੁਤ ਵਧੀਆ ਬਾਪੂ ਜੀ

  • @mukhtarsingh2251
    @mukhtarsingh2251 Год назад +3

    Waheguru Chardi Kala Rakhe professor Sahab

  • @kirankaur6465
    @kirankaur6465 Год назад +7

    You’re great Bapu ji 🙏🏼❤️

  • @SatnamSingh-xc3vf
    @SatnamSingh-xc3vf Год назад +1

    WaheGuru ji bless yoy SpokesMan zindabad

  • @birendrakumar8014
    @birendrakumar8014 Год назад +1

    you are true speaker sir you knowledge should listen and reform the society

  • @GurdevSingh-vd5ie
    @GurdevSingh-vd5ie Год назад +1

    ਐਸ ਜੀ ਪੀ 🎉 ਅਤੇ ਸਰਦਾਰ ਘਘਾ ਜੀ ਅਤੇ ਜੋਗਿੰਦਰ ਸਿੰਘ ਜੀ 🎉 ਤੁਸੀਂ ਆਪਸ ਚ ਹੀ ਕਯੋਂ ਉਲਝ ਰਹੇ ਹੋ 😢 ਸ਼ਿਰੋਮਣੀ ਕਮੇਟੀ।ਜੋ ਇਸ ਵਕਤ ਹੈ।। ਐਨਾਂ ਨੂੰ ਜੋ ਪੈਸਾ ਮਿਲ ਰੇਹਾ ਹੈ ਸੰਗਤਾਂ ਦੇ ਰਾਹੀ ਮਿਲਦਾ ਹੈ।।🎉 ਜੋਗਿੰਦਰ ਸਿੰਘ ਨੇ।ਉਚਾ ਦਰ ਬਾਬੇ ਨਾਨਕ ਦਾ।।ਆਪ ਬੜੀ ਮਿਹਨਤ ਕਰਕੇ ਬਣਾਇਆ 🎉ਇਸ ਚ ਵੀ ਕੋਈ ਐਤਰਾਜ ਨਹੀਂ।।ਕਯੋਕਿ ਔ ਆਪ ਹੀ ਦੇਸੋਂ ਵਿਦੇਸ਼ੋਂ।ਮਾਯਾ ਇਕੱਤਰ ਕਰਕੇ ਲਿਆਏ ਸੀ।। ਜਿੰਨਾ ਨੇ ਦਿੱਤੀ। ਔਨਾਂ ਨੂੰ ਐਤਰਾਜ ਨਹੀਂ।।ਜੇ ਐਤਰਾਜ ਹੈ ਵੀ। ਫਿਰ ਔਹੀ ਜਾਨਣਂ।। ਕੋਈ ਕਹੇ ਸਾਨੂੰ ਪੂਛ ਕੇ ਦਿੱਤੀ ਸੀ 😢ਜੋ ਹੁਣੰ ਕੇਹਿਦਾੰ ਕਿ ਧੋਖਾ ਹੋ ਗਯਾ 😢 ਇਸ ਪ੍ਰਕਾਰ ਹੀ ਸ਼ਿਰੋਮਣੀ ਕਮੇਟੀ ਨੂੰ ਸੰਗਤਾਂ ਹੀ ਤਿਲ ਫੁਲ।ਮਾਯਾ ਭੇਟਾਂ ਕਰਦਿਆਂ ਨੇ।। ਕਿਸੇ ਨੂੰ ਕੀ ਐਤਰਾਜ।ਸਮਝ ਤੋਂ ਬਾਹਰ ਹੈ 😢ਮਾਯਾ ਦੇਣ ਵਾਲੇ ਜਾਨਣੰ।।ਮਾਯਾ ਦਾ ਪ੍ਰਯੋਗ ਕਰਨ ਵਾਲੇ ਜਾਨਣ 😢ਨਾ ਅਸੀ ਦਿੱਤੀ ਨਾ ਅਸੀਂ ਲਿਤਿ ਮਾਯਾ 😢 ਘਘਾ ਜੀ ਆਪ ਨੂੰ ਅਤੇ ਸਰਦਾਰ ਜੋਗਿੰਦਰ ਸਿੰਘ ਜੀ ਨੂੰ।। ਸ਼ਿਰੋਮਣੀ ਕਮੇਟੀ ਵਾਲੇ ਆਂ ਨੂੰ।ਹਥ ਜੋੜ ਕੇ ਬੇਨਤੀ ਹੈ ਕਿ ਤੁਸੀਂ।ਉਚ ਔਦੇ ਦੀਆਂ ਛਕਸਿਅਯਤ ਹੋ।। ਪਿੰਡਾਂ ਨੂੰ ਸੰਭਾਲੋ।।ਗਿਆਨ ਦਿਉ ਐਨਾਂ ਨੂੰ।।ਨਾ ਕਿ ਆਪਸ ਚ ਹੀ ਖੈਬੜੀ😂ਜਾਉ।।ਕੀ ਫਰਕ ਅਖ਼ਬਾਰਾਂ ਅਤੇ ਕਮੇਟੀਆਂ ਜੇ ਐ ਸੁਧਾਰ ਲਈ ਸੀ।ਆਪ ਹੀ ਆਪਸ ਲੜੀ ਜਾ ਰਹੇ ਹਨ 😢😢😢😢😢

  • @MANJITSINGH-vg8rl
    @MANJITSINGH-vg8rl Год назад +2

    Veer ji we are suport you🙏🙏

  • @jaswinderbahra1572
    @jaswinderbahra1572 Год назад +2

    Wah Bapu ji Thanks 👍🙏

  • @LakhvirRam-z3e
    @LakhvirRam-z3e Год назад +3

    Thank Bapu ji...!

  • @sonubains74
    @sonubains74 Год назад +3

    ਸੱਚੋ ਸੱਚ,ਬਾਪੂ🙏

    • @amarsonu6902
      @amarsonu6902 Год назад

      ਬਹੁਤ ਖੂਬ 👌👌👌👍

  • @angadsingh2903
    @angadsingh2903 Год назад +1

    👍👍🙏🏻🙏🏻

  • @sukhpalsingh-oq6ff
    @sukhpalsingh-oq6ff Год назад +4

    Bapu ji 👌👌👌👌👌🙏🙏🙏

  • @0bajwa0
    @0bajwa0 Год назад +2

    thanks for sharing...

  • @jasvindersingh4571
    @jasvindersingh4571 Год назад +4

    💐💐💐🙏🙏🙏

  • @Satlndian-xj5qt
    @Satlndian-xj5qt Год назад +1

    Vahaguru

  • @RanjitSingh-rn9uc
    @RanjitSingh-rn9uc Год назад +5

    ਦਲੇਰੀ ਨਾਲ ਸੱਚ ਪੇਸ਼ ਕਰਨ ਵਾਲੇ ਯੋਧੇ ਭਾਜੀ ਘੱਗਾ ਜੀ, ਜਿੰਦਾਬਾਦ ।

  • @RavinderSingh-nz6wz
    @RavinderSingh-nz6wz Год назад

    Bahut vadhiya jankari de rhe ho bapu ji bahut bahut dhanyawad ji

  • @ajmerbhurj-km8qn
    @ajmerbhurj-km8qn Год назад +1

    ਇਹ ਸਿਰਫ ਨਾਨਕ ਦਾ ਨਾਮ ਹੀ ਲੈਦੇ ਆ ਪਰ ਨਾਨਕ ਦੀ ਵਿਚਾਰਧਾਰਾ ਤੋ ਡਰਦੇ ਆ😊

  • @kuljitkaur2187
    @kuljitkaur2187 Год назад +1

    We are salute ur speech u gave us real truth to us

  • @MANJITSINGH-vg8rl
    @MANJITSINGH-vg8rl Год назад +1

    👍🙏🙏👌

  • @Harpreetsingh74216
    @Harpreetsingh74216 Год назад +2

    Bapu inder singh ji 👍👍👍

  • @gurbhajansingh3460
    @gurbhajansingh3460 Год назад +6

    ਝੂਠ ਨ੍ਹੀਂ ਕਦੇ ਸਚ ਹਜ਼ਮ ਨਹੀਂ ਹੁੰਦਾ। ਜਥੇਦਾਰ ਚਮਚੇ ਹੀ ਲਾਏ ਜਾਂਦੇ ਹਨ।

  • @LeelaHair
    @LeelaHair 9 месяцев назад

    V good bapu ji

  • @kamaljeetsidhu3060
    @kamaljeetsidhu3060 Год назад +2

    ਜਥੇਦਾਰ, ਪ੍ਰਧਾਨ ਨਾ ਆਖਿਆ ਕਰੋਂ ਬਾਪੂ ਘੱਗਾ ਸਾਹਿਬ ਜੀ।
    ਬਾਦਲਾਂ ਦੇ ਸੀਰੀ ਆਖਿਆ ਕਰੋਂ ਇਹਨਾਂ ਲੋਕਾਂ ਨੂੰ

  • @hardipsingh7691
    @hardipsingh7691 Год назад +2

    Dillo respect sir ghagga ji leyee 🙏

  • @ajmerbhurj-km8qn
    @ajmerbhurj-km8qn Год назад +2

    ਪਰ ਲੋਕ ਪਤਾ ਨਹੀ ਕਿਉ ਗੋਲਕ ਚੋ ਪੈਸਾ ਕਿਉ ਨਹੀ ਪੲਉਣੋ ਹੱਟਦੇ

  • @tajinderpalsingh305
    @tajinderpalsingh305 Год назад +2

    👍💯🙏

  • @kulwantsingh-bq9ed
    @kulwantsingh-bq9ed Год назад +2

    ਰਾਈਟ ਜੀ

  • @harbhajandhaliwal4966
    @harbhajandhaliwal4966 Год назад

    Thinks

  • @ravinderkaurgill6819
    @ravinderkaurgill6819 Год назад +1

    👍✌️🎉

  • @sarbpreetsingh81
    @sarbpreetsingh81 Год назад +1

    ਜਿੰਨਾਂ ਚਿਰ ਬਾਦਲ ਪਰਿਵਾਰ ਦਾ ਦਖਲ ਬੰਦ ਨਹੀਂ ਹੁੰਦਾ ਓਨਾਂ ਚਿਰ ਸੁਧਾਰ ਨਹੀਂ ਹੋਣਾਂ

  • @ajmerbhurj-km8qn
    @ajmerbhurj-km8qn Год назад +2

    ਇਹਨਾ ਪੁਜਾਰੀਆ ਨੇ ਗੂਰੂਆ ਨਾਲ ਵੀ ਇਹੀ ਕੁਝ ਕੀਤਾ ਸੀ ਇਸ ਵਿਚ ਕੋਈ ਸੱਕ ਨਹੀ

  • @PuranSingh-jw3ur
    @PuranSingh-jw3ur Год назад

    Kamaal diaan gallan baapu ji diaan

  • @manjinderkaur769
    @manjinderkaur769 Год назад +1

    ❤❤❤❤❤

  • @gsdakha3763
    @gsdakha3763 Год назад +1

    👌👍

  • @tarloksingh2141
    @tarloksingh2141 Год назад +1

    Ghaga Bahi Sahib wahayguru G aap g noo charde Kala vich rakhan.Aina panth dokhean noo Aidan he nangay karday raho.🙏

  • @BhupinderSingh-xb4hl
    @BhupinderSingh-xb4hl Год назад

    True statement ✍️👍👍👍

  • @NarinderSingh-uv3bf
    @NarinderSingh-uv3bf Год назад +1

    Right ji

  • @PuranSingh-jw3ur
    @PuranSingh-jw3ur Год назад

    Baapu ji good person

  • @jaspinderbajwa6581
    @jaspinderbajwa6581 Год назад +2

    ਬਾਪੂ ਜੀ ਕਸੂਰ ਤਾਂ ਮੱਬਾ ਟੇਕਣ ਵਾਲਿਆਂ ਦਾ ਹੈ

  • @kmnjeetsandhusandhu6699
    @kmnjeetsandhusandhu6699 Год назад +1

    It is true that Joginder Singh has collected big/huge money from people on the pretext of Ucha Dar Babey Nanak Da.

  • @satindrapaulsingh9329
    @satindrapaulsingh9329 Год назад +1

    Under the law SGPC's tenure has lapsed long time ago.Committee is holding power with the help of center and state govts.Which may not be legal.

  • @bikramjitsangha
    @bikramjitsangha Год назад +2

    It is shame , Ghagha Sahib talked about every thing but information about what is said against spokesman and how they are wrong . How much money was collected and if any of promised facilities at Ucha Dar Baba Nanak Da happened . I personally gave him many thousands of US dollars. When ever I tried to get some deposits back , was unsuccessful. Rumor that spokesman is only one way , you can give but could not get anything back . I agree to this statement somewhat.
    All your lecture is about SGPC/ Badal evil. True but nothing new . But that was not topic
    Please talk about what spokesman doings with that money . What facilities available for members like me ( as promised)
    Request for moneys and self praise and self sacrifice were endless. Never appreciated donors. Any way once stopped money , all connections cut . No communication at all though with emails etc very easy to continue. I am one lakh ruppee founding member
    Still I wish both spokesman and Ghagha sahib well and success in their endeavors 🙏

  • @maninderpalsingh5930
    @maninderpalsingh5930 Год назад

    Kamla ho gya baapu😂

  • @tarloksingh2141
    @tarloksingh2141 Год назад +1

    Badal akhoti jathaydaran te RSS sponsored SGPC te Dhumay de taksal ranhi panthak shakseetan noo panth vichon chekda reha, par Guru Ram Dass ji de apar bakshas sadka Punjab de votran nay Akali Dal noo puray punjab vichon he chaik dita.Punjab dean sarean he akhbaran es vailay chor editoran de hathan vich han jehrean such chapan vich asafal han, o bhanvay Ajit he kayaon na hovey, Par Sposkesman da koe mukable nehi . Wahayguru G Bhai jointer Singh g te aap mehar Karan gay.SGPC valaio Chete he Badalan te Dhumay Kolo apna Khaira chudwa lo, nehi tan o Waqat door nehi jadon tohada ant v Akali Dal Vala he hon Vala hai.

  • @SURINDERSINGH-fn5xz
    @SURINDERSINGH-fn5xz Год назад

    Eh theek hai takreeban sare jathedar, akali ,dua tia jamira to gire hoe, lagatar kaum da beda roadde aa rahe ne,panth nu lut k khage par ram rahim jo sire da lucha lafanga, katil hai udi pairvi kiven ho rahi hai a samajh to bahar hai.
    Baki a Bapu Gurbani bare apni samajh mutabik aksar vichar rakhde ne. Hun Guru Sahiban di baani koi bodhik vishaa nahi so budhi naal uddi vyakhya sambhav nahi hai, One has to be spiritually much advanced to understand the messages of our great Guru Sahiban. O anubhav da vishaa hai jo kewal suche pakke bandgi karn ake sadhu santa di sangat naal hi prapt hunda, baki ajkal bathere pakhandi babe ture firde te jina piche aam janta lugke apna samaa barbad kar rahi hai.

  • @GurcharanSingh-cg4oj
    @GurcharanSingh-cg4oj Год назад +1

    ਲੁਟੇਰੇ ਤਾਂ ਬਾਦਲ ਕੇ ਹੈਗੇ। ਆਂਵਦੀ ਲੁਟ ਨੂੰ ਸਹੀ ਸਾਬਤ ਕਰਨ ਲਈ ਕਿਵੇਂ ਸੰਘ ਪਾੜਦਾ,,ਜਿਵੇ ਸਪੋਕਸਮੈਨ ਦੀ ਬੁਰਕੀ ਪੲਈ ਹੋਵੇ। ਜਿਨ੍ਹਾਂ ਸਿੰਘਾਂ ਦੇ ਤੁਸੀਂ ਪੈਸੇ ਨੀਂ ਮੋੜ ਰਹੇ,ਕੀ ਉਹਨਾ ਦੀ ਗੱਲ ਕੀਤੀ ? ਇਹੀ ਕਤੀੜ ਹਮੇਸ਼ਾ ਸਿੱਖ ਪਾਤਸ਼ਾਹੀ ਦਾਅਵੇ ਦੇ ਉਲਟ ਬੋਲਦੀ ਆ।

  • @kamleshbholi5762
    @kamleshbholi5762 Год назад

    Fer lok enha de matha tekn kyun jande

  • @tajindersingh4959
    @tajindersingh4959 Год назад +1

    Juginder thag ghaga mut di jhag

  • @amanbrar6511
    @amanbrar6511 Год назад +2

    ਇਹ ਵੇਖੋ ਆਵਦੀ ਲੁੱਟ ਨੂੰ ਸ਼ਪੌਣ ਬਾਬਤ ਕਿਵੇਂ ਸੰਘ ਪਾੜ ਰਿਹਾ ਖੈਰ ਮੈਂ ptc ਤੇ ਤਾਂ ਕੁੱਝ ਵੇਖਿਆ ਨੀ ਪਰ ਰੁਜਾਨਾ ਅਜੀਤ ਨੇ ਜੋਗਿੰਦਰ ਸਿੰਘ ਦੀ ਲੁੱਟ ਬਾਬਤ ਇੱਕ ਲੰਮਾ ਚੌੜਾ ਕਾਲਮ ਸਬੂਤਾਂ ਸਹਿਤ ਲਿਖਿਆ ਇਹ ਉਹਨਾਂ ਨੂੰ ਝੂਠੀਆਂ ਕਹਾਣੀਆਂ ਦਸ ਰਿਹਾ ਉਹ ਲੁੱਟੇ ਹੋਏ ਲ਼ੋਕ ਵਿਲਕ ਰਹੇ ਆ

    • @wassebba
      @wassebba Год назад +1

      ਅਜੀਤ ਅਤੇ ptc ਇੱਕ ਹੀ ਨੇ ਜੋਗਿੰਦਰ ਸਿੰਘ ਦੇ ਵਿਰੁੱਧ ਜਿਵੇਂ ਟਕਸਾਲੀ ਗੁਰੂ ਨਾਨਕ ਦੇ ਵਿਰੁੱਧ ਹਨ

  • @TarsemSingh-np9ok
    @TarsemSingh-np9ok Год назад +3

    ਸਿੜੜੀ ਸਿੱਖ ਜ਼ਿੰਦਾਬਾਦ