- Видео 662
- Просмотров 4 110 446
Tatt Gurmat Gyan TV
Индия
Добавлен 16 фев 2017
ਸਾਡੇ ਚੈਨਲ ਦਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਹੈ। ਇੱਕ ਟੀਮ ਰੂਪ ਵਿੱਚ ਅੱਗੇ ਚੱਲਣਾ । ਵਲੋ - ਤੱਤ ਗੁਰਮਤਿ ਗਿਆਨ ਮੀਡੀਆ
ਮੈਥੋਂ ਭੁੱਲ ਹੋ ਗਈ। Prof Inder Singh Ghagga 2024
__
More updates Visit Social Media Platform
official RUclips channel
Subscribe Now👇
ruclips.net/channel/UCopb...
Follow us Instagram
official_ta...
Twitter Account
TATTGURMATGYAN?t=pJW9JCHop_daJo1zTyC05g&s=09
Follow us FacebookPage
TattGurmatGyan
Telegram Channel
t.me/ProfInderSinghGhagga
t.me/audiotattGurmat
_
ਸਾਡੇ ਚੈਨਲ ਦਾ ਮਕਸਦ ਸਿੱਖ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ ।
~ ਸਾਡਾ ਸੁਨੇਹਾ ਸਾਥ ਦੀ ਮੰਗ ~
#tattgurmatgyantv
#profindersinghghagga

Просмотров: 16 659
Видео
ਕਿਉਂ ਜਾਣਾ कपाल मोचन Kapal Mochan ? Prof Inder Singh Ghagga 2024
Просмотров 11 тыс.21 час назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
हाय भैया ਹਾਏ ਭੱਈਏ । Speech By Prof Inder Singh Ghagga Nov2024
Просмотров 25 тыс.14 дней назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
ਨਾਨਕ ਪੰਥੀ ਸਿੱਖ ਜਾਂ ਭੱਈਏ ? Prof Inder Singh Ghagga. #2024
Просмотров 9 тыс.14 дней назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
P17 ਮਜਬੂਰੀ ਵਿੱਚ ਸੇਵਾ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
Просмотров 91621 день назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
ਸਮਾਪਤੀ Part 41 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh Nov 3, 2024
Просмотров 2,7 тыс.21 день назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
ਲਿਫ਼ਾਫ਼ਾ ਕਮੇਟੀ ਸਾਹਮਣੇ ਚੁਣੌਤੀਆਂ। Prof Inder Singh Ghagga #tattgurmatgyantv
Просмотров 3,2 тыс.Месяц назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
P16 ਪਰਖ ਦੇ ਸੰਦ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
Просмотров 1 тыс.Месяц назад
ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official RUclips channel Subscribe Now👇 ruclips.net/channel/UCopb... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇਠਾਂ ਦਿੱ...
P15 ਖ਼ਜ਼ਾਨੇ ਦਾ ਮਾਲਕ ਭਿਖਾਰੀ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
Просмотров 821Месяц назад
ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official RUclips channel Subscribe Now👇 ruclips.net/channel/UCopb... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇਠਾਂ ਦਿੱ...
Part 40 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
Просмотров 1,9 тыс.Месяц назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
Part 39 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
Просмотров 3,1 тыс.Месяц назад
More updates Visit Social Media Platform official RUclips channel Subscribe Now👇 ruclips.net/channel/UCopb... Follow us Instagram official_ta... Twitter Account TATTGURMATGYAN?t=pJW9JCHop_daJo1zTyC05g&s=09 Follow us FacebookPage TattGurmatGyan Telegram Channel t.me/ProfInderSinghGhagga t.me/audiotattGurmat _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾ...
P14 ਸਮਾਧੀ ਵਾਲੀ ਗੋਲੀ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
Просмотров 2,6 тыс.2 месяца назад
ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਵੀਡੀਓ ਪ੍ਰਾਪਤ ਕਰਨ ਲਈ ਹੇਠਾ ਦਿੱਤਾ ਪਲੇਟਫਾਰਮ ਤੇ ਸੁਣ ਸਕਦੇ ਹੋ। More updates Visit Social Media Platform Official RUclips channel Subscribe Now👇 ruclips.net/channel/UCopb... Follow us Instagram / official_ta. . Twitter Account TATTGURMATGYAN?t=... Follow us FacebookPage / tattgurmatgyan Telegram Channel ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਆਡੀਓ ਰਿਕਾਰਡਿੰਗ ਸੁਣਨ ਲਈ ਹੇਠਾ...
ਸੁਣੋ ਬੀਬੀ ਰਜਨੀ ਜੀ ਅਸਲ ਕਹਾਣੀ ਕੀ ਹੈ ? Prof Inder Singh Ghagga 2024
Просмотров 11 тыс.2 месяца назад
#bibirajni #punjabimoviebibirajni #LatestPunjabimovie #tattgurmatgyantv #profindersinghghagga
P13 ਧਰਮ ਕਿ ਧੰਦਾ ? (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
Просмотров 3,1 тыс.2 месяца назад
P13 ਧਰਮ ਕਿ ਧੰਦਾ ? (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga 2024
P12 (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 6342 месяца назад
P12 (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P11 ਪੰਡਿਤ ਦਾ ਵਪਾਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 1 тыс.2 месяца назад
P11 ਪੰਡਿਤ ਦਾ ਵਪਾਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P10 ਅਸਲੀ ਤਿਆਗ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 6122 месяца назад
P10 ਅਸਲੀ ਤਿਆਗ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P9 ਕਰ ਭਲਾ ਹੋ ਭਲਾ ,(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 6652 месяца назад
P9 ਕਰ ਭਲਾ ਹੋ ਭਲਾ ,(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P8 ਸੇਵਾ ਦੀ ਲਗਨ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 7622 месяца назад
P8 ਸੇਵਾ ਦੀ ਲਗਨ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P7 ਗੁਰੂ ਤੇ ਕਿਰਪਾ ਕਰੋ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 6882 месяца назад
P7 ਗੁਰੂ ਤੇ ਕਿਰਪਾ ਕਰੋ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P6 ਰਾਹ ਦੇ ਕੰਡੇ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 7823 месяца назад
P6 ਰਾਹ ਦੇ ਕੰਡੇ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P5 ਇਨਸਾਫ਼ ਦਾ ਸਿਖਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
Просмотров 7963 месяца назад
P5 ਇਨਸਾਫ਼ ਦਾ ਸਿਖਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof InderSinghGhagga August 2024
P4 ਇਨਸਾਫ਼ ਦੀ ਮਿਸਾਲ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
Просмотров 6223 месяца назад
P4 ਇਨਸਾਫ਼ ਦੀ ਮਿਸਾਲ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P3 ਇਨਸਾਫ਼ ਦੀ ਚਪੇੜ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
Просмотров 7213 месяца назад
P3 ਇਨਸਾਫ਼ ਦੀ ਚਪੇੜ(ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P2 ਵਿਦਿਆ ਤੇ ਜ਼ਮੀਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
Просмотров 6013 месяца назад
P2 ਵਿਦਿਆ ਤੇ ਜ਼ਮੀਰ (ਸੰਸਾਰ ਦਾ ਚੋਣਵਾ ਸਾਖੀ ਸਹਿਤ)(Audiobook) Prof Inder Singh Ghagga August 2024
P1 ਸੰਸਾਰ ਦਾ ਚੋਣਵਾ ਸਾਖੀ ਸਹਿਤ ਭੂਮਿਕਾ (Audiobook) Prof Inder Singh Ghagga August 2024
Просмотров 1,6 тыс.3 месяца назад
P1 ਸੰਸਾਰ ਦਾ ਚੋਣਵਾ ਸਾਖੀ ਸਹਿਤ ਭੂਮਿਕਾ (Audiobook) Prof Inder Singh Ghagga August 2024
Part 38 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
Просмотров 2 тыс.3 месяца назад
Part 38 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
ਕੱਢੇ ਵੱਢੇ ਇੱਕੋ ਜਿਹੇ Prof Inder Singh Ghagga 2024
Просмотров 4 тыс.3 месяца назад
ਕੱਢੇ ਵੱਢੇ ਇੱਕੋ ਜਿਹੇ Prof Inder Singh Ghagga 2024
ਆਪਣੀ ਮਾਂ ਬੋਲੀ।Prof Inder Singh Ghagga 2024
Просмотров 1,7 тыс.4 месяца назад
ਆਪਣੀ ਮਾਂ ਬੋਲੀ।Prof Inder Singh Ghagga 2024
Part 37 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
Просмотров 3,1 тыс.4 месяца назад
Part 37 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024
BRAHMA DA MANDER RAJASTHAN CH AJMER KOL HAI IKO IK
BAHUT KUJH HAI JI KAPAL MOCHN 3 VAAR DARSHAN DITE SHIV J KAPAL MOCHN DI JAI HO
Bapuji ❤❤
bilkul shi keh rhe hò bhai sahib ji thanku very very much
ਬਹੁਤ ਵਧੀਆ ਜੀ
ਸਾਡੇ ਸਤਿਕਾਰ ਯੋਗ ਬਾਪੂ ਜੀ ਬਹੁਤ ਹੀ ਵਧੀਆ ਕਾਰਜ ਕਰ ਰਹੇ ਹਨ ਅਕਾਲ ਪੁਰਖ ਲੰਮੀ ਉਮਰ ਬਖਸ਼ੇ ਜੀ
ਤੁਸੀਂ ਕੇਵਲ ਸਿੱਖ ਕੌਮ ਨੂੰ ਖਤਮ ਕਰਨ ਲੱਗੇ ਹੋ
Bapu ji A sare majbur han gundai ton darde han
🙏🙏🙏
🙏🙏🙏
ਸੱਚ ਹਮੇਸ਼ਾ ਕੌੜਾ ਹੁੰਦਾ ਹੈ
WaheGuru g bless you
🙏🙏🙏
ਵਿਪਾਰੀ ਲੋਕ ਗੁਰੂ ਘਰਾਂ ਨੂੰ ਚਲਾਉਦੇ ਹਨ ,ਉਨ੍ਹਾਂ ਨੂੰ ਕਿਥੇ ਵੇਹਲ ਕਿ ਗੁਰੂ ਘਰਾਂ ਲਈ ਕੋਈ ਚੰਗਾ ਕੰਮ ਕਰ ਲੈਣ।
ਘੱਗਾ ਜੀ ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਕੋਈ ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਸਤੇ ਨਹੀਂ ਬਣਾਈ ਸੀ ਸਗੋਂ ਆਪਣਾ ਰਾਜ ਨਿਰਵਿਗਨ ਚਲਾਉਣ ਵਾਸਤੇ ਆਪਣੇ ਪਿੱਠੂਆਂ ਮਾਰਫ਼ਤ ਬਣਵਾਈ ਸੀ l ਇਸੇ ਅਕਾਲ ਤਖ਼ਤ ਤੋਂ ਸ਼ਹੀਦ ਭਗਤ ਸਿੰਘ ਨੂੰ ਪੰਥ ਤੋਂ ਸ਼ੇਕਿਆ ਗਿਆ ਸੀ l ਅੰਗਰੇਜਾਂ ਨੇ ਹੀ ਆਪਣੇ ਪਿੱਠੂ ਰਾਜਿਆਂ ਵਿਕਰਮ ਸਿੰਘ ਫਰੀਦਕੋਟ ਤੇ ਨਾਭਾ ਦੇ ਰਾਜੇ ਹੀਰਾ ਸਿੰਘ ਦੇ ਮਾਰਫ਼ਤ ਸਿੰਘ ਸਭਾ ਲਹਿਰ ਚਲਵਾਈ ਤੇ ਪੰਥ ਦਾ ਇਤਿਹਾਸ ਤੋੜ ਮਰੋੜ ਕੇ ਲਿਖਵਾਇਆ ਜਿਹਨਾਂ ਨੇ ਲਿਖਿਆ ਓਹਨਾ ਨੂੰ ਮੋਟੀਆਂ ਖਿਲਤਾਂ ਮਿਲੀਆਂ l ਧਰਮ ਸਥਾਨਾਂ ਤੇ ਆਪਣੇ ਪਿੱਠੂ ਬਿਠਾਲ ਕੇ ਓਹਨਾ ਮਾਰਫ਼ਤ ਜਨਤਾ ਨੂੰ ਆਪਣੇ ਮਗਰ ਲਾਉਣ ਦਾ ਅੰਗਰੇਜਾਂ ਦਾ ਤਰੀਕਾ ਹੀ ਓਹਨਾ ਦੇ ਰਾਜ ਭਾਗ ਨੂੰ ਲੰਮੇਰਾ ਕਰਵਾਉਂਦਾ ਰਿਹਾ l ਇਹ ਕੰਮ ਓਹਨਾ ਇਕੱਲਾ ਸਿਖਾਂ ਵਿੱਚ ਹੀ ਨਹੀਂ ਕੀਤਾ ਸਗੋਂ ਭਾਰਤ ਦੇ ਸਾਰੇ ਧਰਮ ਸਥਾਨ ਤੇ ਕੀਤਾ ਸੀ l ਅੱਜ ਦਾ ਸਿੱਖ ਗੁਰੂ ਨਾਨਕ ਦਾ ਸਿੱਖ ਨਾ ਹੋਕੇ ਅੰਗਰੇਜ ਨੋਡਲ ਅਫਸਰਾਂ ਦਾ ਸਿੱਖ ਹੈ l ਰਹਿਤ ਨਾਮਿਆਂ ਦੀਆਂ ਗੱਲਾਂ ਤੇ ਗੁਰੂ ਗਰੰਥ ਦੇ ਵਿੱਚ ਦਰਜ਼ ਵਿਚਾਰਾਂ ਦਾ ਆਪਸ ਵਿੱਚ ਕੋਈ ਮੇਲ ਹੈ ਹੀ ਨਹੀਂ l ਧਰਮ ਪ੍ਰਚਾਰ ਦਾ ਮਤਲਵ ਪੁਰਾਣੀ ਸਿੱਖੀ ਨੂੰ ਮੇਟ ਕੇ ਹਕੂਮਤ ਦੇ ਸਿਆਸੀ ਹਿਤਾਂ ਨੂੰ ਪੂਰਦੀਆੰ ਨਵੀਆਂ ਪਿਰਤਾਂ ਪਾਉਣਾ ਹੀ ਸੀ ਇਸ ਕਰਕੇ ਇਹਨਾਂ ਥਾਵਾਂ ਤੇ ਕਿਹੜੇ ਧਰਮੀਆਂ ਨੇ ਪੈਦਾ ਹੋਣਾ ਹੋਇਆ ? ਹੁਣ ਇਹ ਥਾਵਾਂ ਨਵੇਂ ਸਿਆਸੀ ਹਾਕਮਾਂ ਦੇ ਕਮੰ ਆ ਰਹੀਆਂ ਨੇ l
New edition by Fattu &..
Guru Fathe ji ❤❤❤
Thank you g 🙏
ਜਿਵੇਂ ਤੁਸੀਂ ਦੱਸਿਆ ਕੋ ਇਲ ਕੋਇਲ,,ਇਸ ਤਰ੍ਹਾਂ ਹੀ ਸਬ ਤੋਂ ਵੱਡਾ ਸਤਿਗੁਰ ਨਾਨਕ, ਵੀ ਨਾਨਕ ਜੀ ਕਹਿੰਦੇ ਹਨ ਵੀ ਮੈਂ ਸਬ ਤੋਂ ਵੱਡਾ ਹਾਂ ਜਦੋਂ ਕੀ ਕ੍ਰਾਂਤੀਕਾਰੀ ਬੁਧੀਜੀਵੀ ਸਮਾਜ ਸੁਧਾਰਕ ਨਾਨਕ ਜੀ ਸਤਿਗੁਰੂ ਨੂੰ ਵੱਡਾ ਕਹਿੰਦੇ ਹਨ ਪਰ ਅਸੀ ਸਮਝਦੇ ਹੀ ਨਹੀਂ ਹਾਂ
ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਇਥੇ ਨਾਨਕ ਦੇ ਕੱਕੇ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਅਤੇ ਵਿਆਕਰਣ ਅਨੁਸਾਰ ਇਹ ਵਿਅਕਤੀਗਤ ਤੌਰ ਤੇ ਗੁਰੂ ਨਾਨਕ ਦੇਵ ਜੀ ਵਾਸਤੇ ਕਿਹਾ ਗਿਆ ਹੈ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਇਸ ਦੇ ਅਰਥ ਇਹੋ ਹੀ ਕੀਤੇ ਹਨ ਕਿ ਮੈਨੂੰ ਸਭ ਤੋਂ ਵੱਡਾ ਸਤਿਗੁਰ ਨਾਨਕੁ ਮਿਲ ਪਿਆ ਹੈ, ਜਿਸ ਨੇ ਮੇਰੀ ਪੈਜ ਰਖ ਲਈ ਹੈ। ਜਪੁਜੀ ਸਾਹਿਬ ਦੀ ਅਠਾਰਵੀਂ ਪਉੜੀ ਵਿੱਚ ਵੀ "ਨਾਨਕੁ ਨੀਚੁ ਕਹੈ ਵੀਚਾਰੁ " ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਨੀਚੁ ਕਹਿ ਰਹੇ ਹਨ ਅਤੇ ਇਥੇ ਵੀ ਨਾਨਕੁ ਕੱਕੇ ਅੱਖਰ ਨੂੰ ਔਂਕੜ ਲਗਾ ਕੇ ਆਉਂਦਾ ਹੈ । ਉਸ ਤਰ੍ਹਾਂ ਗੁਰਬਾਣੀ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਤੱਕ ਅਤੇ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਹਰ ਸ਼ਬਦ ਦੀ ਸਮਾਪਤੀ ਤੇ ਕਵੀ ਦੀ ਮੁਹਰ ਛਾਪ ਵੱਜੋਂ "ਨਾਨਕ " ਲਿਖਿਆ ਮਿਲਦਾ ਹੈ।
ਪ੍ਰੋ ਇੰਦਰ ਸਿੰਘ ਘੱਗਾ ਜੀ,,ਕਈ ਬੰਦੇ ਬਹੁਤ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਕਿਉਂ ਨੀ ਸਮਝਦੇ,, ਮੈ ਅਨਪੜ੍ਹ ਹਾਂ ਫਿਰ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ
ਕਿਉ ਪਾਗਲ ਕੁਤੇ ਵਾਂਗੂ ਭਉਕੀ ਜਾਨਾ
ਕੈਥੋਲਿਕ ਚਰਚ ਸਿੱਖਿਆ ਵਿੱਚ ਪਾਦਰੀ ਬਣਨ ਲਈ: ਤੁਹਾਡੇ ਕੋਲ ਘੱਟੋ ਘੱਟ ਇੱਕ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਤਰਜੀਹੀ ਤੌਰ 'ਤੇ ਦਰਸ਼ਨ, ਧਰਮ ਸ਼ਾਸਤਰ, ਜਾਂ ਧਾਰਮਿਕ ਅਧਿਐਨਾਂ ਵਰਗੇ ਸੰਬੰਧਿਤ ਵਿਸ਼ੇ ਵਿੱਚ। ਮੈਂ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ 99% ਸਿੱਖ ਗ੍ਰੰਥੀ ਜੀ ਕੋਲ ਕਿਸੇ ਵੀ ਯੂਨੀਵਰਸਿਟੀ ਤੋਂ ਕੋਈ ਡਿਗਰੀ ਨਹੀਂ ਹੈ।ਸਾਡੇ ਸਿੱਖ ਆਗੂਆਂ ਨੂੰ ਇਸ ਤਰ੍ਹਾਂ ਦੇ ਵਿੱਦਿਅਕ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ ਤਾਂ ਜੋ ਗ੍ਰੰਥੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹੀ ਅਰਥਾਂ ਦਾ ਪ੍ਰਚਾਰ ਕਰ ਸਕਣ। ਕਈ ਸਾਲਾਂ ਤੋਂ ਮੈਂ ਸਾਡੇ ਸਿੱਖ ਗ੍ਰੰਥੀ ਜੀ ਅਤੇ ਹੋਰ ਜਾਣਕਾਰ ਲੋਕਾਂ ਨੂੰ ਇੱਕ ਬਹੁਤ ਹੀ ਸਧਾਰਨ ਸਵਾਲ ਪੁੱਛ ਰਿਹਾ ਹਾਂ। SGGS ਜੀ ਦੇ ਅਨੁਸਾਰ ਨਾਮ ਕੀ ਹੈ ਅਤੇ ਹਰ ਵਾਰ ਮੈਨੂੰ ਇੱਕ ਵੱਖਰਾ ਜਵਾਬ ਮਿਲਦਾ ਹੈ, ਅਤੇ ਇਹ ਜਿੱਥੇ ਮੈਂ ਉਲਝਣ ਵਿੱਚ ਹਾਂ, ਕਿਉਂਕਿ SGGS ਜੀ ਆਪਣੇ ਮੂਲ ਰੂਪ ਵਿੱਚ ਹਨ ਅਤੇ ਇੱਕ ਵੀ ਸ਼ਬਦ ਨਹੀਂ ਬਦਲਿਆ ਗਿਆ ਹੈ। ਫਿਰ ਨਾਮ ਬਾਰੇ ਵੱਖਰੇ ਜਵਾਬ ਕਿਉਂ।
Bhai sardar bna a kde koj kde koj phir maffi bhai a media te control kr gye
Very good 👍
ਝੂਠ ਨਾ ਬੋਲੋ ਵੀਰ ਜੀ ਤੁਸੀਂ ਮਿਸ਼ਨਰੀ ਕਾਲਜ ਬਾਰੇ ਕੁਝ ਵੀ ਨਹੀਂ ਜਾਣਦੇ
ਭੇਡ ਲਾਇਨ।।
🙏
Yes, Sarabjit Singh Dhunda.
But Now, our socalled Jathedars are Working like JUTTIDARS.
धन्यवाद
🙏🏻🙏🏻🙏🏻🙏🏻🙏🏻🙏🏻🙏🏻
Very good
ਬਹੁਤ ਵਧੀਆ ਜਾਣਕਾਰੀ ਜੀ
Tusi kitne bacche taiyar kiye the
Tusi kesli
🎉🎉🎉🎉🎉❤
ਵਾਹ ਵਾਹ ਬਾਪੂਜੀ ਹਰ ਸ਼ਬਦ ਵਿੱਚ ਸੱਚਾਈ👍👍
Salute Bhai sahib g speak true
Very nicely explained.Taksali control on SGPC should be removed.
ਸਲਾਮ
Thanks ji
Welcome
Ghagga ji ajey tak inhan tu umeed lagaa ke baithe c?
Wow super 🎉🎉
Thank you so much
ਬਾਬਾ ਜੀ ਬਹੁਤ ਬਹੁਤ ਧੰਨਵਾਦ ਆਪ ਨੇ ਬਹੁਤ ਡੂੰਘੀ ਜਾਣਕਾਰੀ ਦਿੱਤੀ ਹੈ ਜੀ 🙏🙏
सर सरदार जी घग्गा जी नमस्कार गुरु द्वारा की महानता अभी तक क़ायम है गुरु द्वारा में लंगर में गरीब लोग ओर अमीर लोग खाना खाते हैं गुरु द्वारा में दवाई ओर एम्बुलेंस सेवा भी फ्री में मिलता है अधिकतर सिख गुरु द्वारा में दान देते हैं हां सिख धर्म की महानता कायम रखना सभी सिखो का कर्तव्य है वाहेगुरु
ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।* *ਸ਼ੇਖ ਫਰੀਦ ਜੀ* ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ *ਜਮਕਾਲੁ ਸਹਹਿ ਸਿਰਿ ਡੰਡਾ ਹੇ।।* ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ ਕੌਣ? ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ* ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ* ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ?? ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ?? ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।* ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ ਕਿਓਕੀ ਕਲਗੀਧਰ ਦੇ ਬਚਨ ਨੇ *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।* *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।* ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ⚔️ਖਾਲਸਾ ਅਕਾਲ ਪੁਰਖ ਕੀ ਫੌਜ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉
Absolutely right baba ji
ਲੋਕੋ ਇਸ ਕੋਲੋਂ ਮੈਂ ਪੜ੍ਹਿਆ ਹਾਂ,ਇਕ ਗਪੌੜੇ ਮਾਰਦਾ,ਚੋਰ ਬੰਦਾ ਇਹ
ਰਣਜੀਤ ਸਿੰਘ ਢੱਡਰੀਵਾਲ ਨੂੰ ਤੁਹਾਡਾ ਸਮਰਥਨ…,32 ਕਿੱਲੇ ਜਮੀਨ ਇਨ੍ਹਾਂ ਕੋਲ…, ਇਨ੍ਹਾਂ ਨੂੰ ਵੀ ਉਸਾਰੂ ਸੇਧ ਦਿਓ ।
ਘੱਗਾ ਨਾਸਤਿਕ ਹੈ ਨਾਸਤਿਕ ਲੋਕ ਹੀ ਇਸ ਦੀਆਂ ਗੱਲਾਂ ਵਿੱਚ ਆਉਂਦੇ ਹਨ, ਕੰਜ਼ਰ ਸਿਰੇ ਦਾ ਇਹ,ਪਾਗਲ
ਬਾਈ ਜੀ ਕੁਝ ਗੱਲਾਂ ਨੂੰ ਛੱਡ ਕੇ ਮੇ ਆਪ ਜੀ ਫੈਨ ਹਾਂ