ਨਦੀ ਮਾਤਾ ਨੂੰ ਨੱਥ ਚੂੜਾ ਭੇਟ।Prof Inder Singh Ghagga 2023July

Поделиться
HTML-код
  • Опубликовано: 25 ноя 2024

Комментарии • 221

  • @BootaLalllyan-no6bu
    @BootaLalllyan-no6bu 15 дней назад

    ਬਾਪੂ ਜੀ ਬਹੁਤ ਸੱਚ ਬੋਲਣ ਵਾਲੇ ਇਨਸਾਨ ਹਨ ਬਹੁਤ ਠੋਕਰਾਂ ਖਾਣ ਤੋਂ ਬਾਦ ਸੁਲਜ ਗਏ ਜੀ ਬਹੁਤ ਹੀ ਗਿਆਨ ਬਾਨ ਹਨ ਜੀ 🙏🙏

  • @satnaamsingh1234
    @satnaamsingh1234 Год назад +18

    ਬਾਪੂ ਜੀ ਇਹ ਲੋਕ ਦੋ ਦਿਨ ਬਾਦ ਸਭ ਭੁੱਲ ਜਾਣਗੇ ਜੀ। ਮੈਂ ਬਨੂੰੜ ਵਿੱਚੋਂ ਨਿਕਲਦੀ ਬਰਸਾਤੀ ਚੋਈ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ 12 ਸਾਲ ਕੇਸ ਲੜਦਾ ਰਿਹਾ ਹਾਂ 2011 ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਕੁਝ ਹਿੱਸਾ ਖਾਲੀ ਹੋਇਆ। ਬਾਕੀ ਅਜੇ ਵੀ ਬੰਦ ਹੈ। ਬਹੁਤ ਔਖਾ ਲੋਕਾਂ ਅਤੇ ਪ੍ਰਸ਼ਾਸਨ ਨਾਲ ਲੜਨਾ। ਸਤਨਾਮ ਸਿੰਘ ਬਨੂੰੜ।

    • @SukhwinderKaur-ub5by
      @SukhwinderKaur-ub5by Год назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅

  • @gkour6618
    @gkour6618 Год назад +30

    ਧੰਨਵਾਦ ਘਗਾ ਜੀ ਥੋੜੇ ਸਮੇਂ ਚ ਵਧੀਆ ਬਿਆਨ ਕੀਤਾ ਜਿਹੜਾ ਤੁਸਾਂ ਕਿਹਾ ਕਿ ਮਿਟੀ ਵੀ ਭਰ ਗੲਈ ਹੈ ਪੂਰੇ ਸਾਲ ਬਾਦ ਬਰਸਾਤ ਆਉਂਦੀ ਸਰਕਾਰ ਕਿਉਂ ਨਹੀਂ ਧਿਆਨ ਦੇਦੀ irrigation ਕੋਲ ਨਦੀਆ-ਨਾਲੇ ਸਾਫ ਕਰਨ ਵਾਸਤੇ ਪੈਸਾ ਆਉਂਦਾ ਕਿਥੇ ਜਾਂਦਾ, ਬਾਕੀ ਅਜ-ਤਕ ਲੀਡਰ ਤੇ ਇਨਾਂ ਦੀਆਂ ਔਰਤਾਂ ਬੇਵਕੂਫ ਬਣਾਉਂਦੇ ਆਏ ਰਾਜ ਕਰਦੇ ਆਏ, ਹੁਣ ਇਨਾਂ ਕੋਲੋਂ ਬਚੋ ਇਨਾਂ ਕਸਰਾਂ ਕੋੲਈ ਨਹੀਂ ਛੋੜੀਆ ਸਿਖਾ ਨੂੰ ਤਬਾਹ ਕਰਨ ਵਿਚ। ਯਾਦ ਰਖੋ ਆਪਣਾ ਬਚਾਅ ਅਸੀਂ ਖ਼ੁਦ ਕਰੀਏ, ਆਪਣਾ ਘਰ ਵੀ ਖੁਦ ਬਚਾਈਏ, ਸਰਕਾਰ ਨੇ ਕੁਝ ਨਹੀਂ ਕਰਨਾ ।

  • @NigraanSewaSanstha
    @NigraanSewaSanstha Год назад +5

    ਬਰੀਕੀ ਨਾਲ ਨਹੀਂ ਸੋਚਦੇ ਅਤੇ ਹਲ ਨਹੀਂ ਕਰਦੇ , ਲਾ ਪਰਵਾਹੀਆਂ ਕਰਦੀਆਂ ਹਨ ਨੁਕਸਾਨ, ਘਗਾ ਜੀ ਬਹੁਤ ਬਹੁਤ ਧਨਵਾਦ

  • @sukhvindersingh6780
    @sukhvindersingh6780 2 месяца назад

    ਵਾਹ ਜੀ ਵਾਹ!! ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਦੀਆਂ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਗਿਆਨੀ ਜੀ ਕੈਪਟਨ ਨੇ ਪੰਜਾਬ ਨੂੰ ਬੁਹਤ ਲੁੱਟ ਜੇ ਫੇਰ ਕੀ ਹੋ ਨੱਥੀ ਚੂੜਾ ਜਲ ਸੇਵਾ ਹੋ ਲੁੱਟ ਵਾਲੇ ਦੀ

  • @singarasingh8104
    @singarasingh8104 Год назад +26

    ਵਾਹ ਜੀ ਵਾਹ!ਬਾਪੂ ਜੀ ਤੁਸੀਂ, ਤਾਂ ਗੁਰੂਆਂ ਵਾਲੀ ਸੋਚ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹੋ।⚘👌🙏👌

    • @KulwinderSingh-zx2kk
      @KulwinderSingh-zx2kk Год назад +2

      🙏🙏

    • @chanansingh3423
      @chanansingh3423 Год назад +1

      ਗੁਰੂ ਨਾਨਕ ਮਹਾਰਾਜ ਦੱਸੇ ਮਾਰਗ ਤੇ ਕੋਈ ਵਿਰਲਾ ਚਲਦਾ ਪੁੱਤਰਾ ਇਹ ਮਾਈਭਾਗੋ ਨੂੰ ਭੁੱਲ ਗੇ! ਮਲਕਭਾਗੋਆਂ ਦੇ ਡਾਲਰਾਂ ਮਗਰ ਪੂੱਛ ਚੱਕੀ ਫਿਰਦੇ ਆ ਕਿਸੇ ਦੇ ਪਲੇ ਕੁਜ ਨਹੀਂ ! ਨਾ ਇਹ ਕਿਸੇ ਦੇ ਪਲੇ ਕੁਜ ਪਾਉਂਦੇ ਆ !ਆਪ ਹੀ ਜਿਨ੍ਹਾਂ ਹੋ ਸਕੇ ਰੱਬ ਰੱਬ ਕਰੋ, ਆਪਣੇ ਪਰਿਵਾਰ ਖੁਸ਼ ਰਹੋ

  • @balwindersingh-nz2hm
    @balwindersingh-nz2hm Год назад +17

    ਬਹੁਤ ਵਧੀਆ ਜਾਣਕਾਰੀ ਘੱਗਾ ਵੀਰ ਜੀ। ਧੰਨਵਾਦ। ਅਸੀਂ ਤੁਹਾਡੇ ਬਾਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਸੁਣਿਆ ਸੀ। ਹੁਣ ਅਸੀਂ ਤੁਹਾਨੂੰ ਸੁਣਦੇ ਹਾਂ ਜੀ ਵਧੀਆ ਉੱਪਰਾਲਾ ਹੈ ਜੀ।

  • @BalwantSingh-gg8xb
    @BalwantSingh-gg8xb Год назад +12

    ਬਹੁਤ ਵਧੀਆ ਵਿਚਾਰ ਜੀ। ਲੋਕ ਇਸ ਤਰਾਂ ਦੇ ਪਖੰਡ ਚਾਹੁੰਦੇ ਹਨ। ਇਹ ਲਾਣਾ ਫਾਇਦਾ ਲੈ ਲੈਂਦਾ ਹੈ।।

  • @GurnamSingh-hu5fq
    @GurnamSingh-hu5fq Год назад +6

    Very good ਭਾਈ ਘੱਗਾ ਜੀ।

  • @GurdevSingh-vd5ie
    @GurdevSingh-vd5ie Год назад +6

    ਭਾਈ ਘਘਾ ਜੀ ਆਪ ਜੀ ਦੇ ਵਿਚਾਰ ਬੜੇ ਸਹੀ ਨੇ।। ਮੈਨੂੰ ਏਨੀਆਂ ਠੋਕਰਾਂ ਧੋਖੇ ਲੋਕਾਂ ਤੋਂ ਮਿਲੇ ਕਿ। ਬਹੁਤ ਕੁੱਝ ਸਿੱਖਣ ਨੂੰ ਮਿਲਿਆ।।ਜਿੰਨਾ ਨੂੰ ਅਪਣੀ ਪਰੋਭਲੰਮ ਦਸੀ।ਔ ਸਬ ਤੋਂ ਪੁਰਾਣੇ ਅਤੇ ਭਰੋਸੇ ਯੋਗ ਮਿਤ੍ਰ ਸੀ 😢 ਜਦੋਂ ਗੁਰੂ ਦੇ ਗਿਆਨ ਨੇ ਦਿਮਾਗ਼ ਦੇ ਪਰਦੇ ਖੋਲ੍ਹੇ।ਪਤਾ ਚੱਲਿਆ ਕਿ ਇਹੇ ਦੁਸ਼ਮਣਾਂ ਦੇ ਵੀ ਪਿਉ ਹਨ 😢 ਗੁਰੂ ਨਾਨਕ ਸਾਹਿਬ ਜੀ ਨੇ ਕੇਹਾ ਸੀ ਕਿ ਕਲਯੁੱਗ ਚ ਸਬ ਠਗ ਹੌਣਗੇ।।ਠਗੇਆ ਕੌਣ ਜਾਉ।।ਜੋ ਭਰੌਸਾ ਕਰੂ ਕਿਸੇ ਤੇ 😢 ਮੈਂ ਦੁਖ ਜਿਸ ਨੂੰ ਜਿਸ ਬਾਰੇ ਦਸੇਆ ਔ ਔਨਾਂ ਨਾਲ ਹੀ ਮਿਲੇ ਹੋਏ ਦੇਖਕੇ।।ਹੇ ਮਨਾਂ ਹਧ ਹੌ ਗਈ।। ਏਡਾ ਵੱਡਾ ਧੋਖਾ।ਗਦਾਰੀਆਂ।।😢ਹੁੰਣ ਬੰਦਾ ਕਰੇ ਤਾਂ ਕੀ ਕਰੇ 😢 ਪ੍ਰਭੂ ਦਾ ਨਾਮ ਜਪੇ।।ਅਤੇ ਅਖਾਂ ਨਕ ਖੋਲ੍ਹਕੇ ਰੱਖੇ।।😢😢😢😢

  • @BalwinderSingh-wo6wh
    @BalwinderSingh-wo6wh Год назад +4

    ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @parneetsuniqueworld3989
    @parneetsuniqueworld3989 Год назад

    ਬਹੁਤ ਵਧੀਆ ਤਰੀਕੇ ਨਾਲ, ਲੌਜਿਕ ਨਾਲ ਗੱਲਬਾਤ ਕੀਤੀ ਹੈ, ਪ੍ਰੋਫੈਸਰ ਸਾਹਿਬ ਜੀ ਨੇ।

  • @butasingh6411
    @butasingh6411 Год назад +15

    ਉੱਧਰ ਘੱਗਰ ਦਾ ਪਾਣੀ ਇਸ ਵੇਲੇ ਤਬਾਹੀ ਮਚਾ ਰਿਹਾ ਏ । ਪ੍ਰਨੀਤ ਕੌਰ ਨੂੰ ਚਾਹੀਦਾ ਹੈ ਕਿ ਘੱਗਰ ਨੂੰ ਵੀ ਕੋਈ ਕੜਾ ਕੁੜਾ ਪਾ ਆਵੇ । 😅 । ਓ ਭਲਿਓ ਲੋਕੋ ਨਦੀਆਂ ਨਾਲਿਆਂ ਦਰਿਆਵਾਂ ਦੀ ਸਫ਼ਾਈ ਦੀ ਜ਼ਰੂਰਤ ਹੁੰਦੀ ਹੈ । ਇਹਨਾਂ ਦੇ ਰਾਹਾਂ ਵਿੱਚ ਨਜ਼ਾਇਜ ਕਲੌਨੀਆਂ ਉਸਾਰ ਕੇ ਹੜ੍ਹਾਂ ਨੂੰ ਆਪ ਦਾਅਵਤ ਦਿੰਦੇ ਹਨ ਭ੍ਰਿਸ਼ਟ ਲੋਕ ।

  • @SohanSingh-th5fq
    @SohanSingh-th5fq Год назад +1

    ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਪਿਛਲੀਆਂ ਸਰਕਾਰਾਂ ਤੋਂ ਅਲੱਗ ਹੋ ਕੇ ਧਿਆਨ ਦੇਣ

  • @gurbindersinghgill4479
    @gurbindersinghgill4479 Год назад +9

    ਨੱਥ ਚੂੜਾ ਪਹਿਲਾਂ ਹੀ ਦੇ ਦਿੰਦੇ ਤਾਂ ਪਾਣੀ ਨਹੀਂ ਸੀ ਆਉਂਦਾ ਵਾਹ ਜੀ ਵਾਹ

  • @joginderkaur5531
    @joginderkaur5531 Год назад +7

    ਵਹਿਮਾਂ ਭਰਮਾਂ ਵਿੱਚੋਂ ਕੱਢਣ ਤੇ ਹੜਾਂ ਦੇਅਸਲੀ ਕਾਰਨਾਂ ਤੋਂ ਜਾਣੂੰ ਕਰਾਉਣ ਲਈ ਧੰਨਵਾਦ 🙏

  • @karamjitsingh8908
    @karamjitsingh8908 Год назад +6

    ਬਿਲਕੁਲ ਸੱਚ ਹੈ

  • @gurkamalsingh4268
    @gurkamalsingh4268 Год назад +6

    ਦੱਸੋ ਭਾਈ ਇੰਦਰ ਸਿੰਘ ਘੱਘਾ ਜੀ ਸਾਡੇ ਹੱਡਾ ਚ ਪਖੰਡ ਵੜਿਆ ਏ। ਪਖੰਡ ਵੜਿਆ ਵੀ ਤਾ ਪਖੰਡ ਨਾਲ ਧਾਰਮਿਕ ਪੁਜਾਰੀਆ ਨੂੰ ਪੈਸੇ ਮਿਲਦੇ ਨੇ ਤੇ ਰਾਜਨੀਤਕ ਲੋਕਾ ਨੂੰ ਧਾਰਮਿਕ ਪਖੰਡ ਨਾਲ ਵੋਟਾ

  • @baljindersingh6115
    @baljindersingh6115 Год назад +13

    ਬਹੁਤ ਸ਼ੁਕਰੀਆ ਭਾਈ ਘੱਗਾ ਜੀ 👌👌👌👌👌

  • @GagandeepKaurVideos
    @GagandeepKaurVideos Год назад +6

    ਭਾਈ ਘੱਗਾ ਜੀ ਬਹੁਤ ਵਧੀਆ ਸਿੱਖ ਹੈਂ

  • @ਕੁਦਰਤਹੀਰੱਬਹੈ

    ੧੯੭੦ ਤੋਂ ਬਾਅਦ ਪਾਣੀ ਦੇ ਕੁਦਰਤੀ ਵਹਿਣਾਂ ਤੇ ਹੋਏ ਹਰ ਤਰਾਂ ਦੇ ਕਬਜਿਆਂ ਨੂੰ ਛੁਡਾਉਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ।

  • @parmjitsingh535
    @parmjitsingh535 Год назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਧੰਨਵਾਦ ਜੀ ।

  • @jagseersidhu6226
    @jagseersidhu6226 Год назад +3

    ਵਾਹ ਬਾਪੂ ਜੀ ਬਹੁਤ ਵਧੀਆ ਵਿਚਾਰ ਐਂ ਤੁਹਾਡੇ ਧੰਨਵਾਦ

  • @gurjeetsingh9370
    @gurjeetsingh9370 Год назад +5

    ਬਿਲਕੁਲ ਸਹੀ ਕਿਹਾ ਬਾਪੂ ਜੀ ,,

  • @harneksingh5359
    @harneksingh5359 Год назад +16

    ਬਹੁਤ ਸੁੰਦਰ ਵੀਚਾਰ👌

  • @gurbachansingh3411
    @gurbachansingh3411 Год назад +1

    ਬਹੁਤ ਵਧੀਆ ਜਾਨਕਾਰੀ ਬਾਪੁ ਜੀ

  • @GurpreetSingh-zi1hx
    @GurpreetSingh-zi1hx Год назад +8

    ਬਿਲਕੁਲ ਸਹੀ ਜੀ ਬਾਪੂ ਜੀ 🙏🙏

  • @sukhwinderharry4674
    @sukhwinderharry4674 Год назад +3

    ਬਹੁਤ ਵਧੀਆ ਵਿਚਾਰ ਜੀ।

  • @gurmukhsinghtanda-ry7vo
    @gurmukhsinghtanda-ry7vo Год назад +2

    ਬਹੁਤ ਵਧੀਆ ਵੀਚਾਰ

  • @surjitsinghpabla9691
    @surjitsinghpabla9691 Год назад +7

    Very good point…

  • @kaurasingh7750
    @kaurasingh7750 Год назад +7

    ਇਸ ਇਲਾਕੇ ਦੀ ਸੰਗਤ ਸਾਰੀ ਰਲ ਮਿਲਕੇ ਕੈਪਟਨ ਸਾਹਿਬ ਦੀ ਬਲੀ ਦੇ ਦਿਓ ਭਗਵਾਨ ਵੀ ਖੁਸ਼ ਤੇ ਨਦੀ ਵੀ ਖੁਸ਼ l. ਫਿਰ ਜੁਗੋ ਜੱਗ ਅਟੱਲ ਪਾਣੀ ਕਦੇ ਨਹੀਂ ਆਉਦਾ l

    • @Ramanjot-creativity
      @Ramanjot-creativity Год назад

      ਬਿਲਕੁਲ ਸਹੀ ਕਿਹਾ ਜੀ 👌👌😂😂

  • @bhaigurmitsinghkapurthalawale
    @bhaigurmitsinghkapurthalawale Год назад

    Amrinder singh te ohde pariwar nu mere walo lakh di lahnat.

  • @Ramanjot-creativity
    @Ramanjot-creativity Год назад +9

    ਹਰ ਸ਼ਬਦ ਵਿੱਚ ਸੱਚਾਈ ਬਾਪੂ ਘੱਗਾ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏❤❤❤❤❤❤❤❤❤

  • @shavindersingh710
    @shavindersingh710 Год назад +1

    ਨੱਥਣਾ ਤਾਂ ਮਨੁੱਖ ਨੇ ਆਪਣੇ ਮਨ ਨੂੰ ਹੈ। ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਨਾਲ ਕੁੱਝ ਨਹੀਂ ਹੋਣਾ ਹੈ। ਮਨੁੱਖ ਨੇ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ ਹੈ। ਨਦੀ ਵਿੱਚੋ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਸਮੇਂ ਤੇ ਇਸ ਦੀ ਸਫਾਈ ਕੀਤੀ ਜਾਵੇ। ਕਮਜ਼ੋਰ ਬੰਨ੍ਹ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ। ਇਹ ਹੀ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਹੈ।

  • @diwangirn8646
    @diwangirn8646 Год назад +2

    ਇਨਾ ਦੇਵੀ ਦੇਵਤਿਆਂ ਨੇ ਉਦੋਂ ਸਾਡੀ ਮੱਦਦ ਨਹੀਂ ਕੀਤੀ ਜਦੋਂ ਜਾਲਮ ਸਾਡੀ ਬਹੁ ਬੇਟੀਆਂ ਨੂ ਚੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਦੇ ਸਨ।ਇਹ ਤਾ ਸਾਨੂੰ ਮੂਰਖਾ ਨੂ ਸਮਝਣਾ ਚਾਹੀਦਾ ਹੈ ਕਿ ਜਦੋਂ ਇਹ ਦੇਵੀ ਦੇਵਤੇ ਸਾਡੀਆਂ ਬਹੂ ਬੇਟੀਆਂ ਨੂ ਬੰਦਿਆ ਕੋਲ਼ੇ ਬੱਚਾ ਨੀ ਸਕੇ।ਹੜ ਤਾ ਕੁਦਰਤ ਦੀ,ਰੱਬ ਦੀ ਕਰੋਪੀ ਹੈ ਉਸ ਕੋਲ਼ੇ ਸਾਨੂੰ ਕਿਵੇਂ ਬਚਾ ਸਕਦੇ ਹਨ।

  • @bantdeol6835
    @bantdeol6835 Год назад +6

    Very good thoughts and information

  • @parladsingh6817
    @parladsingh6817 Год назад +7

    ਬਹੁਤ ਵਧੀਆ ਸੇਧ ਦਿੱਤੀ ਰਸਤਾ ਦੱਸਦੇ ਹੋ ਬਾਪੂ ਜੀ

  • @BharatBhushan-vr2cz
    @BharatBhushan-vr2cz Год назад +4

    ਬਿਲਕੁਲ ਸਹੀ ਬਾਤ ਹੈ ਬਾਪੂ ਘੱਗਾ ਜੀ ਦੀ ੲੇਹੀ 🙏🙏

  • @VishvdeepSingh-jp9ri
    @VishvdeepSingh-jp9ri Год назад

    End. E. Krata ji god bless you ji.

  • @jagtarsinghdhaliwal4301
    @jagtarsinghdhaliwal4301 Год назад +7

    ਵਾਹ ਵਾਹ ਬਾਪੂ ਜੀ ਸੱਚ ਬੋਲਦੇ ਨੇ ਜੀ

  • @Harpreetsingh74216
    @Harpreetsingh74216 Год назад +11

    Bapu inder singh ji 🙏

  • @sharanjitsingh6614
    @sharanjitsingh6614 Год назад +4

    ਬਹੁਤ ਵਧੀਆ ਕਿਹਾ ਭਾਈ ਸਾਹਬ

  • @gsdakha3763
    @gsdakha3763 Год назад +5

    ਧੰਨਵਾਦ ਬਾਪੂ ਜੀ

  • @shamshersingh7481
    @shamshersingh7481 Год назад

    Very good Ghagga Sahib

  • @jasmirsingh8035
    @jasmirsingh8035 Год назад +6

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @amitsandhu_
    @amitsandhu_ Год назад +4

    ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ 👌

  • @BalwinderSingh-mc1lq
    @BalwinderSingh-mc1lq Год назад +2

    Bhai saab ghagga singh ji mahan , great , nice parcharak thanks

  • @ManjitSingh-mn9qu
    @ManjitSingh-mn9qu Год назад +5

    Professor sahib sat Sri akal parvaan karni ji

  • @jaswinderbahra1572
    @jaswinderbahra1572 Год назад +6

    Bahut vadia vichar Bapu ji Thank you 👍🙏

  • @NarinderSingh-zs1ne
    @NarinderSingh-zs1ne Год назад +4

    ਬਹੁਤ ਵਧੀਆ ਬਹੁਤ ਖੂਬ ਬਾਪੂ ਜੀ , ਘੱਗਾ ਸਾਹਿਬ ਜੀਉ ।

  • @GurjitSingh-dg7kd
    @GurjitSingh-dg7kd Год назад +5

    Good information 🙏

  • @ParamjitSingh-ok8he
    @ParamjitSingh-ok8he Год назад +6

    ਪਿਛਲੇ ਦੋ ਸਾਲਾਂ ਤੋਂ ਨਦੀ ਡੂੰਘੀ ਵੀ ਕੀਤੀ ਗਈ ਤੇ ਚੌੜੀ ਵੀ ਕੀਤੀ ਗਈ। ਅਜੇ ਵੀ ਕੰਮ ਚੱਲ ਰਿਹਾ ਹੈ। ਇਸ ਵਾਰ ਨਦੀ ਨੇ ਪਾਣੀ ਬਹੁਤ ਹੱਦ ਤੱਕ ਸੰਭਾਲਿਆ ਹੈ। ਹੋਰ ਵੀ ਬਹੁਤ ਕੰਮ ਕਰਨ ਦੀ ਲੋੜ ਹੈ।

  • @nishansingh2171
    @nishansingh2171 Год назад +4

    ਬਿੱਲਕੁਲ ਜੀ💐🙏

  • @chunilallalchuni5036
    @chunilallalchuni5036 Год назад +3

    Very good Ghagga. Ji. 🙏🙏🙏🙏

  • @ajitsingh736
    @ajitsingh736 Год назад +2

    ਇਹ ਘਰਾਣੇ ਦਾ ਸਿੱਖ ਧਰਮ ਨਾਲ਼ ਕੋਈ ਵਾਹ ਵਾਸਤਾ ਨਹੀਂ ।ਇਹ ਤਾਂ ਧਰਮ ਦੇ ਵੈਰੀ ਰਹੇ ਹਨ।

  • @gurcharanbhinderchan4607
    @gurcharanbhinderchan4607 Год назад +5

    ਸਤਿ ਸ੍ਰੀ ਅਕਾਲ ਬਾਪੂ ਜੀ!

  • @gurjindersingh4666
    @gurjindersingh4666 Год назад +1

    Dhanbad G.Bhai.Shib.G❤

  • @gurmukhsingh8953
    @gurmukhsingh8953 Год назад +1

    ਸਹੀ ਗੱਲ ਹੈ ਜੀ

  • @ggamers9609
    @ggamers9609 Год назад +3

    Bahut khusi di gal hai k patiale which v tuhade warge budhiman insan rehnde han

  • @baldevsinghbansal2270
    @baldevsinghbansal2270 Год назад +8

    ਪੁਜਾਰੀ ਤਾ ਸ਼ੁਰੂ ਤੋਂ ਹੀ ਅੰਧ-ਵਿਸ਼ਵਾਸ਼ ਵਾਲੇ ਕੰਮ ਕਰਦਾ ਆ ਰਿਹਾ ਹੈ ਪਰ ਅਫਸੋਸ ਇਸ ਵਾਰ ਭਾਈ ਵੀ ਉਨ੍ਹਾਂ ਦੇ ਨਾਲ ਰਲ ਗਿਆ।

  • @malkeetkaur5629
    @malkeetkaur5629 Год назад +1

    🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻

  • @hardeepatli6231
    @hardeepatli6231 9 месяцев назад

    ਜੋ ਮਹਾਰਾਜਾ ਪੁਜਾਰੀਆਂ ਦਾ ਗੁਲਾਮ ਹੈ
    ਉਹ ਰਾਜਾ ਕਾਹਦਾ
    ਪਰਜ਼ਾ ਦਾ ਰਾਜਾ ਮਤਲਬ ਪੁਜ਼ਾਰੀ ਹੀ ਰਾਜਾ ਹੈ
    ਦੂਜਿਆਂ ਦੀ ਹਵਾ ਵਿੱਚ ਆ ਕੇ ਹੁਕਮ ਕਰਨ ਵਾਲਾ ਰਾਜਾ ਨਹੀਂ ਹੁੰਦਾ

  • @Paramjitsingh-on5eo
    @Paramjitsingh-on5eo Год назад +4

    Waheguru ji ka khalsa waheguru ji ki Fateh ❤🙏👋💯

  • @gurjindersingh4666
    @gurjindersingh4666 Год назад +1

    VV.Good.Job.Bhi.Shib.G❤

  • @TS-wl9cn
    @TS-wl9cn Год назад +4

    Sat Sri akal ji

  • @kirankaur6465
    @kirankaur6465 Год назад +10

    You’re great Bapu ji 🙏🏼🙏🏼

    • @lilolime1101
      @lilolime1101 Год назад

      Kiran kaur ji dass ne tere bapu ji di kuri navdeep di fudi mari zor naal

  • @SukhdevSingh-mc7fi
    @SukhdevSingh-mc7fi Год назад

    Meharbani Dr ji

  • @sukhpandher5938
    @sukhpandher5938 Год назад +3

    Salute to you prof Sahib ji thanks

  • @BalvirKaur_Gill
    @BalvirKaur_Gill Год назад +2

    ਵਾਹ ਭਾਈ ਸਾਹਿਬ ਜੀ

  • @ManpreetSingh-po8ox
    @ManpreetSingh-po8ox Год назад +1

    ਗੁੱਡ

  • @RavinderSingh-nz6wz
    @RavinderSingh-nz6wz Год назад +3

    Bahut vadhiya jankari de rhe ho bapu ji bahut bahut dhanyawad ji

  • @harjitsingh4116
    @harjitsingh4116 Год назад +3

    Good mr. Ghagga ji

  • @jarnailsingh218
    @jarnailsingh218 Год назад

    Good massage Bapu ji.god bells you.

  • @sukhvindersingh1385
    @sukhvindersingh1385 Год назад

    एक कहावत है मर्ज बढता गया जिऊ जिऊ दवा की।यह कहावत नथ चूडे पर फिट बैठती है।धन्यवाद बापू जी आप का।

  • @KULDEEPSINGH-dy1ei
    @KULDEEPSINGH-dy1ei Год назад

    BILKUL SACH .

  • @gureksinghgill8279
    @gureksinghgill8279 Год назад +2

    Bapu ji inder singh ji🙏

  • @SohanSingh-th5fq
    @SohanSingh-th5fq Год назад +1

    ਇਕਦਮ ਸਹੀ

  • @hardipsingh7691
    @hardipsingh7691 Год назад +4

    Thanks for ur precious time sir ji 🙏

    • @lilolime1101
      @lilolime1101 Год назад

      Aap ke sir ji ki ladki navdeep ko hum ne uk vich fudi marr ke pani nikala

  • @harpalsinghhansra7824
    @harpalsinghhansra7824 Год назад +4

    ਸਤਿ ਸ੍ਰੀ ਅਕਾਲ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +3

    ਵਾਹਿਗੁਰੂ ਜੀ 👌👌👌👌👌

  • @GurdeepSingh-kx9ot
    @GurdeepSingh-kx9ot Год назад

    ਹਰ ਸ਼ਾਖ਼ ਪੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕਿਆ ਹੋਗਾ।ਰੋਣ ਪਿੱਟਣ ਹੀ ਪੱਲੇ ਹੈ ਸਾਡੇ ਮੁਲਕ ਦਾ ਕੁਝ ਨਹੀਂ ਬਣਨਾ। ਜਿੱਥੇ ਲੋਕ ਧਾਰਮਿਕ ਥਾਂ ਤੇ ਜਹਾਜ਼ ਚੜਾਕੇ ਲ਼ੋਕ ਵਿਦੇਸ਼ ਜਾਣਾ ਚਾਹੁੰਦੇ ਹੋਣ, ਫੁੱਲ ਚੜਾਕੇ ਉਲਾਦ ਚਾਹੁੰਦੇ ਹੋਣ, ਸਾਧਾਂ ਦੇ ਪੈਰੀਂ ਪੈ ਕੇ ਹਾਲਾਤ ਸੁਧਾਰਨੇ ਚਾਹੁੰਦੇ ਹੋਣ, ਉਸ ਮੁਲਕ ਦੇ ਲੋਕਾਂ ਦਾ ਕੁਝ ਨਹੀਂ ਬਣਨਾ।

  • @deedarsingh8030
    @deedarsingh8030 Год назад +4

    Waheguru y

  • @gurdevgill7519
    @gurdevgill7519 Год назад +3

    Very.good

  • @bhushansandhu6598
    @bhushansandhu6598 Год назад +1

    kmal di himmat a bapu ji

  • @pritpalsingh2507
    @pritpalsingh2507 Год назад

    You are gret bapu ji

  • @PuranSingh-jw3ur
    @PuranSingh-jw3ur Год назад

    Jeonde raho baapu ji waheguru ji tuhaanu lamba jeevan baxhe

  • @Don-vf3pr
    @Don-vf3pr Год назад +1

    Good job 👏 👍

  • @maninderkaur6077
    @maninderkaur6077 Год назад +5

    Mera ਬਹਾਦੁਰ bapu❤

  • @apasinghratore
    @apasinghratore Год назад +1

    Bapu ji 🙏

  • @gurbakshsingh5830
    @gurbakshsingh5830 Год назад +1

    very nice ji

  • @gurus1213
    @gurus1213 Год назад +1

    Thank you

  • @mannaghotrha4526
    @mannaghotrha4526 Год назад +2

    Soorma bapu🤗🤗

  • @kewalsingh6397
    @kewalsingh6397 Год назад +6

    Bapu teri lambi ummar hove

    • @lilolime1101
      @lilolime1101 Год назад

      Kewal ji , dass ne tere bapu di kuri navdeep di fudi roz marr da

  • @harchansingh254
    @harchansingh254 Год назад

    Good vichar bapu

  • @veenarani5796
    @veenarani5796 Год назад

    Excellently presented

  • @TarsemSingh-zz3wh
    @TarsemSingh-zz3wh Год назад

    ਪਾਣੀ ਦਾ ਹੱਲ ਤਾਂ ਪਾਣੀ ਨੂੰ ਰਸਤਾ ਦੇਣਾ ਜਾਂ ਉਸਨੂੰ ਵਰਤਣ ਦਾ ਪ੍ਰਬੰਧ ਕਰਨਾ ਹੀ ਹੈ। ਬਰਸਾਤੀ ਪਾਣੀ ਨੂੰ ਝੀਲਾਂ ਰਾਹੀਂ ਇਕੱਠਾ ਕਰਕੇ, ਡੂੰਘੇ ਪਾਣੀ ਵਾਲੇ ਜਾਂ ਪਾਣੀ ਦਾ ਲੇਬਲ ਘਟਣ ਵਾਲੇ ਇਲਾਕਿਆਂ ਵਿੱਚ ਧਰਤੀ ਵਿੱਚ ਤਕਨੀਕ ਰਾਹੀਂ ਵਹਾਕੇ ਜਾਂ ਜਰੂਰਤ ਅਨੁਸਾਰ ਪਾਣੀ ਦਾ ਕੁਝ ਹਿੱਸਾ ਕਿਸੇ ਦੂਜੇ ਸੁਯੋਗ ਰਸਤੇ ਵਗਾ ਕੇ ਹੀ ਹੱਲ ਕੀਤਾ ਜਾ ਸਕਦਾ ਹੈ।
    ਜੇਕਰ ਨੱਥ ਚੂੜੇ ਰਾਹੀਂ ਨਦੀ ਕਾਬੂ ਹੁੰਦੀ ਹੈ ਤਾਂ ਜਦੋਂ ਪਿਛੋਂ ਪਾਣੀ ਆਉਂਦੇ ਦੀਆਂ ਕਬਰਾਂ ਆਉਂਦੀਆਂ ਹਨ ਓਦੋਂ ਹੀ ਭੇਟ ਕਰਨ ਲਈ ਅਖੌਤੀ ਪਟਿਆਲਵੀ ਰਾਜੇ (ਅੱਜ ਕੋਈ ਰਾਜਾ ਨਹੀਂ) ਨੂੰ ਨਦੀ ਦੀ ਧਾਰ ਵਿੱਚ ਜਾਕੇ ਖਲੋ ਜਾਣਾ ਚਾਹੀਦਾ ਹੈ ਅਤੇ ਨੱਥ ਚੂੜਾ ਭੇਟ ਕਰਕੇ ਓਦੋਂ ਤੱਕ ਓਥੇ ਡਟੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਪਾਣੀ ਪੂਰੀ ਤਰ੍ਹਾਂ ਉੱਤਰ ਨਹੀਂ ਜਾਂਦਾ।
    ਇਹ ਪਾਣੀ ਦਾ ਨਿਵਾਣ ਵੱਲ ਨੂੰ ਕੁਦਰਤੀ ਵਹਿਣ ਹੈ ਜਦੋਂ ਆਏਗਾ ਤਾਂ ਹੇਠਾਂ ਵੱਲ ਹੀ ਜਾਏਗਾ। ਪਾਣੀ ਕੋਈ ਪੌੜੀ ਲਾਕੇ ਜਾਂ ਚੜ੍ਹਕੇ ਆਲ਼ੇ ਦੁਆਲੇ ਜਾਂ ਉੱਪਰ ਨੂੰ ਨਹੀਂ ਜਾਂਦਾ ਉਸਨੂੰ ਤਾਂ ਉਸਦੀ ਮਿਕਦਾਰ ਅਨੁਸਾਰ ਰਸਤਾ ਚਾਹੀਦਾ ਹੈ। ਜੇ ਰਸਤਾ ਨਹੀਂ ਮਿਲਦਾ ਤਾਂ ਓਥੇ ਹੀ ਭਰਕੇ ਫੈਲ ਜਾਂਦਾ ਹੈ। ਸੋ ਜੇਕਰ ਅਸੀਂ ਉਸਦੇ ਰਸਤੇ ਵਿੱਚ ਨਹੀਂ ਅੜਾਂਗੇ ਤਾਂ ਉਹ ਸਾਨੂੰ ਕੁਝ ਭੀ ਨਹੀਂ ਕਹਿੰਦਾ ਉਹ ਤਾਂ ਨੀਵਾਂ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਜੇ ਰਸਤਾ ਰੋਕਦੇ ਹਾਂ ਤਾਂ ਆਪਣੇ ਕੁਦਰਤੀ ਬਲ ਨਾਲ ਤਬਾਹੀ ਭੀ ਮਚਾ ਦਿੰਦਾ ਹੈ। ਇਸ ਲਈ ਇਸ ਤਬਾਹੀ ਦੇ ਜਿੰਮੇਵਾਰ ਮਿਲਜੁ ਜੁਲਕੇ ਅਸੀਂ ਆਪ ਹੀ ਜਿੰਮੇਵਾਰ ਹਾ। ਸਰਕਾਰ ਤੱਕ ਚਾਰਾਜੋਈ ਕਰੋ ਜੇ ਸਰਕਾਰ ਨਹੀਂ ਸੁੱਣਦੀ ਤਾਂ ਪਾਣੀ ਦਾ ਰਸਤਾ ਮਿਲ ਜੁਲਕੇ ਆਪ ਖੋਲ੍ਹਣ ਦੀ ਕੋਸ਼ਿਸ਼ ਕਰੋ।

  • @BalwinderSingh-wq7pg
    @BalwinderSingh-wq7pg Год назад

    Nice jio

  • @jattwaad5263
    @jattwaad5263 Год назад

    Bilkul sahi aa .

  • @PuranSingh-jw3ur
    @PuranSingh-jw3ur Год назад

    Good thoughts