Basant Raag Darbar | Dhekh fool fool foole | Bhai Randhir Singh JI Hazoori Ragi Sri Darbar Sahib

Поделиться
HTML-код
  • Опубликовано: 12 янв 2025

Комментарии • 115

  • @gsbabarababi7307
    @gsbabarababi7307 Год назад +69

    ਭਾਈ ਰਣਧੀਰ ਸਿੰਘ ਜੀ ਪੰਥ ਦੇ ਮਹਾਨ ਤੇ ਵਿਦਵਾਨ ਕੀਰਤਨੀਏ ਹਨ।
    ਇਨ੍ਹਾਂ ਦੀ ਸ਼ੈਲੀ ਨਿਰੋਲ ਗੁਰਮਤਿ ਪੁਰਾਤਨ ਸ਼ੈਲੀ ਹੈ। ਭਾਈ ਸਾਹਿਬ ਜੀ ਪੁਰਾਤਨ ਸ਼ੈਲੀ ਵਿੱਚ ਹੀ ਕੀਰਤਨ ਕਰਦੇ ਹਨ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੇ। ਭਾਈ ਸਾਹਿਬ ਜੀ ਬਹੁਤ ਸਤਿਕਾਰ ਦੇ ਪਾਤਰ ਹਨ ਜੀ

    • @raminderkaur7064
      @raminderkaur7064 Месяц назад

      We have great respect for Bhai Sahib due to Classical divine Gurbani kirtan.

  • @ParamjitSingh-ts1kx
    @ParamjitSingh-ts1kx 10 месяцев назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।

    • @haryanvijaat1604
      @haryanvijaat1604 9 месяцев назад

      Waheguru Waheguru Waheguru. Kya sundar pankti.

  • @tarlochansinghdupalpuri9096
    @tarlochansinghdupalpuri9096 11 месяцев назад +23

    ਭਾਈ ਰਣਧੀਰ ਸਿੰਘ ਜੀ ਗੁਰਮਤਿ ਸੰਗੀਤ ਦੇ ਗਿਆਤਾ ਹਨ !❤

  • @kashmirsingh8572
    @kashmirsingh8572 Год назад +26

    ਇਕ ਨੰਬਰ ਰਾਗੀ ਭਾਈ ਸਾਹਿਬ ਪੰਜਾਬ ਵਿੱਚ

    • @haryanvijaat1604
      @haryanvijaat1604 9 месяцев назад +1

      Beshak ji

    • @musicalstation1308
      @musicalstation1308 5 месяцев назад

      bhai sahib sandesh dinde ne v deeen duni de paattshah padhaar rhe ne suchet ho jaao ehnu shan kainde ne ehe guru di shaan vdaoon lai vajaayee jandi hai ehnu adddaab satikar lai vajjayyaa janda ❤

    • @GurpreetSingh-uy6ts
      @GurpreetSingh-uy6ts 2 месяца назад

      Sansar ch bai ji

  • @tejinderkaur4031
    @tejinderkaur4031 5 дней назад

    ਰਾਗ ਦੀ ਸਮਝ ਹੋਣੀ ਚਾਹੀਦੀ ਹੈ। ਇਤਨਾਂ ਰਾਗਾਂ ਵਿੱਚ ਕੀਰਤਨ ਕਰਨਾਂ ਕੋਈ ਸੋਖਾ ਕੰਮ ਨਹੀਂ ਹੈ।❤

  • @inderjotsingh6852
    @inderjotsingh6852 11 месяцев назад +5

    🙏💖 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 💖🙏

  • @simerjit99
    @simerjit99 11 месяцев назад +5

    🙏🙏🙏🙏🌹 Roam Roam Kott Brahmand Kou Nivaas jaas 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @khalsame
    @khalsame 9 месяцев назад +1

    5:15
    ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
    ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ।
    ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
    ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ ।
    ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
    (ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;
    ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
    (ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ ।
    ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
    ਮਥੁਰਾ ਆਖਦਾ ਹੈ-‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ ।
    ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥
    ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ।੧।
    Bhatt Mathuraa in Svaiyay Mehl 5 - 1408

  • @Sardar_Ishwar_Singh
    @Sardar_Ishwar_Singh Год назад +10

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @sukhvindersingh642
    @sukhvindersingh642 8 дней назад

    Sri Waheguru Ji

  • @thevaluesworld6285
    @thevaluesworld6285 11 месяцев назад +8

    ਗੁਰੂ ਸਾਹਿਬ ਦੀ ਪੂਰੀ ਕਿਰਪਾ ਭਾਈ ਰਣਧੀਰ ਸਿੰਘ ਤੇ ਸਾਥੀਆਂ ਤੇ ਜੀ 🌿🙏

  • @BalwinderBalwinder-qu8fw
    @BalwinderBalwinder-qu8fw 5 месяцев назад +2

    ਵਾਹ ਭਾਈ ਸਾਹਿਬ ਜੀ ਕਿਆ ਬਾਤ ਹੈ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ।

  • @aneetapunni8273
    @aneetapunni8273 11 месяцев назад +7

    Anand sahib wala anand mileya thanks bhai shaib ji for such kirtan

  • @simerjit99
    @simerjit99 11 месяцев назад +3

    Waheguru Ji ka khalsa waheguru Ji ki Fateh waheguru Ji 🙏🙏🌹

  • @bikramjitsingh3992
    @bikramjitsingh3992 9 месяцев назад

    ਵਾਹਿਗੁਰੂ ਜੀ,ਵਾਹਿਗੁਰੂ ਜੀ,,,,ਇਹ ਖਾਲੀ ਵੱਜਿਆ ਸਾਜ਼ ਵੀ ਗੁਰੂ ਨਾਲ ਜੋੜਦਾ ਹੈ ਜੀ।।।।।

  • @kelloggole5458
    @kelloggole5458 Год назад +13

    ਬਹੁਤ ਬਹੁਤ ਸਤਿਕਾਰ ਭਾਈ ਰਣਧੀਰ ਸਿੰਘ ਜੀ 🙏

  • @RavinderSingh-jg9hc
    @RavinderSingh-jg9hc 11 месяцев назад +2

    Waheguru ji ..
    Asa di vaar swaran kro bhai sahb di awaaj ch
    Anand ❤ aa janda h ji

  • @niranajansinghpannu5610
    @niranajansinghpannu5610 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਾਈ ਸਾਹਿਬ ਜੀ ਸੁਰਤਿ ਜੋੜ ਕੇ ਕੀਰਤਨ ਕਰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurbanikeertanlearning4599
    @gurbanikeertanlearning4599 Год назад +10

    ਬਹੁਤ ਹੀ ਅਨੰਦ ਭਾਈ ਸਾਹਿਬ ਜੀ।

  • @VARUN-hz2hc
    @VARUN-hz2hc Год назад +12

    Waheguru ji 🙏 Bhai Randhir Singh ji Hazuri Ragi ji meher rakho .His rendition has eternal bliss.

  • @singhgurwinder5793
    @singhgurwinder5793 Год назад +12

    One of the best raagi.

  • @dharmvirsinghguron7849
    @dharmvirsinghguron7849 2 месяца назад

    Waheguru Waheguru Khalsa Ji 🙏🙏🙏🙏

  • @sukhwantsinghsingh3125
    @sukhwantsinghsingh3125 6 месяцев назад +1

    Vaheguru ji...........
    Dhan Guru Dhan Guru piyaray.......... ji

  • @gurubhejthakral931
    @gurubhejthakral931 Месяц назад

    Dhan Gurunanak ❤❤

  • @psingh8533
    @psingh8533 Год назад +9

    Waheguru ji, Bhai Bakshish ji s legacy , may God give u long life and keep taking this sewa to sangat

  • @lakhwinderkaurbajwa6033
    @lakhwinderkaurbajwa6033 Год назад +3

    ਵਾਹਿਗੁਰੂ ਜੀ ❤❤❤❤❤

  • @Gm123-fs6ul
    @Gm123-fs6ul 6 месяцев назад

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🌻🌻😊

  • @RajaKler-e8e
    @RajaKler-e8e 3 месяца назад

    Waheyguru ji

  • @Inderjeetsingh-hk8vh
    @Inderjeetsingh-hk8vh Год назад +60

    Kise ne ਢਡਰੀਆ ਵਾਲੇ ਨੂੰ ਪੁੱਛਿਆ ਉੱਥੇ ਇਹਨਾਂ ਟਾਈਮ ਸਾਜ ਵਜਦੇ ਆ ਭਾਈ ਸਾਹਿਬ ਸ਼ੁਰੂ ਤੋਂ ਹੀ ਦਰਬਾਰ ਸਾਹਿਬ ਇਸ ਤਰਾ ਕਰਦੇ a othe jdo kise nu koi ਸ਼ਿਕਵਾ ਨੀ ਗੁਰੂ ਦੇ ਆਉਣ ਤੋਂ ਪਹਿਲਾਂ ਸਾਜ ਵਜਦੇ ਹਨ ਜਿਵੇਂ ਕਿਸੇ ਰਾਜੇ ਨੇ ਦਰਬਾਰ ਵਿੱਚ ਆਉਣਾ ਹੁੰਦਾ ਉਸ ਤੋਂ ਪਹਿਲਾ ਵਜਦੇ a

    • @AatamRasKirtan
      @AatamRasKirtan Год назад +16

      Eh darbar sahib ch har shabad chowki kirtan di parampara h ji

    • @jeetsinghchahal3551
      @jeetsinghchahal3551 Год назад +13

      ਸ਼ਾਹ ਏ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ , ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ,,ਵਾਹਿਗੁਰੂ

    • @Rababisingh
      @Rababisingh Год назад +11

      Bhai sahib ji eh shaan di mryaada h ji jis vich bss saaj hi wajda h fir baad vich manglacharan kirtan oston baad vich pauri lga k smapti krn di maryaada h ji

    • @matharoomatharoo7546
      @matharoomatharoo7546 Год назад +3

      Hanji es nu Shan kehnde han ih Nanaksar mariyada vich v vajdi hai

    • @sehajdeep13
      @sehajdeep13 Год назад +2

      Veer ji ustaada di gall baat vakhre hondi h kithe ustaad g kithe tadriya ale bahout fark h in Dona vich ustaad g Oho 500 600 saal purani marayda de anusaar kirtan krde hn jive kisi maharaje ne apne Darbar vich ana hoye te baad vich is maharaj mtlb ik malak di sift Salah krna rb nu jo kirtan bhave ohi krna kirtan vich leen ho jana na ki dholkiya chene khdka khdka ke Jo labh prapat hona c ohnu v tod Dena bhul chuk maaf krna baki🙏❤️

  • @jaswinderkaur1907
    @jaswinderkaur1907 10 месяцев назад

    Beyond discription 🙏🙏🙏🙏🙏 waheguru waheguru waheguru waheguru waheguru ji 🙏🙏🙏🙏🙏

  • @JaswinderSingh-ss5nl
    @JaswinderSingh-ss5nl 11 месяцев назад

    Waheguru waheguru waheguru waheguru waheguru ji

  • @khalsa96.
    @khalsa96. Год назад +2

    Vaheguru ji 🌸💐❤

  • @jasminderkaur7704
    @jasminderkaur7704 Год назад +8

    ❤️❤️👌👌❤️❤️ so beautiful!! Waheguruji Waheguruji Waheguruji 🙏🏼🙏🏼🙏🏼🌷🌷🌟🌟🌷🌷🌷

  • @apsingh2484
    @apsingh2484 11 месяцев назад

    🎉 Dhan dhan ragi baksheesh singh g

  • @AmrikSingh01984
    @AmrikSingh01984 Год назад +2

  • @MandeepSingh-mx6tn
    @MandeepSingh-mx6tn 4 месяца назад

    LEGEND

  • @manveerbajral1985
    @manveerbajral1985 Год назад +2

    Dhan Guru Ramdas Jio Maharaj Ji 🙏🙏🙏🙏🙏

  • @ChainSinghChauhan-i2f
    @ChainSinghChauhan-i2f 11 месяцев назад

    Very nice kiratan God bless you waheguru waheguru waheguru ji sarbat da bhalakaro g

  • @manveerbajral1985
    @manveerbajral1985 Год назад +1

    Thuade teh kirpa Guru Ramdas Maharaj ji Di
    🙏🙏🙏🙏

  • @GurpreetKaur-xw8cn
    @GurpreetKaur-xw8cn Год назад +2

    ਵਾਹਿਗੁਰੂ ਜੀ 🍃🌸

  • @manjotsinghkhalsa5912
    @manjotsinghkhalsa5912 Год назад +1

    ਵਾਹਿਗੁਰੂ ਜੀ

  • @rameshbutani534
    @rameshbutani534 Год назад +2

    Waheguru ji chardikala bakshe ji 🙏 🙏🙏🙏

  • @harsimransinghbhatia9888
    @harsimransinghbhatia9888 11 месяцев назад +1

    8:12 to start h shabad ji

  • @sikhff1833
    @sikhff1833 Год назад +5

    ❤❤Wehaguru ji🙏🙏🙏

  • @harjinderpannusinghpannu1766
    @harjinderpannusinghpannu1766 Год назад +1

    ਸ਼ੇਵਾਦਾਰ ਪਰਿਕਰਮਾ

  • @hypeers
    @hypeers Год назад +2

    Waheguru ❤

  • @bskhalsa5955
    @bskhalsa5955 5 месяцев назад

    ❤❤

  • @jssb3762
    @jssb3762 Год назад +3

    🙏 Absolutely beautiful, thank you.

  • @jagjeetsinghsudan8648
    @jagjeetsinghsudan8648 11 месяцев назад

    Dekh phool phoole....

  • @sameerhinduja13
    @sameerhinduja13 Год назад +4

    🙏❤

  • @KulwinderSingh-en5ml
    @KulwinderSingh-en5ml Год назад

    Waheguru ji 🙏

  • @GurdeepSingh-ec1fb
    @GurdeepSingh-ec1fb Год назад

    Waheguru Waheguru saib ji

  • @balbirsingh5512
    @balbirsingh5512 11 месяцев назад

    🙏

  • @heerasingh7093
    @heerasingh7093 Год назад

    🌹🌸🌷🌴🌳🌲🌱🌹🌸🌷🌽🌼🌻🍂🍁🍀🌽🌹🌸🌷🌺ਧੰਨ ਵਾਹਿਗੁਰੂ ਜੀ🌹🌸🌷🌴🌳🌲🌱🍁🍂🌺🌻🌼🌽🍀🌱🌲🌳🌴🌵🌷🌸🌹

  • @harjaap26
    @harjaap26 Год назад

    Waheguru ji 🙏♥️

  • @jasbirlahoria770
    @jasbirlahoria770 Год назад

    Waheguru ji

  • @khalsame
    @khalsame 9 месяцев назад

    ❤❤❤❤❤

  • @JaspaljiSingh
    @JaspaljiSingh 11 месяцев назад

    🎉❤🎉WHA

  • @devindersingh9691
    @devindersingh9691 Год назад

    🙏🙏

  • @AjitSingh-eq2yz
    @AjitSingh-eq2yz Год назад +4

    ਇਤਨੀ ਦੇਰ ਖਾਲੀ ਸਾਜ ਵਜਾ ਕੇ ਭਾਈ ਸਾਹਿਬ ਕੀ ਸੰਦੇਸ਼ ਦਿੰਦੇ ਹਨ।

    • @gursharansingh2430
      @gursharansingh2430 Год назад +7

      Maharaj ji is nu SHAAN kende ne

    • @AjitSingh-eq2yz
      @AjitSingh-eq2yz Год назад +2

      @@gursharansingh2430 ਇਸ ਵਾਰੇ ਤਾਂ ਪਤਾ ਹੈ ਪਰ ਮੇਰਾ ਪੁੱਛਣ ਦਾ ਮਕਸਦ ਇਸ ਵਿਚੋਂ ਮਿਲ ਰਹੇ ਸੰਦੇਸ਼ ਵਾਰੇ ਹੈ।

    • @kawaljitSinghTalwarspare-mart
      @kawaljitSinghTalwarspare-mart Год назад +3

      @@AjitSingh-eq2yz Basant raagh ...grows slowly in mind ....so essential

    • @jarmanjeetsingh4854
      @jarmanjeetsingh4854 Год назад +2

      Eho b eh video tade lai nai a kite hor jaa ke sandesh labo

    • @AjitSingh-eq2yz
      @AjitSingh-eq2yz Год назад

      ਮੈ ਤੁਹਾਡੇ ਪਿੳ ਦੀ ਉਮਰ ਦਾ ਹੋਵਾਂਗਾ ਕਿਸੇ ਗਲ ਦਾ ਜਵਾਬ
      ਸਲੀਕੇ ਨਾਲ ਦਿੳ। ਖਾਲੀ ਵਾਜੇ ਵਜਾਉਣ ਵਾਰੇ ਕਹਿਣ ਤੌਂ ਭਾਵ ਉਸ ਸਮੇ ਵਿਚ ਮੰਗਲਾਚਰਨ ਸੁਣਾਇਆ ਜਾਵੇ। ਭਾਈ
      ਸਾਹਿਬ ਆਪ ਸਮਝਦਾਰ ਹਨ।

  • @arvindersingh8706
    @arvindersingh8706 Год назад +2

    Gayan de rasna kite jandi ta nahi
    Par Guru ji de Hazoori wich beth ke gayan ate sunnan da anand Guru ji de Hazoori wich he hai

  • @JaspreetSingh-lt3zq
    @JaspreetSingh-lt3zq 3 месяца назад

    ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਰਕ ਨੰਬਰ ਭੇਜਣਾ ਜੀ

  • @vikramchoudhary866
    @vikramchoudhary866 Год назад

    🙏🙏🙏🙏🙏🙏

  • @AvtarSingh-hu1wq
    @AvtarSingh-hu1wq 11 месяцев назад +1

    Bhai sahib ji kirtan karde nahin ji ........bhai sahib ji kirtan de naal gallaan karde ne .......bhai sahib ji kirtan samjha rahe ne......bhai sahib ji guru ji naal gallaan karde ne waheguru ji bhai sahib ji nu te jathe nu tandrusti chardikala bakshan lambi umar bakshan ji 🙏

  • @tksandhu6190
    @tksandhu6190 8 месяцев назад

    Just be aware of these sounds of …… universe

  • @YRS24
    @YRS24 Год назад +1

    Where can i find this bani in SGGS?

    • @khalsa96.
      @khalsa96. Год назад +3

      It’s in Sri Guru Granth Sahib Ji on Ang 1185, written by Sri Guru Arjan Dev Ji in Raag Basant. 🙏🏼

    • @aashish4279
      @aashish4279 Год назад +1

      SGGS ki hunda Sahi dhang nal likheya kro

    • @YRS24
      @YRS24 Год назад +1

      @@aashish4279 touch grass my friend.

  • @balvinderkaur6462
    @balvinderkaur6462 9 месяцев назад

    Hun ta sirf harmonium hi chl rea jo ki angreza da dita hoya h asli mithaas ta puratan tanti saaza naal auondi e

  • @DG12961
    @DG12961 11 месяцев назад

    Please change caption to Punjabi or Gurmukhi, thanks.

    • @balakbhatti2025
      @balakbhatti2025 11 месяцев назад

      No offense, aren't you happy with the convenience of others who don't know

    • @Japreenkaur-2018
      @Japreenkaur-2018 10 месяцев назад

      Firstly You should write in punjabi instead of giving advice

  • @sukhvindersingh642
    @sukhvindersingh642 8 дней назад

    Sri Waheguru Ji

  • @RanjeetSingh-mz6yi
    @RanjeetSingh-mz6yi Год назад +3

    ਵਾਹਿਗੁਰੂ ਜੀ

  • @AmrikSingh01984
    @AmrikSingh01984 Год назад

  • @HarjinderSingh-7713
    @HarjinderSingh-7713 Год назад

    Waheguru ji

  • @rajbindersingh3048
    @rajbindersingh3048 Год назад

    🙏🙏🙏🙏🙏

  • @ParamjeetKaur-vz3wt
    @ParamjeetKaur-vz3wt 11 месяцев назад +1

    Waheguru ji ❤🙏

  • @Gurpreetkaur-np5hn
    @Gurpreetkaur-np5hn Год назад +2

    Waheguru ji 🙏 ❤

  • @desrajsingh9582
    @desrajsingh9582 11 месяцев назад

    Waheguru ji

  • @lakhwindersidhu8266
    @lakhwindersidhu8266 Год назад

    🙏🙏🙏🙏🙏

  • @pardeepkaur2612
    @pardeepkaur2612 11 месяцев назад +1

    Waheguru ji