5 ਗਾਂਵਾਂ ਤੋਂ ਸ਼ੁਰੂ ਕਰਕੇ 130 ਗਾਂਵਾਂ ਦਾ ਡੇਅਰੀ ਫਾਰਮ ਬਣਾਉਣ ਵਾਲਾ ਕਿਸਾਨ | 130 HF cow dairy farm in punjab.

Поделиться
HTML-код
  • Опубликовано: 11 авг 2023
  • ਗੀਤਿੰਦਰ ਸਿੰਘ ਕਿਸਾਨ ਨੇ 5 ਗਾਂਵਾਂ ਨਾਲ ਸ਼ੁਰੂਆਤ ਕਰਕੇ ਹੁਣ ਆਪਣੇ ਡੇਅਰੀ ਫਾਰਮ ਨੂੰ 130 ਗਾਂਵਾਂ ਤੱਕ ਵਧਾ ਲਿਆ ਹੈ। ਇਸ ਮਿਹਨਤੀ ਕਿਸਾਨ ਨੇ ਡੇਅਰੀ ਫਾਰਮ ਦੇ ਨਾਲ-ਨਾਲ ਕਿੰਨੂਆਂ ਦਾ ਬਾਗ ਵੀ ਲਗਾਇਆ ਹੋਇਆ ਹੈ |
    .
    .
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    .
    #dairyfarming #hfcow

Комментарии • 88

  • @AmarjitSingh-vl9od
    @AmarjitSingh-vl9od 14 дней назад +1

    Congratulate hard working boy! Wish a prosperous cows farm forever, you be a guide to young dairy farmers. God bless you and fulfil your aspirations.

  • @GaganDeep-ko7bl
    @GaganDeep-ko7bl 10 месяцев назад +9

    ਮੇਹਨਤ ਨੂੱ ਫੱਲ ਜ਼ਰੂਰ ਪੈਂਦਾ

  • @Dhindsa518
    @Dhindsa518 10 месяцев назад +9

    ਮਿਹਨਤ ਅਸੀਂ ਵੀ ਬਹੁਤ ਕਰਦੇ ਪਰ ਵਿਨਾ ਪੈਸੇ tho ਨਹੀਂ ਹੁੰਦਾ ਕੋਈ ਵੀ ਕੰਮ

  • @mahmoodgujjar8507
    @mahmoodgujjar8507 10 месяцев назад +5

    Very nice I Love 🇵🇰❤👍👌

  • @AvtarSingh-hu1pk
    @AvtarSingh-hu1pk 9 месяцев назад +4

    ਬਾਈ ਬਹੁਤ ਵਧੀਆ

  • @khushparteek6089
    @khushparteek6089 3 месяца назад +1

    Great Men Geetinder Bhullar.

  • @TarsemSingh-oj6zm
    @TarsemSingh-oj6zm 10 месяцев назад +3

    Very good Baai ji

  • @gaganpreetsingh1463
    @gaganpreetsingh1463 11 месяцев назад +2

    Good person and good information 💯

  • @msrayat6409
    @msrayat6409 3 месяца назад +2

    Good coverage g thx

  • @prabhjotsidhudiwana1214
    @prabhjotsidhudiwana1214 11 месяцев назад +2

    Good information

  • @ravinderdhami6217
    @ravinderdhami6217 25 дней назад +1

    Nice .

  • @babbubhupnagaria5537
    @babbubhupnagaria5537 11 месяцев назад +2

    Gud job bro

  • @msrayat6409
    @msrayat6409 3 месяца назад +2

    Good news

  • @satenderdhayal9234
    @satenderdhayal9234 11 месяцев назад +3

    Good information for new dairy farmers

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @manpreetbrar8040
    @manpreetbrar8040 11 месяцев назад +3

    ਵਧੀਆ ਜਾਣਕਾਰੀ 👍👍

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @JasSinghMander
    @JasSinghMander 10 месяцев назад +4

    Fat/SNF ਬਾਈ ਫੀਡ ਤੇ Depend ਕਰਦਾ ਕੀ ਕਰ ਰਹੇ ਹੋ ਹਰ ਰੋਜ । Balance ਕਰਨਾ ਬਹੁਤ ਜਰੂਰੀ ਹੁੰਦਾ ਫੀਡ ਦਾ । Make sure your feeding them high ME feed.

    • @ApniKheti
      @ApniKheti  8 месяцев назад

      ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ

  • @khalasmixes
    @khalasmixes 11 месяцев назад +2

    ਬਹੁਤ ਵਧੀਆ ਜੀ

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @SukhjitSingh-ew9up
    @SukhjitSingh-ew9up 11 месяцев назад +2

    Very good work❤❤

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @msrayat6409
    @msrayat6409 3 месяца назад +1

    Good 🎉🎉🎉🎉🎉🎉

  • @Surjeetsingh-sy9vw
    @Surjeetsingh-sy9vw 11 месяцев назад +2

    Good work

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @rajwinderkhehra4518
    @rajwinderkhehra4518 11 месяцев назад +3

    Very nice video ❤

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jagjeetsinghjagjeetsinghi8596
    @jagjeetsinghjagjeetsinghi8596 11 месяцев назад +3

    Very nice 👍👍👍

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @hardeepbrar2451
    @hardeepbrar2451 11 месяцев назад +3

    Very nice ❤

    • @ApniKheti
      @ApniKheti  11 месяцев назад +1

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @ManjitSingh-wr6bd
    @ManjitSingh-wr6bd 11 месяцев назад +2

    Very good

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @prabhchahal5426
    @prabhchahal5426 11 месяцев назад +2

    Sira 🎉

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @sehajpalsingh3646
    @sehajpalsingh3646 11 месяцев назад +2

    Very nyc

    • @ApniKheti
      @ApniKheti  11 месяцев назад

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @lovepreetkamboj8785
    @lovepreetkamboj8785 3 месяца назад +1

    ❤❤

  • @lakhabirshandu-fi4ek
    @lakhabirshandu-fi4ek 11 месяцев назад +2

    3:18

  • @satishdass4781
    @satishdass4781 Месяц назад

    Shar vira ❤

  • @GurwinderSingh-v4m
    @GurwinderSingh-v4m 11 дней назад

    🇮🇳

  • @singhsamra5820
    @singhsamra5820 Месяц назад

    ਬਿਨਾਂ ਪੈਸੇ
    ਹੋਣ ਤੋਂ ਇਹ ਕੰਮ ਕਾਮਯਾਬ ਬਿਲਕੁਲ ਨਹੀਂ ਬੰਦਾ ਜਮੀਨ ਤੂੰ ਪੈਸੇ ਚੱਕਦਾ ਹੈ ਤੇ ਜ਼ਮੀਨ ਦੇ ਅੰਦਰ ਤੱਕ ਧੱਸ ਜਾਂਦਾ ਹੈ

  • @AlokKumar-lm4xx
    @AlokKumar-lm4xx 3 месяца назад

    Sir is farm par hf cow ki kitna% fat snf / L milk aata hai.

    • @ApniKheti
      @ApniKheti  3 месяца назад

      Sir is farm par HF cow ki Fat 3.5-4% tak ho jati hai, baki unki khurak pe nirbhar karta hai.

  • @ITSPANJABTV
    @ITSPANJABTV 4 месяца назад

    Phone laa k rate pusho fer dsso

  • @khalasmixes
    @khalasmixes 11 месяцев назад +1

    ਕਿਹੜਾ ਏਰੀਆ ਹੈ ਜੀ ਇਹ

    • @ApniKheti
      @ApniKheti  10 месяцев назад +1

      Bhullar Dairy Farm, Bathinda

  • @unlimitedcontent4017
    @unlimitedcontent4017 20 дней назад

    2by3 60 2 lakh di ekk cơw fer 😂

  • @abhimagadum077
    @abhimagadum077 5 месяцев назад +1

    Is dairy ka naam or adress .

    • @ApniKheti
      @ApniKheti  5 месяцев назад

      Bhullar Dairy Farm, Bathinda

  • @anantanuragsingh5003
    @anantanuragsingh5003 10 месяцев назад +1

    ਬਾਈ ਜੀ ਸਾਡੀ ਗਾ ਦੇ ਥਣਾ ਤੇ ਮੌਕੇ ਹੋਏ ਆ, ਉਦੀ ਮੈਡੀਸਨ ਦਸ ਦਿਓ ਧੰਨਵਾਦ🙏

    • @ApniKheti
      @ApniKheti  10 месяцев назад

      ਇਸ ਸੰਬੰਧੀ ਜਾਣਕਾਰੀ ਲਈ ਤੁਸੀ ਆਪਣਾ ਸਵਾਲ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @ssingh2269
      @ssingh2269 9 месяцев назад

      ਵੀਰ ਜੀ ਉਸ ਗਾ ਦਾ 20 ਐਮ ਅਲ ਖੂਨ ਕੱਢ ਕੇ ਨਾਲ਼ ਐਵਾਲ 10 ਐਮ ਅਲ ਟੀਕਾ ਲਵੋ ਗਾ ਦੇ ਲਾਵੋ 100 ਪਰਸੈਂਟ ਠੀਕ ਹੋਵੇ ਜੀ

  • @satejpatil964
    @satejpatil964 11 месяцев назад +2

    Hindi may video banaye bhaiji

    • @ApniKheti
      @ApniKheti  11 месяцев назад

      Satepatil ji apnikheti se judne ke liye dhanywad, apke sath jld hei hindi mein dairy farming ki puri video share ki jayegi. baki aap pashu palan aur khetibadi se judi smasiyao ke smadhan ke liye apnikheti app download krke waha apna swal push skte hai. App download krne ke liye aap niche diye link per click ker skte hai. For Android: bit.ly/2ytShma For Iphone: apple.co/2EomHq6

    • @amritpalsinghsidhu814
      @amritpalsinghsidhu814 11 месяцев назад

      ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ। ਹਿੰਦੀ ਸਾਨੂੰ ਆਉਦੀ ਨਹੀਂ ਹੈ।

  • @vickyromana77
    @vickyromana77 11 месяцев назад +2

    60ਲੱਖ ਦੇ ਆਈ ਵੇਚੇ ਜਾਣ ਗੇ ਬਾਈ ਪਹਿਲਾਂ ਉਹਨਾਂ ਤੇ ਖਰਚਾ ਤਾਂ ਵੇਖ ਕਿੰਨਾ ਆਊਗਾ ਉਹਨਾਂ ਨੂੰ ਪਾਲਣ ਤੇ

    • @yadwindersingh1548
      @yadwindersingh1548 11 месяцев назад +1

      Kuj positive boli da wa hemesha negative rehn wale bande je tusi

    • @bhindersingh1361
      @bhindersingh1361 11 месяцев назад +3

      ਖਰਚਾ ਤਾਂ ਦੁੱਧ ਵਾਲਿਆਂ ਗਾਵਾਂ ਨੇ ਚੱਕਣਾ

    • @sukhpreetsinghsukh9862
      @sukhpreetsinghsukh9862 11 месяцев назад +2

      ਦੁੱਧ ਤੋ ਬਿਨਾਂ ਕਿਹਾਂ ਬਾਈ ਜਿਵੇਂ ਦੁੱਧ ਦੇ ਪੈਸੇ ਨਾਲ ਵੱਛੀਆਂ ਪਾਲ ਕੇ ਕਹਿ ਰਿਹਾ ਬਾਈ ਜੀ

    • @vickyromana77
      @vickyromana77 11 месяцев назад +2

      @@yadwindersingh1548 ਮੈ ਵੀ ਇਹੀ ਕੰਮ ਤੇ ਲੱਗਿਆ ਹੋਇਆ ਬਾਈ ਹੁਣ ਮੈਨੂੰ ਪਤਾ ਵਛੀਆ ਨੂੰ ਪਾਲਣਾ ਕਿੰਨਾ ਔਖਾ ਇੱਕਲਾ ਕਹਿਣਾ ਸੌਖਾ ਗਾ ਵੀ ਦੀ ਐਨੇ ਲੱਖ ਦੀਆਂ ਵਿੱਕ ਜਾਣ ਗੀਆ

    • @vickyromana77
      @vickyromana77 11 месяцев назад +1

      @@sukhpreetsinghsukh9862 ਪੈਸਾ ਤਾਂ ਖਰਚ ਹੁੰਦਾ ਹੀ ਆ ਬਾਈ ਯਰ

  • @GurdeepSingh-ou6us
    @GurdeepSingh-ou6us 11 месяцев назад +8

    ਸ਼ਰੇਆਮ ਗਪ ਮਾਰੀ ਜਾ ਰਿਹਾ ਵੀਡੀਓ ਵਿਚ 2 ਤੋਂ 3 ਲਖ ਦੀ ਪੰਜਾਬ ਵਿਚ ਅਜੇ ਤਕ ਤਾਂ ਕੋਈ ਵੇਖੀ ਨਹੀ ਗਾਂ ਡੈਨਮਾਰਕ ਜਾਂ ਨਿਊਜੀਲੈਂਡ ਹੋਵੇ ਫੇਰ ਮੰਨ ਲਵਾਂਗੇ

    • @sukhpreetsinghsukh9862
      @sukhpreetsinghsukh9862 11 месяцев назад +5

      Pind to bahar nikal ke dekho ji
      Vdia farm deha cow 1 lakh to upr hi sale ho rhea ne matlab starting rate ha

    • @gilldairyfarm7185
      @gilldairyfarm7185 11 месяцев назад

      1.5 lakh Tak v cow ja rahi hai

    • @harnekpannu223
      @harnekpannu223 11 месяцев назад

      Vir tus haje locl a vaprea to agge ni gae sadde farms dea cow Gujarat Maharashtra jandea ne

    • @petrfun898
      @petrfun898 11 месяцев назад +1

      Khu da dadu khu tak hi ....ohi gall karti comment kar . 1.5 lakh diya tan vadiya vachiyan sale hon lagiyan ne

    • @sahibdhaliwal
      @sahibdhaliwal 11 месяцев назад

      ਡੇਢ ਲੱਖ ਦੀ ਗਾਂ ਮੈਂ ਆਪ ਵੇਚੀ ਆ ਬਾਈ ਸਾਡੇ ਆਕੇ ਵੇਖ ਦੋ ਦੋ ਲੱਖ ਦੀਆਂ ਗਾਈਆਂ ਆਮ ਈ ਆ ਡੇਅਰੀ ਫਾਰਮਾਂ ਚ

  • @SurindarpalSingh-yl6pk
    @SurindarpalSingh-yl6pk 11 месяцев назад +2

    ਦੁੱਧ ਦਾ ਰੇਟ ਨਹੀਂ ਮਿਲਦਾ ਲੇਬਰ ਲੱਭਦੀ ਨਹੀਂ ਉਧਰੋਂ ਗਾਵਾਂ ਜੋ ਬਿਮਾਰੀਆਂ ਦਾ ਘਰ ਕੁੱਝ ਨਹੀਂ ਬੱਚਦਾ

    • @yadwindersingh1548
      @yadwindersingh1548 11 месяцев назад +2

      O pra pehla kar ta sahi fer pata lago rate vadia a diary farm saab tu vadia

    • @sahibdhaliwal
      @sahibdhaliwal 11 месяцев назад

      ਮੈਂ ਪਾਉਨਾ ਦੁੱਧ ਮੱਝਾਂ ਦਾ 65 ਰੁਪਏ ਸਿਧਾ ਘਰਾਂ ਚ ਬਾਈ ਪੂਰੀ ਬੱਚਤ ਆ

    • @JaspalSingh-qx7ym
      @JaspalSingh-qx7ym 8 месяцев назад

      ਬਾਈ ਅਪਣਾ bandia e problem k kam ਕੋਈ v fail ਅਪਣੀ ਗ਼ਲਤੀ nal ਹੁੰਦਾ te a os kam ta lebel la k fail kar ਦੇਂਦਾ

  • @manpreetbrar8040
    @manpreetbrar8040 11 месяцев назад +7

    ਵੀਡੀਓ ਸਾਫ਼ ਨਹੀਂ ਬਣੀ ਵੇਖਣ ਚ ਧੁੰਦਲੀ ਹੈ

    • @SherSingh.382
      @SherSingh.382 11 месяцев назад +1

      Bro internet speed nahi honi tuhadi. Mere te HD chal rahi aa.
      Ja settings vich jaake 1080p select karlo.

    • @mandeepkoursandhu1528
      @mandeepkoursandhu1528 11 месяцев назад

      ​@@SherSingh.382and t k m s

    • @SherSingh.382
      @SherSingh.382 11 месяцев назад

      @@mandeepkoursandhu1528 what are you saying?

    • @khushiramgarh2238
      @khushiramgarh2238 11 месяцев назад +1

      Jankari leni ke video dekhni hai

  • @jagseersingh964
    @jagseersingh964 11 месяцев назад +2

    👎🏾👎🏾👎🏾

  • @HoneySingh-pc4xn
    @HoneySingh-pc4xn 11 месяцев назад +2

    Good information