HOW SMALL DAIRY FARMER BECOMES TOP CLASS DAIRY FARMER 0 To 100 |AULAKH DAIRY FARM | RAMPURA PHUL |

Поделиться
HTML-код
  • Опубликовано: 18 окт 2024
  • THANKS FOR WATCHING PLEASE SHARE AND SUBSCRIBE
    U CAN PAYTM ME ON 9056072557 FOR MY PERSONAL NUMBER
    OFFERS ARE
    1 MONTH -199RS
    3 MONTH - 499RS
    6 MONTH -799RS
    12 MONTH - 1599RS
    Tusi menu call kr skde ho mere personal number te 1 month offer vich 1 mahine laye and 12 MONTH offer vich 12 MONTH layi
    THUDE HAR SITUATION VICH HELP KARA GE
    INSTAGRAM ...

Комментарии • 329

  • @manjindersingh6015
    @manjindersingh6015 Год назад +16

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🙏🙏

  • @lovepreetsandhu6538
    @lovepreetsandhu6538 Год назад +24

    ਬਹੁਤ ਮਨ ਖੁਸ਼ ਹੋਇਆ ਵੀਰ ਵਿਡੀਉ ਵੇਖ ਕੇ ਪ੍ਰਮਾਤਮਾ ਤੈਨੂੰ ਹੋਰ ਤਰੀਕੀਆਂ ਬਖਸ਼ੇ 💝🙏🏻

  • @sukhjinderdhillon2589
    @sukhjinderdhillon2589 Год назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 👍👍👍👍👍🙏🙏🙏

  • @SukhwinderSingh-tj9vv
    @SukhwinderSingh-tj9vv Год назад +12

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @gurpeetsingh7494
    @gurpeetsingh7494 Год назад +10

    ਬਾਈ ਜੀ ਪਰਮਾਤਮਾ ਦੋਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @parmindersingh4267
    @parmindersingh4267 Год назад +10

    ਚੰਗੀ ਜਾਣਕਾਰੀ ਸਰਦਾਰ ਸਾਬ

  • @avatarrandhawa5606
    @avatarrandhawa5606 Год назад +3

    ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਕਿਰਪਾ ਕਰਨ

  • @harryvirk2000
    @harryvirk2000 Год назад +1

    ਬਹੁਤ ਸੋਹਣਾ ਕਮ ਜੀ । ਰੱਬ ਤ੍ਰਕੀਆਂ ਬਖਸ਼ੇ 🙏।

  • @glsukhchainsingh6732
    @glsukhchainsingh6732 Год назад +6

    ਬਾਈ ਤੈਨੂੰ ਵੇਖ ਕੇ ਮੈਂ ਵੀ ਕੰਮ ਸਟਾਟ ਕਰਿਆ ਮੈਨੂੰ ਵੀ ਤੋਹਾੜੇ ਸਜੋਗ ਦੀ ਲੋੜ ਹੈ

  • @KulvirKaku
    @KulvirKaku Год назад +9

    Poori video dekhi 38mint di,,,, boht vdia lggi,,,, sandeep da farm vekh boht anand aya,, trakkian kro veer

  • @goradhillon6718
    @goradhillon6718 Год назад +4

    ਬਹੁਤ ਵਧੀਆ ਵੀਰ ਦਾ ਫਾਰਮ

  • @onkarsapna9833
    @onkarsapna9833 Год назад +6

    Uncle you are great person I am served in army

  • @babamotirammehraji8831
    @babamotirammehraji8831 4 месяца назад +1

    Swaad a gea Aulakh saab tuhadi video dekh kk love from village Somal Kheri near malerkotla

  • @ManpreetSingh-fn3yb
    @ManpreetSingh-fn3yb Год назад +5

    ਬਹੁਤ ਵਧੀਅਾ ਜੀ👍👍 ਹੋਰ ਵੀ ਵੀਡੀਓ ਬਣਾਓ ੲਿਸ ਤਰਾਂ ਦੀਅਾਂ

  • @sushilsihag9193
    @sushilsihag9193 Год назад +4

    Uncle ji kissano ko bahut ache motivation kar rhe h God bless you uncle

  • @Pavitrapooh007
    @Pavitrapooh007 Год назад +1

    Uncle jee sat shree akal 🙏
    Sadi ek hiffer a sahiwal 3 sal age di. O aap heat ch nhi aanndi feed nal mineral mixture continue chalda c. Kal vatmate injection lagaya c hun kinne time baad seman dalwana chiye... Any pecific time aa..? And receptal use karna hein...

  • @manjinderkaurrandhawa6619
    @manjinderkaurrandhawa6619 Год назад +1

    Sat ਸ਼੍ਰੀ ਅਕਾਲ ਅੰਕਲ aisi 5 ka ਪਸ਼ੂ ਰੱਖੇ ਨੇ ਉਹਨਾਂ vaste ਅਚਾਰ ਕਿੰਨਾ lgu g request daseyo ਜਰੂਰ ਖ਼ਰਚਾ v das deo

    • @jashandeepsingh5346
      @jashandeepsingh5346 3 месяца назад

      ਬਾਈ ਪਹਿਲਾਂ 200 ਰੁ pay tem ਕਰੋ

    • @aulakhdairyfarm1286
      @aulakhdairyfarm1286  3 месяца назад

      2.5 acer achar laggu veer ji

    • @aulakhdairyfarm1286
      @aulakhdairyfarm1286  3 месяца назад

      Veer membership ldi koi lor nahi ji jada member mere life busy hundi hai ji .I try my best to satisfy everyone

  • @sukhpreetbhullar4123
    @sukhpreetbhullar4123 Год назад

    ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ

  • @GurlalSingh-us5du
    @GurlalSingh-us5du Год назад +9

    Waheguru chardikla ch rakhe tuhanu 💐💐💐🙏🙏🙏

  • @jhandasingh2058
    @jhandasingh2058 Год назад +3

    ਬਾਈ ਜੀ ਮੈਂ ਤੁਹਾਡੇ ਮੈਭਰ ਬਾਣ ਨੂੰ ਤਿਆਰ ਹਾਂ ਅਤੇ ਫੀਸ ਵੀ ਸੋਡੇ ਖਾਤੇ ਵਿੱਚ ਗੂਗਲ ਪੈ ਕਾਰ ਦੇਵਾ ਗਾਂ

    • @aulakhdairyfarm1286
      @aulakhdairyfarm1286  Год назад +1

      Tusi menu call kr skde ho mere personal number te 1 month offer vich 1 mahine laye and 12 MONTH offer vich 12 MONTH layi
      THUDE HAR SITUATION VICH HELP KARA GE
      Offer 1 Month -199
      3 month - 499
      6 MONTH -799
      12 MONTH- 1599
      PAYTM number 9056072557
      Please send screenshot

  • @karamjeetchahal4630
    @karamjeetchahal4630 Год назад +1

    ਤੁਹਾਡੀ ਵਿਡੀਓ ਵੇਖ ਕੇ ਮੇਰਾ ਵੀ ਬਹੁਤ ਮਨ ਕਰਦੈ ਵੀ ਮੈ ਵੀ ਡੇਅਰੀ ਫਾਰਮ ਸੁਰੂ ਕਰਾ ਪਰ ਜੋ ਮੈ ਦੱਸਿਆ ਤੁਹਾਨੂੰ ਉਸ ਤੋ ਡਰਦਾ ਜੀ ਪਲੀਸ ਇਸ ਵਾਰੇ ਵੀ ਦੱਸਿਉ ਕੁਝ ਜੀ

  • @sandhugurvinder0
    @sandhugurvinder0 Год назад +3

    Good work
    God bless you Sandip

  • @Motihirwani334
    @Motihirwani334 Год назад +2

    Muje hf calf chaahiye..... Kya aap denge. I have purchase to hf female calf 6 months ... In Gujarat

  • @GurtejSingh-uv7um
    @GurtejSingh-uv7um Год назад +1

    ਬਾਈ ਜੀ ਮੈਂਬਰ ਫ਼ੀਸ ਵੀ ਸੋਡੇ ਖਾਤੇ ਵਿੱਚ ਗੁੱਗਲ਼ ਕਰ ਦੇਵਾਂ ਗਾ ਜੀ

  • @hargunsingh811
    @hargunsingh811 Год назад +5

    ASI v bahut Khush aa veer g eho je kmm te..ASI aap 15 littar majha da dhud paunde aa

  • @gurvailsingh3849
    @gurvailsingh3849 Год назад +1

    ਵੀਰ ਜੀ ਠੰਡ ਟਾਈਮ ਗਾਵਾ ਇਸ ਸ਼ੇਡ ਵਿੱਚ ਰਹਿਦੀਆ

  • @rajwinderkhehra3000
    @rajwinderkhehra3000 Год назад +7

    Very nice diary farm ❤️❤️

  • @lakhvirsinghsinghlakhvir8248
    @lakhvirsinghsinghlakhvir8248 Год назад

    ਨਵਾਂ ਸੈਡ ਬਣਾਉਣ ਲਈ ਕਿੰਨਾ ਖਰਚਾ ਆਉਗਾ ਘੱਟੋ ਘੱਟ ਪੰਜ ਗਾਵਾਂ ਲਈ ਜਗਾ ਇਕ ਕਨਾਲ ਬਹੁਤ ਆ ਜੀ ਦਸਿਆ ਜਰੂਰ

  • @karamjeetchahal4630
    @karamjeetchahal4630 Год назад +1

    ਵੈਸੇ ਜੀ ਕੰਮ ਤੇ ਬਹੁਤ ਵਧੀਐ ਜੀ ਪਰ ਗਾਵਾ ਵਿੱਚ ਮੁਸਕਲ ਬਹੁਤ ਆਉਦੀਐ ਜਦੋ ਗੱਭਣ ਨਹੀ ਹੁੰਦੀਆ ਜਾ ਜਦੋ ਬੱਛਾ ਦਿੰਦੀਆ ਫੇਰ ਉਸ ਦਾ ਅੋਖਾ ਕਿਉਕਿ ਨਾ ਉਸ ਨੂ ਕੋਈ ਲੈਦੈ ਜੀ

    • @SukhwinderSingh-bu6rf
      @SukhwinderSingh-bu6rf 26 дней назад

      ਵੀਰ ਅੱਜ ਕੱਲ ਤਾ ਸੈਕਸਡ ਸੀਮਨ ਲਗਾਇਆ ਜਾਂਦਾ ਗਾਵਾ ਦੇ ਬੱਸਾ ਪੈਦਾ ਹੀ ਨਹੀ ਹੁੰਦਾ ਬਾਕੀ ਮੁਸਕਿਲ ਤਾ ਵੀਰ ਹਰ ਕੰਮ ਚ ਹੀ ਆ ਪਰ ਜਿਹੜਾ ਇਹ ਕੰਮ ਅ ਇਸ ਕੰਮ ਚ ਦੋਨੋ ਟਾਈਮ ਪੈਸੇ ਅਹੁਦੇ ਆ ਸੁਬਾ ਸਾਮ ਬਾਕੀ ਬਾਈ ਡਾਕਟਰ app ਬਣ ਨਾ ਪੈਂਦਾ ਕੋਈ ਮੁਸਕਿਲ ਨੀ

  • @karamjeetchahal4630
    @karamjeetchahal4630 Год назад

    ਜੇ ਕੋਈ ਗਾਂ ਵੀ ਕਾਫੀ ਵਾਰ ਨਵੇ ਦੁਧ ਕਰਵਾਉਣ ਤੇ ਗੱਭਣ ਨਹੀ ਰਹਿੰਦੀ ਫੇਰ ਨਾ ਉਸ ਨੂ ਅੱਗੇ ਕੋਈ ਲੈਦੇ ਮੱਝ ਤੇ ਵਿਕ ਵੀ ਜਾਦੀਅੇ ਜੀ

  • @balcollection3105
    @balcollection3105 Год назад

    Wadiya Pardhaan ji Bombay ton 🙏🏼jeh taan punb sadi khuraak miln lagg pyi jarur mela eh we vekha gy....🙏🏼sada kotta takda Nag...da eho mardi.😊jiode raho

  • @JatinderSingh-ey3cl
    @JatinderSingh-ey3cl 2 месяца назад

    Bhut badiya jankari diti bai ji

  • @warisbal4403
    @warisbal4403 Год назад +2

    Bhut vadea jankari te bhut vadea insan o tusi g

  • @SukhdevSingh-pv8wr
    @SukhdevSingh-pv8wr Год назад +4

    Very nice.ji

  • @pamajawadha5325
    @pamajawadha5325 Год назад +1

    Good veer achar paun nal dana da kharcha ghat jada baki veer tera lumpy skin nal jo nuksan hoi us da manu dukh hoi

  • @abdulwahabvlogs5153
    @abdulwahabvlogs5153 Год назад +1

    Aulakh Sir.
    Is Shed Di lambai chorai tafseel nal daso te video v Dekho upper chaat Di trafo.
    Love from Punjab Pakistan

  • @farming1988.
    @farming1988. Год назад +3

    Bahut vadia veer ji jankari bahut vadia te sai hundi thodi

  • @mani88able
    @mani88able Год назад +1

    neet nu muradaan... welldone bro ...abroad jaan di bajai apna kam karan naal di koi rees nahi... mehnat te karni hi paini bhave Punjab hove ya abroad..

  • @dhillondairyfarm
    @dhillondairyfarm Год назад +3

    ਬਹੁਤ ਵਧੀਆ ਜੀ

  • @sukhmandersinghgill3236
    @sukhmandersinghgill3236 11 месяцев назад

    Very good Alaukh dairy farm ji

  • @Sahiljaat4990
    @Sahiljaat4990 Год назад +3

    Bhot badiya laga g❤️❤️

  • @ramnarwal4557
    @ramnarwal4557 Год назад +4

    Aho ji video boht motivate krdi aa sir gggg thnx

  • @bhullarbhullar7532
    @bhullarbhullar7532 Год назад

    Tusi puri schayi dekhune o ji apniya vido ji aam normal problm jo aundi a hai ohna te discuss kr de o tuhdiya vido bhut sohniya hundiya ji

  • @princemalhi1202
    @princemalhi1202 Год назад +4

    Good information sir ji

  • @gurdhiandhaliwal
    @gurdhiandhaliwal Год назад +2

    Bai ji ADVANTA DE BRACHAYSORGO te v video bnao

  • @chandigarhdairyfarm545
    @chandigarhdairyfarm545 Год назад +4

    Sandeep ji bahut vdia farm

    • @aulakhdairyfarm1286
      @aulakhdairyfarm1286  Год назад

      Very good ji Thanks ji

    • @kangsukh2151
      @kangsukh2151 Год назад

      BAI JI vadiya hi a ..JO IELTS VALE KURI laab ke 25..30lakh lake uda kuri thale lagge rehnde..3saal uda hi larre londiyan rehndiyan jado PR hon lgi udo jawab de dendiyan..3saal tension ch ..a good ni apna kam nale paise vi a..ASLI MILK KITHE MILDA PUNJAB CH..SAAF SUTHRA KAM KARO..te vad da hi a kam

  • @gurpreetbrar7884
    @gurpreetbrar7884 Год назад +4

    ਬੁਹਤ ਵਧੀਆ ਵੀਰ

  • @vickyromana77
    @vickyromana77 Год назад +4

    ਬਾਈ ਤੂੰ ਘੈਟ ਆ 👍

  • @jagsirkaler3737
    @jagsirkaler3737 Год назад +3

    Viry Nice bai ji

  • @singhraman4039
    @singhraman4039 Год назад +2

    ਬਹੁਤ ਵਧੀਅਾ ਜੀ

  • @Chobber12339
    @Chobber12339 Год назад +1

    ਮੇਰਾ ਮਨ ਵੀ ਕਰਦਾ ਨੋਕਰੀ ਛੱਡਕੇ ਗਾਵਾ ਦਾ ਫਾਰਮ ਪਾਉਣ ਲਈ,

  • @subhashpatel9185
    @subhashpatel9185 Год назад +5

    जय श्री राम श्री दशमेश गुरू साहेब जी

  • @GurjantSingh-up2gq
    @GurjantSingh-up2gq Год назад +3

    Very nice ver

  • @deepsandu5962
    @deepsandu5962 Год назад +2

    Good aa bai ji

  • @SurjitSingh-zk9py
    @SurjitSingh-zk9py Год назад +3

    Nice veer ji

  • @goldysharma28
    @goldysharma28 Год назад +1

    Sir pashu niche interlock ke sacessful hai ke nahi

  • @satgurudairyfarmoffical
    @satgurudairyfarmoffical Год назад +2

    सत श्री अकाल जी सर जी मैं राजस्थान तो श्रीगंगानगर जिले सर जी आपने साइलेज रेट ,8,50 है दूध का रेट 37, रुपए है जी सर गर्मी टेंपरेचर 50 डिग्री हो जाता है तुडी दा रेट₹900 है सर जी प्लीज बताना हमको डेरी करने का फायदा है या नहीं

    • @aulakhdairyfarm1286
      @aulakhdairyfarm1286  Год назад +1

      Silage da rate less hai ji apna silage tiyaar karo ji less rate te turri store karo ji dairy ke karche less karo ji jarur kamjab hovoge ji

  • @butasamra1861
    @butasamra1861 Год назад +3

    ਕੰਮ ਤਾਂ ਵਧੀਆ ਐ ਭਰਾਵੋ ।।।ਪਰ ਤੂੜੀ ਤੇ ਫੀਡ ਦੀ ਮਹਿੰਗਾਈ ਲੈ ਬੈਠੀ ਇਸ ਧੰਦੇ ਨੂੰ ।ਰਹਿੰਦੀ ਕਸਰ ਲਿੰਪੀਸਕਿੰਨ ਬੀਮਾਰੀ ਨੇ ਕਢ ਦਿੱਤੀ ।।ਆਮਦਨ ਸਾਰੇ ਦਸ ਦਿੰਦੇ ਨੇ ਪਰ ਖਰਚਾ ਨੀ ਕੋਈ ਦਸਦਾ

    • @SukhwinderSingh-bu6rf
      @SukhwinderSingh-bu6rf 26 дней назад

      ਵੀਰ ਜੇ ਖ਼ਰਚਾ ਹੈ ਤਾ ਆਮਦਨ ਵੀ ਹੈਗੀ ਆ ਬਾਕੀ ਆਪਾ ਕੋਈ ਵੀ ਕੰਮ ਕਰ ਲਈਏ ਮੁਸਕਿਲ ਹਰ ਕੰਮ ਚ ਹੀ ਆ ਬਾਕੀ ਵੀਰ ਲਾਇਫ਼ ਚ ਵਾਧੇ ਘਾਟੇ ਤਾ ਚੱਲ ਦੇ ਹੀ ਰਹਿਦੇ ਆ ਜੇ ਅੱਜ ਇਹ ਬਾਈ ਚੌਥੇ ਸਾਲ ਚ ਕਾਮਯਾਬ ਹੋਇਆ ਤਾ ਆਪ ਹੀ ਦੇਖ ਲਾਓ ਵੀਰ ਵੀ ਕਾਮਯਾਬ ਹੋਇਆ ਜਾਂਦਾ ਜੇ ਮਨ ਚ ਲਗਨ ਹੋਵੇ ਬਾਕੀ ਜੇ ਬੰਦਾ ਡਾਕਟਰੀ ਦਾ ਕੰਮ ਆਪ ਸਿੱਖ ਲਵੇ ਤਾ ਬਹੁਤ ਵਧੀਆ

  • @GurpreetSingh-gy2hw
    @GurpreetSingh-gy2hw Год назад +3

    Good bro

  • @kamaljitsingh3035
    @kamaljitsingh3035 Год назад +1

    ਕਿੱਤਾ ਫੇਲ ਹੈ ਇਹ+ਵੱਲ ਨਹੀ ਜਾ ਸਕਦਾ ਜਿੰਮੀਦਾਰ

  • @Gsdlover6824
    @Gsdlover6824 Год назад +1

    Sir fat nu vason vaste konsa product vartna chadya

    • @aulakhdairyfarm1286
      @aulakhdairyfarm1286  Год назад

      Fat nu vadon vaste banola seed feed vich use karo ji baki sare feeding mix karke karo ji silage , Turri, hara chara te feed mix karke pao ji

  • @harpreetsinghkang6479
    @harpreetsinghkang6479 Год назад +4

    ਬਹੁਤ ਹੀ ਵਧੀਆ

  • @JaspalSingh-ne3sc
    @JaspalSingh-ne3sc Год назад +2

    Good work Sandeep

  • @nrinderdurka3377
    @nrinderdurka3377 Год назад +1

    Bahut badhiya g

  • @SonySingh-yf6lw
    @SonySingh-yf6lw Год назад +2

    Good job 👏 👍 👌

  • @LakhwinderSingh-lk2sk
    @LakhwinderSingh-lk2sk Год назад +2

    Good job sir

  • @singhconstructionsinc
    @singhconstructionsinc 2 месяца назад

    great info 🙏

  • @rajenderkumarbishnoi8659
    @rajenderkumarbishnoi8659 Год назад +1

    सर जी बहुत अच्छी विडियो

  • @RavinderSingh-ji9xg
    @RavinderSingh-ji9xg Год назад +4

    Good job sir g 👍👍👍😄

  • @dairyfarmingkisanarvindraj7955

    Sirji jis farm di video bnao unde number ds diya kro

  • @jugindersingh3607
    @jugindersingh3607 Год назад +4

    ਬਹੁਤ ਵਧੀਆ

  • @mustard3526
    @mustard3526 Год назад +3

    Sir please make videos in Hindi also💐
    Love you ❤️

  • @harmandhindsa6142
    @harmandhindsa6142 Год назад +2

    Very nice 👍

  • @sukhwindersukhwinder5207
    @sukhwindersukhwinder5207 Год назад +1

    Good Job Veer

  • @gurshamindersidhu4826
    @gurshamindersidhu4826 Год назад +1

    Bhut vdia km rhe o g

  • @GurjantSingh-up2gq
    @GurjantSingh-up2gq Год назад +2

    ਸੰਦੀਪ ਬਾਈ ਦਾ ਪਿੰਡ ਕਿਹੜਾ ਹੈ

  • @balrajsidhu2127
    @balrajsidhu2127 Год назад +1

    Uncle g dairy farm di training leni howe ta tuc de skde ho

  • @jagdevfarms9273
    @jagdevfarms9273 Год назад +2

    Good work g

  • @pradeepyadav-co4ji
    @pradeepyadav-co4ji Год назад

    Sandip ji ko badhai mere TRF se

  • @jeetsariyadariyfarming9759
    @jeetsariyadariyfarming9759 Год назад

    ਖਾਲਸਾ ਜੀ bife ਦਾ ਸੀਮਨ ਕਿਥੋਂ ਮਿਲੂ ਜੀ ਆਕਾਸ਼ਦੀਪ ਦਾ ਜੀ ਬੁਢਲਾਡਾ ਏਰੀਆ

  • @gagandeepsidhu9687
    @gagandeepsidhu9687 Год назад +2

    ਬਾਈ ਜੀ 6040 ਦੇ ਸ਼ੈੱਡ ਤੇ ਕੀ ਖਰਚ ਆਇਆ

    • @aulakhdairyfarm1286
      @aulakhdairyfarm1286  Год назад

      Kuch material second buy kita c ji pura karcha karib 250000 rupees ji

  • @jashandeepsingh5346
    @jashandeepsingh5346 3 месяца назад

    Uncle ਨੂੰ ਕੁਮੈਂਟਾਂ ਵਿਚ ਲੋਕ ਪੁਛ ਰਹੇ ਨੇ ਸੈਲਡ ਵਗੱਰਾ ਲਈ ਕੋਈ reply ਨਹੀਂ ਥੱਮ ਤੇ reply ਬਾਈ 200 ਰੁ ਦਿਉਂ ਫੇਰ ਦੱਸੋ uncle

  • @amardeepsingh8805
    @amardeepsingh8805 Год назад +1

    Wahaguru ji ka Khalsa wahaguru ji ki Fateh

  • @sachdepanne5725
    @sachdepanne5725 Год назад

    J jmeen ghat howe fr kive silage laia jii

  • @tejidersingh9442
    @tejidersingh9442 Год назад +2

    Good bai 💯

  • @jagroopmahal5418
    @jagroopmahal5418 Год назад +2

    Very nice

  • @tejidersingh9442
    @tejidersingh9442 Год назад +2

    Good 👌👍🥀🌷

  • @mithumithu5560
    @mithumithu5560 Год назад +2

    Nice

  • @ajaypalsandhu431
    @ajaypalsandhu431 Год назад

    Veer g vacchi sale krni hovee good quality di ta cmnt krna

  • @baljitkaur8196
    @baljitkaur8196 Год назад

    Very nice videos.

  • @karansinghmehra6168
    @karansinghmehra6168 Год назад +2

    Boht vadia 🙏🙏🙏👍💯♥️

  • @rajsingh275
    @rajsingh275 Год назад +2

    Sandeep veer nice man

  • @jassadhesi730
    @jassadhesi730 Год назад +2

    Waheguru ji

  • @gill2769
    @gill2769 Год назад

    You are your own boss.. bai sawaarg tere kol aa . Kite canada America ni

  • @mandipjosan1454
    @mandipjosan1454 Год назад +1

    22 tenu rab traaki bakshe

  • @khushwantwahla6366
    @khushwantwahla6366 Год назад

    Very nice video....

  • @karamjeetsingh2865
    @karamjeetsingh2865 Год назад

    Aulakh Sab Good

  • @ShamsherSingh-dy8tn
    @ShamsherSingh-dy8tn Год назад +1

    Sir ji milking machine kheri vadia aa

  • @Rcrajesh5827
    @Rcrajesh5827 Год назад

    Satsrikal ji Asses feed ka rate kya hai

  • @kamaldeepsingh3407
    @kamaldeepsingh3407 Год назад

    Good 👍