Bhai ma iitaly 12saal kaam kita Italy koi safai ha nahi ok safai sirf milking bali jagah ta hundi ehte safai bahut bhai eh ta kaam shonk de maza a gia farm dekh k aun bale time bich munde jaroor taraki 1000/ karnge 👍👍👍🙏
Fantastic job to increase income from diary please do process of milk after milking.. Example yogurt, flavor bottle milk and also punjabi sweet your income will explode
Bro tusi Disel kilogram vich lia ke daso.bai liqued cheej napi jandi aa na ki toli jandi aa. A bera garak dodian da ho gya. a sade kolo tol ke le jande aa.inna kolo le ke dasna tuhanu liter vich denge.
Par gal bai ehi aa k foreign country gareebi katt dindi Taahi eh bai Dairy farm stand kr sakeya paise vaale paseya baaki ohdi mehnat Taa dikhdi hi aa… 8-10 kmayi krke oda pind murh auna chahida 🙏
Bai jee ke gal ena nu enjeshan parejnen da teka keve denu hu aj Kal gaa ek var soonde he dubara nahe das var teeka dende ve ne doktar par gaa dobara soonde nahe es kar ke lakha gaava avaraa nee
ਡੇਅਰੀ ਫਾਰਮਿੰਗ ਦਾ ਧੰਦਾ ਪੰਜਾਬ ਵਿਚ ਆਉਣ ਵਾਲੇ ਸਮੇਂ ਵਿੱਚ ਲਾਹੇਵੰਦ ਸਾਬਤ ਹੋਵੇਗਾ ਚਾਰ ਪੈਸੇ ਬੱਚਦੇ ਨੇ ਮੈਂ ਕਰਦਾ ਰਿਹਾ
Bai g knowledge de sahid mai v age vadh ska thodi help nal
😢😢😢😢 ko mp
Hmmn@@randeepsingh6143
ਜਿਊਂਦੇ ਵੱਸਦੇ ਰਹੋ ਵੀਰ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ
ਬਾਈ ਜੀ ਬਹੁਤ ਵਧੀਆ ਕੰਮ ਆ ਗਾਵਾਂ ਦਾ ਜੇ ਆਪ ਕਰੀਏ ਬਾਈ ਆ ਦਾ ਬਹੁਤ ਧੰਨਵਾਦ ਜਾਣਕਾਰੀ ਲਈ ਪਰਮਾਤਮਾ ਜੀ ਸੋਨੂੰ ਤਰੱਕੀ ਬਖਸ਼ੇ
ਜਿੰਨੇ ਡੰਗਰਾਂ ਦੇ ਥੱਲੇ ਇੰਡੀਆ ਚ ਸਫਾਈ ਲੋਕ ਰੱਖਦੇ ਇਟਲੀ ਮੈਂ ਨਹੀਂ ਕਿਸੇ ਫਾਰਮ 'ਚ ਵੇਖੀ 12 13 ਸਾਲ ਮੈਨੂੰ ਵੀ ਹੋ ਗਿਆ ਪਰ ਮੈਂ ਇੰਨੀ ਸਫਾਈ ਨਹੀਂ ਕਿਤੇ ਵੀ ਵੇਖੀ ਇੰਡੀਆ ਲੋਕ ਬਹੁਤ ਸਫਾਈ ਰੱਖਦੇ ਆ
ਮੇਰਾ ਵੀ ਸੁਪਨਾ ਵੀਰ ਹੌਲੀ ਹੌਲੀ ਕਰਾ ਗੇ ਪੂਰਾ ਤੁਹਾਡੀ ਵੀਡੀਉ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਵਧੀਆ ਗੱਲਾ ਸਿੱਖਣ ਨੂੰ ਮਿਲਿਆ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
ਸਚੀਆਂ ਗੱਲਾਂ ਵੀਰ ਦੀਆਂ 🙏🙏🙏 ਰੱਬ ਚੱੜਦੀ ਕਲਾ ਰੱਖੇ
ਬਹੁਤ ਵਧੀਆ ਜਾਣਾਕਾਰੀ ਦਿੱਤੀ ਬਾਈ ਜੀ 🙏
ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਵੀਰ
Dil khush karta veer ne .bahar Ja ke noker banan nalo apne karobar noker ban ke karo .app hi Malik aap hi noker . very very good 👌👌👌👍👍👍🌹🌹🌹
ਇੱਟਲੀ ਵਾਲੇ ਫਾਰਮਾਂ ਦਾ ਬਹੁਤ ਬੁਰਾ ਹਾਲ ਐ ਬਈ ਜੀ 🙏
Kyu?
ਸ਼ੌਂਕੀ ਸਰਦਾਰ ਬੰਦਾ ਗੁਡ ਆ 👍👍👍👍
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਜਾਣਕਾਰੀ ਜੀ
ਨੰਬਰ ਵਨ ਡੇਅਰੀ ਫਾਰਮ❤
ਵਾਹਿਗੁਰੂ ਜੀ ਮੇਹਰ ਰੱਖੇ ਇਸ ਪਰਿਵਾਰ ਤੇ
ਬਹੁਤ ਸਿਆਣਾ ਮੁੰਡਾ
ਬਹੁਤ ਵਧੀਆ ਜਾਣਕਾਰੀ ਵੀਰ, ਜੋ ਚੀਜ਼ ਤਰਲ ਪਧਾਰਥ ਹੋਵੇ, ਉਹ ਲੀਟਰ ਨਾਲ਼ ਨਾਪੀ ਜਾਂਦੀ ਹੈ, ਬਾਕੀ ਕਿੱਲੋ ਵਿੱਚ ਨਾਪੀ ਜਾਂਦੀ ਹੈ...
Bhut vadhia lagea God bless you
ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ
ਬਾਈ ਕੰਮ ਦੀ ਘਾਟ ਨਹੀਂ ਅੱਜ ਵੀ ਪੰਜਾਬ ਵਿੱਚ। ਪਰ ਜਿਹੜੇ ਕੰਮ ਵਿੱਚ ਲੇਵਰ ਦੀ ਲੋੜ ਪੈਂਦੀ ਆ ਉਹ ਕੰਮ ਅੱਜ ਪੰਜਾਬ ਵਿੱਚ ਫੈਲ ਹੋ ਚੁੱਕੇ ਹਨ ਕਿਉ ਕੀ ਸਾਡੇ ਬਹੁਤੇ ਲੋਕ ਲੇਵਰ ਕਰਕੇ ਖੁਸ਼ ਨਹੀਂ
Veer g bajdur nu sahulat izat te pura Paisa mile ta bande v kam krde ne
@@gorapalasouria3792 ਹੈ ਤਾਂ ਮੇਰੇ ਵੀਰ ਮੈ ਵੀ ਮਜ਼ਦੂਰ ਹੀ ਆ। ਬਾਕੀ ਸਭ ਕੁਝ ਕਰਕੇ ਦੇਖ ਲਿਆ। ਪੈਸਾ ਦੇਕੇ ਦੇਖ ਲਿਆ ਸਹੂਲਤਾਂ ਦੇਖ ਲਿਆ। ਫਿਰ ਵੀ ਵੀਰ ਮੇਰੇ ਕੋਈ ਸਾਥ ਨਾਂ ਦੇਵੇ ਤਾਂ ਬੰਦਾ ਕੀ ਕਰੂ
Bilkul sahi keha ji
@@gorapalasouria3792 ,, ,,,8
@@gurvindersinghbawasran3336ji nahi
Y Sukhwinder Sirraa, bilkul imandar insan h, bilkul dil da saf insan h❤😊🎉
Very nice farm congratulations
ਗਾਂ ਜਦੋਂ ਸੂੰਦੀ ਐ ਜੇ ਬੱਚਾ ਵੱਛੀ ਹੋਵੇ ਤਾਂ ਓਨੂੰ ਪਾਲਦੇ ਨੇ ਸਾਰੇ ਪਰ ਜੇ ਵੱਥਾ ਦੇਵੇ ਗਾਂ ਫਿਰ ਪੁਛੋ ਕੀ ਕਰਦੇ ਵੱਛੇ ਦਾ ਇਹ ??? ਮੈਂ ਦਸਦਾ ਏਹ ਫਾਰਮਾ ਵਾਲੇ male ਬੱਚੇ ਨੂੰ ਇਕ ਦਿਨ ਵੀ ਓਸਦੀ ਮਾਂ ਦਾ ਦੁੱਧ ਨਹੀਂ ਪੀਣ ਦਿੰਦੇ , ਕੁਝ ਲੋਕ ਨੇੜੇ ਵਗਦੀਆਂ ਨਹਿਰਾਂ ਚ ਸੁੱਟ ਆਓਦੇ ਕੁਝ ਕੁੱਤਿਆਂ ਦੀ ਖੁਰਾਕ ਬਣਾ ਦਿੰਦੇ ਪਰ ਕਸੂਰ ਇਹਦੇ ਵਿੱਚ ਹਿੰਦੂ ਰਾਸ਼ਟਰ ਦਾ ਐ ਜੋ ਗਾਂ ਨੂੰ ਮਾਂ ਕਹਿੰਦੇ ਨੇ ਪਰ ਵੱਛੇ ਭਰਾਵਾਂ ਨੂੰ ਨਾ ਵਿਕਣ ਦਿੰਦੇ ਨੇ ਨਾ ਸਾਭਦੇ ਨੇ
ਵੱਡੇ ਹੋ ਕੇ ਵੀ ਤਾ ਵੱਛੇ ਲੋਕਾ ਤੋ ਡਾਂਗਾ ਖਾਂਦੇ ਆ ਭੁੱਖੇ ਮਰਦੇ ਤੇ ਕੁੱਤਿਆ ਦੀ ਖੁਰਾਕ ਬਣਦੇ ਆ
ਬਹੁਤ ਹੀ ਵਧੀਆ ਵੀ ਰ ਜੀ
ਬਹੁਤ ਵਧੀਆ ਜਾਣਕਾਰੀ ਵੀਰ
Best video hai Ajit bhai best cow supplier in punjab
Good very nice farm g
ਸੱਚੀਆਂ ਤੇ ਖਰੀਆਂ ਗੱਲਾਂ ਸੁਣਕੇ ਕਈਆਂ ਨੂੰ ਮਿਰਚਾਂ ਲੱਗੀਆਂ
Shi keha❤
ਕਿਮੇ ਵੀਰ
❤❤❤
ਹੰਜੀ ਮਝੁਕੇ ਬਲੱਡ ਲਾਈਨ ਫੇਸਬੁੱਕ ਪੇਜ ਵਾਲੇ ਦੇ ਜਿਆਦਾ ਲੱਗੀਆਂ 🌶️🌶️🌶️🌶️🌶️
HappyDhillon132wago
ਬਹੁਤ ਵਧਿਆ ਜੀ
Caranjeet ma farm di video vekhi bahut hi vadhia jankari ditti ha harpal ghumman haryana
Boht sohna farm manage kita ae
Bht vdia veer tuc navey munddey aan li example set kiti aa 👍🙏
Bahut badiya charanjit bhai g
ਬਹੁਤ ਵਧੀਆ ਵੀਰ ਜੀ 👍👍👍👍
ਬਹੁਤ ਵਧੀਆ ਕੰਮ ਹੈ ਵੀਰ ਜੀ
Gud job chanjit vrr from Sukhdev singh Vansun
ਲੀਲੀਆ ਫੀਲੀਆ ਦਾ ਜੋਰ ਲੱਗਿਆ ਪਿਆ ਕਿ ਲੋਪੋ ਵਾਲਾ ਕਿਵੇ ਸਿੱਟਣਾ 😂😂😂😂
Bahut vdia galaa kitia koi ni aapa jaruur milga veere
Very nice farm
Ajit bhai apka sale purchase ka kam toh top hai hi Apka farm v top hai
❤❤kari kirpa waheguru punjab t...dariya dud de chln....hak di kmai khann sare...
Thank you shonki Sardar team
Bai asl vich liquid cheej nu litter vich napde aa,or hard cheez nu kilograms vich tolde aa
ਬਹੁਤ ਵਧੀਆ ਲੇਪੋ ਵਾਲੇ ਬਾਈ
BHot dil khush hoe veer dekh k aj carry on bro
Excellent information thanks
Bahut vadiya....keep it up brother👍
Bhai ma iitaly 12saal kaam kita Italy koi safai ha nahi ok safai sirf milking bali jagah ta hundi ehte safai bahut bhai eh ta kaam shonk de maza a gia farm dekh k aun bale time bich munde jaroor taraki 1000/ karnge 👍👍👍🙏
Thanks
Nice farm and nice proson
Bai tuhadi gallan te juban inni mithi aa te nal tusi dil to hi gallan karde o
Very nice information good 🐄 fahm
Fantastic job to increase income from diary please do process of milk after milking.. Example yogurt, flavor bottle milk and also punjabi sweet your income will explode
15 ਗਾਂਵ 15 ਲੱਖ ਰੁਪਏ ਸਾਲਾਨਾ ਆਮਦਨ 🎉🎉🎉
ਬਹੁਤ ਵਧੀਆ
Sera kam aa bai ji
ਸਹੀ ਵਿਚਾਰ
Sirra Kraati Bhra ❤❤
Bahut bhari Bhai
❤🎉🎉
Excellent Paji
Sirra lag gea lopo WALEO 🎉🎉🎉🎉
Bai ji kina k krcha agiea kovey ga koi ds sakda is dairy farm ty
Milk kithe paunde veer verka nu pao verka nu kamjaab kro Punjab da brand a verka
WMK 🙏 mehr kra farm ta
Sukhjindar Bai liter 900g da te killo 1000g da 99% dairy Wale loka to lainde ta killo de hisab nal te dende litera de hisab nal aa
Dudh da littar 1030 gram da hunda
Dudh da litr veer kande te 1030 gm hunda diary Wale lende litr ch a dinde kilo ch 100 litr nu jdo kilo ch convert krde a 103 kg ho jnda
Nice farm Bhai g
Bro tusi Disel kilogram vich lia ke daso.bai liqued cheej napi jandi aa na ki toli jandi aa. A bera garak dodian da ho gya. a sade kolo tol ke le jande aa.inna kolo le ke dasna tuhanu liter vich denge.
vary good vir ji
🐄Cow jado year kharab hunda Aass ne hunda odo dil dukhi hunda
Vadiya hai ajitbhai
Sahi gal veer ji jado money bandi ghumn nu jee nahi karda
Par gal bai ehi aa k foreign country gareebi katt dindi Taahi eh bai Dairy farm stand kr sakeya paise vaale paseya baaki ohdi mehnat Taa dikhdi hi aa… 8-10 kmayi krke oda pind murh auna chahida 🙏
Salute Baai ji
ਬਾਈਆ। ਦੀ। ਕਮਾਲ। ਕਰੀ ਪੲਈਆ। ਹੋਰ। ਨੋਜਵਾਨ। ਵੀਰਾਂ। ਨੂੰ। ਇਨਾਂ। ਕੋਲੋ। ਕੁਝ। ਸਬਕ। ਲੇਣਾ ਚਾਹੀਦਾ
Good veer cow da milk nhi cow sun to bad gabn wala dhyan hona chaida phir farm kamyab hunda
ਬਹੁਤ ਵਧੀਆ ਕੰਮ ਲਗਿਆ ਵੀਰੇ 👌🏻👌🏻ਕਮਾਈ ਤਾ ਹਰਇਕ ਕੰਮ ਚ ਹੋਣ ਲੱਗ ਜਾਂਦੀ ਆ ਜੇ ਕੰਮ ਤਰੀਕੇ ਨਾਲ ਕੀਤਾ ਜਾਵੇ ਬਾਈਆਂ ਦਾ ਤਰੀਕਾ ਚੰਗਾ ਲਗਿਆ ਜੀ, ਸ਼ੋਕ ਦਾ ਸ਼ੋਕ ਪੂਰਾ ਕਰ ਰਹੇ ਨਾਲ ਨਾਲ ਕਮਾਈ ਵੀਂ ਵਦੀਆਂ ਕਰ ਰਹੇ, ਮੈਨੂੰ ਲੱਗਦਾ 2,3 ਗਾਵਾਂ ਮੈ ਵੀਂ ਰੱਖ ਹੀ ਲਵਾਂ ਘਰੇ ਹੁਣ, 🥰
Shonk bina bai eh kaam ni hounda
Ja kaam krna bai shonk nll kri
ਗੱਲ ਵੀਰ ਜੀ ਠੀਕ ਸੋਡੀ ਪਰ ਸ਼ੁਰੂ ਚ ਲੱਖਾਂ ਰੁਪਏ ਤਾ ਲਾ ਵੀਂ ਨਹੀਂ ਹੁੰਦੇ, ਬਾਕੀ ਸੌਂਕ ਦੀ ਗੱਲ ਆ ਤਾ ਸੌਂਕ ਤਾ ਬਹੁਤ ਆ ਜੀ ਜਾਨਵਰਾਂ ਪੰਛੀਆਂ ਨਾਲ ਪਹਿਲਾ ਰੱਖੀਆਂ ਵੀਂ ਹੋਈਆਂ ਸੀ ਰਾਠੀ ਆਪਾਂ ਹੁਣ 6 ਸਾਲ ਹੋ ਗਏ ਘਰ ਵਦਲ ਲਿਆ ਸੀ ਤਾ ਕਰਕੇ ਜਾਨਵਰ ਨੀ ਰੱਖੇ 🙏🏻ਪਰ ਹੁਣ ਦੁਵਾਰਾ ਸ਼ੁਰੂ ਕਰਨਾ 🙏🏻ਹੋਰ ਨੀ ਤਾ ਦੁੱਧ ਤਾ ਘਰ ਦਾ ਹੋਜੂ 🙏🏻
@@birdsloverNirmalsingh knowledge la k rakhi bai buffaloes hi rakhi desi cow ch benefits ni haga
@@JaskaranSingh-cd4wi p
G frees😊
Bahut vadia motivation for youth
Good job sir g 👍👍👍
ਬਹੁਤ ਵਧੀਆ ਵੀਡੀਓ ਆ ਬਾਈ 👍👍👍👍👍
, ਬਾਈ ਜੀ ਤੇਰੇ ਵਰਗੀ ਵੀਡੀਉ ਨਹੀਂ ਬਣਾ ਸਕਦਾ ਕਮਰੇ ਤਾਂ ਕੲਈ ਲੲਈ ਪਰਦੇ ਆ
Bai jee ke gal ena nu enjeshan parejnen da teka keve denu hu aj Kal gaa ek var soonde he dubara nahe das var teeka dende ve ne doktar par gaa dobara soonde nahe es kar ke lakha gaava avaraa nee
Ghant veer
Preetpal da farm vakho ji
Jiode Rrho ji
ਬਾਈ ਲੋਪੋਂ ਆਲਿਆਂ ਕੋਈ ਚੰਗੇ ਸੀਮਨ ਦੀ ਬੱਸੀ ABS ਜਾ JERSEY ਦੀ ਬਾਈ ਦੇ ਫਾਰਮ ਤੋਂ ਮਿਲ ਜਾਓ ਜੇ ਨਹੀਂ ਤਾਂ ਕਿੱਥੋਂ ਮਿਲੂ ਬਾਈ
ਕਿਨੀਆਂ ਗੱਲਾਂ ਨੋਟ ਕੀਤੀਆ ਸੱਚੀਆਂ ਤੇ ਗੱਪਾ
Bhaji bahut badia kar rehe ji m bi nawanshahr se hi h
Wah 22 kaim rahi
Attt good 👍 👌 jatt
Good
ਕਿਹੜੀ ਨਸਲ ਆ ਜੀ ਇਹ ਗਾਂ ਦੀ ਤੇ ਕਿੰਨੇ ਮੁੱਲ ਦੀ ਹੁੰਦੀ ਆ ਜੀ ਦੱਸਿਓ ਬਾਈ ਕੋਈ?
Kina time ho giya ji farm bnaye nu 10 sal chal giya fir kam jab aa veer ji
Bai ik video jrur bnao milk te .Milk da rate vadna chaida kam se kam 5 rupaye kilo magar vadna chaida
Sirraaa y❣️❣️❣️
Bahut vadia ji ❤❤❤❤❤
Bhut vadia bai 🙏🙏🙏
Bhut vadiea ji 🙏
Very nice bro ❤️❤️🔥🔥
ਬਾਈ ਲੋਕ ਐਵੇਂ ਤੁਹਾਡੇ ਮਗਰ ਪਏ ਆ
Bai ssa ji sadarpuri pardhan de farm di video bano