Dairy Farm ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ ! Dairy farming business - Reddu Dairy Farm

Поделиться
HTML-код
  • Опубликовано: 25 дек 2024

Комментарии • 174

  • @surjitgill6411
    @surjitgill6411 5 месяцев назад +18

    ਬਹੁਤ ਵਧੀਆ ਹੈ ਸੁਣ ਕੇ ਮਨ ਖ਼ੁਸ਼ ਹੋਇਆ। ਜਿਹੜੇ ਕਹਿੰਦੇ ਨੇ ਪੰਜਾਬ ਚ ਕੰਮ ਹੈਣੀ ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ।

  • @Pangli2897
    @Pangli2897 5 месяцев назад +40

    ਸਹੀ ਗਲ ਕਰੀ ਆ,,ਸਬ ਨੂੰ ਸਾਰੇ ਪਲੇਟਫਾਰਮ ਤੇ ਗਲ ਕਰਨੀ ਚਾਹੀਦੀ ਆ,ਭੁਕੀ ਦੀ

  • @gurdeeptoor6045
    @gurdeeptoor6045 5 месяцев назад +16

    Very interesting,ਬਾਈ ਦਿਲ ਦਾ ਸੱਚਾ ਬੰਦਾ ਬਿਲਕੁਲ ਇਮਾਨਦਾਰ ਬੰਦਾ😊

  • @kuldeepgrewal8005
    @kuldeepgrewal8005 5 месяцев назад +17

    ਘਰ ਦਾ ਯੋਗੀ ਯੋਗ ਨੀ ਬਾਹਰਲਾ ਯੋਗੀ ਸਿੱਧ..ਇਹ ਦੁਨੀਆਂਦਾਰੀ ਭਰਾ.... ਖਿੱਚੀ ਰੱਖ ਜੱਟਾ

  • @sukhjindersingh1410
    @sukhjindersingh1410 5 месяцев назад +17

    ਬਹੁਤ ਵਧੀਆ ਕੰਮ ਹੈ ਵੀਰ ਜੀ ਲੋਕਾਂ ਦਾ ਕੀ ਐ ਆਪ ਤਾਂ ਕੁਝ ਕਿਸੇ ਨੇ ਕਰਨਾ ਨਹੀਂ ਦੁਸਰੇ ਨੂੰ ਕੁਝ ਕਰਨ ਨਹੀਂ ਦੇਣਾ

  • @bahadursinghsingh8142
    @bahadursinghsingh8142 5 месяцев назад +18

    ਬਹੁਤ ਵਧੀਆ ਜਾਣਕਾਰੀ ਠੇਠ ਪੰਜਾਬੀ ਵਧੀਆ ਗੱਲਾ ਧੰਨਵਾਦ ਜੀ ।

  • @SidhuSaab-oi1nm
    @SidhuSaab-oi1nm 5 месяцев назад +7

    ❤ ਧੰਨਵਾਦ ਕੀਤਾ ਜਾਂਦਾ ਹੈ ਕਿ ਵਾਕਈ ਪੰਜਾਬੀ ਕੰਮ ਛੱਡ ਗਏ ਹਰ ਕੰਮ ਵਿਚ ਦੇਵਰ ਬਚਦੀ ਹੈ ਲੁੱਟ ਕਿਸੇ ਵੀ ਕੰਮ ਵਿਚ ਨਹੀਂ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @SandhuSaab-s9d
    @SandhuSaab-s9d 5 месяцев назад +8

    Bhut sohna shamjya 22 ne ਪਿਉਰ ਪੰਜਾਬੀ ਚ ਗੱਲਾਂ ਕਰੀਆ

  • @lakhveersingh1471
    @lakhveersingh1471 5 месяцев назад +12

    ਸਹੀ ਗੱਲ ਐ ਬਾਈ ਪੋਸਤ ਅਫੀਮ ਦੇ ਠੇਕੇ ਪੰਜਾਬ ਜ਼ਿੰਦਾਬਾਦ

  • @virsasingh6859
    @virsasingh6859 5 месяцев назад +22

    ਵੀਰ ਦੀਆ ਗੱਲਾ ਬਿਲਕੁਲ ਸਹੀ ਨੇ ਸਾਬਾਸ 👌👌

  • @KuldeepsinghsidhuDeepsid-do4nf
    @KuldeepsinghsidhuDeepsid-do4nf 5 месяцев назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ

  • @PalaNumberdar-e5n
    @PalaNumberdar-e5n 5 месяцев назад +10

    ਸਹੀ ਗੱਲਾਂ ਨੇਂ 22ਦਿਆ

  • @jujharkaler6532
    @jujharkaler6532 5 месяцев назад +19

    ੲਿਹ ਗੱਲ ਤਾ ਸਿ ਰਾ ਕਰਾ ਦਿੱਤਾ😊😊😊😊😊

  • @mohinderwranch2752
    @mohinderwranch2752 5 месяцев назад +8

    ਬਹੁਤ ਵਧੀਆ ਼ਬਾਈ ਧੰਨਵਾਦ

  • @DidarVirk-dj9ul
    @DidarVirk-dj9ul 4 месяца назад +3

    A bai menu dill da jamah hi suchah banda lugda hai ta suche bolda hai bai dil da Amir banda hai bai diya gulah to patah chulda hai.thenkas

  • @dharmindersingh3618ਦੋਲੋ
    @dharmindersingh3618ਦੋਲੋ 5 месяцев назад +8

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @satnam_bhangu.1915
    @satnam_bhangu.1915 4 месяца назад +1

    ਬਹੁਤ ਵਧੀਆ ਕੰਮ ਆ ਬਾਈ ਦਾ ਸਾਰੀਆਂ ਗੱਲਾਂ ਸੱਚੀਆਂ ਨੇ ਬਾਈ ਦੀਆਂ 👍👍

  • @BalrajSingh-s3q
    @BalrajSingh-s3q 5 месяцев назад +4

    ਘੱਟੋ ਘੱਟ ਖਾਣ ਵਾਲੀ ਫਸਲ ਆਰੋਗਿਆਨਕ ਦਵਾਈਆਂ ਸਪਰੇਅ ਤੋਂ ਬਗੈਰ ਹੋਣੀਂ ਚਾਹੀਦੀ

  • @Kundu-dairy-farm
    @Kundu-dairy-farm 5 месяцев назад +28

    ਭੂਕੀ ਬਿਨਾਂ ਨਹੀਂ ਸਰਦਾ ਵਾਈ ਦਾ 😂😂😂😂😂

    • @pawanlahoriya3086
      @pawanlahoriya3086 5 месяцев назад +7

      ਭੁਕੀ ਬਹੁਤ ਜਰੂਰੀ ਹੈ

  • @sagarsidhu2386
    @sagarsidhu2386 3 месяца назад +1

    ਟੀਕੇ ਲਾ ਕੇ ਮੱਝਾਂ ਦਾ ਦੁੱਧ ਲੈਂਦੇ ਨੇ ਜੋ ਬਹੁਤ ਹੀ ਗ਼ਲਤ ਗੱਲ ਆ

  • @gurtejgujjar825
    @gurtejgujjar825 5 месяцев назад +7

    ਨਕਲੀ ਦੁੱਧ ਬੰਦ ਕਰਨਾ ਚਾਹੀਦਾ ਹੈ

  • @IqbalSingh-ps1mg
    @IqbalSingh-ps1mg 4 месяца назад +1

    ਬਿਲਕੁਲ ਸੱਚ ਵਾਈ ਜੀ 🎉🎉🎉🎉🎉

  • @Punjabitalk1
    @Punjabitalk1 Месяц назад +2

    ਆ ਹਾ ਜੱਟਾ ਨਜ਼ਾਰੇ ਲਿਆ ਤੇ ❤

  • @P00R_Yatri
    @P00R_Yatri 5 месяцев назад +2

    ਬਹੁਤ ਵਧੀਆ ਬਾਈ…. ਬਾਕੀ ਇੰਟਰਵਿਊ ਤੇਰੀ ਦੇਖਣ ਦਾ ਮਜਾ ਆਉਂਦਾ ਕਿਉਕਿ ਤੂੰ ਬਾਈ ਸਵਾਲ ਕਰਕੇ ਚੁੱਪ ਕਰ ਜਾਨਾ ਤੇ ਅਗਲੇ ਨੂੰ ਜਿਆਦਾ ਸਮਾਂ ਦਿੰਨਾ ਬੋਲਣ ਦਾ…

    • @karantkadmehkma775
      @karantkadmehkma775 5 месяцев назад

      ਪੱਤਰਕਾਰ y apdi jnani to dr bht aa iddi ni pugdi ghre ...eh gal pkki aa

  • @gaggithind
    @gaggithind 5 месяцев назад +6

    ਜਿੰਨਾ ਨੇ ਪਸ਼ੂਆਂ ਦੇ ਸਿਰ ਤੇ ਨਾਮ ਬਣਾਇਆ ੳੱਹਨਾ ਨੇ ਕੀ ਕੀਤਾ ਅੱਜਕਲ ਨਵੇਂ ਬੰਦਾ ਨੂੰ ਉਠਣਾ ਬੜਾ ਔਖਾ ਰੇਟ ਸੰਬਧੀ

  • @sonakpunjabi1163
    @sonakpunjabi1163 5 месяцев назад +6

    ਮੇਰੇ ਕੋਲ ਮੱਝ ਆ 12 ਲੀਟਰ ਦੁੱਧ ਹੈ 12 ਫੈਂਟ ਆਉਂਦੀ ਹੈ

  • @amriksandhuamriksandhu2925
    @amriksandhuamriksandhu2925 3 месяца назад +1

    ਬਹੁਤ ਵਧੀਆ ਗੱਲ਼ਾਂ ਕੀਤੀਆਂ ਬਾਈ ਨੇ

  • @jagtarsingh3478
    @jagtarsingh3478 4 месяца назад +2

    Good 👍

  • @harpreetpreet621
    @harpreetpreet621 5 месяцев назад +4

    Y tusi ta kehde c dudh pora ne hunda jine marji dariy farm ho jannn.

  • @SoyaTofu
    @SoyaTofu 5 месяцев назад +11

    ਸਹੀ ਕਿਹਾ ਬਾਈ ਨੇ

  • @jagbirsingh4924
    @jagbirsingh4924 5 месяцев назад +1

    Good ,
    Bhukki ,shrab nalon 100 💯 % vadea h

  • @PunjabiRecipes000
    @PunjabiRecipes000 5 месяцев назад +12

    ਬੱਬੂ ਬਾਈ ਆਰੀ ਦੇ ਦੰਦੇ ਇੱਕ ਪਾਸੇ ਇਹ ਦੁਨੀਆ ਦੇ ਦੋ ਪਾਸੇ ਦੰਦੇ ਨੇ ਇਨਾ ਨੇ ਤਾਂ ਬਾਬੇ ਨਾਨਕ ਨੂੰ ਵੀ ਡਲੇ ਮਾਰੇ ਸੀ ਇਹ ਦੁਨੀਆਂ ਨੂੰ ਸਮਝਣਾ ਬੌਹਤ ਔਖਾ ਬਾਈ

  • @lakhveersingh1471
    @lakhveersingh1471 5 месяцев назад +1

    ਬਹੁਤ ਵਧੀਆ ਸਿਰਾਂ

  • @rakeshKda
    @rakeshKda 5 месяцев назад +1

    ਜੁੜਨਾ ਚਾਹੁੰਦੇ ਹਾਂ

  • @sukpalsingh1022
    @sukpalsingh1022 5 месяцев назад +3

    Ody ply ki h ,,,kedy theky Di gal karda

  • @harjinderdr6855
    @harjinderdr6855 5 месяцев назад +5

    Buhat vadiya veer Galla kitiya

  • @GurpreetSingh-iz7ol
    @GurpreetSingh-iz7ol 5 месяцев назад +14

    ਨੋਕਰ ਦੀ ਥਾਂ ਤੁਹਾਨੂੰ ਮੁਲਾਜ਼ਮ ਜਾਂ ਫਿਰ ਲੇਵਰ ਵਾਲ਼ਾ ਬੋਲਣਾ ਚਾਹੀਦਾ ਸੀ ਬਾਕੀ ਸਭ ਠੀਕ ਹੈ

    • @Kundu-dairy-farm
      @Kundu-dairy-farm 5 месяцев назад

      @@GurpreetSingh-iz7ol ਸਹੀ ਗੱਲ ਵਾਈ

  • @sukhdeepjudge9535
    @sukhdeepjudge9535 5 месяцев назад +1

    Good job bro Best of luck from Canada

  • @ArjeetSingh-c7b
    @ArjeetSingh-c7b 5 месяцев назад +1

    ❤Beri good warck

  • @balvirsingh2658
    @balvirsingh2658 5 месяцев назад +2

    ਬਹੁਤ ਵਧੀਆ ਜੀ

  • @birdsloverNirmalsingh
    @birdsloverNirmalsingh 4 месяца назад

    ਬਹੁਤ ਵਧੀਆਂ ਬੱਬੂ y 👌🏻👍🏻

  • @GurpreetSingh-cm3oq
    @GurpreetSingh-cm3oq 5 месяцев назад +5

    Bai ji bhut vadiya kam aa. Tusi bhut mehnat karde aa.

  • @sukhsidhu7000
    @sukhsidhu7000 5 месяцев назад

    Vhut vdiaa yara jada study kr k ta kehan lg jade gohe cho mushak oda good aa bro

  • @sukhwantsidhu7315
    @sukhwantsidhu7315 5 месяцев назад +2

    Bhut badhiya Bhai ji 😊

  • @sukhmansingh1375
    @sukhmansingh1375 5 месяцев назад +6

    Veri good

  • @I_Deep295
    @I_Deep295 5 месяцев назад +6

    12th class ch aa par ma dairy farm de nal hor side bussiness kar k 1.5lakh profit kma reha thank you for motivate me ❤❤❤❤❤❤ hun ma thon milna ga bas 1 sal hor aa ma thode kol au ga jrur

    • @gulzarsinghdandiwal8805
      @gulzarsinghdandiwal8805 5 месяцев назад

      Side business ki aa y soda

    • @I_Deep295
      @I_Deep295 5 месяцев назад

      @@gulzarsinghdandiwal8805 vermi cmpost and poultry farm
      Par veer ah small level te aaa

    • @naibsingh-hw4br
      @naibsingh-hw4br 2 месяца назад

      Pd la prava ....dairy kdo mrji krla pdai di ehi umr ..likh k ly la j tu na pdya pstae ga

  • @narinderpalsingh6597
    @narinderpalsingh6597 5 месяцев назад +5

    Very good 22 G

  • @Noor_footballer_17
    @Noor_footballer_17 5 месяцев назад +1

    ਬਹੁਤ ਵਧੀਆ

  • @ਹਰਵੇਲੇਸ਼ੁਕਰਾਨਾਰੱਬਦਾ

    ਕਈ ਬੰਦੇ ਭੁੱਕੀ ਦੇ ਖਿਲਾਫ ਨੇ, ਦੁੱਧ ਪੀਕੇ ਹੀ ਕਮਾਲ ਕਰਦੇ ਨੇ

  • @gurnaibsingh609
    @gurnaibsingh609 5 месяцев назад +3

    Very good putr ji

  • @zorajatt2912
    @zorajatt2912 5 месяцев назад +6

    22 chalde yr aapne ye de video bhut dhin ho ge

  • @bhindasidhu444
    @bhindasidhu444 5 месяцев назад +2

    ,ਬਾਈ ਨੇ ਘਾਟ ਵਾਧ ਚ ਚਾਰ ਮੱਝਾਂ ਦਾ ਦੁੱਧ ਬਿਆਲੀ ਸੋ ਦਾ ਕਰਤਾ

  • @balkarsingh7944
    @balkarsingh7944 5 месяцев назад +5

    Milk Bai jaher h makhi tee spray ureya

  • @RajbirSingh-qh7gg
    @RajbirSingh-qh7gg 5 месяцев назад +4

    Very good very nice

  • @GursewakSingh-vz1dy
    @GursewakSingh-vz1dy 5 месяцев назад +5

    Good job ❤❤

  • @JagtarSingh-cf3ol
    @JagtarSingh-cf3ol 5 месяцев назад +4

    Nice 👌

  • @bhupies9979
    @bhupies9979 5 месяцев назад

    Kya baat a y gallan bohat tajarbe walia ne ❤❤

  • @karamjitsingh8427
    @karamjitsingh8427 5 месяцев назад +8

    ਭੁੱਕੀ ਦੇ ਠੇਕੇ ਤਾ ਪੰਜਾਬ ਚ ਭਾਜਪਾ ਸਰਕਾਰ ਬਣੇਂ ਤਾ ਖੁੱਲ ਸਕਦੇ ਨੇ ਪੰਜਾਬ ਚ ਕਾਮਰੇਡਾ ਨੇ ਭੇਸ ਬਦਲ ਕੇ ਕਿਸਾਨ ਯੂਨੀਅਨ ਬਣਾ ਲਈ ਪੰਜਾਬ ਚ ਕਾਮਰੇਡ ਭਾਰੂ ਹੈ ਗਏ ਭਾਜਪਾ ਦੀ ਸਰਕਾਰ ਪੰਜਾਬ ਬਣਦੀ ਨੀ

  • @luckysidhu1952
    @luckysidhu1952 5 месяцев назад +5

    PUTT SAB TOO BEST MILK PARLOUR PIND DEHEINGE NEAR NABHA TOO BNNA KE LAI KE AAO OH AAP GHAR DE MISTRE NE TAA KAR BEST KAM HAI IK WARI TRYE KARO AH PIND NABHA TOO. MALERKOTLA ROAD TE HAI

  • @InderjitSingh-nv1yu
    @InderjitSingh-nv1yu 5 месяцев назад +2

    Khalas dud nal hi asi apni khalas nasal pida kar sakde ha.dud nu apne app vich sampuran ahar mnia gia.es lai is nu samundar vi kiha gia .

  • @MandeepSingh-ky6zp
    @MandeepSingh-ky6zp 5 месяцев назад

    Thanks you veer ji ❤

  • @Parmveervlogs
    @Parmveervlogs 5 месяцев назад +1

    Good work 👍

  • @sukhrajsohi7574
    @sukhrajsohi7574 5 месяцев назад +2

    Bai good ❤❤

  • @gagandeepaulakh5596
    @gagandeepaulakh5596 5 месяцев назад

    Veri good ji bahot vadia jan kari ji

  • @kuldeepsandhu6333
    @kuldeepsandhu6333 5 месяцев назад +2

    9-40 ਮਿੰਟ ਦੀ intro hadd hai yaar

  • @rakeshKda
    @rakeshKda 5 месяцев назад +1

    ਕੋਂਟੈਕਟ ਕਰਨਾ ਬਹੁਤ ਜਰੂਰੀ

  • @rajatrana6060
    @rajatrana6060 5 месяцев назад +6

    GD morning

  • @arshdeepbrar3517
    @arshdeepbrar3517 5 месяцев назад +1

    Bai 50 maisa da 10 kilo de sab nl 5 quntal bnu yr

  • @singhdeep0792
    @singhdeep0792 5 месяцев назад +3

    Makki da achar v bai khrab krda

  • @veerrattol5749
    @veerrattol5749 5 месяцев назад +6

    👌👍

  • @ParamjitSingh-ky6fz
    @ParamjitSingh-ky6fz 5 месяцев назад +1

    Good👍

  • @gurvinderhundal1930
    @gurvinderhundal1930 5 месяцев назад +1

    Jazz di tankhah 1000000 lakh hundi aa

  • @JagseerSingh-h2w
    @JagseerSingh-h2w 5 месяцев назад +4

    Nice v

  • @GurdevSingh-m7u
    @GurdevSingh-m7u 4 месяца назад

    Gurdev 👍 👍

  • @BhagwanSingh-wh9uy
    @BhagwanSingh-wh9uy 5 месяцев назад +4

    Bhukki ne jinna de ghar patte hai ohhna to push k dekho. Ekk doa ghar har pind wtch honge jo bhukki ne khunje layee han
    Ohna ghar wtch education kohha door hai.

    • @jattdhaliwal9379
      @jattdhaliwal9379 5 месяцев назад +1

      ਭੁੱਕੀ ਕਰਕੇ ਇੱਕ ਵੀ ਘਰ ਖ਼ਰਾਬ ਹੋਇਆ ਹੋਵੇ ਦੱਸਦੇ

    • @PritamSingh-nz6cu
      @PritamSingh-nz6cu 5 месяцев назад +1

      Vaishno parivar vich vi mithaiyan kha kha ke sugar de mariz ho gaye
      Sawaal eh hai ke vastu jimevar hai ke khann wala banda

    • @gulzarsinghdandiwal8805
      @gulzarsinghdandiwal8805 5 месяцев назад +1

      Bilkul sahi y

    • @gulzarsinghdandiwal8805
      @gulzarsinghdandiwal8805 5 месяцев назад

      ​@@jattdhaliwal9379tusi khndae oh dasieo

    • @gulzarsinghdandiwal8805
      @gulzarsinghdandiwal8805 5 месяцев назад

      Y video da heading shi nhi jae esda analysis karna Hove ta kakh v nhi nibdna

  • @parmindertiwana3942
    @parmindertiwana3942 5 месяцев назад +4

    👍👍👍👍👍👍👍👍👍

  • @Kisanfoodfarming
    @Kisanfoodfarming 5 месяцев назад +5

    Good

  • @rakeshKda
    @rakeshKda 5 месяцев назад +1

    ਬਾਈ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਿਓ ਤੁਸੀਂ ਆਪਣਾ ਨੰਬਰ ਤਾਂ ਵੀਡੀਓ ਚ ਸ਼ੋ ਕਰ ਨਹੀਂ ਰਹੇ ਸਾਡਾ ਰੁਝਾਣ ਬਣਦਾ ਹੈ ਡੈਰੀ ਫਾਰਮ ਦੇ ਨਾਲ ਜੁੜਨ ਲਈ

  • @rajdeepkaurrajdeepkaur140
    @rajdeepkaurrajdeepkaur140 5 месяцев назад +1

    Bahut vadea vere

  • @zorajatt2912
    @zorajatt2912 5 месяцев назад +5

    Gud mrng 22

  • @mrvlogdubai1039
    @mrvlogdubai1039 5 месяцев назад +2

    Bhai 30 minut ka interview

  • @gurpreetbhullar4102
    @gurpreetbhullar4102 5 месяцев назад +4

    Good job veer

  • @JagtarSingh-cw5or
    @JagtarSingh-cw5or 3 месяца назад +1

    भाई दा पिड केहडा दसी भाई

  • @kulwantsingh1847
    @kulwantsingh1847 5 месяцев назад +1

    Very nice 22 g

  • @bssingh1075
    @bssingh1075 5 месяцев назад +1

    40 ਕਿਲੋ ਦੁੱਧ 4200 ਦਾ ਕਿਵੇਂ ਹੋ ਜਾਵੇਗਾ

  • @yadvindertoor8964
    @yadvindertoor8964 4 месяца назад

    Bahut wadia

  • @gurdipanand4105
    @gurdipanand4105 5 месяцев назад +1

    Good putter ji

  • @kulwantsingh1847
    @kulwantsingh1847 5 месяцев назад +2

    ❤n❤❤❤❤❤❤❤❤❤ very

  • @kiranpalsingh3426
    @kiranpalsingh3426 5 месяцев назад +4

    Good job

  • @InderjitSingh-nv1yu
    @InderjitSingh-nv1yu 5 месяцев назад +2

    Loka ne dud nu put nal compare kita jado di dud ch milawat hon lagi aa odo da puta ch milawat ho rahi hai. Khoon pani ban riha.apni nasal bchaun lai khals dud puda karna pau.khals dud da pura rate nhi milda par punjabi nasal bchaun lai dud pida karna pau.jado chite lahu da rang lal hogia ta asi samjage sanu sade pida kite dud da pura mul mil gia.

  • @varunmalhotra4372
    @varunmalhotra4372 5 месяцев назад

    Sach kehna bhai tu..

  • @nitingujjar9216
    @nitingujjar9216 5 месяцев назад +4

    ❤❤❤❤❤❤

  • @bickycheema2458
    @bickycheema2458 5 месяцев назад +6

    Dhud da ret bohat ghat à dane da ret bohat aa majja da ret bohat a 10 majja vico koi bacha sit gi koi sun time bacedani sut gi ae chali hi a eh sab jhuth aa

    • @Dhaliwal_22507
      @Dhaliwal_22507 5 месяцев назад +2

      Demotivated

    • @Dhaliwal_22507
      @Dhaliwal_22507 5 месяцев назад +2

      Jdo proper nutrition hi nhi pauna

    • @bickycheema2458
      @bickycheema2458 5 месяцев назад

      @@Dhaliwal_22507 sade ristedarsa de ne bohat vadia sawal a menral mixer dana sab kush vadia ponde ne ap sabal karde ne kush ni bacda

    • @kabbutarclub
      @kabbutarclub 5 месяцев назад +3

      Bharava fer fasal vi na bijea kro aag na lagje ja gade na pai jan

    • @kabbutarclub
      @kabbutarclub 5 месяцев назад +2

      😂😂

  • @jassi_josh
    @jassi_josh 5 месяцев назад +1

    Is pesa kmon de bavjud bi
    akal gitea ch a😂 jajj nu compare krda apne nal

  • @kulvindersarao5221
    @kulvindersarao5221 5 месяцев назад +1

    10 ਮਿੰਟ ਖਰਾਬ ਕਿਉਂ ਕਰਦਾ y

  • @iqbalsingh2302
    @iqbalsingh2302 5 месяцев назад +5

    ❤❤🙏🙏🙏🙏

  • @sukhwantsidhu7315
    @sukhwantsidhu7315 5 месяцев назад +1

    Good y

  • @GurpalSingh-s5g
    @GurpalSingh-s5g 4 месяца назад +2

    ਡੇਅਰੀ ਧੰਦਾ ਫੇਲ ਹੈ ਦੁੱਧ ਦਾ ਰੇਟ ਨਹੀਂ

  • @mrvlogdubai1039
    @mrvlogdubai1039 5 месяцев назад +1

    Hindi me lo ur short video dalo 30 minutes ok

  • @kaludugalkabaddi2855
    @kaludugalkabaddi2855 5 месяцев назад +1

    Nice