11 ਸਾਲ ਦੀ ਉਮਰ 'ਚ ਬੱਚੇ ਨੇ ਖੋਲ੍ਹਿਆ ਡੇਅਰੀ ਫ਼ਾਰਮ, ਪੜ੍ਹਾਈ ਦੇ ਨਾਲ਼ 45 ਗਾਂਵਾਂ ਨੂੰ ਸਾਂਭ ਰਿਹਾ ਖ਼ੁਦ

Поделиться
HTML-код
  • Опубликовано: 20 янв 2025

Комментарии • 281

  • @gurtejsinghsidhu9161
    @gurtejsinghsidhu9161 2 года назад +110

    ਸੁਭ ਇੱਛਾਵਾ ਪੁੱਤਰ ਜੀ । ਆਪਣੀ ਉਮਰ ਦੇ ਹਿਸਾਬ ਨਾਲ ਤੁਸੀ ਬਹੁਤ ਵੱਡੇ ਹੋ ਗਏ ਹੋ । ਮਾਣ ਪੰਜਾਬ ਦਾ ।

  • @simranghuman5289
    @simranghuman5289 Год назад +13

    ਬਹੁਤ ਮਨ ਖ਼ੁਸ਼ ਹੋ ਗਿਆ ਇਸ ਬੱਚੇ ਨੂੰ ਦੇਖ ਕੇ ਰੱਬ ਤਰੱਕੀਆਂ ਬਕਸ਼ੇ ਪੁੱਤ

  • @bhandalkhalsa4698
    @bhandalkhalsa4698 2 года назад +71

    ਕਿੰਨਾ ਸਿਆਣਾ ਤੇ ਕਿਊਟ 😘 ਪੁੱਤ ਆ"। ਵਾਹਿਗੁਰੂ 🙏ਹਮੇਸ਼ਾ ਚੜੵਦੀ ਕਲਾ ਰੱਖੇ "ਬੁੱਗੜੂ ਜਿਹੇ" ਪੁੱਤ ਦੀ😘👍

  • @bsingh1310
    @bsingh1310 2 года назад +100

    ਪੰਜਾਬ ਵਿੱਚ ਸਾਡੀ ਬੋਲੀ ਹਿਸਟਰੀ ਧਰਮ ਬਾਹਰ ਕੀ ਰੱਖਿਆ ਪੰਜਾਬ ਵਿੱਚ ਪੈਰ ਜਮਾਂ ਕਿ ਰੱਖੋ ਸਤਿ ਸ੍ਰੀ ਅਕਾਲ ਸਭ ਨੂੰ

  • @avtardhillon937
    @avtardhillon937 2 года назад +30

    ਬਾਬਾ ਬੁੱਢਾ ਜੀ ਦਾ ਪੁੱਤ ਸਿਆਣੀਆ ਗੱਲਾਂ ਕਰਦਾ ਛੋਟਾ ਵੀਰ

  • @surindergill9090
    @surindergill9090 Год назад +28

    ਕਿੰਨਾ ਪਿਆਰਾ ਬੱਚਾ ਤੇ ਸਿਆਣਾ ਵੀ ਬਹੁਤ ਸੋਹਣਾ ਵੀ ਵਾਹਿਗੁਰੂ ਜੀ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਵਾਹਿਗੁਰੂ ਜੀ

  • @RajveerSingh-gv4cj
    @RajveerSingh-gv4cj 2 года назад +55

    ਪੁਤ ਤੈਨੂੰ ਦੇਖ ਕੇ ਦਿਲ ਖੁਸ਼ ਹੋ ਗਿਆ।

  • @bsingh1310
    @bsingh1310 2 года назад +30

    ਬਹੁਤ ਵਧੀਆ ਕੰਮ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @sharnjeetkaur9457
    @sharnjeetkaur9457 2 года назад +17

    ਪਰਮਾਤਮਾ ਬਚੇ ਨੂੰ ਹਿੰਮਤ ਅਤੇ ਤੰਦਰੁਸਤੀ ਦੇਵੇ

  • @PawanAulakh-oi1wf
    @PawanAulakh-oi1wf Год назад +5

    ਵਾਹਿਗੁਰੂ ਮੇਹਰ ਕਰੇ ਵੀਰ ਤੇ,ਬਹੁਤ ਵਧੀਆ ਸੋਚ ਆ
    ਮੇਰੇ ਮਾਮੇ ਦੇ ਮੁੰਡੇ ਦੀ ਵੀ ਆਹੀ ਸੋਚ ਆ
    ਉਸਦੀ ਉਮਰ 22 ਸਾਲ ਆ ਉਹ ਵੀ ਛੋਟੀ ਉਮਰ ਵਿਚ ਡੇਅਰੀ ਫਾਰਮਿੰਗ ਦਾ ਤਜ਼ੁਰਬਾ ਕਰ ਗਿਆ ਹੈ। ਵਾਹਿਗੁਰੂ ਮੇਹਰ ਕਰੇ ਸਾਡੇ ਸਾਰੇ ਨੌਜਵਾਨਾਂ ਤੇ ਭੈਣਾਂ ਤੇ।।

  • @kulwindernatt7790
    @kulwindernatt7790 Год назад +3

    ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਡੀ ਸੋਚ ਅੱਗੇ ਲੈ ਕੇ ਜਾਣ ਜੀ ❤

  • @gurdeepkaur2506
    @gurdeepkaur2506 Год назад +15

    ਬਹੁਤ ਵਧੀਆ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ ਧੰਨ ਧੰਨ ਬਾਬਾ ਨਾਨਕ ਜੀ ਮੇਹਰ ਕਰੋ ਸਾਰੇ ਬੱਚਿਆਂ ਨੂੰ ਸਮੱਤ ਬਖਸ਼ੋ

  • @GagandeepSingh-yp7xh
    @GagandeepSingh-yp7xh Год назад +21

    ਜਿਨ੍ਹਾਂ ਨੂੰ ਸਭ ਕੁਝ ਬਣਿਆ ਬਣਾਇਆ ਮਿਲ ਜਾਂਦਾ ਹੈ ਉਹ ਇਸ ਤਰ੍ਹਾਂ ਗੱਲ ਕਰਦਾ।ਪਰ ਜਿਸ ਕੋਲ ਪੈਸੇ ਵੀ ਨਾ ਹੋਵੇ ਤੇ ਘਰਾਂ ਦੀਆਂ ਛੱਤਾਂ ਵੀ ਚੋਂਦੀਆਂ ਹੋਣ ਉਸ ਲਈ ਹਲਾਤਾਂ ਨਾਲ ਲੜਨਾ ਮੁਸ਼ਕਿਲ ਹੋ ਜਾਂਦਾ।।

  • @ramneetkaur2775
    @ramneetkaur2775 2 года назад +14

    ਵਾਹਿਗੁਰੂ ਬੱਚੇ ਦੇ ਸਿਰ ਤੇ ਮਿਹਰ ਭਰਿਆ
    ਹੱਥ ਰੱਖੇ ।
    ਇਸ ਕਿਤੇ ਵਿੱਚ ਪਸ਼ੂ ਸਾਂਭ ਸੰਭਾਲ ਤੇ ਖਰਚ
    ਜਿਆਦਾ ਤੇ ਆਮਦਨ ਘੱਟ ਹੈ।
    ਪਸ਼ੂ ਦੀ ਖਰੀਦ ਤੇ ਠੇਕੇਦਾਰ 4% ਦੀ ਦਰ ਨਾਲ
    ਪ੍ਰਤੀ ਪਸ਼ੂ 2300/ਰ:- ਤੱਕ ਵਸੂਲ ਦੇ ਹਨ।
    ਜੋ ਪਸ਼ੂ ਪਾਲਕਾਂ ਦੀ ਲੁੱਟ ਹੈ।
    ਸਰਕਾਰ ਇਸ ਲੁੱਟ ਨੂੰ ਬੰਦ ਕਰੇ।

  • @SukhwinderSingh-ir1rd
    @SukhwinderSingh-ir1rd 2 года назад +24

    ਜੇ ਕਿਤੇ ਏਸ ਬੱਚੇ ਤਰ੍ਹਾਂ ਹਰ ਬੱਚਾ ਕੰਮ ਕਰਨ ਲੱਗ ਜਾਵੇ ਤਾਂ ਸਾਡਾ ਸਮਾਜ ਪੰਜਾਬ ਸਵਰਗ ਬਣ ਜਾਵੇ,,,,ਏਸ ਗੰਦੇ ਦੇਸ਼ ਦੇ ਗੰਦੇ ਸਿਸਟਮ ਕਾਰਨ ਵੱਸ ਬਰਬਾਦੀ ਹੋ ਰਹੀ ਹੈ ਕਿਉਕਿ ਏਥੇ ਗੰਦੇ ਕਾਨੂੰਨ ਬਣਾਏ ਹੋਏ ਨੇ ਕਿ 18 ਸਾਲ ਤੋ ਘੱਟ ਬੱਚੇ ਕੰਮ ਨਹੀਂ ਕਰ ਸਕਦੇ ਹਾਲਾ ਕਿ ਚਾਹੀਦਾ ਏਹ ਹੈ ਕਿ ਸੁਰਤ ਸੰਭਾਲਦਿਆਂ ਹੀ ਬੱਚਿਆਂ ਨੂੰ ਕੰਮ ਲਾਇਆ ਜਾਵੇ ਨਾਲ਼ ਮਾੜੀ ਮੋਟੀ ਲੋੜ੍ਹ ਅਨੁਸਾਰ ਜਿੰਨੀ ਕੋਈ ਬੱਚਾ ਕਰ ਸਕਦਾ ਹੈ ਪੜ੍ਹਾਈ ਵੀ ਕਰਾਈ ਜਾਵੇ ਫਿਰ ਨਾ ਹੀ ਕੋਈ ਨੌਜਵਾਨ ਨਸ਼ਿਆਂ ਵੱਲ ਜਾਵੇ ਗਾ

    • @phonelab7355
      @phonelab7355 7 месяцев назад

      Bilkul shi gal khi veer ji

  • @manjitkaur2912
    @manjitkaur2912 Год назад +2

    ਬਹੁਤ ਪਿਆਰਾ ਬੱਚਾ a ਵਾਹਿਗੁਰੂ ਜੀ khushi den

  • @mandeepgill5876
    @mandeepgill5876 2 года назад +8

    ਬਹੁਤ ਵਧੀਆ ਹੈ, ਮਿਹਨਤ ਨਾਲ ਹੀ ਕਾਬਯਾਬ ਹੋਵੇਗੇ,

  • @kuldeepkaur6774
    @kuldeepkaur6774 Год назад +5

    ਪੁੱਤਰ ਹੋਣ ਤਾਂ ਇਹੋ ਜਿਹੇ 👍🏻👍🏻👍🏻👍🏻👍🏻👍🏻

  • @KK-op8ev
    @KK-op8ev Год назад +3

    ਵਾਹਿਗੁਰੂ ਜੀ ਤਰੱਕੀ ਦੇਵੇ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਖੁਸ਼ ਬਾਕੀ ਸਾਰੇ ਬੱਚੇ ਆ ਸੇਧ ਮਿਲਦੀ ਆ 👌👍👍

  • @harpreetsohi5623
    @harpreetsohi5623 2 года назад +5

    Bhut vdia chote veer parmatma tenu tarkian bakshe

  • @JagdeepSingh-eb8dw
    @JagdeepSingh-eb8dw Год назад +1

    ਘੈਟ ਆ ਵੀ ਪੁੱਤਰਾ 👍👍👍

  • @jasmeetsinghsarwara6941
    @jasmeetsinghsarwara6941 Год назад +15

    ਮਾਣ ਹੈ ਪੰਜਾਬ ਦਾ ਤੁਸੀ ਪੁਤਰ ਜੀ

  • @JaswinderSingh-xy6ik
    @JaswinderSingh-xy6ik 2 года назад +13

    HE IS THE POSTER BOY OF PUNJAB & THE BRAND AMBASSADOR OF PUNJAB

  • @harmeetbrar6859
    @harmeetbrar6859 2 года назад +10

    God Bless You Puttra.. Rabb tenu chardi Kalla ch Rakhe ...

  • @SidhuM0osewala5911
    @SidhuM0osewala5911 Год назад +1

    ਪਸ਼ੂ ਵੀ ਅੱਜ ਦੇ ਟਾਈਮ ਮਾੜਾ ਬੰਦਾ ਨਹੀਂ ਰੱਖ ਸਕਦਾ ਵੀਰ ਜੀ...
    ਦਿਮਾਗ਼ ਵਾਲਾ ਬੰਦਾ ਪਸ਼ੂ ਨੂੰ ਖਾ ਲੇਦਾ ਤੇ ਬਿਨਾ ਦਿਮਾਗ ਦੇ ਬੰਦੇ ਨੂੰ ਪਸ਼ੂ ਖਾ ਜਾਂਦੇ ਆ

  • @amilaldairyfarm5912
    @amilaldairyfarm5912 2 года назад +4

    Bahut piyara bachcha hai bahut jankari rakhta hai bahut mehnti hai good 👍

  • @JaswinderSingh-xy6ik
    @JaswinderSingh-xy6ik 2 года назад +24

    REAL SIKH HE IS A REAL ASSETS FOR SIKH COMMUNITY...

  • @harpreetkaur9651
    @harpreetkaur9651 2 года назад +10

    Bahut pyara bachha a waheguru ji kirpa karan

  • @hargobindsingh5406
    @hargobindsingh5406 Год назад

    Bhut vadhia msg h
    God bless ❤️ you

  • @FaraattaTv
    @FaraattaTv 2 года назад +3

    Son of farmer . Bahut sohni soch da Malak mehak . Bahut mehnati te uchi soch .Wahaguru Bache de sare supne pure kare .

  • @satpalsinghvirk5827
    @satpalsinghvirk5827 2 года назад +9

    So cute boy what a mature approach.

  • @sukhwinderhans7737
    @sukhwinderhans7737 Год назад

    ਮਹਿੰਕਦੀਪ ਸਿੰਘ ਬੇਟਾ ਜੀ
    VEERY GOOD GJ 👍 👌 👏

  • @karandeepsingh1721
    @karandeepsingh1721 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👍👍🙏🙏🥰

  • @Bassisukha
    @Bassisukha 2 года назад +8

    Attt mitra baba mehar kre

  • @gurdavsingh1952
    @gurdavsingh1952 Год назад +1

    ਬਹੁਤ ਵਧੀਆ 👍

  • @americanandpunjabilifevlog3951
    @americanandpunjabilifevlog3951 2 года назад +7

    True beta ji… have to work very hard in western countries too, you are smart to understand it. Keep up the positive attitude & be consistent. Waheguru ji Bless 🙏🙏🙏

  • @RajpalSingh-e7v
    @RajpalSingh-e7v 11 месяцев назад

    ਪਰਮਾਤਮਾ ਤਰੱਕੀ ਬਖਸ਼ੇ

  • @ranaroyal8072
    @ranaroyal8072 Год назад +1

    ਕੰਮ ਤਾਂ ਬੌਹਤ ਜਨੇ ਕਰਨ ਨੂੰ ਫਿਰਦੀਆ ਪਰ ਕੋਈ ਸਪੋਰਟ ਵੀ ਚਾਹੀਦੀ ਹੁੰਦੀਆ

  • @KuldeepKaur-oc8cn
    @KuldeepKaur-oc8cn Год назад

    Shabash Baita Ji Dill Khush Ho Gia Wahaguru Chardi kala Rakhay

  • @Bawarecordsofficial
    @Bawarecordsofficial 2 года назад +4

    ਜੁਗ ਜੁਗ ਜੀੳੁ ਪੁੱਤਰ ਜੀ

  • @indianarmysikhregiment1364
    @indianarmysikhregiment1364 2 года назад +4

    Good 👍 ਪੁੱਤਰਾ ✍️
    ਵਾਹਿਗੁਰੂ ਮਿਹਰ ਕਰਨ ਤੇ 🙏🏻

  • @jasjitkaurgrewal3086
    @jasjitkaurgrewal3086 2 года назад +7

    Waheguru ji ne tenu ena budiman banaeya beta ji
    Mehran rehan tere sir uteh,
    Khush raho ji
    Sohna putt

  • @sikhfamily5257
    @sikhfamily5257 Год назад +2

    God Bless u Puttr j
    Lub Ur Work

  • @varinderkaursandhu708
    @varinderkaursandhu708 Год назад +1

    Beautiful video Beautiful beta ❤️

  • @mahenderbesraj8107
    @mahenderbesraj8107 Год назад +1

    What a hard working and honest lovely boy.

  • @manjitkaurkalirao372
    @manjitkaurkalirao372 Год назад +1

    Very 2 good buht hi bdhia soch ha putra

  • @sukhwantbhullar2852
    @sukhwantbhullar2852 2 года назад +7

    Wonderful child. This what we call God gifted. May almighty bless the child with great success

  • @JS-nr4eh
    @JS-nr4eh 2 года назад +6

    Jinna nu Waheguru ji ne aida di soch wale putt bakhshe ne oh jeounde jee swarag vch ne🙏🏻🙏🏻

  • @JaswinderSingh-xy6ik
    @JaswinderSingh-xy6ik 2 года назад +4

    WELL DONE KEEP IT UP BE IN CHARDIKALA ALWAYS

  • @sekhongursewak8605
    @sekhongursewak8605 2 года назад +2

    So cute.. ਗੁਗਲੂ ਜਿਹਾ

  • @ਕਰਨਵੀਰਸਿੰਘ
    @ਕਰਨਵੀਰਸਿੰਘ Год назад +1

    galla bahut vadiya lagiyaa patarkar ji diya te Bache diya 😊

  • @gagandeepsaran8366
    @gagandeepsaran8366 2 года назад +5

    Well done my son god bless you 👍❤🙏

  • @ARTZONEEEEE
    @ARTZONEEEEE Год назад

    Bohot badhiya putter g waheguru ji tenu hamesha khush rakhe

  • @GaganpreetkaurGagan-lf4fc
    @GaganpreetkaurGagan-lf4fc Год назад

    Very good put buht vidya

  • @palkaur7801
    @palkaur7801 Год назад

    ਮਾਂਲਕਾ ਸਾਰੇ ਬਚਿਆਂ ਨੂੰ ਏਸ ਤਰ੍ਹਾਂ ਸਮਤ ਬਕਸੀ

  • @rajindersingh6282
    @rajindersingh6282 2 года назад +9

    Waheguru ji bache nu charhdi kla rkhe g

  • @kamaljitkaur5557
    @kamaljitkaur5557 Год назад +1

    Very good kam kar rhio ji

  • @amandeepkaur2612
    @amandeepkaur2612 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RavinderKaur-k4e3i
    @RavinderKaur-k4e3i 3 месяца назад +1

    ❤Love you putter

  • @gurjindersingh3638
    @gurjindersingh3638 Год назад +2

    Very good beta g 🙏 waheguru g chardi klla rakhe g 🙏

  • @mann1813
    @mann1813 2 года назад +1

    ਬਹੁਤ vadia

  • @pindadalifestyle682
    @pindadalifestyle682 Год назад +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Jassi098
    @Jassi098 Год назад +1

    ਬਹੁਤ ਵਧੀਆ ਗੱਲ ਹੈ ਪਰ ਮੂਰਖ ਲੋਕ ਕੁਤੀਆ ਨੂੰ ਪਾਲਦੇ ਹਨ ਪਰ ਕਿਸੇ ਕੁੱਤੇ ਨੇ ਦੁੱਧ ਨਹੀਂ ਦੇਣਾ ਦੁੱਧ ਬਣਾਉਟੀ ਮਿਲੋਂ

  • @ਸੁਖਵਿੰਦਰਸਿੰਘਸੁਖਵਿੰਦਰਸਿੰਘ-ਭ9ਟ

    ਬਾਈ ਜੀ ਪੇਸੈ ਆਲੀ ਪਾਰਟੀ ਆ ਤਾਈ ਤਾ ਗਲਾ ਆਉਦੀਆਂ ਸੱਬ ਮਛੂਰ ਹੋਨ ਲਈ ਆ ਕਿਤੇ ਛਾਪਾ ਮਾਰਕੇ ਵੈਖ ਲਿਓ ਫਿਰ ਪੱਤਾ ਲੱਗੂ ਪਤਰਕਾਰ ਜੀ ਤੁਹਾਡਾ ਬਹੁਤ ਰੋਲ ਹੁਦਾ ਇਨਾ ਕੱਮਾ ਵਿਚ

    • @navtejsingh4700
      @navtejsingh4700 6 месяцев назад

      ਕਦੇ ਧਾਰਾ ਚੋਈਆ ਨੇ

  • @karanveersinghdhillon6340
    @karanveersinghdhillon6340 2 года назад +4

    Chote veer👏👏👏👌👌👌❤️

  • @SukhpalSingh-xy8pg
    @SukhpalSingh-xy8pg Год назад

    ਵਾਹ ਜੀ ਵਾਹ ਪੁੱਤਰਾਂ ਜੁਗ ਜੁਗ ਜੀੳ

  • @Bawindergill
    @Bawindergill Год назад

    bahut vadia mahut mann god apnu tandrusti dewe

  • @ravindergill1
    @ravindergill1 2 года назад +3

    ਕੰਮ ਕਰਦਾ ਮਿਹਨਤ ਕਰਦਾ ਬਹੁਤ ਵਧੀਆ ਪੁੱਤ, ਪਰ ਏ ਕੰਮ ਨੂੰ ਸ਼ੋਕ ਹੀ ਰੱਖੀ ਕਦੇ ਬਿਸਨੈਸ ਨਾ ਬਾਨਾਈ ਆਪਣਾ ਜਿਸ ਦੇ ਵਿਚ ਸਾਹ ਨੇ ਉਸ ਦੇ ਵਿਚ ਕਦੇ ਬੀ ਜਿਹਦਾ ਪੈਸਾ ਨੀ ਲੋਣਾ ਚਾਹੀਦਾ

    • @ramps801
      @ramps801 2 года назад

      Agla gall hi investment teh profit di krfa...taan busniess val hi dhyan aa...agla kehnda growth krni fer business hi aa bai

    • @manjotbatth7956
      @manjotbatth7956 2 года назад

      Nice putt g god bless you putt g number send karo

  • @ekonkarsmartschool5180
    @ekonkarsmartschool5180 2 года назад +6

    Dunia di nazar to bachana
    God bless you dear

  • @parbodhrajagnihotri8579
    @parbodhrajagnihotri8579 Год назад +1

    Peter very very good Yug yug jio mere
    Lal apni country nal pyar.

  • @singh17karnail
    @singh17karnail 2 года назад +1

    ਸ਼ਾਬਾਸ਼।

  • @BhupinderSingh-hk2fm
    @BhupinderSingh-hk2fm 4 месяца назад

    Very good beta ji 👍👍❤️🥰

  • @k2k7644
    @k2k7644 Год назад +2

    Speechless and great

  • @santoshkumari1969
    @santoshkumari1969 4 месяца назад +1

    So cute boy God bless you ❤🎉

  • @amritsecuritygroupludhiana855
    @amritsecuritygroupludhiana855 2 года назад +7

    ਸਿੱਧੂ ਵਰਗਾ ਐ ਪੁੱਤ

  • @sarojrani1048
    @sarojrani1048 2 года назад +2

    Good keep it up beta.

  • @sandeepkaur5211
    @sandeepkaur5211 2 года назад +4

    Bht sayana putt rabb mehar rkhe eda 🙏

  • @rajanibudania9853
    @rajanibudania9853 Год назад +1

    Very hardworking boy👍god bless him🎉

  • @BalkarSingh-dc1oq
    @BalkarSingh-dc1oq Год назад

    ਬਹੁਤ ਹੀ ਵਧੀਆ

  • @darshpreetsingh5399
    @darshpreetsingh5399 2 года назад +2

    So great beta God bless you

  • @arjansingh2798
    @arjansingh2798 2 года назад +9

    Waheguru ji bacche nu hamesha chardikla wich rakhna ji 🙏🙏🙏🙏🙏🙏

  • @PoonamKaushal-t7j
    @PoonamKaushal-t7j Год назад +1

    Congratulations put god bless you ❤️👍

  • @RajinderSelopal
    @RajinderSelopal 4 месяца назад +1

    Good beta ji

  • @sukhvirchahal9368
    @sukhvirchahal9368 Год назад +2

    Waheguru taraki bakshe chhote veer tenu ❤

  • @truckvideos3117
    @truckvideos3117 Год назад

    Bahut vadia veer

  • @grewaltirathsinghgrewaltir1743
    @grewaltirathsinghgrewaltir1743 2 года назад +2

    God Putter ji 👍

  • @satyajitbrar2797
    @satyajitbrar2797 2 года назад +3

    Very good 👍👍

  • @rajwinderkhehra3000
    @rajwinderkhehra3000 2 года назад +2

    Very nice veera good job ❤️❤️❤️❤️ God bless you ❤️❤️🙏👌👌👌❤️❤️❤️❤️

  • @PunjabTV66-yz3px
    @PunjabTV66-yz3px 2 года назад +5

    God bless you brother 👍👍

  • @user-PARGAT-SINGH-MALHI
    @user-PARGAT-SINGH-MALHI 6 месяцев назад +1

    Good ❤

  • @narinderkang6480
    @narinderkang6480 Год назад

    Wah singh saab jionda reh

  • @gazinggame
    @gazinggame Год назад

    Great putt ji 🙏👍👌👌

  • @chamkaursinghchhina8265
    @chamkaursinghchhina8265 Год назад

    Best wishes putt 🎉❤keep it up good work

  • @GurpreetSarai-pf1dr
    @GurpreetSarai-pf1dr Год назад

    Both vadia vir kamm kash ka rak❤

  • @deepakkalwa8118
    @deepakkalwa8118 Год назад +2

    Aeh J Jawab Dekhen Nu nhi milde Ghire hona Bhut Vdi Gal Ne ❤

  • @baljeetsidhu3550
    @baljeetsidhu3550 2 года назад +4

    Dhan Dhan Sri Guru Nanak Dev Ji Mehar Karn Sri Waheguru Ji

  • @SHAHEED1
    @SHAHEED1 Год назад

    ਜੱਟਾ ਟਿਕਿਆ ਰਹੀ
    ਲੋਕ ਤੇਰਾ ਫਿਉਚਰ ਉਡੀਕ ਰਹੇ ਨੇ ਕਿ ਤੇਰਾ
    ਕਿ ਤੂੰ ਬਾਹਰ ਜਾਵੇ ਤੇ ਤੇਰਾ ਮਜਾਕ ਬਨੋਣ

  • @kuldipsinghdhesi7018
    @kuldipsinghdhesi7018 2 года назад +1

    ਸਾਬਾਸ ਸਾਬਾਸ ਸਾਬਾਸ 👍👍👍💓💓💓👍👍👍

  • @manjeetsingh4111
    @manjeetsingh4111 2 года назад +3

    V good

  • @rakeshmp7174
    @rakeshmp7174 2 года назад +5

    Very smart kind❤❤❤