ਨਾਂਦੇੜ 'ਚ ਗੁਰਦੁਆਰਾ ਲੰਗਰ ਸਾਹਿਬ ਦਾ ਡੇਅਰੀ ਫਾਰਮ । Gurdwara Langar Sahib Hazur Sahib । Walk With Turna
HTML-код
- Опубликовано: 30 сен 2024
- ਨਾਂਦੇੜ 'ਚ ਗੁਰਦੁਆਰਾ ਲੰਗਰ ਸਾਹਿਬ ਦਾ ਡੇਅਰੀ ਫਾਰਮ
ਵੇਖੋ ਚੋਟੀ ਦੇ ਡੰਗਰ, ਸ਼ਹਿਰ ਨੂੰ ਵੀ ਕਰ ਰਹੇ ਹਰਾ-ਭਰਾ
#WalkWithTurna #HazurSahib #GurdwaraLangarSahib #Maharashtra #Punjab
Gurdwara Langar Sahib Hazur Sahib । Amrik Manpreet । Walk With Turna
Hazoor Sahib
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਬਹੁਤ ਬਹੁਤ ਧੰਨਵਾਦ ਆਪਿ ਜੀ ਦਾ ਭਾਈ ਸਾਬ ਜੀ ਦੇ ਬਾਬਾ ਜੀ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨਵਾਦ ਜੀ
Dhan guru Gobind Singh sahib ji maharaj ji mehar kro waheguru ji
Waheguru ji
1
ਜਿੱਥੇ ਖੀਸਾ ਬਾਪੂ ਬਾਜਾ ਵਾਲੇ ਦਾ ਹੋਵੇ ਓਹ ਗੋਦਾਮ ਸਦਾ ਭਰੇ ਹੀ ਰਹਿਣਗੇ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖ਼ਾਲਸਾ ਧੰਨ ਹੈ
ਗੁਰੂ ਘਰ ਦੀਆਂ ਬਹੁਤ ਸੋਹਣੀਆਂ ਗਾਂ ਅਤੇ ਮੱਝਾਂ
ਬਹੁਤ ਹੀ ਵਧੀਆ ਡੈਰੀ ਫਾਰਮ ਅਤੇ ਨਰਸਰੀ। ਵੇਖ ਕੇ ਮਨ ਖੁਸ ਹੋ ਗਿਆ। ਪਰਮਾਤਮਾ ਅਕਾਲਪੁਰਖ ਚੜਦੀ ਕਲਾ ਵਿਚ ਰੱਖੇ।
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
ਧੰਨਗੁਰੂ ਨਾਨਕਗੋਬਿੰਦ ਸਿੰਘ ਸਾਹਿਬ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🌹🌹🌹🌹🙏🙏
Hjaur sahib te guru gobind singh patshah hajir naajir..ne bhot dil lagda..
Haan verr asi Bombay rehne holle mohlye ty jyi da ....bohat dil lgda
Hamare Nanded jile ki shan hai Baba Balvinder Singh ji
Right sir
ਗੁਰੂ ਘਰ ਦੀ ਬਹੁਤ ਵਧੀਆ ਗਾਂ ਅਤੇ ਮੱਝਾਂ
ਵਾਹਿਗੁਰੂ ਜੀ ਮੱਝਾਂ ਗਾਵਾਂ ਤੇ ਮਹੇਰ ਕਰਨ 🙏🐃🐃🐃🐃🐃🐄🐄🐄🐄🐄
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰਨ ਦਾਸ ਦੀਆਂ ਮੱਝਾਂ ਵਿੱਚ ਵਾਧਾ ਕਰਨ ਦਾਸ ਵੀ ਸੇਵਾ ਜ਼ਰੂਰ ਕਰੇਗਾ
11
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🦅⚔️
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖ਼ਾਲਸਾ ਧੰਨ ਹੈ
ਵਾਹਿਗੁਰੂ ਜੀ 🙏🙏
ਜਿਹੜਾ ਬਾਈ ਗੱਡੀ ਚਲਾ ਰਿਹਾ ਤੇ ਨਾਲ ਨਾਲ ਸਾਰੀ ਜਾਣਕਾਰੀ ਦੇ ਰਿਹਾ ਇਸ ਬਾਈ ਦੀ ਇੱਥੇ ਕੀ ਭੂਮਿਕਾ ਹੈ। ਅਤੇ ਇਸ ਬਾਈ ਦੀ ਪੜਾਈ ਕਿੱਥੋਂ ਤੱਕ ਹੈ…? ਪੜਾਈ ਦੀ ਗੱਲ ਦਾਸ ਇਸ ਕਰਕੇ ਕਰ ਰਿਹਾ ਕੇ ਜਿਹੜੇ ਨੌਜਵਾਨ ਪੜ ਲਿਖ ਕੇ ਵਿਹਲੇ ਤੁਰੇ ਫਿਰਦੇ ਉਹ ਗੁਰੂ ਘਰਾਂ ਵਿੱਚ ਜਾਣ ਅਤੇ ਆਪਣੀ ਨੌਕਰੀ ਕਰਨ ਦੀ ਇੱਛਾ ਦੱਸਣ ਤਾਂ ਜੋ ਗੁਰੂ ਘਰਾਂ ਦਾ ਸਿਸਟਮ ਮੇਨਟੇਨ ਰੱਖਿਆ ਜਾ ਸਕੇ। 10 ਤੋਂ 12 ਜਾਂ 12 ਤੋਂ 15 ਹਜ਼ਾਰ ਰੁਃ ਮਹੀਨਾ ਦੇਣਾ ਕਾਰ ਸੇਵਾ ਵਾਸਤੇ ਬਹੁਤੀ ਵੱਡੀ ਗੱਲ ਨਹੀਂ ਹੈ। ਉਹਦੇ ਨਾਲ ਇਕ ਤਾਂ ਸਾਡੇ ਘਰਾਂ ਦੀ ਆਈ ਚਲਾਈ ਚੱਲ ਪਵੇਗੀ ਦੂਸਰੀ ਸਾਡੀ ਪੜਾਈ ਦਾ ਮੁੱਲ ਪੈ ਜਾਏਗਾ। ਮੈ ਪੂਰੀ ਉਮੀਦ ਕਰਦਾਂ ਕੇ ਐਵੇਂ ਦਾ ਸਿਸਟਮ ਬਣੇ ਗੁਰੂ ਘਰਾਂ ਵਿੱਚ ਨੌਜਵਾਨਾਂ ਨੂੰ ਸੇਵਾ ਕਰਾਉਣ ਦੀ ਬਜਾਏ ਚੰਗੀ ਤਨਖਾਹ ਦਿੱਤੀ ਜਾਵੇ 🙏
ਬਹੁਤ ਵਧੀਆ ਉਪਰਾਲਾ ਰੁੱਖ ਵਿੱਚ ਵੀ ਰੂਹ ਹੈ ਇਸ ਦੀ ਵੀ ਇੱਕ ਜੂਨੀ ਹੈ ।
Waheguru ji ka khalsa
Waheguru ji ki fateh
ਫਤਿਹ ਜੀ
ਬਹੁਤ ਵਧੀਆ ਜੀ ਵਾਹਿਗੁਰੂ ਧੰਨ ਓ
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji ka Khalsa waheguru ji ki fate baba gora Singh ji nice video
Satnam waheguru ji maharaj ji 🙏🌹❤️
ਧੰਨ ਗੁਰੂ ਪੰਥ। ਗੁਰੂ ਪੰਥ ਕਰਕੇ ਹੀ ਇਹ ਸਭ ਵਿਕਾਸ ਹੋ ਰਿਹਾ ਹੈ। ਘਰ ਗ੍ਰਸਤ ਨਾਨਕ ਨਾਮ ਲੇਵਾ ਸੰਗਤਾਂ ਦੇ ਦਸਵੰਧ ਨਾਲ ਵਿਕਾਸ ਹੋਇਆ ਹੈ। ਧੰਨ ਗੁਰੂ ਪੰਥ।
ਵਾਹਿਗੁਰੂ ਜੀ 🙏🇮🇳🇮🇳🇮🇳
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
WaheGuru Ji ka Khalsa WaheGuru Ji ki Fateh Baba Gora Singh Ji
Boht sohne parband ne dashmesh pita ji d kirpa naal 🙏
Satnam Shri Waheguru Ji Sarwat da Bhalla 🙏
Dhan Dhan Sri Guru Gobind Singh ji Maharaj ji Waheguru ji Waheguru ji Mahar karo ji Waheguru ji Waheguru ji
ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ 🛡️🗡️⚔️🌹🙏🏼
Waheguru ji
Waheguru
🌹🌹🌹🌹🌹🌹🌹💐💐💐💐💐💐🌺🌺🌺🌺🌺🌼🌼🌼🌼🌼🌼🌼🌷🌷🌷🌷
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ 🙏👍❤️
Gora Baba ji bahut acchi tarah video banaa rahe
Waheguru ji🙏❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌷🌻🌿💐💕🌹🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🌺🌺🌺🌼🌼🌼📿📿📿📿🚩🚩🚩
🙏🙏ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧਾਮੀ ਵਰਗੇ ਵੀ ਇਹੋ ਜਿਹੇ ਕੰਮ ਸੁਰੂ ਕਰ ਦੇਣ
ਵਾਹਿਗੁਰੂ ਜੀ 🙏🙏🙏🙏🌹🌹🌹🌹🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏 Waheguru G kirpa karo G 🙏
Sant Baba Balwinder Singh Ji mahapurush dhan seva waheguru ji
ਸਤਿਨਾਮ ਸੀ੍ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji🙏🙏
excellent work excellent managment
Many thanks
Baba gora ji da number sand karyo ji
Satnam waheguru ji
Waheguru ji 🙏🙏❤️❤️
Waheguru waheguru ji
Driver ਘੁੰਮਣਾ ਤੋ
Waheguru ji waheguru ji waheguru ji waheguru ji waheguru ji
Waheguru ji 🙏
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੇ ਸਿੱਖ ਕੌਮ ਤੇ
Waheguru ji chardikla vich Rakhan
ਸਤਿ ਸ੍ਰੀ ਆਕਾਲ ਵੀਰੇ ਮੈਂ ਅੰਮ੍ਰਿਤਸਰ ਸਾਹਿਬ ਤੋਂ ਗੱਲ ਕਰਦਾਂ ਮੈਨੂੰ ਜਿਹੜੇ ਗੋਰਾ ਸਿੰਘ ਬਾਬਾ ਜੀ ਦਾ ਫੋਨ ਨੰਬਰ ਚਾਹੀਦਾ c mil sakda g bahut ਜ਼ਰੂਰੀ ਕੰਮ ਆ ਸਾਡੇ ਬਜੁਰਗ ਘਰੋਂ ਹਜ਼ੂਰ ਸਾਹਿਬ ਗਏ ਆ ਮਿਲ ਨਹੀਂ ਰਹੇ
ਵਾਹਿਗੁਰੂ ਜੀ
Baba gora ji dhanyvad
Waheguru Ji
ਵੀਡੀਓ ਵਾਲੇ ਨੂੰ ਮੱਝਾਂ ਦੇ ਕੰਨਾਂ ਵਿੱਚ ਟੋਕਨਾ ਵਾਰੇ ਨੀ ਪਤਾ ਬੱਸ ਆਪਣੀ ਵੀਡੀਓ ਦਾ ਮਤਲਬ ਹੈ ੫ ਸਾਲ ਤੋ ਉਪਰ ਹੋ ਗਏ ਪੰਜਾਬ ਵਿੱਚ
ਚੱਲਦੇ ਰਹਿਣਗੇ ਲੰਗਰ ਛਬੀਲਾਂ ਲਗਦੀਆਂ ਰਹਿਣਗੀਆਂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Akal purkh de Maher nal sab bahut vadea
Wahiguru ji wahiguru ji wahiguru ji
ਧੰਨ ਧੰਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 5
ਵਾਹਿਗੁਰੂ ਜੀ
Waheguru ji ka khalsa waheguru ji ki Fateh ji
WaheGuru Ji ka Khalsa WaheGuru Ji ki Fateh Gora Singh Ji
Baba gora Singh Ji tadi lambi umra
Waheguru Dhan waheguru Ji
WAHEGURU MEHAR KARI❤❤❤❤❤
🙏 wahaguru ji 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
DHAN DHAN SHRI GURU GOBIND SINGH JI MAHARAJ KALGYA WALYA KIRPA KARDE REHN KUL TE
ਬਹੁਤ ਵਧੀਆ ਵੀਡੀਓ
Waheguru ji
Waheguru ji
ਵਾਹਿਗੁਰੂ ਵਾਹਿਗੁਰੂ ਜੀ
Please
Waheguru ji waheguru ji waheguru ji waheguru ji waheguru ji
❤🙏🙏🙏🙏🙏🙏🙏🙏🙏🙏🙏🙏🙏🙏
Waheguru sabb te mehar kre Waheguru Chardi kalaa wich rakhe Waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏🌹🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Good toknow
Is this place in Punjab?
No
it's Nanded, Maharashtra
ਬਹੁਤ ਵਧੀਆ ਉਪਰਾਲਾ
Wahe guru ji