I request all the influential and wealthy Sikhs, please come forward to secure different Gurdwaras in Pakistan 🇵🇰. A very rich religious heritage and culture is in Lehnda Punjab, Pakistan 🇵🇰. Thanks
Walk with turna Amrik te Manpreet welcome sade shehr Bahawalpur aao tuhadi sewa karye Ripan te khushi v aaye c Nasir de naal tusi v aao ji ayan nu.yousaf dhillon punjwarr
Ya gurdawara da kinna manda haal hai, log juttiya pa k janda na, cigarettes peeda na, hun nihang Singh keeta na, lanat hai Nihang Singha ta , jitaa jorr nahi chal da uta chup 🤐
ਥੋਡੇ ਪਾਕਿਸਤਾਨੀ ਟੂਰ ਦਾ ਇੰਤਜ਼ਾਰ ਸੀ ਕਿਓਂਕਿ ਥੋਡੀ ਪੇਸ਼ਕਾਰੀ ਬਾਕਮਾਲ ਹੁੰਦੀ ਹੈ l ❤
ਬਹੁਤ ਬਹੁਤ ਧੰਨਵਾਦ ਜੀ
@@WalkWithTurna Manpreet ji ਤੁਸੀਂ ਬੁਹਤ ਵਧੀਆ ਐਕਸਪਲੋਰ ਕਰਦੇ ਹੋ ਤੁਸੀਂ ਪਾਕਿਸਤਾਨ ਫੇਰ ਰਹੇ ਹੋ ਮੈਨੂ ਏਦਾ ਲੱਗਦਾ ਜਿਵੇਂ ਮੈ ਖੁਦ ਘੁੰਮ ਰਹੀ ਸੈਮੀ ਨੂੰ ਵੀ ਮਿਲਵਾ ਦਿਓ ਸਪੈਸ਼ਲ ਮੇਰੇ ਨਾਲ ਗੱਲ ਕਰਵਾ ਦਿਓ ਤੁਹਾਡਾ ਧਨਵਾਦ ਹੋਵੇਗਾ ਮੇਰਾ ਪੁੱਤਰ ਏ ਮੇਰਾ msg ਉਸ ਤੱਕ ਪੂਹਚਾ ਦਿਓ ਇਕ ਪੂਰਾ ਵਲੋਗ ਸੈਮੀ ਨਾਲ ਬਣਾ ਲੈਣਾ ਤੁਹਾਡਾ ਬੁਹਤ ਬੁਹਤ ਧੰਨਵਾਦ ਹੋਵੇ ਗਾ
ਗੁਰਦੁਆਰਾ ਸਾਹਿਬਾਨ ਦੀਆਂ ਖਸਤਾ ਹਾਲਤ ਇਮਾਰਤਾਂ ਨੂੰ ਦੇਖਕੇ ਬਹੁਤ ਦੁੱਖ ਹੁੰਦਾ ਹੈ। ਕਾਸ਼ ਇਹਨਾਂ ਦੀ ਸੇਵ ਸੰਭਾਲ ਹੋ ਜਾਵੇ।
Bhut acha Lagia beta tusi sir cover kar k rakhia
Bhai g de soch nu slaam jinah ny nishani sambahal k rakhi hai
ਗੁਰਦਵਾਰਾ ਝਾੜੀ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲਗਿਆ! ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਜੀ 🙏🙏
ਜਿਸ ਤਰ੍ਹਾਂ ਦੇ ਗੁਰਦੁਆਰੇ ਅਸੀਂ ਦੇਖ ਰਹੇ ਹਾਂ ਖੇਤਾਂ ਵਿੱਚ ਵੀ ਹਨ ਉਹਨਾਂ ਟਾਈਮਾਂ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਜਿਆਦਾ ਹੋਵੇਗੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਇਹ ਅਸੀਂ ਪਿਛਲੀ ਵਾਰੀ ਰਿਪਨ ਖੁਸ਼ੀ ਨੇ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸੀ ਸਾਨੂੰ ਸੋ ਅਸੀਂ ਦੁਬਾਰਾ ਤੋਂ ਫਿਰ ਉਹੀ ਵੇਖ ਰਹੇ ਆਂ ਸਾਨੂੰ ਬਹੁਤ ਵਧੀਆ ਲੱਗਿਆ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਲੱਗਿਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਲੰਬੀ ਉਮਰ ਬਖਸ਼ੇ
ਪਾਕਿਸਤਾਨ ਸਰਕਾਰ ਨੂੰ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਰੱਖਣ ਦੀ ਬਹੁਤ ਲੋੜ ਹੈ
THANKS FOR SEE jhari sahib gurdwara sahib ji 🙏 qadiwind im Pakistan 🇵🇰 😀 😊 ❤️ ☺️
ਮੈਂ ਟੁਰਨਾ ਤੇਰੇ ਨਾਲ ਸੋਹਣਿਆਂ, ਬਸ ਹੱਥ ਫੜਕੇ ਰੱਖੀ ਤੂੰ ਮੇਰਾ ❤
Manpreet and amreek sohan singh setil da gar wakaya tusa bhut changa lagia ji.tuhada dhanwad ji.❤deepa bathinda to.❤❤
ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏
Veer. G. Bhan. G. Tusenn. Sadey. Apney. O. Sanja. Punjab. Punjabi. Zindabad. I. L❤. Punjabi😮😮😮😮🎉😅
paji milkha singh da pind v dikha do plz
Waheguru Ji Maharaj Mehar karan chardi kla bakshan 🙏🏻
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
bande ta bahut gye youtuber jo tuci dikha rahe ho hor kise ne nahi dikhya turna sahib te manpreet sister g gbu
ਧੰਨਵਾਦ ਜੀ
ਇਹ ਗੁਰਦੁਆਰਾ ਗੁਰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਬੰਧ ਰੱਖਦਾ ਹੈ
Waheguru ji
Bohat khoob i like your video (shahzad usa 🇺🇸)
ਵਾਹਿਗੁਰੂ ਜੀ ❤❤
I request all the influential and wealthy Sikhs, please come forward to secure different Gurdwaras in Pakistan 🇵🇰. A very rich religious heritage and culture is in Lehnda Punjab, Pakistan 🇵🇰. Thanks
Very nice vlog 🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
A❤
ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ ਜੀ
Great news
Satnam ji waheguru ji
Well done vir ji
Babut vadiya
So nice efforts and very nice video bro.
Very Good Job
Good travel
Good. Turna
ਬਾਈ ਜੀ ਇਹ ਪੜਿਆ ਆਪਣੇ ਕਿਤਾਬਾ ਵਾਲਾ
You doing good job
ਸਤਿਨਾਮ ਵਾਹਿਗੁਰੂ ਜੀ
Ist looking 👀 👌 🤔 😀 😍
Very good
Sat shri akal ji 🙏
Satnam wahaguru ji 🙏
Love u truck pr ky from jammu and Kashmir
❤
Jeo❤
Nice video
🙏🙏👍👍
chartada, Punjab, Landa Punjab zindabad
❤
Very nice 🎉
Kasur ka Railway Station b Visit kar ly
Very very good beta ji
Bohut shukriya ji 🙏
Paji sada pind 6chak Thana bacchon ki tehsil jadala wala jila sheikhupura plz visit karna
Ist like and view 😮
Good evening ji 🙏
❤Good video Yar ma Mustafa faslabad sa ho yar ❤
Ist like 👍
❤❤❤❤❤❤
Ist see 👀 😀 🤔 😄
Arshad goraya 0:46
67 reply 1:30
🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
ਇਹ ਭਾਈ ਸਾਹਿਬ ਨੂੰ ਸਲਾਮ ਆ ਜਿਨਾਂ ਨੇ ਹਾਲੇ ਤੱਕ ਨਿਸ਼ਾਨੀ ਆ ਸਾਂਭ ਕੇ ਰੱਖੀਆਂ ਸਿੱਖਾਂ ਦੀ
Walk with turna Amrik te Manpreet welcome sade shehr Bahawalpur aao tuhadi sewa karye Ripan te khushi v aaye c Nasir de naal tusi v aao ji ayan nu.yousaf dhillon punjwarr
8sec ta ist comments ❤❤❤
ਪਲੀਜ਼ ਅੰਜਮ ਸਰੋਇਆ ਤੇ ਜੇਬੀ ਹੰਜਰਾ ਦੇ ਘਰ ਵੀ ਜਾ ਕੇ ਮਿਲ ਕੇ ਆਏ ਹੋ
Waleed Panjab Pakistan tu wadiya vlog ay
well come to Pakistan veer g
Gurdaspur to kera pind see
Asal malak
Enjoy a tour of Pakistan 🇵🇰 ♥️ ❤️ 💙 😊
♥♥♥♥🌹🌹🌹♥♥♥♥🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Maintenance should be done
SGPC ਸੁੱਤੀ ਪਈ ਆ ਪੰਜਾਬ ਦੀ।
weel coom to pakistan ❤❤❤❤🇵🇰🇵🇰🇵🇰🇵🇰
Jamrood club ko sochna hu gha
Anjum te hanjra nu v milo
Iam always first looking daily vlog 7pm in you tube pin 📌 please 📌 🙏 😍 😀 😊
Asalm. O Alakium brother i want to meet i am Punjabi vloger Punjabi Pakistan city khanpur district Rahim Yar khan i want to meet up ❤
FIRST LOOKING FIRST SEE FIRST VIEW FIRST COMMENTS PIN AND 📌 PLEASE 📌 🙏 😍 😀 😊 😄
Iam always first looking daily vlog pin 📌 please 📌 🙏 😍 😀 😊 ❤️
Shukriya ji 🙏
India me to masjid bhi gira dety han ap log..orr idr to otni purani building bhi nai girai kisi ny..socho
Bikul sahi baat hai aur ya log India ja k awaz bi nahi uta taa
Botel 🥂
Ya gurdawara da kinna manda haal hai, log juttiya pa k janda na, cigarettes peeda na, hun nihang Singh keeta na, lanat hai Nihang Singha ta , jitaa jorr nahi chal da uta chup 🤐
tay jehdiyan masjidan asi charde punjab shadd ke aye, ohna da haal dass ?
othe tusi dangar bande ah, kora sittiya.. saleya bakwas kardan
Sat Shri akal ji
Ist see 👀 😀 🤔 😄
❤❤❤❤