Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
Sami bahut vadhiya Yaar tere cho ik tan charhde punjab di jhalak aundi aa Dusra yaar tere ch hankar haini Main tuhada channel ripan ate dhilon de vlog dekh ke subscribe kita Keep it up and god bless you Main charhde punjab ton haan
Semi veer nasir veer ty rana ji de ik ik bol. Lafaz bahut piara te sohna bolde ne sade charde wala ripan bol bani too tilak janda sari teem Sare lehnde wale veera nu piar bhari sat sri akal ji
ਬਹੁਤ ਬਹੁਤ ਸਾਰਾ ਪਿਆਰ ਸਾਮੀ ਵੀਰ
ਬਹੁਤ ਸਾਰਾ ਪਿਆਰ ਸਾਮੀ ਵੀਰ ਚੜਦੇ ਪੰਜਾਬ ਵੱਲੋਂ ਗੌਡ ਬਲੈਸ ਯੂ ਵੀਰ ਅਤੇ ਬਹੁਤ ਵੱਡਾ ਕਲਾਕਾਰ ਬਣੇ ਜੋ ਦੁਨੀਆਂ ਖੜੵ -ਖੜੵ ਦੇਖੇ❤ਸੱਤਪਾਲ ਸ਼ਰਮਾ ਚੜੵਦਾ ਪੰਜਾਬ ਤੇ ਤੁਸੀਂ ਬਣੋ ਲਾਜਵਾਬ
ਬਹੁਤ ਸਾਰਾ ਪਿਆਰ ਸੰਮੀ ਪੁੱਤਰ ਚੜਦੇ ਪੰਜਾਬ ਵੱਲੋ❤❤❤
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🎉🎉❤❤
ਸ਼ੰਮੀ ਬਾਈ ਤੇਰਾ ਸੁਭਾਅ ਬਹੁਤ ਵਧੀਆ ਯਾਰ ❤🎉। ਜਿਹੜਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਉਸ ਉੱਤੇ ਹਮੇਸ਼ਾ ਉਸ ਅਕਾਲ ਪੁਰਖ ਦੀ ਮਿਹਰ ਰਹਿੰਦੀ ਏ। ਪ੍ਰਮਾਤਮਾ ਤੇਰੀ ਲੰਮੀ ਉਮਰ ਕਰੇ❤
ਇਹ ਤੁਹਾਡਾ ਆਏ ਹਾਏ ਕਹਿਣਾ ਆਏ ਹਾਏ ਹਾਏ ਹਾਏ ਹਾਏ ਹਾਏ ਹਾਏ ਬਹੁਤ ਵਧੀਆ ਲੱਗਦਾ
Zabardust video thanks Sami bhai,RC BALLU VLOG, Ropar Punjab India
ਬਹੁਤ ਬਹੁਤ ਧੰਨਵਾਦ ਸ਼ਾਮੀ ਵੀਰ ਚੱੜਦੇ ਪੰਜਾਬ ਵਲੋਂ ਸਾਡਾ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਹੈ ਜੀ ਸਾਡੇ ਵੱਲੋਂ ਤੁਹਾਡੇ ਬਲੋਗ ਤੇ ਬਹੁਤ ਬਹੁਤ ਵਧੀਆ
Waheguru waheguru ji waheguru ji waheguru ji waheguru ji waheguruji waheguru ji waheguru ji waheguru ji waheguru ji waheguru ji waheguru ji
ਛੱਮੀ ਜੱਟਾਂ ਬਹੁਤ ਬਹੁਤ ਮੁਬਾਰਕਾਂ ਅੱਜ ਮੈਂ ਤੇਰਾਂ ਚੈਨਲ ਸਬਸਕ੍ਰਾਈਬ ਕੀਤਾ ਹੈ
Super star Sami jatt . ਬਹੁਤ ਵਧੀਆ 🎉🎉🎉🎉। ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ। ਚੜ੍ਹਦਾ ਪੰਜਾਬ,, ਮਲੇਰਕੋਟਲਾ
Sami you are too much good man and singer ❤love you bro
Sami bahut vadhiya
Yaar tere cho ik tan charhde punjab di jhalak aundi aa
Dusra yaar tere ch hankar haini
Main tuhada channel ripan ate dhilon de vlog dekh ke subscribe kita
Keep it up and god bless you
Main charhde punjab ton haan
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋ 🇮🇳
ਕਿੰਨੇ ਵੱਡੇ ਦਿਲ ਨੇ ਲਹਿੰਦੇ ਪੰਜਾਬ ਵਾਲਿਆ ਦੇ ਪ੍ਰਮਾਤਮਾ ਇਹਨਾ ਸਾਰਿਆ ਨੂੰ ਤਰੱਕੀਆ ਬਖਸ਼ੇ ਜੁਗ ਜੁਗ ਜਿਉਂਦੇ ਵਸਦੇ ਰਹੋ ❤❤❤❤❤
Semi veer nasir veer ty rana ji de ik ik bol. Lafaz bahut piara te sohna bolde ne sade charde wala ripan bol bani too tilak janda sari teem Sare lehnde wale veera nu piar bhari sat sri akal ji
ਸੰਮੀ ਚੜ੍ਹਦੇ ਪੰਜਾਬ ਵਕਾਰ ਦੇ ਦਾਦਕੇ ਸਾਡਾ ਚਾਚਾ ਜੀ ਵਿਆਹੇ ਹੋਏ ਨੇ ਮੁੱਤੋਂ ਪਿੰਡ near ਸਮਰਾਲਾ ਸੰਮੀ ਦੱਸ ਦੇਵੀ ♥️🙏🏻🙏🏻
ਬਹੁਤ ਸਾਰਾ ਪਿਆਰ ਸਮੀ ਨੂੰ ਬਰਾੜ ਜੀਦਾ
ਬਹੁਤ ਵਧੀਆ ਭਰਾ ❤
Bhaut vadia sami veer
ਸਟਿੱਕਰ ਤੇ ਲਾਹ ਲਓ ਪ੍ਰਾਤ ਚੋਂ,, ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ,,, ਬਹੁਤ ਵਧੀਆ ਪੇਸ਼ਕਾਰੀ,, ਸੰਮੀ,,
Waqar ate nasir dhillon ne ral mil ke khushi gaban kar ditte 🎉🎉🎉🎉🎉🎉
ਫਿਰੋਜ਼ਪੁਰ ਵਾਲੇ ❤❤❤👍👍👍👌👌👌
Is bar ripan sandhu and alibhai nu milan nahi gaya he is very niceand lovable😊
ਜੱਟ ਕੀ ਤੇ ਘੱਟ ਕੀ
ਵੀਰੇ ਸਾਡਾ ਸੰਧੂਆ ਦਾ ਪਿੰਡ ਭਡਾਣਾ ਸੀ ਲਹਿੰਦੇ ਪੰਜਾਬ ਚੋ ਬਾਬਾ ਸੁੱਖ ਰੱਖ ਅਵਾਗੇ ਜਰੂਰ
Bai tera dilo fan hoe gya 3din to Tera vloge ta song son reha Punjab ❤️ frome India
Sami bhut Masti karda h me ta pishle sal khushi ripan de blog vich dekhia odo to h fan ho gae tere jiunda vasda rihe putra
جیوندے وسدے رہو سدا ویرو
اچے برج پنجاب دے 🌹💞🌹
Ripan veer te khushi bhen nu waheguru lambi omr bkshe ta jo eho jehe heere veera nu milaunde rehn😅
Serrrra veer ji
Nice vlog 👍
ਵੇਰੀ ਨਾਇਸ 👍
ਸ਼ਮੀ ਜਟੱ ਬਹੁਤ ਹਸ ਮੁਖ ਹੈ ਲੰਮੀ ਉਮਰ ਭੋਗੇ ਸਾਡੀ ਇਹੀ ਦੂਆ ਹੈ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤ 20:08
Bhot sara pyaar bro charda punjab toh
Siraa sami jattt 🙋♂️🙋♂️🙋♂️
Sami Bai❤
🙏🏿🙏🙏🏿🙏🙏ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਹੋਰ ਸਭ ਠੀਕ-ਠਾਕ 💞💞💞💞💞💞
MashaAllah ❤❤❤😊😊
❤❤❤❤❤❤ Paji bhot sohne vlog ...Dil Khush Karta
sami 22 love u jatta ripan khushi nal tanu v boot sara pyar ❤❤❤❤
ਬੱਹੁਤ ਹੀ ਵੱਧੀਆ ਬੱਲੋਗ ਸੱਮੀ ਜੱਟਾ ❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸੰਮੀ ਜੱਟ ਵਕਾਰ ਭਿੰਡਰ Ripan kushi Waqas ਨਾਸਿਰ ਢਿਲੋਂ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab india tu ❤❤❤❤❤❤
Waheguru ji 🙏 ❤
Bhot Sara pyaar bro charda Punjab valo Kapurthala toh
Sami bAi jindabad ❤
Sammy your so great and your voice and song God bless you ❤❤
वीर जी सांग ता बहुत बढ़िया लग रहा है
Nice vlog
ਸੰਮੀ ਬਾਈ ਜੀ 🙏❤❤❤❤❤❤❤❤❤❤❤❤❤
ਆ ਏ ਹੇਆ ਹਾਏ ❤❤❤❤❤❤❤❤❤❤❤❤❤❤❤❤❤❤
Lovely Song , Beautiful village 🎉🎉
ਸੰਮੀ ਜੱਟ ਘੈਂਟ ਰੌਣਕਾਂ ਲਗਾ ਦਿੰਦਾ 👌🏻👌🏻❤️
GREAT JI
Bhut vadia
ਸੰਮੀ ਜੱਟ ਬਾਈ ਜੀ ❤️❤️💜💚💕🇮🇳🇮🇳💜❤️💞💖💝🌹🌷🙏🙏
ਬਾਈ ਸੈਮੀ ਜੱਟ 🙏🙏🙏🙏👍👍👍👍👏👏👏👏👏👏👍👍👍👍🙏🙏🙏❤❤❤❤❤
Sammmi jatt aae haiee haieee
Very nice Sami God bless you i am jatinder kaur Pind Sivian Bathinda bahut Vadhya Song Godeye aa Waheguru ji thunu Terikan Bakhseye ❤❤🎉🎉
Veer bhaut shone awaz ❤❤bhaut shone vlog ❤❤❤
Love you sami bro
song hassa bohat vadiya hai ❤❤❤
Mashallah very good videos 👍📸❤❤
Good👍
ਸੰੱਮੀਂ ਬਾਈ ਜੀ ਸਤਿ ਸ੍ਰੀ ਅਕਾਲ, ਮੈਂ ਸੁਰਿੰਦਰ ਸਿੰਘ,ਮਨਾਣਾ ,ਜਿਲਾ ਮੋਹਾਲੀ। ਨੇੜੇ ਚੰਡੀਗੜ੍ਹ
Very nice 🎉🎉
Bro big fan❤❤❤❤of u from UK London
nice vlog ❤🎉
❤❤❤ਸਤਿ ਸ੍ਰੀ ਅਕਾਲ ਵੀਰ ਜੀ 💕💕💕💕💕💞
Very nice vlog 👌😍❤
ਸ਼ਮੀ ਜੱਟ ਸੁਪਰ ਸਟਾਰ ਬਹੁਤ ਵਧੀਆ ਸੇਰਾ❤ ਪਿਆਰ
Don't fight be friends God bless you and enjoy ❤❤❤❤❤❤
ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
Khush raho Aabad raho
Moga 🎉
I also BOUGHT FROM OUR RELATIVES GULLARAH GOORH ( JAGGERY ) GAJJERPAK WALA GHUR & HALDI SUUND WALA GHUR , JUST NOW.
زبردست 😊
Very good sammi bai❤
Very nice vlog bhinder Nasir ripnkhusi sami 🙏🙏🙏🙏🙏 Gurpreet Gondara Bhadaur to 🇳🇪
Sami22 a vlog bhut Vidya c
🌹very nice🌹
O sami mai tera uncle tere pind bhaini banger de lago va.jionda vadda raho put.aula tenu trakian bakhshe
ਦੁਆਵਾਂ
Sami is good singer From Amaritsar
Ssa ji veere ❤❤❤❤
Ae hae hae hae😮❤😂
ਸੱਮੀ ਵੀਰ ਚੱਠਿਆ ਵਾਲਾ ਪਿੰਡ ਵੀ ਦਖਾਉ
Love and respect from Haroonabad District Bahawalnagar.❤❤❤❤
Very nice. Mere pichliyaa di miiti
🎉🎉🎉
Very good vlog bai g ❤🎉
Mashallah very beautiful thanks so much ❤
God bless you beta ji
sami veer Bohat vadiya blog hunda thoda Bade khush mijaj Bande o ❤
Love you 22 Sami jatta ❤❤❤❤❤❤❤ ( 🇮🇳) punjab from Amritsar ( Sunil kumar)
Sami jatt heera bnda, love u jatta
i like u
i like sami jatt, nasir dhillon, vikas bro❤😂
Sami zindabad
Sami bai love you ❤❤❤❤❤❤❤❤