ਕੀ ਹੁੰਦੇ ਹਨ ਫ਼ਾਇਦੇ ਦੂਜਾ ਵਿਆਹ ਕਰਵਾਉਣ ਦੇ, ਦੋ ਪਤਨੀਆਂ ਦੇ ਇਕ ਪਤੀ ਨੇ Sky News Punjab 'ਤੇ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 2 дек 2024

Комментарии • 4,1 тыс.

  • @gurinderkaur9720
    @gurinderkaur9720 3 года назад +352

    ਇਹ ਇੰਟਰਵਿਊ ਲੈਣਾ ਨਹੀਂ ਚਾਹੀਦਾ ਸੀ,ਕਿਉਂਕਿ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੈ।ਇਹ ਬਿਲਕੁਲ ਗਲਤ ਹੈ।

    • @Tyagi_shivam.
      @Tyagi_shivam. 3 года назад +7

      Exactly,, but for views and TRP they can have the shittt in plate...

    • @ManpreetKaur-wb4jg
      @ManpreetKaur-wb4jg 3 года назад +5

      Shi a eh sada punjabi culture nhi.... Sade rishte ene ghttiya nhi... Iko tym iko viah hunda g

    • @jasbirkaur3730
      @jasbirkaur3730 3 года назад +3

      Right aa g

    • @rajsaini115
      @rajsaini115 3 года назад +2

      Sehi gal a sis

    • @Inder67-j7i
      @Inder67-j7i 3 года назад +2

      ਸਹੀ ਕਿਹਾ ਜੀ very good

  • @kiranveerkaurghattora9506
    @kiranveerkaurghattora9506 3 года назад +907

    Moral of the story ਕਦੇ ਵੀ ਆਵਦੇ ਪਤੀ ਨੂੰ ਅਵਦੀਆ ਸਹੇਲੀਆ ਨਾਲ ਨਾ ਮਿਲਾਓ

  • @lovejotsingh8785
    @lovejotsingh8785 3 года назад +1230

    ਪਤਾ ਨਹੀਂ ਪਾਇਲ ਨੇ ਕਿਵੇ ਜਰ ਲਿਆ ਪਿੰਡਾਂ ਵਿੱਚ ਤਾ ਜੇਕਰ ਔਰਤ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਖੜ੍ਹਾ ਵੇਖ ਲਵੇ ਤਾਂ ਉਸ ਦੀ ਖ਼ੈਰ ਨਹੀਂ 😂🤣😋

    • @rajwinderkaur7519
      @rajwinderkaur7519 3 года назад +18

      Right

    • @ravneetgarcha9570
      @ravneetgarcha9570 3 года назад +9

      Dam true😜

    • @hallyhally4502
      @hallyhally4502 3 года назад +3

      😆

    • @sarabjitkaur4652
      @sarabjitkaur4652 3 года назад +13

      Sahi keha c apna husband je kise hor val vekh le ta aana jada gusa anda ..but athe ta kujh hor hi aa

    • @butarai4795
      @butarai4795 3 года назад +8

      Eh log Muslims ne Quran hadeas sab kuchh yahi sikhda wa.allah.ena.da.🤣😂😅

  • @jattstangaming5469
    @jattstangaming5469 3 года назад +555

    ਅਰਮਾਨ ਜੀ ਇਹ ਦਸੋ ਜੇ ਪਾਇਲ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਤਾਂ ਕੀ ਤੁਸੀਂ ਵੀ ਪਾਇਲ ਦੀ ਦੂਜੀ ਸ਼ਾਦੀ ਕਰਕੇ ਉਸ ਆਦਮੀ ਨੂੰ ਆਪਣੇ ਨਾਲ ਹੀ ਰਖੋਗੇ

  • @kamalpreet812
    @kamalpreet812 3 года назад +559

    ਧੋਖਾ ਤਾਂ ਸਹੇਲੀ ਕਰ ਗਈ 😡😡 ਪਾਇਲ ਵਿਚਾਰੀ ਆਪਣੇ ਬੱਚੇ ਲਈ ਸਭ ਕੁੱਛ ਜਰ ਗਈ

  • @Inder67-j7i
    @Inder67-j7i 3 года назад +229

    ਇੰਟਰਵਿਊ ਉਹਨਾਂ ਲੋਕਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਪਿਆਰ ਦੀ ਅਹਿਮੀਅਤ ਸਮਝਦੇ ਹੋਣ ਸੱਚਾ ਪਿਆਰ ਕਿਸੇ ਦੂਜੇ ਝਾਕ ਨਹੀਂ ਰੱਖਦਾ

    • @ramandeepkalar2539
      @ramandeepkalar2539 3 года назад +1

      ruclips.net/video/cZAe6LKKSSc/видео.html.......

    • @godisone8412
      @godisone8412 3 года назад +4

      100% right

    • @kiranjeetkaur3178
      @kiranjeetkaur3178 3 года назад +2

      ਬਿਲਕੁਲ ਜੀ

    • @Google-iw25
      @Google-iw25 3 года назад +4

      Ajkal lok ਗੰਦ ਪਸੰਦ ਕਰਦੇ ਆ😥😓😢

    • @bandanachoudhary8378
      @bandanachoudhary8378 3 года назад +8

      Je Hun teeji bar ho gea pyar 🤣 fr teeji le aawega ..mjaak bna k rkhieya rishtya da ..ikk te b mnn tikk janda ..

  • @jajbirsingh3271
    @jajbirsingh3271 3 года назад +625

    ਸਾਰੇ ਕੰਜ਼ਰ ਕੱਠੇ ਹੋਏ ਨੇ ਇਹਨਾਂ ਦਾ ਕੀ ਆ।ਪਤਰਕਾਰ ਮੈਡਮ ਜੀ ਇਹਨਾਂ ਦੀ ਇੰਟਵਿਊ ਲੈਣ ਤੋ ਕੀ ਥੁੜ੍ਹਿਆ ਸੀ।ਪੰਜਾਬ ਦੇ ਹੋਰ ਵੀ ਮੁੱਦੇ ਬੜੇ ਨੇ ਓਥੇ ਜਾ ਕੇ ਸੋਚ ਵਿਚਾਰ ਕਰੋ। ਦਿੱਲੀ ਚਲੇ ਜਾਓ ਕੋਈ ਖ਼ਬਰ ਓਥੋਂ ਦੀ ਦਿਉ।

    • @India24InfolineNews
      @India24InfolineNews 3 года назад +3

      Right

    • @ravibrar9626
      @ravibrar9626 3 года назад +6

      Bai j tainu chaska c tai tahi click kita baki j delhi wala hi dekhna ta hora channela te khvra dinde aa baale siyane na bnea kro

    • @kulveerpatran5331
      @kulveerpatran5331 3 года назад +3

      Veer g sade lok ehi kanjar khana dekhna pasand krde hn.... Tahi ta eh patarkar kde neetu shatranwale ,kde harman cheema vrge kanjara kol jande hn... Is video te v view dekho... Sada e bura haal aa veer

    • @Surinderkaur-yo8bu
      @Surinderkaur-yo8bu 3 года назад

      Rt

    • @pendugamerz9274
      @pendugamerz9274 3 года назад

      Shi gl

  • @kamaljot6246
    @kamaljot6246 3 года назад +71

    ਜੇਕਰ ਕਲ ਨੂੰ ਪਾਇਲ ਨੂੰ ਜਾ ਕ੍ਰਿਤਿਕਾ ਨੂੰ ਪਿਆਰ ਹੋ ਗਿਆ ਤਾਂ ਪਰਿਵਾਰ ਹੋਰ ਵਡਾ ਹੋ ਸਕਦਾ।

  • @jaskeeratbamrah3598
    @jaskeeratbamrah3598 3 года назад +373

    ਐਸੇ ਲੋਕਾਂ ਦੀ ਇੰਟਰਵੀਊ ਲੈਣ ਦੀ ਕੋਈ ਲੋੜ ਨਹੀਂ ਜਿਸਨੂੰ ਪਤਾ ਹੀ ਨਹੀਂ ਕਿ ਪਿਆਰ ਕੀ ਹੁੰਦਾ ?

  • @rhrajat4508
    @rhrajat4508 3 года назад +116

    ਮੈਂ ਵੀਡੀਓ ਨੀ ਦੇਖੀ ਪਰ Thumbnail ਦੇਖ ਕੇ ਧੰਨਵਾਦ ਕਰਨਾ ਚਾਹੁੰਦਾ ਕਿ ਜੇ ਤੁਸੀਂ ਇਹੋ ਜਿਹੀ ਜਾਣਕਾਰੀ ਨਾ ਦਿੰਦੇ ਤਾਂ ਦੁਨੀਆਂ ਦਾ ਕੀ ਬਣਦਾ ਲੱਖ ਦੀ ਲਾਹਨਤ

  • @GurvinderSidhu-mu9ou
    @GurvinderSidhu-mu9ou 3 года назад +531

    ਪਤਰਕਾਰ ਬੀਬਾ ਜਾਦਾ ਗੱਲਾਂ ਨਾ ਮਾਰ ਇਸ ਪਤੰਦਰ ਨਾਲ .. ਜੇ ਏਨੂੰ 3ਜੀ ਵਾਰ ਪਿਆਰ ਹੋ ਗਿਆ ਤੇ Bad ਹੋਰ ਵਡਾ ਹੋ ਜਾਣਾ ਏ 😜

  • @RakeshKumar-xt1gz
    @RakeshKumar-xt1gz 3 года назад +45

    ਆਪਣੇ ਘਰ ਵਾਲੇ ਵੀ ਛੱਡੇ ਤੇ ਘਰ ਵਾਲਾ ਵੀ ਆਪਣਾ ਨਾ ਹੋਇਆ .ਕੁੱਲ ਮਿਲਾ ਕੇ ਸਾਡਾ ਸਾਰਿਆਂ ਦਾ ਫਿਟੇ ਮੂੰਹ .

  • @ParminderKaur-wl3mo
    @ParminderKaur-wl3mo 3 года назад +70

    Payal ki mjburi thi us time kuki vo apne ghr bhi nhi ja skti kuki uska koi contact Nhi hai uski family se or use na chahte hoe bhi apne husband ki second marriage ko accept krna pda soo sad for payal 😕

    • @drdang5787
      @drdang5787 3 года назад +4

      Ae ki gal hoi.. Payal nu latt maarni chahidi c armaan nu... This trend should not be accepted..

    • @Amansingh-vt9zk
      @Amansingh-vt9zk 3 года назад

      Mai v ehi comment krn lagga c

    • @shivanihhhikoundal938
      @shivanihhhikoundal938 3 года назад +2

      Wrong love story,koi apna husband kisi dusri orat se share ni kr skti mai to maar du 😂😂

  • @amanamanshai1340
    @amanamanshai1340 3 года назад +176

    ਪਾਇਲ ਨੇ ਆਪਣੇ ਘਰ ਦੇ ਛੱਡ ਕੇ ਗੰਦੇ ਨਾਲ ਲਵ ਮੈਰਿਜ ਕਰਵਾ ਆਪਣੇ ਪੈਰਾ ਤੇ ਆਪਣੇ ਆਪ ਕੁਹਾੜੀ ਮਾਰ ਲਈ ਘਰਵਾਲੇ ਨੂੰ ਦੂਜੀ ਵਾਰ ਪਿਆਰ ਹੋ ਗਿਆ ਓਹਨੂੰ ਮਰਦੀ ਨੂੰ ਅੱਕ ਚੱਬਣਾ ਪਿਆ ਹੋਰ ਉਹ ਜਾਦੀ ਵੀ ਕਿਥੇ

    • @ff_gaming7571
      @ff_gaming7571 3 года назад +1

      R u right

    • @vishaltargotra9215
      @vishaltargotra9215 3 года назад +1

      Bilkul shi gal kitti

    • @kuljindermundi6167
      @kuljindermundi6167 3 года назад +2

      Bilkul ji oh ta apni family nu pehla hi Chad k ayi hain hun kithe jana hain vicharri ne

    • @ParamjeetKaur-jf8jp
      @ParamjeetKaur-jf8jp 3 года назад

      Right

    • @monikajosan147
      @monikajosan147 3 года назад +1

      guddi ghro bhj gi hun ki kendi apde husband na mapia di hoi na ve mai teri hoi 😂😂kudio parents nu na shdia kro munde li

  • @kaurpalwinder3621
    @kaurpalwinder3621 3 года назад +127

    ਕਿਉ ਲੋਕਾ ਦਾ ਭੱਠਾ ਬਿਠਾ ਰਹੇ ਉ ਸਰਮ ਕਰੋ ਇੰਟਰਵਿਊ ਕਰਨ ਵਾਲੀ ਦੇ ਜੁਤੀਆ ਮਾਰੋ ਕੰਜਰ ਨੇ ਗੰਦ ਪਾਇਆ ਕਿਸਾਨ ਮੋਰਚੇ ਵਿਚ ਜਾ ਕੇ ਇੰਟਰਵਿਊ ਕਰ ਕੋਈ ਕੰਮ ਦੀ ਗੱਲ ਕਰ

  • @Dhillon0869
    @Dhillon0869 3 года назад +144

    ਹਵਸ ਆ 😷😷
    ਹੋਰ ਕੁਝ ਨਹੀਂ 🙏

  • @gurtejsandhu8183
    @gurtejsandhu8183 3 года назад +112

    ਹੋਰ ਕਿਸੇ ਦਾ ਘਰ ਪੱਟ ਦਿਉ ਇੱਕ ਘਰਵਾਲੀ ਨਾਲ ਹੀ ਪਿਆਰ ਭਰੀ ਜ਼ਿੰਦਗੀ ਜਿਉਣੀ ਚਾਹੀਦੀ ਆ

  • @ਮਾਲਵੇਤੋਂਪੁਆਧ
    @ਮਾਲਵੇਤੋਂਪੁਆਧ 3 года назад +64

    ਸਾਲੇ ਦੀ ਆਵਾਜ਼ ਰਾਮ ਰਹੀਮ ਵਰਗੀ 😀 ਤੇ ਕੰਮ ਵੀ,sale ki awaj ram rahim ke jaisi hai or kam v

  • @bajajtelecom5002
    @bajajtelecom5002 3 года назад +258

    ਐਕਰ ਸਵਾਲ ਤਾ ਇਸ ਕਦਰ ਕਰਦੀ ਆ ਜਿਵੇਂ ਸਾਹਮਣੇ ਬੁੱਲੇ ਸ਼ਾਹ ਬੈਠਾ ਹੁੰਦਾ । ਐਕਰ ਮੈਡਮ ਜੇ ਤੂੰ ਪੰਜਾਬੀ ਹੁੰਦੀ ਤਾ ਤੂੰ ਕੰਜਰਾਂ ਦਾ ਇੰਟਰਵਿਊ ਨਹੀ ਲੈਣੀ ਸੀ ਚੰਗੀ ਸੇਧ ਦਿੰਨੀ ਆ ਤੂੰ ਬੱਚਿਆ ਨੂੰ

    • @VoteforAmritpalsingh
      @VoteforAmritpalsingh 3 года назад +2

      Bai tu kiyu delh rha, hai kanjro ka interview fir

    • @jaswirindersingh9731
      @jaswirindersingh9731 3 года назад +7

      @@VoteforAmritpalsingh ਭੈਣ ਤੁਸੀਂ SHARE ਕਰ ਸਕਦੇ ਉਂ …. ਆਪਣੇ ਆਦਮੀ ਨੂੰ?? ….

    • @varindersandhuharike2922
      @varindersandhuharike2922 3 года назад +3

      ਬਿਲਕੁਲ ਸਹੀ ਗੱਲ ਵੀਰੇ

    • @VoteforAmritpalsingh
      @VoteforAmritpalsingh 3 года назад +5

      @@jaswirindersingh9731 bilkul nhi veere i know eh galat but ehna nu parmote v ta appa hi kar rahe aa

    • @amitnayyaramitnayyar6322
      @amitnayyaramitnayyar6322 3 года назад +1

      Tampu hai sala

  • @sukhatorowalia2120
    @sukhatorowalia2120 3 года назад +113

    ਪਤਾ ਉਦੋਂ ਲੱਗਣਾ ਜਦੋਂ ਪਾਇਲ ਦੀ ਜਗ੍ਹਾ ਤੇ ਇਸਦੀ ਧੀ ਹੋਣੀ!

  • @rosebhatti6673
    @rosebhatti6673 3 года назад +41

    Moral of the story Don't trust your best friends( girls) 🤣

  • @iamprabhvirdee
    @iamprabhvirdee 3 года назад +717

    ਕੁੜੀ ਨੇ ਬਾਹਲਾ ਜਲੀਲ ਕੀਤਾ ਪਰ ਪਤੰਦਰ ਨੇ ਮਾਸਾ ਫੀਲ ਨੀ ਕੀਤਾ🤣🤣🤣🤣🤣

    • @royalgamer4504
      @royalgamer4504 3 года назад +6

      ਸੱਚੀ ਵੈਸੇ ਕੁੜੀ ਹੀ ਆ ਹਜੇ ਤਾ ਬਾਬੇ 😆😆😆😆😆

    • @GuriGuri-nr7hw
      @GuriGuri-nr7hw 3 года назад +4

      🤭

    • @gursimransingh6049
      @gursimransingh6049 3 года назад +15

      ਬਾਈ ਇਹਨੇ ਕੰਜਰ ਨੇ ਤਾਂ ਆਹ ਗੱਲ ਕਰਤੀ ...
      ਕੀ ਠੰਡ ਤੇ ਬੇਜ਼ਤੀ ਜਿਨੀ ਮਨੋ ਔਨੀ ਲਗਦੀ

    • @PrabhjotSingh-lz7lt
      @PrabhjotSingh-lz7lt 3 года назад +2

      À

    • @GURBINDER49
      @GURBINDER49 3 года назад +1

      😀

  • @ranjeetkaur6746
    @ranjeetkaur6746 3 года назад +200

    ਇਹ ਕਿਹੜਾ ਕਾਰਗਿਲ ਵਿੱਚ ਜੰਗ ਜਿੱਤ ਕਿ ਆਇਆ ਬੀਬਾ ਜੀ ਜੋ ਤੁਸੀਂ ਇੰਟਰਵਿਊ ਲੈਣ ਪਹੁੰਚ ਗਏ। ਬਾਕੀ ਪਹਿਲੀ ਪਤਨੀ ਸਮਝਦਾਰ ਹੈ। ਅੱਖੀਂ ਵੇਖਕੇ ਮੱਖੀ ਨਿਗਲ ਲਈ ਪਰ ਘਰ ਬਚਾ ਲਿਆ ਨਹੀਂ ਤੇ ਇਹ ਬਾਹਰ ਰੱਖਕੇ ਝੱਖ ਮਾਰੀ ਜਾਂਦਾ।

  • @ManpreetKaur-nl7ix
    @ManpreetKaur-nl7ix 3 года назад +64

    Feeling sad for payal she was helpless 😢

    • @jyotisoni7194
      @jyotisoni7194 2 года назад

      I also think so
      .bcz she had only option to say Arman yes for second marriage ..bcz her parents were not with her..

    • @Kabir5777
      @Kabir5777 2 года назад +1

      Koi helpless nahi ... mazaa leh rahe hai ... 3sum krtye honge .... muslim 3...4 marriage krtye hain .. according to islam .. agar jung mein kisi se fight mein kisi insaan ko kisi hindu ko maar kr uski wife beti ko rakh saktye ho .. physical rishta bana saktye ho .. sirf uski roti pani ki jimmewari uski hai .. so muslim 3..4 shadi kr saktye hain .. normal baat hai

  • @Sarpanch.2
    @Sarpanch.2 3 года назад +109

    ਪੱਤਰਕਾਰ ਬੀਬੀ ਤੂੰ ਬੜੀ ਸੁਲਝੀ ਲੱਗਦੀ ਆ ਤੈਨੂੰ ਇਹ ਇੰਟਰਵਿਊ ਨਹੀ ਕਰਨੀ ਚਾਹੀਦੀ ਸੀ।

    • @shamshersandhu8823
      @shamshersandhu8823 3 года назад

      ਭੈਣੇ। ਹੋਰ। ਮੁੱਦੇ। ਬਹੁਤ। ਆ। ਗੱਲਾਂ। ਬਾਤਾ। ਕਰਨ। ਨੂੰ। ਜਾਣ। ਦਿਉ। ਗੁੱਸੇ। ਨੂੰ। ਭੈਣ

  • @baazsangha9951
    @baazsangha9951 3 года назад +71

    ਜੇ ਇਹਦੀ ਘਰਵਾਲੀ ਨੂੰ ਕਿਸੇ ਨਾਲ ਪਿਆਰ ਹੋਗਿਆ ਫਿਰ ਇਹ ਕਰਵਾ ਦੇਉ ਵਿਆਹ ਉਹਨਾ ਦਾ 🤔🤔

  • @nishans1713
    @nishans1713 3 года назад +227

    ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ
    ਬਾਦ ਚ ਪਤਾ ਲੱਗਦਾ ਏ
    ਬਾਕੀ ਤੁਹਾਡੀ ਇਹ ਐਟਰਵਿਉ ਦਾ ਬੱਚਿਆਂ ਤੇ ਬਹੁਤ ਮਾੜਾ ਅਸਰ ਹੋਵੇਗਾ

    • @__Manpreet...sidhu...
      @__Manpreet...sidhu... 3 года назад +1

      😅😅

    • @technicalranjot6559
      @technicalranjot6559 3 года назад +1

      Right veere .

    • @varindersandhuharike2922
      @varindersandhuharike2922 3 года назад +1

      ਬਿਲਕੁਲ ਸਹੀ ਗੱਲ ਕਰੇ ਤਾਂ ਕਹੀਆਂ ਦੇ ਘਰ ਪਹਿਲਾਂ ਹੀ ਨਹੀਂ ਮੂਕਦੀ ਉਤੋਂ ਇਹੋ ਜਿਹਾ ਗੰਦ ਕੋਈ ਪਾਗ਼ਲ ਹੀ ਪਾਵੇਗਾ

    • @gurpalsandhu1062
      @gurpalsandhu1062 3 года назад

      Sahi gal ji

    • @amritpalsandhu3163
      @amritpalsandhu3163 3 года назад +1

      Yaar veer had ho gyi yaar ki banu Duniya da

  • @Inder67-j7i
    @Inder67-j7i 3 года назад +43

    ਜੇ ਪਿਆਰ ਤੀਜੀ ਤੇ ਚੌਥੀ ਵਾਰੀ ਹੋ ਗਿਆ ਫਿਰ ਕੀ ਕਰੋਗੇ

  • @narinderkaur2798
    @narinderkaur2798 3 года назад +718

    ਕਮਾਲ ਦੀ ਗੱਲ ਹੈ ਸਾਡੀ ਆ ਤਾਂ ਮਝਾਂ ਵੀ ਇਕ ਘੁਰਲੀ ਤੇ ਨਹੀਂ ਖੜਦੀਆ 😂😂😂

    • @jasslahoriya1480
      @jasslahoriya1480 3 года назад +6

      bilkul sachi gal a

    • @jaswindersingh3999
      @jaswindersingh3999 3 года назад +9

      Kya comment kiya kamal kr di tusi narindar kaur

    • @sidhu8262
      @sidhu8262 3 года назад +2

      😂😂😂😂😂😂

    • @yuvraj8bp174
      @yuvraj8bp174 3 года назад +2

      Hahahaha

    • @harpreetdhaliwal2190
      @harpreetdhaliwal2190 3 года назад +27

      Haha 😂 ਕਿੰਨੀਆਂ ਸਿਆਣੀਆਂ ਜ਼ਨਾਨੀਆਂ ਵਿਚਾਰੀਆਂ ਰੱਬ ਸਭ ਨੂੰ ਦੇਵੇ

  • @gurpreetkaur-jk4om
    @gurpreetkaur-jk4om 3 года назад +511

    ਪਿਆਰ ਤਾਂ ਫਿਰ ਪਤਾ ਲੱਗੂ ਜਦ ਇਨ੍ਹਾਂ ਵਿਚੋਂ ਇਕ ਜਾਣੀ ਹੋਰ ਬੰਦਾ ਰੱਖੂ ਤੇ ਇਹ ਕਹੇ ਕੀ ਘਰ ਵਿਚ ਹੀ ਲਿਆ ,ਰਲ ਕੇ ਰਹਾਂਗੇ।

  • @shagunmehra9219
    @shagunmehra9219 3 года назад +210

    ਅਗਰ ਪਹਿਲੀ ਨਾਲ ਸਹੀ ਹੁੰਦਾ ਪਿਆਰ
    ਤਾਂ ਦੂਜੀ ਜਗਾ ਜਾਣ ਦੀ ਜਰੂਰਤ ਨਾਂ ਪੈਂਦੀ
    😐🙂🙂🙂🙂🙂

  • @HarrySodhi3
    @HarrySodhi3 3 года назад +8

    ਪਤੰਦਰ ਦੋ ਦੋ ਲਈ ਫਿਰਦਾ ਓਹ ਵੀ ਇਨੀ ਸੋਹਣੀਆ ਏਦਰ 30 ਸਾਲ ਦੇ ਹੋ ਗਏ ਇਕ ਵਿੰਗੀ ਟੇਢੀ ਵੀ ਨਹੀਂ ਮਿਲਦੀ ਆ 😭😭😭

    • @ishasharma5154
      @ishasharma5154 3 года назад +1

      Vry funny

    • @deepsidhubrar2916
      @deepsidhubrar2916 2 года назад +1

      Asha ji

    • @Love-dd5yi
      @Love-dd5yi Год назад

      😂😂😂😂😂😂 edar 32 da ho gya veere.... koi pta ni v naseeba ch kudi hai v ja nhi....

  • @RajinderSingh-lz6lj
    @RajinderSingh-lz6lj 3 года назад +339

    ਬਾਕੀ ਤਾਂ ਚਲੋ ਠੀਕ ਹੈ ਪਰ ਕੁਦਰਤੀ ਦਸਤੂਰ ਦੇ ਉਲਟ ਇੱਕ ਦਿਨ ਜਰੂਰ ਸੌਤਣ ਬਣਗੀਆ

  • @navdeepcookingchannel5746
    @navdeepcookingchannel5746 3 года назад +71

    ਪਰਾਵਾ ਬੰਦੇ ਨਾ ਵਿਗਾੜ ਦਈ 🤣🤣

  • @HKcreations2503
    @HKcreations2503 3 года назад +73

    It's just because payal has no family support , no woman want her husband to be share with someone ,and by the way this is not true love this is only lust.....

  • @dhaylibishnoi9426
    @dhaylibishnoi9426 3 года назад +29

    पायल के पास कोई दुसरा कोई रास्ता भी नहीं था बेचारी कितनी मेहनत से परिवार बनाया ऐसे छोड़ भी नहीं सकती

    • @bintykala686
      @bintykala686 Год назад

      Payal jaise jindgi jeene se accha to mar jana hai

  • @Amandeepsingh-nk5lk
    @Amandeepsingh-nk5lk 3 года назад +242

    ਬੱਸ ਰੱਬਾ ਏਨੂੰ ਤੇਜੀ ਵਾਰ ਪਿਆਰ ਨਾ ਹੋ ਜਾਵੇ 😂😂

  • @jodhbirsinghkhehra6282
    @jodhbirsinghkhehra6282 3 года назад +88

    ਮਾੜੀ ਗੱਲ ਆ ਿੲਹ ਸੁਨੇਹਾ ਗਲਤ ਆਪਣੇ ਬੱਿਚਆ ਲਈ
    Shere ਨਾਂ ਹੀ ਕਰਿਓ

    • @varindersandhuharike2922
      @varindersandhuharike2922 3 года назад +4

      ਬਿਲਕੁਲ ਸਹੀ ਗੱਲ ਵੀਰੇ ਇਹ ਦੇ ਗਲਤ ਅਤੇ ਗੰਦ ਹੁੰਦੇ ਨੇ ਸਾਲਾਂ ਪਿਆਰ ਦਾ

    • @navjotsandhu7456
      @navjotsandhu7456 3 года назад +1

      Right

  • @01gurpreetkaur37
    @01gurpreetkaur37 3 года назад +47

    Mere husband nu mai boht pyar krdi
    Par eh kde v seh ni skdi ki oh dujji kudi baare soche.
    Kyunki oh sirf mere hai

  • @nehasoni8574
    @nehasoni8574 3 года назад +7

    Salute h payal tumhe main aisa kbhi nhi kr skti . Bahut bda dil h tumhara

  • @ranwindersingh726
    @ranwindersingh726 3 года назад +117

    ਜੇ ਕਿਸੇ ਪਤਨੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਉਹ ਪਤੀ ਨੂੰ ਨਾਲ ਲੈਕੇ ਆ ਗਈ ਤਾਂ। ਉਸ ਨੂੰ ਨਾਲ ਲੈਕੇ ਬੇ‌ਡ ਤੇ ਪੈ‌ ਸਕਦੇ ਹੋ ਪਹਿਲੀ ਪਤਨੀ ਨਾਲ਼ ਪਿਆਰ ਨਹੀਂ ਸੀ

  • @nirmalbajwa3172
    @nirmalbajwa3172 3 года назад +443

    ਪਤਰਕਾਰ ਬੀਬਾ ਤੁੱਸੀ ਅਸਲ ਸਵਾਲ ਤਾ ਕੀਤਾ ਹੀ ਨੀ ਜੇ ਕੱਲ ਨੂੰ ੲੇਨਾ ਨੂੰ ਕਿੱਸੇ ਹੋਰ ਨਾਲ ਪਿਅਾਰ ਹੋਜੇ ਫਿਰ ,ਦਿੱਲ ਤੋ ਅਾਖਿਰ ਦਿੱਲ ਹੀ ਹੈ,

  • @rsidhu250
    @rsidhu250 3 года назад +216

    2 ਤੋਂ 3ਵਾਰੀ ਨਾ ਹੋਜੇ ਪਿਆਰ 😂😂😂 ਸਾਡੇ ਤਾ ਛਿੱਤਰ ਮਿਲਦੇ ਆ ਦੂਜੇ ਵਿਆਹ ਦੀ ਗੱਲ ਕਰਨ ਤੇ 😂😂😂😂😂😂😂

    • @NDS289
      @NDS289 3 года назад +2

      👌👌

    • @rajdeepkour6133
      @rajdeepkour6133 3 года назад +2

      😂😂

    • @kulbirkaur5143
      @kulbirkaur5143 3 года назад +3

      Hji assi ta maar maar chiter mooh tod da ge eh pta ni kitho aya kanjar

    • @visaexpert5909
      @visaexpert5909 3 года назад +1

      @@kulbirkaur5143 🤣🤣🤣🤣 cira lati bhene tusi tan

    • @Modified.on.top.1
      @Modified.on.top.1 3 года назад +1

      Nice 👍😂

  • @Inder67-j7i
    @Inder67-j7i 3 года назад +43

    ਅਗਰ ਕੱਲ ਨੂੰ ਪਾਇਲ ਅਜਿਹਾ ਕਦਮ ਉਠਾਏ ਤੁਸੀਂ ਫਿਰ ਉਸ ਦਾ ਸਾਥ ਦਿੰਦੇ

  • @satnamsingh2162
    @satnamsingh2162 3 года назад +210

    ਜੇ ਕੱਲ ਨੂੰ ਤੇਰੀਆਂ ਘਰਵਾਲ਼ਿਆਂ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ 🤔🤔

    • @qlk7531
      @qlk7531 3 года назад +9

      J doha cho kise gharaali ne koi hor khasam karlea aeda ki aw sale besharam tempu da..Triple bed naal ik manja ohda dah dea karu...pta ni kehoje lok ne saale

    • @RupinderKaur-hz4lr
      @RupinderKaur-hz4lr 3 года назад +2

      Fr tring lgna ede

    • @sukhjinder3912
      @sukhjinder3912 3 года назад +2

      Sahi gal a

    • @amandeepkaurdhillon2327
      @amandeepkaurdhillon2327 3 года назад

      😇

    • @PrinceVerma-bz6er
      @PrinceVerma-bz6er 3 года назад +2

      Lesbian With Lucky Guy

  • @jassbrar4692
    @jassbrar4692 3 года назад +112

    ਜੇਕਰ ਸੋਨੂੰ ਪਿਆਰ ਦੂਸਰੀ ਵਾਰ ਹੁੰਦਾ ਤਾ ਸਮਝ ਲੋ ਜਾ ਤਾ ਪਹਿਲਾ ਵਾਲਾ ਸੱਚਾ ਨੀ ਜੇ ਪਹਿਲਾ ਵਾਲਾ ਸੱਚਾ ਤਾ ਦੂਸਰੀ ਵਾਰ ਹੁੰਦਾ ਨੀ

  • @surinderkaur4955
    @surinderkaur4955 3 года назад +119

    ਬੇਸ਼ਰਮਾਂ ਨੂੰ ਕਿਹੜਾ ਸਿੰਗ ਲੱਗੇ ਹੁੰਦੇ। ਆ ਬਾਂਦਰ ਦੇਖ ਲਓ

    • @avreetdhaliwal3794
      @avreetdhaliwal3794 3 года назад

      Hahahaha 😀

    • @hasithi3416
      @hasithi3416 3 года назад

      😎🥸🤩

    • @Deepsandhu1447
      @Deepsandhu1447 3 года назад

      Sai siso

    • @Lally-randhawa
      @Lally-randhawa 3 года назад

      Haha

    • @surinderkaur4955
      @surinderkaur4955 3 года назад +1

      Kini ਟੋਰ ਨਾਲ ਬੈਠੇ ਦੋ ਬਿੱਲੀਆਂ ਤੇ ਇੱਕ ਬਾਂਦਰ। ਦੀ ਕਹਾਣੀ ਸੁਣੀਂ ਹੋਣੀਂ ਇਹ ਉਹ ਹੈ

  • @amandeepkaur8320
    @amandeepkaur8320 3 года назад +47

    Marriage is very precious gift by god for everyone
    So keep it save with lots of love and trust

    • @ramandeepkalar2539
      @ramandeepkalar2539 3 года назад +1

      ruclips.net/video/cZAe6LKKSSc/видео.html.......

  • @RajKumari-tc7fv
    @RajKumari-tc7fv 3 года назад +211

    Sade ta ph busy ਆਨ te he ਕਲੇਸ਼ ਪੈ ਜਾਂਦਾ 😂😂😂

  • @kulvirkaur4866
    @kulvirkaur4866 3 года назад +86

    ਪਹਿਲਾਂ ਲਵ ਮੈਰਿਜ ਕਰਵਾ ਕੇ, ਦੂਜਾ ਵਿਆਹ ਫ਼ਿਰ ਲਵ ਮੈਰਿਜ। ਏ ਕਿੱਦਾ ਦਾ ਪਿਆਰ ਹੋਇਆ, ਜਿਹੜਾ ਵਾਰ ਵਾਰ ਹੋ ਜੇ। ਜੇ ਏਨਾ ਦੀ ਵਾਈਫ ਵਿੱਚੋ ਕਿਸੇ ਹੋਰ ਨਾਲ ਪਿਆਰ ਹੋਜੇ ਫ਼ਿਰ ਪਤਾ ਲੱਗ ਜੂ।।

    • @kathawachakbhaidalvirsingh8623
      @kathawachakbhaidalvirsingh8623 3 года назад +5

      Es nu pyar nhi kehnde jisam di bhukh keha jadahan

    • @jasnoor8656
      @jasnoor8656 3 года назад +1

      Pahla mairg love mairg nahi c areng mairg c

    • @SINGH_AT_SEA
      @SINGH_AT_SEA 3 года назад +1

      Sachi je nii ta testing karni chaidi ena di kise har khasam nal pyar di

    • @SINGH_AT_SEA
      @SINGH_AT_SEA 3 года назад +1

      @X Jackson 😂😂

  • @gurpreetsandhu1184
    @gurpreetsandhu1184 3 года назад +132

    ਪਿਆਰ ਪਿਊਰ ਤਾਂ ਕਿਹੜਾ, ਮੈਂਨੂੰ ਤਾਂ ਮੋਜ ਮਸਤੀ ਆਲੇ ਹੀ ਲੱਗਦੇ ਆ

  • @sandhusaabmusic1984
    @sandhusaabmusic1984 3 года назад +45

    ਪਹਿਲੀ 7 ਦਿਨਾਂ ਚ ਵਿਆਹਲੀ_
    ਦੂਜੀ 6 ਦਿਨਾਂ ਚ ਵਿਆਹਲੀ_
    ਪਤਾ ਕਰੋ ਪਤਰਕਾਰ ਮੈਡਮ ਕੱਡਗੀ 5 ਦਿਨ ਕ ਨਹੀਂ😂😜😜

  • @Gillhoni
    @Gillhoni 3 года назад +207

    ਜੇ ਤੇਰੀ ਬੀਵੀ ਆਖੇ ਮੈਨੂੰ ਵੀ ਦੂਸਰੇ ਨਾਲ ਪਿਆਰ ਹੋ ਗਿਆ ਮੈ ਉਸ ਨਾਲ ਵਿਆਹ ਕਰਵਾ ਕੇ ਆਪਾ ਰਹਿਣਾ ਇਕੱਠਿਆਂ ਇਕ ਬੈਡ ਤੇ

  • @jagjeetludhar1451
    @jagjeetludhar1451 3 года назад +39

    ਚੈਨਲ ਵਾਲਿਓ ਮਰਜੋ ਸ਼ਰਮ ਨਾਲ..ਕੋਈ ਚੱਜ ਦਾ ਮੁੱਦਾ ਵਿਖਾ ਦਿਆ ਕਰੋ

    • @reetkaurgill5939
      @reetkaurgill5939 3 года назад

      viah sirf ek hee sahi hunda ehe jayha da jeemer mar jave na os ne apne aap nu sahi hee kahi janna hunda ae

  • @bnnygming8832
    @bnnygming8832 3 года назад +56

    ਤੁਹਾਡੀ ਇਹ ਐਟਰਵਿਉ ਦਾ ਬੱਚਿਆਂ ਤੇ ਬਹੁਤ ਮਾੜਾ ਅਸਰ ਹੋਵੇਗਾ

  • @mannusidhu5777
    @mannusidhu5777 3 года назад +10

    ਤੂੰ ਤਾਂ ਨਾ ਈ ਬੋਲ ਬੀਬਾ ਜੇ ਸੱਚਾ ਪਿਆਰ ਕੀਤਾ ਹੁੰਦਾ ਤੈਨੂੰ ਤਾਂ ਹੋਰ ਦੀ ਝਾਕ ਨਾ ਹੁੰਦੀ ਇਸ ਨੂੰ । ਇਹੋ ਜਿਹੇ talent ਤੋਂ ਬਿਨਾਂ ਈ ਠੀਕ ਆ।

  • @Preetii778
    @Preetii778 3 года назад +36

    Armaan ne kaha chiku kehta hai muje 2 shaadi krni hai jis mahool mein bcha rehta uspr whi asr hoga

    • @happysinghusa5050
      @happysinghusa5050 3 года назад

      Shi keha bt j esdi wife nu pyar ho janda te oh duje nl marriage krondi fr

  • @karamjitkaursidhu8126
    @karamjitkaursidhu8126 3 года назад +40

    ਰਹੀ ਗਲ ਪਿਆਰ ਦੀ ਪਿਆਰ ਤਾ ਜਿੰਦਗੀ ਵਿੱਚ ਇੱਕ ਵਾਰ ਹੀ ਹੁੰਦਾ ਏ

  • @samrisamri1259
    @samrisamri1259 3 года назад +36

    ਜੇ ਕੋਈ ਜਨਾਨੀ ਦੋ ਖਸਮ ਰੱਖ ਲਾਵੇ ਕੇ ਫਿਰ ਉਹ ਪਿਆਰ ਹੋਵੇਗਾ??
    ਸੱਚਾਈ ਇਹ ਹੈ ਕੇ ਇਹ ਬੰਦਾ ਆਪਣੀਆਂ ਜਨਾਨੀਆਂ ਨੂੰ ਪੇਸ਼ ਕਰਕੇ ਪੈਸੇ ਕਮਾ ਰਿਹਾ ਅਤੇ ਚੈਨਲ ਵਾਲਿਆਂ ਨੂੰ ਇਹ ਪਿਆਰ ਦਿਸਦਾ ਹੈ।

  • @ddldelhibdm8689
    @ddldelhibdm8689 2 года назад +1

    Arman mallik replied very practically & truly. I personally like your family . God bless your sweet family ❤️

  • @balkarsingh7932
    @balkarsingh7932 3 года назад +31

    ਰੁਕ ਜਾਵੋ ਤੁਹਾਡਾ ਮੁੰਡਾ ਵੀ ਤੁਹਾਡੇ ਸਾਹਮਣੇ ਦੋ ਦੋ ਰੱਖੋ 😡😡😡

  • @manvirfarm6571
    @manvirfarm6571 3 года назад +31

    ਬੱਚੇ ਨੂੰ ਬੁਹੁਤ ਸੋਹਣੀ ਪਰਵਰਿਸ਼ ਮਿਲ ਰਹੀ ਆ

  • @xstartgaming52
    @xstartgaming52 3 года назад +40

    ਗਰੀਬ ਮੁੰਡੇ ਕਿੱਦਾਂ ਵਿਆਹ ਕਰਵਾਉਣ ਗੇ ਸਰਕਾਰ ਨੂੰ ਚਾਹੀਦਾ ਹੈ ਗਰੀਬਾਂ ਦੇ ਬੱਚਿਆਂ ਨੂੰ ਨੋਕਰੀਆਂ ਦਿਤੀਆਂ ਜਾਣ। ਗਰੀਬ ਦੇ ਤੇ ਇਕ ਵੀ ਨਹੀਂ ਆਉਂਦੀ ।

  • @Parramfantasyteams
    @Parramfantasyteams 3 года назад +71

    ਹੈਡ ਕਾਂਸਟੇਬਲ ਵਾਲੇ ਪੇਪਰਾਂ ਚ ਆਉਣਾ ਚਾਹੀਦਾ ਪਹਿਲਾ ਬੇਟਾ ਤੇ ਪਹਿਲੀ ਪਤਨੀ ਕੌਣ ਹੈ ਜੋ ਆਪਣੇ ਪਿਤਾ ਅਤੇ ਪਤੀ ਦੀ ਸ਼ਾਦੀ ਚ ਗਏ ਹਨ 😅

    • @monikajosan147
      @monikajosan147 3 года назад +2

      answer : chiku payal

    • @billadhillon1468
      @billadhillon1468 3 года назад +1

      Fr ta 1 number wat te e py exam vich 😂😂😂

    • @monikajosan147
      @monikajosan147 3 года назад +3

      @@billadhillon1468 nokri captain ne fr v nhi deni ik question eh aao arussa captain di ki lgdi c 😂😂

    • @billadhillon1468
      @billadhillon1468 3 года назад +1

      @@monikajosan147 oh ambarsariya pra lagda ohda 😂😂😂

    • @monikajosan147
      @monikajosan147 3 года назад +1

      @@billadhillon1468 dfa hon apa apni study krie ehna kol ta bhut kuj vehle beh k khande ta e2 jnania lyi firda

  • @swarankaur3250
    @swarankaur3250 3 года назад +141

    ਲਖ ਲਖ ਲਾਹਣਤ ਤੁਹਾਨੂੰ ਸਾਰਿਆ ਨੂੰ

    • @tripplesttar9243
      @tripplesttar9243 3 года назад +10

      ਉਹ ਕਾਲਾ ਮਾਲ ਖਾ ਕੇ ਵਾਰੀ ਵਾਰੀ ਲੈਂਦਾ ਹੋਣਾ ਦੋਵਾਂ ਦੀ 😁

    • @swarankaur3250
      @swarankaur3250 3 года назад +2

      @@tripplesttar9243 ਇਹ ਬਕਵਾਸ ਲਿਖਣ ਦੀ ਹਿੰਮਤ ਕਿਵੇ ਹੋਈ ਆਪਣੀ ਭੈਣ ਨੂੰ ਲਿਖੀ ਕੁਤਿਆ

    • @Lally-randhawa
      @Lally-randhawa 3 года назад +1

      Ehna nu buddi umar ch kartoota da pta laggu

    • @deepcheema9105
      @deepcheema9105 3 года назад +1

      Paki ae madam kalyug ae bs

    • @varindersandhuharike2922
      @varindersandhuharike2922 3 года назад +2

      ਗੂਡ ਦੀਦੀ ਸੱਚ ਬੋਲਿਆਂ ਤੁਸੀਂ ਮੇਰੇ ਵਾਂਗ ਜਮਾਂ

  • @sonydhaliwal4001
    @sonydhaliwal4001 3 года назад +48

    Kisi ne aewe thodi kiHa ki Aorat ch bahut sehnshilta hundi aa te apne bache layi sabh seh jandi aa 🙏

    • @ramandeepkalar2539
      @ramandeepkalar2539 3 года назад

      ruclips.net/video/cZAe6LKKSSc/видео.html..........

  • @khanabadosh7107
    @khanabadosh7107 3 года назад +131

    ਇੱਕ ਰਾਮੂ ਵੀ ਹੁੰਦਾ ਹੈ , ਇਹਨਾਂ ਨਾਲ 😀

  • @jagdeepsahib788
    @jagdeepsahib788 3 года назад +37

    ਹੁਣ ਤਾਂ ਜਵਾਨੀ ਦੇ ਵਿੱਚ ਬੇਸਮਝੀ ਨਾਲ ਦੰਦ ਕੱਢ ਕੇ ਗੱਲਾਂ ਕਰੀ ਜਾਂਦੀਆਂ ਹਨ। ਪਰ ਜਦੋਂ ਬੱਚੇ ਵੱਡੇ ਹੋਏ ਉਨ੍ਹਾਂ ਨੂੰ ਰਿਸ਼ਤੇ ਲੈਣੇ ਹੋਏ ਉੁਦੋਂ ਪਤਾ ਲੱਗੂ। ਕਬੀਲਦਾਰ ਬੰਦਾ ਤਾਂ ਇਨ੍ਹਾਂ ਦਾ ਘਰ ਰਿਸ਼ਤਾ ਕਰਦਾ ਨਹੀਂ।

  • @MrJasssikalia
    @MrJasssikalia 3 года назад +20

    What if these women’s ask for another husband ? Acceptable or not Mr. Husband. Please share your thoughts with others. Thanks

    • @maanvisharma807
      @maanvisharma807 3 года назад

      Yes, cuz us girls,we need two.
      One can’t satisfy all kind of needs😂

  • @PB-vw6ti
    @PB-vw6ti 3 года назад +52

    ਤੀਜਾ ਵਿਆਹ ਕੀਤੇ ਪੱਤਰਕਾਰ ਨਾਲ ਹੋ ਜਾਵੇ
    ਲਾਈਵ ਸ਼ੋਅ ਹੀ ਚਲਦੇ ਸਾਨੂੰ ਕਿਉਂ ਫਿਕਰਾਂ ਵਿੱਚ ਪਾਇਆ ਹੈ

    • @dharmindergill9823
      @dharmindergill9823 3 года назад +2

      😂😂

    • @deep_dhanian
      @deep_dhanian 3 года назад +4

      ਉਹ ਵੀ ਸਵਾਦ ਲੈਦੀਆਂ 😂😂

    • @talvinderoberoi8207
      @talvinderoberoi8207 3 года назад +1

      😂😂

    • @augustinaugustinsnotra5042
      @augustinaugustinsnotra5042 3 года назад +1

      😁😁😁😁

    • @PB-vw6ti
      @PB-vw6ti 3 года назад

      live show ਪ੍ਰੋਗਰਾਮ ਹੀ ਚਾਲਾਂ ਦੇ ਯਾਰ ਸਾਨੂੰ ਕਿਉਂ ਫਿਕਰਾਂ ਵਿਚ ਪਾਇਆ

  • @raspalsohi9121
    @raspalsohi9121 3 года назад +205

    ਇਸ ਨੂੰ ਕਲਯੂਗ ਕਹਿੰਦੇ ਨੇ

  • @chitranjankumar8149
    @chitranjankumar8149 3 года назад +18

    Watch the last question and the reaction of his first wife. He him self has indirectly accepted that it was wrong.

  • @its_love_punjab_to
    @its_love_punjab_to 3 года назад +112

    ਕੋਈ ਬਹਾਦਰੀ ਦਾ ਕੰਮ ਨੀ ਗਲਤ ਹੀ ਅਾ ਕੰਮ ਜੋ ਕੀਤਾ ਤੂੰ ਤਿੜ ਤਿੜ ਕੀ ਦੱਸੀ ਜਾਨਾ🤣🤣🤣🤣🤣

  • @ranjeetkaur415
    @ranjeetkaur415 3 года назад +11

    Its very difficult pyal is so stronge lady really so stronge

  • @bhupinderdhaliwal9925
    @bhupinderdhaliwal9925 3 года назад +80

    Please, next time, don’t interview this kind of cases, it effect on children, both wives are lying infront of camera. 2 ladies can live together with one man , impossible,.All of them, Big Liar. Alert both wives, watch & wait for 3rd one, He is no 1 liar

    • @balkar_rana01
      @balkar_rana01 3 года назад

      Yess boss sahi baat 👍

    • @sukhes8181
      @sukhes8181 3 года назад

      Yes gandddd paya inna ne 🤬

    • @takeiteasy7332
      @takeiteasy7332 3 года назад

      Hanji please rab de lai aise massage na deo samaj nu.

  • @ArshChahal47
    @ArshChahal47 3 года назад +11

    04:13 wah! Bache ke sahmne kya alfaaz use kiye hain! Wah!

  • @harmeetkharoud8994
    @harmeetkharoud8994 3 года назад +33

    ਇਹ ਦੇ ਕੋਲ ਰਾਮ ਰਹੀਮ ਵਾਲਾ ਫਾਰਮੂਲਾ ਹੱਥ ਲੱਗ ਗਿਆ ਇੱਥੇ ਘਰ ਵਾਲੀ ਨੂੰ ਪੂਰਾ ਪਿਆਰ ਕਰਨ ਲਈ ਅੱਡੀਆਂ ਤੱਕ ਜੋਰ ਲਾਅ ਦਈਦਾ ਫਿਰ ਸਵੇਰੇ ਕੰਮ ਤੇ ਵੀ ਜਾੱਣਾ ਹੁੰਦਾ ਇਹ ਝੋਟੇ ਨੂੰ ਅੱਜ ਤੋ ਦਸ ਸਾਲ ਬਾਅਦ ਪਤਾ ਲੱਗੂ ਜਦ ਮਸਾਲਾ ਝੜ ਗਿਆ

  • @rajdeepkaur8791
    @rajdeepkaur8791 3 года назад +251

    ਵਾਹਿਗੁਰੂ ਸਚੀ ਕਲਜੁਗ ਅਵ

    • @deepcheema9105
      @deepcheema9105 3 года назад

      Bilkul kalyug ae ji had ae yr loka wali kmal sadhe to ek ni rakh hundi ah do rakhi firda wa wa

    • @GurwinderSingh-ho9vp
      @GurwinderSingh-ho9vp 3 года назад +1

      Hahahahaha pagal ho gye ne sale

    • @deepcheema9105
      @deepcheema9105 3 года назад

      Bs vekh la gudi

    • @hsingh585
      @hsingh585 3 года назад

      Sachi gall aa Rajdeep ji

    • @baggidon9072
      @baggidon9072 2 года назад

      😃😃😃😃😃😃

  • @dineshathwal3365
    @dineshathwal3365 3 года назад +31

    ਪੱਤਰਕਾਰ ਵੀ ਸਿਰੇ ਦੇ ਕੰਜ਼ਰ ਨੇ ਇਹਨਾਂ ਨੇ ਕਿਹੜੀ ਜੰਗ ਜਿਤਲੀ ਇਹਨਾਂ ਦਾ interview ਕਰੀ ਜਾਨੇ ਓ ਮੈਡਮ ਜੀ

  • @MandeepKaur-rp8os
    @MandeepKaur-rp8os 3 года назад +8

    ਪਿਆਰ ਇਕ ਬਾਰ ਹੁੰਦਾ ਹੈ ਦੋਬਾਰਾ ਨਹੀਂ

  • @IamKhushiSharma831
    @IamKhushiSharma831 3 года назад +250

    ਪਾਇਲ ਦਾ ਬਹੁਤ ਵੱਡਾ ਦਿਲ ਹੈ

    • @kiranpreet9964
      @kiranpreet9964 3 года назад

      N a dil

    • @manisharma2969
      @manisharma2969 3 года назад +3

      Majbori ha oske

    • @jagroopsingh4176
      @jagroopsingh4176 3 года назад +1

      pyal na v dusra labea hona

    • @jaswinderkaurandkishankuma8362
      @jaswinderkaurandkishankuma8362 3 года назад +6

      ਉਹ ਕੀ ਕਰਦੀ ਬੱਚੇ ਦੇ ਭਵਿੱਖ ਦਾ ਸਵਾਲ ਹੈ। ਮਜਬੂਰੀ ਹੈ ਕਿਹੜੀ ਜਨਾਨੀ ਆਪਣੇ ਘਰ ਵਾਲੇ ਨਾਲ ਦੂਜੀ ਜਨਾਨੀ ਨੂੰ ਜਰ ਲਵੇਗੀ। ਮਰ ਗਈ ਹੋਵੇ ਤਾ ਕਹਿ ਸਕਦੇ ਹਾ ।

    • @babaliladher7526
      @babaliladher7526 3 года назад +1

      Majbor va payal

  • @taranjeetrandhawa5029
    @taranjeetrandhawa5029 3 года назад +25

    Husband da ph waiting te hove tan v bardaast nhi hunda...eh pta nhi kidda husband di 2nd wife nu jhll rhi a

  • @shagunmehra9219
    @shagunmehra9219 3 года назад +215

    ਬਾਕੀ ਗਁਲਾਂ shdo ਕਮੈਂਟ ਸਾਰਿਆ ਦੇ ਸਿਰਾ ਜਮਾਂ ਸਭ ਦੇ 🤣🤣🤣🤭🤭🤭🤭

  • @kiranjeetkaur3178
    @kiranjeetkaur3178 3 года назад +1

    ਇਹਦੀਆ ਪੰਜ ਸੱਤ ਧੀਆਂ ਹੋਣੀਆਂ ਚਾਹੀਦੀਆਂ ਰੱਬਾ

  • @sabagoraya6127
    @sabagoraya6127 3 года назад +52

    Galt gl a wife husband da rista sirf ik duje lai hunda kise teeje lai nhi

  • @preetsandhu4709
    @preetsandhu4709 3 года назад +45

    ਪੈਸੇ ਦੀ ਗੱਲ ਅਾ ਭਾਮੇ 10ਵਿਅਾਹ ਕਰਵਾ ਲਾੳੁ😂😂

  • @prabhsalh9080
    @prabhsalh9080 3 года назад +58

    ਜੇਕਰ ਹੁਣ ਤੀਜੀ ਵਾਰ ਪਿਆਰ ਹੋ ਗਿਆ 😂

  • @shivrana6455
    @shivrana6455 3 года назад +12

    ਆਪਾਂ ਤਾਂ ਕੁਮੈਂਟਸ ਪੜਨ ਆਏ ਸੀ ਵਧੀਆ ਰੇਲ ਬਣਾਈ ਪਈ ਲੋਕਾ ਨੇ

  • @bajajtelecom5002
    @bajajtelecom5002 3 года назад +171

    ਇਹ ਪਿਆਰ ਨੀ ਭੋਸੜੀ ਦੀ ਭੁੱਖ ਆ ਸਾਰਾ ਟੱਬਰ ਹੀ ਬੇਸ਼ਰਮਾ ਦਾ ਇੰਨਾ ਚੀਕੂ ਨੂੰ ਵੀ ਲੰਡਰ ਬਣਾ ਦੇਣਾ

  • @amniladhar7930
    @amniladhar7930 3 года назад +16

    Mainu te coment padh k bahut hassa aaounda aa😀😀😀😀😀

  • @sandeepgill3648
    @sandeepgill3648 3 года назад +35

    ਇਕ ਗੱਲ ਆ ਵੀਰੇ । ਸੈਟਿੰਗ ਪਾਇਲ ਦੀ ਹੈਗੀ ਆ ਬਾਹਰ ਵੀ । ਲਿਖ ਕੇ ਲੈਲੋ ਮੇਰੇ ਤੋਂ 😂

  • @realstar1047
    @realstar1047 3 года назад +5

    Reporter mam ਕੋਈ ਵਧਿਆ subject ਤੇ ਕਮ ਕਰੀ ਦਾ...

  • @roopkahlon5378
    @roopkahlon5378 3 года назад +22

    ਇਕ ਨਾਲ ਸਬਰ ਨੀ ਆਯਾ ਤੇ ਦੂਜੀ ਨਾਲ ਕਿਥੋਂ ਅਵ ਜਨਾ ..😂😂😂

  • @MojuRamgarhia
    @MojuRamgarhia 3 года назад +51

    1 lakh bandya nal veer nu lakh lakh di lahnat pyi jandi hai

  • @baljinderkaurofficail
    @baljinderkaurofficail 3 года назад +45

    ਪਿਆਰ ਇਕੋ ਵਾਰੀ ਹੁੰਦਾ ਵੈਸੈ ਕਲਜੁਗ ਹੈ

  • @AwsomeJaTtLiFE302
    @AwsomeJaTtLiFE302 2 года назад

    ਧਨ ਜਿਗਰਾਂ ਪਾਇਲ ਦਾ ਜਿਸ ਨੇ ਆਪਣੇ ਹੁੰਦਿਆਂ ਆਪਣੇ ਘਰ ਵਾਲੇ ਦੇ ਗਲ ਵਿੱਚ ਕਿਸੇ ਦੂਜੀ ਜ਼ਨਾਨੀ ਨੂੰ ਸੰਗਲ਼ ਪਾਉਣ ਦਿੱਤਾ 🙏

  • @harry0110
    @harry0110 3 года назад +182

    Reporter_: ਉਹ ਤੇਰੇ ਤੇ ਵੀ ਅੱਖ ਰੱਖੀ ਖੜਾ
    ਤਿਜਾ ਹੋ ਜਾਣਾ😂😂😂😂

  • @rajdeepkaur8791
    @rajdeepkaur8791 3 года назад +25

    ਸ਼ਰਮ ਲਾਤੀ ਲੋਕਾਂ ਨੇ

  • @tirathsingh6539
    @tirathsingh6539 3 года назад +33

    ਰਿਪੋਰਟਰ ਦੀ ਆਵਾਜ਼ ਬਹੁਤ ਪਿਆਰੀ ਹੈ❤️❤️❤️

  • @HarpreetSingh-tt5di
    @HarpreetSingh-tt5di 3 года назад +1

    ਜੇਕਰ ਤੇਰੀ ਘਰ ਵਾਲੀ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਫੇਰ ਉਹ ਵੀ ਵਿਆਹ ਕਰਾਂ ਸਕਦੀਆਂ ਨੇ

    • @anu5036
      @anu5036 3 года назад

      Aho 😂 agli ne khra rukna kra lu agli 😂