ਚਾਚਾ ਮੋਦੀ ਸੱਚ ਕਹਿੰਦਾ | Chacha Modi Sach kahda || new punjabi video

Поделиться
HTML-код
  • Опубликовано: 2 окт 2024

Комментарии • 1,5 тыс.

  • @Dharnatjhinjer
    @Dharnatjhinjer 4 года назад +561

    ਹਾਂ ਜੀ ਮਿੱਤਰੋ ਤਹਾਨੂੰ ਹਸਾਉਣ ਦੇ ਨਾਲ ਨਾਲ ਇਕ ਮੈਸਜ਼ ਦੇਣ ਦੀ ਕੋਸ਼ਿਸ਼ ਕੀਤੀ ਐ ਜੇ ਮੈਸਜ਼ ਠੀਕ ਲੱਗੀਆ ਤਾਂ ਮੇਰੇ ਕਿਸਾਨ ਵੀਰਾਂ ਤੱਕ ਜਰੂਰ ਸ਼ਿਅਰ ਕਰ ਦਿਓ ਜਿਉਂਦੇ ਵਸਦੇ ਰਹੋ ਯਾਰੋ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ

    • @Dhillon_Bathinde_Aala
      @Dhillon_Bathinde_Aala 4 года назад +30

      ਬਹੁਤ ਵਧੀਆ

    • @PUNJAB007.
      @PUNJAB007. 4 года назад +10

      Dharnat jhinjer bhut vadia tang naal msg dita👍👍👍👍👍👍👍

    • @buntysingh6402
      @buntysingh6402 4 года назад +8

      @@Dhillon_Bathinde_Aala Att jatta

    • @parminderkaur2267
      @parminderkaur2267 4 года назад +6

      Bht vadia vdo bnai veere no FARMER no feed

    • @harpindersingh3392
      @harpindersingh3392 4 года назад +3

      Bahut vdiya msg dharnat y fb te share Karti y tuhadi video

  • @jaggakotli4799
    @jaggakotli4799 4 года назад +9

    ਬਹੁਤ ਵਧੀਆ ਸੁਨੇਹਾ ਕਿਸਾਨਾਂ ਨੂੰ ਇਕੱਠੇ ਹੌਣਾ ਚਹੀਦੈ

  • @jasveerpalsingh1490
    @jasveerpalsingh1490 3 года назад +3

    ਬਹੁਤ ਵਧੀਆ ਸਨੇਹਾ ਬਾਈ ਧਰਨਾਟ

  • @satpalsingh9304
    @satpalsingh9304 4 года назад +31

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍
    ਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਜੀ 🙏

  • @narinderkaur2798
    @narinderkaur2798 4 года назад +3

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ ਸੱਚ ਲਿਖਿਆ ਕਿਸਾਨ ਮਜਦੂਰ ਛੋਟੇ ਦੁਕਾਨਦਾਰ ਛੋਟੇ ਵਪਾਰੀ ਸਾਰੇ ਇਕੱਠੇ ਹੋਣ ਤਾਂ ਹੀ ਫਰਕ ਪੈਣਾ

  • @CRAZYSOHI
    @CRAZYSOHI 4 года назад +10

    ਬਹੁਤ ਵਧੀਆ ਵੀਰ ਜੀ ਧੰਨਵਾਦ।

  • @SandeepBhathal-m3d
    @SandeepBhathal-m3d 4 года назад +2

    ਬਹੁਤ। ਵਦੀਆ ਸੁਨੇਹਾ ਵੀਡੀਓ

  • @sanjayKumar-fv6dj
    @sanjayKumar-fv6dj 4 года назад +38

    ਬਹੁਤ ਵਧੀਆ👍💯👍💯 ਵੀਰ ਜੀ। ਧੰਨਵਾਦ ਸਾਰੀ ਟੀਮ ਦਾ ਜੋ ਸਮਾਜ ਨੂੰ ਵਧੀਆ ਮੈਸਜ ਦੇ ਨਾਲ ਹਸਾਉਣਾ ਵਾਲਾ ਕੰਮ ਵੀ ਕਰਦੇ ਹੋ ਧੰਨਵਾਦ ਵੀਰ ਜੀ।

  • @tarsamesingh8095
    @tarsamesingh8095 4 года назад +8

    ਬੋਹੜ ਵਧੀਆ ਸਿਨਹਾ ਦਿੱਤਾ ਵੀਰ ਜੀ

  • @manjeetsingh2901
    @manjeetsingh2901 4 года назад +6

    ਬਹੁਤ ਵਧੀਆ ਮੈਸਜ ਵੀਰ ਜੀ ਲਵ ਯੂ

  • @surjansinghpannu5910
    @surjansinghpannu5910 4 года назад +1

    Shi gall a veer g hun akta di ਜਰੂਰਤ a kissan unian ਜ਼ਿੰਦਾਬਾਦ

  • @sukhsidhucanada7300
    @sukhsidhucanada7300 4 года назад +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @parmjeet5653
    @parmjeet5653 4 года назад +1

    ਬਾ ਬਈ ਭਾਨੇ ਤੇ ਧਰਨਾਟ ਵੀਰੇ ਤੁਸੀ ਤਾਂ ਵੀਡੀਓ ਵਾਲਾ ਸਿਰਾ ਕਰਾਤਾ ਬਹੁਤ ਵਧੀਆ ਮੇਸ਼ੈਜ ਦਿਤਾ god bless

  • @jagsirsinghsingh8192
    @jagsirsinghsingh8192 4 года назад +6

    Very good bhai G very very very good sira sira SMS

  • @pindabala2435
    @pindabala2435 4 года назад +1

    ਧਰਨਾਟ ਬਾਈ love u

  • @preetgamer1948
    @preetgamer1948 4 года назад +11

    ਜੈ ਕਿਸਾਨ ਜੈ ਜਵਾਨ ਪੰਜਾਬ

  • @sukhdeepsingh4015
    @sukhdeepsingh4015 3 года назад +1

    Nice y ਧਨਾਰਟ

  • @kalapannu9866
    @kalapannu9866 4 года назад +19

    ਬਹੁਤ ਵਧੀਆ ਉਪਰਾਲਾ ਵੀਰੋ ਸਮਝਾਉਣ ਨੂੰ ਇੱਕਠੇ ਹੋ ਜਾਵੋ 4 ਤਰੀਕ ਸੰਭੂ ਬਾਰਡਰ ਤੇ ਆ ਜਾਵੋ

  • @arshdeepsingh5439
    @arshdeepsingh5439 3 года назад +1

    Bhot vadea massage deta veer ji

  • @sukhibadesha8423
    @sukhibadesha8423 4 года назад +19

    ਬਹੁਤ ਸੋਹਣੀ ਬਣਾਈ ਅਾ ਵੀਡੀਉ ਵੀਰੇ

  • @chahalboys837
    @chahalboys837 4 года назад +1

    Bahut sohni ਵੀਡੀਓ aa dharnat veere

  • @sukhwantsandhu2349
    @sukhwantsandhu2349 4 года назад +3

    Good performance & great massage....👍

  • @mithusingh4401
    @mithusingh4401 4 года назад +9

    ਬਾਈ ਵਿਡੀਓ ਤਾਂ ਜਣਾ ਖਣਾ ਬਣਾਈ ਜਾਦਾਂ ਹੈ ਪਰ ਜਿਹੜਾ ਮੈਸਿਜ ਤੁਸੀਂ ਵਿਡੀਓ ਨਾਲ ਦਿੰਦੇ ਹੋਰ ਕੋਈ ਵੀ ਨਹੀਂ ਦੇ ਸਕਦਾ ਬਹੁਤ ਸੋਹਣੀ ਵਿਡੀਓ ਹੈ

  • @ballukhanmalik6076
    @ballukhanmalik6076 4 года назад +4

    ਬਿਲਕੁਲ ਸਹੀ ਕਿਹਾ ਜੀ

  • @gurpreetsinghtoor8928
    @gurpreetsinghtoor8928 4 года назад +5

    ਸੁਣ ਲੋ ਸਾਰੇ ਬਾਈ🙏🙏🙏🙏🙏🙏🙏🙏🙏🙏🙏🙏

  • @harvindersingh1698
    @harvindersingh1698 4 года назад +27

    ਬਈ ਕਿਸਾਨ ਭਰਾਵੋ ਇਕੱਠੇ ਹੋਜੋ
    ਨਹੀਂ ਫਿਰ ਮੋਦੀ ਤਾਂ ਕੱਠੇ ਕਰ ਹੀ ਦੇਊ
    ਬਹੁਤ ਵਧੀਆ ਵੀਡਿਓ ੨੨ ਜੀ

  • @rajkaur4449
    @rajkaur4449 3 года назад +1

    Good video ji

  • @surinder5911
    @surinder5911 4 года назад +30

    ਜਮਾਂ ਸਿਰਾਂ ਬਾਈ ਜੀ

  • @swarnsinghbhathal6187
    @swarnsinghbhathal6187 4 года назад

    ਧਰਨਾਤ ਬਾਈ ਤੇਰੀਆਂ ਗੱਲਾਂ ਸ਼ਚਿਆ ਨੇ BHANA ਬਾਈ END

  • @baljindersinghdhillon8689
    @baljindersinghdhillon8689 4 года назад +6

    Att bro

  • @tanveerbhatti6040
    @tanveerbhatti6040 4 года назад +2

    Kaash ahe gal sade punjabi te kahsaan veeran nu samaj aa jaye veero kadon tak kurbani da bakra bande raho gaa.jago veero Akan kohlo es toon pahlan k Dear ho jau. God bless our punjab

  • @mehakmegaki8282
    @mehakmegaki8282 4 года назад +10

    Nice

  • @bhindergrewal4099
    @bhindergrewal4099 4 года назад +1

    Good message bai

  • @JagjeetSingh-fs6wp
    @JagjeetSingh-fs6wp 4 года назад +11

    ਵੀਰ ਜੀ ਜਿਹੜੇ ਪਿੰਡਾ ਵਿੱਚ ਪਏ ਜਾਤਾ ਪਾਤਾ ਦੇ ਪਾੜੇ ਤੇ ਫਿਲਮ ਬਣਾਉ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇੱਕ ਬਣਾਇਆ ਸੀ ਅੱਜ ਅਸੀ ਜੱਟ ਮੱਜਬੀ ਵਿੱਚ ਫਸੇ ਬੈਠੇ ਹਾ ਬਾਕੀ ਮੈਸੇਜ ਬਹੁਤ ਵਧੀਆ ਜੀ

    • @Cricket_huuk
      @Cricket_huuk 3 года назад

      Bai g , eh sirf social media tak e limited a, reality vich eh aive hi chlda rehna, jaat paat kde v end ni honi, bhave rabb dharti te aap a jave

  • @diwankumar6191
    @diwankumar6191 3 года назад

    Bahut vadia message

  • @mangukhurmi1984
    @mangukhurmi1984 4 года назад +11

    Nice

  • @manjitsingh6892
    @manjitsingh6892 4 года назад +2

    Nice Veerji

  • @sukhjitsinghmann1876
    @sukhjitsinghmann1876 4 года назад +7

    Kisan majdoor ekta jindabad

  • @rinkusodha2928
    @rinkusodha2928 4 года назад

    Bhot vdya y g

  • @Lets_play824
    @Lets_play824 4 года назад +8

    ਕਿਸਾਨਾਂ ਦੇ ਹੱਕ ਵਿੱਚ ਸ਼ੰਭੂ ਬਾਰਡਰ ਤੇ ਜਾ ਕੇ ਰਣਜੀਤ ਬਾਵਾ ਨੇ ਮੋਦੀ ਨੂੰ ਲਲਕਾਰਿਆ.
    ruclips.net/video/2Rbn8rdOE30/видео.html

  • @rupindersingh9922
    @rupindersingh9922 3 года назад

    Very nice video 👌 Kissan Major Ekta jindabad

  • @indianroster3738
    @indianroster3738 4 года назад +6

    Nice

  • @vaidtanojsharma
    @vaidtanojsharma 3 года назад

    Thanks 👍👍👍❤️❤️❤️🔥

  • @InderjeetSingh-xp4cx
    @InderjeetSingh-xp4cx 4 года назад +3

    Nice

  • @harpreetsaini1214
    @harpreetsaini1214 3 года назад

    Waoo so beautiful video so gud mesege lokha nu samghan lai g 🙏🙏🙏🙏🙏

  • @tariveer4605
    @tariveer4605 4 года назад +6

    ਬਹੁਤ ਵਧੀਆ ਮੈਸਜ ਦਿੱਤਾ ਕੌਮ ਨੂੰ..

  • @gurpreetsinghbrargugni3097
    @gurpreetsinghbrargugni3097 3 года назад

    Kisan akata jindabad ji very nice video veer ji

  • @sudagarsingh1476
    @sudagarsingh1476 4 года назад +48

    ਇਹ ਤੁਸੀਂ ਬਾਈ ਜੀ ਕੋਈ ਮਜ਼ਾਕ ਨਹੀਂ ਕੀਤਾ ਆਉਣ ਵਾਲੇ ਸਮੇਂ ਦੀ ਸਚਾਈ ਪੇਸ਼ ਕੀਤੀ ਆ।ਬਹੁਤ ਵਧੀਆ ਸੁਨੇਹਾ ਦਿੱਤਾ ਹੈ।

  • @amanamandeepkour2208
    @amanamandeepkour2208 3 года назад

    Nice 👌👌 bro video att a thudi

  • @anmolsingh1009
    @anmolsingh1009 4 года назад +5

    Nice

  • @mehakpreetsingh2141
    @mehakpreetsingh2141 4 года назад +2

    Sirra 👌👌

  • @kamalkaurchahal15
    @kamalkaurchahal15 4 года назад +8

    So nice video ਜੈ ਜਵਾਨ ਜੈ ਕਿਸਾਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @harmankaur6648
    @harmankaur6648 3 года назад

    Nice video 👌👌

  • @khushtatla7871
    @khushtatla7871 4 года назад +15

    ਵੈਰੀ ਗੁੱਡ ਧਰਨਾਤ ਵੀਰ ਸਿਰਾ ਮੂਵੀ ਹੈ ਵਦੀਆ ਸਨੇਹਾ ਦਿੱਤਾ ਹੈ

  • @lovedeepkaler6842
    @lovedeepkaler6842 4 года назад +1

    ghaint a puri keep it up 👍👍👍👍

  • @sukhjitsinghmann1876
    @sukhjitsinghmann1876 4 года назад +4

    Kisan majdoor ekta jindabad

  • @jitsingh9357
    @jitsingh9357 4 года назад +1

    Nice

  • @naviofficial5381
    @naviofficial5381 4 года назад +33

    Kisan nu ak like Juru Karu👍

  • @parvindersingh3497
    @parvindersingh3497 4 года назад +1

    Sera

  • @sidhusaab8128
    @sidhusaab8128 4 года назад +29

    Nice

  • @jashanjawandha2649
    @jashanjawandha2649 4 года назад +1

    Very nice message 👍👍

  • @जयभैंरौबलवान
    @जयभैंरौबलवान 3 года назад +4

    किसान मजदूर एकता जिंदाबाद 👍👍🔥🔥🔥🔥

  • @jgillsardulewala4478
    @jgillsardulewala4478 4 года назад

    Very good veer

  • @makhankalas660
    @makhankalas660 4 года назад +20

    ਇਹ ਸਚਾਈ ਹੈ ਐਮੇ ਹੀ ਹੋਣਾ ਕਿਸਾਨ ਮਜ਼ਦੂਰਾਂ ਨਾਲ ਹੋਜੋ ਸਾਰੇ ਇਕੱਠੇ ਜੇ ਆਪਣੀ ਮਾਂ ਬਚਾਉਣੀ ਹੈ

  • @RajRaj-md6bd
    @RajRaj-md6bd 4 года назад

    🤣🤣🤣🤣🤣👌👌 super hit 👍👍👌👌👌

  • @gursewaksinghbagri9909
    @gursewaksinghbagri9909 4 года назад +33

    ਧਰਨਾਟ22ਘੈਟ

  • @rsbrar3067
    @rsbrar3067 2 года назад +1

    Nais

  • @lakhveersinghgill4807
    @lakhveersinghgill4807 3 года назад +7

    Very good ਧਰਨਾਟ ਤੇ ਭਾਨੇ ਨੇ ਬਹੁਤ ਵਧੀਆਂ ਲੋਕਾ ਨੂੰ ਸਮਝਾਇਆ ਧਰਨਾਟ ਤੁਸੀਂ ਤਾ ਸਿਰਾ ਕਰਾਤਾ ਵੀਰਾ ਟ੍ਰਾਲੀ ਭਰ ਕੇ ਧਨੰਵਾਦ ਤੁਹਾਡਾ

  • @amritpalsingh8792
    @amritpalsingh8792 4 года назад

    ਧਰਨਾਟ ਵੀਰੇ ਬਹਿਂਤ ਧਨਵਾਦ

  • @mannusidhu5777
    @mannusidhu5777 3 года назад +8

    ਬਹੁਤ ਵਧੀਆ ਵੀਰ ਜੀ 🙏 ਧੰਨਵਾਦ ਕਿਸਾਨ ਏਕਤਾ ਜਿੰਦਾਬਾਦ 🙏

  • @roopsingh638
    @roopsingh638 4 года назад

    Very good job

  • @makhankalas660
    @makhankalas660 4 года назад +26

    ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ

  • @parwindersingh7314
    @parwindersingh7314 4 года назад

    Ghant dharnat bro

  • @baljeetkoursamra9942
    @baljeetkoursamra9942 4 года назад +11

    ਹਾਏ ਓ ਰੱਬਾ ਕਿਸਾਨ ਦੀ ਜੂਨ ਬਹੁਤ ਬੁਰੀ ਐ ਬਾਈ ਜੀ ਏ ਸਭ ਕੁਝ ਵੇਖ ਮੇਰੇ ਹੰਝੂ ਨੀ ਰੁਕੇ 😭😭😭😭

  • @pargatsidhu3459
    @pargatsidhu3459 2 года назад +1

    I Love you good video dhranat Ji sari Tami nu tarli bhar ka dharnat Ji nu sari Tami nu tarli bhar ka dharnat Ji nu Ji Laal you good night

  • @luckysidhu8963
    @luckysidhu8963 4 года назад +7

    LOVE YOU JATTA

  • @parladsingh8332
    @parladsingh8332 3 года назад

    very good video paji

  • @pushwinderdhaliwal5844
    @pushwinderdhaliwal5844 4 года назад +33

    1st like

    • @avtarsamra2823
      @avtarsamra2823 4 года назад +1

      ਮੋਦੀ ਦੀ ਭੈਣ ਧਰਨਾਟ ਅਤੇ ਭਾਨਾ ਨਾਲ ਭਜ ਗੀ

    • @avtarsamra2823
      @avtarsamra2823 4 года назад +1

      ਧਰਨਾਟ ਬਾਈ ਭੂਟੋ ਮੋਦੀ ਦੀ ਭੈਣ ਦਾ ਨਾਮ ਏ

  • @gurpreetkhosa9157
    @gurpreetkhosa9157 3 года назад

    Bhut badeya h ji

  • @Chocoplays12
    @Chocoplays12 4 года назад +37

    ਖੇਤੀ ਆਰਡੀਨੈਂਸ ਦੀ ਆਹ ਖਤਰਨਾਕ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੱਸੀ ruclips.net/video/LAEoU4S5OyY/видео.html

  • @sarbjithayer7015
    @sarbjithayer7015 4 года назад

    ਚਾਚੀ। ਤਾਂ। ਬਹੁਤ। ਚੱਗੀ। ਆ। ਬਹੁਤ। ਹੀ। ਚੰਗਾ। ਕਸਮ। ਕੀਤਾ

  • @lavi9136
    @lavi9136 4 года назад +6

    ਵੀਰੋ ਇਕਲੀ ਮਜ਼ਦੂਰੀ ਹੀ ਨਹੀਂ ਪੰਜਾਬੀਅਤ ਨੂੰ ਖਤਮ ਕਰਨਾ

  • @KingofBass809
    @KingofBass809 4 года назад

    Very nice video

  • @KuldeepSingh-od5tl
    @KuldeepSingh-od5tl 4 года назад +10

    ਬਹੁਤ ਵਧੀਆ ਸਨੇਹਾ ਦਿਤਾ ਧਰਨਾਟ ਬਾਈ ਭਾਨੇ ਬਾਈ

  • @rajdeenrajdeen5411
    @rajdeenrajdeen5411 4 года назад

    Very nice video

  • @Manpreetdahiya410
    @Manpreetdahiya410 4 года назад +9

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🤝🤝🤝🤝👊✊✊

  • @gurjeetkaur3838
    @gurjeetkaur3838 4 года назад

    Very nice video

  • @gursewaksinghbagri9909
    @gursewaksinghbagri9909 4 года назад +71

    ਧਰਨਾਟ.ਕਨੇਡਾ.ਜਾਓਗਾ

    • @videosforyou9715
      @videosforyou9715 4 года назад +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ lRfu

  • @balwindersahota6163
    @balwindersahota6163 3 года назад

    C.m.s.k bahoot badiaa vdo 👌👌👌

  • @simmideep8344
    @simmideep8344 4 года назад +5

    ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ 🚩🚩⛱🏡🎙🔊❤👆🍀🌴😢😢😢😢😢

  • @AbidAli-be2hs
    @AbidAli-be2hs 3 года назад +1

    Sirrra attt end gal bt dharnat buggii love you love from punjab Pakistan

  • @JaggaDirba
    @JaggaDirba 4 года назад +17

    ਕਿਸਾਨ ਏਕਤਾ ਜਿੰਦਾਬਾਦ

  • @mohinderkaur7867
    @mohinderkaur7867 2 года назад

    Very very good vdo ji

  • @mandeepbcn9461
    @mandeepbcn9461 4 года назад +11

    ਕਿਸਾਂਨ ਏਕਤਾ ਜਿੰਦਾਬਾਦ 🌾🌾
    ਬਹੁਤ vadia. Message ਆ ਜੀ

  • @city11111
    @city11111 4 года назад +1

    Siraa

  • @pardeeppandher4113
    @pardeeppandher4113 4 года назад +18

    ਹੁਣ ਰਗੜ ਤੇ ਬਾਕੀ ਏਕਤਾ ਵਿੱਚ ਬਲ ਬਹੁਤ ਹੁੰਦਾ

  • @sumanswaich1760
    @sumanswaich1760 4 года назад +1

    Good video 👍👍👍👍👍👍👍

  • @gursewaksinghbagri9909
    @gursewaksinghbagri9909 4 года назад +18

    ਹੁਣ.ਨੀ.ਰਹਿਦਾ.ਧਰਨਾਟ.
    ਹਮੀਰਗੜ..ਚ.ਜਾਓ.ਕਨੇਡਾ

  • @narinderkaur9205
    @narinderkaur9205 3 года назад

    Darnat vvv good

  • @gurmukhsandhu7305
    @gurmukhsandhu7305 4 года назад +6

    ਬਾਈ ਧੰਨਵਾਦ ਬਹੁਤ ਹੀ ਵਧੀਆ ਤੇ ਬਾਕਮਾਲ ਵੀਡੀਓ ਧੰਨਵਾਦ ਇਹੋ ਜਿਹੀ ਵੀਡੀਓ ਬਣਾਉਣ ਲਈ