Dr. Surjit Patar💔 | Kidhar Gaya | Kunda Jinda Maar Ke | Meri Kavita | Punjabi Poetry | Punjabistan

Поделиться
HTML-код
  • Опубликовано: 9 янв 2025

Комментарии • 46

  • @kamaldhindsa7528
    @kamaldhindsa7528 8 месяцев назад +8

    ਮਨ ਬਹੁਤ ਉਦਾਸ ਹੈ ਅੱਜ , ਮੇਰਾ ਇੱਕ ਸੁਪਨਾ ਸੀ ਪਾਤਰ ਜੀ ਨੂੰ ਮਿਲਣ ਦਾ ਉਹ ਵਿੱਚ ਹੀ ਰਹਿ ਗਿਆ. ਅਲਵਿਦਾ ਪਾਤਰ ਸਹਿਬ .🌹👌

    • @writer4315
      @writer4315 8 месяцев назад +2

      ਮੇਰਾ ਵੀ

    • @punjabistan
      @punjabistan  8 месяцев назад +1

      ਜ਼ਿੰਦਾਬਾਦ 💔

  • @ankushbajaj5764
    @ankushbajaj5764 8 месяцев назад +6

    ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
    ਐਵੇਂ ਲੰਘ ਜਾਨੈ ਪਾਣੀ ਕਦੇ 'ਵਾਅ ਬਣ ਕੇ।
    ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ,
    ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
    💔🕉️💔

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @ankushbajaj5764
    @ankushbajaj5764 8 месяцев назад +5

    Deeply shattered, please, please tell me it's a lie 💔😭😭💔.......

  • @dkkmr958
    @dkkmr958 8 месяцев назад +4

    Ajj! Dil hi Udass hai ji
    Baki sab khair aa
    ॐ शांति❤

    • @punjabistan
      @punjabistan  8 месяцев назад +1

      ਜ਼ਿੰਦਾਬਾਦ 💔

  • @mamtarajput1501
    @mamtarajput1501 8 месяцев назад +3

    ਬਹੁਤ ਅਫਸੋਸ 💔

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @ankushbajaj5764
    @ankushbajaj5764 8 месяцев назад +3

    It's cloudy night Will still Look for stars tonight 🌠, Hope he's there, one of them 🙏🏻❤️

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @amankhatri8877
    @amankhatri8877 8 месяцев назад +6

    Love you patar sahab jithe vi raho zindabad raho🥀❤️‍🩹❤️‍🩹

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @paramjitdhaliwal399
    @paramjitdhaliwal399 8 месяцев назад +4

    RIP patar sahib …so sad veer

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @kulwinderkamal5500
    @kulwinderkamal5500 8 месяцев назад +3

    Really very sad today

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @harjitkaur137
    @harjitkaur137 8 месяцев назад +2

    ਮਰਿਆ ਨਹੀਂ ਜਿੰਦਾ ਰਹੇਗਾਂ ਤੂੰ ਮਾਂ ਬੋਲੀ ਦਾ ਪੁੱਤ ਬਣ ਕੇ
    ਕਿਰ ਕੇ ਖਾਦ ਨਹੀਂ ਹੋਣਾ ਖਿੜਿਆ ਰਹੇਂਗਾ ਫੁੱਲ ਬਣ ਕੇ
    ਅਲਵਿਦਾ ਪਾਤਰ ਸਾਬ੍ਹ 😭

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @GurdeepSingh-xs8lq
    @GurdeepSingh-xs8lq 8 месяцев назад +1

    ਸ਼ਦੀਦ ਸੋਗਵਾਰ ਹਾਂ। ਪੰਜਾਬੀ ਕਵਿਤਾ ਦੇ ਅੱਖਰ ਲਾਵਾਰਿਸ ਹੋ ਗਏ। ਪੰਜਾਬੀਅਤ ਦੀ ਬੁੱਕਲ ਦਾ ਨਿੱਘ ਠਰ ਗਿਆ। ਪੰਜਾਬੀ ਦਾ ਯੁਗਪੁਰਸ਼ ਵਿਦਾ ਹੋ ਗਿਆ। 😢

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @sukhwinderkaur-eu3kr
    @sukhwinderkaur-eu3kr 8 месяцев назад +3

    ਫਿਜ਼ਾਵਾਂ ਵਿੱਚ ਵੀ ਸ਼ਬਦ ਗੂੰਜਦੇ ਰਹਿਣਗੇ ਪਾਤਰ ਸਾਹਿਬ
    ਤੁਹਾਡੇ ਚਲੇ ਜਾਣ ਦਾ ਖਲਾਅ ਕਦੀ ਨਹੀਂ ਭਰਿਆ ਜਾ ਸਕੇਗਾ 😢

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @JASPREETSINGH-wf9kx
    @JASPREETSINGH-wf9kx 8 месяцев назад +3

    😢😢😢

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @jaswantgill1031
    @jaswantgill1031 8 месяцев назад +2

    ਅੱਜ ਮਨ ਬੇਹੱਦ ਉਦਾਸ ਤੇ ਦੁੱਖੀ ਹੈ। ਅਲਵਿਦਾ ਪਾਤਰ ਸਾਬ੍ਹ ਜੀਓ 😢

    • @punjabistan
      @punjabistan  8 месяцев назад +1

      ਜ਼ਿੰਦਾਬਾਦ 💔

  • @deeppannu100
    @deeppannu100 8 месяцев назад +4

    ਬਾਬਾ ਜੀ😢

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @zimmycarter3781
    @zimmycarter3781 8 месяцев назад +2

    ਬਹੁਤ ਅਫ਼ਸੋਸ ਹੈ ਪਾਤਰ ਸਾਬ੍ਹ ਦੇ ਵਿਛੋੜੇ ਦਾ

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @RupDaburji
    @RupDaburji 8 месяцев назад +2

    ਵਾਹ, ਅਲਵਿਦਾ ਪਾਤਰ ਸਾਹਿਬ 🌹🙏

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @neerubala3970
    @neerubala3970 8 месяцев назад +2

    Waheguru

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @JasveerSingh-cg7dr
    @JasveerSingh-cg7dr 8 месяцев назад +1

    ❤😢rip❤😢

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @ashmitsingh7426
    @ashmitsingh7426 8 месяцев назад +1

    R.I.P🙏

    • @punjabistan
      @punjabistan  8 месяцев назад

      ਜ਼ਿੰਦਾਬਾਦ 💔

  • @nimratpreet9253
    @nimratpreet9253 7 месяцев назад +1

    Beautiful

    • @punjabistan
      @punjabistan  7 месяцев назад

      ਜ਼ਿੰਦਾਬਾਦ ❤️

  • @parminderjohal7110
    @parminderjohal7110 7 месяцев назад +1

    So sad

  • @baljitbhatti3208
    @baljitbhatti3208 8 месяцев назад +2

    May Waheguru Bless your soul Veer ji.RIP.

    • @punjabistan
      @punjabistan  8 месяцев назад

      ਜ਼ਿੰਦਾਬਾਦ 💔