Sukhwinder Amrit

Поделиться
HTML-код
  • Опубликовано: 6 сен 2024
  • ਚੜ੍ਹਿਆ ਬਸੰਤ - 2018

Комментарии • 8

  • @daljitkumar5448
    @daljitkumar5448 6 месяцев назад

    ਸੁਖਵਿੰਦਰ ਅਮ੍ਤ ਭੈਣ ਜੀ ਬਾਕਮਾਲ।

  • @user-gx5jv6xs5v
    @user-gx5jv6xs5v 14 дней назад +1

    ਬਹੁਤ ਖੂਬ...ਮੈਮ ਮੈਂ ਆਪ ਦੀ ਬਹੁਤ ਵੱਡੀ ਫੈਨ ਹਾਂ।ਤੁਸੀਂ ਕਦੇ ਚੰਡੀਗੜ੍ਹ ਵਾਲੇ ਪਾਸੇ ਆਏ ਮੈਂ ਮਿਲਣਾ ਜਰੂਰ ਤੁਹਾਨੂੰ।ਸ਼ੁਭ ਚਿੰਤਕ ...

  • @Gurektalks
    @Gurektalks Месяц назад

    ❤❤

  • @manpreetkaur-uu2co
    @manpreetkaur-uu2co Год назад

    👍👍❤️

  • @user-pl4is7cy8w
    @user-pl4is7cy8w 6 лет назад +1

    ਅਜ਼ੀਜ਼ ਕਾਬਲੇ ਤਾਰੀਫ 👍

  • @user-pl4is7cy8w
    @user-pl4is7cy8w 6 лет назад

    ਹਰ ਖਿਆਲ ਅਜ਼ੀਮ
    ਸੁਣ ਰੂਹ ਨੂੰ ਸੁਹਜ ਮਿਲਿਆ
    ਕੋਈ ਜਿਵੇਂ ਗੁਲ ਖਿਲਿਆ 🌹

  • @damanpreetkaur9398
    @damanpreetkaur9398 5 лет назад

    ਪਹਿਲੀਆਂ ਚਾਰ ਸਤਰਾਂ ਦੀ ਕਵਿਤਾ ਦਾ ਨਾਮ ਦਸ ਸਕਦੇ ਓ

    • @gianijasssingh5872
      @gianijasssingh5872 3 года назад

      ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ
      ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ
      ਕਿ ਜ਼ੱਰਾ ਖ਼ਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ
      ਅਜੇ ਕਾਹਲਾ ਨ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਉਂ
      ਕਿ ਲੱਖਾਂ ਨ੍ਹੇਰਿਆਂ ਨੂੰ ਚੀਰ ਕੇ ਤੇਰਾ ਜਲੌਅ ਆਵੇ
      ਮਿਲੇ ਨਾ ਜ਼ਖ਼ਮ ਜਦ ਤਕ, ਰੁੱਖ ਨੂੰ ਵੀ ਫ਼ਲ ਨਹੀਂ ਪੈਂਦਾ
      ਸਿਤਮ ਸਹਿ ਕੇ ਜ਼ਮਾਨੇ ਦੇ ਹਯਾਤੀ 'ਤੇ ਲਿਸ਼ਕ ਆਵੇ
      ਬੁਝੇ ਹੋਏ ਚਰਾਗਾਂ ਨੂੰ ਕਿਸੇ ਨੇ ਪੁਛਿਆ ਤਕ ਨਾ
      ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ
      ਪੂਰੀ ਗਜ਼ਲ