ਸਰਦੂਲ ਸਿਕੰਦਰ ਦੀਆਂ ਅਜਿਹੀਆਂ ਗੱਲਾਂ, ਰੋਣ ਲੱਗੇ ਰਾਗੀ ਸਿੰਘ | Sardool Sikander | Bhai Satvinder Singh

Поделиться
HTML-код
  • Опубликовано: 7 сен 2024
  • Bhai Satvinder Singh Delhi Wale, Emotional, Sardool Sikander, Antim Ardas Smagam, Khanna, Memory, Delhi, Bhai harvinder Singh, Kirtan, Punjab, Amar Noori,

Комментарии • 196

  • @HarpalSingh-zx1gv
    @HarpalSingh-zx1gv 3 года назад +23

    ਉਸਤਾਦ ਸਰਦੂਲ ਸਿਕੰਦਰ ਜੀ ਸਭਨਾ ਦੇ ਸਾਝੇ ਸੀ ਉਹ ਸਿੱਖਾਂ ਦੇ ਵੀ ਸੀ ਹਿੰਦੂਆਂ ਦੇ ਵੀ ਤੇ ਈਸਾਈਆਂ ਦੇ ਵੀ ਤੇ ਮੁਸਲਿਮ ਤਾਂ ਉਹ ਹੈ ਹੀ ਸੀ। ਉਨ੍ਹਾਂ ਨੇ ਹਰ ਰੰਗ ਗ਼ਾਇਆ ਸਾਰੇ ਧਰਮਾਂ ਲਈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਭਨਾ ਦੇ ਸਾਝੇ ਸੀ। ਦਿਲੋ ਸਲਾਮ ਏ ਸਵਰਗ ਵਾਸੀ ਜਨਾਬ ਸਰਦੂਲ ਸਿਕੰਦਰ ਜੀ ਨੂੰ।

  • @roohpunjabdi8996
    @roohpunjabdi8996 3 года назад +14

    ਸਾਰਿਆ ਦਾ ਸਾਂਝਾ ਬੰਦਾ ਸੀ ਸਵਰਗੀ ਸਰਦੂਲ ਸਿੰਕਦਰ ਸਾਬ ਜੀ ਸਭ ਦਾ ਸਤਿਕਾਰ ਕਰਦੇ ਸਨ

  • @madhusingla6957
    @madhusingla6957 3 года назад +29

    ਭਾਈ ਸਾਹਿਬ ਬਹੁਤ ਵਧੀਆ ਅਤੇ ਸੱਚ ਬੋਲਿਆ

  • @shanty6867
    @shanty6867 3 года назад +9

    ਮੈਂ ਨੀਵਾਂ ਹੋ ਕੇ ਸਲਾਮ ਕਰਦਾ ਹਾਂ , ਉਸਤਾਦ ਜੀ ਨੂੰ🙏🙏🙏🙏🙏🙏🙏🙏

  • @charanjitsingh422
    @charanjitsingh422 3 года назад +30

    ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @amritpalsinghamritpal5621
    @amritpalsinghamritpal5621 3 года назад +20

    ਸੁਰਾਂ ਦਾ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਸਾਬ 🙏

  • @nathanswami5953
    @nathanswami5953 3 года назад +65

    ਆਹੀ ਆ ਅਸਲੀ ਪੰਜਾਬ, ਇੱਕ ਮੁਸਲਮਾਨ ਦੀ ਆਖਰੀ ਅਰਦਾਸ ਸਿੱਖ ਕਰ ਰਹੇ ਆ,

    • @Rj13indianclassicalmusic
      @Rj13indianclassicalmusic Год назад

      Tune ki pta ki sardool sikandar saab musal Maan c

    • @DeepSingh-bs8sz
      @DeepSingh-bs8sz Год назад +2

      ​@@Rj13indianclassicalmusico parawa muslmaan aa bhai mardana ji di kull chun ne

    • @DeepSingh-bs8sz
      @DeepSingh-bs8sz Год назад

      ​@@Rj13indianclassicalmusicbhai mardana ji musalmaan San guru nanakdevji naal rahe han bhai mardana ji

    • @DeepSingh-bs8sz
      @DeepSingh-bs8sz Год назад

      Bilkul sahi veer ji

    • @endeavour1349
      @endeavour1349 5 месяцев назад

      Esde vadh ji shrdhanjli ho sakdi hai.

  • @gurjeetsing4160
    @gurjeetsing4160 8 месяцев назад +2

    Punjab di shaan, Punjab di Aan Bhai Sirdool Sikander Ji,
    Esi Surili ruh 100 saal mein ek aati h❤ 🙏💐

  • @sukhwantsingh8772
    @sukhwantsingh8772 Месяц назад

    ਬਾਦਸ਼ਾਹ ਸੁਰਾਂ ਦਾ ਬਾਦਸ਼ਾਹ ❤❤ ਸਰਦੂਲ ਸਿਕੰਦਰ ਸਾਬ ਜੀ

  • @babiekanghayer2990
    @babiekanghayer2990 3 года назад +17

    Wahe Guru Ji 🙏🏻🙏🏻🙏🏻🙏🏻RIP 😭😭😭😭😭😭😭😭😭
    Sardool Bhaji you are always in your loved ones Hearts ♥️

  • @gururashianamusic4444
    @gururashianamusic4444 3 года назад +15

    Miss you 😭😭sardool paji

  • @hiphopworldwide384
    @hiphopworldwide384 3 года назад +14

    Satvinder singh Harjinder singh bdey suriley raagi hun

  • @rakeshkhanpuriam1098
    @rakeshkhanpuriam1098 3 года назад +16

    Waheguru ji 💖💝,

  • @harmansidhu1544
    @harmansidhu1544 3 года назад +5

    ਵਾਹਿਗੁਰੂ ਸੱਭ ਤੇ ਮੇਹਰ ਕਰਨ ਜੀ 🙏🙏🙏🙏🙏

  • @iqbalsingh8298
    @iqbalsingh8298 3 года назад +10

    ਬਹੁਤ ਗੁਣ ਸੀ ਸਰਦੂਲ ਸਿਕੰਦਰ ਵਿੱਚ ਸਲਾਮ ਭਾਈ ਸਾਹਿਬ ਤੁਹਾਡੇ ਵਰਗੇ ਕੀਰਤਨੀਏ ਚਾਪਲੂਸੀ ਕਰਦੇ ਚੰਗੇ ਨੀਂ ਲਗਦੇ।ਜਦੋਂ ਗਾਣਾ ਆਇਆ ਸੀ ਡੋਲੀ ਮੇਰੀ ਮਸ਼ੂਕ ਏਸੇ ਗਲੀ ਚੋਂ ਜਾਣੀ। ਕਿੰਨੇ ਰਾਗੀਆਂ ਨੇ ਵਿਰੋਧ ਕੀਤਾ।ਚਾਪਲੂਸੀ ਤੇ ਸਿਫਤ ਕਰਨ ਵਿਚ ਫਰਕ ਹੁੰਦਾ ਹੈ ।

    • @samrathsudan112
      @samrathsudan112 3 года назад +3

      Ey Loki Maya lai lmia lmia gla chhd de hn ki gpha mota mil jaye guru di hzuri ch kise shakhsh di vadai nhi krni chahidi he
      Swaran sivia nu vi U tube te sunyo ki tuhanu Raghio chu koi nhi disda kine vdia Raghi hn una vare vi bolya kro chamcha giri ini vi chngi nhi he

    • @samrathsudan112
      @samrathsudan112 3 года назад +2

      Raghi singh ik kuri dil mangdi dil mangdi chubare ute char ke
      Husna de malko staya na kro thik he par sare geet koi vdia nhi sn
      Kanvar Greval he jo saaf suthra ganda

    • @hirdeysingh1971
      @hirdeysingh1971 3 года назад +4

      @@samrathsudan112 bhra phla ehna jinnna mukaaam hasl kro...aukaaat bnao pher bolo

    • @tirloksingh2276
      @tirloksingh2276 3 года назад

      @@samrathsudan112 ਇਨ੍ਹਾਂ ਨੂੰ ਸਿੱਖ ਇਤਿਹਾਸ ਪੁੱਛ ਲੋ ਕੋਈ ਭਾਵੁਕਤਾ ਨਹੀਂ ਟੇਪ ਰਿਕਾਰਡ ਤੇ ਇਹੋ ਜਿਹੇ ਰਾਗੀਆਂ ਵਿੱਚ ਕੋਈ ਫਰਕ ਨਹੀਂ

  • @amrit5759
    @amrit5759 3 года назад +4

    ਵਾਹਿਗੁਰੂ ਜੀ ❤️ 😍🙏🙏🙏

  • @Savengerofficial5966
    @Savengerofficial5966 3 года назад +10

    Sardool Saab legendry Man c te mahanpursh sabh de sanje hunde aa ji

  • @bindibai191
    @bindibai191 3 года назад +12

    Rip legend i reyli miss you ustda Ji 😭😭😭😭🙏🏻🙏🏻🙏🏻 waheguru ji

  • @user-pp2yz4fv1i
    @user-pp2yz4fv1i 3 года назад +11

    Sardol sikander paji 😔❤️

  • @babakhanna7464
    @babakhanna7464 3 года назад +6

    Khanna shehar wapis ajo sardool bhaji 😭😢❤️

  • @kgill1365
    @kgill1365 3 года назад +6

    Wahe guru a ji kirpa karo ji mehr a karo ji satnm shree a KAL Wahe guru a ji

  • @deepjoshan8159
    @deepjoshan8159 3 года назад +3

    Daikho kina darad hunda ik chnge insan day jaan da Waheguru ji de Ardaas karan aye kirtni singh v akhiyan bhar aye Sardool Sikandar ji de Antim Ardaas tea ...Gurbani bhawe kahinde ki sabna nea jana par fair v Akha namm ho jandeya Sache insan day jaan tea...waheguru ji sardool Sikandar bhaji nu Apne charna ch niwaas bakhsan tea priwar nu bhana man lain da ball bakhsan...Dilon pyaar Stikar...,,,💐💐💖💖🙏🏻🙏🏻

  • @DharmPal-mv4mh
    @DharmPal-mv4mh 3 года назад +36

    ਜਿਉਂਦੇ ਜੀਅ ਤਾਂ ਅਮਰ ਨੂਰੀ ਜੀ ਨੇ ਹੀ ਸਰਦੂਲ ਸਿਕੰਦਰ ਜੀ ਨੂੰ ਪਛਾਣਿਆ

    • @harjio5686
      @harjio5686 3 года назад

      Sahi aa sadia aam akha ta shayd uhna chamdi de rang nu dekh k andaaje lgaundia sohna ya nahi pr noori ji dia akha vich ik khasiyat aa jihna ne chamdi de rang nalo rooh da rang jyada gaur nal pshania

    • @DharmPal-mv4mh
      @DharmPal-mv4mh 3 года назад

      Thanks Sister

  • @Jagsirrana
    @Jagsirrana 3 года назад +5

    Waheguru ji 😭😭😭😭🙏🏾🙏🏾🙏🏾🙏🏾 sardool ustaad ji

  • @rajindarsingh5842
    @rajindarsingh5842 3 года назад +2

    Suran da badshah si sardool bai. waheguru kirpa kre

  • @tirloksingh2276
    @tirloksingh2276 3 года назад +2

    ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ ਕੀ ਵਾਹਿਗੁਰੂ ਲਈ ਗਾਉ ਰਬਾਬ ਵਧੀਆ ਵਜਾਉਂਦੇ ਹੋ ਅਗੋਂ ਮਰਦਾਨੇ ਕਿਹਾ ਤੁਹਾਡੇ ਮਗਰ ਲੱਗ ਕੇ ਦੀਨ ਵੀ ਜਾਊ ਤੇ ਦੂਨੀਆ ਵੀ ਗੁਰੂ ਕਿਹਾ ਉਹ ਅਲਹ ਦੀਨ ਤੇ ਦੁਨੀਆਂ ਦੋਵਾਂ ਦਾ ਮਾਲਕ ਹੈ ਇਸ ਕਰਕੇ ਹਰ ਕਿਸੇ ਨੂੰ ਮਰਦਾਨੇ ਨਾਲ ਨ ਰਲਾਉ ਤੇ ਜੇ ਰਾਗੀ ਮਰਦਾਨੇ ਦੀ ਕੁੱਲ ਵਿੱਚ ਹੋ ਜਾਂਦੇ ਤਾਂ ਉਸਤਤ ਗੁਰੂ ਦੀ ਕਰਿਆ ਕਰੋ ਠੀਕ ਹੈ ਸਰਦੂਲ ਸਿਕੰਦਰ ਸਿੰਗਰ ਸੀ ਸਤਕਾਰ ਹੈ

  • @Ansimossss
    @Ansimossss 5 месяцев назад

    Legend Singer🎤 Surdhool g❤

  • @hollywoodstar8792
    @hollywoodstar8792 3 года назад +7

    Waheguru Ji 🙏🙏🙏🙏🙏

  • @Sidhumooswalafanschnnel
    @Sidhumooswalafanschnnel 3 года назад +4

    Waheguru ji 😭

  • @mahenderkaur7730
    @mahenderkaur7730 2 года назад +2

    Waheguru sahib ji 😢😢😢🙏🏻🙏🏻🙏🏻🙏🏻🙏🏻

  • @user-mh6wp1il6t
    @user-mh6wp1il6t 3 года назад +6

    ਮੇਰਾ ਹੀਰੋ ਖਾਮੋਸ਼ ਹੋ ਗਿਅਾ 😭😭😭

  • @sony7970
    @sony7970 3 года назад +3

    ਵਾਹਿਗੁਰੂ ਜੀ

  • @bhindersekhon2056
    @bhindersekhon2056 3 года назад +12

    ਕਲਾਕਾਰ ਦੇਸ਼ ਕੌਮ ਦੀ ਸ਼ਾਨ ਮਾਣ ਹੁੰਦੇ ਹਨ 🙏

  • @sohanSingh-rg2sm
    @sohanSingh-rg2sm 3 года назад +4

    Great singer in Punjab one man

  • @endeavour1349
    @endeavour1349 5 месяцев назад

    Aseen taan uhna di upma hi karde si hamesha ton. ❤

  • @Turbo51ngh
    @Turbo51ngh 3 года назад +2

    Great great man 🙏🏽🙏🏽🙏🏽❤️

  • @Music_Fusion346
    @Music_Fusion346 3 года назад +2

    Miss you ustad sardool sikander ji 😔😔😭😭

  • @sunnysahota1876
    @sunnysahota1876 3 года назад +1

    Waheguru ji eho jeha eka sab da banake rakhna ji🙏🙏

  • @manindersandhu5870
    @manindersandhu5870 3 года назад +4

    Miss u sardoolsikander gg😭😭🙏🙏

  • @amarjitsinghtofandeol8479
    @amarjitsinghtofandeol8479 3 года назад +2

    Waheguru ji mehar kre

  • @AmandeepSingh-uu4yl
    @AmandeepSingh-uu4yl 3 года назад +1

    ਕਿੱਥੇ ਸਰਦੂਲ ਸਿਕੰਦਰ ਜੀ ਦਾ ਸਤਿਕਾਰ, ਕਿੱਥੇ ਹੰਸ ਰਾਜ ਸਰਕਾਰੀ ਬੰਦਾ, ਚਲਿਆ ਤਾਂ ਸਭ ਨੇ ਹੀ ਜਾਣਾ ਹੈ,

  • @mohinderjitdhaliwal4000
    @mohinderjitdhaliwal4000 3 года назад +2

    Wahaguru wahaguru wahaguru Ji

  • @bhindersekhon2056
    @bhindersekhon2056 3 года назад +6

    ਰਾਗੀ ਭਾਈ ਜੀ੍ ਧੰਨ ਧੰਨਗੂਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਜ਼ਰੂਰੀ ਵਿਚ ਕਿਸੇ ਵੀ ਆਮ ਬੰਦੇ ਨੂੰ ਸਾਹਿਬ ਨਹੀਂ ਬੋਲਿਆ ਜਾਂਦਾ ਹੈ ਸਾਹਿਬ ਸਿਰਫ਼ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਏ ਲੋਕ ਨਹੀਂ ਸਤਿਕਾਰ ਯੋਗ ਹਨ ਪਰ ਸਾਹਿਬ ਨਹੀਂ 👍🙏

  • @inderwalia1659
    @inderwalia1659 3 года назад +1

    nice g

  • @gurikang2464
    @gurikang2464 3 года назад +2

    Waheguru g

  • @harmansingh7221
    @harmansingh7221 3 года назад +6

    🙏🙏🙏

  • @bikramjitsingh9546
    @bikramjitsingh9546 3 года назад +1

    Waheguru waheguru waheguru ji 🙏

  • @KuldeepSingh-zz1uj
    @KuldeepSingh-zz1uj 3 года назад +9

    ਬਾਕੀ ਸਾਰੀਆਂ ਗੱਲਾਂ ਤਾ ਮਨੀਆ ਜਾ ਸਕਦੀਆਂ ਹਨ, ਪਰ ਪੰਥ ਰਤਨ ਭਾਈ ਨਿਰਮਲ ਸਿੰਘ, ਜਿਹਨਾਂ ਸਾਰੀ ਉਮਰ ਗੁਰੂ ਕਾ ਜਸ ਗਾਇਆ, ਪੂਰੀ ਦੁਨੀਆ ਚ ਹਰੀ ਨਾਮ ਦਾ ਛੱਟਾ ਦਿੱਤਾ, ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਦੇ ਦਰਬਾਰੀ ਕੀਰਤਨੀਏ ਦੇ ਵੇਲੇ ਇਹ ਰਾਗੀ ਕਿਥੇ ਸਨ? ਇਹਨਾਂ ਨੂੰ ਕਿਉਂ ਏਨੀਆਂ ਗੱਲਾਂ ਨਹੀ ਉਤਰੀਆਂ? ਕੀ ਹੁਣ ਕਰੋਨਾ ਖ਼ਤਮ ਹੋ ਗਿਆ? ਮੇਰੇ ਅਨੁਸਾਰ, ਇਹਨਾਂ ਝੂਠੇ ਰਾਗੀਆਂ ਦੀਆਂ ਗੱਲਾਂ, ਸਟੇਜ ਤੇ ਇੰਝ ਭਾਵੁਕ ਹੋਣ ਦਾ ਡਰਾਮਾ ਇਹ ਸਾਬਤ ਕਰਦਾ ਹੈ ਕੇ ਕਲਾਕਾਰ ਹੀ ਜਗਤ ਦਾ ਕਲਿਆਨ ਕਰਨ ਵਾਲੇ ਤੇ ਜਗਤ ਨੂੰ ਤਾਰਨ ਵਾਲੇ ਹੁੰਦੇ ਹਨ ਗੁਰੂ ਕੇ ਕੀਰਤਨੀਆਂ ਨਹੀਂ ???
    ਆਖਰ ਗੁਰਬਾਣੀ ਮੁਤਾਬਕ ਏਹੀ ਆਖਾਂਗਾ :- ਇਸ ਕਲ ਮਹਿ ਕਰਮ ਧਰਮ ਨਾ ਕੋਈ ??
    ਜਗਤ ਅਸਲ ਨੂੰ ਛੱਡਕੇ ਨਕਲ, ਖਰੇ ਨੂੰ ਛੱਡਕੇ ਖੋਟੇ,. ਅੰਮ੍ਰਿਤ ਨੂੰ ਛੱਡਕੇ ਜ਼ਹਿਰ ਪੀਣ ਲੱਗ ਪਿਆ ਹੈ ਤੋ ਯਕ਼ੀਨ ਕਰ ਲੈਣਾ ਬੁਰੀ ਤਰ੍ਹਾਂ ਦੀ ਮੌਤ ਯਕੀਨੀ ਹੀ ਹੈ??🙏

    • @Waheguruji857
      @Waheguruji857 3 года назад

      Pardaan tu offf topic gall kiti aw
      Panth kirtaniye te game gaun waleya vich bhut farak aw

    • @Waheguruji857
      @Waheguruji857 3 года назад

      Sardool sikander only ikk kalakar sii
      Guru granth sahib sahib jidi hazoori jaada tareef nhi kar sakde

    • @parmindersingh5991
      @parmindersingh5991 Год назад +1

      Jes tra Sardool ji nu kosday ah tusi osy tra Bhai sahib Nirmal Singh ji khalsa ji de mitti paleet kiti se SGPC te hora ne odo kithy se sary

  • @ashanidhnowali6878
    @ashanidhnowali6878 Год назад

    Satnam ji Shri waheguru ji

  • @manjbains1977
    @manjbains1977 3 года назад +1

    Waheguru Ji 🙏 🙏 🙏

  • @AS-ot1ng
    @AS-ot1ng Год назад

    🥺❤🙌LEGEND NEVER DIE

  • @burjkirtanijathaSatnamSinghgat
    @burjkirtanijathaSatnamSinghgat 3 года назад +2

    Waheguru

  • @punjabirasoikhanna46
    @punjabirasoikhanna46 3 года назад +4

    🙏🏻🙏🏻🙏🏻

  • @gurmitsinghmeetk906
    @gurmitsinghmeetk906 3 года назад +4

    ਰਾਗੀ ਭਾਈ ਜੀ ਤੁਸੀਂ ਚਮਾਰ ਵਾਲੀ ਗੱਲ ਕੀਤੀ ਪਰ ਸਮਝ ਨਹੀਂ ਆਈ ਕਿਰਪਾ ਕਰਕੇ ਚਾਨਣ ਪਾਉਣਾ ਜੀ ਸਰਦੂਲ ਸਿਕੰਦਰ ਜੀ ਬਹੁਤ ਵਧੀਆ ਸੁਰੀਲੀ ਅਵਾਜ ਦੇ ਧਨੀ ਸਨ ਪਰ ਗੁਰੂ ਦੇ ਕੀਰਤਨੀਉ ਤੁਸੀਂ ਭਾਵੁਕ ਕਿਉ ਹੋਏ

    • @gurpreetumarpurea6816
      @gurpreetumarpurea6816 3 года назад

      ਆਪਣੀਆਂ ਨੂੰ ਆਪਣੇ ਰੋਦੇ ਨੇ ਕਿਊਕਿ ਸਰਦੂਲ ਸਾਬ ਲਈ ਤੇ ਸਾਰੀ ਦੁਨੀਆਂ ਰੋਈ ਸੀ

  • @jaiprajprince611
    @jaiprajprince611 Год назад

    Bhai sahab ji sari duniya jandi aa oh tuhanu kina pyar karde si

  • @harpreetbhullar5034
    @harpreetbhullar5034 3 года назад

    Rabi ru si sardool bhaji

  • @kamalwalia8892
    @kamalwalia8892 3 года назад +1

    Miss you sir

  • @ranjeetraj2945
    @ranjeetraj2945 2 года назад

    Wahaguru.ji

  • @SukhwinderSingh-py7yg
    @SukhwinderSingh-py7yg 3 года назад

    kisana da msiha

  • @pb09wala24
    @pb09wala24 2 года назад +1

    🙏🙏🙏🙏🙏❤️❤️❤️❤️❤️❤️

  • @avtar62batth48
    @avtar62batth48 3 года назад +6

    ਭਾਈ ਸਾਹਿਬ ਜੀ ਤੁਸੀ ਗੁਰੂ ਘਰ ਦੇ ਕੀਰਤਨੀਏ ਹੋ
    ਤੁਹਾਨੂੰ ਕਿਸੇ ਗੀਤ ਗਾਉਣ ਵਾਲੇ ਗਾਈਕ ਦੀ ਚਾਪਲੂਸੀ ਨਹੀ ਕਰਨੀ ਚਾਹੀਦੀ ਭਾਵੇ ਉਹ ਆਪਣੇ ਖੇਤਰ ਚੋ ਕਿੰਨਾ ਵੀ ਮਹਾਨ ਹੋਵੇ ਇਹ ਤੁਹਾਡਾ ਰੋਣ ਕਿਸੇ ਬਾਣੀ ਪੜਨ ਵਾਲੇ ਕਿਸੇ ਸਿੱਖ ਵਾਸਤੇ ਹੋਵੇ ਤਾ ਹੀ ਠੀਕ ਸੀ ,,,,,,,,,,,,,,,,,,,,,

    • @deepsingh4322
      @deepsingh4322 3 года назад

      Me tuhadi gal nal 100% sehmat ha ji

    • @parmindersingh5991
      @parmindersingh5991 Год назад

      Jdo kesy marg te kirtan karn jande ho udo ve ta marn waly de tarif karde ah. Gaun waly de kar deti tan ki hoya. Guru ghar dakirtanya ve insan ah te gaun wala ve insan ah. Gll mitti de nai gll guna de kar rahy ah ji. Chaplussy jeunday bandy de hudi ah jo duniya ton chaly lawe us de vadyai hundi ah ji.

  • @gurwindersidhu6049
    @gurwindersidhu6049 3 года назад +2

    Wah bhai saab ji Wah apki soch bhout vadiya hai

  • @SimranKaur-rv9qg
    @SimranKaur-rv9qg Год назад +1

    ਸਾਨੂ ਸਰਮ ਆਉਣੀ ਚਾਹੀਦੀ ਦੀ ਆ ਮਰਣਾ ਸੱਚ ਆ ਮੋਤ ਸਭ ਨੂੰ ਆਵੇਗੀ ਜੇ ਸਟੇਜਾ ਤੇ ਰੋਣਾ ਜਿਸ ਰੋਣੇ ਦਾ ਗੁਰੂ ਜੀ ਦੀ ਬਾਣੀ ਨੇ ਖੰਡਣ ਕੀਤਾ ਤੁਸੀ ਲੋਕ ਬਾਣੀ ਪੜਦੇ ਜਰੂਰ ਔ ਪਰ ਰਾਗੀ ਵੀ ਅਮਲ ਨੀ ਕਰਦੇ ਗੁਰਬਾਣੀ ਸਾਨੂ ਦੁਖ ਵਿਛੋੜਾ ਝਲਣ ਦਾ ਬੱਲ ਦਿਦੀ ਆ ਤੁਸੀ ਸਟੇਜਾ ਤੇ ਬਿਲਲਾਪ ਕਰਦੇ ਔ ਨਾਲੇ ਚਾ ਪਲੂਸੀਆ ਕੇਵਲ ਭਾਣੇ ਅੰਦਰ ਰਹਿ ਕੇ ਕੀਰਤਨ ਕਰੋ ਬਹੁਤ ਬੁਰਾ ਹਾਲ ਆ

  • @HappySingh-fu9dp
    @HappySingh-fu9dp 3 года назад

    Peaceful 🙏👍👉banhi

  • @avtar62batth48
    @avtar62batth48 3 года назад +2

    ਲੋਕ ਭਰਿਆ ਨੂੰ ਭਰਦੇ ਨੇ ਗੁਣ ਰਬ ਦੀ ਦੇਣ ਹੁੰਦੇ ਨੇ ਰਬ ਨੇ ਸਾਰਿਆ ਨੂੰ ਗੁਣ ਦਿੱਤੇ ਨੇ ਜੇ ਕਿਤੇ ਸਰਦੁਲ ਸਕੰਦਰ ਗਰੀਬ ਹੁੰਦਾ ਉਸ ਦਾ ਨਾਮ ਰੌਸਨ ਨਾ ਹੁੰਦਾ ਪਹਲੀ ਤਾਂ ਗੱਲ ਇਹਨਾਂ ਕੀਰਤਨੀਆਂ ਨੇ ਕੀਰਤਨ ਕਰਨ ਨਹੀ ਸੀ ਜਾਣਾ ਜੇ ਚਲੇ ਵੀ ਜਾਂਦੇ ਤਾਂ ਇਹਦਾ ਚਪਲੂਸੀ ਵਾਲੀਆ ਗੱਲਾ ਕਦੇ ਵੀ ਨਹੀ ਸੀ ਕਰਨੀਆਂ ਇਹਨਾ ਨੂੰ ਵੈਸੇ ਥੋੜਾ ਬਹੁਤ ਸੋਚਣਾ ਚਾਹੀਦਾ ਸੀ ਕਿ ਜਿਸ ਗੁਰੂ ਦਾ ਦਿੱਤਾ ਖਾਦੇ ਉਸ ਨੂੰ ਛੱਡ ਕੇ ਕਿਸੇ ਗਾਈਕ ਦੇ ਪੈਰੀ ਮੱਥਾ ਟੇਕਣ ਦੀ ਗਲ ਕਰਦੇ ਜੋ ਗੁਰਮਤਿ ਦੇ ਬਲਕੁਲ ਅਨਕੂਲ ਨਹੀ ਜੇ ਇਹਨੇ ਹੀ ਸਚੇ ਤਾ ਭਾਈ ਜਦੋ ਨਿਰਮਲ ਸਿੰਘ ਜੀ ਨੇ ਅਕਾਲ ਚਲਾਣਾ ਕੀਤਾ ਸੀ ਉਦੋ ਕਿਓ ਨਹੀ ਬੋਲੇ ਉਸ ਦਾ ਭੋਗ ਤੇ ਹਕ ਬਣਦਾ ਸੀ ਬੋਲਣ ਦਾ ਜਿਸ ਨੇ ਗੁਰੂ ਘਰ ਲੰਮਾ ਟਾਇਮ ਕੀਰਤਨ ਕੀਤਾ ਸੀ ਨਾ ਕਿ ਕਿਸੇ ਗਾਇਕ ਦੇ ਭੋਗ ਤੇ ,ਇਸ ਨਾਲ ਦੁਨੀਆ ਤੇ message ਵੀ ਗਲਤ ਜਾਦਾ ਏ , ਹੋ ਸਕਦਾ ਇਹਨਾ ਂ ਰਾਗੀਆ ਨੇ ਸਰਦੂਲ ਸਕੰਦਰ ਤੋ ਸਿੱਖਿਆ ਹੋਵੇ ਉਹ ਇਹਨਾ ਦਾ ਉਸਦਾਦ ਵਾ ਪਰ ਕਿਸੇ ਗਾਇਕ ਨੂੰ ਮਹਾਪੁਰਸ ਸੰਤ ਕਹੇ ਕੇ ਗੁਰਬਾਣੀ ਦੀਆ ਪਗਤੀਆ ਲਾਉਣੀਆ ਸੋਭਾ ਨਹੀ ਦਿੰਦੀਆ ਮੈਨੂੰ ਇਹ ਨਹੀ ਪਤਾ ਕੀ ਸਰਦੂਲ ਸਕੰਦਰ ਦਾ ਜੀਵਨ ਕਿਵੇ ਦਾ ਸੀ ਉਹ ਸਕਦਾ ਉਸ ਦਾ ਨਿਜੀ ਜੀਵਨ ਬਹੁਤ ਵਧੀਆ ਹੋਵੇ ਪਰ ਗੀਤ ਗਾ ਕੇ ਲੋਕਾ ਨੂੰ ਖੁਸ਼ ਕਰਨ ਵਾਲਾ ਕਦੀ ਸੰਤ ਨਹੀ ਹੋ ਸਕਦਾ ,,,,,,

    • @gursevaksidhu1316
      @gursevaksidhu1316 3 года назад

      ਇਹ ਤਾ ਏਦਾਂ ਈ ਚਾਪਲੂਸੀ krda ਰਹਿੰਦਾ ਏ

    • @gursevaksidhu1316
      @gursevaksidhu1316 3 года назад

      ਮੈਨੂੰ ਹੁਣ ਪਤਾ ਲਗਾ ਕੇ ਸਰਦੂਲ ਮਹਾਪੁਰਸ਼ ਸੀ.. ਮੈਂ ta ਓਹਨਾ ਨੂੰ ਸਿੰਗਰ ਈ ਮੰਨਦਾ ਸੀ

  • @kulwantkaur-zy4eo
    @kulwantkaur-zy4eo 3 года назад +1

    Waheguru ji 🙏🙏🙏🙏🙏😭😭😭😭😭😭😭😭😭😭😭😭

  • @kiddabro4754
    @kiddabro4754 3 года назад +3

    Jo Bhai sahib Ji ne Sardool Bhaji lai keha very good

  • @bhailakhwindersinghgurdasp6148
    @bhailakhwindersinghgurdasp6148 3 года назад +1

    Wahguru ji 🙏🙏🙏😢😢

  • @rajajji4988
    @rajajji4988 3 года назад +1

    ਯਾਦਾਂ ਹੀ ਬਸ ਹੁਣ

  • @harjitkaur9629
    @harjitkaur9629 3 года назад

    Waheguru ji uncle sardonic ji nu some charne wich rkha

  • @manpreetsingh8897
    @manpreetsingh8897 3 года назад +11

    Edi vadi sakshiaat vaste tuhade kolo ik kirtan samagam nahi hoyaa bhai nirmal. Ji Khalsa. Vaste

    • @psingh3523
      @psingh3523 3 года назад

      Apne culture de eho problem hai. Bhed chaal. 10 lakhs lorband loka nu v chaheda hai treatment waste

    • @sukhmansingh6504
      @sukhmansingh6504 3 года назад

      @@TEGVIR_1984 o veer ji ohna di mehnat ni disdi tuhanu passe hi disde tuhanu government job Valle dekhe jado puraane ho jande 2 lakh pay ho jande eda hi eh ragi Saab ne ene passe jayej a veer bhut Sara shabad gyan kitte a veer aneeka veer ohna Dita tunes copy karde a🙏

    • @gagandeep2243
      @gagandeep2243 3 года назад +3

      @@sukhmansingh6504 rigt paji ena loka nu bs babea de ਪੈਸੇ ਦਿਸਦੇ a mehnt ni disdi bs e boln joge lok

  • @kiddabro4754
    @kiddabro4754 3 года назад +2

    Eh pyar walia rooha han

  • @royalpunjab9207
    @royalpunjab9207 3 года назад

    Sahjb ki. Hunda. Hai. Kamal

  • @veenkaur5994
    @veenkaur5994 3 года назад

    ਤੁਸੀ ਸਾਰੇ ਰਾਗੀਆ ਦੀ ਫਟੇ ਕਿਉ ਨਹੀ ਦਖਦੇ ਸਾਰੇ ਰਾਗੀ ਦਖਵੇ

  • @KulwinderSingh-xw6oo
    @KulwinderSingh-xw6oo 3 года назад

    Good

  • @vijayfajalpur3261
    @vijayfajalpur3261 3 года назад

    W.jiw....

  • @shaminderrandhawa2024
    @shaminderrandhawa2024 3 года назад

    Mahadev

  • @5anjabsingh658
    @5anjabsingh658 3 года назад +6

    pyaar ek side ... ragyiaaa nu eni chaaploosi nahi karni chaidi ...... ਹੱਦ ਐ ਚਾਪਲੂਸੀ ਦੀ।

    • @tirloksingh2276
      @tirloksingh2276 3 года назад

      ਸਚ ਕਿਹਾ ਵੀਰ ਸਿੱਖ ਤਾਂ ਭਾਣਾ ਮੰਨਣਾ ਸਿਖਾਉਂਦਾ ਹੈ ਪਰ ਇਨ੍ਹਾਂ ਤਾਂ ਹਦ ਮੁਕਾ ਦਿੱਤੀ

    • @navdeepsingh7602
      @navdeepsingh7602 2 года назад

      Veer eh chaaplosi nai..kise da kise naal pyar v hunda

  • @kandaboy3176
    @kandaboy3176 3 года назад +2

    😭😭😭😭😭

  • @ravidhaliwal1989
    @ravidhaliwal1989 3 года назад

    Kade Na Poora Hon Wala Ghataa Pyaa Hai Sardool Ji De Jaan Nal

  • @sonia-gm3oc
    @sonia-gm3oc 3 года назад +2

    Ameera de yar vi ameer hunde bhai gol bhasa sabh vrt leinde veere, mere pind nuri de nanke ne

  • @harjitsingh3503
    @harjitsingh3503 3 года назад +3

    Manu ajj pays Laga ki sardool ji
    Mooslim si

  • @reetbhullar8402
    @reetbhullar8402 3 года назад +1

    Kithy chale jandiaa rohan🙏🙏

  • @prof.kuldeepsinghhappydhad5939
    @prof.kuldeepsinghhappydhad5939 3 года назад +2

    Rip

  • @nofarmersnofood6526
    @nofarmersnofood6526 3 года назад +1

    😭

  • @babbumaandeepsidhufateh6896
    @babbumaandeepsidhufateh6896 3 года назад

    Punjab diya Jaana Bana Bana ke Waheguru Enni jaldi kyo apne kol bulai jande..Change Banda nu duniya changi tara dekh len do.kuj Ehna nu dekh ke Apne Aap nu Sardoor Ustaad warge Banana chonde..

  • @ravinder1757
    @ravinder1757 Год назад

    Sucha mula bhita mula sucha sadhu bhita sadhu such bhit to chlti rhegi exa jb ap kisi pr gusse hote bh ap ko bura lgta bh beshk kitna pyara ho ho gya na such bhit smjhe such bhit ka ant nhi ant kisi ka nhi sirf mera ant koi bhi le skta aur kisi ka nhi pte pte hm pa to nature se rhe camical ho kuch ho hai to sb kudrat kee den

  • @hussainmusic1866
    @hussainmusic1866 3 года назад +1

    😭😭😭😭😭😭😭😭😭🙏🙏🙏🙏

  • @ajoobabhatti9429
    @ajoobabhatti9429 3 года назад +1

    Mis you ustad ji 😂😂😂😂😥😥😭😭✋✋

  • @Lion-hr2em
    @Lion-hr2em 3 года назад +5

    ਰਾਗੀ ਸਿੰਘ ਵਲੋਂ ਜੋ ਚਮਾਰ ਵਾਲੀ ਗੱਲ ਕੀਤੀ ਉਸ ਦੀ ਸਮਝ ਨਹੀਂ ਆਈ... ਰਾਗੀ ਸਿੰਘ explain ਕਰਨ..?

    • @abcdefghijklovepreetuvwxyz
      @abcdefghijklovepreetuvwxyz 3 года назад +6

      Othey saarey pandit bethey c raaj sabha ch ... Te ashtavakar ne ik udaaran ditti ke eh brahman nahi saarey chmaar hann kyuki eh sirf chamdey tak seemat han .. eh andar ni vekh skde mera

    • @Sikhiseeker
      @Sikhiseeker 3 года назад +2

      Ithias pareyaa karoo
      Apney app pata lag jau

    • @SonuSingh-gm3mr
      @SonuSingh-gm3mr 3 года назад

      @@abcdefghijklovepreetuvwxyz 🙏🙏

  • @sonia-gm3oc
    @sonia-gm3oc 3 года назад +1

    Menu bhaji gud lgde c but jdo sach pta lga dil ro pea

  • @manpreetsingh8897
    @manpreetsingh8897 3 года назад +3

    sanmaan jog bhai sahib ji bahi nirmal singh Khalsa ji vaste taa tuhade kolo roos hoyaa ni

    • @psingh3523
      @psingh3523 3 года назад +2

      Zroor hona chaheda c. Ona lye v akh ch hnju aa jande

    • @Waheguruji857
      @Waheguruji857 3 года назад +2

      Bikul sahii

    • @technoastaad2614
      @technoastaad2614 3 года назад +1

      Aakha khuliya rkheya kro janab....:) Ohna nu dedicate krke shabad pdheya c.... Check krlo
      And secondly ... Sool sikandar kirtani premi San ... Ohna ne kaafi time Bhai shaab nl lamba time spend Kita hai

    • @technoastaad2614
      @technoastaad2614 3 года назад +1

      Jad koi Banda tuhde nal bahut lambe taunh nak rehnda Howe tuhde kirtan krke tuhanu hmesa.... Apne Ghar vich...bulaave ya tuhade har India ch hon de program ch paunche.. tan khud sochlo kinne premi San sikandar sahaab... Ehna de.
      Ehni mohabhat krke... Ehh sab hai bhaji..

    • @user-du9hf2cs2b
      @user-du9hf2cs2b 3 года назад +2

      @@technoastaad2614 nale bhai nirmal singh ji de time lockdown lga hoya c flight bnd c... Hor bhai satwinder singh Bahar c ge.....

  • @armaansahibsahib6818
    @armaansahibsahib6818 3 года назад +8

    jo suffi hunde ne ehna da dharam prem sabh sangeet hunda so mada na bolo

  • @navdeepbhinder5154
    @navdeepbhinder5154 2 года назад

    U

  • @user-lj7xs4cr8z
    @user-lj7xs4cr8z 3 года назад

    😢😢😢😢😢😢😢🙏🙏💔💔💔💔

  • @nirmalkumarbashal5750
    @nirmalkumarbashal5750 3 года назад +2

    Satvinder Singh Mai tainu Andro Bahut Sundar Samjhda si par tu Besanajh hai
    Tainu aida vada kirtaniya ho k vi Bolna nahi aaya...
    Bhut Dukh di Gal hai...

  • @gaganadeepsingh-3903
    @gaganadeepsingh-3903 Год назад

    Bhai Nirmal singh khalsa bhare ena nu ik gall v nai ayi g

  • @varindergill8881
    @varindergill8881 3 года назад +2

    Yaar ikk gall samjh ni aayi jdo bhai nirmal singh khalsa crona nal mreya c odo ta osnu pind vich v sanskar ni hon ditta te sardool sikander nu ena satkar q ?

    • @deepsingh4322
      @deepsingh4322 3 года назад

      Chamcha giri ho rahi a ji bass. Hor kuj nhi

  • @bhindersekhon2056
    @bhindersekhon2056 3 года назад +2

    ਪਰ ਹੁਣ ਸੂਫ਼ੀ ਕਾਵਿ

    • @agamdeep5474
      @agamdeep5474 3 года назад

      ENI. BESHARMI. NAHI. CHAHIDI. BHAI. SAAB

  • @babitabanger8824
    @babitabanger8824 3 года назад +4

    Chmar jaroor kehna c . Anpar ya koi hor shabad v use kr sakde c

    • @jasmeenkhokher801
      @jasmeenkhokher801 3 года назад

      ਅਫਸੋਸ ਸਿਖ ਸਿਖੀ ਨਹੀ ਸਮਝ ਸਕੇ

    • @sabisingh4377
      @sabisingh4377 3 года назад

      Brother ohna ne dasn li keha ki chamar chamdi(Skin) da kmm krda hunda ohnu vadia gthiya quality da pta hunda