ਫਕੀਰਾਂ ਵਰਗਾ ਬਜ਼ੁਰਗ ਕਿੰਨੀ ਸੋਹਣੀ ਅਵਾਜ਼ ਪਰ ਅੰਦਰ ਦਰਦ ਹੀ ਦਰਦ

Поделиться
HTML-код
  • Опубликовано: 2 ноя 2024

Комментарии •

  • @inderdeep9605
    @inderdeep9605 Месяц назад +25

    ਬਜ਼ੁਰਗੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਖੁਸ਼ੀਆਂ ਦੇਵੇ

  • @narinderpalsingh6582
    @narinderpalsingh6582 Месяц назад +9

    ਸਤਿਕਾਰ ਯੋਗ ਪੱਤਰਕਾਰ ਵੀਰ ਜੀ ਤੁਸੀਂ ਥੱੱਲੀ ਵੀਰ ਜੀ ਤਰ੍ਹਾਂ ਬਹੁਤ ਬਹੁਤ ਵਧੀਆਂ ਇੰਨਸਾਨ ਹੋ ਵੀਰ ਜੀ ਤੁਸੀਂ ਬਾਪੂ ਜੀ ਨੂੰ ਆਪਣੇ ਕੋਲੋਂ ਕੁਝ ਪੈਸੇ ਜ਼ਰੂਰ ਦਿਉ ❤❤🙏🙏🙏🙏🙏

  • @RaviKumar-to3oy
    @RaviKumar-to3oy Месяц назад +33

    ਵਾਹ ਜੀ ਕੀਆ ਬਾਤ ਬਜੂਰਗੋ ਤੁਹਾਡੀ, ਮਜਾ ਆ ਗਿਆ ਤੁਹਾਡੇ ਨਾਲ ਕੁਝ ਸਮਾ ਬਤੀਤ ਕਰ ਕੇ❤

  • @gurindersingh-xb9tz
    @gurindersingh-xb9tz Месяц назад +7

    ਰੂਹ ਖੁਸ਼ ਹੋਗੀ ਬਜ਼ੁਰਗਾਂ ਨੂੰ ਦੇਖ ਕੇ , ਵਾਹਿਗੁਰੂ ਜੀ ਸਾਡਿਆਂ ਬਾਬਿਆਂ ਤੇ ਮਿਹਰ ਕਰੇਉ

  • @TheKingHunter8711
    @TheKingHunter8711 Месяц назад +35

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ,
    ਬੰਦੀ-ਸਿੰਘ ਰਿਹਾਈ ਲਈ ਲੱਗੇ 'ਕੌਮੀਂ
    ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ

  • @SukhwinderSingh-wq5ip
    @SukhwinderSingh-wq5ip Месяц назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @GurdeepSingh-mj7gc
    @GurdeepSingh-mj7gc Месяц назад +17

    ਜਮਾਨਾ ਬਦਲ ਗਿਆ ਸੱਚ ਆ ਬਾਬਾ ਜੀ

  • @BIKRAMSINGH-0221
    @BIKRAMSINGH-0221 Месяц назад +27

    ਦਰਦ ਗਰੀਬਾਂ ਦਾ 🙏🙏🙏

  • @HarpalSingh-uv9ko
    @HarpalSingh-uv9ko Месяц назад +6

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਬਾਪੂ ਜੀ ਨੂੰ।

  • @NavbrarBrar-xp6bm
    @NavbrarBrar-xp6bm Месяц назад +9

    ਵਾਹਿਗੁਰੂ ਤੰਦਰੁਸਤ ਰੱਖੀ ਸਾਰਿਆਂ ਦੇ ਮਾਤਾ-ਪਿਤਾ ਨੂੰ ਕਿਉਂਕਿ ਕਿਉਂਕਿ ਬੱਚਿਆਂ ਦੀ ਤਾਂ ਦੁਨੀਆ ਹੀ ਮਾਤਾ-ਪਿਤਾ ਹੁੰਦੀ ਆ❤❤❤❤❤

  • @AvtrKaur
    @AvtrKaur Месяц назад +10

    Phela banda lagda jis ne gareeb bandya da manoranjan karn vich shamil hoya i love punjabi lok chennl

  • @rajku5446
    @rajku5446 Месяц назад +2

    ਬਹੁਤ ਦਰਦ ਲੈਕੇ ਫਿਰਦੇ ਬਾਪੂ ਜੀ ਤੁਸੀਂ ਜਵਾਨੀ ਮਾਣੋ ਪ੍ਰਮਾਤਮਾ ਤੁਹਾਨੂੰ ਉਮਰਾਂ ਲੰਮੀਆਂ ਬਕਸ਼ੇ 🙏🙏🙏

  • @sartaajaulakh2386
    @sartaajaulakh2386 25 дней назад

    ਵਾਹ ਬਾਪੂ ਜੀ ਵਾਹ ਧੰਨਵਾਦ ਪੱਤਰਕਾਰ ਸਾਬ

  • @sukhwinderdewana8203
    @sukhwinderdewana8203 Месяц назад +7

    ਬਹੁਤ ਵਧੀਆ ਗੱਲਬਾਤ ਬਜ਼ੁਰਗਾਂ ਦੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਜ਼ੁਰਗਾਂ ਦਾ ਕਿਹੜਾ ਪਿੰਡ ਹੈ ਵੀਰ ਇਹ ਵੀ ਦੱਸਿਓ ਪੱਤਰਕਾਰ ਸਾਹਿਬ

    • @ParryNandpuria-e2m
      @ParryNandpuria-e2m Месяц назад

      Y g nandpur kalour pind aa ji district fatehgarh sahib bassi pathana

  • @surjeetsinghguliani3601
    @surjeetsinghguliani3601 Месяц назад +3

    ਸਤਨਾਮ ਸਿੰਘ ਜੀ ਸੱਥ ਵਿੱਚ ਬੈਠੇ ਬਜ਼ੁਰਗਾਂ ਨਾਲ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ । ਇਹ ਪਿੰਡਾਂ ਦਾ ਸਮਾਂ ਦੁਬਾਰਾ ਨਹੀਂ ਆਉਣਾ ।ਇੱਕ ਦੂਜੇ ਦਾ ਦਰਦ ਜਾਨਣ ਵਾਲਾ ਭਾਈਚਾਰਾ ।

  • @luckygrewal4421
    @luckygrewal4421 Месяц назад +8

    Bapu ji Waheguru ji ka khalsa Waheguru ji ki fateh

  • @BalwinderKaur-nx4kv
    @BalwinderKaur-nx4kv Месяц назад +1

    ਬਹੁਤ ਖੂਬ ਇਹ ਰੱਬੀ ਰੂਹਾਂ ਜਿਵੇਂ ਧਰਤੀ ਤੇ ਫਰੀਸ਼ਤੇ ਮੈਨੂੰ ਪਿੰਡ ਦਾ ਪੁਰਾਨਾ ਸਮਾਂ ਸਾਡੇ ਬੁਜੁਰਗ ਯਾਦ ਆ ਗਏ 🤔🙏🏻

  • @gurmailkahlon81
    @gurmailkahlon81 Месяц назад +1

    ਸਤਿਕਾਰਯੋਗ ਬਜ਼ੁਰਗ ਸਰਦਾਰ ਜੀ , ਬਹੁਤ ਹੀ ਸ਼ਲਾਘਯੋਗ ਮੁਲਾਕਾਤ ਹੈ ,ਉਮਰ ਦਾ ਤਕਾਜ਼ਾ ਵੀ ਹੈ ,ਫਿਰ ਵੀ ਚੰਗਾ ਗਿਆਨ ਰੱਖਦੇ ਹੋ ।ਵਾਹਿਗੁਰੂ ਆਪ ਜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖੇ ।ਤੰਦਰੁਸਤੀ ਬਖਸ਼ੇ ।🙏🙏

  • @BaljeetSingh-nk6cl
    @BaljeetSingh-nk6cl Месяц назад +4

    ਵਾਹਿਗੁਰੂ ਤੰਦਰੁਸਤੀ ਬਖਸ਼ੇ ਬਾਪੂ ਨੂੰ

  • @HarjinderKaur-e5z
    @HarjinderKaur-e5z Месяц назад +2

    Very nice bapu ji waheguru ji meher karni bapu Tay ❤❤

  • @nirmaldhiman773
    @nirmaldhiman773 Месяц назад +3

    Waheguru
    Charhdi
    Kla
    Bkshe
    Bjurag
    Nu

  • @ravinderarora3129
    @ravinderarora3129 Месяц назад +3

    ❤ rabb verge Bande a masoom

  • @jaswantbatth-xs6fl
    @jaswantbatth-xs6fl Месяц назад +6

    Very good interview poor and lenged person of punjab

  • @AshokKumar-cb9sv
    @AshokKumar-cb9sv Месяц назад +4

    Very sweet voice

  • @ranbirkaur6830
    @ranbirkaur6830 Месяц назад +7

    Bhut vadia interview

  • @varinderkaur0795
    @varinderkaur0795 Месяц назад +2

    ਬਾਪੂ ਜੀ ਤੁਸੀਂ ਸਾਰੀਆਂ ਗੱਲਾਂ ਸੱਚ ਆਖਿਆ ਹਨ

  • @Bhupinderkaurdhaliwalusa
    @Bhupinderkaurdhaliwalusa Месяц назад +1

    🙏🏻🙏🏻🎉🍇🙌🏽💐🌹💓💓ਬਹੁਤ ਖੂਬ ਜੀ ਧੰਨ ਧੰਨ ਬਾਪੂ ਜੀ 🙌🏽🙌🏽👋👋👏

  • @sukhjitsingh6668
    @sukhjitsingh6668 Месяц назад +15

    ਬਹੁਤ ਵਧੀਆ

  • @AvtarSingh-ob8cu
    @AvtarSingh-ob8cu Месяц назад +4

    Wahieguru. Ji. Wahieguru. Ji. Wahieguru. Ji wahieguru. Ji. ❤❤❤❤❤

  • @RavneetSingh-cp5ow
    @RavneetSingh-cp5ow Месяц назад +4

    takhta de malak san eh sardar te ajj mud kuliya ch aa baithe .. dhan ne ehna de jigre . waheguru sanu v ajeha honsla bakshe waheguru

  • @SunnySingh-xe3mr
    @SunnySingh-xe3mr Месяц назад +5

    Rab de kai rang ohna vicho bapu ek he❤

  • @SurinderGill-y2k
    @SurinderGill-y2k Месяц назад +1

    Mr Reporter u did a good job thanks for showing the reality of this world

  • @mohindershant454
    @mohindershant454 Месяц назад +8

    Bahut vadia gall bat

  • @GurpreetSingh-xw8rz
    @GurpreetSingh-xw8rz Месяц назад +2

    Waheguru ji waheguru ji waheguru ji ❤

  • @HarbajhanSingh-r7r
    @HarbajhanSingh-r7r Месяц назад +9

    ਬਾਬਾ ਜੀ ਦਿਲ ਕਰਦਾ ਸੁਣੀ ਜਾਈਏ ਥੁਹਾਡਿਆ ਗੱਲਾਂ ਬਹੁਤ ਦਰਦ ਭਰੀ

  • @binder7079
    @binder7079 Месяц назад +4

    Kudrat da frista na ae pinda de shan hunda na bugarj respect for you

  • @MohinderSran-j9y
    @MohinderSran-j9y Месяц назад +5

    Waheguru ji

  • @Sandeep_Sandhu
    @Sandeep_Sandhu Месяц назад +9

    Waheguru Ji Sarbat Da Bhala Krn Ji 👏🏼

  • @gurpreetkaur-zl2ie
    @gurpreetkaur-zl2ie Месяц назад +1

    Wah wah wah aini jiyada sohni voice kamal hai

  • @pamsran9940
    @pamsran9940 Месяц назад +5

    Bahut vadhia ji.

  • @GurlalSingh-bn8xz
    @GurlalSingh-bn8xz Месяц назад +6

    Waheguru ji 🙏🙏🙏🙏🙏❤️❤️❤️❤️❤️

  • @GursanSingh-y7d
    @GursanSingh-y7d Месяц назад +4

    Waheguru ji waheguru Ji 😊😊

  • @kulbirkaur7476
    @kulbirkaur7476 Месяц назад +7

    Bapu bahut badhiya soch hai

  • @gursewaksingh5586
    @gursewaksingh5586 Месяц назад +3

    ਬਹੁਤ ਵਧੀਆ ਬਾਪੂ ਜੀ

  • @JagdevSingh-t5b
    @JagdevSingh-t5b Месяц назад +4

    ❤🎉🎉🌹🌹⛳⛳🙏🙏⛳🙏wahigurg wahigurg🙏 wahigurg🙏 wahigurg⛳ wahigurg🙏⛳⛳⛳⛳

  • @palwinderkaur9842
    @palwinderkaur9842 Месяц назад +4

    Waheguru ji 🙏

  • @AmandeepSingh-bu4wn
    @AmandeepSingh-bu4wn Месяц назад +9

    ਬਹੁਤ ਵਧੀਆ ਜੀ

  • @ManpreetSingh-di3hl
    @ManpreetSingh-di3hl Месяц назад +4

    ਵਾਹਿਗੁਰੂ ਜੀ 🌹🌹🌹🌹🌹🙏

  • @realsujansingh
    @realsujansingh Месяц назад

    Baba g ne rooh khush kr ditti

  • @riprecords1372
    @riprecords1372 Месяц назад +1

    ਵਾਹਿਗੁਰੂ 🙏

  • @sapainderpurewal902
    @sapainderpurewal902 Месяц назад +6

    ਬਾਈ ਜੀ ਵਹਿਗੁਰੂ ਜੀ ਚੜਦੀ ਕਲਾ ਬਖਸ਼ਣ ਤੁਹਾਡਾ ਕਿਹੜਾ ਪਿੰਡ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @gillpassanger
    @gillpassanger Месяц назад

    ਬਾਪੂ ਜੀ ਤੁਸੀ ਇੱਕ ਰੱਬੀ ਰੂਹ ਹੋ,ਤੁਹਾਡੀ ਗਾਇਕੀ ਵਿੱਚ ਸਕੂਨ ਹੈ

  • @sarabjitSingh-vd2lz
    @sarabjitSingh-vd2lz Месяц назад +1

    ਬਾਈ ਸਤਿਨਾਮ ਸਿੰਘ ਜੀ ਆਪ ਜੀ ਦੀ ਪਤਰਕਾਰੀ ਨੂੰ ਸਲੂਟ ਹੈ ਮੇਰਾ।

  • @realsujansingh
    @realsujansingh Месяц назад

    ❤❤❤❤🎉🎉🎉🎉🎉🎉wah wah mere babeiyo God bless All babeiyo with good health

  • @paramjeetsinght4743
    @paramjeetsinght4743 Месяц назад +4

    Heguru ji

  • @sarbjitsinghdulku9854
    @sarbjitsinghdulku9854 Месяц назад +4

    🙏🏻❤️🙏🏻❤️❤️🙏🏻❤️🙏🏻🙏🏻🙏🏻🙏🏻

  • @davindersingh8333
    @davindersingh8333 Месяц назад +5

    Punjab de Here Suke mewe Sat sri Akal BaBa Bapu Taiaa Chacha Vere God bless You

  • @BalbirSingh-me4yq
    @BalbirSingh-me4yq Месяц назад

    Wahegur Wahegur Wahegur ji

  • @NavbrarBrar-xp6bm
    @NavbrarBrar-xp6bm Месяц назад +3

    Waheguru ji 🙏🙏😰😰😰😰😰😰😰😰😰

  • @HarmandeepSingh-ny4yo
    @HarmandeepSingh-ny4yo Месяц назад +8

    ❤skoon😊

  • @baldevkaur1161
    @baldevkaur1161 Месяц назад

    Wahguru ji ka Khalsa Wahguru ji ki fathe bapuji very very proud of you you are such a great person and so kind and your soul is blessed and beautiful Wahguru ji is taking care of you and your family thanks ❤❤❤❤❤

  • @gagangagan3802
    @gagangagan3802 Месяц назад +3

    Sab to sohi interview ❤❤❤

  • @sarbjeetkhosa9015
    @sarbjeetkhosa9015 Месяц назад +7

    👍👍👌🙏👌

  • @JaswinderSingh-lq6zj
    @JaswinderSingh-lq6zj Месяц назад

    Waheguru ji Mehar kario sab te ji 🙏

  • @nobelmand7680
    @nobelmand7680 Месяц назад

    Waheguru ji waheguru ji

  • @jaspreetsinghjashan
    @jaspreetsinghjashan Месяц назад +3

    Wmk🙏🙏

  • @manmindejitsingh245singh
    @manmindejitsingh245singh Месяц назад

    Waheguru ji tuhade sarye te mehar karna bappu ji

  • @Kulwant-d7g
    @Kulwant-d7g Месяц назад

    Waheguruji. 🙏🙏🌹🌹maheguruji. 🙏🌹🌹

  • @PreetDhaliwal-kk3ur
    @PreetDhaliwal-kk3ur Месяц назад +3

    Whaguru sub daa bhla Kari mare malka sub daa patt phri koi bhukha naa sovva kisa di akh naa rova

  • @kirpalsingh1737
    @kirpalsingh1737 Месяц назад

    ਵਾਹ ਵਾਹ ਬਹੁਤ ਸੋਹਣਾ ਚਾਚਾ ਬਾ ਕਮਾਲ 💐🙏

  • @AmrinderSingh-nf9sw
    @AmrinderSingh-nf9sw Месяц назад +4

    ❤❤

  • @balwindersinghkang8850
    @balwindersinghkang8850 Месяц назад +6

    Nandpur vale jindabad

  • @atozsolution4877
    @atozsolution4877 Месяц назад

    PB10 GOOD22G 🌹🙏🙏🙏🌹

  • @gurpreetkaur-zl2ie
    @gurpreetkaur-zl2ie Месяц назад

    Waheguru Jio

  • @TheKingHunter8711
    @TheKingHunter8711 Месяц назад +19

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @jobanjeetjobanjeet1382
    @jobanjeetjobanjeet1382 Месяц назад +4

    ❤️❤️

  • @hardeoldeol1275
    @hardeoldeol1275 Месяц назад

    RESPECT AND LOVE BROTHER SONG NICE MEANINGFUL BAHUT CHANGE LAGEY🙏🙏🙏🙏🙏🙏🙏🙏🙏🙏👍🏻👍🏻👍🏻👍🏻👍🏻👍🏻👍🏻👍🏻👍🏻❤❤❤

  • @Jass4412
    @Jass4412 Месяц назад

    Nice.

  • @DsNo-no8eu
    @DsNo-no8eu Месяц назад

    Thank you।Bupa।g

  • @mahakaler3896
    @mahakaler3896 Месяц назад

    ❤❤❤❤❤❤

  • @mohindergill7478
    @mohindergill7478 Месяц назад

    Very nice Baba ji sahi baat

  • @gaganmahal9176
    @gaganmahal9176 Месяц назад

    ਘੈੈਂਟ ਬਾਪੂ ਜੀ

  • @TheSandhu123456
    @TheSandhu123456 Месяц назад

  • @HarjeetSingh-hc1iq
    @HarjeetSingh-hc1iq Месяц назад

    Good

  • @malkitkaur527
    @malkitkaur527 Месяц назад

    Wah sady bahut he satkar jog sady ,Bapu je, 🙏🙏,,,jwan bachyao ,Nasy,toa durr ho jawo,,,eh ney apney,,bahut,he satkart bapu je ney,,,jay ena bapu jeo nu dahko eh nasy nahi se kardy ta he eni age ch be ,ruhab tey hosla dahko,,,ena nasaya to dehkway toa durr ho jawo,,,,,,ta na maa bapp ron gay na bachy jo pechy reh 😢😢😢😢janday uh hard work kar fey ney,,,,fer jado nasa dey karn ,koi ,, family toa durr janday ney,,,,,unha da ,😢😢😢😢achy dosat nal raho,,🙏

  • @sarbjitbal3639
    @sarbjitbal3639 Месяц назад +6

    ❤❤❤❤

  • @parmindersingh8718
    @parmindersingh8718 Месяц назад

    ❤❤❤❤❤❤❤❤❤❤

  • @charanjitsingh375
    @charanjitsingh375 Месяц назад

    ਬੋਪਾਰਾਏ ਨਈਂ ਰੀਸਾਂ ਤੇਰੀਆਂ।

  • @HarpalSingh-fn6bi
    @HarpalSingh-fn6bi Месяц назад +4

    ਦਰਸ਼ਨ ਹੋਗੇ ਭਗਤ ਬੰਦੇ ਦੇ

  • @Singh-ik1qc
    @Singh-ik1qc Месяц назад

    Waheguru mehr kre 💐🙏

  • @sukhisidhu9361
    @sukhisidhu9361 Месяц назад

    baba ji you are supper waha guru ji

  • @sartaajaulakh2386
    @sartaajaulakh2386 25 дней назад

    ਕਿਰਪਾ ਕਰਕੇ ਜਿੱਥੇ ਵੀ ਇੰਟਰਵਿਊ ਕਰੋ ਜਗ੍ਹਾ ਪਿੰਡ ਜ਼ਿਲ੍ਹਾ ਜਰੂਰ ਦੱਸੀਆ ਕਰੋ

  • @gsinghgsingh8393
    @gsinghgsingh8393 Месяц назад

    Bhut changa lagga sunn k

  • @Ambarsaia434
    @Ambarsaia434 Месяц назад

    Baba ji chardikala bakshan bajurga nu

  • @surjitsinghchaggar8928
    @surjitsinghchaggar8928 Месяц назад

    ❤❤❤🌹🌹🌹🙏🙏🙏🙏🙏

  • @swarnsingh7599
    @swarnsingh7599 Месяц назад +3

    A mera pind nandpur (kalour) tehsil bassi pathana dist fatehgarh sahib a shiv mandir wich patarcar veer nall galbat karde hoye

  • @abhaysran537
    @abhaysran537 Месяц назад +1

    Bapu love you truck 🚒 bharke

  • @bhupinders1297
    @bhupinders1297 Месяц назад

    🙏🙏

  • @bhullarbangi3095
    @bhullarbangi3095 Месяц назад +1

    13:57-----14:06

  • @Balwindersingh-e5p
    @Balwindersingh-e5p Месяц назад +1

    Warag diyan galan ne ❤❤❤❤❤