Waki sab roula he roula hai bina prem ton jeda be majb hobe eh sab majb dharm ton uper hai islie Guru Gobind ji ne kha hai jin prem kiya tin he Prabh paya
Uh sab jhooth boldey hun jo eh kahendey hun kay nennu Sri Guru Gobind Singh ji dey darshan hoey Or they are mentally sick. This disease is called Hullification
@@SukhvinderSingh-sl6zvpaavna da khed h ih Sara.uh juth bolde hn ya sach minu nii pta .pr prem te paavna bhut uchi Suchi cheej h .ode naal kuj vi possible h
I thoroughly enjoyed this programme. I just wanted never to end this dialogue. She helped me a lot. Bimmu Mam should start helping other Spiritual seekers like us.Thanks from the depth of my heart. I am a woman from Canada. I wish I could meet with her❤
Hi, you are right, I am also seeking such guidance. I am from Canada as well. If you want to connect, I also really want to connect to like minded woman . Thanks,
Satnamwahaguru g dhan dhan shri gurugobind singh ji Maharaja ji Maharaja dhan dhan shri guru gobind singhji Maharaja ji Maharaja ji Maharaja ❤❤❤ dhan shri guru Nanak dev jiMaharaja ji Maharaja ji Maharaja jiMaharaja ji Maharaja ji Maharaja ji ❤❤❤ dhandhan baba shri chand ji Maharaja❤❤❤ satnam wahaguru kirpa kro ji Maharaja ❤dhandhan baba deep singh ji Maharaja ji Maharajaji Maharaja ji Maharaja ji Maharaja❤❤❤❤ Akalpurk ji Maharaja ji Maharaja ji ❤ jai hari ji Maharaja ji Maharajaji Maharaja ji Maharaja ji Maharaja harhar mahadev jai shri ram jijai hanumaan ji jai mata Kalijai mata ji Maharaja ji Maharaja jaihar har mahadev jai shri ramji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja jaishri rahdakrishan ji Maharaja ji Maharajaji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja ❤❤❤ jai shrirahdakrishan ji Maharaja ji Maharaja jiMaharaja ji Maharaja ji Maharaja ji ❤❤❤ jai har har mahadev jai shri ramji Maharaja ji Maharaja ji Maharaja ❤❤❤ dhan dhan baba deep singh ji Maharajaji Maharaja ji Maharaja ji Maharaja
Thanks to behnji for relating her spiritual journey It gives a great support and confidence to those who are trudging this spiritual path That they are on the right path and they will definitely reach tha divine moment and that moment will always be that divine moment present Har ji mere naal hai jithhe kithhe mainu laye chhdaye Waheguru Waheguru Waheguru jio
,... Asi we hemkunt sahib gaye si jad wapis aa rahe si tan wahe guru ji ka khalsa wahe guru ji ki fateh sunai diti awaz ini mithi si ke apan kol word nahin asi age pishe dakhia ki awazkithon aai per sanu koi nahi disia.
meri mother nu v eda hi guru ji dikhayi dite c but jdo ohna ne mere naal gal sanjhi kar lyi fer kde v dikhayi ni dite . so eho jihi gal kise naal sanjhi ni karni chahidi . par eh ta aap ene phunche hoye ne aapa ta ehna nu kuchh kahn joge v ni .
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਭੈਣ ਜੀ ਤੁਸੀਂ ਭਾਗਾਂ ਵਾਲ਼ੇ ਹੋ, ਪਰ ਅਸੀਂ ਬੇਵਕੂਫ ਸਾਡੀ ਸਮਝ ਘੱਟ ਹੈ, ਦੂਸਰਾ ਅਸੀਂ ਕੁਝ ਪ੍ਰਚਾਰਕਾਂ ਦੇ ਪਿੱਛੇ ਲੱਗ ਜਾਂਦੇ ਹਾਂ, ਜਿਹੜੇ (ਸਿਵਜੀ ਮਹਾਰਾਜ, ਕਿ੍ਸਨ ਮਹਾਰਾਜ, ਵਿਸਨੂੰ ਮਹਾਰਾਜ) ਵਿੱਚ ਫਰਕ ਕਰਦੇ ਹਨ, ਅਸਲੀਅਤ ਵਿੱਚ ਇਹ ਸਭ (੧ਓ) ਹੀ ਹੈ, ਆਪ ਜੀ ਦਾ ਤੇ ਭਾਈ ਸਾਹਿਬ ਜੀ ਦਾ ਧੰਨਵਾਦ🙏, ਸਤਿ ਸ੍ਰੀ ਅਕਾਲ ਜੀ🙏🙏🙏🙏🙏
VAHEGURU JI 🙏🙏🙏🙏🙏
Mae na gnesh prithm mnao kisn bisn kabhi na deao
Guru gubind singh g mharaj
Mata ji ASI lok ta rab nu apne kamm waste yaad karna Sade kamm sire lag je tahi paath karde Kai baar sukh sukhde aa Prem to bahut door
WaHeGuRu g
@@HarpreetSingh-zu2yp ਜੀ ,ਅਸੀਂ ਨਾ ਸਮਝ ਹਾਂ, ਇਸ ਲਈ ਇਸ ਤਰ੍ਹਾਂ ਕਹਿ ਰਹੇ ਹਾਂ, ਗੁਰੂ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਨਿਰਂਕਾਰ, ਦਾ ਰੂਪ ਸੀ, ਉਸ ਪਾਰ-ਬਹ੍ਮ ਅਕਾਲ ਪੁਰਖ ਦੀ ਕਾਇਨਾਤ ਦਾ ਥੋਹੜਾ ਖਿਆਲ ਰੱਖੀਏ, ਸਤਿ ਸ੍ਰੀ ਅਕਾਲ🙏🙏
ਜੋ ਮਨੁੱਖ ਪ੍ਰੇਮ ਕਰਦਾ ਹੈ ਉਸਨੂੰ ਹੀ ਪ੍ਰਮਾਤਮਾ ਮਿਲਦਾ ਹੈ
Prem da matlab simran karna rab da
Waki sab roula he roula hai bina prem ton jeda be majb hobe eh sab majb dharm ton uper hai islie Guru Gobind ji ne kha hai jin prem kiya tin he Prabh paya
ਸਿਮਰਨ ਤਾਂ ਕਿਸੇ ਇੱਛਾ ਪੂਰਤੀ ਲਈ ਵੀ ਹੋ ਸਕਦਾ,,,,,,ਪਰ ਪ੍ਰੇਮ ਵਿੱਚ ਕਾਮਨਾ ਨਹੀਂ ਹੁੰਦੀ@@kamaljitsingh9232
Good interviews
🙏🙏🙏🙏
ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਆਪਜੀ ਨੂੰ ਸੁਣ ਕੇ
ਅੱਜਕੱਲ੍ਹ ਕਈ ਭੁੱਲੇ ਭਟਕੇ ਲੋਕ ਸਾਧੂ ਸੰਤਾਂ ਨੂੰ ਬੁਰਾ ਭਲਾ ਬੋਲਦੇ ਹਨ,ਪਰ ਸਾਧੂ ਸੰਤਾਂ ਦੇ ਪਰਉਪਕਾਰ ਤੇ ਹੀ ਸਮਾਜ ਦਾ ਭਲਾ ਹੋ ਰਿਹਾ ਹੈ।
ਗੁਰਬਾਣੀ ਵਿੱਚ ਲਿਖਿਆ ਹੈ
ਸੰਤ ਹੇਤ ਪ੍ਰਭਿ ਤ੍ਰਿਭਵਨ ਧਾਰੇ l l
Matlab ਅਸਲ ਵਿਚ ਇਹ ਤਿੰਨ ਲੋਕ ਆਕਾਸ਼, ਪ੍ਰਿਥਵੀ ਤੇ ਪਾਤਾਲ,, ਵਾਹਿਗੁਰੂ ਨੇ ਬਣਾਏ ਹੀ ਸੰਤਾ ਲਈ ਹਨ ਤਾਂ ਕਿ ਉਹ ਆਪ ਵੀ ਭਗਤੀ ਕਰਨ ਤੇ ਇਨਸਾਨਾਂ ਨੂੰ ਵੀ ਭਗਤੀ ਕਰਾ ਕੇ ਮੁਕਤ ਕਰਨ l
ਸੱਚੇ ਸੁੱਚੇ ਇਨਸਾਨ ਦੇ ਬੋਲਣ ਦੇ ਢੰਗ ਵੀ ਸੰਸਾਰ ਦੇ ਹੋਰ ਮਨੁੱਖਾ ਨਾਲੋਂ ਵੱਖ਼ਰੇ ਹੁੰਦੇ ਗੱਲ ਸਿਰਫ ਵਿਸ਼ਵਾਸ ਤੇ ਟਿਕਦੀ ਏ
ਵਾਹਿਗੁਰੂ ਜੀ ਅਜਿਹੀਆਂ ਸਖਸ਼ੀਅਤਾਂ ਨੂੰ ਹੋਰ ਲੈਕੇ ਆਓ 🙏🏻🙏🏻🙏🏻🙏🏻। D
Veer ji🙏💐🌺fer tusi rbb da camera chnnel jrrur dekhna ji tusi 💐🙏🌺💯
ਵੀਰ ਜੀ ਇਹ ਇੱਕ ਹੀ ਨਮੂਨਾ ਬਚਿਆ ਸੀ ਹੋਰ ਨਮੂਨੇ ਲੱਭਣੇ ਪੈਣਗੇ ਅਜੇ ,ਜੇ ਕੋਈ ਮਿਲ ਗਿਆ ਤਾਂ ਜਰੂਰ ਲੈ ਕੇ ਆਵਾਂਗੇ , ਇਹ ਗੱਲ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਗੁਰੂ ਸਾਹਿਬ ਨੇ ਹਮੇਸ਼ਾ ਪ੍ਰੇਮ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਪਰ ਜਦੋਂ ਇਹੋ ਜਿਹੇ ਲੋਕ ਧਰਮ ਦੇ ਆੜ ਦੇ ਵਿੱਚ ਲੋਕਾਂ ਨੂੰ ਗੁਮਰਾਹ ਕਰਦੇ ਹਨ ਤਾਂ ਆਪਣੇ ਆਪ ਇਹੋ ਜਿਹੇ ਸ਼ਬਦ ਮੂੰਹ ਚੋਂ ਨਿਕਲ ਜਾਂਦੇ ਹਨ ਮੈਂ ਮਾਫੀ ਚਾਹੁੰਦਾ, ਧਨਵਾਦ 🙏
@@sikheksoch3013 kehde guruan di gall karde ho tusii veer jii
ਪੁਰਾਣੇ ਜਨਮ ਦੀ ਭਗਤੀ
ਹੇਮਕੁੰਟ ਸਾਹਿਬ ਕਈਆਂ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ।
Uh sab jhooth boldey hun jo eh kahendey hun kay nennu Sri Guru Gobind Singh ji dey darshan hoey Or they are mentally sick. This disease is called Hullification
@@SukhvinderSingh-sl6zvpaavna da khed h ih Sara.uh juth bolde hn ya sach minu nii pta .pr prem te paavna bhut uchi Suchi cheej h .ode naal kuj vi possible h
🙏🙏🙏🙏🙏
@@SukhvinderSingh-sl6zvਸੱਚਾ ਸੁੱਚਾ ਵਿਚਾਰ 100% ਸਹਿਮਤ ਹਾਂ
ਗੁਰ ਮੇਰਾ ਸਦਾ ਸੰਗ ਹੈ ਨਾਲੇ
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋਈ ਪਾਵੈ ਵਾਹਿਗੁਰੂ ਜੀ ਸੋਨਾ ਤਾਲੇ ਵਿੱਚੋਂ ਕੱਢ ਕੇ ਬਾਹਰ ਕੰਧਾ ਤੇ ਨਹੀ ਰੱਖਿਆ ਜਾਂਦਾ ਸਿਸਟਰ ਜੀ ਵਾਹਿਗੁਰੂ ਜੀ ਤੁਹਾਡੇ ਕੋਲ ਵਾਹਿਗੁਰੂ ਦੀ ਦਿੱਤੀ ਦਾਤ ਸੋਨੇ ਅਤੇ ਹੀਰਿਆ ਤੋ ਵੀ ਮਹਿੰਗੀ ਹੈ ਜੀ ਗੁਪਤ ਰੱਖੋ ਜੀ ਵਿਣੁ ਗਾਹਕੁ ਗੁਣ ਵੇਚੀਐ ਤਉ ਗੁਣ ਸਹਘੋ ਜਾਇ । ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ਅੰਗ 1086 ਸਿਰੀ ਗੁਰੂ ਗ੍ਰੰਥ ਸਹਿਬ ਜੀ
ਹੁਣ ਵੀਰ ਜੀ ਗੁਰੂ ਨਾਨਕ ਦੇਵ ਜੀ ਖੁਦ ਨਿਰੰਕਾਰ ਸੀ ਜਿਉ ਗੁਰਬਾਣੀ ਦਾ ਖਜ਼ਾਨਾ ਸਾਨੂੰ ਨਾ ਦਿੰਦੇ ਤਾਂ ਅੱਜ ਅਸੀਂ ਵੀ ਵਾਂਝੇ ਰਹਿ ਜਾਣਾ ਸੀ ਇਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਔਰ ਇਹ ਦੂਜਿਆਂ ਨੂੰ ਵੀ ਦੱਸ ਰਹੇ ਹਨ ਜੋ ਕਿ ਹੋਰ ਵੀ ਰੱਬ ਨਾਲ ਜੁੜ ਸਕਣ
whahguru ji
Dujya nu prerit kidda karoge ??
ਗਿਆਨ ਵੰਡਣ ਨਾਲ ਵਧਦਾ ਜੀ।
@@gurpreetkumar4217 ਹਾ ਜੀ ਵਾਹਿਗੁਰੂ ਜੀ ਪਰ ਇਹ ਗੱਲ ਦੀ ਖੋਜ ਕਰੋ ਕਿ ਅਸੀ ਵੀ ਇਸ ਸਥਿਤੀ ਤਕ ਕਿਵੇ ਪਹੁੰਚੀਏ ਮਾਤਾ ਜੀ ਦਾ ਦੂਸਰਾ ਜਨਮ ਹੈ ਜੀ ਮੈਸੇਜ ਜਾ ਜਿਰਆ ਕਰਨ ਨਾਲ ਗੱਲ ਨਹੀ ਬਣਦੀ ਇਸ ਵਿਸ਼ੇ ਦੀ ਪੰਜ ਸਾਲ ਦੀ ਇਕ ਕਲਾਸ ਹੈ ਪ੍ਰੀਖਿਆ ਵਾਹਿਗੁਰੂ ਆਪ ਲੈਦਾ ਹੈ ਜੀ ਕਾਗਜ ਪੈਨ ਸਿਆਹੀ ਦੀ ਲੋੜ ਨਹੀ ਵਾਹਿਗੁਰੂ ਜੀ
ਮਾਤਾ ਜੀ ਤੁਸੀ ਇਕ ਬਾਰ ਬੁਲੰਦਪੁਰੀ ਸਾਬ੍ਹ ਮਹਦਪੁਰ ਨਕੋਦਰ ਤੋਂ ਅੱਗੇ ਇਕ ਬਾਰ ਜਾਕੇ ਆਵੋ ਤੇ ਬਾਬਾ ਜੀ ਨੂੰ ਜਰੂਰ ਮਿਲੋ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਪੂਰਨ ਮਹਾਂ ਪੁਰਸ਼ ਨੇ ਜਾਕੇ ਆਵੋ
ਉਹਨਾਂ ਦਾ ਨੰਬਰ ਹੈ ਤੇ ਦਿਉ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
ਆਪ ਜੀ ਨੂੰ ਸੁਣ ਕੇ ਮਨ ਬਹੁਤ ਖੁਸ਼ ਹੋਇਆ 🙏
ਭਾਈ ਸੇਵਾ ਸਿੰਘ ਤਰਮਾਲਾ ਨੇ ਇਹ ਵਿਧੀਆਂ ਸਾਂਝੀਆਂ ਕੀਤੀਆਂ ਪਰ ਗੁਰਮਤਿ ਅਨੁਸਾਰ ਕ੍ਰਿਆ ਯੋਗ ਬਿਖੜਾ ਰਾਹ ਹੈ ਅਤੇ ਗੁਰਸਿੱਖ ਨੂੰ ਇਸਤੋਂ ਵਰਜ ਕੇ ਗੁਰਮੁਖ ਰਾਹ ਪਾਇਆ।
Kehne kiha bikhra raah aa
ਚਾਨਣਾ ਪਾਓ ਜੀ
ਪ੍ਰਮਾਤਮਾਂ ਨੂੰ ਮਿਲਨ ਹੋਰ ਵੀ ਰਸਤੇ ਹਨ ਜੋ ਆਪਾਂ ਨੂੰ ਨਹੀ ਪਤਾ ।
Waheguru eh khed Hor a ehna nu nai pata akaran de darshan karke samnj ge BS ahi aa
Hor Bada khuch aa jinu asi Milna oh akaran toh rehat aa nirgun roop
ਧੰਨਵਾਦ ਹੈ ਉਸ ਪਿਤਾ ਪਾਤਸ਼ਾਹ ਜੀ ਦਾ ਜੋ ਆਪਣੇ ਪਿਆਰਿਆਂ ਦੇ ਅਨੁਭਵਾਂ ਨੂੰ ਸਭ ਦੇ ਸਾਹਮਣੇ ਲੈ ਆਉਂਦਾ ਹੈ ਤਾਂ ਜੋ ਇਸ ਮਾਰਗ ਤੇ ਚੱਲਣ ਵਾਲਿਆਂ ਦਾ ਉਤਸ਼ਾਹ ਬਣਿਆ ਰਹੇ.. 🙏💐
😅ਜਪੁਜੀ ਸਾਹਿਬ ਦੇ ਪਾਠ ਵਿੱਚ ਬਹੁਤ ਗਿਆਨ ਹੈ ਅਕਾਲ ਪੁਰਖ ਅਗੇ ਅਰਦਾਸ ਕਰੋ ਕਿ ਬਿਬੇਕ ਬੁੱਧ ਬਖਸ਼ੇ ਅਸਲੀਅਤ ਹੋਰ ਹੁੰਦੀ ਹੈ ਹਰ ਜੀਵ ਆਪਣਾ ਚੰਗਾ ਪਖ ਦਸਦਾ ਹੈ ਮਨੁੱਖ ਦੀ ਅਸਲੀਅਤ ਜਾ ਤਾਂ ਉਹ ਆਪ ਜਾਣਦਾ ਹੈ ਜਾਂ ਪਰਮਾਤਮਾ
ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਹਿੰਮਤ ਕਰਕੇ ਨਾਮ ਜਪੋ ਐਵੇਂ ਭਰਮਾਂ ਵਿਚ ਨਾਂਹ ਪਵੋ ਚਿੱਤਰ ਦਰਸ਼ਨ ਤਾਂ ਸਾਧਕ ਨੂੰ ਹੋ ਜਾਂਦਾ ਹੈ ਪਰ ਪਰਮਾਤਮਾ ਦੇ ਦਰਸ਼ਨਾਂ ਵਾਲੇ ਸੁੰਨ ਅਵਸਥਾ ਬਾਰੇ ਗੁਰਬਾਣੀ ਜਾਣਕਾਰੀ ਦੇਦੀ ਹੈ
ਆਪਾਂ ਸਭ ਇਕ ਹੀ ਆ, ਸਭ ਵਿਚ ਵੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਆ, ਕੋਈ ਉਸਨੂੰ ਅੰਦਰ ਮਹਿਸੂਸ ਕਰਕੇ ਉਹਨੂੰ ਪਾ ਲੈਂਦਾ ਆ, ਤੁਹਾਡੇ ਵਾਗੂੰ 🙏🙏🙏🙏🙏ਕਿਰਪਾ ਆ ਬਹੁਤ
ਮੈਂ ਤੁਹਾਡੇ ਨਾਲ ਆਪਣੇ ਦੁੱਖ ਸਾਂਝੇ ਕਰਨਾ ਚਾਹੁੰਦੀ ਹਾਂ। ਸ਼ਾਇਦ ਮੇਰੀ ਕੋਈ ਮੱਦਦ ਹੋ ਜਾਵੇ ।
Plese tusee v apni jurny shair kro ji
@@ParamjitKaur-bp4de ਦੁਖ ਵਾਹਿਗੁਰੂ ਜੀ ਨਾਲ ਸਾਂਝਾ ਕਰਕੇ ਆਉ ਆਪਾਂ ਵੀ ਵਾਹਿਗੁਰੂ ਸਿਮਰਨ ਕਰਕੇ ਸਕੂਨ ਪਾਈਏ🙏
Bibi ji di rooh di picchle janam di sadhna hai bahut gurmukhi roh hai
Jo be samjo Rabbi Ruh hai
Hanji bilkul
ਪਾਜੀ ਇਹ ਇਕ ਅੰਸ਼ ਹੈ, ਜੋਤ ਦਾ, ਔਰ ਓਹੀ ਜੋਤ ਹਰਿ ਇਕ ਵਿਚ ਬਿਰਾਜਮਾਨ ਹੈ, ਰੰਗ ਹੱਸੇ ਰੰਗ ਰੋਵੇ ਆਪੇ ਈ ਚੁੱਪ ਵਾਲੀ ਪੰਗਤੀ ਦੇ ਅਰਥ ਦਾ ਹਿਸਾ ਨੇ, ਏਕ ਓਂਕਾਰ ਹੀ ਹੈ, 📿
ਇਹ ਸੱਚ ਹੈ 2018 ਵਿੱਚ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਸਨ ਸੁਪਨੇ ਵਿੱਚ।ਇਸ ਭੈਣ ਦਾ ਨੰਬਰ ਦਿਉ ਕੋਈ ਇਹਨਾਂ ਦੀ ਗੱਲ ਸੁਣ ਕੇ ਮੇਰਾ ਮਨ ਭਰ ਗਿਆ ਬਹੁਤ ਪਵਿੱਤਰ ਰੂਹ ਹੈ ਇਸ ਭੈਣ ਦੀ
Very good. Bas ardass krde ਰਹੋ ਕਿ ਮਹਾਰਾਜ ਜੀ ਅੰਗ ਸੰਗ ਸਹਾਈ ਹੋਵੇ ਜੀ।
@@naviii949ਜੀ ਧੰਨਵਾਦ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
It's 100% True ji 🙏
ਭੈਣ ਜੀ ਜਿਥੇ ਪੂਰਨ ਸਤਿਗੁਰ ਨਾਮੁ ਦੇਂਦੇ ਹਨ ਜੋਂ ਜੀਵ ੳਨਾਂ ਦੀ ਸੰਗਤ ਵਿਚ ਜਾ ਕੇ ਧਿਆਨ ਵਿੱਚ ਜਾਦੇਂ ਹਨ ੳਨਾ ਨੂੰ ਗੁਰੂ ਗੋਬਿੰਦ ਸਿੰਘ ਜੀ ੳਥੇ ਹੀ ਦਰਸ਼ਨ ਦੇਂਦੇ ਹਨ ਕਿਸੇ ਥਾਂ ਤੇ ਸਰੀਰ ਕਰਕੇ ਜਾਣ ਦੀ ਲੋੜ ਨਹੀਂ ਪੈਂਦੀ ਜੀ ਧੰਨਵਾਦ।। ਪਰਮਾਤਮਾ ਜੋ ਗੁਰੂ ਦਾ ਸਰੂਪ ਹੈ ਅੰਦਰ ਹੀ ਹੈ। ਗੁਰਬਾਣੀ ਵਿੱਚ ਸਤਿਗੁਰ ਜੀ ਦੇ ਬਚਨ ਹਨ। ਹਰਿ ਮੰਦਰੁ ਏਹੁ ਸਰੀਰੁ ਹੈ।। ਜੀ ਧੰਨਵਾਦ।।
Bilkul theek hai Guru mere sng sda hai naale.
ਏ ਗੁਰੂ ਜੀ ਦੀ ਬਖਸ਼ਿਸ਼ ਹੈ
ਮੈਨੂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ
ਚੜਦੀ ਕਲਾ ਰੱਖਿਆ ਹੋਇਆ ਹੈ
.ਮੈਨੂ ਲੌਕਾ ਨੇ ਬਹੁਤ ਦੂਖੀ ਕੀਤਾ ਸੀ ਅਁਜ
ਵੀ .ਮੈ ਰਿਟਾਰ ਹੌ ਕੇ ਚੜਦੀ ਕਲਾ ਚ ਹਾ
ਜਿਨਾ ਤੰਗ ਕੀਤਾ ਉਹ ਸਭ ਦੂਖੀ ਹਨ ਮੈ ਅਰਦਾਸ
ਕਰਦਾ ਉਹ ਵੀ ਸੂਖੀ ਰਹਿਣ-ਸਹਿਣ
*ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ*
ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !
Enni besabri nal ajj Tak kise episode da wait ni kita c Mein thanku for second part
ਵਾਹਿਗੁਰੂ ਜੀ ❤ ਬਹੁਤ ਮਹਾਨ ਸ਼ਖ਼ਸੀਅਤ ਹੈ ਇਹ ਬੀਬੀ ਜੀ ਬਿਲਕੁਲ ਸਹੀ ਕਿਹ ਰਹੇ ਹਨ ਜੀ
ਮਹਾਂਨ ਹੋਣ ਵਾਸਤੇ ਹੀ ਤਾਂ ਇਹ ਅਨਭਵੀ ਗੱਲਾਂ ਮੀਡੀਆ ਤੇ ਪਾ ਰਹੇ ਹਨ ਕੇ ਪਰਮਾਤਮਾ ਭੇਖ ਕੀਤਿਆਂ ਨਹੀਂ ਮਿਲਦਾ ਇਸ ਤਰ੍ਹਾਂ ਵੀ ਮਿਲ ਪੈਂਦਾ ਹੈ ਜੇਵੇ ਅਸੀਂ ਸਾਦ ਮੁਰਾਦੇ ਹਾਂ
ਭੈਣ ਜੀ ਤੁਸੀਂ ਪਹੁੰਚੀ ਹੋਈ ਰੂਹ ਹੋ। ਤੁਹਾਡੀ ਕੀਤੀ ਬੰਦਗੀ ਤੂਹਾਨੂੰ ਸੁਣਨ ਵਾਲਿਆਂ ਨੂੰ ਰੱਬੀ ਸਕੂਨ ਦੇ ਰਹੀ ਹੈ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਡੇ ਤੇ ਵੀ ਆਪਣੀ ਕਿਰਪਾ ਦਿ੍ਸ਼ਟੀ ਵਰਤਾਉ।
ਸਿਰਫ ਏ ਭਾਵਨਾ ਵਾਲਿਆ ਨਾਲ ਹੀ ਕਲਾ ਵਰਤਦੀ ਹੈ ਹੋਰ ਵੀ ਬਹੁਤ ਕੁਝ ਜੀਵਨ ਚ ਹੁੰਦਾ ਜੋ ਦਸਿਆ ਨੀ ਜਾ ਸਕਦਾ ❤❤
ਇਹ ਤਾਂ ਦੱਸੀ ਜਾ ਰਹੇ ਹਨ
ਬਹੁਤ ਵਧੀਆ ਹੈ ਜੀ ਇਹਨਾਂ ਸੁਣ ਕਿ ਹੋਰ ਵੀ ਕੋਈ ਪਰਮਾਤਮਾ ਦੇ ਰਾਹ ਤੇ ਤੁਰਨ ਲਈ ਯਤਨ ਕਰੇ ਗਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
ਬਹੁਤ ਬਹੁਤ ਸ਼ੁਕਰੀਆ ਭੈਣ ਜੀ ਏਹ ਅੰਦਰ ਦੀਆਂ ਸੂਖਮ ਖੇਡਾਂ ਸਾਂਝੀਆਂ ਕਰਨ ਲਈ🙏ਵਾਹਿਗੁਰੂ ਜੀ🙏 💐💐🙏
Dhan Dhan guru gobind singh ji waheguru ji kirpa Karo sade te v ❤️ 🙏
रूह में उतर जाती हैं आध्यात्मिक चर्चा की बाते जब बिम्मु प्रीत और अदब से सुनते हैं
Pichhle janm di tpsya h mam ji di tahi Ane sone ne te shayd Ameer v bhut h
ਧੰਨ ਗੁਰੂ ਨਾਨਕ
Satnam ji ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Guru Gobind singh ji bahot pyaar dinde hn.
Hun koi mano ya na mano is mata ji nu sach much us malik de darshan hoe han
ਮੁਹੱਮਦ ਨੂੰ ਬੁਖਾਰ ਵਿੱਚ ਇਜ਼ਰਾਇਲ ਦਿਖਿਆ ਸੀ ਜਿਸ ਉਹਨਾਂ ਦੇ ਕੰਨ ਵਿੱਚ ਕੁਰਾਨ ਦੀਆਂ ਆਇਤਾਂ ਸੁਣਾਇਆਂ |
I thoroughly enjoyed this programme. I just wanted never to end this dialogue. She helped me a lot. Bimmu Mam should start helping other Spiritual seekers like us.Thanks from the depth of my heart. I am a woman from Canada. I wish I could meet with her❤
Hi, you are right, I am also seeking such guidance. I am from Canada as well. If you want to connect, I also really want to connect to like minded woman . Thanks,
ਵਾਹਿਗੁਰੂ ਜੀ❤
Bilkul bhi koi lfz hi nhi boln lyi bs jst speechless 🙏
Satnamwahaguru g dhan dhan shri gurugobind singh ji Maharaja ji Maharaja dhan dhan shri guru gobind singhji Maharaja ji Maharaja ji Maharaja ❤❤❤ dhan shri guru Nanak dev jiMaharaja ji Maharaja ji Maharaja jiMaharaja ji Maharaja ji Maharaja ji ❤❤❤ dhandhan baba shri chand ji Maharaja❤❤❤ satnam wahaguru kirpa kro ji Maharaja ❤dhandhan baba deep singh ji Maharaja ji Maharajaji Maharaja ji Maharaja ji Maharaja❤❤❤❤ Akalpurk ji Maharaja ji Maharaja ji ❤ jai hari ji Maharaja ji Maharajaji Maharaja ji Maharaja ji Maharaja harhar mahadev jai shri ram jijai hanumaan ji jai mata Kalijai mata ji Maharaja ji Maharaja jaihar har mahadev jai shri ramji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja jaishri rahdakrishan ji Maharaja ji Maharajaji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja ❤❤❤ jai shrirahdakrishan ji Maharaja ji Maharaja jiMaharaja ji Maharaja ji Maharaja ji ❤❤❤ jai har har mahadev jai shri ramji Maharaja ji Maharaja ji Maharaja ❤❤❤ dhan dhan baba deep singh ji Maharajaji Maharaja ji Maharaja ji Maharaja
ਬਹੁਤ ਹੀ ਪਵਿੱਤਰ ਰੂਹ ਦੇ ਅੱਜ ਦਰਸ਼ਨ ਹੋਏ ਨੇ ਸੁਣਕੇ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ 🙏🙏
ਬਹੁਤ ਸ਼ੁਕਰਾਨਾ ਇਸ ਜਾਣਕਾਰੀ ਅਤੇ ਸਾੰਝ ਲਈ।
ਪ੍ਰੇਰਨਾ ਮਿਲਦੀ ਹੈ ਅਤੇ ਭਰੋਸਾ ਬੱਝਦਾ ਹੈ। ਕਰਮਾਂ ਵਾਲ਼ੇ ਲੋਕੋ… ਚਰਨ-ਧੂੜ ਤੇਰੇ ਜਨ ਕੀ ਹੋਵਾਂ🙏
❤ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏਓ 🙏 ਸਾਫ਼ ਨੀਅਤ ਵਾਲਿਆਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ❤️💛💙❤
Dhan dhan guru Gobind Singh Ji
ਹੁਕਮ ਅੰਦਰ ਸਭ ਕੁੱਝ ਬਾਹਰ ਹੁਕਮ ਨਾ ਕੋਏ
ਵਾਹਿਗੁਰੂ ਜੀ
Sub kuj sach hai third eye open hon te sab kuj najar aaunda hai madam ji tusi dan ho
ਬਹੁਤ ਅਨੰਦ ਆਇਆ ਜੀ ਭੈਣ ਜੀ ਦਾ ਪਤਾ ਠਿਕਾਣਾ ਦੱਸੋ ਪਲੀਜ਼
I agree.she is an innocent n blessed soul🙏she is v fortunate to have these experiences 🙏♥️
Ehna di gal sach hai. Jado simran karde karde awastha ban jandi aa fer darshan hunde ne guru saheb ji de. Amrit ras v aunda anhad v sunde ne
Jai shiv bhole ❤
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
ਮਹਾੰ ਪੁਰਸਾ਼ ਤੌ ਸੂੰਣੇਆੰ ਇਹੈ ਭੇਤ ਗੂਪੱਤ ਰਖੰਣੇ ਚਾਹੀਦੇ ਨੇ ਭੈਣਜੀ
ਤੂੰਸੀ ਜੋ ਦੱਸ ਦਿਤਾ ਸੋ ਦੱਸ ਦਿਤਾ
ਹੂੰਣ ਚੁੱਪ ਹੋ ਜਾਉ ਸਿੰਮਰਨ ਕਰੋ
ਏਕ ਸ਼ਬਦ ਮੇਰੈ ਪ੍ਰੰਣ ਵੱਸਤ ਹੈ ਬੋਹੋੜ ਜੰਨਮ ਨਾਂ ਅੰਵਾੰ ਬੜੇ ਬੜੇ
ਰੀਸੀ਼ਮੂੰਨ ਪਹਾੰੜਾੰ ਵਿਚ ਤਪਸੇਆ
ਕਰ ਰਹੈ ਨੇ ਜੋ ਕੁੱਜ ਉਹੋਨਾਂ ਪਾ ਲਿਆ ਅੰਸੀ ਸੋਚ ਵੀ ਨੰਹੀ
ਸਕਦੇ ਪਰ ਗੁਪਤ ਹਨ ।ਭਾਗਾੰ
ਵਾਲੇਉ ਤੂੰਸੀ ।🙏
Kyu shupa k rakhna waheguru da Nam a kyu loka to lokna
@@gurwindersingh-bk5xy ਵਾਹਿਗੁਰੂ ਜੀ ਕਿਰਪਾ ਬੰਦ ਹੋ ਜਾਂਦੀ ਹੈ ਫਿਰ ਪਤਾ ਨਹੀ ਕਦੋ ਸਮਾ ਦੁਬਾਰਾ ਬਣੇ ਜਿਨ ਹਰ ਪਾਇਆ ਤਿਨੇ ਛੁਪਾਇਆ
Waheguru meri v starting hun hoi a. 12 saal to hun 2024 age jo rab da hukam usde rah chal reya vekho
Ajj svere 30 March 2024
Mainu ehojihi shakhsiyat mili Mera jeevan agge lyi khushaal ho gya
Bhot bhot dhanwaad 1 TV walya da❤
Koti kot var namah pviter roh da darshan kity 🙏🙏🙏🙏🙏🙏🙏
ਨਹੀ ਵਾਹਿਗੁਰੂ ਜੀ ਏਦਾ ਨਹੀਂ ਹੁੰਦਾ ਗੁਰਬਾਣੀ ਇਸਤੇ ਮੋਹਰ ਨਹੀਂ ਲਗੋਂਦੀ
ਹੁਦਾ ਹੈ
@Ikardass Veer g sache dilo akaal purakh g nu pyar kr k dekho sab kuj hunda aaa jdo mann de vich tark vaddi soch hove fr kuj ni hunda
Gal pyar te vishvaas di aa ji. Bss jinna nu sirf nuktacheeni krni hundi aa u a nu lagda k eda ho nai sakda. Kyon nai ho sakda bhai ?
Gurbani nu Prem naal pdho sab hunda tuhade warge Tarak krn lyi padh de a kush nhi huna phir
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਭੈਣ ਜੀ
ਬਹੁਤ ਸਕੂਨ ਮਿਲਿਆ ਵੀਡੀਓ ਦੇਖ ਕੇ।ਕੋਈ ਮੰਨੇ ਨਾ ਮੰਨੇ ਪਰ ਇਹ ਜੋ ਕੁਝ ਕਹਿ ਰਹੇ ਨੇ ਸਭ ਸੱਚ ਹੈ । ਇਨਾਂ ਦੀ ਕਈ ਜਨਮਾਂ ਦੀ ਘਾਲਣਾ ਹੈ
ਬਹੁਤ ਜਨਮ ਵਿਛੁਰੇ ਥੇ ਮਾਧਉ ਇਹੁ ਜਨਮੁ ਤੁਮਹਾਰੇ ਲੇਖੇ ।।ਤੁਸੀ ਧੰਨ ਹੋ🙏 ❤
ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭ ਪਾਇਓ🙏💐
ਤੁਸੀਂ ਧੰਨ ਹੋ ਦੀਦੀ ਜੀ 🙏 ਸਭਨਾਂ ਦਾ ਮਾਰਗ ਦਰਸ਼ਨ ਕਰਨ ਬਹੁਤ ਬਹੁਤ ਧੰਨਵਾਦ ਜੀ 🙏
बहन जी आपकी बातें सुनकर,, आंखों में पानी आ गया,,
ਭਰੋਸਾ ਅਤੇ ਮੇਨ ਗੱਲ ਭਾਵਨਾ ਸ਼ਰਧਾ ਵਿਸ਼ਵਾਸ ਨਿਮਰਤਾ ਆਪਣੇ ਆਪ ਨੂੰ ਤੁੱਛ ਬੁੱਧੀ ਅਲਪਗ ਜੀਵ ਸਮਝਣਾ ਪ੍ਰੇਮ ਹਰ ਵਕਤ ਸਹਿਜ ਸੁਭਾਅ ਹੀ ਉਸਦੀ ਯਾਦ। ਉਹਨੂੰ ਮਹਿਸੂਸ ਕਰਨਾ ਕਿ ਉਹ ਹਰ ਵਕ਼ਤ ਮੇਰੇ ਨਾਲ,ਕਣ ਕਣ ਵਿੱਚ ਨਿਵਾਸ ਹੈ ਉਸਦਾ। ਵਾਹਿਗੁਰੂ ਬਹੁਤ ਬਹੁਤ ਦਿਆਵਾਨ ਹੈ ਗੁਰਬਾਣੀ ਵਿੱਚ ਅਟੁੱਟ ਪ੍ਰੇਮ।ਇਕ ਦਿਨ ਜ਼ਰੂਰ ਕਿਰਪਾ ਕਰੇਗਾ ਉਹ ਕਦੇ ਕੋਈ ਮੰਗ ਨਹੀਂ ਰੱਖਣਾ ਬੱਸ ਲੱਗੇ ਰਹਿਣਾ ਹੈ ਉਹਦੀ ਯਾਦ ਵਿੱਚ।❤❤❤❤❤
Parmatma da naam japan nal,eh sara kuj waprda aa.Eh sachai aa❤
ਲੋਕੋ ਅਸੀ ਦਸ ਦਸ ਤਕ ਗੇ ਕੇ ਗੁਰੂ ਧਰਤੀ ਤੇ ਹੈ ਖੁਦ ਖੇਡ ਖੇਡਦਾ।ਮੂਰਖ ਲੋਕ ਸਚ ਬੋਲਣ ਵਾਲਿਆ ਨੂ ਡੋਬਦੇ ਸੀ ਉਹ ਗੁਰੂ ਨੂ ਹੀ ਡੋਬਦੇ ਸੀ।
Video cut ho rahi si vich vich
Koi content ta nhi skip hoya ji ??
Apne ap nu Janna hi permatma nu pauna a
Ja kmm kr
True veere Sach keha
@@harwindersingh4170 bilkul theek keha ohna ne. Aatam gyan hon te hi vaheguru de darshan hunde han.
Veer ji ess khubsurat episode layi
Tuhada bahut bahut dhanwad
Thanks to behnji for relating her spiritual journey
It gives a great support and confidence to those who are trudging this spiritual path
That they are on the right path and they will definitely reach tha divine moment and that moment will always be that divine moment present
Har ji mere naal hai jithhe kithhe mainu laye chhdaye
Waheguru Waheguru Waheguru jio
Satnam sri waheguru ji
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 🙏💐💐🙏
Waheguru waheguru waheguru
🎉🎉 धन्यवाद जी आप बिल्कुल सत्य बोल रहे हो। आप को एक 'योगी की आत्मकथ' book जरूर स्टडी करनी चाहिए बहुत सवालों के जवाब मिल जाएंगे।
ਭਾਈ ਸਾਹਿਬ ਜੀ ਬੀਬੀ ਝੂਠ ਬੋਲ ਰਹੀ ਹੈ, ਗੁਰੂ ਸਾਹਿਬ ਜੀ ਦਾ ਦਰਸ਼ਨ ਸਿਰਫ਼ ਇਕ ਵਾਰ ਹੀ ਹੁੰਦਾ ਹੈ, ਗੁਰੂ ਸਾਹਿਬ ਜੀ ਦੇ ਨਾਲ ਇੱਕ ਵਾਰ ਮਿਲਾਪ ਹੋਣ ਨਾਲ ਰੱਬ ਵਿੱਚ ਅਭੇਦ ਹੋ ਜਾਂਦਾ ਹੈ, ਹਾ ਬੀਬੀ ਨਾਲ ਰਿੱਧੀਆਂ ਸਿੱਧੀਆਂ ਦੀ ਖੇਡ ਚਲ ਰਹੀ ਹੈ, ਗੁਰੂ ਸਾਹਿਬ ਜੀ ਨੇ ਸਾਫ ਕਿਹਾ ਹੈ, ਜਿਹੜਾ ਸਿੱਖ ਮੇਰੀ ਦੱਸੀ ਹੋਈ ਮਰਯਾਦਾ ਵਿੱਚ ਪੂਰਾ ਹੈ ਗੁਰੂ ਸਾਹਿਬ ਜੀ ਉਸ ਦੇ ਅੰਗ ਸੰਗ ਹੈ , ਜਬਲੀਆਂ ਜਿਨੀਆਂ ਮਰਜ਼ੀ ਮਾਰੀ ਜਾਈਏ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅੱਜ ਦਾ ਸਿੱਖ ਆਪਣੇ ਗੁਰੂ ਤੋਂ ਕੋਹਾਂ ਦੂਰ ਹੈ। ਗੁਰੂ ਸਾਹਿਬ ਜੀ ਨੂੰ ਛੱਡ ਕੇ ਮੇਰੇ ਵਿਸ਼ਵਾਸ ਕਰ ਲੈਣ।
Mata ji de charana ch namaskar
Thank you 1tv. Bohtt sohna program. Much needed. . Boht boht sukhrrrrr🙏🙏🙏🙏🙏
ਧੰਨ ਧੰਨ ਧਰਤੀ ਪਟਨਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਲਓ ਪੰਜਾਬੀਓ ਜਿਹੜੇ ਹੇਮਕੁੰਡ ਦੀ ਨਾ ਜਾ ਸਕਦੇ ਉਹ ਪਟਨਾ ਸਾਹਿਬ ਜਾਏ ਆਏਓ ਬਾਕੀ ਦਾ ਵਾਅਦਾ ਵਾਹਿਗੁਰੂ ਜੀ ਹੀ ਕਰਦੇ ਆ
੧ਵਾਰ ਜ਼ਰੂਰੀ ਹੈ ਜੀ ਆਪ ਜੀ ਆਓ ਪਟਨਾ ਸਾਹਿਬ ਵਿਖੇ ❤ ਤੂੰ ਹੀ ਤੂੰ 🙏🪔🙏🌺🌹
Guru gobind singh ji ne always ehi kiha ki ho roha akal purakh de marzi nal ho riha .
ਮਾਤਾ ਜੀ ਕਈ ਫੇਸਬੁੱਕ ਤੇ youtube ਵਿਦਵਾਨਾਂ ਨੇ ਤੁਹਾਨੂੰ rss ਦੇ ਕਹਿਣ ਲੱਗ ਪੈਣਾ 🙏
,... Asi we hemkunt sahib gaye si jad wapis aa rahe si tan wahe guru ji ka khalsa wahe guru ji ki fateh sunai diti awaz ini mithi si ke apan kol word nahin asi age pishe dakhia ki awazkithon aai per sanu koi nahi disia.
Shukhar kro, tuhanu aawaz ta aayi.
ਵਾਹਿਗੁਰੂ ਜੀ ਦੀ ਅਸਲੀ ਵਡਿਆਈ ਸੁਣਨੀ ਭੁੱਚੋ ਸਾਹਿਬ ਵਾਲਿਆਂ ਦਾ ਚੈਨਲ ਹੈ ਟੀ ਵੀ ਤੇ ਵੀ ੳੁਹ ਕਥਾ ਸੁਣਿਆ ਕਰੋ ਜੋ ਅਸਲੀ ਸਤਿਸੰਗ ਹੈ 🙏 ਪਰਮਾਤਮਾ ਜੀ ਦੇ ਪਿਆਰੇ ਜਰੂਰ ਸੁਣ ਕੇ ਦੇਖਿੳੁ ਨਾਮ ਸਿਮਰਨ ਦੀ ਵਡਿਆਈ
meri mother nu v eda hi guru ji dikhayi dite c but jdo ohna ne mere naal gal sanjhi kar lyi fer kde v dikhayi ni dite . so eho jihi gal kise naal sanjhi ni karni chahidi . par eh ta aap ene phunche hoye ne aapa ta ehna nu kuchh kahn joge v ni .
Waheguru ji ❤❤
Waaheguru 🙏🙏🙏🙏
Boht ਕਰਮਾ ਵਾਲੇ ਹੋ ਤੁਸੀਂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤🙏
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ❤ ਬਹੁਤ ਬਹੁਤ ਧੰਨਵਾਦ ਜੀ ਆਪ ਬੜੇ ਭਾਗਾਂ ਵਾਲੇ ਹੋਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤❤❤❤
Waheguru ji ਦਿਲ ਨੂੰ ਸਕੂਨ ਮਿਲਿਆ ਗੱਲਾਂ ਸੁਣ k❤
ਬਿਲਕੁਲ। ਸਚ। ਕਹਿ। ਰਹੀ। ਹੈ। ਭੈਣ। ਜੀ। ਧਨ। ਧਨ। ਗੇਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਸਾਰੇ। ਅਆ। ਦੀ। .ਮਦਤ। ਕਰ। ਦੇ। ਹਨ। ਜਿਹੜੇ। ਮਨ। ਤਨ। ਨਾਲ। ਅਰਦਾਸ। ਕਰਦੇ। ਹਨ।
Bahut vdia ji
ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
Sakoon milda ehna di videos dekh k te naam jappan da halooma milda
ਸਭ ਸੱਚ ਹੈ ਭਾਈ ਮਨੀ ਸਿੰਘ :ਭਾਈ ਘਨੱਈਆ ਜੀ ਵਰਗੇ ਸਮ ਦ੍ਰਿਸ਼ਟੀ ਵਾਲੇ ਗੁਰੂ ਦੇ ਸਿੱਖ ਇਸ ਦੀ ਮਿਸਾਲ ਹਨ
Eh sab kuch such hai ji 🙏🙏🙏
ਬਹੁਤ ਵਧੀਆ ਵੀਰ ਇਹੋ ਜਿਹੀ ਵੀਡੀਓ ਸੇਅਰ ਕਰਦੇ ਰਹਿਣਾ
ਭੈਣ ਦਾ ਬਹੁਤ ਬਹੁਤ ਧੰਨਵਾਦ ਆਨੰਦ ਆ ਗਿਆ 🙏
Jai shri krishna 🙏🙏beautiful experience ji
ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਚ ਰੱਖੋ 🙏🙏🙏
Waheguru ji waheguru ji 🙏