ਕੁੰਡਲੀਨੀ ਦੇ 114 ਚੱਕਰ ! Out Of Body Experience | Kundalini | Aman Dhaliwal | Adab Maan | 1 TV Channel

Поделиться
HTML-код
  • Опубликовано: 4 окт 2024
  • #spiritualtalk #chakras #kundalini
    ਕੁੰਡਲੀਨੀ ਦੇ 114 ਚੱਕਰ ! Out Of Body Experience | Aman Dhaliwal | Adab Maan | 1 TV Channel
    #kundalini #bodyexperience #furture #kundalinimeditation
    #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #indianactor
    #bollywoodactor
    #awakeningprocess
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

Комментарии • 732

  • @manpreet_1506
    @manpreet_1506 5 месяцев назад +364

    ਇਹ ਸੱਚ ਹੈ ਕਿ ਹੁਣ ਧਰਮ ਦਾ ਪ੍ਰਚਾਰ ਬਹੁਤ ਜਿਆਦਾ ਹੋ ਰਿਹਾ ਹੈ। ਦੁਨੀਆ ਸੱਚ ਨੂੰ ਲੱਭ ਰਹੀ ਹੈ ਅਤੇ ਸੱਚ ਨਾਲ ਜੁੜਨ ਦੀ ਰਾਹ ਤੇ ਤੁਰਨ ਲੱਗੀ ਹੈ। ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ, ਸਰਬਤ ਦਾ ਭਲਾ ਹੋਵੇ ਜੀ।

    • @Balbirsinghusa
      @Balbirsinghusa 5 месяцев назад +15

      ਗੁਰਮੁੱਖੋ ਆਪਾਂ ਈ ਗੁਆਚੇ ਆਂ ਸੱਚ ਤਾਂ ਸਾਹਮਣੇ ਆਂ ਆਪਾਂ ਵੇਖਦੇ ਨਹੀਂ।ਦੋ ਈ ਇੱਕ ਕੁੱਦਰਤ ਜੋ ਦਿਸਦੀ ਆ ਤੇ ਦੂਜਾ ਪਰਮਾਤਮਾ ਆਪ ਜੋ ਕੁੱਦਰਤ ਦੇ ਅੰਦਰ ਵੀ ਤੇ ਬਾਹਰ ਵੀ।ਜੋ ਖਾਲੀ ਖਲਾਅ ਇਹ ਸੱਚ ਦਾ ਪਰਕਾਸ਼ ਆ ਸ਼ੀਸ਼ੇ ਦੀ ਤਰਾਂ ਹਰ ਜਗਾਹ।ਨਾਮ ਜਪੋ ਗੁਰੂ ਭਲਾ ਕਰੂ।

    • @khalsaboutique61
      @khalsaboutique61 5 месяцев назад

      ਹਾਂ ਜੀ ਵਾਹਿਗੁਰੂ ਜੀ 🙏🙏​@@Balbirsinghusa

    • @ssaniassania8744
      @ssaniassania8744 5 месяцев назад

      Your freaking music is so annoying that I had to quit watching in the middle.you don’t know when, where and what music you have to play.. do yourself a favor, Let other people talk then you talking unnecessarily.

    • @tureMystery13
      @tureMystery13 4 месяца назад

      Waheguru ji 🙏🙏

    • @tejpalgodara1347
      @tejpalgodara1347 4 месяца назад

      ਸਚ ਚਾਹੀਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਮੈਂ ਤੂਹਾਨੂੰ ਇਕ ਸੱਚੇ ਗੁਰੂ ਦੇ ਨਾਲ ਮਿਲਾ ਸਕਦਾ ਹਾਂ

  • @daljeetjhutty6521
    @daljeetjhutty6521 5 месяцев назад +52

    ਬਹੁਤ ਗਿਆਨ ਪ੍ਰਾਪਤ ਹੈ ਬੱਚਿਆ ਰੱਬ ਤੇਰੀ ਉਮਰ ਲੰਬੀ ਕਰੇ

  • @SsHome-bq7bs
    @SsHome-bq7bs 5 месяцев назад +125

    ਸਾਰੇ ਲੋਕ ਹੁਣ ਨਾਮ ਜਪਣ ਲੱਗ ਰਹੇ ਹੈ ਵਾਹਿਗੁਰੂ ਜੀ ਦੀ ਕਿਰਪਾ

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

    • @Bajwa39
      @Bajwa39 2 месяца назад

      ਓ ਭਰਾਵਾ ਇਹ ਗਲਾਂ ਪਹਿਲਾਂ ਬਹੁਤ ਬੰਦੇ ਕਰਦੇ ਰਹੇ, ਬਨਾਰਸ ਚ ਇਹ ਗੱਲਾਂ ਅਆਮ ਨੇ, ਮੈਡੀਟੇਛਨ ਨਾਲ ਕੋਈ ਮਾਇੰਡ ਦੀ ਸਟੇਟ ਨੀ ਬਦਲਦੀ ਇਹ ਸਾਇੰਸ ਦਾਨ ਨੇ ਖੁੱਦ Transcendental meditation ਤੇ ਤਜਰਬਾ ਕਰ ਵੇਖਿਆ , ਸਿਰਫ ਇੱਕ relaxation ਦਾ method ho sakda deep breathing because o2 jaida jandi body ch, ਜੋ ਦਾਵੇ ਧਰਨ ਕਰਦਾ ੳਉਸ ਚ ਕੋਈ ਸਚਾਈ ਨੀ, ਜਾਂ ਤਾਂ delusion hoyegi, delusion ik mental imbalance ha jad banda unrealistic gal karda, ja pher jhooth bolde ne thugan layi. ਮੈਂ ਖੁੱਦ ਵਾਹਿਗੁਰੂ ਅਲਾਹ ਜੀਸਸ ਸਭ ਨਾਮ ਤੇ meditation ਕੀਤੀ ਹੈ, ਬੋਲ ਕੇ ਵੀ, ਮਨ ਚ ਧਾਰ ਕੇ ਵੀ, ਸਾਹ ਵਾਲੀ ਵੀ, ਕਾਮ ਹੀ ਇੱਕ ਉਰਜਾ ਦਾ ਸਰੋਤ ਹੈ ਬੰਦੇ ਚ। ਬਾਕੀ ਸਟੇਜਸ ਓਫ ਲਾਈਫ ਹਨ , ਬੱਚਾ, ਜਵਾਨ ,ਤੇ ਬੁਡਾਪਾ।

  • @Mastlalijatt
    @Mastlalijatt 5 месяцев назад +183

    ਸੱਚੀਆਂ ਨੇ ਗੱਲਾਂ ਕਰਤਾਰ ਦੀਆਂ ਦੀਆਂ ਜਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਹੀ ਸੱਚ ਆ

    • @rachna7683
      @rachna7683 5 месяцев назад +4

      Bilkul sahi shri Guru ghanth sahib hi sach aa❤🙏🏻🙏🏻🙏🏻🙏🏻🙏🏻

    • @Amanveer7190
      @Amanveer7190 5 месяцев назад +1

      💯 waheguru ji 🙏🏼

    • @inderjeetsingh3702
      @inderjeetsingh3702 5 месяцев назад +1

      Waheguru ji ❤

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

    • @Bajwa39
      @Bajwa39 2 месяца назад

      ਓ ਭਰਾਵਾ ਇਹ ਗਲਾਂ ਪਹਿਲਾਂ ਬਹੁਤ ਬੰਦੇ ਕਰਦੇ ਰਹੇ, ਬਨਾਰਸ ਚ ਇਹ ਗੱਲਾਂ ਅਆਮ ਨੇ, ਮੈਡੀਟੇਛਨ ਨਾਲ ਕੋਈ ਮਾਇੰਡ ਦੀ ਸਟੇਟ ਨੀ ਬਦਲਦੀ ਇਹ ਸਾਇੰਸ ਦਾਨ ਨੇ ਖੁੱਦ Transcendental meditation ਤੇ ਤਜਰਬਾ ਕਰ ਵੇਖਿਆ , ਸਿਰਫ ਇੱਕ relaxation ਦਾ method ho sakda deep breathing because o2 jaida jandi body ch, ਜੋ ਦਾਵੇ ਧਰਨ ਕਰਦਾ ੳਉਸ ਚ ਕੋਈ ਸਚਾਈ ਨੀ, ਜਾਂ ਤਾਂ delusion hoyegi, delusion ik mental imbalance ha jad banda unrealistic gal karda, ja pher jhooth bolde ne thugan layi. ਮੈਂ ਖੁੱਦ ਵਾਹਿਗੁਰੂ ਅਲਾਹ ਜੀਸਸ ਸਭ ਨਾਮ ਤੇ meditation ਕੀਤੀ ਹੈ, ਬੋਲ ਕੇ ਵੀ, ਮਨ ਚ ਧਾਰ ਕੇ ਵੀ, ਸਾਹ ਵਾਲੀ ਵੀ, ਕਾਮ ਹੀ ਇੱਕ ਉਰਜਾ ਦਾ ਸਰੋਤ ਹੈ ਬੰਦੇ ਚ। ਬਾਕੀ ਸਟੇਜਸ ਓਫ ਲਾਈਫ ਹਨ , ਬੱਚਾ, ਜਵਾਨ ,ਤੇ ਬੁਡਾਪਾ।

  • @harjindermeetsingh6258
    @harjindermeetsingh6258 3 месяца назад +11

    ਪੰਜਾਬੀ ਵਿਚ ਤੁਹਾਡਾ ਚੈਨਲ ਪਹਿਲਾ ਚੈਨਲ ਹੈ, ਜੋ ਅਸਲ ਅਧਿਆਤਮ ਦੀ ਗੱਲ ਕਰਦਾ ਹੈ। ਤੁਹਾਡੀ ਜਿਗਿਆਸਾ ਭਰੀ ਐੰਕਰਿੰਗ ਬਹੁਤ ਵਧੀਆ ਹੈ।

  • @carferrari6956
    @carferrari6956 3 месяца назад +10

    ਸਾਰੀ ਦੁਨੀਆਂ ਤੋਂ ਵੱਖ ਇਹ ਆਤਮਾ ਦੀ ਗੱਲ
    ਗੱਲਾਂ ਸਾਰੀਆਂ ਤੋਂ ਉੱਚੀ ਪਰਮਾਤਮਾ ਦੀ ਗੱਲ
    ਭੇਦ ਆਤਮਾ ਤੇ ਰੱਬ ਦਾ ਮਿਟਾਉਂਦੇ ਨੇ ਗੁਰੂ
    ਆਜਾ ਸਿੱਖ ਲੈ ਜਿੰਦੜੀਏ ਨਾਮ ਜਪਣੇ ਦੀ ਜੁਗਤ ਸਿਖਾਉਂਦੇ ਨੇ ਗੁਰੂ

  • @raman13696
    @raman13696 5 месяцев назад +144

    Great! He is talking real. We were taught just to recite vaani and nobody told us the real खेळ; i too came across waheguru simran and experienced change in my life, listen अनहद नाद too and now the life is so beautiful and now i feel i am living जपु जी! Shukrana! Wah Guru! ❤

  • @Gurwinder707
    @Gurwinder707 5 месяцев назад +94

    ਏਏ ਸੱਚ ਹੈ ਸਤ ਯੁਗ ਲੱਗਣ ਵਾਲਾ ਆ ਹੁਣ ਜਿਨ੍ਹਾਂ ਵਾਹਿਗੁਰੂ ਗੁਰ ਮੰਤਰ ਧੁਨ ਵਿੱਚ ਧਿਆਨ ਲਾ ਕੇ ਜਪਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹ

    • @SurjitSingh-hb7gh
      @SurjitSingh-hb7gh 5 месяцев назад +2

    • @tureMystery13
      @tureMystery13 4 месяца назад

      Waheguru ji 🙏

    • @gurjotgrewal6439
      @gurjotgrewal6439 3 месяца назад

      main eh v suneya c k kalyug di age hale 5000 years lambi aa
      esda ki matlab aa fir satyug kive lag sakda jado hale kalyug di starting aa

    • @jagdeepkaur3806
      @jagdeepkaur3806 3 месяца назад

      ​@@gurjotgrewal6439hnjii eh v sach aa k kalyug fi ehni Umar pai aa hje ..ma v sunya c k jdo satyug c ta odo v h 7 saal kalyug ne lae c ..is lai hun ohi kalyug vch satyug ne 7 saal rehna hai🙏🏻🙏🏻

    • @balrajmoria
      @balrajmoria 2 месяца назад

      ​@@gurjotgrewal6439 isda matlab hai....कलयुग मध्यस सतयुग ल्यायुं, ताते बन्दीछोड कहाऊं
      Kalyug de madhya vich satyug aayega 1-2 hajar saal lai...Kalyug di total time 4 lakh 32 hjar saal hai te hale sirf 5 hjar saal hi vyatit hoy ne.

  • @arshsingh4324
    @arshsingh4324 5 месяцев назад +47

    ਸਹੀ ਗੱਲ change ਤਾਂ ਹੋ ਰਿਹਾ ਮੇਰੀ ਵਾਈਫ ਚ ਜਵਾਕਾਂ ਚ ਧਰਮ ਵੱਲ ਰੁਚੀ ਵਦੀ ਆਹ ਕੁਝ ਸਿੱਖਣ ਨੂੰ ਜੀ ਕਰਦਾ ਅਸੀਂ ਕੰਮ ਤੇ ਗਾਣੇ ਸੁਣਦੇ ਹੁੰਦੇ ਸੀ ਹੁਣ 6 ਮਹੀਨੇ ਤੋਂ ਬਾਣੀ ਸੁਖਮਨੀ ਸਾਹਿਬ ਜਾਪੁ ਜਪੁਜੀ ਸਾਹਿਬ ਸੁਣਦੇ. ਮੇਰੀ ਸ਼ੋਟੀ ਬੇਟੀ ਜਪੁਜੀ ਸਾਹਿਬ ਸੁਣ ਕੇ ਸੋਂਦੀ ਓਹਨੂੰ ਬਿਨਾਂ ਸੁਣੇ ਨੀਂਦ ਨੀ ਆਉਂਦੀ ਕੁਝ ਤਾਂ ਵੱਖਰਾ ਹੋ ਰਿਹਾ

  • @Dukhbir_Pagal
    @Dukhbir_Pagal 5 месяцев назад +10

    I know this man from long time, He is something else.. Guru kirpa aa Verr te .. ਕੁਝ ਮਹੀਨੇ ਪਹਿਲਾ ਕਿਸੇ ਗੋਰੇ ਨੇ ਇਸ ਵੀਰ ਤੇ ਹਮਲਾ ਕਰਤਾ ਸੀ ਪਰ ਇਸਨੇ ਅਰਾਮ ਨਾਲ ਉਸਨੂੰ ਫੜ ਲਿਆ ਸੀ

    • @snappygirls002
      @snappygirls002 5 месяцев назад

      ਬਿਲਕੁਲ ਸਹੀ ਮੈ ਵੀ ਇਹ ਗੱਲ ਸੋਚ ਰਿਹਾ ਸੀ

  • @devinderpaldhiman1313
    @devinderpaldhiman1313 5 месяцев назад +34

    Dear ਅਦਬ ਮਾਨ ਜੀ ,
    ਸਤਿ ਸ੍ਰੀ ਅਕਾਲ ਜੀ 🙏
    ਬਹੁਤ -ਬਹੁਤ ਵਧੀਆ ਉਪਰਾਲਾ ਕੀਤਾ , ਤੁਸੀਂ ਕਿਵੇਂ ਲੱਭ ਲਿਆਂਦੇ ਹੋ ਐਵੇਂ ਦੀਆਂ ਸ਼ਖ਼ਸੀਅਤਾਂ , ਦੁਨੀਆਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ , ਦੁਨੀਆਂ ਹੱਥ ਪੱਲੇ ਮਾਰਦੀ ਹੈ , ਪਰ ਤੁਹਾਡੀ ਵੀਡੀਓਜ਼ ਹਨੇਰੇ ਵਿੱਚ ਚਾਨਣ ਕਰਨ ਦੇ ਸਮਾਨ ਹੈ ਕਲਯੁਗ ਵਿੱਚ ,
    ਹੁਣ ਸੱਚਮੁੱਚ ਲੱਗਦਾ ਹੈ ਕਿ ਵਾਹੇਗੁਰੂ ਜੀ ਪਰਿਵਰਤਨ ਲਿਆਣਾ ਚਾਹੁੰਦੇ ਹਨ ।
    ਵਾਹਿਗੁਰੂ ਜੀ ਤੁਹਾਨੂੰ ਇਸ ਦਾ ਸ਼ੁਭ ਫਲ ਜ਼ਰੂਰ ਦੇਣਗੇ ਅਤੇ ਤੁਹਾਡੇ ਹੌਂਸਲੇ ਹੋਰ ਬੁਲੰਦ ਕਰਣਗੇ ਕਿਉਂ ਕਿ ਤੁਸੀਂ ਉਸ ਦੇ ਮਾਰਗ ਤੇ ਹੀ ਚਲਣ ਨੂੰ promot ਕਰ ਰਹੇ ਹੋ।
    ਕਹਿੰਦੇ ਨੇ ਕਿ "ਮਨੁੱਖ ਮਜੂਰੀ ਦੇਤ ਹੈ, ਕਿਉਂ ਰਾਖੇ ਭਗਵਾਨ "
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।🙏

  • @gurnamkaurdulat3883
    @gurnamkaurdulat3883 5 месяцев назад +12

    ਬਹੁਤ ਵਿਸਮਾਦਿਕ ਜਾਣਕਾਰੀ ।ਅਮਨ ਧਾਲੀਵਾਲ ਨਾਲ ਹੋਰ ਵੀ ਵੀਡੀਓ ਬਣਾਉਣਾ ਜੀ। ਧੰਨਵਾਦੀ ਹੋਵਾਂਗੇ।

  • @inderjeetsam6567
    @inderjeetsam6567 5 месяцев назад +37

    21:56 ਭਾਈ ਮੈਂ ਇੱਕ ਮਸੀਹ ਹਾਂ ਇਸ ਵੀਰੇ ਨਾਲ ਪੂਰੀ ਤਰਾਂ ਸਐਮਤ ਹਾਂ 2024 ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲ਼ਾ ਸਮਾਂ ਜਿਹੜੇ ਲੋਕ ਪਰਮੇਸ਼ੁਰ ਨਾਲ ਜੁੜੇ ਹੋਏ ਹਨ
    ਉਨ੍ਹਾਂ ਲਈ ਹਰ ਦਿਨ ਅਨੰਦ ਭਰਿਆ ਉਣ ਪਰਮੇਸ਼ੁਰ ਨੂੰ ਪਾਉਣਾ ਆਸਾਨ ਹੈ ਕਿਉਂਕਿ ਹਰਚੀਜ ਇਨਸਾਨ ਦੀ ਮਦੱਦ ਕਰਦਾ ਹੈ
    ਮੁਬਾਇਲ ਵੀ ਜੇ ਚਾਉ ਤਾਂ ਮਦਦ ਕਰਦਾ ਹੈ ਇਹ ਗਿਆਨ ਤੁਸੀਂ ਘਰ ਬੈਠੇ ਸੁਣ ਸਕਦੇ ਹੋ
    ਦੁਨੀਆਂ ਵਿੱਚ ਰਹਿੰਦੇ ਰੱਬ ਨਾਲ ਮਿਲ ਸਕਦੇ ਹੋ ❤❤❤

    • @medhavitrendz1915
      @medhavitrendz1915 5 месяцев назад

      Tu ithhey v aa gaya Conversion karan.

    • @Tu_aape_krta8266
      @Tu_aape_krta8266 5 месяцев назад +3

      ​@@medhavitrendz1915ਉਹਨੇ ਅਜਿਹਾ ਕੁਝ ਨਹੀਂ ਕਿਹਾ ਕਿ convert ਹੋਜੋ। ਆਪਣੇ ਵਿਚਾਰ ਦੱਸੇ ਨੇ ।

    • @gurjotgrewal6439
      @gurjotgrewal6439 3 месяца назад +1

      convert hona sab to vada paap aa sab to pehla oh hi khatam honge yug paltan nal jo apne dharam de ni ho sake oh kise de ki honge

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

  • @satwindersingh1121
    @satwindersingh1121 5 месяцев назад +16

    ਬਹੁਤ ਵਧੀਆ ਗੱਲਾ ਬਾਤਾਂ ਸੱਚ ਦੀਆ ਵੀਚਾਰਾ ਕਰੀਆ ਤੁਸੀ ਭਾਈ ਸਾਬ ਜੀ ,ਹੱਰ ਵਾਰ ਨਵੀ ਰੂਹ ਨਾਲ ਮਿਲਵਾਉਣਾ ਕਰੋਦੇਂ ਹੋ ,ਬਹੁਤ ਧੰਨਵਾਦ ਆਪ ਜੀ ਦਾ ,ਗਿਆਨ ਦੀਆ ਗੱਲਾਂ ਕਿਸੇ ਕੋਲੋਂ ਵੀ ਸਿਖਣ ਨੂੰ ਮਿਲਣ ਜਰੂਰ ਹੱਥ ਜੋੜ ਕੇ ਗਿਆਨ ਲੈ ਲੈਣਾ ਚਾਹਿਦਾ ਜੀ 🙏🙏

  • @harbhajanmalhi7269
    @harbhajanmalhi7269 5 месяцев назад +14

    ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਹ ਜਾਨੀ.
    ਤੇਰੀ ਨਿਰਗੁਣ ਕਥਾ .......ਬਿਬੇਕੀ.
    ❤ Thanks for sharing.

  • @NavneetKaur-bn1bs
    @NavneetKaur-bn1bs 4 месяца назад +4

    Sb kuj sach hai me v experience krea hai waheguru ਤੁਹਾਡਾ ਬਹੁਤ ਬਹੁਤ ਸੁਕਰਨਾ ❤

  • @baljinderkaur2326
    @baljinderkaur2326 3 месяца назад +1

    Waheguru waheguru waheguru waheguru waheguru waheguru ਇਹ ਗੱਲ ਸੱਚ ਹੀ ਜਾਪਦੀ ਆ ਵੀਰਿਆ ਮੇਰੇ ਨਾਲ਼ ਵੀ ਹੁਣ ਇਹ ਹੋ ਰਿਹਾ ਪਹਿਲਾਂ ਗੁਰਦੁਆਰੇ ਜਾਣਾ ਕਦੇ ਕਦੇ ਜਾਂਦੀ ਸੀ ਤੇ ਹੁਣ ਮੇਰਾ ਦਿਲ ਰੋਜ਼ ਹੀ ਕਰਦਾ ਹੈ ਗੁਰੂ ਦੇ ਦੁਆਰ ਜਾ ਕੇ ਅਰਦਾਸ ਕਰਨੇ ਦਾ ਕਿ ਹੇ ਪਰਮਾਤਮਾ ਵਾਹਿਗੁਰੂ ਜਿਹੜੇ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਪਾਪ ਕਰਿ ਮੈਨੂੰ ਉਹ ਪਾਪਾਂ ਤੋਂ ਬਖਸ਼ ਲਈ ਮੇਰੇ ਸਿਰ ਉੱਪਰ ਧਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖ ਲਿਓ ਮੇਰਾ ਵੀ ਹੁਣ ਰੋਜ਼ ਹੀ ਚਿੱਤ ਕਰਦਾ ਗੁਰੂ ਦੇ ਦੁਆਰੇ ਜਾ ਕੇ ਸਿਰ ਝੁਕਾਉਣ ਨੂੰ ਪਤਾ ਨਹੀਂ ਕਿਉਂ ਮੈਨੂੰ ਮਹਿਸੂਸ ਜਿਹਾ ਹੋ ਜਾਂਦਾ ਸੀ ਕਿ ਮੇਰੇ ਨਾਲ ਏਦਾਂ ਕਿਉਂ ਹੋ ਰਿਹਾ ਤੇ ਮੇਰੇ ਮੰਮੀ ਦਾ v ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਬਚਪਨ ਤੋਂ ਹੀ ਅਟੱਲ ਵਿਸ਼ਵਾਸ ਹੈ ਤੇ ਉਸ ਨਿੱਤ ਹੀ ਦੋ ਵਜੇ ਉਠਦੇ ਹਨ ਤੇ ਬਾਣੀ ਦਾ ਜਾਪ ਕਰਦੇ ਹਨ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਕਹਿਣਾ ਕਿ ਕੇ ਧੀਏ ਤੂੰ ਸਵੇਰੇ ਅੰਮ੍ਰਿਤ ਵੇਲਾ ਸਾਂਭਿਆ ਕਰ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜਿਆ ਪਰ ਪਰਮਾਤਮਾ ਵਾਹਿਗੁਰੂ ਸਾਰੇ ਕਾਜ ਆਪ ਹੀ ਕਰ ਦਿੰਦਾ ਹੈ ਜੇਕਰ ਅਸੀਂ ਉਸ ਦਾ ਨਾਮ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਾਂ ਤੇ ਉਹ ਕਹਿੰਦੇ ਵੀ ਹੁੰਦੇ ਕਿ ਜਿਸ ਦਿਨ ਮੈਂ ਨਿਤਨੇਮ ਨਹੀਂ ਕਰਦੀ ਉਸ ਦਿਨ ਮੈਨੂੰ ਇੰਜ ਲੱਗਦਾ ਹੈ ਜਿਵੇਂ ਕਿ ਮੈਂ ਅੱਜ ਕੁਝ ਕੀਤਾ ਹੀ ਨਹੀਂ ਤੇ ਮੇਰੇ ਸਾਰੇ ਕੰਮ ਬਿਖਰੇ ਬਿਖਰੇ ਰਹਿੰਦੇ ਹਨ ਤੇ ਜਿਸ ਦਿਨ ਮੈਂ ਨਿਤਨੇਮ ਕਰਦੀ ਹਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਕੰਮ ਕਿਸ ਤਰ੍ਹਾਂ ਆਪਣੇ ਆਪ ਹੀ ਹੋ ਹੀ ਜਾਂਦੇ ਹਨ ਤੇ ਉਹ ਸਾਨੂੰ ਦੱਸਦੇ ਨੇ ਕਿ ਕਿਸੇ ਬ੍ਰਹਮ ਗਿਆਨੀ ਸੰਤ ਦੇ ਬਚਨ ਸਨ ਕਿ ਜਿਸ ਦਿਨ ਧਰਤੀ ਤੇ ਡਬਲ ਸੜਕਾਂ ਬਣ ਗਈਆਂ ਉਸ ਦਿਨ ਧਰਤੀ ਨੇ ਪਲਟਾ ਖਾਣਾ ਹੈ ਤੇ ਇਸ ਧਰਤੀ ਤੇ ਬਚਾਅ ਉਸ ਦਾ ਹੀ ਹੋਏਗਾ ਜਿਸਨੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਝੂਠ ਦਾ ਪੱਲਾ ਛੱਡਿਆ ਤੇ ਹਮੇਸ਼ਾ ਤੇ ਚੱਲਿਆ ਹੋਵੇ ਪਰ ਪਰ ਅੱਜ ਇਸ ਵੀਰ ਦੀਆਂ ਗੱਲਾਂ ਸੁਣ ਕੇ ਇੰਜ ਜਾਪਦਾ ਜਿਸ ਤਰ੍ਹਾਂ ਕਿਉ ਸਮਾਂ ਬਹੁਤ ਛੇਤੀ ਹੀ ਆਉਣ ਵਾਲਾ ਹੈ

  • @komalkikahani1589
    @komalkikahani1589 5 месяцев назад +10

    ਬਹੁਤ ਵਧੀਆ ਤਰੀਕੇ ਨਾਲ਼ ਦਸਿਆ ਕੂਡਲਾਨੀ ਵਿਸ਼ੇ ਬਾਰੇ ❤ਮੁਬਾਰਕ ਬੇਟਾ ਜੀ ਬੁਹਤ ਵਧੀਆ ।❤

  • @kaurjeet68
    @kaurjeet68 5 месяцев назад +21

    Why we compare always each other's he is beautiful soul.
    Kinna payar hai waheguru ji da
    Think what 80% mejoirty doing si sad.
    God bless u beta ji 🙏 🙌 ❤

  • @Godisone13waheguru
    @Godisone13waheguru 5 месяцев назад +10

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਹੁਤ ਜਿਆਦਾ ਵਧੀਆ ਤੁਹਾਡੀਆਂ ਸਾਰੀਆਂ ਇਨਟਰਵਿਊ ਹਨ ਬਹੁਤ ਜਿਆਦਾ ਮਦਦਗਾਰ ਸਾਬਿਤ ਹੋਈਆਂ ਸਾਡੇ ਇਸ ਯਾਤਰਾ ਵਿਚ ਧੰਨਵਾਦ 🙏

  • @NirmalSingh-fs3us
    @NirmalSingh-fs3us 5 месяцев назад +12

    ਗੁਰੂ ਗ੍ਰੰਥ ਸਾਹਿਬ ਵਿੱਚ ਜਿੰਦਗੀ ਜਿਊਣ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ। ਹੋਰ ਕੋਈ ਪਾਖੰਡ ਕਰਨ ਦੀ ਲੋੜ ਨਹੀ।

    • @dilpreetdilpreet328
      @dilpreetdilpreet328 5 месяцев назад

      Es cheez bare guru granth sahib ch v likhya ,sewa Singh tarmala ji nu search kro

  • @GoryeDesi68
    @GoryeDesi68 5 месяцев назад +8

    Wowwww He is so knowledgeable ❤️🙏❤️
    Thanks for taking his interview and posting it here 🙏🙏🙏Thank you

  • @sarabsodhi4350
    @sarabsodhi4350 4 месяца назад +3

    OMG! So much of deep knowledge and so nicely explained

  • @simransiddhu
    @simransiddhu 5 месяцев назад +44

    I am wondering how can we criticize such divine talk, we should be thankful that someone is trying to motivate us. If we can't to speak good about them, we should refrain saying wrong. Next time person will keep his experience to themselves instead of sharing with others.

    • @RajinderSingh-lz4zf
      @RajinderSingh-lz4zf 5 месяцев назад

      Yes exactly

    • @sarabpreetsinghahluwalia4021
      @sarabpreetsinghahluwalia4021 5 месяцев назад

      100% agree with you. He is trying to reach us so much positive and real straight from Anhad naaad! Nobody should dare to talk against him as he will automatically be punished by god for sure;-)

    • @jagdeepkaurcheema3346
      @jagdeepkaurcheema3346 5 месяцев назад

      Righty said.......kindly respect and gain this knowledge from others...this treasure is very precious.....🙏

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

    • @Bajwa39
      @Bajwa39 2 месяца назад

      ਓ ਭਰਾਵਾ ਇਹ ਗਲਾਂ ਪਹਿਲਾਂ ਬਹੁਤ ਬੰਦੇ ਕਰਦੇ ਰਹੇ, ਬਨਾਰਸ ਚ ਇਹ ਗੱਲਾਂ ਅਆਮ ਨੇ, ਮੈਡੀਟੇਛਨ ਨਾਲ ਕੋਈ ਮਾਇੰਡ ਦੀ ਸਟੇਟ ਨੀ ਬਦਲਦੀ ਇਹ ਸਾਇੰਸ ਦਾਨ ਨੇ ਖੁੱਦ Transcendental meditation ਤੇ ਤਜਰਬਾ ਕਰ ਵੇਖਿਆ , ਸਿਰਫ ਇੱਕ relaxation ਦਾ method ho sakda deep breathing because o2 jaida jandi body ch, ਜੋ ਦਾਵੇ ਧਰਨ ਕਰਦਾ ੳਉਸ ਚ ਕੋਈ ਸਚਾਈ ਨੀ, ਜਾਂ ਤਾਂ delusion hoyegi, delusion ik mental imbalance ha jad banda unrealistic gal karda, ja pher jhooth bolde ne thugan layi. ਮੈਂ ਖੁੱਦ ਵਾਹਿਗੁਰੂ ਅਲਾਹ ਜੀਸਸ ਸਭ ਨਾਮ ਤੇ meditation ਕੀਤੀ ਹੈ, ਬੋਲ ਕੇ ਵੀ, ਮਨ ਚ ਧਾਰ ਕੇ ਵੀ, ਸਾਹ ਵਾਲੀ ਵੀ, ਕਾਮ ਹੀ ਇੱਕ ਉਰਜਾ ਦਾ ਸਰੋਤ ਹੈ ਬੰਦੇ ਚ। ਬਾਕੀ ਸਟੇਜਸ ਓਫ ਲਾਈਫ ਹਨ , ਬੱਚਾ, ਜਵਾਨ ,ਤੇ ਬੁਡਾਪਾ।

  • @Navdeepshiv
    @Navdeepshiv 5 месяцев назад +6

    ਬਹੁਤ ਹੀ ਸੋਹਣੀ ਵਿਚਾਰ ਕੀਤੀ ਤੁਸੀ ਭਾਈ ਸਾਹਿਬ .. ਵਧੀਆ ਲੱਗ ਰਿਹਾ ਹੈ ਅਧਿਆਤਮ ਦੇ ਰਾਹ ਤੇ ਤੁਰਿਆ ਨੂੰ ਦੇਖ ਕਿ .. ਰੱਬ ਸਭ ਨੂੰ ਸੱਚ ਦਾ ਰਾਹ ਦਿਖਾਵੇ 🙏

  • @jinderpreetsingh909
    @jinderpreetsingh909 5 месяцев назад +7

    ਬਹੁਤ ਵਧੀਆ ਇੰਟਰਵਿਊ ਲੈਅ k onde o ji ajj kll tuci
    ਬਹੁਤ ਬਹੁਤ ਧੰਨਵਾਦ
    ਸਾਨੂੰ v ਮਾੜੀ ਮੋਟੀ ਸੋਝੀ ਆ ਜਾਂਦੀ ਆ ਬੇਸਮਝਾ ਨੂੰ

  • @jagritiaroundtheworld2698
    @jagritiaroundtheworld2698 5 месяцев назад +11

    Bahut Vadiya program 🙏 Dhanwad 🙏🙏

  • @tarsemlal9846
    @tarsemlal9846 5 месяцев назад +3

    ਬਿਲਕੁੱਲ ਸੱਚੀਆਂ ਗੱਲਾਂ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ 🙏🙏

  • @dalbeerkaur7379
    @dalbeerkaur7379 5 месяцев назад +10

    Meditator has one mission only n only to merge in divine light whichz group of pure infinite souls.🎉

  • @tigerjammujammu7697
    @tigerjammujammu7697 5 месяцев назад +6

    Waheguru g Current time Nature is bringing all of us to spirituality and Kundalini awakening is first step

  • @GurDhindsa
    @GurDhindsa 3 месяца назад +2

    ਇਕ ਯੋਗੀ ਨੇ ਮੈਨੂੰ experience ਕਰਾਇਆ ਸੀ... ਮੇਰੀ body ਨੂੰ... Cosmic world... ਦੀ energy ਨਾਲ ਜੋੜ ਕੇ.... 2 ਘੰਟੇ... 2 minute ਵਾਂਗ ਨਿਕਲੇ....

  • @baljindersingh1184
    @baljindersingh1184 4 месяца назад +6

    ਖਾਲਸਾ ਰਾਜ 2030 ਤੋਂ ਪਹਿਲਾਂ ਹੀ ਆ ਜਾਣਾ ਹੈ। 500 ਸੌ ਸਾਲ ਤੱਕ ਭਾਰਤ ਪਾਕਿਸਤਾਨ ਵਿੱਚ ।ਉਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਆਵੇਗਾ ।ਬਹੁਤ ਸਹੀ ਗੱਲ ਕਰ ਰਿਹਾ ਹੈ ।ਸਾਰੇ ਅਸਲੀ ਰੱਬ ਦੇ ਭਗਤ ਇਹੋ ਗੱਲ ਬਾਤ ਕਰ ਰਹੇ ਹਨ। ਸੌ ਸਾਖੀ ਵਿੱਚ ਵੀ ਦਸ਼ਮੇਸ਼ ਪਿਤਾ ਜੀ ਦੇ ਬਚਨ ਹਨ ਖਾਲਸਾ ਰਾਜ ਕਰਨ ਦੇ ।ਇਕ ਵੀ ਮਲੇਛ ਨਹੀਂ ਬਚੇਗਾ ।ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਇਹ ਬਚਨ ਹੁਣ ਪੂਰੇ ਹੋਣਗੇ ।

    • @honeyarora7792
      @honeyarora7792 4 месяца назад

      ਕਿਵੇ ਆਵੇਗਾ ਵੀਰ ਜੀ ਦਸੋਗੇ। ਅੱਜ ਹਾਲਾਤ ਕਿ ਦੁਨੀਆਂ ਦੇ

    • @baljindersingh1184
      @baljindersingh1184 4 месяца назад

      @@honeyarora7792 ਦਸ਼ਮੇਸ਼ ਪਿਤਾ ਜੀ ਦੀ ਭਵਿੱਖ ਬਾਣੀ ਅਨੁਸਾਰ। ਸੌ ਸਾਖੀ ਵਿੱਚ ਲਿਖਿਆ ਹੋਇਆ ਹੈ ।ਹਾਲਾਤ ਦਿਨ ਬ ਦਿਨ ਖਰਾਬ ਹੋਣਗੇ ਤੇ ਹੋ ਵੀ ਰਹੇ ਹਨ।

    • @SaniBhunder-pq6ng
      @SaniBhunder-pq6ng Месяц назад

      ਸੌਣ ਭਾਦੋਂ ਦੇ ਬੱਦਲਾਂ ਵਾਂਗ ਪਹਿਲਾਂ ਕਿਤੇ ਕਿਤੇ ਕਲੋਨੀਆਂ ਬਣਨਗੀਆਂ ਵਾਹਿਗੁਰੂ ਜਿਵੇਂ ਇਹ ਵੀਰ ਵਰਗੇ ਵਿਚਾਰ ਹੋਣਗੇ ਗੁਰਮੁਖਾਂ ਵਰਗੀ ਸੋਚ ਪੈਦਾ ਹੋਵੇਗੀ ਆਵਦਾ ਆਪ ਸਮਝ ਆਵੇਗਾ ਫਿਰ ਝੂਠ ਫਰੇਬ ਖਤਮ ਹੋ ਜਾਵੇਗਾ ਭਟਕੇ ਹੋਇਆਂ ਨੂੰ ਸਮਝ ਨਹੀਂ ਆਵੇਗੀ ਉਹ ਉਹ ਉਸ ਰਾਜ ਵਿੱਚ ਵੀ ਦੁਖੀ ਰਹਿਣਗੇ​@@honeyarora7792

  • @manjeetkaur7381
    @manjeetkaur7381 5 месяцев назад +6

    Ik ik gl anmol aa ji aap ji di Gurwani vichaarke prde rho sb sb kujh sahaj subhae honda aa ji parmatma tuanu cchdadi kla ch rkhn ji ❤

  • @IPSSaini
    @IPSSaini 4 месяца назад +2

    Very informative n useful discussion... millions of thanks to the '੧ Tv...' 🌹🙏🏻🌹

  • @gurbhejsingh3304
    @gurbhejsingh3304 5 месяцев назад +6

    Bhout wadeyea,, other parts ona chaheda, 👌👌ਦਿਲ ਖੁਸ਼ ਹੋ ਗਿਆ 🙏

    • @NoName-mi6le
      @NoName-mi6le 3 месяца назад

      Hanji, there should be a part-2 :)

  • @rajinderbilling8625
    @rajinderbilling8625 5 месяцев назад +12

    Fer aaa gye. . 1tv . . .o v aman bai nal. . . Ehna di skshiyat mainu boht ghaint lgdi c. . Ik ehna di sadgi vali video dekhi c. . Ohne boht inspire kryaa. . . Hun veera eh level te. . . . So haaaapyyyy. . . . Thanku. . . Thank you soooooooo much. . . 🙏🙏🙇‍♀️🙇‍♀️🙇‍♀️

    • @BawaveerSingh
      @BawaveerSingh 5 месяцев назад

      ਇਹ ਉਹੀ ਨੇ ਜਿਨਾਂ ਨੇ ਅਮੇਰੀਕਾ ਦੇ ਵਿੱਚ ਟੈਰਰਿਸਟ ਦੇ ਨਾਲ ਲੜਾਈ ਕੀਤੀ ਸੀ???

  • @chetnapellon
    @chetnapellon 5 месяцев назад +4

    Brother has talked real and much more close to 5d shifting of earth . I litterally liked the concept and his speexh as well. Appriciate this 👍👍👍

  • @Anmol_Luciferz01
    @Anmol_Luciferz01 5 месяцев назад +15

    Aman veer bhut vadiya gl kr reha..bimu ji nu dubara leke aaoo plzzzz

  • @salwinderkaur9328
    @salwinderkaur9328 5 месяцев назад +9

    ਵਾਹਿਗੁਰੂ ਮੇਹਰ ਕਰੇ ਜੀ 🙏🙏🌹

  • @simransiddhu
    @simransiddhu 5 месяцев назад +13

    I heard few from all over the world, different religion, community and who otherwise oppose each other. This is exactly the same info among all of them. Just a different language.

  • @arpanarpan8649
    @arpanarpan8649 5 месяцев назад +6

    Ena naal hor vedio bnao ji 🙏🏻bhot vdiya trike naal gal smj aa rhi he🙏🏻

  • @riverinsideme
    @riverinsideme 4 месяца назад +1

    Amazing
    He is absolutely right
    And such a clear perspective

  • @SimratPal-k6n
    @SimratPal-k6n 5 месяцев назад +7

    He is telling truth ❤ salute to you brother

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

  • @GurtejSingh-us6gw
    @GurtejSingh-us6gw 5 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ ਅਮਨ ਜੀ। ਤੁਹਾਡੇ ਤੇ

    • @Bajwa39
      @Bajwa39 2 месяца назад

      ਓ ਭਰਾਵਾ ਇਹ ਗਲਾਂ ਪਹਿਲਾਂ ਬਹੁਤ ਬੰਦੇ ਕਰਦੇ ਰਹੇ, ਬਨਾਰਸ ਚ ਇਹ ਗੱਲਾਂ ਅਆਮ ਨੇ, ਮੈਡੀਟੇਛਨ ਨਾਲ ਕੋਈ ਮਾਇੰਡ ਦੀ ਸਟੇਟ ਨੀ ਬਦਲਦੀ ਇਹ ਸਾਇੰਸ ਦਾਨ ਨੇ ਖੁੱਦ Transcendental meditation ਤੇ ਤਜਰਬਾ ਕਰ ਵੇਖਿਆ , ਸਿਰਫ ਇੱਕ relaxation ਦਾ method ho sakda deep breathing because o2 jaida jandi body ch, ਜੋ ਦਾਵੇ ਧਰਨ ਕਰਦਾ ੳਉਸ ਚ ਕੋਈ ਸਚਾਈ ਨੀ, ਜਾਂ ਤਾਂ delusion hoyegi, delusion ik mental imbalance ha jad banda unrealistic gal karda, ja pher jhooth bolde ne thugan layi. ਮੈਂ ਖੁੱਦ ਵਾਹਿਗੁਰੂ ਅਲਾਹ ਜੀਸਸ ਸਭ ਨਾਮ ਤੇ meditation ਕੀਤੀ ਹੈ, ਬੋਲ ਕੇ ਵੀ, ਮਨ ਚ ਧਾਰ ਕੇ ਵੀ, ਸਾਹ ਵਾਲੀ ਵੀ, ਕਾਮ ਹੀ ਇੱਕ ਉਰਜਾ ਦਾ ਸਰੋਤ ਹੈ ਬੰਦੇ ਚ। ਬਾਕੀ ਸਟੇਜਸ ਓਫ ਲਾਈਫ ਹਨ , ਬੱਚਾ, ਜਵਾਨ ,ਤੇ ਬੁਡਾਪਾ।

  • @rajbirkaur5073
    @rajbirkaur5073 5 месяцев назад +5

    Bhut samajdari naal jwaab de rhe , 🫡_waheguru gur mantr hai japp houmai khoee🙏

  • @jagsingh3303
    @jagsingh3303 5 месяцев назад +21

    He is telling his experience,please no negative comments

    • @Bajwa39
      @Bajwa39 2 месяца назад

      He is delusional or either lieing search transcendental meditation, there is no evidence that mind state changes, or you can predict anything , i have meditated myself on waheguru allah jesus, all names but it is just a pseudoscience or placebo affect.

  • @Nikki012
    @Nikki012 5 месяцев назад +1

    Boht achha lga inki baate sun k, and mai hairaan bhi hu ek actor hone k baad bhi chaka chaundh k zindgi jeene k baad bhi inhone khud ko jaan ne ki koshish ki aur uss divine k sath connection bnaya and reality ko jana 🙏 congratulations to him for achieving a great level 🎉

  • @sarabpreetsinghahluwalia4021
    @sarabpreetsinghahluwalia4021 5 месяцев назад +2

    I have never heard or seen anyone so polite humble after having so many experiences and powers! You are one in billions as gurbani says Kotan main Nanak kooouuu, Narayan jih cheeet. You look like a poooran bhagat! So lucky to have your darshan ;-)
    You made me see gurbani in a physical (partakh) form!

  • @Bollywoodmoviehind
    @Bollywoodmoviehind 5 месяцев назад +3

    ਜੋ ਵੀ ਕਿਹਾ ਬਿਲਕੁਲ ਸੱਚ ਹੈ ਮੈਂ ਵੀ ਇਹ ਐਕਸਪੀਰੀਐਂਸ ਕੀਤਾ

  • @JaspreetKaur-mw4bh
    @JaspreetKaur-mw4bh 5 месяцев назад +13

    Guru Granth sahib ji de lar lagge rahiye te Satguruji de bachchan dhyan naal suniye ta man ik din bishRam jaroor payega Harprabh de charanach 🙏🏻😇💫✨

    • @sodhips761
      @sodhips761 5 месяцев назад

      granth de lad ne lagna grantha ch gyan ha oh lyna judna apne atar atma nal hai

    • @JaspreetKaur-mw4bh
      @JaspreetKaur-mw4bh 5 месяцев назад

      @@sodhips761 👍🏻Hanji 🙏🏻😊🌹,Guru di gal dhyaan naal sunage , mana ge , una di aagya da palan karange tahi ta Satguruji khush ho ke gyan bakshange , ਓ saade wadde ne , wadya naal baith una di aagya mannan wale nu wadyayiya vi mildiya ne te gyan vi ਓ sanjha karde ne , gujhe bhet di soojh bhoojh vi una nu hi bakshde ne 🙏🏻😊🌹

    • @sodhips761
      @sodhips761 5 месяцев назад

      @@JaspreetKaur-mw4bh ke gyan leya tusi man ke hai eh dasio

    • @JaspreetKaur-mw4bh
      @JaspreetKaur-mw4bh 5 месяцев назад

      @@sodhips761 😅

    • @sodhips761
      @sodhips761 5 месяцев назад

      @@JaspreetKaur-mw4bh ਮਨ ਕੀ ਹੈ ਪੁਛਿਅਾ ਹਸਨ ਨੂੰ ਨੀ ਕਿਹਾ ਗੁਰਬਾਣੀ ਸੰਸਾਰ ਨੂੰ ਝੂਠ ਕਿੳੁ ਕਹਿੰਦੇ ਤ੍ਰ ਗੁਣ ਮਾੲਿਅਾ ਕੀ ਚਾਰ ਜੁਗ ਕਿੁਹੜੇ ਹਨ ਕਾਜੀ ਕੋਣ ਹੈ ਗੁਰਬਾਣੀ ਅਨੁਸਾਰ ਜਵਾਬ ਦਿੳੇ

  • @RamindrrsinghChohan
    @RamindrrsinghChohan 5 месяцев назад +9

    He is100% correct.

  • @AmritpalSingh-b5b
    @AmritpalSingh-b5b 5 месяцев назад +6

    Wah ji wah nhi zakeen kr sakda as veer te rab ruA a ..

  • @mandeepsaini5461
    @mandeepsaini5461 5 месяцев назад +3

    Wow. Bahut Wadia lageya tuhanu sun ke ❤bahut knowledge mileya menu

  • @jarnailkaur1145
    @jarnailkaur1145 5 месяцев назад +1

    Dhanbad ji ਬਹੁਤ ਵਧੀਆ ਵਾਹਿਗੁਰੂ ਜੀ🙏🏼

  • @satbeersinghmander6292
    @satbeersinghmander6292 5 месяцев назад +1

    Aman is a beautiful person and a beautiful soul. Parmatma tarrakkian bakhshe

  • @sandhu6686
    @sandhu6686 17 дней назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤️

  • @jasvinderbrar5058
    @jasvinderbrar5058 4 месяца назад +2

    Yr kamal a ehna gyan jkeen ni hunda v actor sara hi kina guru sahaib nu manda a tahi tah ehni chardekala ch hai Waheguru ji

  • @genuineboy2582
    @genuineboy2582 5 месяцев назад +4

    Baba Premanand Ji ne bahut loki bhajan simran te lga dite ❤

  • @satinderpaldhaliwal666
    @satinderpaldhaliwal666 3 месяца назад

    Stay blessed , what ever you said it's true. You are true soul attached with parmatam. Thanks foe sharing meaningful thoughts. Appreciated.

  • @BachitarSingh-yw7dp
    @BachitarSingh-yw7dp 2 месяца назад +1

    ਬਿਲਕੁਲ ਸਚ ਹੈ ਜੀ

  • @pawandeepdhillon1969
    @pawandeepdhillon1969 5 месяцев назад +2

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @buttarsaab199
    @buttarsaab199 3 месяца назад

    Bro you are Change my life thudiya gala Bilkul Sach aa yatra start mai thude wal dekh ke kite aa Danwaad Aman Bhai Saab thuda tusi ik Sachi rooh ho waheguru

  • @Kuldeepsingh-ej2es
    @Kuldeepsingh-ej2es 3 месяца назад

    Hnji veere bilkul sach kiha .Waheguru ji di kirpa nal har koi gurbani nal jud riha. Sachmuch satjug aw riha Waheguru ji di kirpa nal 🙏🙏

  • @IEI947
    @IEI947 5 месяцев назад +8

    ਇਨਸਾਨ ਸਾਰੀ ਜ਼ਿੰਦਗੀ ਭੋਗ ਲੈਦਾ ਪਰ ਆਪਣੇ ਅੰਦਰ ,ਆਪਣੇ ਆਪ ਨੂੰ ਨਹੀ ਪਛਾਣਨ ਦੀ ਕੋਸ਼ਿਸ਼ ਕਰਦਾ ! ਇਹ ਗੱਲਾਂ ਤੁਸੀ ਉਸ ਦਿਨ ਸਮਝ ਲੱਗੂ ਜਦ ਅਭਿਆਸ ਸ਼ੁਰੂ ਕੀਤਾ ❤

    • @sukhkaur_803
      @sukhkaur_803 5 месяцев назад

      Ryt amritvele uhto sb kuj milju ape pta lgju

    • @IEI947
      @IEI947 5 месяцев назад

      @@sukhkaur_803 Hanji sukh ji

    • @RajveerBajwa07
      @RajveerBajwa07 5 месяцев назад

      ​@@sukhkaur_803kro

  • @baldeepkaur9004
    @baldeepkaur9004 5 месяцев назад +7

    ਵਾਹਿਗੁਰੂ

  • @manikaur9097
    @manikaur9097 5 месяцев назад +5

    Asal guru tuc apney aap ho 100 💯

  • @gurdeepsingh3267
    @gurdeepsingh3267 5 месяцев назад +4

    ਬਿਲਕੁਲ. ਸੱਚ

  • @kaurjeet68
    @kaurjeet68 5 месяцев назад +6

    Very lucky pyrents have son as you beta kash all youth follow u learn all about u talk

  • @punjabigamerz5854
    @punjabigamerz5854 5 месяцев назад +13

    ਵਾਹਿਗੁਰੂ ਜੀ ਇਹ ਕੁਦਰਤੀ ਰੱਬੀ ਰੂਪ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾਂ ਹੈ, ਬਾਣੀ ਵਿੱਚ ਸਭ ਕੁੱਝ ਬਿਆਨ ਕੀਤਾ ਗਿਆ ਹੈ
    ਉਸ ਤੇ ਵਿਸ਼ਵਾਸ ਰੱਖੋ

  • @ravisinghheera3302
    @ravisinghheera3302 5 месяцев назад +2

    Very nice waheguru ji di kirpa nal gyan pargat hunda tuhade te kirpa hai parmatma di🙏

  • @indirad1876
    @indirad1876 5 месяцев назад

    Excellent information. Thank you for interviewing Aman. Blessings

  • @pranjeetsandhu
    @pranjeetsandhu 5 месяцев назад +3

    Aman veer ji tadiya galan bhut bdiya ne te sachiya ne.agge jdo me path krdi hundi c mere na mathe de center cha te sir wich mnu bhut heavy feel hunda c te nal hi bnd akha agge light feel hundi c .us tme mnu smj nhi c qu hunda h inj mere nl

  • @rakeshhappyraikoti7108
    @rakeshhappyraikoti7108 2 месяца назад +1

    ❤waheguru ji ❤om 🕉 Shanti ji 🙏🙏🙏

  • @harinderkaur5396
    @harinderkaur5396 5 месяцев назад +1

    lot of thanks may u live long fir information

  • @happybatth187
    @happybatth187 5 месяцев назад +3

    Wah ji wah... Bilkul sahi gllan gurbani according

  • @DaljitSingh-lg6qk
    @DaljitSingh-lg6qk Месяц назад

    Satnam waheguru ji

  • @jasbir9508
    @jasbir9508 4 месяца назад

    nale veere thonu dekhke hi navi janretion is raste pai ci par shukar aa rab da je tusi badloge ta aam janta jroor badlugi jroor vaajan vale te bachan poore honge ki asi hva hi ihoji chladage jihnu ah hva lago oh hi singh sajjega 🙏🏻🙏🏻👍👍

  • @MeeraSandhu-uc5wl
    @MeeraSandhu-uc5wl 5 месяцев назад +3

    Shivji Maharaj diyan Sanu detiya Sugata fir to jagrikit ho rahiyan, meditation , hat yoga asan aadi. Har Har Mahadev Ghar Ghar Mahadev

    • @Nav4224
      @Nav4224 4 месяца назад

      Jai Shiv Shankar bholenath ji ❤

  • @khushwantkaur9584
    @khushwantkaur9584 5 месяцев назад +2

    Bhut ghaint galbaat guru kirpa rakhan

  • @paramjitsingh4128
    @paramjitsingh4128 4 месяца назад +1

    Great spiritual 🙏 katha

  • @harjitkaur8688
    @harjitkaur8688 5 месяцев назад +2

    Ji ,waheguru Ji das nal v eh ਸਬ ਕੁਝ ਹੁੰਦਾ ਸੀ ਪਰ ਸਮਜ਼ ਨਹੀਂ ਸੀ ਫਿਰ ਹੁਣ 2ਸਾਲ ਤੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨਾਲ ਮੇਲ ਹੋਇਆ ਤਾਂ ਓਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਮਾਲਿਕ ਦੀ ਕਿਰਪਾ ਹੈ |ਅੱਜ ਵੀ ਭਾਈ ਸਾਹਿਬ ਜੀ ਨਾਲ telegram te das ਜੁੜੀ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਜਾਉਂਦੇ ਹਨ
    @ਭਾਈ ਅਮਰੀਕ ਸਿੰਘ ਜੀ ਸਾਦੀਹਰੀ ਸੰਗਰੂਰ

    • @sweetsatnam3527
      @sweetsatnam3527 5 месяцев назад

      ਅਸੀਂ v ਜੁੜੇ ਹੋਏ 6 month to

    • @deepaman8814
      @deepaman8814 5 месяцев назад

      Ohna da telegram channel dsna g.?

    • @sweetsatnam3527
      @sweetsatnam3527 5 месяцев назад

      @@deepaman8814 ਟੈਲੀਗ੍ਰਾਮ download krlo

    • @waheguruwahegurutuheetu546
      @waheguruwahegurutuheetu546 5 месяцев назад

      @ ਲਿਖਕੇ ਦੱਸਿਆ ਭੈਣ ਜੀ ਨੇਂ​@@deepaman8814

  • @sukhdeepgill79
    @sukhdeepgill79 5 месяцев назад +29

    ਦੁਨੀਆ ਭਰ ਵਿੱਚ ਹਰ ਰੋਜ ਲੱਖਾ ਕਤੀੜ ਜੰਮਦੀ ਆਂ ਅਤੇ ਲੱਖਾ ਮੱਰਦੀ ਆਂ। ਪਰ ਅਮਨ ਧਾਲੀਵਾਲ ਵੱਰਗਾ ਅਨਸ਼ਨ ਉੱਚੀ ਸੋਚ ਅਤੇ ਵੱਡੇ ਭਾਂਗਾ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ ਦੀ ਬਾਂਣੀ ਮਤਲਬ ਆਪਣੇ ਆਪ ਦੀ ਖੋਜ ਕਰਨ ਵਾਲਾ ਕਦੇ ਹਜਾਰਾ ਸ਼ਾਲਾ ਬਾਅਦ ਜਨਮ ਲੈਦਾ। ਸਾਰੀ ਇੰਟਰਵਿਊ ਵਿੱਚ ਅਮਨ ਨੇ ਇਹੋ ਜਹੀ ਕੋਈ ਗੱਲ ਨਹੀ ਕੀਤੀ ਜੇਹੜੀ ਅੱਧਾ % ਵੀ ਗੱਲਤ ਜਾਂ ਝੂਠ ਹੋਵੇ। ਜਿੰਨਾਂ ਵੀ ਅਜ ਤੱਕ ਅਮਨ ਨੂੰ ਅਨੁਭਵ ਹੋਇਆ ਉਹ ਉਸ ਨੇ ਦੁਨੀਆ ਨਾਲਾ ਸਾਂਝਾ ਕਰ ਲਿਆ। ਬਾਕੀ ਮਾਂਲਕ ਦਾ ਤਾ ਅੱਜ ਤੱਕ ਕੋਈ ਪੂਰਾ ਅੰਤ ਪਾ ਹੀ ਨਹੀ ਸੱਕਿਆ ਨਾ ਹੀ ਕਦੇ ਪਾਗੇ ਗਾਂ। ਜਿੰਨੀ ਜਿੰਨੀ ਕਿਸੇ ਦੇ ਪਿੱਛਲੇ ਜੱਨਮਾ ਦੀ ਕਮਾਈ ਆਂ ਉਸ ਹਿਸਾਬ ਨਾਲ ਉਸ ਦੀ ਅਵੱਸਤਾ ਕਮਿੰਟਾ ਵਿੱਚ ਤੁਸੀ ਕਿਸੇ ਅਨਸ਼ਾਨ ਦੀ ਨਿੰਦਿਆ ਕਰ ਕੇ ਰੱਬ ਬੱਣਨ ਦੀ ਕੋਸ਼ਿਸ਼ ਕੱਰਦੇ ਓ। ਅਮਨ ਦਾ ਕੁੱਝ ਨਹੀ ਜਾਣਾ ਤੁਹਾਡਾ ਬੇੜਾ ਗੱਰਕ ਹੋ ਜਾਣਾ ਇਹ ਗੱਲ ਪੱਕੀ ਆਂ। ਜੇ ਕੋਈ ਗੁਰੂ ਦੀ ਬਾਂਣੀ ਦੀ ਜਾਂ ਮਾਂਲਕ ਵਾਰੇ ਕੋਈ ਜਾਣਕਾਰੀ ਸਾਂਝੀ ਕੱਰਦਾ ਉਸ ਦੇ ਦੁੱਸਮਣ ਨਾਂ ਬੱਣਿਆ ਕਰੋ। ਕਿਸੇ ਦੀ ਨਿੰਦਿਆ ਕਰ ਕੇ ਬੰਦਾ ਆਵਦੀਆ ਜੵੱੜਾ ਆਪ ਹੀ ਪੱਟ ਲੈਦਾ ।

  • @HarjitSingh-il4ce
    @HarjitSingh-il4ce 4 месяца назад +1

    ਵਹਿਗੁਰੂ ਜੀ ਸਤਿਨਾਮ ਜੀ

  • @Kavishsharma1923
    @Kavishsharma1923 5 месяцев назад +8

    Dhan guru nanak sahib ❤

    • @manibutter6240
      @manibutter6240 5 месяцев назад +1

      ਬਾਬੇ ਨਾਨਕ ਜੀ ਨੇ ਜਾਣਿਆਂ ਤੁਹਾਨੂੰ ਆਪ ਜਾਨਣਾ ਪੈਣਾ ਹੋਸ਼ ਧਿਆਨ ਚੇਤਨਾ ਨਾਲ ਯੋਗਤਾ ਆਪ ਬਣੋਣੀ ਪੈਣੀ

  • @deeps2798
    @deeps2798 5 месяцев назад +5

    9 month to M v eh soch rhi c k eko dum mera spritual shift kive ho reha aa.. m mera brother banni naal boht ghre trike naal jud rhe aa ..kudrti tor te hi....m kuj spritual shift v mehsus kite aa..kuj smjh nhi aa reha c ..ta waheguru da bhana man leya...os akalpurkh ne Aaj tuhade Rahi boht kuj self-realization krva dita ...thank you so waheguru da te tuhada dova da veer ji ...boht sare lok ne mere vrge jina eh mehsus kita par smjh nhi c es bare❤

    • @jagdeepkaurcheema3346
      @jagdeepkaurcheema3346 5 месяцев назад +1

      🙏🙏with sharing of these divine experiences...others get direction....plz kise da v koi experience hunda ta ohnu share karo...kise hor di life change ho sakdi aa es nal.

    • @jagdeepkaurcheema3346
      @jagdeepkaurcheema3346 5 месяцев назад +2

      Bhain g ...hor nishanni v daso g like ki ehsaas hunde ne spiritual shift hunda a...bcz jdo eh hunda ta insaan nu smjh ni onda....jaankari hona zroori a g.🙏

  • @RickySandhu-ds5gj
    @RickySandhu-ds5gj 5 месяцев назад +2

    ਸੋਹੰ ਸ਼ਬਦ ਹਮ ਜੱਗ ਮੈਂ ਲਾਏ ਸਾਰ ਸ਼ਬਦ ਹਮ ਗੁਪਤ ਛੁਪਾਏ।(ਕਬੀਰ ਸਾਹਿਬ)

  • @HappySingh-is2pw
    @HappySingh-is2pw 5 месяцев назад +5

    Right Haaa 22 👍👍Right 🙏🙏🌹🌹🌹

  • @DhaliwalRecordsUSA
    @DhaliwalRecordsUSA 3 месяца назад

    ਵਾਹਿਗੁਰੂ ਕਿਰਪਾ ਰੱਖਣ ਜੀ

  • @dalmavi1379
    @dalmavi1379 5 месяцев назад +2

    Great explanation for future

  • @ravinderkaur9445
    @ravinderkaur9445 5 месяцев назад +2

    ਵਾਹਿਗੁਰੂ ਜੀ

  • @baggagrewal
    @baggagrewal 5 месяцев назад +10

    ਬਿਮੁਪ੍ਰੀਤ ਮੈਡਮ ਦੀ ਖੋਜ ਇਸ ਬਾਈ ਨਾਲੋਂ ਜਿਆਦਾ ਲੱਗਦੀ ਆ ਇਹਨਾਂ ਦੀਆਂ ਗੱਲਾਂ ਸੁਣਕੇ ਲੱਗ ਰਿਹਾ ਜਾਂ ਫੇਰ ਇਹ ਕਹਿ ਲਵੋ ਮੈਡਮ ਬਿਮੂਪ੍ਰੀਤ ਜਿਆਦਾ ਵਧੀਆ ਤਰੀਕੇ ਨਾਲ ਗੱਲ ਕਰਕੇ ਸਾਰਾ ਕੁਝ ਦਸ ਤੇ ਸਮਝਾ ਸਕਦੀ ਹੈ ,,,

    • @belikebhangu77
      @belikebhangu77 5 месяцев назад

      Veer bimupreet aje ose chakka chaund ch fasse aa jithe cheeza dikhdiya, ohde toh agaah ni vadde.

  • @amritsekhon6998
    @amritsekhon6998 5 месяцев назад +1

    Kaafi vdiya lga eh informative interview....

  • @Gur969
    @Gur969 4 месяца назад +1

    Hmm bilkul shi aa ji hun bohat hi jada chit krda bani pdan nu pr mere te tnter manter bohat krde aa pr mai haar ni mnda lok kehnde tu kothi shdde pr mai har nhi mnni chounda

  • @DrHarbirSingh
    @DrHarbirSingh 5 месяцев назад +4

    This happens during simran all the time

  • @lakhvirkaur9761
    @lakhvirkaur9761 3 месяца назад

    Like it , Great Speech, God bless you and Carry On🌳🌳🌳🌳🌳

  • @kuldipsingh5096
    @kuldipsingh5096 5 месяцев назад +4

    Waheguru Ji

  • @pb12gagan35
    @pb12gagan35 5 месяцев назад +1

    Waheguru ji ka khalsa waheguru ji ki fathe hanji hunda a ah sab kuj sab look waheguru naal juud rhea ne waheguru ji🙏🙏🙏🙏🙏

  • @capt.randhawa8360
    @capt.randhawa8360 5 месяцев назад +2

    There is magnet pole shifting about 17 .5 deg at every 11 years. And earth in inclined to 23.5 deg from ages. Regards

  • @AmritpalSingh-b5b
    @AmritpalSingh-b5b 5 месяцев назад +9

    Mainu nhi c pta iha Banda ana Rab nal hai

  • @jaspreetkaur1097
    @jaspreetkaur1097 5 месяцев назад

    Great bilkul sach.agar appa ehna gallan da anubhab kar lea ta saab samj aa javega .Parmatma nu mill sakde aa