14 ਫ਼ਸਲਾਂ ‘ਤੇ ਮਿਲੀ MSP, ਕੇਂਦਰ ਦਾ Farmers ਦੇ ਹੱਕ ‘ਚ ਫ਼ੈਸਲਾ, ਝੋਨੇ ਦੇ ਭਾਅ ‘ਚ ਵਾਧਾ D5 Channel Punjabi

Поделиться
HTML-код
  • Опубликовано: 7 сен 2024

Комментарии • 34

  • @LakhveerSingh-zf2vh
    @LakhveerSingh-zf2vh 2 месяца назад +2

    ਝੋਨੇ ਨੂੰ ਛੱਡਕੇ ਬਾਕੀ ਫ਼ਸਲਾਂ ਦਾ ਕੋਈ ਪੱਕਾ ਰੇਟ ਨਹੀਂ ਰੇਟ ਡਿੱਗਣ ਤੇ ਆਵੇ ਤਾਂ ਅੱਧਾ ਵੀ ਨਹੀਂ ਰਹਿੰਦਾ

  • @user-ps5dt3mb4h
    @user-ps5dt3mb4h 2 месяца назад +4

    ਚੈਨਲ ਵਾਲਿਓ ਕੀ ਇਹਨਾਂ ਰੇਟਾਂ ਤੇ ਗਰੰਟੀ ਦਾ ਕਾਨੂਨ ਹੈ ਜੇਕਰ ਨਈ ਤਾਂ ਦਸਦੇ ਕਿਉੰ ਨਈ ਕੇ ਇਹ ਸਿਰਫ ਖਾਨਾ ਪੂਰਤੀ ਆ ਸਰਕਾਰ ਵਲੋਂ

  • @FILMYKAKA123
    @FILMYKAKA123 2 месяца назад +1

    ਜੀਰੀ ਲਾ ਲਾ ਪਾਣੀ ਮੁਕਾਤਾ
    20 ਲੱਖ ਦਾ ਕਰਜ਼ਾ ਚੁਕ, ਮੁੰਡਾ ਆਪਣਾ ਜਹਾਜ ਚੜਾਤਾ
    Syl ਦਾ ਰੋਲਾ ਪਾਇਆ
    ਧਰਤੀ ਹੇਠਲਾ ਪਾਣੀ ਤਾਂ ਅਸੀਂ ਖ਼ੁਦ ਮੁਕਾਇਆ
    ਬਿਜਲੀ ਮੁਫ਼ਤ , ਕਰਜਾ ਸਸਤਾ
    ਪਾਣੀ ਮੁਕਾ ਕੇ
    No Farmer no Food ਦਾ ਏਵੇਂ ਰੌਲਾ ਪਾਇਆ
    ਪਿੰਡ ਵਿੱਚ ਜਾ ਕੇ ਦੇਖ ਲਾ ਸੱਜਣਾ
    ਜਿੰਮੀਦਾਰਾਂ ਦੀਆਂ ਕੋਠੀਆਂ ਨੇ
    ਉੱਚੇ ਟਿੱਬਿਆਂ ਦਾ ਜਿਵੇਂ ਭੁਲੇਖਾ ਪਾਇਆ
    ਘਰ ਵਿੱਚ ਗੱਡੀ
    ਓ ਵੀ ਵੱਡੀ
    ਹਾਏ ਮਰ ਗਏ
    ਹਾਏ ਮਰ ਗਏ
    ਐਵੇਂ ਕਾਹਤੋਂ ਰੌਲਾ ਪਾਇਆ
    ਰੱਬ ਦਾ ਅਸੀਂ ਸ਼ੁਕਰਾਨਾ ਭੁੱਲੇ
    ਓਨੇ ਤਾਂ ਦਿੱਤੇ ਸੀ ਗੱਫੇ ਖੁੱਲ੍ਹੇ
    ਔਰਤਾਂ ਸਾਡੀਆਂ ਘਰ ਵਿਚ ਰਹਿੰਦਿਆਂ
    ਨਰੇਗਾ ਵਾਲੀਆਂ ਔਰਤਾਂ ਤੋਂ
    ਇਹ ਨੇ ਕੋਹਾਂ ਦੂਰ ਰਹਿੰਦੀਆਂ
    ਮਜ਼ਦੂਰੀ ਨਾ ਸਾਨੂੰ ਕਰਨੀ ਪੈਂਦੀ
    ਸੀਮੇਂਟ ਦੀ ਬੋਰੀ ਨਾ ਸਿਰ ਧਰਨੀ ਪੈਂਦੀ
    ਬੱਚੇ ਨਾ ਜਾਂਦੇ ਸਾਡੇ ਇੱਟਾਂ ਪੱਥਨ
    ਔਰਤਾਂ ਨਾ ਜਾਂਦੀਆਂ ਕਿਸੇ ਘਰ ਗੋਹਾ ਚਕਣ
    ਫਿਰ ਵੀ ਅਸੀਂ ਰੋਂਦੇ ਦੇ ਰੋਂਦੇ
    ਸ਼ੁਕਰਾਨਾ ਕਰਕੇ ਉਸ ਰੱਬ ਦਾ
    ਕਦੇ ਨਾ ਅਸੀਂ ਰਾਤੀਂ ਸੌਂਦੇ
    ਆਪ ਤਾਂ ਭੱਜ ਗਏ ਬਾਹਰਲੇ ਦੇਸ਼
    ਜੀਰੀ ਲਾ ਲਾ ਮੁਕੇ ਪਾਣੀ ਦਾ
    ਨਤੀਜਾ ਭੁਗਣਗੇ ਗਰੀਬ ਦਰਵੇਸ਼

  • @desifarmingpunjab3194
    @desifarmingpunjab3194 2 месяца назад +5

    ਮਤਲਵ ਸਿਰਫ 1ਰੁਪੈ 7 ਪੈਸੇ ਪ੍ਰਤੀ ਕਿਲੋ ਕਹੋ ਨਾਂ ਕੇ 117 ਲਾਲੇ ਆਪਣੇ ਮਾਲ ਦਾ ਕੱਠੇ ਹਰ ਸਾਲ ਦੁੱਗਣਾ ਕਰ ਦਿੰਦੇ ਨੇ। ਤੇ ਕਿਸਾਨ ਦੀ ਸਿਰਫ 1% ਵਾਧਾ ਬੋਹੁਤ ਨਾਂ ਇਨਸਾਫੀ ਹੈ।

  • @lakhvirsidhu7621
    @lakhvirsidhu7621 2 месяца назад +2

    Very nice modi sahib p m thec kita

  • @jeetbenipal3996
    @jeetbenipal3996 2 месяца назад

    V good ji

  • @inder1041
    @inder1041 2 месяца назад +13

    Bus Punjab khatam Karn di tyaariii aa hun paaani khatam

    • @MRSINGH.OFFICIAL
      @MRSINGH.OFFICIAL 2 месяца назад +1

      Water shortages are happening all over India due to high population

    • @HarpreetKaur-yd4gb
      @HarpreetKaur-yd4gb 2 месяца назад

      ਮੈ ਬੀ ਇਹੀ ਸੋਚਿਆ ਤੁਸੀ ਪਹਿਲਾ ਹੀ ਲਿਖ ਦਿੱਤਾ ਇਹ ਮੂਰਖ ਲੋਕਾ ਨੂੰ ਸਮਜ ਨੂੰ ਲਗਦੀ ਇੰਨਾ ਮੋਟਰਾਂ ਦੀ ਬਿਜਲੀ ਤੇ kilowat ਮੁਤਬਿਕ ਸਬਸਿਡੀ ਘਟਾਈ ਇਹ ਨਹਿਰੀ ਪਾਣੀ ਆਪਣਾ ਪਾਣੀ ਨੀ ਮੰਗਦੇ ਜ਼ਮੀਨੀ ਪਾਣੀ ਮੁਕਾਈ ਜਾਂਦੇ ਇਹ ਚਾਲ ਨੀ ਸਮਜ ਦੇ ਇਹ ਪੰਜਾਬ ਨੂੰ ਮੋਹਤਾਜ ਕਰਨਾ ਚੋਂਦੇ ਜੌ ਹੋਈ ਬੀ ਜਾ ਰਿਹਾ

    • @FILMYKAKA123
      @FILMYKAKA123 2 месяца назад

      ​@@MRSINGH.OFFICIAL
      What about 4000 liter that takes one kg rice to ripe. It has been 40 years when rice production began in punjab.

  • @sandeepsidhu1168
    @sandeepsidhu1168 2 месяца назад

    ਮਾਮਲਾ ਦੁਗਣਾ ਵੱਧ ਜਾਣਾ

  • @viveksm5616
    @viveksm5616 2 месяца назад +1

    Pani Bachao mere veero j Pani mukya to center ney tanu pyasa mar dena

  • @JagtarSingh-oe6gc
    @JagtarSingh-oe6gc 2 месяца назад

    Majdoor nu ke faida hoyia

  • @harjindersingh-mx1si
    @harjindersingh-mx1si 2 месяца назад

    WHO. PURCHASE. IF. M.S.P. IS. COMPIT. INPUT. OF. AGRICULTURE. HIKE. PRICE. 3. TIME. OF. M.S.P. THEN LOSS. OF. FARMER. IS. 7. PERCENT

  • @Marjanasandhu
    @Marjanasandhu 2 месяца назад +3

    BJP Modi Sarkar Murdabad

  • @horseloverpb05gurisandhu9
    @horseloverpb05gurisandhu9 2 месяца назад +3

    117

  • @jattwaad5263
    @jattwaad5263 2 месяца назад

    2 lakh da bhoj kida pay jawega jdo sari fasal os rate ton vadh k bikk jani aa . J 2 lakh crore vich khareedi aa ta 3 lakh crore vich oh bikke gi v

  • @BindersinghMahla
    @BindersinghMahla 2 месяца назад

    ਏਨਾ ਫਿਰ ਨਾਈ ਰੱਜਣਾ

  • @KamaljitSingh-px4dp
    @KamaljitSingh-px4dp 2 месяца назад +2

    ਝੋਨੇ ਤੇ ਕੋਈ m s p ਨੀ ਹੋਣੀ ਪਾਣੀ ਤਾ ਪੇਹਿਲਾ ਹੀ ਖਤਮ ਹੋਣ ਤੇ

  • @MukhtiarSingh-ne3sz
    @MukhtiarSingh-ne3sz 2 месяца назад

    🎉😅😅

  • @sukhmanpreetsingh4286
    @sukhmanpreetsingh4286 2 месяца назад

    Lau kon vparti ta less price tai hi len gye sanu ta legal warranty chhidia

  • @sukhmanpreetsingh4286
    @sukhmanpreetsingh4286 2 месяца назад

    Saddi makki ta 1500 nu bik rahi fer sadi lelo 2200 nu

  • @s_kgaming1726
    @s_kgaming1726 2 месяца назад

    Geere.band.kete.zave

  • @horseloverpb05gurisandhu9
    @horseloverpb05gurisandhu9 2 месяца назад +1

    2320

  • @gurmailsingh6598
    @gurmailsingh6598 2 месяца назад

    Sarkar per Koi Bojh Nahin Pade ga Kyon Ki Sarkar Ne kida Apne call rakhni ne fasla

  • @VipanKumar-vn7ui
    @VipanKumar-vn7ui 2 месяца назад

    Maa behn ik kardo jhona la la k.punjab di jhoothi gal karan wale punjab nu barbaad kar rahe ne. Aun wale time jado paani muk gayea hawa kharab ho gaye ta aun waliya nasla ne juttiya he ferniya tuhade

  • @Marjanasandhu
    @Marjanasandhu 2 месяца назад

    Modi ji Eh kuj nahi hai ML di peyment Hajra nal hunda kisan di fasl da ret Rupe nal wada kita Modi ji sarm kro

  • @RajinderSingh-lf4bn
    @RajinderSingh-lf4bn 2 месяца назад

    Pani jhone nal ne khatem ne hunda sab fuddu bnode aa baki gal pani de Rajasthan ch kehda jhona lagda pani ta othe be ne

  • @KartarDelhi-xg7tt
    @KartarDelhi-xg7tt 2 месяца назад

    ਯਕੀਨ ਨਹੀਂ ਹੁੰਦਾ ਮੋਦੀ ਪਰੋਪਟੀ ਡੀਲਰ ਤੇ

  • @cruelmansion3132
    @cruelmansion3132 2 месяца назад

    Ehna besharma ne paani e khatam kr dena darkht ta saar saar phook de ehna anna dateya ne

  • @mandeepbathla6300
    @mandeepbathla6300 2 месяца назад

    Kisano tuhade lyi modi sarkar jinna marji kar lo tusi fer bhi nee sudhrna kiyuki punjabi pakke dheedh besharm

  • @PREETSINGH-mi6ic
    @PREETSINGH-mi6ic 2 месяца назад +1

    500 रुपए महीना हर एक महीने मोदी जी में किसानों को देते हैं और अब एसपी बढ़ाई गई है गरीबों का पेट काटकर किसानों को दिया जा रहा है

  • @manpreetdhaliwal1313
    @manpreetdhaliwal1313 2 месяца назад

    Punjab bich chol ban karo.